Didi sat Shri akal ma Roj tuhdi videos vakhdi aa bhut vdiya hundiya ji ma roj vakhdi aa tusi kina sohne ho ji rab da dita sab kuch aa ji tunda kol par malak na kina wada dukh dita veer ji walo bhut dukh hunda Dakh ka ji ta bhan ji tuhdi awaz vich vi kina dard ha ji ma samaj sakdi aa ji
Pehanji tuhada dookh suun je apna dookh vi yaad agya hai ji meere husband nu vi 6 years hogaye han gojre bahot miss karde ha unna nu apneya da dookh bahot honda hai ji
Ssa dii g mai Amrit sar to h mainu koi clr suit nhi krda bhut allergic ho jandi h even face sweelup ho janda mehndi lgani h bt heena da v clr nhi anda meri age 45 h
Sat shri akaal main etawah UP se bol rahi hun balwinder Kaur Maine aapki video dekhi uska to mujhe bahut achcha Laga per Dekho main bhi use karke dekhungi Meri age 60 ears hai bal safed ho Gaya
Ss akal didi ji....ki tusi Faridkot ton ho.main v Faridkot ton belong krdi.tusi kehre department ch c job krde? Tuhade vichar buhut achhe lgge.God bless u g❤
Ssakal pehanji maine 1st time tuhada vedio dekya hai mai vi pehanji Lorel, da brown ,colour lagande hai 8 din vich waal safed ho jande han tuse ke lagade pehanji dasso ji
Didi menu v kou colour sut ni krda j test krdi jithe v lanodi othe ta jI ਚੱਮੜੀ ਜਮਾ ਮਚ ਜਾਂਦੀ ਆ ਜੀ ਮੈ ki lama ji plz dasso ਐਲਰਜੀ kida ਖਤਮ ਹੋਊ jrur jwab dena ji apna fon number jrur dena didi ji menu ਗੱਲ krni ਤੁਹਾਡੇ nal❤❤❤
ਬਿਲਕੁਲ ਸਹੀ ਗੱਲ ਆ ਜੀ ਬੱਚਿਆਂ ਲਈ ਜ਼ੀਨਾਂ ਪੈਂਦਾ ਜੀ 😢😢
ਬਹੁਤ ਵਧੀਆ, ਜਾਣਕਾਰੀ ਦਿੱਤੀ, ਛੋਟੀ ਭੈਣੇ,
ਸਹੀ ਗੱਲ ਹੈ ਭੈਣਜੀ ਜਿਹੜੇ ਆਪਣਿਆਂ ਦੇ ਦੁੱਖ ਹੁੰਦੇ ਨੇ ੳਹ ਭੁਲਾਏ ਨਹੀ ਜਾਂਦੇ ਜਿੰਨਾ ਮਰਜੀ ਆਪਾਂ ਭੁਲਾਏ ਦੀ ਕੋਸ਼ਿਸ਼ ਕਰੀਏ ਮੇਰੇ ਦੋਨਾਂ ਵੀਰਾਂ ਦੀ ਡੈਥ ਹੋਗੀ ਛੋਟਾ ਉਨੀ ਸਾਲ ਦਾ ਚਲਾ ਗਿਆ ਤੇ ਵੱਡਾ ਪੰਤਾਲੀ ਸਾਲ ਦਾ ਚਲਾ ਗਿਆ ਛੋਟੇ ਤੋਂ ਤਿੰਨ ਸਾਲ ਬਾਅਦ ਮਾਂ ਚਲੀ ਗਈ ਭੈਣੇ ਸਾਹ ਬੰਦ ਹੋ ਜਾਂਦੇ ਜਦੋਂ ਕਦੇ ਮਨ ਭਰਦਾ ਤਾਂ ਤੁਹਾਡੀਆਂ ਗੱਲਾਂ ਬਹੁਤ ਹੌਂਸਲਾ ਦਿੰਦੀਆਂ ਜੀ ਮੈੰ ਤੁਹਾਡਾ ਵਲੋਂਗ ਰੋਜ ਦੇਖਦੀ ਹਾਂ ਧੰਨਵਾਦ ਜੀ ਹਰਮਨ ਅਬੋਹਰ ਤੋਂ
Sis join Karo please 🙏
Bilkol sahi
ਤੁਸੀ ਕਹਿੰਦੇ ਮੈਨੂੰ ਕੀਮਤ ਨਹੀ ਪਤਾ ਫਿਰ ਆਪ ਕਿਵੇਂ ਮੰਗਵਾਂਉਦੇ ਹੋ ?
