Shukar | Baba Gulab Singh Ji | Deep Royce | Latest Punjabi Song 2022 |
HTML-код
- Опубликовано: 7 фев 2025
- Jatt Rakaat & Manga Uppal Presents Latest Punjabi Song 2022
" Shukar " by " Baba Gulab Singh Ji "
Subscribe To Our Channel For New Songs : / jattrakaat
🔔 Click On The Bell + Turn On Notifications
Follow Us on
► Stream / Download from
ALL - bfan.link/shukar
Spotify :- open.spotify.c...
Apple Music :- geo.itunes.app...
Saavn :- www.saavn.com/...
Reeso :- m.resso.com/ZS...
Tidal :- listen.tidalhi...
Deezer :- www.deezer.com/...
KKBOX :- www.kkbox.com/t...
Song :- Shukar
Singer :- Baba Gulab Singh Ji
Lyrics & Compose :- Nek Berang
Music :- Deep Royce
Video :- Nagaada Film Studio
Director & Dop :- Tinku Gupta
Co - Director :- Rajan Makkar
Edit :- Karan Chandok
Producer :- Manga Uppal
Special Thanks :- Jassa Uppal
Label :- Jatt Rakaat
Enquiry No :- +91 9814428407
Follow Us on
Subscribe RUclips :-
Instagram :- / jatt.rakaat
Facebook :-
#Shukar #Babagulabsinghji #deeproyce #latestpunjabisongs2023 #jattrakaat
Sant, Guru, Simran, Sikh, Best, Gurbani, dharna kirtan rara sahib, best dharna, baba gulab singh ji chamkaur sahib wale, punjabi peer baba video, new punjabi sufi video, peer baba , maa song, maa, sad song, baba gulab singh ji, baba gulab singh ji chamkaur sahib wale, baba gulab singh, sahib wale dharna, baba gulab shah, baba gulab jamun, baba gulab giri ki aarti, baba gulab giri, latest song, kavita, 2021, 2023, emotional song, masha ali new song, masha ali, masha ali sad song, masha ali song, masha ali khanjar, baba gulab singh ji chamkaur sahib wale dharna, Sant, Guru, Simran, Sikh, Best, Gurbani, shabad, kirtan gurbani, baba gulab singh ji, baba gulab singh ji chamkaur sahib wale, baba gulab singh ji chamkaur sahib wale dharna, fakir, baba gulab singh ji chamkaur sahib wale | baba gulab singh ji chamkaur sahib wale dharna | baba gulab singh ji chamkaur sahib | baba gulab singh ji chamkaur sahib wale kalyug | baba gulab singh ji chamkaur sahib wale whatsapp status | baba gulab singh ji chamkaur sahib wale kaljug | baba gulab singh ji chamkaur sahib wale status | baba gulab singh ji chamkaur sahib wale dil le lo | baba gulab singh ji chamkaur sahib wale shabad | baba gulab singh ji chamkaur sahib wale dil walo | dharna kirtan | baba nand Singh ji nanaksar Wale | 79th barsi baba nand singh ji nanaksar wale
| Latest Punjabi songs 2022 | Latest Punjabi Song 2022 | Sakhi Baba nand Singh ji | Baba Nand Singh Ji | baba nand Singh ji ,
#babagulabsinghji
#BabaGulabSinghjiSriChamkaurSahibWale
#SijdaBabaNandSinghNu
#latestpunjabisong2023
#babanandsinghji
#nanaksar
#Nanaksarsahib
#nanaksarkaleran
©2022 Jatt Rakaat All Rights Reserved | Any unauthorized broadcasting, public performance, copying or rerecording this video without prior written permission from 'Jatt Rakaat ' will constitute an infringement of copyright and serious legal action will be taken against individuals or organizations who do not have the rights.
