Это видео недоступно.
Сожалеем об этом.

ਗਰੀਬ ਭਰਾ GAREEB BHARA Punjabi Video 2023 Dharnat Jhinjer,Haryau Wale

Поделиться
HTML-код
  • Опубликовано: 5 янв 2024
  • Featuring:Dharnat Jhinjer,Tari Bhangu, Satta Maan ,Preet Ghumaan,ShinderPal Sony,Kuldeep Kaur,ManpreetKaur,Kiranpal Gaga,,Manju Mahal,Gagandeep Jhinjar,Amrit Gill,Harjeet kaur,
    • All rights reserved.
    ℗Licensed to HARYAU WALE
    NOTICE- This is a Copyright protected work. re-uploading on any social media platform will be resulted in legal action.
    editing - Satta Maan
    • Story - KARAMTEJ KAUR AND SATTA MAAN
    • Social Accounts
    Follow us on Instagram
    / maan_satta
    / haryauwale
    / sukh_iam
    • Facebook Page
    👉🏻 / haryauwale

Комментарии • 305

  • @user-xr9jf3xe7f
    @user-xr9jf3xe7f 7 месяцев назад +15

    ਭੈਣ ਮੇਰੀਏ ਭਰਾ ਕਦੇ ਵੀ ਭੈਣਾਂ ਨਾਲ ਫ਼ਰਕ ਨਹੀਂ ਰੱਖਦੇ ਭਾਵੇਂ ਭੈਣਾਂ 2 ਜਾ 4 ਹੋਣ ਵਾਹਿਗੁਰੂ ਭੈਣ ਭਰਾਵਾ ਦੀ ਜੋੜੀ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @rachhpalsingh78466
    @rachhpalsingh78466 7 месяцев назад +8

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @championgamemap6485
    @championgamemap6485 7 месяцев назад +11

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤ਸਲਾਮ ਧਰਨਾਟ ਐਂਡ ਪਾਰਟੀ ਜਿੰਦਾ ਬਾਦ ❤

  • @user-xk7ts3zs1q
    @user-xk7ts3zs1q 7 месяцев назад +5

    manpreet bhan na bhut vadia gal khai c bhi k jas da bhi nhi huna o bhana bhut dukhi hundi na😢😢

  • @kulwantkaur7567
    @kulwantkaur7567 7 месяцев назад +5

    ਬਹੁਤ ਸੋਹਣਾ ਹੈ ਜੀ ਮੇਰਾ ਭਰਾ ਨਹੀ ਜੀ ਇੱਕ ਸੀ ਓਹ ਮਰ ਗਿਆ ♥️♥️♥️🙏🏻🙏🏻🙏🏻

  • @PalaAULAKH
    @PalaAULAKH 7 месяцев назад +2

    ਪਰਮਾਤਮਾ ਸਾਰੀ ਟੀਮ ਚੜੵਦੀ ਕਲਾ ਵਿੱਚ ਰੱਖੇ ਐਨੀ ਠੰਡ ਵਿੱਚ ਵੀਡੀਉ ਬਣਾਈ ਕੋਈ ਖਾਲਾ ਜੀ ਦਾ ਵਾੜਾ ਨੀ ਹਰੇਕ ਭਰਾ ਨੂੰ ਪਿਉ ਤੋ ਬਾਅਦ ਆਪਣੇ ਘਰ ਦਾ ਖਿਆਲ ਰੱਖਣਾ ਚਾਹੀਦਾ ਹੈ ਬਹੁਤ ਸੋਹਣੀ ਵੀਡੀਉ ਬਣਾਈ ਆ ਲਵਜੂ ਬਾਈ ਜੀ ਤੁਹਾਡੀ ਸਾਰੀ ਟੀਮ ਨੂੰ ❤❤👌👌👍👍

