Размер видео: 1280 X 720853 X 480640 X 360
Показать панель управления
Автовоспроизведение
Автоповтор
ਸਾਡੇ ਮਾਨਸਾ ਵਿੱਚ ਨਨਦ ਚੂੜਾ ਲਹਾਉਣ ਆਉਦੀ ਹੈ,,, ਭਾਬੀ ਦਾ ਜੀ,,, ❤❤❤❤❤ਜਿਉਦੇ ਵਸਦੇ ਰਹੋ ਜੀ 🙏🏻🙏🏻
ਸਾਡੇ ਵਲ ਤਾਂ ਨਨਦ ਵਧਾਉਦੀ ਐ ਚੂੜਾ 🎉
ਜਦੋ ਚੜਾ ਲਾਉ ਤਾਂ ਸਾਰਾ ਹੱਥ ਖਾਲੀ ਨਹੀ ਕਰੀ ਦਾ ਚੂੜਾ ਲਉਣ ਤੋ ਪਹਿਲਾ ਲਾਲ ਰੰਗ ਦਾ ਧਾਗਾ ਬੰਨੀ ਦਾ ਕਦੇ ਵੀ ਦੋਵੇ ਹੱਥ ਖਾਲੀ ਦੇ ਨੀ ਕਰੀ ਦੇ🙏
ਵੀਰੇ ਰਿਵਾਜ਼ ਦੇ ਮੁਤਾਬਿਕ ਤਾਂ ਨਨਾਣ ਚੂੜਾ ਵਧਾਉਂਦੀ ਹੁੰਦੀ
Haji
ਚੂੜਾ ਤਾਂ ਨਨਾਣ ਵਧਾੳਦੀਐ ਸੱਸ। ਨਹੀਂ ੲਿਹ ਰਿਵਾਜ ਹੈ ਵੀਰ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ😂😊
Sade maje wich v sass wdaudiwa
Sade maje vich nanad he rasam krdi a
Nice ਵਲੋਗ ਵੀਰਜੀ, ਸਾਡੇ ਵੀ ਨਣਦ ਹੀ ਚੂੜਾ ਵਧਾਉਣ ਆਉਂਦੇ ਆ, ਚਲੋ ਆਪਣਾ ਆਪਣਾ ਕੌਈ ਰਿਵਾਜ ਹੋਊਗਾ,, ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ 🙏
Nice video veer Ji I was feeling boar before ur video after watch ur video i was so happy
ਰਹਿਣ ਦਿਓ ਸੋਹਣਾ ਲਗਦਾ
ਵੀਰ ਸਾਡੇ ਮੋਗੇ ਤੇ ਬਠਿੰਡੇ ਵੱਲ ਨਣਦ ਹੀ ਵਧਾਉਂਦੀ ਆ
ਸਾਡੀ ਲੁਧਿਆਣੇ ਜਿਲ੍ਹੇ ਵਿੱਚ ਤਾਂ ਨਣਦ ਚੂੜਾ ਵਧਾਉਣ ਆਉਂਦੀ ਆ ਭਾਬੀ ਦਾ ਇਹ ਮੈਂ ਪਹਿਲੀ ਵਾਰ ਦੇਖਿਆ
Mai v pla var dekea
M v first time
Sade rajsthan ch v nanand hi
Mai v first time dekhya aa
M v pehli vaar dekhea
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
ਸਾਡੇ ਫ਼ਤਹਿਗੜ੍ਹ ਚ ਵੀ ਨਣਦ ਹੀ ਲਾਲ ਚੂੜੀਆ ਦੋਵੇ ਹੱਥਾ ਚ ਪਾ ਦਿਦੀ ਆ ਚੂੜਾ ਕੱਢਣ ਤੋ ਬਾਅਦ ਚ 😮😮😮😮 ਪਹਿਲੀ ਵਾਰ ਦੇਖਿਆ ਆ ਰਵਾਜ ਤਾ😮😮😮😮😮😮
ਬਹੁਤ ਵਧੀਆ ਵਲੋਗ ਲੱਗਾ ਖੁਸ਼ ਰਹੋ ਜੀ 🎉🎉🎉🎉🎉🎉❤❤❤❤❤❤
ਸਾਡੇ ਵੀ ਨਣਦ ਹੀ ਵਧਾਉਂਦੀ ਆ ਜ਼ਿਲਾ ਮੋਗਾ
Hje di da dil krda c k hor Pawa jeyada choora keo choore da chaa bohat hunda kudiya nu
End vich bachhe da hassa bhut vdiya c 🎉
Very nice vlog ਪਰ ਚੂੜਾ ਨਨਾਣ ਵਧਾਉਂਦੀ ਹੁੰਦੀ ਆ ,,, ਨਨਾਣ ਚੂੜੀਆ ਲੈ ਕੇ ਆਉਦੀ ਹੁੰਦੀ ਆ, , ਫਿਰ ਚੂੜਾ ਵਧਾ ਕੇ ਚੂੜੀਆ ਪਾ ਦਿੰਦੀ ਆ ,,, ਫਿਰ ਭਰਜਾਈ ਸੂਟ ਦਿੰਦੀ ਆ ਨਨਾਣ ਨੂੰ ਚੂੜਾ ਵਧਾਏ ਦਾ ,,, ਇਸ ਤਰਾ ਰਸਮ ਹੁੰਦੀ ਆ
Right 💯
ਬਹੁਤ ਵਧੀਆ ਜੀ
ਮਾਲਵੇ ਵਿੱਚ ਤਾ ਨਨਾਣ ਹੀ ਵਧਾਉਂਦੀ ਹੈ ਜੀ
Majhe wich v nand hi chura vadhaundi a ji