Wah wah wah wah wah,, ਕਿਉਂ ਨਾ ਤੇਰਾ ਸ਼ੁਕਰ ਮਨਾਵਾ ਮੇਰੇ ਮਲਿਕਾ 💐💐🙏🏻🙏🏻🙏🏻🙇🏻♂️🙇🏻♂️🙇🏻♂️ ਸਤਿਕਾਰ ਯੋਗ, ਬਾਬਾ ਗੁਲਾਬ ਸਿੰਘ ਜੀ ਦੀ ਨੂਰੀ ਆਵਾਜ ਚੋਂ, ਕਲੇ ਕਲੇ ਲਫਜ ਨੂੰ ਚਾਰ ਚੰਦ ਲੱਗ ਗਏ, ਜਿਓ ਨੇਕ ਭਾਜੀ ਪਰਮਾਤਮ ਚੜ੍ਹਦੀ ਕਲਾ ਚ ਰੱਖੇ, ਤੁਹਾਡੀ ਕਲਮ ਦੀ ਤਾਰੀਫ ਦੀ ਕੋਈ ਹੱਦ ਹੀ ਨਹੀਂ 🙏🏻🙏🏻🙏🏻🙏🏻🙏🏻🙏🏻🙏🏻
Thank you
Waheguru
ਤੁਹਾਡੀ ਲਿਖਣ ਵਾਲੀ Kalm ਵੀ ਬਹੁਤ ਵਧਿਆ ਵੀਰ 👍
Gud ਤਾਰੀਫ 😍
@@ramansoni6888 ਧੰਨਵਾਦ ਵੀਰ ਜੀ 🥰
😊😊
Waheguru waheguru waheguru waheguru ji o, ਕਿਉਂ ਨਾ ਤੇਰਾ ਸ਼ੁਕਰ ਮਨਾਵਾ ਮੇਰੇ ਮਲਿਕਾ - ਮੈਂ ♥ ♥ ♥ ਸਤਿਕਾਰ ਯੋਗ, ਬਾਬਾ ਗੁਲਾਬ ਸਿੰਘ ਜੀ ਦੀ ਨੂਰੀ ਆਵਾਜ ਚੋਂ, ਕਲੇ ਕਲੇ ਲਫਜ ਨੂੰ ਚਾਰ ਚੰਦ ਲੱਗ ਗਏ, ਜਿਓਂ ਨੇਕ ਭਾਜੀ ਪਰਮਾਤਮ ਚੜ੍ਹਦੀ ਕਲਾ ਚ ਰੱਖੇ, ਤੁਹਾਡੀ ਕਲਮ ਦੀ ਤਾਰੀਫ ਦੀ ਕੋਈ ਹੱਦ ਹੀ ਨਹੀਂ ..... ਸਾਡਾ ਪਿੰਡ ਫਤਿਆਬਾਦ ਹਰਿਆਣਾ❤❤❤
ਬਾਬਾ ਜੀ ਮੇਰੇ ਤਾਂ 😢😢ਹੰਝੂ ਕਢਾ ਤੇ ਤੁਹਾਡੀ ਆਵਾਜ਼ ਨੇ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
😊😊😊❤❤❤❤❤❤❤
ਇਹ ਸ਼ੁਕਰਾਨਾ ਇਕੱਲੇ ਪੰਜਾਬ ਚ ਈ ਨਹੀਂ ਪੂਰੀ ਦੁਨੀਆਂ ਵਿੱਚ ਛਾ ਜਾਣੈ ਅਤੇ ਹਰ ਸ਼ਖਸ ਦੀ ਜ਼ੁਬਾਨ ਤੇ ਹੋਣਾਂ ਏ 🙏🏻🙏🏻🙏🏻🌷🌷🌷🌷🌷🌷🌻🌻🌻🌻👑👑👑👑👍👍
ਵਾਹ ਬਾਬਾ ਗੁਲਾਬ ਸਿੰਘ ਜੀ, ਸਿਰ ਝੁਕਦਾ ਆਪ ਜੀ ਦੀ ਮਿਹਨਤ ਨੂੰ, ਬਹੁਤ ਵਧੀਆ ਲੱਗਾ ❤️🙏🏻
#moffarwale
Thank you
ਵਾਹਿਗੁਰੂ ਜੀ ਲਿਖਣ ਤੇ ਗਾਉਣ ਵਾਲੇ ਦੋਨਾਂ ਨੂੰ ਹੀ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏🙏
ਵਾਹਿਗੁਰੂ ਜੀ