  • @user-xr9jf3xe7f
    @user-xr9jf3xe7f 7 месяцев назад +2

    ਧਰਨਾਟ ਵੀਰ ਜੀ ਮਜਬੂਰੀਆ ਬਹੁਤ ਕੁਝ ਦਿਖਾ ਦਿਦੀਆ ਨੇ ਵਾਹਿਗੁਰੂ ਸਰਬੱਤ ਦਾ ਭਲਾ ਕਰੇ ਜੀ

  • @user-hv2hi1pm2o
    @user-hv2hi1pm2o 7 месяцев назад +11

    ਸਤਿ ਸ੍ਰੀ ਆਕਾਲ, ਭਰਾਵਾਂ ਦੀ ਲੰਮੀ ਉਮਰ ਹੋਵੇ। ਵੀਡੀਓ ਬਹੁਤ ਵਧੀਆ ਬਣਾਈ 👌👌👌🙏🏻🙏🏻🙏🏻

  • @MandeepKaur-nc5dm
    @MandeepKaur-nc5dm 7 месяцев назад +2

    Dhernaat veer di acting bahut Vidya aa all family members are good acting God bless you parmatma Tarki bakshe Mandeep Kaur Patiala 🎉🎉🎉🎉

    • @user-wz7ok7ly5m
      @user-wz7ok7ly5m 7 месяцев назад

      Dhernaatveerjivryniceactingbahutvidva

  • @sukhdeepsidhu2342
    @sukhdeepsidhu2342 7 месяцев назад +7

    ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ ਜੀ 👍👍👍

  • @user-gw5tb9bs4o
    @user-gw5tb9bs4o 7 месяцев назад +8

    ਵੱਡੇ ਭਰਾ ਦਾ ਦੁੱਖ
    ਓਹ ਕਹਾਣੀ ਕਿਸੇ ਸਿਰੇ ਨੀਂ ਲਾਈ
    ਨਵੀਂ ਛੇੜ ਲਈ
    ਕਹਾਣੀਆਂ ਤੁਹਾਡੀਆਂ ਸਾਰੀਆਂ ਵਧੀਆ ਹੁੰਦੀਆਂ

  • @Reeta_Rani__
    @Reeta_Rani__ 7 месяцев назад +34

    ਵੀਡੀਓ ਨੂੰ ਕੂਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ਬਹੁਤ ਹੀ ਮਿਹਨਤ ਕੀਤੀ ਹੈ ਵੀਰੇ ਨੇ

  • @bhindersinghgill3581
    @bhindersinghgill3581 7 месяцев назад +2

    ਵੀਰੇ ਬਹੁਤ ਸੋਹਣੀ ਵੀਡੀਓ ਆ 😢😢 ❤❤❤ ਦਿਲ ਨੂੰ ਲਾਗੀ

  • @arshsidhu5285
    @arshsidhu5285 7 месяцев назад +2

    ਬਹੁਤ ਬਹੁਤ ਹੀ ਵਾਧੀਅਾ ਵੀਡੀੳੁ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਸਾਰੀ ਟੀਮ ਦਾ 🙏🙏👌👌❤❤❤🎉🎉🎉

  • @SukhwinderSingh-wq5ip
    @SukhwinderSingh-wq5ip 7 месяцев назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @punambrar3890
      @punambrar3890 7 месяцев назад

      God bless you. Dharnat veer amrit veere da rol pahala waliea videos Wang lamba kari. Nale satta te duja bia da rol nibha

  • @gursantsingh1430
    @gursantsingh1430 7 месяцев назад +3

    Akhaaa cho hanjo aa gye dharnat vir bhot hi vadia video cc

  • @tajinderkaurgurudatta1632
    @tajinderkaurgurudatta1632 6 месяцев назад +1

    Very nice waheguruji blees you all be happy with your family and friends 😀 ❤ 😊 🎉🎉🎉❤❤congratulations

  • @NavneetKaur-fx7ot
    @NavneetKaur-fx7ot 6 месяцев назад +1

    ❤ ਵਾਹਿਗੁਰੂ ਹੋਰ ਤਰੱਕੀਆਂ ਦਵੇ ਵੀਰੇ ਤੁਹਾਨੂੰ ❤ ਚੜਦੀਕਲਾ ਚ ਰੱਖੇ ਧਰਨਾਟ ਵੀਰੇ ❤❤ ਲੰਬੀਆਂ ਉਮਰਾ ਲਾਵੇ ਵਾਹਿਗੁਰੂ ❤

  • @beantrenatus4291
    @beantrenatus4291 7 месяцев назад +1

    ਬਹੁਤ ਹੀ ਜ਼ਿਆਦਾ ਵਧੀਆ ਮੈਸੇਜ ਦਿੱਤਾ ਵੀਡੀਓ ਵਿਚ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।
    ਬੇਅੰਤ ਸਿੰਘ ਗਿੱਲ ਝੱਲੀ
    ਅਮਲੋਹ

