Makhi Te Titan Apa Nu Darsan Den Aye AA || Sukhrajkhosa

Поделиться
HTML-код
  • Опубликовано: 3 фев 2025

Комментарии • 154

  • @jindugill2203
    @jindugill2203 12 дней назад +12

    ਨਜਾਰਾ ਲਿਆਤਾ ਖੋਸੇ ਵੀਰ ਏਦਾਂ ਈ ਸਾਨੂੰ ਬਦਲ ਬਦਲ ਕੇ ਭਾਬੀਆਂ ਮਿਲਾਇਆ ਕਰ ਇੱਕ ਤੋਂ ਤਾਂ ਮਨ ਬੋਰ ਜਿਆ ਹੋਣ ਲੱਗ ਜਾਂਦਾ। ਬਾਕੀ ਛੋਟੇ ਵੀਰ ਇੱਕ ਗੱਲ ਇਹਨਾਂ ਤੋਂ ਜਰੂਰ ਪੁੱਛ ਕੇ ਦੱਸੀਂ ਕਿ ਇਹ ਆਪਣੇ ਪ੍ਰੋਗਰਾਮਾਂ ਚ ਨਿਰੂਲਿਆੰ ਛਰੂਲਿਆਂ ਤੇ ਹੋਰ ਚਵਲ਼ਾਂ ਨੂੰ ਤਾਂ ਸੱਦ ਲੈਂਦੇ ਆ ਆਪਾਂ ਨੂੰ ਕਿਉਂ ਨੀ ਸੱਦਦੇ ਲਗਦਾ ਗੁੱਸੇ ਆ ਆਪਣੇ ਨਾਲ ਕਿਸੇ ਗੱਲੋਂ।😜👌👍🥰

  • @arshdhillon9312
    @arshdhillon9312 12 дней назад +9

    Tusi ਇਕੱਲੇ kalo ਵੱਲ ਰਹੋ kalo ਬਿਨਾਂ ਤੁਹਡਾ ਦਿਲ ❤ ਨੀ ਲੱਗਣਾ 😂😂

  • @sarabjitkaur5273
    @sarabjitkaur5273 11 дней назад +2

    ਪਤਾ ਨੀ ਕਿਦਰ ਨੂੰ ਤੁਰ ਪਈ ਬਸ ਦਿਖਾਵੇ ਰਹਿ ਗਏ ਵੀ ਘਰ ਬਾਬਾ ਜੀ ਦਾ ਪ੍ਰਕਾਸ਼ ਕਰਵਾਇਆ ਸਧਾਰਨ ਪਹਿਰਾਵਾ ਪਹਿਨੋ ਤੇ ਇਹ ਅੱਜ ਕਲ ਦੀਆਂ ਨੂੰ ਬਸ ਪਾਰਲਰ ਜਾਣ ਦਾ ਮੌਕਾ ਚਾਹੀਦਾ ਕਿਦਾ ਸਰਾਰੇ ਪਾ k ਘੁੰਮ ਰਹੀ ਸਮਜ਼ ਨੀ ਆਉਂਦਾ ਸਾਡੇ ਲੋਕ ਦੇਖਦੇ ਕਿ ਇਹਨਾਂ ਦੇ ਵਲੋਗਾ ਚ ਕਿਹੜਾ ਪੰਜਾਬ ਦਾ ਇਤਹਾਸ ਦਸਦੇ ਇਹ ਮੇਰਾ ਤਾ ਦਿਲ ਕਰਦਾ ਇਹਨਾਂ ਸਾਰੇ ਵਲੋਗਰਾ ਨੂੰ ਕੱਠੇ ਕਰ ਖ਼ੂਹ ਚ ਧੱਕਾ ਦੇ ਦਾ

  • @JasvirkaurJassi-u3j
    @JasvirkaurJassi-u3j 12 дней назад +28

    Romanchak family attendance please roll no 1 khosa family Wich hajr ho

  • @gurminderkaur9270
    @gurminderkaur9270 12 дней назад +5

    Kallo da vlog dekhn ch bhttt mza aunda….baki veere sachiii thode video dekh k mza a janda thode boln da style jma attttttt👌👌👌😂😂😂😂😂😂😂😂😂😂😂

  • @tajbirsingh7440
    @tajbirsingh7440 12 дней назад +3

    Shukar aa makhi nu v le k aye tusi 😂😂😂😂🎉🎉🎉❤❤❤❤

  • @Chanansingh-uc8ot
    @Chanansingh-uc8ot 12 дней назад +6

    ਬਾਈ ਲਾਹਨਤੀ ਟਿੱਟਣ ਨੂੰ ਸ਼ਰਮ ਨੀ ਮੈਂ ਤਾਂ ਘਰ ਅੱਜ ਦੇਖਿਆ ਕੰਜਰ ਨੂੰ ਸਰਦਾਰ ਹੋਕੇ ਜਨਾਨੀਆਂ ਤੋਂ ਖਾਂਦਾ ਪਿਆ ਡੁੱਬ ਮਰ ਕੰਜਰ

