ਭੈਣਾਂ ਨੂੰ ਹਿੰਮਤ ਦੇਣ ਵਾਲੀ ਅੱਜ ਖੁਦ ਕਿਉੰ ਰੋ ਪਈ, I am very sad today

Поделиться
HTML-код
  • Опубликовано: 7 сен 2024
  • First choice - • ਪੁਰਾਤਨ ਸੱਭਿਆਚਾਰ ਦਾ ਹਿੱ... • ਬਹੁਤ ਹੀ ਖੂਬਸੂਰਤ ਕਢਾਈ ਵ...
    Welcome to my channel Sandhu family cooking and vlogs. I am trying to show you the daily life of a middle class family . Please subscribe my channel and like,share my videos. keep watching. Thank you
    @Punjabi_Suits

Комментарии • 388

  • @parveenrani4634
    @parveenrani4634 Месяц назад +27

    ਜਿਸ ਤਨ ਲੱਗੇ ਸੋ ਤਨ ਜਾਣੇ ਮੈਂ ਵੀ ਇਹ ਦਰਦ ਵਿੱਚੋ ਲੰਘ ਰਹੀ ਆਂ 😭😭😭😭😭😭😭😭

  • @gurmailkaur5379
    @gurmailkaur5379 Месяц назад +19

    ਐਵੇ ਲੋਕਾਂ ਦੀ ਪ੍ਰਵਾਹ ਨੀ ਕਰੀ ਦੀ ਲੋਕਾਂ ਨੂੰ ਤਾ ਜੋ ਰੋਂਦੇ ਰਹਿਦੇ ਨੇ ਓਹੀ ਦੁੱਖੀ ਲਗਦੇ ਨੇ ਕਿਸੇ ਨੂੰ ਕੀ ਪਤਾ ਹੱਸਦੇ ਚਿਹਰੇ ਕਿੰਨੇ ਦੁੱਖੀ ਨੇ no ਟੈਨਸ਼ਨ mam ji ਗੁਰਮੇਲ ਕੌਰ /ਪ੍ਰੀਤਮ ਸਿੰਘ ਸੰਗਰੂਰ ❤️❤️❤️

  • @gurdeepbenipal8878
    @gurdeepbenipal8878 Месяц назад +9

    ਬਹੁਤ ਹੀ ਦੁੱਖ ਵਾਲੀ ਗੱਲ ਹੈ ਧੰਨ ਹੋ ਤੁਸੀਂ ਫਿਰ ਵੀ ਦੁੱਖ ਵਿੱਚ ਉਹਨਾਂ ਦਾ ਦੁੱਖ ਸਮਝਦੇ ਹੋਂ..... ਪਰਿਵਾਰ ਵਿੱਚ
    ਸੁੱਖ ਸ਼ਾਂਤੀ ਬਖ਼ਸ਼ੇ ਵਾਹਿਗੁਰੂ ਸਭ ਦਾ ਭਲਾ ਕਰੇ

  • @amrjeetkaurkalar4636
    @amrjeetkaurkalar4636 Месяц назад +11

    ਭੈਣ ਮੈ ਅਮਰਜੀਤ ਕੋਰ ਭੁੱਚੋ ਕਲਾ ਤੋ ਤੁਸੀ ਬਲੌਕ ਮੇਰਾ ਕਮਿਟ ਸਾਮਲ ਕੀਤਾ ਜੀ ਧੰਨਵਾਦ ਬਾਕੀ ਜੀ ਆਰੀ ਦੇ ਇਕ ਪਾਸੇ ਦੰਦੇ ਹੁੰਦੇ ਐ ਲੋਕਾ ਦੇ ਦੋਨੇ ਪਾਸੇ ਕਿਸੇ ਦੇ ਦੁੱਖ ਤੇ ਛੱਟ ਮਾਰਨੀ ਗਲਤ ਐ ਜੀ ਪ੍ਰਮਾਤਮਾ ਸਭ ਨੂੰ ਬੁੱਧੀ ਬਗਸੇ 🙏🙏🙏🙏🙏
    ਕਰਦੇ ਆ

  • @Theal-qb8pz
    @Theal-qb8pz Месяц назад +9

    ਗਲਤ ਕੈਮਂਟਾਕਰਨ ਵਾਲੇ ਨੂੰ ਵਾਹਿਗੂਰੁ ਜੀ 🙏 ਸਮੱਤ ਬਖਸ਼ਣ ਜੀ 🙏

  • @KaramjeetKaur-v1x
    @KaramjeetKaur-v1x Месяц назад +13

    ਅੱਜਕੱਲ ਦੁਨੀਆਂ ਵਿੱਚ ਜਿਉਣ ਲਈ ਸਟਰੌਗ ਹੋਣਾ ਪੈਦਾ ਦੀਦੀ

  • @Rohanveermaan
    @Rohanveermaan Месяц назад +17

    ਤਾਹੀਂ ਤਾ ਕਿਹਾ ਕਿਸੇ ਨੇ ਦੀਦੀ ਰੰਡੀ ਰੰਡ ਤਾ ਕੱਟ ਲੇ ਲੋਕ ਨੀ ਕੱਟਣ ਦਿੰਦੇ

  • @AjayPal-ml3ik
    @AjayPal-ml3ik 19 дней назад +1

    ਬਹੁਤ ਹੀ ਵਧੀਆ ਭੈਣੇ ਤੁਸੀ ਆਪਣੀ ਨਣਦ ਨੂੰ ਰੱਖੜੀ ਤੇ ਬਲਾਉਦੇ ਹੋ ਅਜਕਲ੍ਹ ਕੋਈ ਘਟ ਹੀ ਸੋਚਦਾ ਜੀ ੲੈ ਤਰਾ

