ਕਿਸਮਤ ਦੀ ਖੇਡ | kismat di khed | New punjabi short movie | New Punjabi Natak 2024

Поделиться
HTML-код
  • Опубликовано: 23 май 2024
  • ਕਿਸਮਤ ਦੀ ਖੇਡ | kismat di khed | New punjabi short movie | New Punjabi Natak 2024
    sewk-9779460188
    kuldeep-8837512912
    writen by taini kotkapura-9988105100
    #sanjhapariwarmansa #sanjha priwarvlogs #punjabivirsa #punjabishortfilm #punjabimovie2023 #punjabinatak #punjabifilm #jaspreet
    #sanjapariwar
    #sanjhapariwarvlog
    #punjabivirsa
    #newpunjabimovie2023
    #punjabinatak
    #punjabishortsvideo
    #punjabishortflim
    punjabi short natak
    #maa
    #mansa
    #sas
    #nooh
    #bebe
    #massi
    #bapu
    #chachi
    #bharjai
    #gharwali
    sanjha pariwar,sanjha pariwar vlogs,punjabi virsa,sas,peke,mansa,laddi,sas nooh,khalsa tv,thug peke,jatt sauda,kuldeep baba,sada punjab,new punjabi short movie,aman dhillon,sas da katal,mr mrs devgan,laddi video,punjabi videos,jaspreet te laddi,punjabinewvideo,punjabi new video,dhillon mansa wala,diwali short videos,punjabi short movie,
    punjabi short movie,short punjabi movie,shortpunjabimovie,#punjabi short movie,punjabishortmovie,new punjabi short movie,short punjabi movie 2023,punjabi short movie2023,latest punjabi short movie,new punjabi short movie2022,new punjabi movie 2023,punjabi comedy short movie,punjabi movie,best punjabi short movies2024,punjabi movies,short movie 2023,punjabi films,punjabi film,punjabi new film,latest punjabi films,punjabi film 2023,new punjabi film 2022,new punjabi film 2023,latest punjabi film 2022,binnu films,punjabi new film full movie,punjabi news,punjabi song,new punjabi comedy video film,punjabi full movie,short video,kuldeep video,new punjabi video,bebe new punjabi video,punjabi short natak,jaspreet punjabi videos
  • РазвлеченияРазвлечения