  • @anju_garg2227
    @anju_garg2227 12 дней назад +2

    ਆਪ ਸਾਰਿਆਂ ਦੇ ਭੌਂਕਦੇ ਫਿਰਦੇ ਐ ਆਪ ਕਿਸੇ ਨੂੰ ਬੁਲਾਇਆ ਨੀ 😅😅😅 ਭੁੱਖੇ 😮😮😮😮

  • @manvirkaur9917
    @manvirkaur9917 12 дней назад +6

    Nai ikali kaalo nai sarea nu mix roast karo🥳🥳

  • @pritamsinghsingh1751
    @pritamsinghsingh1751 11 дней назад +1

    ਮਿਸ ਯੂ ਵੀਰੇ 😢

  • @SandhuKala-g3l
    @SandhuKala-g3l 12 дней назад +4

    9:43 ਚਵਲ hahahahahahahhahahah😂😂😂😂

  • @kaurji327
    @kaurji327 12 дней назад +3

    🙏🏻ਵੀਰ ਜੀ 🙏🏻

  • @Mehak47000
    @Mehak47000 10 дней назад

    I like ur way of talking😂😂😂👍🏼👍🏼carry on

  • @LovepreetSingh-l9f3b
    @LovepreetSingh-l9f3b 12 дней назад

    Sukhraj veere mainu ta tadeaa sareaa e videos soniaa lgdiaa mera ta sara din e tade vlog dekh k langda

  • @jaswinderrattu442
    @jaswinderrattu442 12 дней назад +3

    Make a mix bro special kallo & muskpreet😅😊😊from uk thanks

  • @HIGH.RATED.GABRU.01
    @HIGH.RATED.GABRU.01 2 часа назад

    ਏਹ ਤਾਂ ਹੱਸਦੀ ਵੀ ਗੁੰਗੀ ਵਾਂਗ ਆ😂😂😂

  • @SidhuSaab-z5v
    @SidhuSaab-z5v 12 дней назад +1

    Very nice video bro god bless you dear bro good job ❤❤❤ jot Kaur

  • @punjabi_canadian
    @punjabi_canadian 12 дней назад +1

    I love the words he use in roast, I never heard these words in my language but they sounds sooo good

  • @heerasingh3777-je7qz
    @heerasingh3777-je7qz 12 дней назад +2

    Kanwarjot
    From Gurdaspur
    Sat shri akal veer ji
    Ki hal ne
    Very nice video
    Good job bro 😊

  • @DimpleKaur-n4x
    @DimpleKaur-n4x 9 дней назад

    😂 soo Much of cussing on funny level

  • @iqbaljotbains7328
    @iqbaljotbains7328 7 дней назад

    Bai inder kirat te v bnao video

  • @Chanansingh-uc8ot
    @Chanansingh-uc8ot 12 дней назад +2

    ਮੱਖੀ ਡਾਕਟਰ ਆ ਨੌਕਰੀ ਨਹੀਂ ਕਰ ਸਕਦੀ ਕੰਜਰ ਪੁਣੇ ਤੇ ਜੋਰ ਆ

  • @Paramjit-rj7vv
    @Paramjit-rj7vv 12 дней назад +2

    ਵੀਰੇ ਚੁਟੱਕੈ ਚੁੱਟਕੀ ਨੂੰ ਵੀ ਲੈ ਕੇ ਆਉ

  • @singhmahi110
    @singhmahi110 12 дней назад +3

    Dekhe bina like kardi a mai very funny vides😂😂😂❤

    • @pritamsinghsingh1751
      @pritamsinghsingh1751 12 дней назад +1

      ਹਾਜੀ ਵਿਡੀਉ ਦੇਖਣ ਤੋਂ ਪਹਿਲਾਂ ਹੀ ❤ ਲਾਈਕ ਕਰ ਦਿੰਦੇ ਹਾਂ ਅਸੀ ਵੀ

  • @T-yu8qu
    @T-yu8qu 11 дней назад

    ਮੈਂ ਵੀਰੇ ਜਗਰਾਉਂ ਤੋਂ ਆ ਮੈਂ ਨਰੂਲੇ ਨੂੰ ਜਾਣਦੀ ਆਂ ਇਹਨਾਂ ਦਾ ਘਰ ਅਸਲੀ ਜਗਰਾਉਂ ਆ ਇਹਨਾਂ ਦਾ ਕੰਮ ਫੋਟੋ ਸਟੋਰੀ ਉਹਦਾ ਦੋ ਸਟੂਡੀਓ ਦਾ ਇਹਨਾਂ ਦੇ ਜਗਰਾਉਂ ਚ ਆ ਬਾਕੀ ਇੱਕ ਆਸਟਰੇਲੀਆ ਚ ਜਿਹੜੀ ਨੋ ਆ ਇਹਨਾਂ ਦੀ ਉਹ ਮੋਗੇ ਦੀ ਆ ਅਸੀਂ ਜਾਣਦੇ ਆ ਇਹਨਾਂ ਦਾ ਕਰਨੈਲ ਗੇਟ ਚ ਘਰ ਉਥੇ ਮਹੱਲਾ ਵੱਜਦਾ ਕਰਨੈਲ ਗੇਟ ਉੱਥੇ ਘਰ ਇਹਨਾਂ ਦਾ ਨਰੂਲੇਆ ਦਾ