  • @AvtarSingh-w4b
    @AvtarSingh-w4b Месяц назад +5

    ਦੀਦੀ ਮੈਨੂੰ ਵੀ ਬਹੁਤ ਹੌਸਲਾ ਮਿਲਿਆ ਤੁਹਾਡੇ ਵਲੌਗ ਤੋਂ ਮੈਂ ਵੀ ਬਹੁਤ ਟੁੱਟ ਚੁੱਕੀ ਸੀ ਮੇਰਾ ਵੀਰ ਸਾਲ ਪਹਿਲਾਂ ਸਾਨੂੰ ਸੱਡ ਕੇ ਚਲਿਆ ਗਿਆ

  • @Theal-qb8pz
    @Theal-qb8pz Месяц назад +12

    ਲੋਕ ਕੋਣ ਹੁੰਦੇ ਨੇ ਕਿਸੇ ਦੀ ਜਿੰਦਗੀ ਵਿੱਚ ਦਖਲ ਅੰਦਾਜੀ ਕਰਨ ਵਾਲੇ

  • @SwaranjitKaur-cl6sj
    @SwaranjitKaur-cl6sj Месяц назад +5

    ਪਰਵਾਹ ਨ ਕਰੋ ਹਾਥੀ ਆਪਣੀ ਚਾਲ ਚਲਦਾ ਰਹਿੰਦਾ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ 🙌🤝🤝👍👍

  • @harbantsingh796
    @harbantsingh796 Месяц назад +7

    ਭੈਣ ਵਾਹਿਗੁਰੂ ਉਹਨਾਂ ਨੂੰ ਸਮੱਤ ਬਖਸੇ

  • @KulbirSingh-cb2oh
    @KulbirSingh-cb2oh Месяц назад +5

    10:36 10:40 10:41 10:44 ਬੇਟੀ ਲੋਕਾਂ ਦੀ ਪਰਵਾਹ ਨਾ ਕਰੋ ਇਹਨਾਂ ਤਾ ਬਾਬੇ ਨਾਨਕ ਦੇਵ ਜੀ ਨੂੰ ਵੀ ਬਖਸਿ਼ਆ ਘਟੀਆ ਲੋਕਾ ਦੀ ਘਟੀਆ ਸੋਚ ਹੁੰਦੀ ਹੈ ਵਹਿਗੁਰੂ ਤੇ ਭਰੋਸਾ ਰਖੋ

  • @manindermaninder5287
    @manindermaninder5287 Месяц назад +3

    ਭੈਣ ਜੀ ਮੇਰੇ ਪਤੀ ਨੂੰ ਚੌਦਾਂ ਸਾਲ ਹੋ ਗਏ ਆ ਬੱਚੇ ਛੋਟੇ ਸੀ ਬੇਟਾ ਅੱਠ ਸਾਲ ਦਾ ਸੀ ਤੇ ਬੇਟੀ ਛੇ ਸਾਲ ਦੀ ਸੀ ਮੈਂ ਚੌਦਾਂ ਸਾਲਾਂ ਤੋਂ ਸੁਣ ਸੁਣ ਕੇ ਮਰ ਮਰ ਕੇ ਜ਼ਿੰਦਗੀ ਜੀਆ ਹੁਣ ਬੱਚੇ ਲਾਈਕ ਆ ਬਹੁਤ ਵਧੀਆ ਜ਼ਿੰਦਗੀ ਆ ਬਚਿਆ ਵਲੋਂ ਪਰ ਆਪਣੀ ਜਿੰਦਗੀ ਤਾਂ ਜ਼ੋ ਇਕੱਲਾ ਪਣ ਆ ਉਹ ਕੋਈ ਖਤਮ ਨਹੀਂ ਕਰ ਸਕਦਾ ਰੱਬ ਤੋਂ ਬਿਨਾਂ ਤੁਸੀਂ ਆਪਣੇ ਆਪ ਨੂੰ ਖੁਸ ਰੱਖਣ ਲਈ ਰੱਬ ਦਾ ਸਹਾਰਾ ਲੈਕੇ ਖੁਸ਼ ਰਿਹਾ ਕਰੋ ਮੈਂ ਸਰਬਜੀਤ ਭਵਾਨੀਗੜ੍ਹ ਸੰਗਰੂਰ ਤੋਂ ਆ

  • @simranbatth8334
    @simranbatth8334 Месяц назад +4

    ਸਤਿ ਸ੍ਰੀ ਅਕਾਲ ਦੀਦੀ ਜੀ🙏 ਦੀਦੀ ਤੁਸੀਂ ਬਹੁਤ ਚੰਗੇ ਹੋ ਜੋ ਆਪਣੀ ਨਣਦ ਨੂੰ ਉਸ ਦੇ ਭਰਾ ਦੀ ਕਮੀ ਹੋਣ ਨਹੀਂ ਦਿੰਦੇ। ਦੀਦੀ ਮੇਰੇ ਵੀ ਦੋ ਭਰਾ ਵੀ ਇਸ ਦੁਨੀਆਂ ਤੋਂ ਚਲੇ ਗਏ। ਰੱਖੜੀ ਵਾਲੇ ਦਿਨ ਮਨ ਬਹੁਤ ਉਦਾਸ ਹੁੰਦਾ। ਵਾਹਿਗੁਰੂ ਜੀ ਦਾ ਭਾਣਾ ਮੰਨ ਕੇ ਮਨ ਨੂੰ ਸਮਝਾ ਲਈ ਦਾ। love you di💕 God bless you💕💕

