ਨਵੇਂ ਮੰਤਰੀਆਂ ਵਿਚਾਲੇ ਵਿਭਾਗਾਂ ਦੀ ਵੰਡ CM Bhagwant Maan Govt 5 new ministers | Judge Singh Chahal

Поделиться
HTML-код
  • Опубликовано: 26 сен 2024
  • This News Video's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

Комментарии • 42

  • @mallmann8309
    @mallmann8309 2 дня назад +7

    ਗਰਗ ਪਿੰਡਾ ਵਿਚ ਆ ਕੇ ਵੇਖ। ਚੰਡੀਗੜ ਏ ਸੀ ਹੇਠਾ ਬਹਿ ਕੇ ਨਾ ਗੱਪਾ ਮਾਰੀ ਜਾਵੋ। ਖਤਮ ਕਰਤਾ ਪੰਜਾਬ ਢਾਈ ਸਾਲ ਵਿਚ।

  • @BhinderSran-ky8ok
    @BhinderSran-ky8ok 2 дня назад +3

    ਅਮੋਲ ਗਗਨ ਮਾਨ ਨੂੰ ਆਨੇ ਦੀ ਵੀ ਅਕਲ ਨਹੀਂ ਹੈ ਬਾਈ ਇਸ ਨੂੰ ਮੰਤਰੀ ਮੰਡਲ ਬਾਹਰ ਕੱਢ ਦਿੱਤਾ ਗਿਆ ਹੈ ਬਹੁਤ ਵਧੀਆ ਕੰਮ ਕੀਤਾ ਹੈ ਏਹੋ ਜਿਹੇ ਲੋਕ ਦਾ ਦਮਾਕ ਬਹੁਤ ਖ਼ਰਾਬ ਹੋਇਆ ਹੈ

  • @Kiranjeetkaur59843
    @Kiranjeetkaur59843 2 дня назад +2

    ਪੰਜ ਮਿੰਟਾਂ ਵਾਲੀ ਨਾਲ ਤਾਂ ਵਧੀਆ ਬਣੀ👌🤣
    ਕੇਜਰੀਵਾਲ ਅਤੇ ਭੰਡ ਦੀ ਚਮਚੀ ਬਣੀ ਹੋਈ ਸੀ 🤣🤣

  • @amardeepsingh8338
    @amardeepsingh8338 2 дня назад +1

    ਸ਼ਿਮਲੇ ਜਾਣ ਤੋ ਦਿੱਤਾ ਜਵਾਬ ਮਹਿੰਗਾ ਪਿਆ ਨਾਲ ਕੁਰਸੀ ਵੀ ਲੈ ਗਿਆ

  • @tarsemrajpoot1665
    @tarsemrajpoot1665 2 дня назад +1

    Cm hii ਬਦਲ ਦੇਣਾ ਚਾਹੀਦਾ ਪੰਜਾਬ ਦਾ ਕੁਲਤਾਰ ਸਿੰਘ ਸ਼ੰਧਵਾ ਨੂੰ la dinna ਚਾਹੀਦਾ cm hun tn is gapi diya gapa sun sun k thak gye

  • @nihalsingh5959
    @nihalsingh5959 2 дня назад +11

    App sarkar ne punjab da beragark karta jhoothi nakami dramebaj bhandFailer sarkar