massage Mera se vedo tusi bhut shoni banae... nice 👍🏼👌🏼💯
Tuc tah aj schi Boht vdia te useful chij dsia ji mainu tah ehdi Boht jrurat c ji thank you ji sister 🎉
ਭੈਣ ਜੀ ਤੁਸੀ ਬਹੁਤ ਸਖਤ ਦਿਲ ਹੋ ਇਸ ਤਰਾਂ ਰੋਵੋ ਨਾ ਜੀ ਮੇਰੇ ਸਰਦਾਰ ਜੀ ਵੀ ਚਲੇ ਗੈ ਤੁਹਾਨੂੰ ਵੇਖ ਕੇ ਮੈ ਵੀ ਬੇ ਵਸ ਹੋ ਜਾਂਦੀ
🎉🎉❤❤❤❤
Heart touching gall baat,,, waheguru g sda ang sang rehn thode🙏🙏🙏🙏🙏
ਬਹੁਤ ਵਧੀਆ ਜੀ ਵਾਹਿਗੁਰੂ ਮਿਹਰ ਕਰੇ
ਦੀ ਦੀ ਜੀ ਸਤਿ ਸ੍ਰੀ ਆਕਾਲ ਬਹੁਤ ਧੰਨਵਾਦ ਵਧੀਆ ਜਾਣਕਾਰੀ ਦਿੱਤੀ ❤
Ajj pehli baar aap ji vdo vekhan da mouka milya....scroll krde hoye mili vdo jehri ki bahut hi useful hai
ਦੀਦੀ ਜੀ ਸਤਿ ਸ੍ਰੀ ਆਕਾਲ ਮੈਂ ਵੀ ਤੁਹਾਡੇ ਵਾਰਗੀ ਹਾ ਸੁਖਬੀਰ ਕੌਰ ਮਾਨਸਾ ਤੋਂ
ਭੈਣਜੀ ਸਤਸਰੀਅਕਾਲ,ਮੈਂ ਪਹਿਲੀ ਵਾਰ ਅਜ ਦੋ ਸਤੰਬਰ ਨੂੰ ਤੁਹਾਡੀ ਵਿਡੀਉ ਵੇਖੀ ਬਹੁਤ ਸਕੂਨ ਮਿਲਿਆ ਭੈਣ ਜੀ ਇਹ ਸਪਰੇ ਕਿਥੋਂ ਮਿਲੂਗੀ ਕਿਨੇ ਦੀ ਮਿਲੂਗੀ ਕਿਨੇ ਮਿੰਟ ਬਾਅਦ ਧੋਣਾ ਹੈ
ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਦੁੱਖ ਲੱਗਦਾ ਜਦ ਤੁਸੀਂ ਰੋਨੇ ਆ ਜਿਹਦਾ ਅੰਦਰ ਦੁੱਖ ਹੁੰਦਾ ਦਾ ਨਾ ਤਾਂ ਮਲੋ ਮੱਲੀ ਲਿਆ ਜਾਂਦਾ ਮੇਰਾ ਵੀ ਪਤੀਜਾ 14 ਸਾਲ ਦਾ ਪਟਿਆਲੇ ਪੜਨ ਜਾਂਦਾ ਸੀ ਸਕੂਲ ਵਾਲੀ ਵੱਸ ਚੋਂ ਡਿੱਗ ਗਿਆ ਸੀ ਪਿੰਡ ਦੇ ਨੇੜੇ ਆ ਕੇ ਥਾਂ ਹੀ ਪੂਰਾ ਹੋ ਗਿਆ ਸੀ ਇਕੋ ਭਤੀਜਾ ਸੀ ਮੇਰਾ ਜਦ ਤੁਸੀਂ ਸੀਨ ਕਿਹਾ ਮੇਰੇ ਵੀ ਉਹੀ ਸੀ ਨੂੰ ਯਾਦ ਆ ਗਿਆ ਜਿਸ ਦਿਨ ਮੇਰਾ ਭਤੀਜਾ ਮੁਕਿਆ ਸੀ ਪਹਿਲਾ ਮੈਂ ਰੋਈ ਫੇਰ ਕਮੈਂਟ ਲਿਖਿਆ
Mere bete di death ho gei c ,21y ch bus 😢😢😢hr pl osnu hi yaad krkke ronde ha
God bless 🙌