  • @gargfamily1254
    @gargfamily1254 Месяц назад +3

    ਆਂਟੀ ਜੀ ਜਿਸ ਨੂੰ ਦੁੱਖ ਲੱਗਿਆ ਉਸ ਨੂੰ ਪਤਾ ਹੁੰਦਾ ਆਂਟੀ ਜੀ ਤੁਸੀਂ ਦੁਖੀ ਨਾ ਹੋਵੋ ਜੀ ਵਾਹਿਗੁਰੂ ਜੀ 🙏🙏🙏🙏

  • @gurjitkaur9184
    @gurjitkaur9184 Месяц назад +2

    Bhen ji tahanu te bibi nu pyar bhri 🙏 sat shri akal te bete nu bahut -2 pyar . Hamesha khush rho ji . Mei tuhafa First choice channel dekhdi an bhut time tn . Hun blog dekhe . Mera pind Malerkotle de nede te district Sangrur aw . Mei v Sandhu family ch viaahi hoi an ji Tuhadi story sun k bahut dukh hoya . Bhene parmatma ne apne hath kush ni ditta . Eh sab ohdi marzi aw . Appa bhana mannan tn bina kush ni kr sakde . Eh dukh v bahut vadda eh v galt ni .Jis tan lage so tan jane . Kaun jane peed prayi. Eh ikk din da dukh ni bhene . Sari jindgi da jhora haddan nu lagg janda . Jis tn bina pal ni sarda ohna tn bina puri jindgi kaddni bahut aukhi aw . Hausla rakh meri bhen . May god bless your son . May he live long

  • @karamjitkaur5229
    @karamjitkaur5229 Месяц назад +2

    ਭੈਣ ਜੀ ਸਤਿ ਸ਼੍ਰੀ ਅਕਾਲ 🙏ਮੈਂ ਤੁਹਾਡੇ ਵੀਲੋਗ ਰੋਜ ਦੇਖਦੀ ਐ ਤੁਹਾਡਾ ਗਲਬਾਤ ਕਰਨ ਦਾ ਤਰੀਕਾ ਬਹੁਤ ਵਧੀਆ ਲਗਦਾ ਧੰਨਵਾਦ ਜੀ❤

  • @preetpalkaur3407
    @preetpalkaur3407 Месяц назад +3

    Hello g how are you..ਤੁਹਾਡਾ ਸੰਘਰਸ਼ ਪਰਮਾਤਮਾ ਦੇਖ ਰਿਹਾ ਹੈ ਸੋplz ignore ਇਹੋ ਜੇ ਘਟ ਦਿਮਾਗ ਦੇ ਲੋਕਾਂ ਨੂੰ ।

  • @randeepkaur9068
    @randeepkaur9068 Месяц назад +14

    ਵਾਹਿਗੁਰੂ ਜੀ ਕਿਸੇ ਨੂੰ ਦੁੱਖ ਦੇਣਾ ਨਹੀਂ ਚਾਹੀਦਾ ਇਹ ਦੁਨੀਆਂ ਕਿਸੇ ਪਾਸੇ ਜਿਉਣ ਨਹੀ ਦਿੰਦੀ ਤੁਸੀ ਆਪਣੇ ਹਿਸਾਬ ਨਾਲ ਜਿਉ

  • @sarbjitmangat4967
    @sarbjitmangat4967 Месяц назад +4

    ਜਿਸ ਤਨ ਲਾਗੈ ਸੋਈ ਜਾਣੈ ਜੀ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਮੈ ਵੀ ਇਸੇ ਹਲਾਤ ਚੋਂ ਗੁਜਰ ਰਹੀ ਹਾਂ 🙏

  • @independent-network.
    @independent-network. Месяц назад +2

    ਲੋਕਾਂ ਦੀ ਪ੍ਰਵਾਹ ਨਾ ਕਰੋ ਜੀ, block ਅਤੇ ignore ਕਰੋ! ਕਈਆਂ ਦੀ ਆਦਤ ਹੀ ਹੁੰਦੀ ਹੈ, ਲੋਕਾਂ ਨੂੰ ਨੀਵਾਂ ਦਿਖਾਉਣਾ, ਦੁਖੀ ਨੂੰ ਹੋਰ ਦੁਖੀ ਕਰਨਾ ❤

  • @RupinderKaur-jv2pz
    @RupinderKaur-jv2pz Месяц назад +1

    ਬਹੁਤ ਵਧੀਆ ਵਲੋਗ ਹੈ ਜੀ, ਦਿਲ ਤੇ ਲੱਗਦੀਆਂ ਹਨ ਲੋਕਾਂ ਦੀਆਂ ਗੱਲਾਂ ਪਰੰਤੂ ignore ਕਰੋ ਤੁਸੀਂ

  • @kulveersingh718
    @kulveersingh718 Месяц назад +9

    ਜਿਸ ਤਨ ਲੱਗੇ ਸੋ ਹੀ ਜਾਣੇ😭😭

  • @ManpreetKaur-nx3mh
    @ManpreetKaur-nx3mh Месяц назад +5

    Mam ਐਵੇਂ ਨੀ ਲੋਕਾਂ ਦੀ ਪ੍ਰਵਾਹ ਕਰੀ ਦੀ ਜੀ ਮੈਂ ਵੀ ਸਮਝ ਸਕਦੀ ਆ ਤੁਹਾਨੂੰ ਮੈਂ ਵੀ ਦੁੱਖ ਵਿੱਚ ਇਕੱਲਾਪਣ ਹੰਢਾਇਆ ਬਹੁਤ ਰੋਂਦੀ ਰਹੀ ਅੰਦਰੋਂ ਅੰਦਰੀ ਇਕੱਲੀ😢 manpreet kaur ਲੁਧਿਆਣਾ