ਦਿਲ ਬਹੁਤ ਹੀ ਖੁਸ਼ ਹੋਇਆ ਜੀ ਇਹ ਸਬਦ ਸੁਣ ਕੇ ਜੀ ( ਇਹ ਸਬਦ ਸੁਣ ਕੇ ਦੱਸ ਨੀ ਸਕਦਾ ਜੀ ਅੱਖਾ ਅਤੇ ਦਿਲ ਤੇ ਕਿ ਹੋ ਗਿਆ ਹੈ ਜੀ ਬੱਸ ਬ੍ਰਮਹਨ ਹਾਂ ਇਸ ਲਈ ਜੈ ਸ਼ੰਕਰ ਦੀ ਜੀ🎉🎉🎉🎉 ਅਤੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ)
ਦਿਲ ਤੇ ਰੂਹ ਦੋਵਾਂ ਨੂੰ ਸਕੂਨ ਮਿਲਦਾ ਇਹ ਬੋਲ ਸੁਣ ਕੇ ਵਹਿਗੁਰੂ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿਚ ਰੱਖਣ ਤੇ ਏਦਾਂ ਹੀ ਹੋਰ ਬੋਲ ਬੋਲਦੇ ਰਹੋ
ਇਕ ਵਾਰ ਫਿਰ ਲੱਖ ਲੱਖ ਵਧਾਈਆਂ ਬਾਬਾ ਜੀ 👍👍👍👍👍👍🙏🏻🙏🏻🙏🏻🙏🏻🙏🏻🌷🌷🌷🌷💯💯💯
Hououyufo8uti
Oigkujivyg
ਲੱਖ ਲੱਖ ਸ਼ੁਕਰਾਨਾ ਸੱਚੇ ਪਾਤਸ਼ਾਹ ਜੀ ਤੇਰੀ ਕਿਰਪਾ ਸਦਕਾ ਅਮਰੀਕਾ ਪੁੱਜ ਗਏ।🙏🏻🙏🏻🙏🏻🙏🏻🙏🏻🙏🏻🙏🏻
ਭਾਈ ਸਾਹਿਬ ਦੀ ਅਵਾਜ ਚ ਇੰਨੀ ਮਿਠਾਸ ਆ ਕੇ ਗੀਤ ਸੁਣ ਕੇ ਆਨੰਦ ਆ ਜਾਂਦਾ ❤👌🏻👌🏻lyrics ਬਹੁਤ ਸੋਹਣੇ ਨੇਕ ਬੇਰੰਗ ਭਾਜੀ ❤🙏
ਰੂਹ ਨੂੰ ਸਕੂਨ ਮਿਲਦਾ ਹੈ ਇਹ ਸੁਰੀਲੀ ਆਵਾਜ਼ ਸੁਣਕੇ ਵਾਹਿਗੁਰੂ ਜੀ ਮੇਹਰ ਕਰਨ ❤❤❤❤❤
Thank you
ਵਾਹ ਜੀ ਵਾਹ ਬਾਬਾ ਜੀ ਬਹੁਤ ਹੀ ਸੋਹਣਾ ਤੇ ਬਹੁਤ ਸੋਹਣੀ ਤੇ ਮਿੱਠੀ ਆਵਾਜ਼ ਹੈ ਸ਼ਕੂਨ ਵਾਲੀ। ਜਿਉਂਦੇ ਰਹੋ ਜੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
ਬੁਹਤ ਸੋਹਣੀ ਅਵਾਜ ਆ ਵੀਰ ਜੀ ਦਿਲ ਕਰਦਾ ਵਾਰ ਵਾਰ ਸੁਣੀ ਜਾਵਾ ਵਾਹਿਗੁਰੂ ਜੀ ਮੇਹਰ ਕਰਨ 🙏🙏
🙏🏻 ਆਪ ਜੀ ਨੂੰ ਗੁਰੂ ਮਾਹਾਰਾਜ ਚੜਦੀ ਕਲਾ ਬਖਸ਼ਣ ਬਾਬਾ ਗੁਲਾਬ ਸਿੰਘ ਜੀ 🙏🏻
Thank you
ਬਹੁਤ ਵਧੀਆ ਵੀਰੇ ਗਾਇਆ ਮੈ ਤਾਂ insta ਤੋ ਸੁਣ ke ਆਇਆ song Sunan gbu
🙏ਨਾਨਕ ਨਾਮ ਚੜਦੀ ਕਲਾ 🙏
🙏ਤੇਰੇ ਭਾਣੇ ਸਰਬੱਤ ਦਾ ਭਲਾ 🙏
🙏ਸਭ ਤੇ ਮਿਹਰ ਕਰਨੀ ਜੀ 🙏
ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹ ਜੀ ਵਾਹ ਬਹੁਤ ਵਧੀਆ ਹੈ
ਜੀ,,ਵਾਹਿਗੁਰੂ ਜੀ ਤੁਹਾਡੇ ਸਾਰੇ ਕਾਰਜਾਂ ਵਿੱਚ ਸਫ਼ਲਤਾ ਬਖ਼ਸ਼ੇ,,