  • @user-tq4yp6vt3k
    @user-tq4yp6vt3k 6 месяцев назад +1

    ਵੀਡੀਓ ਬਹੁਤ ਵਧੀਆ ਲੱਗਿਆ ਜੀ, ਧੰਨਵਾਦ ਬਹੁਤ ਹੀ ਤੁਹਾਡਾ

  • @Reeta_Rani__
    @Reeta_Rani__ 7 месяцев назад +3

    ਤੇ ਨੇ ਵੀਰਾਂ ਤੇ ਕਦੇ ਗੁੱਸੇ ਹੁੰਦੇ ਨੇ ਵੀਰ ਤਾਂ ਖਾਲੀ ਹੱਥ ਖੜ ਜੇ ਭੈਣਾਂ ਕੋਲ ਜਾ ਕੇ ਉਹ ਵੀ ਲੱਖਾਂ ਵਰਗਾ ਹੁੰਦਾ ਹੈਗਾ ਪਰ ਭੈਣਾਂ ਦੇ ਸਿਰ ਤੇ ਹੱਥ ਰੱਖਦੇ ਰਹਿਣ ਵੀਰ ਸਾਡੇ ਕੋਈ ਵੀ ਨਹੀਂ ਅਸੀਂ ਵੀ ਉਡੀਕਦੀਆਂ ਵੀ ਸਾਡਾ ਕੋਈ ਵੀਰ ਹੁੰਦਾ ਸਾਡੇ ਵੀ ਆਉਂਦਾ

  • @JasvinderSingh-yl8ir
    @JasvinderSingh-yl8ir 7 месяцев назад +2

    Siraaaa story

  • @madanlaltaneja1211
    @madanlaltaneja1211 7 месяцев назад +1

    Bahut vadhiya episode, end lajawb. 🙏🙏

  • @shivdeepkartik5032
    @shivdeepkartik5032 7 месяцев назад +1

    ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ ❤❤❤❤❤❤❤❤❤❤❤❤❤❤

  • @ManpreetSingh-wi2pl
    @ManpreetSingh-wi2pl 7 месяцев назад +1

    ਬਾਈ ਧਰਨਾਟ ਤੁਸੀਂ ਫ਼ਿਲਮ ਬਹੁਤ ਸੋਹਣੀ ਬਣਾਉਣਦੇ ਹੋ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ 🎉

  • @sukhwindersidhu9105
    @sukhwindersidhu9105 7 месяцев назад +3

    ਮਨਪ੍ਰੀਤ ਤੂੰ ਹਰੇਕ ਵੀਡੀਓ ਪਹਿਲਾਂ ਪੰਗਾ ਪੈ ਦਿੰਦੇ ਅਤੇ ਬਾਅਦ ਵਿੱਚ ਤੂੰ ਤਾਂ ਵਧੀਆ ਹੋ ਜਾਨੀ ਅਤੇ ਦੂਜੀਆਂ ਉਪਰ ਭਾਰੀ ਪੈ ਜਾਂਦੀ ਹੈ। ਵੀਰ ਜੀ ਵੀਡੀਓ ਬਹੁਤ ਵਧੀਆ ਸਾਰਿਆਂ ਦੀ ਐਕਟਿੰਗ ਘੈਂਟ ਬਾਈ ਜੀ

  • @boharsingh7725
    @boharsingh7725 7 месяцев назад +3

    ਬਹੁਤ ਹੀ ਵਧੀਆ ਬਾਈ
    👍👍👍👍👍

  • @rachhpalsingh78466
    @rachhpalsingh78466 7 месяцев назад +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ‌। ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @samarjeetsidhu6781
    @samarjeetsidhu6781 7 месяцев назад +1

    ਬਹੁਤ ਵਧੀਆ ਜੀ

  • @kamaldeepsingh3988
    @kamaldeepsingh3988 7 месяцев назад +3

    ਬਹੁਤ ਵਧੀਆ ਕਹਾਣੀ 👍🌹

  • @jkkkk196
    @jkkkk196 7 месяцев назад +2

    Dharnaat bai d acting too much emotional😢😢😢😢

  • @user-kz9tx4ds5b
    @user-kz9tx4ds5b 7 месяцев назад +1

    ਬਹੁਤ ਵਧੀਆ ਸੀ ਵੀਡੀਓ

  • @user-xr9jf3xe7f
    @user-xr9jf3xe7f 7 месяцев назад +1

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @jatinderbassi4163
    @jatinderbassi4163 Месяц назад +1