  • @TSingh-m9g
    @TSingh-m9g 2 дня назад +1

    ਵਿਰੋਧੀ ਤਾਂ ਐਂਵੇ ਹਰ ਗਲ ਤੇ ਕਿੰਤੂ ਪ੍ਰੰਤੂ ਕਰਦੇ ਰਹਿੰਦੇ ਹਨ ਕੀ ਇਹ ਜਦੋਂ ਸੱਤਾ ਵਿੱਚ ਸਨ ਤਾਂ ਇਹੋ ਕੁਝ ਨਹੀਂ ਕਰਦੇ ਰਹੇ?ਮਤਲਬ ਨੋਟ ਕਮਾਉਣ ਦਾ ਹੈ ਲੱਖ ਕੋਈ ਕਹੀ ਜਾਵੇ ਇਨ੍ਹਾਂ ਦੀ ਸੇਹਤ ਤੇ ਕੋਈ ਅਸਰ ਹੋਣ ਵਾਲਾ ਨਹੀਂ ਹੈ ਬਸ ਮਹਿਕਮੇਂ ਕਮਾਈ ਦੈਂਣ ਵਾਲੇ ਹੋਣੇ ਚਾਹੀਦੇ ਹਨ ਵਿਰੋਧੀ ਪਾਰਟੀਆਂ ਦਾ ਬੇੜਾ ਗ਼ਰਕ ਹੋਣ ਦੀ ਵਜ੍ਹਾ ਕਰਕੇ ਇਹ ਸਰਕਾਰ ਹੋਂਦ ਵਿੱਚ ਆਈ ਹੈ ਹੁਣ ਕੁੱਤੇ ਖਾਣੀਂ ਕਰ ਰਹੇ ਹਨ ਇਨ੍ਹਾਂ ਦੇ ਮੂੰਹ ਨੂੰ ਸਿਆਸੀ ਖ਼ੂਨ ਲੱਗ ਚੁੱਕਾ ਹੈ ਹੋਰ ਕੋਈ ਪਕਵਾਨ ਸੁਆਦ ਹੀ ਨਹੀਂ ਲੱਗਦਾ ਦਿੱਲੀ ਵਾਲੀ ਆਤਸ਼ੀ ਨੂੰ ਹੀ ਲੈ ਲੱਓ ਇੱਕ ਕੁਰਸੀ ਕੇਜਰੀਵਾਲ ਲੱਈ ਖਾਲੀ ਹੀ ਅਪਣੇ ਦਫ਼ਤਰ ਵਿੱਚ ਲੁਆ ਦਿੱਤੀ ਹੈ ਤੇ ਉਸ ਉੱਤੇ ਕੇਜਰੀਵਾਲ ਦਾ ਜ਼ਿੰਦਾ ਭੂਤ ਬਿਰਾਜਮਾਨ ਹੈ ਜੋ ਕਿ ਉਸਨੂੰ ਦਿਸ਼ਾ ਨਿਰਦੇਸ਼ ਦੇ ਰਿਹਾ ਹੈ ਚਮਚਾਗਿਰੀ ਦੀ ਵੀ ਕੋਈ ਸੀਮਾਂ ਹੁੰਦੀ ਹੈ ਕੀ
    ਕੇਜਰੀਵਾਲ ਬਨਵਾਸ ਤੇ ਗਿਆ ਹੋਇਆ ਹੈ?ਜੋ ਵਾਪਸ ਆਏਗਾ?ਜੇ ਕੇਜਰੀਵਾਲ ਜਿੱਤਿਆ ਹੀ ਨਾ ਤਾਂ ਕੀ ਕਰੇਗੀ ਹੁਣ ਵਕਤ ਬਦਲ ਚੁੱਕਾ ਹੈ ਤਾਜ਼ੀਆਂ ਲੋਕ ਸਭਾ ਚੋਣਾਂ ਵਿੱਚ ਸਫ਼ਾਈ ਹੋ ਗੱਈ ਸੀ ਸਹੁੰ ਖਾਂਣ ਜੋਗੀ ਵੀ ਕੋਈ ਸੀਟ ਨਹੀਂ ਮਿਲੀ ਇਹੀ ਹਾਲ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੀ ਇਸ ਤਰ੍ਹਾਂ ਦਾ ਹੋ ਸਕਦਾ ਹੈ ਹੁਣ ਆਤਸ਼ੀ ਨੂੰ ਚਾਹੀਦਾ ਹੈ ਕਿ ਓਹ ਅਪਣੇ ਘਰ ਵਿੱਚ ਹੀ ਇੱਕ ਖਾਲੀ ਕੁਰਸੀ ਕੇਜਰੀਵਾਲ ਲੱਈ ਰੱਖ ਲਵੇ ਸਵੇਰੇ ਸ਼ਾਮ ਧੂਫ਼ ਬੱਤੀ ਕਰੇ ਤੇ ਜਦੋਂ ਕਿਤੇ ਕੇਜਰੀਵਾਲ ਕਿਤੇ ਚਾਹ ਪਾਣੀ ਪੀਣ ਲੱਈ ਆਏ ਤਾਂ ਉਸਤੇ ਹੀ ਬੈਠ ਕੇ ਪੀਏ ਬੇ ਸ਼ਰਮੀ ਦੀ ਵੀ ਕੋਈ ਸੀਮਾਂ ਹੁੰਦੀ ਹੈ ਇਹ ਤਾਂ ਅਨਲਿਮਟਿੱਡ ਸੀਮਾਂ ਰਹਿਤ ਮਹਿਕਮਾਂ ਬਣ ਚੁੱਕਾ ਹੈ
    ਛੁੱਟਤੀ ਨਹੀਂ ਹੈ ਕਾਫ਼ਿਰ,
    ਮੂੰਹ ਸੇ ਲਗੀ ਹੁਈ

  • @gurbachensinghlohat9912
    @gurbachensinghlohat9912 2 дня назад

    Ministers to think before speak

  • @drkuldipsingh1400
    @drkuldipsingh1400 День назад

    Gagan mann is Staff Nurse but she did nothing for unemployed Nurses .