ਹਰ ਵਿਆਹ ਪਾਰਟੀ ਖੁਸ਼ੀ ਦੇ ਮੌਕੇ ਪਹਿਲਾਂ ਇਹੀ ਚੱਲਿਆ ਕਰਨਾ ਹੁਣ 👍👍👍👍👍🙏🏻
ਬਹੁਤ ਵਧੀਆ ਕਲਮ ਬਾਈ ਨੇਕ ਬੇਰੰਗ ਜੀ ਅਤੇ ਬਾਬਾ ਜੀ ਦੀ ਮਖਮਲੀ ਆਵਾਜ਼ ਨਾਲ ਚਾਰ ਚੰਦ ਲੱਗ ਇਸ ਖੂਬਸੂਰਤ ਰਚਨਾ ਨੂੰ ਜੀ 😍❤️🙏
ਕੀ ਸੁਰ ਲਾਏ ਆ ਬਾਬਾ ਜੀ ਨੇ ਬਹੁਤ ਮਿੱਠੀ ਅਵਾਜ਼ ਆ ਬਾਬਾ ਜੀ ਦੀ ❤❤❤❤❤❤❤❤
Waheguru ji aap ute hor v jyada taraki ate bolan di bich barqat Karan ji 🙏🙏🙏🙏 waheguru ji Mehar karo
ਬਹੁਤ ਵਧੀਆ ਬੋਲ ਬਾਬਾ ਜੀ ਦੇ ਵਾਹਿਗੁਰੂ ਮੇਹਰ ਕਰੇ ਮੈਂ ਤਾਂ ਬਾਬਾ ਜੀ ਦਾ ਫ਼ੈਨ ਹੋ ਗਿਆ
शुकराना मालिक🙇🏻♂️🙌🏻🌸
ਵਾਹਿਗੁਰੂ ਜੀ ਤੁਹਾਡਾ ਕਰੋੜ ਕਰੋੜ ਵਾਰ ਸੁਕਰ ਏਨਾ ਕੁਝ ਦੇਣ ਲਈ❤
ਬਹੁਤ ਖੂਬ ਲਿਖਿਆ ਵੀਰ
ਬਹੁਤ ਵਧੀਆ ਆਵਾਜ਼ ਬਾਬਾ ਗ਼ੁਲਾਬ ਜੀ ਦੀ
❤️❤️❤️❤️😘😘😘🙏🙏🙏
Thank you
@@JattRakaat6:06
ਜਿਉਂਦੇ ਰਹੋ ਬਾਬਾ ਜੀ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ੇ ਵਾਹ ਕਮਾਲ ਸ਼ਬਦ ਜੀ🙏🙏🌹🌹
Thank you
Waheguru ji kirpa rakhan
Duniya ne buhat swal chukne k baba ji gaon lag paye # eh apna apna najariya socham da , lok kehnde k youth singran nu follow kardi aa buhat wadda uprala aa veere ji, hun lok kehan k ehi jahiiya bandiyan sun k youth simran karan lag geya ,,, be think about that
Waheguru ji da khalsa waheguru ji di fateh
Thank you
