Khabran Da Prime Time | Rahul Gandhi ਵੱਲੋਂ ਸਿੱਖਾਂ ਨੂੰ ਲੈ ਕੇ ਦਿੱਤੇ ਬਿਆਨ ਦੇ ਕੀ ਮਾਇਨੇ ? | News18
HTML-код
- Опубликовано: 3 ноя 2024
- ਰਾਹੁਲ ਗਾਂਧੀ ਵੱਲੋਂ ਸਿੱਖਾਂ ਨੂੰ ਲੈ ਕੇ ਦਿੱਤੇ ਬਿਆਨ ਦੇ ਕੀ ਮਾਇਨੇ ? ਕੀ ਭਾਰਤ 'ਚ ਸਿੱਖਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ? ਕੀ ਸਿੱਖਾਂ ਨੂੰ ਦੇਸ਼ 'ਚ ਕਕਾਰ ਧਾਰਨ ਕਰਨ 'ਤੇ ਰੋਕਿਆ ਜਾਂਦਾ ਹੈ ? ਰਵਨੀਤ ਬਿੱਟੂ ਵੱਲੋਂ ਰਾਹੁਲ ਦੇ ਬਿਆਨ ਨੂੰ ਖਾਲਿਸਤਾਨ ਨਾਲ ਜੋੜਣਾ ਕਿੰਨਾ ਜਾਇਜ਼ ? ਕੀ ਪੱਖਪਾਤ ਹੋਣ ਵਾਲਾ ਬਿਆਨ ਸਿੱਖ ਭਾਈਚਾਰੇ ਨੂੰ ਉਕਸਾਉਣ ਵਾਲਾ ਹੈ ? ਵਿਦੇਸ਼ੀ ਧਰਤੀ 'ਤੇ ਦੇਸ਼ ਦੇ ਮੁੱਦਿਆਂ 'ਤੇ ਬਿਆਨ ਦੇਣਾ ਕਿੰਨਾ ਸਹੀ ?ਕੀ ਸਿਆਸੀ ਆਗੂਆਂ ਨੂੰ ਵਿਦੇਸ਼ਾਂ 'ਚ ਦੇਸ਼ ਦੇ ਅੰਦਰੂਨੀ ਮਸਲਿਆਂ 'ਤੇ ਬੋਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ?
#rahulgandhi #KhabranDaPrimeTime #america #pmmodi #news18punjab #sikh
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/des...
News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਸਿੱਖ ਕੜਾ ਕ੍ਰਿਪਾਨ ਪਾ ਕੇ ਇਮਤਿਹਾਨ ਵਿੱਚ ਨਹੀਂ ਬੈਠ ਸਕਦਾ ਕੀ ਇਹ ਧਾਰਮਿਕ ਅਜਾਦੀ ਹੈ ?
ਜਹਾਜ਼ ਵਿੱਚ ਕ੍ਰਿਪਾਨ ਉਤਾਰਨ ਲਈ ਕਿਹਾ ਜਾਂਦਾ ਕੀ ਇਹ ਧਾਰਮਿਕ ਅਜਾਦੀ ਹੈ ?
ਰਾਹੁਲ ਗਾਂਧੀ ਨੇ 100% ਸੱਚ ਕਿਹਾ ਹੈ ਸਿੱਖਾਂ ਨੂੰ ਖਾਲਸਤਾਨੀਆਂ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਸਿੱਖਾਂ ਨੂੰ ਕੜਾ ਪਾ ਕੇ ਕਿਰਪਾਨ ਪਾ ਕੇ ਸਕੂਲਾਂ ਕਾਲਜਾਂ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ।
ਪੰਜਾਬ ਦਾ ਹਲ,,, ਖਾਲਿਸਤਾਨ ਖਾਲਿਸਤਾਨ,, ਜ਼ਿੰਦਾਬਾਦ
ਇਥੋਂ ਹੀ ਹੱਲ ਪੰਜਾਬ ਦਾ ਖਾਲਿਸਤਾਨ ਜ਼ਿੰਦਾਬਾਦ
ਬਿਲਕੁਲ ਸਹੀ ਕਿਹਾ ਰਾਹੁਲ ਗਾਂਧੀ ਨੇ ਦੇਸ਼ ਦਾ ਮਾਹੌਲ ਹੀ ਚੱਲ ਰਿਹਾ
ਪੂਰੀ ਦਲਾਲ ਹੈ ,
ਰਾਹੁਲ ਗਾਂਧੀ ਨੇ ਸਚਾਈ ਬੋਲੀ ਪਰ ਸਚਾਈ ਦਾ ਜਮਾਨਾ ਨਹੀਂ
ਰਾਹੁਲ ਗਾਂਧੀ ਨੇ ਜੋ ਬਿਆਨ ਅਮਰੀਕਾ ਦੇ ਵਿੱਚ ਦਿੱਤਾ ਬਿਲਕੁਲ ਸੱਚ ਆ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਇੱਥੇ
ਰਾਹੁਲ ਗਾਂਧੀ is right।
ਗਰੇਵਾਲ ਸਹਿਬ ਸਾਡੇ ਗੁਰਦਵਾਰੀਆ ਨੂੰ ਤੋਆ ਗਿਆ ਅਤੇ ਗੁਰੂਘਰ ਵਿਚ ਦਖਲ ਦਿਤਾ ਜਾ ਰਿਹਾ ਹੈ ।
🙏🏻💐💐💐💐🙏🏻😊
ਸਿਖਾਂ ਨਾਲ ਕੀ ਵਿਤਕਰਾ ਨਹੀਂ ਹੋ ਰਿਹਾ ਕਿਓਂ ਪੱਤਰਕਾਰ ਸਾਹਿਬ ਬੀਜੇਪੀ ਦੇ ਏਜੰਟ ਬਣੇ ਹੋਂ?