  • @sukhvinderkaursidhu5987
    @sukhvinderkaursidhu5987 Месяц назад +2

    ਮੈਂ ਸੁੱਖਵਿੰਦਰ ਕੌਰ ਬੰਗਲੋਰ ਤੋਂ, ਤੁਸੀਂ 100 % ਸਹੀ ਹੋ, ਭੈਣ ਜੀ
    ਇੱਕ educated ਦੀ ਇਹੀ ਪਹਿਚਾਣ ਹੈ, ਤੁਸੀਂ ਹਰ ਇੱਕ ਮੁੱਦੇ ਤੇ ਬਹੁਤ ਵਧੀਆ ਗੱਲ ਕਰਦੇ ਹੋ, ਵਾਹਿਗੁਰੂ ਜੀ ਤੁਹਾਨੂੰ ਸਦਾ ਇਸੇ ਤਰ੍ਹਾਂ ਹਿੰਮਤ ਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ... ਮੇਰੇ ਪੇਕੇ ਮਾਨਸਾ ਹਨ, ਮੇਰੇ ਪਤੀ ਤੇ ਬੇਟਾ ਦੋਵੇਂ software ਵਿੱਚ ਬੰਗਲੋਰ ਵਿਚ job ਕਰ ਰਹੇ ਨੇ .....

  • @ParmjeetBrar-y3b
    @ParmjeetBrar-y3b Месяц назад +3

    Asi ji sukhna ablu to aa ji bhainji ess vele Canada vch baith k vlog dekhdea....bhut positivity aa ji thode vichara vch ji

  • @ParamjitKaur-zf2nz
    @ParamjitKaur-zf2nz Месяц назад +1

    ਦੁਨੀਆ ਦੀ ਪਰਵਾਹ ਨਾ ਕਰਿਆ ਕਰ ਜਸਕਰਨ ਦੁਨੀਆ ਕਦੇ ਕਿਸੇ ਨੂੰ ਨਹੀ ਬਖਸ਼ਦੀ ਤੇਰੀ ਸੋਚ ਬਹੁਤ ਵਧੀਆ ਹੈ🙏🏻🙏🏻❤️❤️

  • @savitasharma2750
    @savitasharma2750 Месяц назад +2

    Mam tuci bahut acchi gal baat karde ho app di gal baat sunke menu bahut himmat milde hai

  • @user-ho9il2bq8j
    @user-ho9il2bq8j Месяц назад +3

    ਸਤਿ ਸ੍ਰੀ ਆਕਾਲ ਜੀ ਭੈਣ ਜੀ ਠੀਕ ਠਾਕ ਹੋ ਦੁਨੀਆਂ ਵਿੱਚ ਰਹਿਣ ਲਈ ਕਿਸੇ ਦੀ ਗੱਲ ਵੱਲ ਧਿਆਨ ਨਾ ਦਿਉਆ ਕਰੋ

  • @ManpreetKaur-nx3mh
    @ManpreetKaur-nx3mh Месяц назад +6

    ਇਨਸਾਨ ਤਾਂ ਐਵੇਂ kehnda ਨੀ ਕੋਈ ਮੂਰਖ hou ਜੀ

  • @sushillata2160
    @sushillata2160 Месяц назад +3

    ਹਮੇਸ਼ਾ ਖੁਸ਼ ਰਿਹਾ ਕਰੋ ਲੋਕਾਂ ਦੀ ਪ੍ਰਵਾਹ ਨਾ ਕਰੋ ਜੀ ਮੈਂ ਪਠਾਨਕੋਟ ਤੋਂ ❤❤

  • @happysingh3812
    @happysingh3812 Месяц назад +3

    Kise di prvah na kro tuci buht vadiya volog bnada ho very nice gbu❤

  • @harbanschhina555
    @harbanschhina555 Месяц назад +1

    ekk horr gall putt jo v negative comments hunde hann please uhhna nu kadde v vlogs vich mention na karro ,ignore karrde raho ,parmatama sabb de nall hai ,100 vicho 1 comments jeluse hoo ke kesse ne kaee ditta koi parva ne 99% lokk thuede sath hai ,love you jaskaran putt .god bless you putt .our blessings always with you putt

  • @pavitarjeet
    @pavitarjeet Месяц назад +6

    ਜਸਕਰਨ ਤੁਸੀਂ ਤਾਂ ਜ਼ਿੰਦਾਦਿਲ ਹੋਐਵੈਨਾਦਿਲ ਤੇ ਲਾਇਆ ਕਰੋ

  • @balbirmehmi9746
    @balbirmehmi9746 Месяц назад +2

    ਭੈਣ ਜੀ ਤੁਸੀ ਆਪਣੀ ਨਨੰਦ ਤੋਂ ਰੱਖੜੀ ਤਿਉਹਾਰ ਨੂੰ ਮਣਾਉਣ ਲਈ ਬੱਚਿਆਂ ਦੀ ਭੂਆ ਜੀ ਵਿੱਚ ਅਪਣਾ ਪਤੀ ਵਿਖਿਆ ਹੈ ਅਤੇ ਵੇਖਦੇ ਰਹਿਣ ਦੀ ਗੱਲ ਕੀਤੀ ਮੈਨੂੰ ਬਹੁਤ ਵਧਿਆ ਲੱਗਾ ।ਤੁਹਾਡਾ ਹਿਰਦਾ ਬਹੁਤ ਵਿਸ਼ਾਲ ਹਾ 👌👌ਵਹਿਗੁਰੁ ਤੁਹਾਨੂੰ ਤੰਦਰੁਸਤੀ ਹੌਸਲਾ ਬਣਾਈ ਰੱਖਣ 🙏🙏ਲੁਧਿਆਣਾ