    Sat Sri akal ji bahut bahut vadiya story video 👍

  • @KuldeepKaur-ul9gr
    @KuldeepKaur-ul9gr 7 месяцев назад +2

    ਵੀਡੀਓ ਬਹੁਤ ਵਧੀਆ ਸੀ❤ ਮੇਰਾ 2 ਭਰਾ ਸੀ ਦੋਨਾ ਦੀ ਦੈਥ ਹੋ ਗੀ😢😢😢😢 ਮਾ ਪਿਓ ਵੀ ਰਿਹਾ😢😢

  • @gursantsingh1430
    @gursantsingh1430 7 месяцев назад +2

    Bhot vadia video aa dharnat y saria nu pyar parii sat Sri Akal ji 🙏 Rab thonu tai thodi sari team nu lambia omra khushiya tandrokshi trakia bakshe ji God bless you all team members nu 🙏 ❤️ 👏 👍

  • @darshansingh5731
    @darshansingh5731 7 месяцев назад +1

    ਧਰਨਾਟ ਬਾਈ ਇਸ ਕੁੜੀ ਦਾ ਗੁੱਸਾ ਬਿਲਕੁੱਲ ਜਾਇਜ ਸੀ

  • @baggasingh508
    @baggasingh508 7 месяцев назад +2

    ,, वीर जी सारी टीम को बहुत बहुत शुभकामनाएं सारी टीम ने बहुत सुंदर काम किया ❤❤❤❤❤❤❤❤❤

  • @user-wc2mq4mp7z
    @user-wc2mq4mp7z 6 месяцев назад +1

    Manpreet. Good nic. Dharnat. Nic

  • @deepBoutiqueBathinda
    @deepBoutiqueBathinda 7 месяцев назад +1

    Bahut vdiya story c bai 👍🥰❤️ sab de bhai ena e pyar krde hon ta jindgi sokhi langh jandi aa bro love you bai

  • @dildeeprandhawa82
    @dildeeprandhawa82 7 месяцев назад +1

    ਹੈਪੀ ਸੈਪੀ ਓਏ

  • @khushpreet6074
    @khushpreet6074 7 месяцев назад +4

    very heart touching story😢😢

  • @inderjitkaur4820
    @inderjitkaur4820 7 месяцев назад +1

    Parmatma chadi kla ch rakhe sari teem nu 🙏🙏

  • @hardeepdharni8697
    @hardeepdharni8697 2 месяца назад

    ਹਾਏ ਰੰਬਾ ਗਰੀਬੀ ਕਿਸੇ ਉੱਪਰ ਨਾ ਆਵੇ😢😢😢😢😢

  • @user-mh9fs2zl8l
    @user-mh9fs2zl8l 7 месяцев назад

    Kahani bahut emotional ho gaye j i. Bhain Bhai da ena pyar dekh aansoo aa gaye.

  • @GurinderSingh-ow5wl
    @GurinderSingh-ow5wl 7 месяцев назад +1

    Nice g..

  • @ManjitSingh-qd5wu
    @ManjitSingh-qd5wu 7 месяцев назад

    ਗੁੱਡ ਵੀਰ ਜੀ ਲਵ ਯੂ ਬਹੁਤ ਵਧੀਆ ਜਿਉਂਦੇ ਰਹੋਂ

  • @BALJEETSEKHON221
    @BALJEETSEKHON221 8 дней назад +1

    Very good g

  • @reetjhamat339
    @reetjhamat339 7 месяцев назад

    Boht sohnia video... Rvaa dita😢😢😢😢😢😢god bless u always

  • @harmandhaliwal2842
    @harmandhaliwal2842 7 месяцев назад +3

    Very nice Video Bhai ji ❤❤

  • @gurmindergondara4485
    @gurmindergondara4485 7 месяцев назад +1

    ਬਹੁਤ ਵਧੀਅ ਵੀਡੀੳ ਸੋਚ ਕੇ ਕੰਮ ਕਰਨਾ ਚਾਹੀਦਾ

  • @jagvirsinghbenipal5182
    @jagvirsinghbenipal5182 7 месяцев назад

    ਬਹੁਤ ਵਧੀਆ ਵੀਡੀਓ ਆ ਵੀਰ ਜੀ

  • @user-vi3wt5nr5j
    @user-vi3wt5nr5j 4 месяца назад +1

    22 ji very nice

  • @ashamalhotra7712
    @ashamalhotra7712 7 месяцев назад

    Truth of life. Paisa he apne to dur kr dinda hai. Good episode

  • @eishmeetkaur8138
    @eishmeetkaur8138 7 месяцев назад +1

    Bahut vadhia video aa ji par jo wada bhra da dukh wala episode se uss da hor part kado ji