Rahul great
ਰਾਹੁਲ ਗਾਂਧੀ ਨੇ ਸਹੀ ਕਿਹਾ
❤Rahul Good View ❤
ਗੁਰਚਰਨ ਸਿੰਘ ਗਰੇਵਾਲ ਸਾਬ, ਤੁਸੀਂ ਅਕਾਲੀ ਦਲ ਤੇ ਬੀਜੇਪੀ ਨੂੰ ਦੋਸ਼ੀ ਕਿਉਂ ਨਹੀਂ ਮੰਨ ਦੇ ਹੋ, ਤੁਸੀਂ ਦੋਗਲੀ ਗੱਲ ਕਰਦੇ ਹੋ 😂
ਪੱਤਰਕਾਰ ਵੀਰ ਨੂੰ ਬੇਨਤੀ ਹੈ ਜੋ ਵੀਰ ਨੇ ਦੱਸਿਆ ਉਹ ਸਹੀ ਕਿਹਾ
ਇਕ ਟੀ ਟੀ ਦੀ ਬੇਜ਼ਤੀ ਕੀਤੀ ਰੇਲ ਗੱਡੀ ਵਿੱਚ।
ਹਿੰਦੂਆਂ ਨੇ ਕਿੰਨੇ ਜੁਲਮ ਕੀਤੇ ਸਿੱਖਾਂ ਤੇ ਦਿੱਲੀ ਦੇ ਵਿੱਚ ਉਨਾਂ ਨੂੰ ਕਿਉਂ ਨਹੀਂ ਅੱਤਵਾਦੀ ਇਹ ਕਹਿੰਦੇ ਕਿ ਸਿੱਖ ਨੇ ਕੋਈ ਆਪਣਾ ਬਦਲਾ ਲਿਆ ਉਹਨਾਂ ਨੂੰ ਇਹ ਅੱਤਵਾਦੀ ਕਹਿੰਦੇ ਨੇ ਜਿਹੜੇ ਸਿੰਘ ਜੇਲਾਂ ਵਿੱਚ ਬੈਠੇ ਨੇ ਉਹਨਾਂ ਨੇ ਆਪਣਾ ਬਦਲਾ ਲਿਆ ਉਹਨਾਂ ਨੂੰ ਇਹ ਅੱਤਵਾਦੀ ਕਹਿੰਦੇ ਨੇ
Rahul gandhi is ryt
ਜਿ ਕੋਈ ਇੰਨਸਾਨ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਂਦਾ ਹੈ ਤਾਂ ਉਸ ਦਾ ਸਵਾਗਤ ਕੀਤਾ ਜਾਣਾਂ ਚਾਹੀਦਾ ਹੈ ਤੋ ਰਾਹੁਲ ਗਾਂਧੀ ਜੀ ਨੇ ਵੀ ਐਸਾ ਹੀ ਕੀਤਾ ਹੈ ਜੀ ਵਾਹਿਗੁਰੂ ਸਾਹਿਬ ਜੀ
Congress bilkul theek keh rahi
Gurcharan Singh ji dono kishti vich par rakh rehe hun. 84 nu hoi 40 saal ho gey hun. Asi hun di gal kariye.