  • @parmjitkumar5950
    @parmjitkumar5950 Месяц назад +1

    Hi di just ignore these comments people are jealous you are a inspiration for other women I started watching your vlogs few weeks ago and find your vlogs very good I am in Germany

  • @sukhmander7655
    @sukhmander7655 Месяц назад +11

    ਦਿਲ ਤੇ ਨਾ ਲਾਇਆ ਕਰੋ ਭੈਣ ਜੀ ਜੇੜੇ ਲੋਕ ਗਲਤ ਕਮੈਂਟ ਕਰਦੇ ਆ ਉਹਨਾਂ ਨੂੰ ਕੋਈ ਦੁੱਖ ਨੀ ਲੱਗਿਆ ਹੁੰਦਾ

  • @ManpreetKaur-fr3gc
    @ManpreetKaur-fr3gc Месяц назад +4

    ਦੀਦੀ ਮੈਂ ਪਰਮਜੀਤ ਕੌਰ ਫਿਲੌਰ ਤੋ ਮੈ ਵੀ ਤੁਹਾਡੇ ਵਲੋਗ ਦੇਖਦੀ ਹਾ ਮੈ ਵੀ ਬਹੁਤ ਦੁੱਖੀ ਸੀ ਸ਼ਾਇਦ ਮੇਰਾ ਦੁੱਖ ਇੱਕ ਵਿਧਵਾ Lady ਤੋ ਵੀ ਜਿਆਦਾ ਹੋਵੇ ਮੈ ਵੀ ਤੁਹਾਨੂੰ ਫੋਨ ਤੇ ਆਪਣੀ ਵਿਧਿਆ ਸਣਾਉ ਗਈ ਮੇਰੇ ਤੇ ਵੀ ਪਹਾੜ ਜਿੰਡਾ ਦੁੱਖ ਸੀ

  • @user-iw6ur8oc3u
    @user-iw6ur8oc3u Месяц назад +2

    Ssa didi ki Hal a mn hun roj thude volg dekhdi a bhut vadyia

  • @jjtv6427
    @jjtv6427 Месяц назад +1

    You are such a nice and strong lady .So please ignore all these nagative persons.My self Mandeep kaur from vill chathe near nabha.

  • @kulvinderbhatti7945
    @kulvinderbhatti7945 Месяц назад +1

    I just came across your vlogs couple weeks ago,loving your vlogs.stay strong don’t worry about negative people.sending love and blessings from Canada 🇨🇦

  • @parvindergill-ge2br
    @parvindergill-ge2br Месяц назад +1

    Na madom g dukhi ni hona mvi bhut dukhi aw apni life ch tuhanu dekh k ta motivation mildia mera dream v teacher banann da c pr reh gya ❤❤

  • @dhillon711
    @dhillon711 Месяц назад +3

    Di lok ta dressup v dekde aa..Manu pata kina aukha hunda husband to Bina.. don't warry rab apne nal a di.. Navjot Dhillon from Ludhiana

  • @gwshiv4532
    @gwshiv4532 Месяц назад +2

    Hello didi I am from Amritsar very motivated vlog es trah hi jury rho sady nal😊

  • @Yuvsters
    @Yuvsters Месяц назад

    Madam tusi mind na kero negative comments, we all know you are honest and genuine person. These negative comments are from people who are jealous of you or are fake ID comments. So please never mind these fake negative comments. ❤from USA 🇺🇸-Anu Sandhu

  • @jaswindermatharu8538
    @jaswindermatharu8538 18 дней назад

    Don’t be upset my dear people have both side sharp blades they are pricking words very sad who knows what’s on the corner people should understand time wouldn’t be same who knows that person get suffer in his or her life be brave darling from UK 🇬🇧Waheguru ji blessings always on you 🙏🏽🙏🏽