waheguru veer ji bhout sona likhya sunn k ena sakoon odna main chlo sunya late pr din 5 var to vdd sunn lenda fir ji kri janda k sunni java kl main bike ja reha c headphone lye c te rste ch sunn akha cho pani e ayi janda c eni sona likhya tusi te bolya oss to v vdd sona aa 🙏🙏🙏🙏
ਵਾਹਿਗੁਰੂ ਜੀ👏🏻
ਬਹੁਤ ਸੋਹਣਾ ਗਾਇਆ ਭਾਈ ਸਾਹਿਬ ਜੀ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
Thank you
Bahut Hii Anand Aya Bhai Sahib Ji Da Song Sun K Guru Gobind Singh Sahib Maharaj Ji Di Bahut Kirpa A Ehna Te 🙏🙏
ਬਹੁਤ ਕ੍ਰਿਪਾ ਬਾਬਾ ਜੀ ਬਾਕਮਾਲ ਗੀਤ ਤੇ ਅਵਾਜ ਮਹਾਰਾਜ ਆਪ ਜੀ ਨੂੰ ਹੋਰ ਚੜਦੀ ਕਲਾ ਬਖਸਿਸ ਕਰਨ 🙏🙏🙏🙏👌👌👌👌🌹🌹
Thank you
Sachi dur c rb to eh sunke fr malak de shukar ch aaye waheguru da shukar h jo eme de Santa nu apdi seva ch londe a
🙏 ਰੱਬ ਚਰਦੀ ਕਲਾਂ ਚ ਰਖ਼ੇ ਬਾਬਾ ਗ਼ੁਲਾਬ ਸਿਂਘ ਜੀ ਨੂੰ ਵਹਿਗੁਰੂ ਜੀ 🙏
ਬੁਹਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਹੈ ਬਾਬਾ ਗੁਲਾਬ ਸਿੰਘ ਜੀ ਦੀ 🙏
ਇਹ ਹੀ ਪ੍ਰਮਾਤਮਾ ਦਾ ਤੋਹਫਾ ਹੈ ਜੋ ਐਨੀ ਸਹੋਣੀ ਆਵਾਜ ਦਿਤੀ ❤❤
ਵਾਹ ਆਨੰਦ ਆ ਗਿਆ ਜੀ ਸੁਣ ਕੇ
Thank you
ਇਉ ਲਗਦਾ ਜਿੱਦਾ ਮੇਰੀ ਸਾਰੀ ਜਿੰਦਗੀ ਮੈਂ ਇਸ ਇੱਕ ਗੀਤ ਚ ਸੁਣ ਲਈ 😇 🙏🙏🙏
ਅਨੰਦ ਆ ਜਾਂਦਾ ਜਦੋ ਬਾਬਾ ਜੀ ਦੀ ਅਵਾਜ ਸੁਣਦਾ
Waheguru ji, waheguru ji, waheguru ji, waheguru ji, waheguru ji, waheguru ji, waheguru ji ❤🙏 1-1 bol sun ne vala a ji waheguru ji
ਬਹੁਤ ਵਧੀਆ ਲਿਖਿਆ ਹੈ ਭਾਈ ਸਾਬ ਜੀ🥰
Thank you
ਬਹੁਤ ਸੋਹਣਾ ਸ਼ਬਦ❤
ਸੁਣ ਕੇ ਬਹੁਤ ਸਕੂਨ ਮਿਲਦਾ ਆ❤