ਅਕਾਲੀ ਦਲ ਦਾ ਬੁਲਾਰਾ ਦੋਗਲੀ ਗੱਲ ਕਿਉ ਕਰਦਾ ਲੱਗਦਾ ਕਿ ਦੁਬਾਰਾ ਬੀਜੇਪੀ ਵੱਲ। ਜਾ ਸਕਦੇ ਨੇ ਕਿਉਂਕਿ ਇਹ ਕੰਨੋਂ ਫੜੇ ਹੋਏ ਨੇ ਆਰ ਐਸ ਐਸ ਦੇ
Rahul Gandhi jindabad
अच्छी बात है राहुल ने सच्ची बात बोली है
ਸਿੰਖਾ।ਦੀ।ਕੋਈ।ਆਜ਼ਾਦੀ।ਨਹੀਂ।ਹੈ
ਠੀਕ ਤਾ ਕਹਿਆ ਕੜਾ ਪਹਿਨ ਕੇ ਪੇਪਰ ਨਹੀ ਦੇ ਸਕਦੇ
Rahul said right y people taking wrongly, what was done bfor that was his grandmother, if our forefathers done or said something that was there thoughts, I think next generation should not be accountable for that
ਰਾਹੁਲ ਨੇ ਠੀਕ ਕਿਹਾ
Rahul gandi shi hai
Punjab nu khalistan di jaroot hai.
Good, Grewal ji,
Airport te Sikh nu kada dastar te kyu pressure dala janda
Ji mai ikla sadak tai jinabad khai dava tai marai tai NSA LA danigai
Rahul is right
ਸਿਖਾ ਦਾ ਕਾਤਲ ਗਾਧੀ ਪਰਿਵਾਰ ਸਿਖਾ ਦੀਆਂ ਗੱਲਾਂ ਕਰਦਾ ਹੈ ਰਜੀਵ ਗਾਧੀ ਨੇ ਔਰਗਜੇਬ ਵਰਗਾ ਕੰਮ ਕੀਤੇ
Chngi gal kiti aa rahulne smjo j apni gal kre smarthan kro glti hoyicongressch apni ldai ch indra naal indra nu mariya ki apni jit ni c aaj j koe glkrda osnu shi khiye jo hoyac os ton munkar nhi ki fer apa bjp nu shi khiye kde te rok haigi aa gal eni aa lhaunde aa ehdi gl kriye
Rahul Gandhi jindabab
Rahul gandi.jindabad
Sikha nal hats di rajniti ta pehila Congress ne he start kiti c 1984 vich
Pritpal b j p.di.jhud khanewala
Nahi
ਗਰੇਵਾਲ ਸਾਹਿਬ ਪਟਨਾ ਸਾਹਿਬ ਹਜ਼ੂਰ ਸਾਹਿਬ ਡਾਗਮਾਰ ਗੁਰਦੁਆਰਾ ਮੁੱਦੇ ਭਾਜਪਾ ਨਾਲ ਪਿਆਰ ਜਾਗਿਆ ਕੀ ਸਿੱਖ ਇਤਿਹਾਸ ਨੂੰ ਸਿੱਖਿਆ ਖੇਤਰ ਵਿੱਚੋਂ ਬਾਹਰ ਕੱਢਣਾ ਕੌਈ ਛੌਟੇ ਮੁੱਦੇ ਨੇ
Rahul Gandhi right
Sikhaan nu koi khalistani nahi kah rahe. jo khalistaan zindabad de naare lagaunde ne onna nu khalistani na kahan taan ki kaheya Jaa sakda hai.
Baliwaal jee Bilkul sahi kah rahe hain. Pure Bharat vich Sikhaan nu kagaaraan de lai koi diqqat nahi hai
eh Sirf propaganda hai.
Pritpal Singh jee bilkul sahi kah rahe hain
Kangna ne Sikhaan nu khalistaani nahi kaheya onne sirf onna nu kaheya jehre kisan andolan Vich khalistaan zindabad de naare lagaunde si.
Rahul Gandhi has rightly said about the ground reality. Some misled Punjabis have misunderstood.