Комментарии • 182

  • @madhusabharwal3449
    @madhusabharwal3449 2 месяца назад +148

    ਮੇਰੇ ਵੱਲੋਂ ਜੋ ਵੀ ਮੇਰਾ ਇਹ ਮੇਸਿਜ ਵੇਖ ਰਹੇ ਹੋ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਸਭ ਨੂੰ ਖੁਸ਼ ਰੱਖਣ ❣️❣️🙏🏽ਵੀਡੀਓ ਦੀ ਗੱਲ ਤਾਂ ਕੀ ਕਰਾ ਸਾਝਾਂ ਪਰਿਵਾਰ ਜਦੋਂ ਵੀ ਵੀਡੀਓ ਆਉਦੀ ਆ ਤਾ ਸਿਰਾਂ ਹੀ ਹੁੰਦੀ ਹੈ ਵੀਡੀਓ ਵਿੱਚ ਬਹੁਤ ਹੀ ਵਧੀਆ ਸੁਨੇਹਾ ਦਿੱਤਾ ❤❤ ਜਿਹੜਾ ਸੁਨੇਹਾ ਜਸਪ੍ਰੀਤ ਭੈਣ ਤੇ ਲਾਡੀ ਵੀਰ ਨੇ ਦਿੱਤਾ ਵੀਰ ਭਾਬੀ ਨੂੰ ਐਵੇਂ ਨੀ ਕਰਨਾ ਚਾਹੀਦਾ ਬੱਚਿਆਂ ਨੂੰ ਪੜਨ ਦਿਆ ਕਰੋ ਜਮੀਨ ਦਾ ਹੀਸਾ ਤਾ ਬਨਦਾ ਤਾਂ ਹੀ ਅਗਲਾ ਸਿਧਾ ਹੁੰਦਾ ਵੀਡੀਓ ਬਹੁਤ ਹੀ ਵਧੀਆ ਲੱਗੀ ਆਪਾ ਵੀ ਇਸ ਵੀਡੀਓ ਤੋ ਸੇਧ ਲੈਂਦੇ ਹੋਏ ਘਰ ਪਰਿਵਾਰ ਵਿੱਚ ਹੱਸਦੇ ਵਸਦੇ ਰਿਹਾ ਕਰੋ ❤❤ਮਾ ❣️ਬਾਪ ਦੀ ਵੀ ਸੇਵਾ ਕਰਿਆ ਕਰੋ ਤੇ ਆਪਣਿਆਂ ਕੁੜੀਆਂ ਦੇ ਘਰ ਵਿੱਚ ਕੁੜੀਆਂ ਨੂੰ ਸਮਝਉ ਨਾ ਕੀ ਕੁੜੀਆਂ ਨੂੰ ਭੜਕਾਇਆ ਕਰੋ ❤❤ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ 🙏🏽❣️❣️❣️❣️❣️👏👏👏👏✌☺🧿🧿🧿🧿🧿🌷🌷🌷🌷🌷💐💞ਜਸਪ੍ਰੀਤ ਭੈਣ ਬਹੁਤ ਹੀ ਵਧੀਆ ਐਕਟਿੰਗ ਕੀਤੀ ਪਰਮਾਤਮਾ ਤੇਰੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰਨ🙏❤❤❤🥰🥰🥰🥰🥰

  • @Maninder_brar
    @Maninder_brar 2 месяца назад +18

    ਇਹਨੂੰ ਕਹਿੰਦੇ ਆ ਰੱਬ ਦੇ ਰੰਗ,,, ਬੇਈਮਾਨੀ ਅੱਗੇ ਆਉਂਦੀ ਹੀ ਆ,,,ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੀ ❤❤❤❤❤ ਮਨਿੰਦਰ ਕੌਰ ਬਰਾੜ

  • @jaspalkaur1552
    @jaspalkaur1552 2 месяца назад +5

    ਬਹੁਤ ਸੋਹਣੀ, ਵਧੀਆ ਵੀਡੀਓ ਹੈ। ਆਪਦਾ ਹੱਕ, ਆਪਦੇ ਕੋਲ ਹੀ ਆ ਗਿਆ ਮਾਂ ਪੁੱਤ ਦਾ 🙏

  • @ArpanBawa
    @ArpanBawa 2 месяца назад +4

    ਕੁਲਦੀਪ ਵੀਰੇ ਤਕਦੀਰ ਦਾ ਲਿਖਿਆ ਕੋਈ ਖੋਹ ਨਹੀਂ ਸਕਦਾ ਸਭ ਮਿਲ ਹੀ ਜਾਣਾ ਕੁਲਦੀਪ ਕੌਰ ਕੁਲਾਰਾਂ ਤੋ ❤️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @PenduLokPB31
    @PenduLokPB31 2 месяца назад +3

    Very nice video 👍

  • @kulwinderkaur3576
    @kulwinderkaur3576 2 месяца назад +2

    Bhout badhiya massage Dita hai tusi Ladi da hak usnu mil hi gya 👌👌

  • @inderjitkaur4820
    @inderjitkaur4820 2 месяца назад +3

    Bahut sohni video hai ji 👌👌👌👌 bahut vadhia acting hai 👍👍👍👍 inderjit kaur bathinda

  • @SimranSingh-zx4wj
    @SimranSingh-zx4wj 2 месяца назад +5

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ

  • @MandeepKaur-nc5dm
    @MandeepKaur-nc5dm 2 месяца назад +5

    Very nice video all family members are good acting God bless you parmatma Tarki bakshe Mandeep Kaur Gill Patiala

  • @daljeetjeeti383
    @daljeetjeeti383 2 месяца назад +6

    ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਹਨ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 25 / 5