Your wife is so pretty and down to earth. You are a lucky man .
Nice veedeo god bless both of you
ਵੀਰ ਜੀ ਭਾਬੀ ਬਹੁਤ ਸੋਹਣੇ ਆ ਜ਼ੀ
Beautiful vlog 👍 God bless you sweet family members ❤
very nice ❤❤❤❤❤ gbu
Vese both vadheya vlog c🎉🎉🎉🎉🎉
Very nice Paji bahut badhiya bahut badhiya family
ਸਾਡੇ ਮਾਨਸਾ ਵਿੱਚ ਵੀ ਨਣਦੀ ਚੂੜਾ ਲਾਉਂਦੀ ਹੁੰਦੀ ਹੈ
😮bhot wadya bolg
Tuhadi famli bhot badyaa
Sade ludhiana side nanad vdaundi a ..... waheguru khus rkhe all family nu
Bhot nice family ਤੁਹਾਡੀ ਵੀਰੇ god bless you
ਸਾਡੇ ਮਾਲਵਾ ਏਰੀਆ ਚ ਨਣਦ ਚੂੜਾ ਵਧਾਉਣ ਦੀ ਰਸਮ ਕਰਦੀ ਆ
God bless you sweet family members 🎉
Nice veer ji❤❤ bhabhi bahot vadiya aa
No idea about dis rituals who do n wat , but I feel so gud each n everytime i see ur vlog . I eagerly wait for ur vlog 🎉🎉
Bhotebadhya balog nicefamle🎉🎉🎉🎉🎉❤❤❤❤❤❤
Sade ta ik sal rakhde churra❤
ਸਾਡੇ ਪਿੰਡ ਵਿੱਚ ਵੀ ਨਣਦ ਦਾ ਹੱਕ ਚੂੜਾ ਵਧਾਉਣ ਦਾ ਵੱਲ ਕੀ ਮਾਂ ਦਾ ਨਹੀਂ ਪੁੱਠੇ ਰਿਵਾਜ ਨੇ ਤੁਹਾਡੇ
Sade tan nanad hi eh rasam krdi aa
Very nice veere. But sade ta bathinde val nanan hi vadha k jadi aw ❤❤❤
Bhot vdiya veer ji❤️❤️❤️
Nice vlog gbu both ❤
ਅੱਧਾ ਚੂੜਾ ਰਹਿਨ ਦੇਣਾ ਸੀ ਅਜੇ ਕਿਹੜੀ ਗਰਮੀ ਏ ਨਨਾਣ ਤੋਂ ਵਦਾਈ ਦਾਚੂੜਾ ਬਾਅਦ ਚ ਲਾਲ ਚੂੜੀਆਂ ਪਾਈਦੀਆਂ
Sat Sri Akal ji 👏🏿🌹
ਸਾਡੇ ਵੀ ਨਨਾਣ ਚੂੜਾ ਵਧਾਉਂਦੀ ਹੈ
❤❤nice video ji ❤❤from punjab
Hi dear Harman congratulations You are vlog so nicely ❤❤❤❤
❤ nice family 😊
Veri nice blog❤❤
Mera v meri sas ne vdhaya c
M nveen gar chali aa 😂😂😂oona gar jayii hoor kidr nahi 😂😂😂
Tusi vilog banaono lai ani jaldi chopra vada diya o v sasu maa ne a ki pahli bar dekhia
Very nice vlog ji ❤❤❤❤
Sade ta vere nanad vadha ka jade aa
Very nice blog ☺️
Same sde ve nande da rivaazz hga 😝😝
ਨਨਾਣ ਚੂੜਾ ਵਧਾਉਂਦੀ ਹੁਦੀ
Bhut jaldi vdha dita
assi change nahi karde ek sal bad he lunde hai chora ta jo marriage time panda oh he hai eh kam sahi nahi lagda sanu 🙏🏼 khush raho waheguru mehar kare 🙏🏼