  • @anmoluppal6760
    @anmoluppal6760 7 месяцев назад +2

    Life is better with a bro there ❤❤

  • @sandeepjago7521
    @sandeepjago7521 7 месяцев назад

    Schi yr dharnat vr buht vdiya mesge a video ch schi emotional krta vr❤😔

  • @veerpalkaur9626
    @veerpalkaur9626 6 месяцев назад

    Bilkul shi kiha ji Sade veer ni Sanu ptta 😢

  • @user-uv6nu8so5u
    @user-uv6nu8so5u 7 месяцев назад

    ਬਹੁਤ ਵਧੀਆ ਜੀ ਸਾਰੀ ਟੀਮ ਵਧਾਈ ਦੀ ਪਾਤਰ ਹੈ

  • @user-mw2ik9bo1p
    @user-mw2ik9bo1p 4 месяца назад

    Sach me bahut vdiaa video hai ji

  • @AmandeepSingh-bu4wn
    @AmandeepSingh-bu4wn 7 месяцев назад +1

    ਬਹੁਤ ਵਧੀਆ ਵੀਡੀਓ ਜੀ

  • @vijaykumari3183
    @vijaykumari3183 7 месяцев назад +2

    😮😮Manpreet.bita.wakt.yad.rkho.🙏🙏plz👍👍💯 ambala

  • @hardeepdhaliwal7417
    @hardeepdhaliwal7417 6 месяцев назад

    Bhout sohni movie aaa veera 🙏

  • @user-mw2ik9bo1p
    @user-mw2ik9bo1p 4 месяца назад

    Bahot vadia video ha ji

  • @husanpreetdhillon9515
    @husanpreetdhillon9515 7 месяцев назад +1

    Bhout vadia video aa veer ji 👌👌

  • @hardeepdharni8697
    @hardeepdharni8697 2 месяца назад

    ਧਰਨਾਟ ਵੀਰੇ ਤੁਸੀ ਤਾਂ ਮੈਨੂੰ ਵੀ ਰਵਾ ਦਿਤਾ

  • @GurjeetSingh-yf3eq
    @GurjeetSingh-yf3eq 7 месяцев назад

    Very nice vdo a dharnat bai

  • @cjsharma395
    @cjsharma395 7 месяцев назад

    Very nice video Dharnat Bai ji tusi ta sanu v Ruwa ditta very kamall video veer ji CJ Sharma sarhali khurd Tarn Taran

  • @JasvinderSingh-yl8ir
    @JasvinderSingh-yl8ir 7 месяцев назад +1

    Nice movie

  • @gurdeepaujla1442
    @gurdeepaujla1442 6 месяцев назад +1

    Very nice video

  • @sodhisurindersingh2370
    @sodhisurindersingh2370 7 месяцев назад

    Bahut achieve Vedic Dharat veer
    God Bless your all Team

  • @NK-rd4wo
    @NK-rd4wo 7 месяцев назад

    Very nice and heart touching story

  • @user-tr5sp5rx6y
    @user-tr5sp5rx6y 7 месяцев назад

    Very very nice video ji 👌👌👌👍👍👍❤️❤️❤️🎉🎉🎉

  • @manjeetkaur4056
    @manjeetkaur4056 7 месяцев назад

    Bhuat bhuat vadea video aw ji 🙏🙏💐❤️❤️

  • @harmohankaur2859
    @harmohankaur2859 6 месяцев назад

    Dharnat jiyour acting is very good .