  • @ArpanBawa
    @ArpanBawa 2 месяца назад +5

    ਬਹੁਤ ਵਧੀਆ ਵੀਡੀਉ ਜੀ ਕੁਲਦੀਪ ਕੋਰ ਕੁਲਾਰਾਂ ਤੋ ❤️

  • @kuldeepkaur2465
    @kuldeepkaur2465 Месяц назад +3

    ਕਿਸੇ ਦਾ ਹੱਕ ਕਦੀ ਨਹੀਂ ਖਾਣਾਂ ਚਾਹੀਦਾ ਨਾਂ ਹੀ ਕਿਸੇ ਮਾਂ ਨੂੰ ਆਪਣੀ ਧੀ ਨੂੰ ਪੁੱਠੀ ਮੱਤ ਦੇਣੀ ਚਾਹੀਦੀ ਰੱਬ ਸਭ ਦੇਖਦਾ ਹੈ

  • @sukhjeetkaur5397
    @sukhjeetkaur5397 2 месяца назад +2

    Baut hi vdhiaa story c .... waheguru thgg bhrava nal ta edda hi kre

  • @SonuBarpagga
    @SonuBarpagga 2 месяца назад +23

    ਬਹੁਤ ਵਧੀਆ ਨਾਟਕ ਜੀ ਜੋ ਬਿਜਨਾ ਉਹੀ ਵੱਡਣਾ ਲਾਡੀ ਭਾਜੀ ਨੇ ਹੀ ਹੋਇਆ ਕੁਲਦੀਪ ਭਾਈ ਦਾ ਰੱਬ ਨੇ ਸਾਥ ਦਿੱਤਾ

    • @SwaranSharma-bt6tn
      @SwaranSharma-bt6tn 8 дней назад

      😮😮😮😮😮😮😮😮😮😮😮😮😮😮😮😮😮😮😮😢😮😮😮😮😮😮😮😮😮😮😮😮😮😮😮😮😮😮😮😢😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😢😢😢

  • @user-xr3mu2he6g
    @user-xr3mu2he6g 2 месяца назад +5

    Nice vedeo sarbjit kaur faridkot

  • @SukhwinderSingh-wq5ip
    @SukhwinderSingh-wq5ip 2 месяца назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @user-my1xd7fj2d
    @user-my1xd7fj2d 2 месяца назад +4

    ਬਹੁਤ ਹੀ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @harjitkaur2702
    @harjitkaur2702 Месяц назад +3

    Very nice video ❤❤

  • @ArpanBawa
    @ArpanBawa 2 месяца назад +3

    ਕੁਲਦੀਪ ਵੀਰੇ ਲਾਡੀ ਵੀਰੇ ਸੋਡੀਆ ਸਾਰੀਆਂ ਵੀਡੀਉ ਬਹੁਤ ਵਧੀਆ ਹੁੰਦੀਆਂ ਨੇ ਕੁਲਦੀਪ ਕੌਰ ਕੁਲਾਰਾਂ ਤੋ ❤️🌹🌹🌹🌹🌹🌹🌹🌹🌹🌹🌹🌹🙏🙏🌹🌹🌹🌹🌹🌹🌹🌹🌹🌹🌹🌹🌹

  • @JaswinderKaur-pq2uk
    @JaswinderKaur-pq2uk 2 месяца назад +5

    Nice video 🎉🎉

  • @daljeetkaur6258
    @daljeetkaur6258 2 месяца назад +4

    ਬਹੁਤ ਫੱਫੈਕੁਟਨੀ ਆ ਜਸਪ੍ਰੀਤ ਦੀ ਮਾਂ

  • @user-rf2bu4kj8x
    @user-rf2bu4kj8x 2 месяца назад +2

    Bhout sohni video

  • @user-rq5dm7jb2k
    @user-rq5dm7jb2k 2 месяца назад +3

    Nice video bai ji

  • @BhupinderKaur-ct9pz
    @BhupinderKaur-ct9pz 2 месяца назад +4

    ਬਹੁਤ ਸੋਹਣੀ ਵੀਡੀਓ ਜੀ ਹੁਸ਼ਿਆਰਪੁਰ ❤❤❤❤❤❤

  • @manjindersingh2671
    @manjindersingh2671 2 месяца назад +2

    Very nice video and good massage

  • @manishamalhotra4959
    @manishamalhotra4959 Месяц назад +2

    Bahut changa hoya ladies naal!!