Bjp double standard
ੲਿਹ ਚੈਨਲ ਵੀ ਤਾ bjp ਦਾ ਹੈ
Absolutely no.in INDIA
Akali are responsible also
No freedom
Meito. Trein. De. Vich. V. Sikha. Nall. Dhakka. Hunda. A.. Good. Khadiyal. Saab. Ji
Puri ji medan bich utar k dhakho ki horeha
Not believe on Delhi papa community
Sikh hindu nahi baraj
Sikh not save in india
ਇਹਨਾਂ ਨੂੰ ਪਤਾ ਸੀ ਡਿਬੇਟ ਕਰਨੀ ਹੈ ਕੋਈ ਕੋਈ ਨਾ ਕੋਈ ਕੜਿਆਂ ਦੀ ਗੱਲ ਜਰੂਰ ਆਊਗੀ ਪਹਿਲਾਂ ਹੀ ਕੜੇ ਪਾ ਕੇ ਦਿਖਾਉਣ ਲਈ ਡਿਬੇਟ ਕਰਨ ਬੈਠ ਗਿਆ
Congress alle apni gallan v dasan
Modi sirf hindu raj chahta.lekin modi ki.....
Nu Bach ji
Jina kasoor Titlor etc da hai ona hi kasoor Badal pariwar da hai.
Dhan Guru Guru Gobind Singh nai Dalit nu sikh Banai
Akal takht sahib te attack kis ne kita c, sajjan kumar kon ae
Gourav. Ji. Da. Biaan. Galat. Hei.
Rahul Gandhi is write
Ki hoga Sikha Changa kha ta aag lagi pee Rahul Gandhi ji thode vang badaam nhi khanda ta hi chalak nhi 🙏🙏
BJP wale se khana khalistani kah rahi hai ki jo Hindu rashtra ki baat karta hai usko kyon nahin rukte
Simranjeet Singh man sansad ckarpan le ke nahi dita jado m pbane si
Gourav Ji,
I don’t know why you don’t have the guts to say they are wrong. It should not happen. It seems, somehow you are also inclined towards Hinduism. I can tell you, even if a single real Sikh is left alive, he will keep fighting for his existence. Even if there are millions of Hindus, they can’t harass Sikhs. Do not push Sikhs to their limits. Otherwise, it can be very dangerous for the public.
Ho reha h aaj bhi sikha naal. Taka Rahul gandi ne sahi keha h
Adwani Tai vajpai roj indrai dai parliament jan valI roj bar agai farvad kititi ki Darbar Sahib ti hamla karo
Bhardwaj not a good man
Us di dadi nai kita us nai Bhagat Lia us dai puri nai kita us nai bhut laia par Nikar wali sikh dai vadai Dishman han
Vijay bhardawaj bagvas karda hai
Skkho katleam mulim nhi rss ne kita.
Ga....nu ...na....Dabo....
Shikho. Ko-Dharmik=Nishani=Leker. Target. Karte. Hai
Garewaal ji. je tuhade BJP de baare aine galat byaan de rahe ho
Taan aun waale din bilkul Sikhaan waste khatre di ghanti hai.
Belly ball Dee mutt nu ki hogia
Rahul Gandhi=Right
Rahi. Gandi right
NSA. LA. Ke. Sikha. De. Bache. Assam jela wich. Aap. Tusi. Hindu. Rast. Di. Gal. Kàrde. Ho
ਗੂਰੂ ਆ ਦੇ ਦੋਖੀ ਸਿੱਖ ਕੌਮ ਤੇ ਪੰਜਾਬ ਦੇ ਦੋਖੀ ਬਾਮਣ ਚਾਲ ਆਰ ਆਰ ਐਸ ਬੀ ਜੇ ਪੀ ਤੇ ਕਾਂਗਰਸ ਤਿੰਨ ਸਕਲਾ ਤੇ ਦਿਮਾਗੀ ਚਾਲ ਇੱਕ ਆ ਹੁੱਣ ਵੀ ਹਿੰਦੁਸਤਾਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲੇ ਸਿੱਖਾਂ ਤੇ ਹਮਲੇ ਪਾਣੀਆਂ ਤੇ ਹਮਲੇ ਯੂਨੀਵਰਸਿਟੀਆਂ ਤੇ ਹਮਲੇ ਗੁਰੂਦਵਾਰਿਆਂ ਤੇ ਹਮਲੇ ਨਸ਼ਿਆਂ ਨਾਲ ਨੋਜਵਾਨਾਂ ਤੇ ਹਮਲੇ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨੀ ਹੱਕ ਤੇ ਸੱਚ ਬੋਲਣ ਵਾਲੇ ਨੋਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕਣਾ ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਨਾਲ ਧੱਕਾ ਕੀਤਾ ਤੇ ਨੋਜਵਾਨ ਮਾਰੇ ਇੰਨਸਾਨ ਅੱਜ ਤੱਕ ਨਹੀਂ ਮਿਲਿਆ
Jaii ga aab
News 18 anchor too
BJP. Sikh. WArodi
Rahul gandhi jindabad
Rahul is right