ਇਹ ਸੰਗੀਤ ਸੁਣ ਕੇ ਮੇਰਾ ਦਿਲ ਕਰਦਾ ਕਿ ਪਰਮਾਤਮਾ ਅੱਗੇ ਸਿਰ ਝੁਕਾ ਕੇ ਹੀ ਰਖਾਂ 🙏🙏🙏🙏🙏🙏
Waheguru ji thnx bot sara TUC menu mera life partner de diya 🪔❤
ਬਹੁਤ ਹੀ ਸ਼ਾਨਦਾਰ ਉਸਤਤਿ ਕੀਤੀ ਹੈ ਪਰਮਾਤਮਾ ਦੀ 👏👏👏👏👏 ਜੀਓ
Thank You
🌷 Jai Raja Sahib ji di 🌷
बहुत ही भावुक करने वाला भजन। बहुत सालों के बाद ऐसा सुंदर भजन सुना।
साधुवाद।
Skoon mil gya... Satnam Waheguru
ਵਾਹਿਗੁਰੂ ਜੀ ਹਰ ਮੈਦਾਨ ਫਤਿਹ ਬਖਸ਼ਣ ਤੁਹਾਨੂੰ ❤❤❤❤❤❤❤👑👑👑👑👑👑🙏🏻🙏🏻🙏🏻🙏🏻🙏🏻🙏🏻🙏🏻
ਜਿਉਂਦੇ ਰਹੋ ਬਾਬਾ ਜੀ
Thank you
ਬਹੁਤ ਹੀ ਸੋਹਣਾ ਸ਼ਬਦ ਸੁਣ ਕੇ ਸਕੂਨ ਮਿਲਦਾ ਆ ❤❤ ਵਾਹਿਗੁਰੂ ਜੀ
ਬਹਿ ਕਮਾਲ ਆਵਾਜ਼ ਅ ਰੱਬ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖਨ 🙏🙏
ਵਾਹ ਜੀ ਵਾਹ ਜੀ ਵਾਹਿਗੁਰੂ ਜੀ ਮਿੱਠੀ ਅਵਾਜ ਤੇ ਸ਼ਬਦ ਬਾਕਮਾਲ ਲਿਖੇ ਜੀ 🙏
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਹੁਤ ਸੋਹਣੀ ਕਲਮ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏❤
ਬਾਬਾ ਗੁਲਾਬ ਸਿੰਘ ਜੀ ਬਹੁਤ ਵਧੀਆ ਅਵਾਜ ਬਹੁਤ ਮਿੱਠੀ ਹੈ ਆਪ ਜੀ ਦੀ 🙏🏻🙏🏻🙏🏻🙏🏻🙏🏻
Thank you
ਆਵਾਜ਼ ਵਿੱਚ ਬਹੁਤ ਸਕੂਨ ਆ ਵਾਹਿਗੁਰੂ ਜੀ ਮੇਹਰ ਕਰਨ ਵੀਰ ਨੂੰ ਕਾਮਯਾਬ ਕਰੇ
ਬਹੁਤ ਵਧੀਆ ਹੈ ਜੀ 🙏🏽 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ✈️
ਸਾਖਸ਼ਾਤ ਮਾਤਾ ਸਰਸਵਤੀ ਆਪ ਜੀ ਦੇ ਕੰਠ ਬਿਰਾਜਮਾਨ ਹੈ 🌸🌸🌸🌸🌷🌷🌷🌷🌷💯💯💯👍👍👍👍
ਵਾਹਿਗੁਰੂ ਜੀ ਤੋਂ ਬਿਨਾਂ ਕੋਈ ਨਹੀਂ ਕਿਸੇ ਦਾ ਗਦਾਰ ਮਿਲੇ ਪਿੱਠ ਤੇ ਵਾਰ ਕਰਨ ਵਾਲੇ ਹੁਣ ਤੱਕ ਪਰ ਸ਼ੁਕਰ ਏ ਤੇਰਾ ਬਾਬਾ ਨਾਨਕਾ.....
......