Very nice ❤❤❤❤❤❤🎉🎉🎉🎉🎉
Ji nahi Sade kamboj family de sasu ma hi eh ritual krdi he ji
Very nice 👍🎉🎉
Hnji almost hr area da ehi riwaj hunda....nanaan hi krdi aa eh rasam
Nice vlog ji
ਵੀਰ ਜੀ ਆ ਮਸੀਨ ਕਿਥੋ ਤੇ ਕਿਨੇ ਦੀ ਲੲਈ ਆ ਜੂਸ ਕੱਢਣ ਵਾਲੀ ਦੱਸਿਓ ਜੀ ਤੇ ਦੁਬਾਰਾ ਦਿਖਾਓ
Kehda pind veer ji thoda
Lgda jaan bujh k ulta kmm kita ....vdh ti vdh comments aun ge 😂😂😂😂 200+ hoge
Very nice vlogs❤❤🎉🎉
Veer g na tusi dasde ho ke kaunsa rishtedaar aya daso v ki lagda bas rishtedaar aae aa
Daaku nu bas inhi hi samjh hai 😂
Bahut jaldi vadaa dita
ਆ ਕੀ ਨਵਾਂ ਰਿਵਾਜ ਆ ਸੱਸ ਵਧਾਉਂਦੀ ਐ ਚੂੜਾ 🤔🤔 ਨਣਦ ਦਾ ਹੱਕ ਹੁੰਦਾ 🤔🤔
Congratulations ji🎉
So nice vlog ❤❤
Very nice vlog g
One year ta newly couple hunda chura hor pa dio
Nice veer ji
Ssa hi cha kardiya
God bless you
ਨਣਾਨ ਨੇ ਚੂੜਾ ਉਤਾਰਨਾ ਸੀ
Nice ❤❤
Hnji ਸਾਡੇ ਵੀ ਨਣਦ ਹੀ ਚੂੜਾ ਵਧਉਂਦੀ a
Very nice ❤❤
Nice ji
Menu 2.5 saal hoge viah nu aje v ohi paya vdaya nhi Mai
नाईस
Very nice bro
Kacch diya churyia ( Bangles )pai diya ne
Sade ve nanhan vadede a cura
Congratulations
Sade ta veer chura nanan vdaudi aa
ਪਹਿਲੇ ਵਾਲੇ ਚੂੜੇ ਦੀ ਇੱਕ ਇੱਕ ਚੂੜੀ ਦੋ ਹੱਥਾਂ ਵਿੱਚੋਂ ਨਹੀਂ ਲਾਹੀਦੀ ਜੀ
Pooh vich nai kri da nale Sade ta sis in law vda di ee veer ji shyad meri frend c kmboj ohna te howe rivaj
Nice vlog
Bhut vdiya vlog ❤❤Thoda tym hor rkh lainde bt routine wale kmma vich dikkat aundi a ... M sahi kiha na....😍😍
❤❤❤❤❤🎉🎉🎉🎉
Mainu lageya viah di vadai ni choora vadai kehnde aa😂
Jado didi kol gya c odo hi vada dena c di to sagun huda suit v dite aa nand nu
Sade Ludhiana ta nanad eh rasam krdi a sas nhi
😊😊❤
Like ta kar deyo comments te veer ji

Hi dear Harman congratulations
You are vlog so nicely ❤❤❤❤

Bhut vdiya vlog ❤❤
Thoda tym hor rkh lainde bt routine wale kmma vich dikkat aundi a ... M sahi kiha na....😍😍