  • @sarwanjitsingh9873
    @sarwanjitsingh9873 2 дня назад

    Raman

  • @RajinderPalSingh-io6bz
    @RajinderPalSingh-io6bz 2 дня назад

    Neel Garg Moorakhan wala byaan de reha hai

  • @JagtarSingh-xi8xn
    @JagtarSingh-xi8xn 2 дня назад

    Bhagat Bhai police station 100 %corpsin Kade ne

  • @GurbachanSinghSidhu-tt3wh
    @GurbachanSinghSidhu-tt3wh 2 дня назад

    Kept an wele a kithe san v ji

  • @malkeetkumar9566
    @malkeetkumar9566 2 дня назад

    Jalandhar ch tay hore ilakia ch flex board lag Jane tay Punjab d khaze tay hore boze pai Jana keo Paisa tay sarkari lagna scorty ehna d waad Jani police ehna magr tay loke pateshan

  • @LakhbirSingh-gp2gu
    @LakhbirSingh-gp2gu 2 дня назад

    Bablana pardhan charitable hai hor koi badali January ne

  • @gorasingh5190
    @gorasingh5190 2 дня назад +3

    Very good Maan saab

  • @LakhbirSingh-gp2gu
    @LakhbirSingh-gp2gu 2 дня назад

    Badlands c m charitable hai badali mantri jande ne

  • @JagtarSingh-xi8xn
    @JagtarSingh-xi8xn 2 дня назад +1

    Bakbas app 😂

  • @singhgagandeep955
    @singhgagandeep955 2 дня назад

    90 nu vari vari kar ka Bana do mantri baki agli war sarya diya jamanat jabat honiya

  • @tarsemrajpoot1665
    @tarsemrajpoot1665 2 дня назад

    Khstem kt dita is gapi cm ne

  • @ramjidass403
    @ramjidass403 2 дня назад

    No

  • @LakhbirSingh-gp2gu
    @LakhbirSingh-gp2gu 2 дня назад

    Akali dal wala hall hai

  • @RajSingh-p9q1l
    @RajSingh-p9q1l 2 дня назад

    Koe,,fada,,nhe,,hoga,,,sab,,hor,,ha

  • @gagasmalsar9404
    @gagasmalsar9404 2 дня назад

    Fail sarkar

  • @BalvirsinghSingh-u4b
    @BalvirsinghSingh-u4b 2 дня назад

    Apne ilaaj delhi apolo ch. Punjab de muhalla clinic ch vadhia ilaaj kahi jande lokan nu

  • @RajSingh-p9q1l
    @RajSingh-p9q1l 2 дня назад

    Sapr,,karo

  • @jaswantsingh5715
    @jaswantsingh5715 2 дня назад

    Tym tym te saare minister bnange,sabh di waari avegi panjaab nu lutan di

  • @BalvirsinghSingh-u4b
    @BalvirsinghSingh-u4b 2 дня назад

    Garg ne kade punjad de dharne ni sune ki sara mulazam pensioner sadhkai te aa rkhe ne una naal koi gall ni Cm karde kinia tarikan mukre

  • @rajdeep8519
    @rajdeep8519 2 дня назад

    PB vich kul milake theek hai bajwa ji je iss sarkar ne pehli sarka nalo theek hai ji

  • @user-x1d1z
    @user-x1d1z 2 дня назад

    Bajwa da experios bahut ha ehnu cm bnao punjab lut ke kha jave

  • @tajindersohal890
    @tajindersohal890 2 дня назад

    Rate kha ga amm party wala

  • @user-x1d1z
    @user-x1d1z 2 дня назад

    Bajva ji tusi aap km krna ni cm maan nu krn ni dena cm vidhansbha vich tuhada jaluse maan kdda se tuhade maan tuhanu km dso kite ta km da jbab tusi de ni ske murdavad de nare lan toh seva tuhade ple kuj ni murdavad da nara lande vidhanswa session vicho bahr a jande muu ni chaga gl ta changi kr lo

  • @drkuldipsingh1400
    @drkuldipsingh1400 День назад

    Not competent
    She admitted that in her dept corruption is going on .

  • @mohansharma4051
    @mohansharma4051 2 дня назад

    No

  • @makhanjhunir9321
    @makhanjhunir9321 2 дня назад +4

    ਗਰਗ ਜੀ ਧਰਨੇ ਵੀ ਪੰਜਾਬ ਵਿੱਚ ਲੱਗੇ ਹੋਏ ਨੇ ਅਸੀਂ ਪਿਛਲੇ 22ਮਹੀਨਿਆ ਤੋਂ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਦਫ਼ਤਰ ਅੱਗੇ ਧਰਨਾ ਲਾ ਕੇ ਬੈਠੇ ਹਾਂ ਵੈਟਰਨਰੀ ਏ ਆਈ ਵਰਕਰ 68ਸੈਕਟਰ ਮੋਹਾਲੀ ਵਿਖੇ

  • @drkuldipsingh1400
    @drkuldipsingh1400 День назад

    Her profession is singing and stage dancer

  • @RanaRana-tp7ry
    @RanaRana-tp7ry 10 часов назад

    ਕਾਰਜਾ ਚੁਕੋ ਹੋਰ ਕੁਸ ਨਹੀ ਹੋਣਾ