ਸੁਣਿਓ ਸਿੱਖ ਕਾਲ ਦੀ ਬ ਕਮਾਲ ਕਥਾ "ਬਘੇਲ ਸਿੰਘ "ਲਿਖਤੁਮ ਮਨਮੋਹਣ ਬਾਵਾ ,ਸਮਰੂ ਬੇਗਮ ਕਿਹੜੀ ਖ਼ਾਸ ਸ਼ੈ ਸੀ(2254

Поделиться
HTML-код
  • Опубликовано: 30 ноя 2024

Комментарии • 92

  • @balwindermalhi6904
    @balwindermalhi6904 10 месяцев назад +5

    ਟਿਵਾਣਾ ਜੀ ਧੰਨਵਾਦ ਸਿੱਖ ਇਤਿਹਾਸ ਯਾਦ ਕਰਾਕੇ

  • @bawasinghmahrok7838
    @bawasinghmahrok7838 10 месяцев назад +4

    ਬਹੁਤ ਦਰੁਸਤ ਹਵਾਲਾ ਮਿਲਿਆ।
    ਬਹੁਤ ਬਹੁਤ ਧੰਨਵਾਦ ਜੀ।

  • @ramsarup6260
    @ramsarup6260 10 месяцев назад +9

    ਟਿਵਾਣਾ ਜੀ ਕਹਾਣੀ ਬੜੀ ਦਿਲਚਸਪ, ਜਾਣਕਾਰੀ ਭਰਭੂਰ ਅਤੇ ਬਾਕਮਾਲ ਸੀ ਧੰਨਵਾਦ ਜੀ।

  • @GurnekSingh-l6c
    @GurnekSingh-l6c 10 месяцев назад +1

    🙏 ਟਿਵਾਣਾ ਵੀਰ ਜੀ ਕਹਾਣੀ ਬਹੁਤ ਵਧੀਆ ਸੀ, ਧੰਨਵਾਦ ਜੀ।🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️💚💚

  • @Rebel-or-king
    @Rebel-or-king 10 месяцев назад +5

    ਟਿਵਾਣਾ ਸਾਹਿਬ ਸਟੋਰੀ ਪੇਸ਼ ਕਰਨ ਵਿੱਚ ਤੁਹਾਡਾ ਕੋਈ ਸਾਨੀ ਨੀ 🙏🙏

  • @harisinghjaggi9091
    @harisinghjaggi9091 10 месяцев назад +2

    A beautiful naration of Sikh itihas. We must send it to. PM house.

  • @sukhigrewal413
    @sukhigrewal413 10 месяцев назад +11

    ਟਿਵਾਣਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਮੇਹਰ ਕਰਨ ਸਦਾ ਸਦਾ ਤੁਹਾਡੇ ਤੇ ਖਾਲਸਾ ਪੰਥ ਦੇ ਮਹਾਨ ਸ਼ਹੀਦ ਸੂਰਮੇ ਸਿੰਘਾ ਦੇ ਮਹਾਨ ਜਰਨੈਲ ਬਾਬਾ ਬਘੇਲ ਸਿੰਘ ਜੀ ਧੰਨ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਜੀ ਧੰਨ ਨੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਜੀ ਵੀ ਧੰਨ ਨੇ ਜਿਨ੍ਹਾਂ ਦਾ ਸਿਦਕ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਜੀ ਮੇਹਰ ਕਰਨ ਸਰਬੱਤ ਦਾ ਭਲਾ ਹੋਵੇ ਮਾਣਯੋਗ ਮਨਮੋਹਨ ਬਾਵਾ ਜੀ ਧੰਨ ਨੇ ਜਿਨ੍ਹਾਂ ਨੇ ਸਿੰਘ ਸਾਹਿਬਾਨਾਂ ਦੀ ਖੂਬਸੂਰਤੀ ਨਾਲ ਪੇਸ਼ਕਾਰੀ ਕੀਤੀ ਟਿਵਾਣਾ ਜੀ ਤੁਸੀਂ ਵੀ ਧੰਨ ਹੋ ਜੋ ਖੂਬਸੂਰਤੀ ਨਾਲ ਪੇਸ਼ ਕੀਤਾ ਸਿੰਘਾ ਦੀ ਸੇਵਾ ਅਤੇ ਕੁਰਬਾਨੀ ਨੂੰ ਮੇਰੇ ਵਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ

  • @rabindersingh765
    @rabindersingh765 10 месяцев назад

    ਇਤਿਹਾਸਕ ਸੂਚਨਾ ਲਾ ਜਵਾਬ ਦੀ ਹੈ ਜਾਰੀ ਰੱਖੋ ਜੀ ਕੋਟ ਕੋਟ ਧਨਵਾਦ ਜੀ

  • @harjinderbrar8013
    @harjinderbrar8013 10 месяцев назад +3

    ਬਹੁਤ ਵਧੀੲ ਲਿਖਤ ਤੇ ਆਵਾਜ ਜਿੰਨਾ ਇਤਹਾਸ ਪੇਸ ਕੀਤਾ

    • @amarjitsonu5388
      @amarjitsonu5388 9 месяцев назад

      आपकी वीडियो में ऐड बहुत आती है

  • @darbarasingh3122
    @darbarasingh3122 10 месяцев назад +2

    धन्यवाद जी बहुत ही बा कमाल पेश किया बाबा बघेल सिंघ का इतिहास धन्यवाद

  • @HardeepSingh-kh2jk
    @HardeepSingh-kh2jk 10 месяцев назад

    ਬਹੁਤ ਵਧੀਆ ਕਹਾਣੀ ਸੁਣਾਈ ਹੈ ਵਾਹਿਗੁਰੂ ਜੀ

  • @prabhdyalsingh4722
    @prabhdyalsingh4722 4 месяца назад

    ਸਿੱਖ ਸਰਦਾਰਾਂ ਦੀਆਂ ਇਹ ਇਤਿਹਾਸਿਕ ਕਹਾਣੀਆਂ, ਜੰਗੀ ਮੁਹਾਰਤ, ਪ੍ਰਸਾਸ਼ਨਿਕ ਤੇ ਰਾਜਨੀਤਕ ਗੁਰ ਸਿਖਾਉਣ ਦੇ ਸਮਰੱਥ ਹਨ। ਪੰਜਾਬੀ ਨੌਜਵਾਨਾ ਨੂੰ ਇਹ ਕਹਾਣੀਆਂ ਸੁਨਣੀਆਂ ਅਤੇ ਸਮਝਣੀਆਂ ਚਾਹੀਦੀਆਂ ਹਨ।

  • @sidhusingh2664
    @sidhusingh2664 10 месяцев назад +5

    ਸਿੱਖ ਕੌਮ ਦੇ ਮਹਾਨ ਸੂਰਬੀਰ ਯੋਧੇ ਸ. ਬਘੇਲ ਸਿੰਘ,ਸ.ਜੱਸਾ ਸਿੰਘ ਆਹਲੂਵਾਲੀਆ ਅਤੇ ਸ ਜੱਸਾ ਸਿੰਘ ਰਾਮਗੜ੍ਹੀਆ ਦੀ ਸੂਰਬੀਰਤਾ ਭਰੀ ਚੜ੍ਹਤ ਦੀ ਇਤਿਹਾਸਕ ਗਾਥਾ ਦੀ ਕਲਾਤਮਕ ਪੇਸ਼ਕਾਰੀ ਲਈ ਸ਼ੁਕਰੀਆ।

  • @SHARAMSINGH-uu8pd
    @SHARAMSINGH-uu8pd 10 месяцев назад +1

    ਵੀਰ ਜੀ ਬਹੁਤ ਵਧੀਆ ਢੰਗ ਨਾਲ ਆਪ ਨੇ ਚਾਨਣਾ ਪਾਇਆ ਆਪ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @paramjitriyait8616
    @paramjitriyait8616 10 месяцев назад +2