  • @user-qd5iv6dn4l
    @user-qd5iv6dn4l Месяц назад +3

    ਕੁਲਦੀਪ ਸਾਨੂੰ ਵੀਡੀਓ ਚੰਗੀ ਲੱਗਦੀ ਹੈ 🎉🎉🎉🎉 ਅਮ੍ਰਿਤ

  • @a_s2801
    @a_s2801 2 месяца назад +2

    Bahut vadie video

  • @swarankaur7469
    @swarankaur7469 2 месяца назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏 ਬਹੁਤ ਵਧੀਆ ਲੱਗੀ, ਜੀ

  • @chahal2563
    @chahal2563 2 месяца назад +2

    bhut vadhiya g parminder and aishveer pind kotala

  • @inderjeetkaur6273
    @inderjeetkaur6273 Месяц назад +1

    Bahut vadiya vidiyo

  • @GurpinderKaur-kx1vg
    @GurpinderKaur-kx1vg 2 месяца назад +1

    Bahut vadiya story ji👍🙏🙏♥️🌹

  • @harpreetsharma4125
    @harpreetsharma4125 2 месяца назад +2

    ਬਹੁਤ ਹੀ ਵਧੀਆ ਵੀਡੀਓ ਹੈ ❤❤ ਪਰਮਜੀਤ ਜਗਰਾਓਂ

  • @IqbalSingh-ce4nd
    @IqbalSingh-ce4nd 2 месяца назад +2

    ਵੀਡੀੳ ਬਹੁਤ ਵਧੀਆ ਹੈ ਧੰਨਵਾਦ

  • @surinderkaurbrar63
    @surinderkaurbrar63 29 дней назад

    Bauht hi Vadhiya suneha ditta ji

  • @sukhmanikaur9146
    @sukhmanikaur9146 2 месяца назад +2

    🙏🙏👌👌☝️💯✅

  • @bahadersingh6237
    @bahadersingh6237 2 месяца назад +16

    ਬਹੁਤ ਵਧੀਆ ਬਹਾਦਰ ਸਿੰਘ ਔਲਖ ਮਲਕੀਤ ਕੌਰ ਔਲਖ ਗੁਰਨੇ ਕਲਾ ਮਾਨਸਾ

    • @pritamkaur5973
      @pritamkaur5973 2 месяца назад +2

      9900000ⁿ😅😅😊😅 24:35

  • @sukhrajkaurgrewal3782
    @sukhrajkaurgrewal3782 2 месяца назад +2

    ਬਹੁਤ ਵਧੀਆ ਵੀਡੀਓ ਹੈ ਜੀ

  • @amanpreetsingh2747
    @amanpreetsingh2747 2 месяца назад +2

    ਬੇਬੇ ਮਾਂ ਨਾਲ ਈ ਹੁੰਦੀ ❤

  • @ranisidhu9760
    @ranisidhu9760 2 месяца назад +2

    ਬਹੁਤ ਵਧੀਆ ਕਹਾਣੀ ਆ ਜੀ❤❤❤❤

  • @happyjoshi5426
    @happyjoshi5426 2 месяца назад +2

    Super performance by all' team members

  • @user-ox6oz6fc3x
    @user-ox6oz6fc3x 2 месяца назад +3

    Jasvinder. Akalgarh. Sudhar
    Nice. Video❤❤🎉🎉🎉

  • @user-zi8bb8or6d
    @user-zi8bb8or6d 2 месяца назад +3

    Sukhpreet from Shri Muktsar sahib ❤❤❤

  • @amanpreetsingh2747
    @amanpreetsingh2747 2 месяца назад +2