Bahut vadia ji sahi nu v Galt bolna loka the aadat hundi hai ji ❤
Dedi tusi bht kmm dya galla karde o
ਸਤਿ ਸ੍ਰੀ ਆਕਾਲ ਦੀਦੀ ਜੀ
ਹਾਜੀ ਸਤਿ ਸ੍ਰੀ ਆਕਾਲ ਦੀਦੀ ਜੀ ਮੈ ਤੁਹਾਡੀ ਵੀਡੀਓ ਪਹਿਲੀ ਵਾਰ ਦੇਖੀ ਹੈ ਜੀ ਬਹੁਤ ਸੋਹਣੀ ਲੱਗੀ ਜੀ 🎉🎉 ਤੁਸੀਂ ਵੀ ਬਹੁਤ ਚੰਗੇ ਲੱਗੇ ਦੀਦੀ ਜੀ ਮੇਰੀ ਵੀ ਇੱਕ ਭੈਣ ਹੀ ਮੇਰੇ ਤੋ ਛੋਟੀ ਉਹ ਵੀ ਸਾਨੂੰ ਛੱਡ ਕੇ ਚੱਲੀ ਗਈ ਹੀ ਬੜਾ ਦੁੱਖ ਹੁੰਦਾ ਹੈ ਜੀ ਭੈਣਾ ਦਾ
WAHEGURU ji 🙏🏻 pal2 kirpa krde rehan aap ju te sister ❤️❤️❤️sab karma di khed ha ji...strong bno
ਦੀਦੀ ਜੀ ਸਤਿ ਸਿਰੀ ਕਾਲਜੀ ਹਰਪਾਲ ਕੋਰ ਸਮਰਾਲਾ
Nice information mam. God bless u.
ਵਾਹਿਗੁਰੂ ਜੀ ❤
🙏🏻, ਸਤਿ ਸ੍ਰੀ ਆਕਾਲ ਮੈਡਮ ਜੀ,
ਮੈਂ ਜਗਦੀਪ ਸਿੰਘ ਸੰਧੂ ਪਿੰਡ ਪੇਧਨੀ ਕਲਾ, ਧੂਰੀ ਤੋਂ ਹਾਂ ਜੀ। ਮੈਂ ਪ੍ਰੋਫੈਸਰ ਸਾਹਿਬ ਦਾ ਵਿਦਿਆਰਥੀ ਸੀ +1 ਤੋਂ ਬੀ.ਏ. ਤੱਕ। ਪ੍ਰੋਫੈਸਰ ਸਾਹਿਬ ਦੀ ਮੋਤ ਦੀ ਖ਼ਬਰ ਸੁਣਕੇ ਬੜਾ ਦੁੱਖ ਹੋਇਆ। ਬਹੁਤ ਹੀ ਹਸਮੁੱਖ ਸੁਭਾਅ ਦੇ ਮਾਲਿਕ ਸਨ । ਮੈਂਨੂੰ ਓਹਨਾਂ ਬਾਰੇ ਲਿਖਣ ਲਈ ਸ਼ਬਦ ਨਹੀਂ ਲੱਭ ਰਹੇ। ਪ੍ਰਮਾਤਮਾਂ ਓਹਨਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ😭😭😭🙏🏻
Didi g manu vi calar shut nhi karda ki kra g
Khus raho mast raho 🙏🏻
Very informative 👍👍❤
Sat sri Akaal mam ji, asi v Sandhu hi ha, khushi hoyi tuhano mel k, mai ajj hi first time tuhadi video waikhiya hai and I subscribed your channel.
Aj m tadi vdo dekhhi bahut hi bdiya lgi ji sat dri akal ji m urmila punjab to
Nice information mam God bless you
Very useful information. Thanks G. Manjeet kaur from ludhiana.