    ਕਹਾਣੀ ਬਹੁਤ ਵਧੀਆ ਲੱਗੀ ਉਸ ਤੋਂ ਵਧੀਆ ਤੁਹਾਡਾ ਬੋਲਣ ਦਾ ਅੰਦਾਜ਼ ਹੈ।।

  • @majorsingh8761
    @majorsingh8761 10 месяцев назад

    ਬਹੁਤ ਹੀ ਅਰਥ ਭਰਪੂਰ ਜਾਣਕਾਰੀ ਟਿਵਾਣਾ ਸਾਬ ਬਹੁਤ ਧੰਨਵਾਦ ਜੀ

  • @universal_respect0007
    @universal_respect0007 10 месяцев назад +1

    ਟਿਵਾਣਾ ਜੀ ਤੁਹਾਡੇ ਇਸ ਉਪਰਾਲੇ ਕਰਕੇ ਸਿੱਖ ਕੌਮ ਦੀ ਨਵੀਂ ਪਨੀਰੀ ਨੂੰ ਆਪਣੇ ਸਿੱਖ ਕੌਮ ਆਪਣੇ ਬਾਬਿਆ ਦੇ ਜਾ ਬਾਜ ਕਿਸੇ ਸੁਣਨਾ ਚੰਗਾ ਲਗੇਗਾ ਅੱਜ ਦੀ ਨਵੀਂ ਪਨੀਰੀ ਕਿਤਾਬਾ ਸਿੱਖ ਇਤਿਹਾਸ ਨੂੰ ਪੜ੍ਹਨ ਨੂੰ ਛੱਡ ਦਿੱਤਾ ਹੈ ਤੁਹਾਡੇ ਇਸ ਉਪਰਾਲੇ ਨੂੰ ਸਲਾਮ

  • @angrejsingh3806
    @angrejsingh3806 10 месяцев назад

    ਵਾਹਿਗਰੂ ਜੀ ਬਹੁਤ ਵਦੀਆj ਜਾਣਕਾਰੀ ਜੀ ਧੰਨਵਾਦ

  • @randhirsingh-jl3zo
    @randhirsingh-jl3zo 10 месяцев назад

    ਬਹੁਤ ਵਧੀਆ ਵਿਚਾਰ ਜੀ ਸਤਨਾਮ ਵਾਹਿਗੁਰੂ ਜੀ

  • @SatnamSingh-gf1up
    @SatnamSingh-gf1up 9 месяцев назад

    AAP ji da dhanwad Jo Sikh itihas mithi awaaj ch sunaya.,

  • @NachhatarSingh-ev4eb
    @NachhatarSingh-ev4eb 3 месяца назад

    ਵਾਹਿਗੁਰੂ

  • @shubegsingh8394
    @shubegsingh8394 10 месяцев назад +1

    ਟਿਵਾਣਾ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਵਧੀਆ ਤੁਸੀ ਉਪਰਾਲਾ ਕਰ ਰਹੇ ਹੋ ਮਨਮੋਹਨ ਬਾਵਾ ਜੀ ਚੰਗੇ ਇਤਿਹਾਸਕਾਰ ਕੌਮ ਨੂੰ ਜਾਣੂ ਕਰਵਾ ਰਹੇ ਹੋ ਧੰਨਵਾਦ ਜੀ

  • @pwittarghuman6152
    @pwittarghuman6152 10 месяцев назад +2

    ਬਾਕਮਾਲ ਪ੍ਰਸੰਗ ਬਹੁਤ ਧੰਨਵਾਦ

  • @universal_respect0007
    @universal_respect0007 10 месяцев назад +1

    ਸਤਿਨਾਮ ਵਾਹਿਗੁਰੂ ਜੀ

  • @DaljitSingh-uh7op
    @DaljitSingh-uh7op 10 месяцев назад +2

    Sikh Dharm Bari Bagh Kamal jankari good channel Sikh Dharm jindabad

  • @jasskaur9905
    @jasskaur9905 9 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @punjabson5991
    @punjabson5991 10 месяцев назад +3

    ਵੱਡੀ ਰਾਜਨੀਤਿਕ niveness ਸੀ ਜਿਸਦਾ ਪ੍ਰਦਰਸ਼ਨ ਕੀਤਾ ਜੱਸਾ ਸਿੰਘ ਰਾਮਗੜ੍ਹੀਆ ਨੇ ਜੋ ਸੁਲਤਾਨਉੱਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਵਿਰੋਧ ਕਰ ਕੀਤਾ ਗਿਆ।