    ਵਾ ਭਾਊ ਤੇਰੀ ਕਿਸਮਤ ❤ ਮੇਰੇ ਬਾਪੂ ਨੇ ਤੇਰੇ ਵਾਂਗੂ ਪੱਚੀ ਛੱਡੇਂ ਸ਼ਰੀਕਾਂ ਨੂੰ

  • @user-hx5ze3zk7x
    @user-hx5ze3zk7x 2 месяца назад +2

    ਬਹੁਤ ਸੋਹਣੀ ਵੀਡੀਓ ❤❤ ਮੋਹਦੀਪ ਗਰਚਾ ਮਜਾਰਾ ਸਾਹਨੇਵਾਲ ❤❤❤❤❤

  • @user-ze5yi4ln1b
    @user-ze5yi4ln1b Месяц назад +1

    ਮੱਖਨ ਸਿੰਘ ਬੀਰੋਕੇ ਖੁਰਦ ਬਹੁਤ ਵਧੀਆ ਸਟੋਰੀ ਹੈ

  • @user-zi8bb8or6d
    @user-zi8bb8or6d 2 месяца назад +3

    Sumeet Singh Muktsar sahib 🎉🎉❤❤

  • @balvirsingh7517
    @balvirsingh7517 2 месяца назад +2

    Very Very good video g balvir singh dodra mansa budhlada God bless you all team nu

  • @amarjitbrar4245
    @amarjitbrar4245 2 месяца назад +1

    Bahut wadhaiy hoia parmatma neia karda

  • @binderkaur2453
    @binderkaur2453 2 месяца назад +2

    🎉🎉🎉🎉😮❤

  • @SarabjeetKaur-fv4tj
    @SarabjeetKaur-fv4tj 2 месяца назад +2

    ❤❤😊

  • @BeantSingh-ih1sn
    @BeantSingh-ih1sn 2 месяца назад +2

    ਬਹੁਤ ਵਧੀਆ ਉਪਰਾਲਾ ਹੈ ਜੀ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ।

  • @user-gd8pb6ds2d
    @user-gd8pb6ds2d 2 месяца назад +3

    Nice video ji

  • @swaransinghbhatia3116
    @swaransinghbhatia3116 2 месяца назад +2

    Bahut hi soni vidio ji sanjha pariwar di teem nu satshri aakal ji swaran singh bhatia

  • @anurag_saddi
    @anurag_saddi 2 месяца назад +1

    Nice video Sanjeev Sharma Moga

  • @kuljitkaurkhangura8537
    @kuljitkaurkhangura8537 2 месяца назад +2

  • @vishalx8164
    @vishalx8164 2 месяца назад +2

    Jo veer Mera message pad Raha Hove us Veer de Maa Baap di umar Lambi howe

  • @Reetkhokhar
    @Reetkhokhar 2 месяца назад +1

    Nyc video👌🏻👌🏻👌🏻👌🏻👌🏻

  • @sidhusiblings385
    @sidhusiblings385 2 месяца назад +2

    ਕੁਲਦੀਪ ਬਹੁਤ ਵਧੀਆ ਮੈਸੇਜ ਦਿਤਾ
    ਪਰ ਅੰਤ ਜਲਦੀ ਕਰਤਾ ਸਾਹਮਣੋ। ਲਾਫਡੀ ਆਉਦਾ ਫਿਰ ਠੀਕ ਸੀ
    ਦੋਨਾ‌ ਜਿਆ ਨੂੰ ਪਤਾ ਲਗਦਾ ਹੁਣ ਉਸ
    ਨਹੀ ਪਤਾ ਬਹੁਤ ਵਧੀਆ ਪਾਤਰ ਸੀ ਆਮ ਘਰਾ ਚਲਦਾ ਇਹ ਤਰਨ ।ਜਸਨੂਰ।। ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ

  • @gurmalkaur8268
    @gurmalkaur8268 16 дней назад

    Vdia video bhut❤️

  • @lakhvirkaursandhu1952
    @lakhvirkaursandhu1952 2 месяца назад +1

    Wow kismat da khel same to same sadi story aa

  • @SukhasinghAulakh
    @SukhasinghAulakh 2 месяца назад +2

    ❤❤❤

  • @ranjitsinghkhangura9514
    @ranjitsinghkhangura9514 2 месяца назад +3

    Very very nice video 👌👌👌👌God bless you 🙏🏻🙏🏻From. Dr. Ranjit Singh Khangura pind LATALA Distt Ludhiyana

  • @jaspalkaur4195
    @jaspalkaur4195 2 месяца назад +1

    ਬਹੁਤ ਵਧੀਆ ਵੀਡੀਓ ਜੀ 👍🏻👍🏻👍🏻👍🏻👍🏻

  • @sidhukamalpb
    @sidhukamalpb 2 месяца назад +2

    Baki concept vdia ji...✌️✌️✌️✌️

  • @vmix-ki3zs
    @vmix-ki3zs 2 месяца назад +2

    Jassi Moga bhut Vadiya vedio gbu ❤❤🎉🎉🎉🎉

  • @LABBI__MEHSO__0786
    @LABBI__MEHSO__0786 2 месяца назад +2

    ਬਹੁਤ ਵਧੀਆ ਵੀਡੀਓ ਬਾਈ ਜੀ ♥️😍 ਮਨਰਾਜ ਸਿੰਘ ਮਹਿਸੋਪੁਰੀਆ ਸਿਟੀ ਫਿਲੌਰ ਜਲੰਧਰ 👍

  • @kulwnderjit4799
    @kulwnderjit4799 2 месяца назад +2

    ❤❤❤❤❤❤❤

  • @user-ix3yc1vg6m
    @user-ix3yc1vg6m 2 месяца назад +3

    ਬਹੁਤ ਵਧੀਆ ਵੀਡੀਓ ਜੀ❤ ਦੀਦੀ ਹੁਣ ਮਨਦੀਪ ਜੀ ਦੀ ਕਿਉਂ ਨਹੀਂ ਆਉਂਦੇ ਵੀਡੀਓ ਚ ਉਹਨਾਂ ਨੂੰ ਵੀ ਲੈ ਕੇ ਆਇਆ ਕਰੋ🎉 ਹਮੇਸ਼ਾ ਖੁਸ਼ ਅਤੇ ਤੰਦਰੁਸਤ ਰਹੋ ❤❤

  • @sukhjeetkaur68
    @sukhjeetkaur68 2 месяца назад +1

    Bhot.bhot bhot vdia g ❤❤❤❤

  • @Be.a.__men
    @Be.a.__men 2 месяца назад +2

    Very good 👍

  • @ParamjitKaur-wc2ot
    @ParamjitKaur-wc2ot 2 месяца назад +2

    ❤❤❤❤❤❤❤❤❤

  • @karmansandhu9987
    @karmansandhu9987 2 месяца назад +2

    Preet Sandhu Bathinda

  • @sharmachetna133
    @sharmachetna133 Месяц назад +2

    Nice

  • @user-yu9ql5wc5m
    @user-yu9ql5wc5m 2 месяца назад +1

    Nice vedio

  • @armaansingh1468
    @armaansingh1468 2 месяца назад +2

    Daljit kaur. Shaina. USA. Very. Very. Very. Good. Very. Very. Nice. Video

  • @jaspalkaur5604
    @jaspalkaur5604 2 месяца назад +1

    Very nice video❤❤❤❤❤🎉🎉🎉🎉

  • @RachhpalkaurKaur-fn6pt
    @RachhpalkaurKaur-fn6pt Месяц назад +1

    🎉❤😮😅😊

  • @sakinajavaid6051
    @sakinajavaid6051 2 месяца назад +1

    Beshak khuda k siwa koi kesi ka Acha nai soch sakta koi ketna bi kesi ka bura soch ley par agar khuda ne osk leya Acha Karna he to phir osk sath Acha hi hoga inshallah 💞nice video kaldeep bhai ap sab ne es video mey bohat Acha kam kiya allah apk apko apne kam ka behtrine silla day ameen 🤲 miss sakina Pakistan Karachi 💐