  • @ManjitKaur-dw1um
    @ManjitKaur-dw1um Месяц назад +9

    ਲੋਕ ਬਹੁਤ ਕੁੱਝ ਬੋਲਦੇ ਆ ਪ੍ਰਵਾਹ ਨਹੀ ਕਰਦੇ ਮਨਜੀਤ ਕੌਰ ਪਟਿਆਲਾ

  • @bainsfamily4734
    @bainsfamily4734 Месяц назад +1

    ਸਤਿ ਸ੍ਰੀ ਅਕਾਲ ਭੈਣ ਜੀ 🙏🏻
    ਭੈਣੇ ਜੋ ਤੁਆਡੇ ਤੇ ਦੁੱਖ ਦੀ ਘੜੀ ਆ ਓਹੀ ਮੇਰੇ ਤੇ ਵੀ ਹੈ
    ਮੈਂ ਤਾਂ ਏਹੀ ਕਹਾਂਗੀ ਵੀ ਜੇ ਸਾਡੀ ਜਿੰਦਗੀ ਵਿੱਚ ਸੁੱਖ ਆਉਦਾ ਤਾਂ ਦੁੱਖ ਵੀ ਆਉਣਾ ਏ
    ਪਰ ਸਾਨੂੰ ਸੁੱਖ ਵਿੱਚ ਬੋਹੁਤੇ ਖੁੱਸ਼ ਨਹੀ ਹੋਣਾ ਚਾਹੀਦਾ ਤੇ ਦੁੱਖ ਨਿੱਚ ਬੋਹਤੇ ਦੁਖੀ ਨਹੀ ਹੋਣਾ ਚਾਹੀਦਾ
    ਬਾਕੀ ਜਿਸ ਤਨ ਲਾਗੈ ਸੋਈ ਤਨ ਜਾਣੈ ਕਿਸੇ ਦੀ ਲੱਗੀ ਕੌਣ ਜਾਣਦੈ
    ਮੈ ਤਾਂ ਏਹੀ ਅਰਦਾਸ ਕਰਦੀ ਹਾਂ ਕੇ ਕਿਸੇ ਤੇ ਵੀ ਕੋਈ ਦੁੱਖ ਨਾ ਆਵੇ
    ਦੁੱਖੀ ਬੰਦੇ ਦੇ ਉਪਰੋਂ ਉਪਰੋਂ ਹੀ ਹਾਸੇ ਹੁੰਦੇ ਨੇ ਅੰਦਰੋਂ ਤਾਂ ਅਸੀ ਬਹੁਤ ਟੁੱਟੇ ਹੁੰਦੇ ਹਾਂ
    ਕਿਸੇ ਦੀਆਂ ਗੱਲਾਂ ਕਰਨੀਆਂ ਤਾਂ ਬਹੁਤ ਸੌਖੀਆਂ ਨੇ ਪਰ ਜਦੋਂ ਆਪਣੇ ਨਾਲ ਬੀਤਦੀ ਪਤਾ ਤਾਂ ਓਦੋਂ ਲੱਗਦਾ ਕਿਸੇ ਦਾ ਮੁਜਾਖ ਨੀ ਉਡਾਣਾ ਚਾਹੀਦਾ
    ਬਾਕੀ ਕਿਸੇ ਦੀ ਜਿੰਦਗੀ ਵਿੱਚ ਕਿਸੇ ਨੂੰ ਦਖਲ ਨਹੀ ਦੇਣਾ ਚਾਹੀਦਾ ਸਭ ਦੀ ਆਪੋ ਆਪਣੀ ਜਿੰਦਗੀ ਹੈ
    ਜੇ ਤੁਆਨੂੰ ਕਿਸੇ ਦੀ ਗੱਲ ਜਾਂ ਕਿਸੇ ਦਾ ਕੰਮ ਨਹੀ ਚੰਗਾ ਲੱਗਦਾ ਤਾਂ ਤੁਸੀ ਕਿਸੇ ਬਲੌਗ ਨਾ ਦੇਖੋ ਪਰ ਗਲਤ ਕਮੈਟ ਕਰਕੇ ਕਿਸੇ ਦੀ ਮਨ ਦੁੱਖੀ ਨਾ ਕਰੋ

  • @GAMEGAMING96
    @GAMEGAMING96 Месяц назад +1

    ਜਿਸ ਤਨ ਲੱਗੇ ਸੌ ਤਨ ਜਾਣੇ ਮੈਂ ਵੀ ਇਸ ਦਰ ਦਰ ਵਿਚੋਂ ਲੰਘ ਰਹੀ ਹਾਂ 😢😢 ਦਲਜੀਤ ਕੌਰ ਨਿੱਕੀ ਨਿੱਕੀ ਨਿੱਕੋ ਸਰਾਏ ਲਵ ਜੂ ਦੀਦੀ ਜੀ

  • @SarbjeetKaur-cv1xx
    @SarbjeetKaur-cv1xx Месяц назад +1

    Hanji bhenji ssa ji 🙏 jis tan lgia soi jane kon jane peed pree so bhenji mai ta ehi khugi eho jihe kment koi sokha hi krda hou but jo dukhi a oh ta tuhade vlog dekhde dekhde akha vicho hanjhu vg rhe hunde ki tusi fir v strong o par dukhi dukh dukhi hi sunda sade ghar v bht problem aeaa mainu ta tuhade vlog dekh ke akha vich pani bhr aunda but bhenji kise di parwah n krea kro love you soo much bhenji mai sarbjeet kahan singh wala to jo talwandi bhai kol a

  • @user-tu5zr9si8h
    @user-tu5zr9si8h Месяц назад +1

    Tusi v nice person ho mam

  • @sukhjeetsingh5618
    @sukhjeetsingh5618 Месяц назад +1

    Tuc bilkul theek bol rahe o loka da km bolna ae tuc ravo na plz hamesha khus raho parmjit chunni kalan fatehgarh sahib

  • @BaljinderKaur-vo4sw
    @BaljinderKaur-vo4sw Месяц назад +1

    Nice

  • @amarjitsandhu8921
    @amarjitsandhu8921 Месяц назад +1

    Sat shri akal jaskarn ji form Austria ❤❤

  • @BalwinderKaur-co5ml
    @BalwinderKaur-co5ml Месяц назад +1

    Sss didi Balvinder kaur Ludhiana to mera nam lia mera dukh dur kita thank you didi

  • @malkiatsran7848
    @malkiatsran7848 Месяц назад

    It is a lot of motivation for the ladies. I barely start watching like two weeks ago. I love it. I am from California.

  • @AJ-cl4we
    @AJ-cl4we Месяц назад

    Jaskaran don’t worry about what people say about, they are very narrow minded people, you just stay happy and be strong you are doing great.

  • @Gavvy_
    @Gavvy_ Месяц назад +1

    Didi m thode sare vlog dekh di hundi a bhut vdiaa❤️🥰

  • @Pari01611
    @Pari01611 Месяц назад

    Bheinji u r so strong.Don’t care,People r crazy 🎉🎉🎉

  • @Simar_Gill.
    @Simar_Gill. Месяц назад

    Didi tusi bahut strong ho khush reha karo
    Bibi lai Adesh lai ❤

  • @BNGCLIPS2004
    @BNGCLIPS2004 Месяц назад

    Bolen da tareka bahut vadya he ji har sabad sapast te clear te sahi hunda he ji very nice ji from patiala uni...