Waheguru Ji 🙏🙏 gulab Singh baba ji waheguru Ji waheguru ji waheguru Ji waheguru Ji waheguru ji waheguru Ji waheguru Ji waheguru ji waheguru Ji waheguru Ji waheguru ji waheguru Ji waheguru Ji waheguru ji waheguru Ji 🙏🙏🙏🙏🙏🙏
ਵਾਹਿਗੁਰੂ ਮਿਹਰ ਰਖੇ ਜੀ ਬਹੁਤ ਪਿਆਰੀ ਅਵਾਜ ਏ❤
Dhan Dhan Satguru Ravidass Maharaj ji
ਅਸਲ ਵਿੱਚ ਮੈਂ ਸ਼ਬਦਾਂ ਨਾਲ ਤਾਰੀਫ ਨਹੀਂ ਕਰ ਸਕਿਆ ❤❤❤❤
ਇਹੋ ਜਹੀ ਗਾਇਕੀ ਹੀ ਪੰਜਾਬ ਨੂੰ ਬਚਾ ਸਕਦੀ ਹੈ
ਵਾਹਿਗੁਰੂ ਮੇਹਰ ਕਰੋ
Waheguru Ji, baba ji bhut sohna gaea ji hr lfz nu 🙏🙏🙏
ਬਹੁਤ ਹੀ ਵਧੀਆ ਆਵਾਜ਼ ਤੇ ਲੇਖਕ ਦੀ ਰਚਨਾ. ਬਾਕਮਲ ਆ ਤੇ ਬਾਬਾ ਜੀ ਨੇ ਗਾ ਕੇ ਹੋਰ ਚਾਰ ਚੰਨ ਲਾ ਦਿੱਤੇ.
Thank you
ਬਹੁਤ ਸੋਹਣਾ ਸ਼ਬਦ ਆ ਰੂਪ ਖੁਸ਼ ਹੋ ਜਾਂਦੀ ਇਹ ਸ਼ਬਦ ਸੁਣ ਕੇ ਬਹੁਤ ਸੁਰੀਲੀ ਅਵਾਜ਼ ਆ ਵਾਹਿਗੁਰੂ ਮੇਹਰ ਕਰੇ
Sab kuj explain kar Dita❤❤❤ waheguru ji diyan sab ditia data nu🎉🎉🎉🎉🎉thx alot waheguru ji meri laaj rakhan nu.....rab mere veer nu chardikala vich rakhan❤❤❤❤❤
Rooh nu bhot skoon milda aina mitha geet sunke ❤️🙏 baba gulab singh ji nek berang ji guru Sahib ji tuhanu khoob trakkian deve
Bohot sona Gaya atte bohot sona message ditta sangat nu, waheguru Edda hi tuhade te kirpa bnai rakhn🙌
Thank you
Congratulations all team 👌 waheguru ji
Thank you
ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਛਾਂ ਗਏ
Jdo baba ji sadde pind aye c aisi lagn layi naam di ke ,,utho uth ke aun da bilkull mn na kreya🙏🏻🙏🏻🙏🏻❤️
ਦਿਲ ਕਰਦਾ ਵਾਰ ਵਾਰ ਸੁਣੀ ਜਾਈਏ 👌🏻👌🏻👌🏻👌🏻👌🏻👏👏👏👏👏👏👏🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰🥰❤️❤️❤️❤️❤️❤️❤️❤️❤️❤️❤️❤️❤️
Thank you
@@JattRakaat 🥰🤗
Waheguru g waheguru g waheguru g waheguru g waheguru g mehr kreo sab te 🙏
Satnaam shri waheguru ji. Bahut sohna shabad gayean baba ji . waheguru ji Mehar bhareya hathh rakhe tuhadhe te . God bless you always..🙏🙏🙏🙏🙏🙏🙏💖💖
ਪਹਿਲਾਂ ਤੁਸੀਂ ਫਕੀਰੀ ਵੀ ਬਹੁਤ ਵਧੀਆ ਗਾਇਆ ਸੀ 🙏🏻🙏🏻🙏🏻🌻🌻🙏🏻🙏🏻🙏🏻🌷🌷
, ਵੀਰ ਜੀ ਸ਼ਬਦ ਨੂੰ download ਕਰਨ ਵਾਲ਼ੀ option open ਕਰ ਦਿਓ ਬਹੁਤ ਸੋਹਣਾ ਸ਼ਬਦ ਹੈ ਇਸ ਨੂੰ of line ਵੀ ਸੁਣ ਸਕੀਏ
ਲੱਖ ਲੱਖ ਵਧਾਈਆਂ ਬਾਬਾ ਜੀ ✍✍👍👍👍🌸🌸🌷🌷💯💯
Fut;5@×647
Jinni var margi sun lavo har var ohna e dil nu skoon milda a waheguru ji chandiklaa che Rakhee ❤️❤️