  • @jarnaildhaliwal1949
    @jarnaildhaliwal1949 9 месяцев назад

    Very good detail of bagel the great sikh jarnail

  • @BhupinderSingh-qx4vv
    @BhupinderSingh-qx4vv 10 месяцев назад

    ਧੰਨ ਧੰਨ ਮੇਰੇ ਮਾਲਕਾ ਬਖ਼ਸ਼ ਲਵੋ ਜੀ

  • @jasbirkaur7567
    @jasbirkaur7567 10 месяцев назад

    Bahut. Vadhia thanks veere

  • @sukhwantsingh6001
    @sukhwantsingh6001 10 месяцев назад +1

    🙏ਵਾਹਿਗੁਰੂ ਜੀ ਕਾ ਖਾਲਸਾ🙏
    🙏ਵਾਹਿਗੁਰੂ ਜੀ ਕੀ ਫਤਿਹ 🙏

  • @JasvinderSinghbajwa-ny7ob
    @JasvinderSinghbajwa-ny7ob 10 месяцев назад

    Tivana ji bahut beshkeemt etihas pesh keeta hai bahut dhanvad

  • @gurbaxsingh9745
    @gurbaxsingh9745 10 месяцев назад

    Good eppisode story of Sikh Generals of passed time can be casted a Sikh filim .Thanks.

  • @manjeetsingh-jk9hc
    @manjeetsingh-jk9hc 10 месяцев назад

    Infinite Thumsup🎉

  • @prithvipalsingh6011
    @prithvipalsingh6011 10 месяцев назад +1

    Wahaguru ji thank you very much for sharing your story ji i really liked ji please do share more historical information like this ji

  • @SuratsinghSandhu-z5k
    @SuratsinghSandhu-z5k 9 месяцев назад

    Very nice story bro Godblos you

  • @kindabassi7165
    @kindabassi7165 10 месяцев назад

    Waheguru ji ❤

  • @baldevmann7267
    @baldevmann7267 10 месяцев назад

    Waheguru ji waheguru ji

  • @Navrajsinghpannu262
    @Navrajsinghpannu262 10 месяцев назад

    Good job

  • @tonysingh-ft9ki
    @tonysingh-ft9ki 10 месяцев назад

    Good tiwana Ji best

  • @Punjab_5rivers
    @Punjab_5rivers 10 месяцев назад

    very nice

  • @myjinderbraich1158
    @myjinderbraich1158 10 месяцев назад

    👏👏👏👏👏
    🙏❤️

  • @rashpalsingh.randhawa7080
    @rashpalsingh.randhawa7080 10 месяцев назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏।।

  • @billagarcha9407
    @billagarcha9407 10 месяцев назад

    wah bai ji dhanwad bhut

  • @SurinderSingh-rr3mf
    @SurinderSingh-rr3mf 9 месяцев назад

    Good 👍

  • @jaijawanjaikisan8334
    @jaijawanjaikisan8334 10 месяцев назад

    verry good tiwana ji

  • @roop4317
    @roop4317 9 месяцев назад

    Very good story.

  • @singhgurjit3539
    @singhgurjit3539 10 месяцев назад

    Waheguru ji

  • @BalramSingh-ux2bi
    @BalramSingh-ux2bi 10 месяцев назад

    Satnam waheguru ji

  • @reetgill8697
    @reetgill8697 10 месяцев назад

    Bahut hi vadhyia ji

  • @sewasingh6495
    @sewasingh6495 10 месяцев назад

    Really bakamaal story .I have already read 5 novels and stories written by sh. Manmohan Bawa.Thanks