  • @baljinderrandhawa1767
    @baljinderrandhawa1767 Месяц назад

    Madam l am from Canada. I have started to watch your blogs for the last few days.You are really great.Please make a blog about crop rotation so that we can save Punjab's water. Thanks.

  • @RajpalKaurDhillon
    @RajpalKaurDhillon Месяц назад +2

    ਜਿਸ ਤਨ ਲਾਗੈ ਸੋ ਤਨ ਜਾਣੈ ਕੌਣ ਜਾਣੈ ਪੀੜ ਪਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ

  • @rajwinderkaur4700
    @rajwinderkaur4700 Месяц назад

    Mam tusi mera first comment write kita read krya bhut bhut thanks mai kini var sunya m Rajwinder dehradun mam mera mn kr rha bs ajj hi miln aa java

  • @pritpalkaur2086
    @pritpalkaur2086 Месяц назад +2

    You R brave mam🌹🌹🙏🙏

  • @veenamalhotra8723
    @veenamalhotra8723 Месяц назад +1

    I have seen your journey from the illness and the unfortunate demise of veer ji .The way you have come across the evening is truly truly remarkable ❤❤❤❤We are always proud of you .Don't bother about the negative things cause tusi ronde hoye bilkul v changge nahi lagde ji❤❤

  • @baldevpandlay8856
    @baldevpandlay8856 Месяц назад +2

    Sat siri Akal bhain ji

  • @gurveersingh-fp8rf
    @gurveersingh-fp8rf Месяц назад +1

    Dharti te rabb da roop o tusi ji

  • @JasvirKaur-si3qy
    @JasvirKaur-si3qy Месяц назад

    Hanji didi jis tan lagdi ohe jana kisa di lagi no kon janda mano thono ronda no vakh ka dukh laga

  • @esgamerz175
    @esgamerz175 Месяц назад +1

    Sister ji tuhada Ghar bhut sohna please home tour karvao ji pind Rau wala near jaito

  • @JaswinderKaur-cq4fh
    @JaswinderKaur-cq4fh Месяц назад

    Loka di na suno ji thoudiaa videos bohat vadiaa hunde ne ji ..you are strong lady ❤ prmatma thonu nd adesh nu tndrushtiaa bkhshe

  • @ranbirkaur3414
    @ranbirkaur3414 Месяц назад

    Jinha Tarak kiti dunia oh hi lok jiwan sukhala cut dey ne. So dear sis damn care such people. I always salute you ❤❤❤ for keeping yourself all time busy for one or the other reason.

  • @ManjitMaanManjit
    @ManjitMaanManjit Месяц назад

    Mainu thodi videos to bhut honsla milya ji. Kyonke mere brother di v death ho gyi C, te mai v handicapped a ji, torya ni janda ji. Mere mammy daddy naal mai hi reh gyi. Par thodiya videos dekhniya mainu bhut badhiya lagdiya ne ji. Thode vloga cho mainu kuz sikhan nu milda ji.

  • @AjayPal-ml3ik
    @AjayPal-ml3ik 19 дней назад

    ਬਾਕੀ ਭੈਣੇ ਬਹੁਤੇ ਲੋਕਾਂ ਦੀ ਸੋਚ ਹੀ ੲੈ ਤਰਾਂ ਦੀ ਹੈ ਕਿ ਜਿਹੜਾ ਰੋਂਦਾ ਉਸ ਨੂੰ ਹੀ ਦੁੱਖ ਹੈ ਮੈ ਭੈਣੇ ਸਮਝਦੀ ਹਾਂ ੲੈ ਗਲ ਨੂੰ ਮੇਰੇ ਦੋਵਾ ਭਰਾਵਾਂ ਦੀ ਡੈਥ ਹੋਈ ਹੈ ਜੀ ਜਿੰਦਗੀ ਤਾਂ ਜਿਊਣੀ ਹੈ ਪਰ ਹਰ ਸਾਹ ਨਾਲ ਯਾਦ ਆਉਂਦੇ ਨੇ ਤੁਰ ਜਾਣ ਵਾਲੇ ਤਾਂ

  • @harnarindersingh9561
    @harnarindersingh9561 Месяц назад

    Didi mere husband diya dono kidneys damage ho giya c two year daiylsise hoye par oh nahi rahe pure v oh uss time hour Jado lock down lagiya c mera beta Bahar c oh v appney papa da muh v video call Te hi dekiya uss time Mai puri Tarah tut chuki c mai v tuhadey Wang ikli hi rehndi ha par mera brother menu ekliya nahi rehan denda Mai thodi Der lai hi ghar jandi ha ghar khan nu penda hai mai 28 July toh dekhna shuru kithey menu tuhadey vlog bahut vadiya lage mai Jado mai pehla vlog dekiya menu tuhada bolna ena changa lagiya pata hi nahi lagiya rat de 2 ho Gaye hun mai tuhade vlog Di Wait kardi ha

  • @KulwinderKaur-ef7qk
    @KulwinderKaur-ef7qk Месяц назад

    Jaskarn sister tusi bhut nice ho god bless you my dear sister i love you kulwinder jit kaur patiala ❤

  • @user-ln6pp9vj9g
    @user-ln6pp9vj9g Месяц назад

    ਦੀਦੀ ਜੀ ਸਤ ਸੀ ਅਕਾਲ

  • @BaljeetKaur-ei3eb
    @BaljeetKaur-ei3eb Месяц назад

    My lovely didi ji tuc sade cecond marriage vare video vich name le k dassea ji bohat bohat thanks