❤ jis nu song vadiya lageya babe De lai like ❤❤Plz ❤❤
Waheguru ji mere dukh rog dard rog door karke mainu tandrusti te success bakhseyo baki jo kujh v waheguru ji tusi mainu dita hai ohda tuhada bahut sukar hai waheguru ji waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Wah wah wah wah wah wah wah wah wah wah wah wah wah wah wah wah wah 😍😍😍😍😍😍😍😍😍😍😍😍😍Baaba g I love you jii ,,bhut bhut bhut bhut bhut bhut bhut bhut bhut vadia song aa ji ,,,tuhade awaj baakmaal hai ji ,,,sari hi team nu bhut bhut vadai hove giii ,,,bhut sohna upraala kita ji ,,,plz eda hi sade sab lye saaf suchay geet ly k anday reo ji 😍😍😍😍😍🙏🙏🙏🙏🙏🙏🙏🙏🙏🙏🙏🙏🙏🙏🙏🙏🙏
Thank you
Waheguru 🙏🏻boht sohni likht hai baba ji te gaya v boht sohna veer ji 🙏🏻❤️Waheguru ji eda hi charhdikla ch rkhe tuhanu bhen bhrava nu 🙏🏻🙏🏻❤️❤️Waheguru ji
ਨੇਕ ਬੇਰੰਗ ਲਿਖਾਰੀ ਬਹੁਤ ਵਧੀਆ ਲਿਖਦਾ love uuu ਵੀਰ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।। ਵਾਹਿਗੁਰੂ ਮੇਹਰ ਕਰੀ ਸਭਨਾਂ ਤੇ 👏
ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੇਰੇ ਤੇ ਵੀ ਕਿਰਪਾ ਕਰ ਦਿਉ ਜੀ ਸਰਬੱਤ ਦਾ ਭਲਾ ਕਰੋ ਜੀ ਮਾਲਕਾ ਤੂੰ ਹੀ ਤੂੰ
Waheguru ji tusi appni sagat te kirpa karo 🙏🙏🙏🙏
God bless you baba gulab Singh ji 🙏🙏🙏
Thank you
ਵਾਹਿਗੁਰੂ ਜੀ🙏🙏🙏🙏 ❤❤❤❤ਵਾਹਿਗੁਰੂ ਜੀ🙏🙏🙏🙏❤❤❤❤ਵਾਹਿਗੁਰੂ ਜੀ🙏🙏🙏🙏❤❤❤❤ਵਾਹਿਗੁਰੂ ਜੀ🙏🙏🙏🙏❤❤❤❤ਵਾਹਿਗੁਰੂ ਜੀ
Thank You
Lyrics Nek Berang ❤ bhout vadia likha a waheguru ji mehar kare Nek Berang ❤ veer oupar
ਵਾਹਿਗੁਰੂ ਜੀ ਹਮੇਸ਼ਾ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖਣ
Dhan Dhan Dhan Guru Nanak Dev Ji Maharaj 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️ Waheguru ji 🙏❤️
ALWAYS MY FAVOURITE BABA GULAB SINGH JI
Thank you
ਇਸ ਤੋਂ ਉੱਤੇ ਕੁੱਝ ਨੀ ❤️❤️❤️❤️ waheguru ji
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar kro sab te
ਵਾਹਿਗੁਰੂ ਜੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਨਾ 🙏
How soothing his voice is... waheguru ji🙏
Thank you
Excellent devotional song - Wahe Guru!
Thank You