  • @devmaandevmaan2962
    @devmaandevmaan2962 7 месяцев назад +1

    very very nice movie ❤

  • @SomNath-yt7jj
    @SomNath-yt7jj 7 месяцев назад

    Very good dharnat veer video dek rona ai gia mera Parvar wali stori ha video dek rona boot aia ha like coment karna

  • @sukhbitkaursukhbitkaur4113
    @sukhbitkaursukhbitkaur4113 7 месяцев назад +1

    Very nice video ji 🙏

  • @rachhpalsingh78466
    @rachhpalsingh78466 7 месяцев назад +2

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਜੀ ।

  • @tinnyghuman9917
    @tinnyghuman9917 7 месяцев назад

    Super story g

  • @jarnailsinghsidhu2882
    @jarnailsinghsidhu2882 7 месяцев назад

    Nyc part❤❤

  • @sukhdeeprandhawa-xb4gs
    @sukhdeeprandhawa-xb4gs 7 месяцев назад

    ਬਹੁਤ ਵਧੀਆ ਲੱਗਿਆ

  • @ManjitKaur-lu7oy
    @ManjitKaur-lu7oy 7 месяцев назад

    ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਜੀ ਮੈ ਆਹ ਨਵੀ ਵੀਡੀਓ ਦੇਖ ਰਹੀ ਆ ਮੈ ਤਹਡੀਆ ਸਾਰੀਆ ਵੀਡੀਓਜ ਦੇਖ ਦੀ ਆ ਮਨੂ ਬਹੂਤ ਸੋਣੀਆ ਲਗਦੀਆ ਨੇ ਵੀਰੇ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @JaspreetKaur-dz1mq
    @JaspreetKaur-dz1mq 7 месяцев назад

    Very nice story. Gbu all theam. 🎉🎉🎉🎉🎉🎉

  • @JaswantSingh-og6pj
    @JaswantSingh-og6pj 7 месяцев назад

    ਬਹੁਤ ਵਧੀਆ ਮੈਸੈਜ ਹੈ ਸੱਚਾਈ ਇਹ

  • @iqbalmaur9794
    @iqbalmaur9794 7 месяцев назад

    ਬਹੁਤ ਸੋਹਣੀ ਵੀਡੀਓ ਐ ਵੀਰ ਜੀ

  • @sukhdeepsingh5777
    @sukhdeepsingh5777 7 месяцев назад

    Bht vadiaa video aw darnat vere vasie ta thodi hr video bht shoni hundi aw god bless you and all team members vry emotional 😢😢sachi Rona aw gya video deakh k

  • @Harbhajansingh-kh1lv
    @Harbhajansingh-kh1lv 6 месяцев назад

    Very much video
    Ver ji

  • @LakhwinderSingh-rt4mo
    @LakhwinderSingh-rt4mo 7 месяцев назад

    ਨਾਇਸ ਵੀਡੀਓ ਬਾਈ ਜੀ

  • @blastvibes9316
    @blastvibes9316 7 месяцев назад

    Bhut vdia bai canada che beh ke bhut skoon milda eh vekh ke ❤

  • @karnaildhiman2568
    @karnaildhiman2568 7 месяцев назад

    ਦਰਾੜ ਹੁੰਦੈ ਨਾ ਕਿ ਦਰਿਆੜ ਤਾਂ ਪੰਜਾਬੀ ਚ ਕਦੇ ਸੁਣਿਆ ਨੀਂ।

  • @jashansran7994
    @jashansran7994 7 месяцев назад +1

    Bhut vdea pra ❤❤❤❤

  • @SandeepSingh-ld4cm
    @SandeepSingh-ld4cm 7 месяцев назад

    ਬਹੁਤ ਸੋਹਣੀ ਵਿਡੀਓ ਏ ❤❤❤❤❤

  • @user-fq5bf6vd6o
    @user-fq5bf6vd6o 7 месяцев назад

    Bhoot sone video 22 emoshanall krta love you

  • @jarnail2060
    @jarnail2060 7 месяцев назад +1

    Very nice 👍

  • @kalaaklia9411
    @kalaaklia9411 7 месяцев назад

    ਬਹੁਤ ਬਹੁਤ ਵਧੀਆ ਵੀਡੀਓ ਬਾਈ ❤❤❤❤❤❤❤

  • @sidhu698
    @sidhu698 7 месяцев назад

    ਬਹੁਤ ਸੋਹਣੀ ਵੀਡਿਓ

  • @amriksingh8962
    @amriksingh8962 7 месяцев назад

    Bahut hi badia story Dharnat y

  • @noorkhehra1239
    @noorkhehra1239 7 месяцев назад

    Bhot vadea ❤❤❤ eda hi ho reha

  • @user-cc4lu9fh2s
    @user-cc4lu9fh2s 6 месяцев назад

    Very nice video 👏👏