  • @gurvindersinghsingh6239
    @gurvindersinghsingh6239 10 месяцев назад

    ਬਾ ਕਮਾਲ ਸਰਦਾਰ ਬਘੇਲ ਸਿੰਘ ਜੀ

  • @iqbalcheema2329
    @iqbalcheema2329 10 месяцев назад

    good histori

  • @JagdishSingh-cw3du
    @JagdishSingh-cw3du 10 месяцев назад +12

    ਟ੍ਹਵੈਣਾ ਭਾਜੀ ਕਹਾਣੀ ਬਹੁਤ ਬਾਕਮਾਲ ਕਹਾਣੀ ਹੈ

    • @maninderchandi4420
      @maninderchandi4420 10 месяцев назад +3

      ਕਹਾਣੀ, ਨਹੀ, ਹਕੀਕਤ ਹੈ.❤

    • @balvindersingh9666
      @balvindersingh9666 10 месяцев назад +1

      It is mix of both​@maninderchandi4420

    • @malkitsingh3748
      @malkitsingh3748 10 месяцев назад +1

      Taverna.....nahi......tavana

    • @malkitsingh3748
      @malkitsingh3748 10 месяцев назад

      Tuhada Dhanvad........ ithas dasn lai

  • @harbanssingh1329
    @harbanssingh1329 10 месяцев назад

    Very nice ji

  • @MRNIGHTMARE69
    @MRNIGHTMARE69 10 месяцев назад

    Ba kmal ji

  • @SandeepKamboj-hf9ei
    @SandeepKamboj-hf9ei 10 месяцев назад

    ❤ good

  • @chobbar6347
    @chobbar6347 10 месяцев назад

    ❤baba bagel singh ji

  • @rashpalmaan435
    @rashpalmaan435 10 месяцев назад

    ਹੁਣ ਸਿਖ ਇਤਹਾਸ ਦੀ ਯਾਦ ਕਿਥੋ ਆਗੀ ।ਫਲਸਫੇ ਨੁੰ ਭੰਡਣ ਵਾਲਿਆ ਨੁੰ

  • @surjeetsingh8809
    @surjeetsingh8809 10 месяцев назад

    👍👍👌👌

  • @nirmalpalsingh1350
    @nirmalpalsingh1350 10 месяцев назад

    Sat Shree akal veer g❤❤

  • @Jasswinderkaurkhanna
    @Jasswinderkaurkhanna 10 месяцев назад

    Tiwana veer meharbani krk koi v kahani sunaun ton pehlan os nu ikk wari pad jaroor lea karo tan k kahani sanaun wele tuhade kolon koi galti nan hove. Kahani sanaun da andaaz vadiya hai. Thanku eho jihian kahania sanaude raho.

  • @jiwansingh5813
    @jiwansingh5813 10 месяцев назад

    TIWANA SAHIB SAT SRI AKAL

  • @SarbjitSingh-j9n
    @SarbjitSingh-j9n 10 месяцев назад

    ਇਹ ਕਹਾਣੀ ਕਿਸ ਕਹਾਣੀ ਸੰਗ੍ਰਹਿ ਵਿਚ ਸ਼ਾਮਿਲ ਹੈ ਜੀ?

  • @dalbirsinghrandhawa6266
    @dalbirsinghrandhawa6266 10 месяцев назад

    🎉🎉❤❤

  • @shallysingh829
    @shallysingh829 10 месяцев назад

    🙏🙏🙏🙏👍

  • @dalbirsingh5624
    @dalbirsingh5624 10 месяцев назад

    ਕਿੰਨੇ,, ਉੱਚੇ ਸੁੱਚੇ ਨਿਰਪੱਖ ਸੂਝਵਾਨ ਦੂਰਦਰਸ਼ੀ ਧਰਮੀ ਕੂਟਨੀਤਕ ਆਦਿ ਸੀ ਸਾਡੇ ਪੂਰਵਜ ,,,ਤੇ ਅੱਜ ਦੇ ਰਾਜਨੀਤਕ ਲੋਕ ਕਿਥੇ ਖੜੇ ਨੇ , ਸੁਆਰਥੀ ਬਦਲਾਖੋਰ ਮੋਕਾਪਰਸਤ ਰਿਸ਼ਵਤਖ਼ੋਰ