  • @SatwinderKaur-y6g
    @SatwinderKaur-y6g Месяц назад +1

    You are very nice bhan g

  • @rajwinderkaurchahal5088
    @rajwinderkaurchahal5088 Месяц назад

    Very nice Sister ❤

  • @darshankaur3433
    @darshankaur3433 Месяц назад +3

    ਮੈਡਮ।ਮੈ ਦਸਿਆ ਸੀ ਕਿ ਸਾਡੇ ਬਰੋਦਰ ਵੀ ਲੀਵਰ ਕੈਸਰ ਨਾਲ ਹੀ ਸਾਨੂ ਤਿਨਾ ਭੈਣ ਨੂ ਛਡ ਕੇ ਚਲੇ ਗੇ ਸੀ। ਅਸੀ ਵੀ ਡਾਬੀ ਨੂ ਰਖੜੀ ਬੰਨਦੇ ਹਾ। ਪਤਾ ਨਹੀ ਅੰਦਰ ਕਿਨਾ ਦੁਖ ਹੁਦਾ ਇਕ ਤਾ ਉਹੀ ਜਾਣਦਾ। ਜੋ ਹਢਾ ਰਿਹਾ। ਮਰਿਆ ਨਾਲ ਮਰਿਆ ਨਹੀ ਜਾਦਾ ।ਰੋਦਿਆ ਨੂ ਕੋਈ ਚੁਪ ਨਹੀ ਕ,ਵਾਦਾ। ਦੁਨੀਆਦਾਰੀ ਹੈ। ਹਸਣਾ ਪੈਦਾ ਹੈ ਜੀ। ਜੀਣਾ ਵੀ ਪੈਦਾ।

  • @GAMEGAMING96
    @GAMEGAMING96 Месяц назад +2

    LOVE YOU de or bibi ji❤❤

  • @baljinderkaursohi5198
    @baljinderkaursohi5198 Месяц назад +1

    Mam please dukhi na hoia Karo ji kush rho main baljinder kaur Canada mam six months to vlog dak rho aa main teacher c Mera husband 17y hogay es dunia to gaya nu mara 3children na jo Canada na mam kis time cal kra main thounu ji

  • @mankiratsandhu5337
    @mankiratsandhu5337 Месяц назад

    Sandeep kaur didi mai tuhade vlog dekhdi bahut

  • @user-su9vp6kj7y
    @user-su9vp6kj7y Месяц назад

    Hlo mam ssa ji mam mainu tuci bhut vadia lagde o ji
    Main last 2week to dekh rahi aa pehka main ikala first choice h dekdi c ik suit v rakhvayea c par jad nu mainu thada eh chanel mil gyea te main thada last year takk de vlog v dekh lye bhut mnn sad hunda thadi history dekh k par ajj hun di life dekh k khusi v hundi aa k tuci thik thak oo😊😊

  • @bhupinderkaur119
    @bhupinderkaur119 Месяц назад +2

    Didi please dukhi na hoio Karo ❤❤❤❤❤❤

  • @samraazniwaz8052
    @samraazniwaz8052 Месяц назад

    Hello di menu tuhade vlog bhaut vadiya lagde tuci menu meri vaddi sister di tran lagde ho oh v tuhade vang bahut himmat vali hai . Bathinda ton Raman jeet

  • @RupinderjitKaur-l1o
    @RupinderjitKaur-l1o Месяц назад

    ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਹੀ ਸੁਹਣੀਆਂ ਗੱਲਾ ਕਰਦੇ ਹੋ ਸਾਡਾ ਪਿੰਡ ਕਰੋੜ ਹੈ ਜੀ

  • @gurdialsingh6843
    @gurdialsingh6843 Месяц назад +1

    Thanks soo much ji name boln lai

  • @balvendradavgan1751
    @balvendradavgan1751 Месяц назад

    Di iam from up but i am living in punjab. I really admire u because of some family circumestances i also very sad in life but i always got motivation frm u love u di

  • @Parmjeetsidhu-u2i
    @Parmjeetsidhu-u2i Месяц назад +1

    Nice didi ji

  • @rajwinderkaursehmbi9575
    @rajwinderkaursehmbi9575 Месяц назад

    Waheguru ji chardikala bakshan tuhanu didi❤

  • @amrikjheeta2958
    @amrikjheeta2958 Месяц назад

    God bless you 🙏

  • @user-mq3po5wm4t
    @user-mq3po5wm4t Месяц назад

    You are a brave lady God bless you g

  • @harbanschhina555
    @harbanschhina555 Месяц назад +1

    jaskarn putt please ajj toh murkke ehho jehe vlogs na karro .always look bright side .kesse de na sunno putt .fornn vich koi kesse vich interfere ne karda ,jaskaran putt you and your husband made for each other, please stay strong ,appne bache de study varre sochde raho ,education is more important then anything else ,mere 2 bache hann ,lucky te mandeep both.ona good jobs. Both C.A

  • @jagjotsidhu3673
    @jagjotsidhu3673 Месяц назад

    Good morning mam. You r so nice. Thode vlog daily dekhdi aa. Bahut motivation mildi aa. Kaler cloth Patiala ton on line shopping v krdi aa. Oh thode sister ne .oh v bahut nice ne but tussi bahut nice ho. Jdo tussi bibi nal patiala Gaye c othe de vlog vich v dekhea c. I am Beant k Dhaliwal.From Mullanpur Ludhiana.

  • @gurdialsingh6843
    @gurdialsingh6843 Месяц назад +1

    Sat sri akal jii god blessed you

  • @paramjitkaur3303
    @paramjitkaur3303 Месяц назад

    Very nice mam❤❤❤

  • @kaurvlogs-Kv1986
    @kaurvlogs-Kv1986 Месяц назад +3

    Mam please dukhi na hoia karo