ਭੈਣ ਸਤਿ ਸ੍ਰੀ ਅਕਾਲ ਜੀ 🙏 ਅਸਲ ਚ ਜਦ ਕਿਸੇ ਵੱਡੇ ਦੁੱਖ ਤੋ ਗੁਜਰੇ ਹੋਇਏ ਤਾ ਉਹ ਦੁੱਖ ਆਪਣਾ ਇੱਕ ਅੰਗ ਬਣ ਜਾਦਾ ਚਾਹ ਕੇ ਵੀ ਉਸ ਨੂੰ ਅਸੀ ਭੁੱਲਾ ਨਹੀ ਸਕਦੇ 😭🙏🙏🙏🙏❤
ok madem
Bhot vadhia information
ਦੀਦੀ ਇਸ ਦਾ ਰੰਗ ਦੁਪੱਟੇ ਨੂੰ ਤਾਂ ਨੀ ਲਗਦਾ ਜੀ ? ਸਾਨੂੰ ਇਹ ਬਹੁਤ ਵਧੀਆ ਲੱਗਿਆ
ਇਹ mens ਦਾੜੀ ਤੇ ਵੀ ਕਰ ਸਕਦੇ ਹੋ?
Always like to watch your video 🎉
Didi sat Shri akal ma Roj tuhdi videos vakhdi aa bhut vdiya hundiya ji ma roj vakhdi aa tusi kina sohne ho ji rab da dita sab kuch aa ji tunda kol par malak na kina wada dukh dita veer ji walo bhut dukh hunda Dakh ka ji ta bhan ji tuhdi awaz vich vi kina dard ha ji ma samaj sakdi aa ji
❤❤❤❤👌
Very nice g
Very nice ❤❤❤❤
Fase hair ramoov bare daso jaldee karna bare
Carmesi brand da face razor best👍
Pehanji tuhada dookh suun je apna dookh vi yaad agya hai ji meere husband nu vi 6 years hogaye han gojre bahot miss karde ha unna nu apneya da dookh bahot honda hai ji
Sat shri akal didiji😊
ਦੀਦੀ ਅੱਜ 2ਸਤੰਬਰ ਆ ਪਿਛਲੇ ਸਾਲ ਅੱਜ ਦੇ ਦਿਨ ਮੇਰੇ ਹਸਬੈਂਡ ਦੋ ਦਿਨ ਦੀ ਛੁੱਟੀ ਆਏ ਸਨ 19ਸਤੰਬਰ ਨੂੰ ਅਚਾਨਕ ਬ੍ਰੇਨ ਅਟੈਕ ਹੋ ਗਿਆ ਡਿਊਟੀ ਤੇ ਹੀ ਉਹਨਾਂ ਦੀ ਡੈੱਥ ਹੋ ਗਈ ਸੀ 😭😭
ਬਹੁਤ ਮਾੜਾ ਹੋਇਆ ਜੀ ਵਾਹਿਗੁਰੂ ਜੀ ਪਰਿਵਾਰ ਤੇ ਆਪਣਾਂ ਮੇਹਰ ਭਰਿਆ ਹੱਥ ਰੱਖਣ
😢😢😢
ਹੋਂਸਲਾ ਰਖੋ ਦੀਦੀ ਜੀ ਸਤਿ ਸੀ੍ ਅਕਾਲ
ਭੈਣ ਸਤੀ ਸ੍ਰੀ ਆਕਾਲ ਆਂਟੀ ਜੀ 🙏
Waheguruji tuhanu sda chaddikla vich rakhan
ਜਹਿੜਾ ਵੀ ਦੁਖੀ ਹੁੰਦਾ ਉਹੀ ਵਿਛੜਿਆਂ ਦੀਆਂ ਗੱਲਾਂ ਵਾਰ ਵਾਰ ਕਰਦੇ ਨੇ ਕੋਈ ਵੀ ਗੱਲ ਹੋਵੇ ਫਿਰ ਵੀ ਆਪਣਾਂ ਦੁੱਖ ਯਾਦ ਆ ਹੀ ਜਾਂਦਾ ਹੈ
ਬਹੁਤ ਵਧੀਆ ਗੱਲਾਂ ਕਰਦੇਹੋ ਤੁਸੀਂਮੈ ਕਲਵੀਰ ਕੋਰ
Nice video did g ❤❤🎉🎉🧡🧡🧡🧡🧡
Thanks bhan ji very nice ji
Hnjii ma'am vadiya product aa mai v use kardi aa
Madam ji sprey to bahad vall sampoo karna hy
nhi g
ਅਮਰਜੀਤ ਭੁੱਚੋ ਕਲਾ ਜੀ 🙏🙏🙏🙏🙏❤
Sisji mere hrek colour reaction krda koi hll dso
Nice information ❤❤❤❤❤🙏🙏
Good di👌👌👌🙏🏻
Nice👍👍 sister ji god bless you🙏🙏
Ssa dii g mai Amrit sar to h mainu koi clr suit nhi krda bhut allergic ho jandi h even face sweelup ho janda mehndi lgani h bt heena da v clr nhi anda meri age 45 h
So sad, ron nal koi vaps nhi auonda, vadiya lagya video vekh , jaldi hor videos pauo, wheguru khush rakhe thunu,
Sat sari akhal good morning mam very Nice video g
ਇਸ ਦਾ ਨਾਮ ਲਿਖਕੇ ਵਿਚ ਪਾ ਦੇ ਆ ਕਰੋ ਇਸ ਤਰਾਂ ਪਤਾ ਨਹੀ ਲਗਦਾ ਜੀ ❤️❤️❤️🙏🙏
Rbb tuhanu sukh deve😊
Good Information mam
Spray lagan tan bad wash v karne hai madam ji
Very nice ji
Sat shri akaal main etawah UP se bol rahi hun balwinder Kaur Maine aapki video dekhi uska to mujhe bahut achcha Laga per Dekho main bhi use karke dekhungi Meri age 60 ears hai bal safed ho Gaya
Very nice
Spray karan ton baad chitte waal jyada taan nahi ho jaangey?