  • @onkarsinghrandhawa7715
    @onkarsinghrandhawa7715 10 месяцев назад

    ਬਾਈ ਜੀ ਜਰਨੈਲ ਮਹਾ ਸਿੰਘ ਸੁੱਕਰਚੱਕੀਆ ਵੀ ਨਾਲ ਸੀ ਜਾਂ ਨਹੀਂ ਸੀ ਦੱਸਣਾ ਜੀ

  • @jarnailsingh3240
    @jarnailsingh3240 10 месяцев назад

    ❤😊

    • @MaannimanaSingh
      @MaannimanaSingh 10 месяцев назад

      ਟਿਵਾਣਾ ਬਾਈ ਜੀ ਇਤਿਹਾਸ ਨੂੰ ਪੂਰਾ ਜਾਂਚ ਕੇ ਭਾਵੇਂ ਥੋੜਾ ਥੋੜਾ ਕਰ ਕੇ ਬਹੁਤ ਜ਼ਿਆਦਾ ਨਹੀਂ ਘੱਟੋ ਘੱਟ 30ਜਾਂ 40 ਮਿੰਟ ਤੱਕ ਹੀ ਪਰਦਰਸ਼ ਕਰੋ । ਪਰ ਕਰੋ ਰੋਜ਼ਾਨਾ ਹੀ। ਗੁਰੂ ਮਹਾਰਾਜ ਤੁਹਾਡੇ ਉੱਤੇ ਮਿਹਰ ਕਰਨ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @ellisahuja8484
    @ellisahuja8484 10 месяцев назад

    takes long time to read Gurmukhi hindi english translation pls

  • @sarabjitkaur1534
    @sarabjitkaur1534 10 месяцев назад

    🎉🎉🎉🎉

  • @jaswantbhasin4073
    @jaswantbhasin4073 10 месяцев назад

    Dear sir jee could you tell me where mr B singh where he was born and lived

    • @naunihalsingh4108
      @naunihalsingh4108 10 месяцев назад

      Begel Singh pind rauke district moga da dhaliwal jatt sikh se

  • @darshankahlon2818
    @darshankahlon2818 10 месяцев назад

    JIUNDE WASDE RAHO

  • @mittiputtmajhail2960
    @mittiputtmajhail2960 9 месяцев назад

    J Auranga sirf topia wech k roti khanda si ta ohde shahi libaas te shano shaukat kitho puri hundi si? Topia wech k ta nahi si ho sakdi. Ih sabh kahania ne.

  • @ishwarpalsingh7481
    @ishwarpalsingh7481 10 месяцев назад

    ਤਾਰਾ ਸਿੰਘ ਘੇਬਾ ਨੇ ਗੇਬਾ ਨਹੀਂ

  • @rakabganj7738
    @rakabganj7738 10 месяцев назад

    Sardana nahi. Sardhna NY jagah da naam..sardh n bolo a

  • @jagtarsinghturna6684
    @jagtarsinghturna6684 10 месяцев назад

    Ahluwalia. Hai ahlowalia nhi wadiya sianea

  • @harindergrewal535
    @harindergrewal535 10 месяцев назад

    *Tiwana Sahib! ਸਤਿ ਸ਼੍ਰੀ ਅਕਾਲ!*
    *Satnam Waheguru Waheguru Ji! ਰੱਬ ਹੀ ਰਾਖਾ ਗਰੀਬਾਂ ਦਾ।*
    *ਮਜ਼ਲੂੰਮ ਦਾਸ:HarinderSingh Grewal,MTKhn.PB.😷🪔✍️🙏🙌🪯✌️❓*

  • @AmrikSingh-l2q
    @AmrikSingh-l2q 10 месяцев назад

    Khaanee.da.jwab.nheen.pur.aap.dee.awaz.ton.bagar.khaanee.adhooree.rah.jaanee.cee

  • @AMARJITSINGH-go1cu
    @AMARJITSINGH-go1cu 10 месяцев назад

    Waheguru ji

  • @inderjitsingh5792
    @inderjitsingh5792 10 месяцев назад

    👍👌🙏

  • @harindergrewal535
    @harindergrewal535 10 месяцев назад +1

    *Tiwana Sahib! ਸਤਿ ਸ਼੍ਰੀ ਅਕਾਲ!*
    *Satnam Waheguru Waheguru Ji! ਰੱਬ ਹੀ ਰਾਖਾ ਗਰੀਬਾਂ ਦਾ।*
    *ਮਜ਼ਲੂੰਮ ਦਾਸ:HarinderSingh Grewal,MTKhn.PB.😷🪔✍️🙏🙌🪯✌️❓*

  • @baljindersingh7802
    @baljindersingh7802 10 месяцев назад

    Waheguru ji

  • @avtersingh5091
    @avtersingh5091 9 месяцев назад

    Waheguru ji