  • @Brar516
    @Brar516 2 месяца назад +2

    ❤ ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ♥️

  • @SukhdevSingh-kb7er
    @SukhdevSingh-kb7er Месяц назад +1

    ਬਹੋਤ ਵਦਿਆਜੀ। ਸਖਦੇਵਸਿਘ ਨਬਰਦਾਰ ਪਿਡਮੜਮੱਲੂ

  • @faqirchand3396
    @faqirchand3396 2 месяца назад +1

    Very nice video Faqir Chand Barnala

  • @kanwalsingh2616
    @kanwalsingh2616 2 месяца назад +2

    Very very nice

  • @charanjeetkaur2347
    @charanjeetkaur2347 2 месяца назад +1

    Very beautiful movie 🙏🙏❤❤👌👌

  • @user-ib1bm9ho3p
    @user-ib1bm9ho3p Месяц назад +2

    ਕਿਸੇ ਦਾ ਹਕ ਨਹੀ ਖਾਣਾ ਚਾਹੀਦਾ ਰਬ ਤੋ ਡਰੋ

  • @SonuBarpagga
    @SonuBarpagga 2 месяца назад +1

    ਉਦਾਂ ਤਾਂ ਕੁਲਦੀਪ ਭਾਈ ਦੇ ਸਾਰੇ ਸੀਲ ਸੀਰੀਅਲ ਵਧੀਆ ਹੁੰਦੇ ਨੇ

  • @neetugold6136
    @neetugold6136 2 месяца назад +1

    ਜੈਸਾ ਕੋ ਤੈਸਾ

  • @vijayghai7929
    @vijayghai7929 Месяц назад +1

    Vijay kuparthala nic moves

  • @BikkarSingh-pl2qn
    @BikkarSingh-pl2qn 2 месяца назад +1

    🎉🎉

  • @KulwinderKaur-xw9tp
    @KulwinderKaur-xw9tp 2 месяца назад +1

    Nice video

  • @ranjeetsekhon765
    @ranjeetsekhon765 2 месяца назад +1

    Very nice ji god bless u ❤❤❤

  • @gurbirsidhu3105
    @gurbirsidhu3105 2 месяца назад +2

    Next part

  • @smaanmaan1796
    @smaanmaan1796 2 месяца назад +1

    😂😂😂😂😂😂😂😂😂❤❤

  • @gsinghjawanda5373
    @gsinghjawanda5373 2 месяца назад +1

    ਜੋ ਲਾਡੀ ਸੇਠ ਨੇ ਜੋ ਬੀਜਿਆ ਓਹੀ ਵਢਾ ਕੇ ਬੈਠ ਗਿਆ !
    Los Angeles, California 🇺🇸🙏🇺🇸

  • @sukhpalhunjan8353
    @sukhpalhunjan8353 2 месяца назад +1

    Kuldeep de acting superb

  • @BhagwanDass-uq9es
    @BhagwanDass-uq9es 2 месяца назад +1

    Bohat Badia vidio Ludhiana

  • @luckybadshah706
    @luckybadshah706 2 месяца назад +1

    👍

  • @manjitkaur-uh1mi
    @manjitkaur-uh1mi 2 месяца назад +1

    So nice massage
    So nice vedio

  • @JaswinderKaur-nb5rr
    @JaswinderKaur-nb5rr 2 месяца назад +2

    ਜਸਵਿੰਦਰ ਕੌਰ ਬਰਨਾਲਾ ❤🎉

  • @bhajankaur8289
    @bhajankaur8289 2 месяца назад +1

    Nice vdo h ji❤❤❤❤❤ bhajan kaur jirkpur Chandigarh 🎉🎉🎉🎉