Ss akal didi ji....ki tusi Faridkot ton ho.main v Faridkot ton belong krdi.tusi kehre department ch c job krde? Tuhade vichar buhut achhe lgge.God bless u g❤
Ssakal pehanji maine 1st time tuhada vedio dekya hai mai vi pehanji Lorel, da brown ,colour lagande hai 8 din vich waal safed ho jande han tuse ke lagade pehanji dasso ji
Bahut vdia blog madam g❤
Didi mere selya de baal bohat vyt hoi jande aa koi opa daso
Link please🙏
Nice video did
ਦੀਦੀ ਜੀ ਤੁਸੀਂ ਫਰੀਦਕੋਟ ਤੋਂ ਆ ਜੀ❤❤❤
Dii me tuhadi vdo pehli baar dekhi aa bahut bdya dssde o tusi
Price jarur daso
Thank u sis tuhadi vedeo menu bhut vdea lggi ji
Nice video g
🎉
❤❤❤❤ v nice mam
Spery karn to baad panhi nal thonga v a,j nai tta kalar chuni nu lagda ja nai jaldi daso
Sat Sri akal didi ji very nice vlog c God bless you baljinder kaur Canada
Nice information dIdi gbu ❤
Ssa mam ..skin te spray ho jae taa charda te nahi skin te??
Mem laday * And jants use karna
Ssa mam ji tusi mangva ke v de sakde ho plz replied black color spray chahedi h
Didi bottle de thalle likhea aa rate
Didi menu v kou colour sut ni krda j test krdi jithe v lanodi othe ta jI ਚੱਮੜੀ ਜਮਾ ਮਚ ਜਾਂਦੀ ਆ ਜੀ ਮੈ ki lama ji plz dasso ਐਲਰਜੀ kida ਖਤਮ ਹੋਊ jrur jwab dena ji apna fon number jrur dena didi ji menu ਗੱਲ krni ਤੁਹਾਡੇ nal❤❤❤
9464202440
Same with me
@@gurmeetkaurmonga2964 ਆਪਾਂ ਕੀ ਕਰੀਏ ਦੀਦੀ 🙏🙏
ਦੀਦੀਬਹੁਤ ਵਧੀਅ ਲਗੇ ਦੀਦੀ ❤🙏
ਭੈਣ ਜੀ ਇਹ ਕਿੰਨੀ ਦੇਰ ਲਗਾ ਕੇ ਰੱਖਣਾ ਫਿਰ ਸਾਦੇ ਪਾਣੀ ਨਾਲ ਧੋਣਾ ਜਾ ਸੈਂਪੂ ਨਾਲ ਜ਼ਰੂਰ ਦੱਸਣਾ
Hanji mam menu v sir di tusi koi v gal krde o bhut vdiya lagdi aa very nice person c main thoda vlog daily vekhdi aa khanne ton
Good information sister
Sat shri akal ji👏
Very nice sis
Very very nice ❤
Nice didi❤
Waheguru ji
Very nice mam🎉
Didi es nal elrzy te nhi hundi
A colour sakina ke upar ta.ñhi charda
Didi ji spray lgane ke bade hair wash bee Karnes hai ke nahi.
nhi g