  • @rajbirkahlon1517
    @rajbirkahlon1517 12 дней назад +2

    Makhi ne lehnga paya bhog te 😂

  • @vihansharma4685
    @vihansharma4685 12 дней назад +3

    Veere thudi vlog dekh k maja aunda nd baki sab di vlog dekhe chada te hub

  • @happyaulakh5000
    @happyaulakh5000 12 дней назад +1

    Makhi te titan te kalo main character ch hi rakhya kro veere nazara aa janda ehna di bezati dekh k 😄

  • @rajbirkahlon1517
    @rajbirkahlon1517 12 дней назад +2

    Bina dekhe video att a ❤❤

  • @jaskaur8087
    @jaskaur8087 12 дней назад +1

    Very nice video 😊😊😊😊

  • @LovepreetKaur-kt3mn
    @LovepreetKaur-kt3mn 12 дней назад +1

    Asi wait krde

  • @PrabhSran-f3v
    @PrabhSran-f3v 12 дней назад +2

    Very nice video bro God bless you dear bro good job ❤❤❤❤❤❤ prabhjot

  • @pritamsinghsinghsaab2854
    @pritamsinghsinghsaab2854 12 дней назад +1

    ਟਿਟਣ ਮਿਟਣ😂😂😂😂

  • @simarnkaur5004
    @simarnkaur5004 12 дней назад +4

    Nahi tusi sab nu leke aaya kro 😂😂❤

  • @DimpleKaur-n4x
    @DimpleKaur-n4x 9 дней назад

    Kullard pizza valey di vi vaat lagao

  • @855giGi
    @855giGi 12 дней назад +2

    Maukhi auunty 😂😂😂😂

  • @VickySingh-sg1fc
    @VickySingh-sg1fc 12 дней назад +2

    Makhi nu sarse wale di guffa de darshan krao ek vaar 😂😂

  • @JaskiratSharma-o5w
    @JaskiratSharma-o5w 2 дня назад

    Veera tuc ki khana o kina bolda o😂

  • @SamarBrar-d6d
    @SamarBrar-d6d 11 дней назад

    Bro next time janvi chhehareta wali us te video bnao jrur😅

  • @beantkaursidhu7022
    @beantkaursidhu7022 12 дней назад +1

    Hanji veer g lage raho sarya di rall ban ke rakho aa jine v vloger haige ne dimag kahrb kitta paya ahne dhoni la le rakh vera ahna di 👍👍👍👍👍

  • @SandhuKala-g3l
    @SandhuKala-g3l 12 дней назад +1

    ਆ ਗਏ ਆਪਾ ਜੀ 😂😂😂😂

  • @Prabhjeet-k4c
    @Prabhjeet-k4c 10 дней назад

    Vaaaahhh😂😂😂

  • @Chanansingh-uc8ot
    @Chanansingh-uc8ot 12 дней назад +2

    ਬਾਈ ਮੈਂ ਹੋਰ ਸੁਣਿਆ ਕਿ ਜੱਸ ਵਲੌਗ ਨੂੰ 855 ਵਾਲੀ ਕੁੜੀ ਨੇ ਵਿਆਹ ਤੇ ਬਲਾਇਆ ਕਿਹਾ ਵਲੌਗ ਨਾਂ ਬਣਾਇਆ ਜੇ ਓਹਦੀ ਮਾਸੀ ਨੱਚਦੀ ਦਾ ਵਲੌਗ ਪਾਤਾ ਮਾਸੜ ਕੁੜੀ ਨਾਲ ਲੜਪਿਆ ਇਹੋ ਜਿਹੇ ਲੋਕ ਨੇ ਵੀਡੀਓ ਬਣਾ ਓਹਦੀ ਵੀ

  • @gurdhiansinghgill
    @gurdhiansinghgill 10 дней назад

    ਇਹਨਾ ਦੇ ਭੋਗ ਤੇ ਵੀ ਡਰ ਡਰ ਜਾਣਗੇ ਕਿਤੇ ਲੰਗਰ ਛੱਕਦੇ ਦੀ ਵੀਡੀਉ ਵਾਈਰਲ ਨਾ ਹੋਜੇ ਬਲੋਗਰਾ ਦੇ ਪ੍ਰੋਗਰਾਮ ਤੇ ਸੋਚ ਸਮਝ ਕੇ ਜਾਉ ਵੀਰੋ ਅਸਲ ਵਿੱਚ ਤਾ ਜਾਉ ਨਾ ਕਿਉਂਕਿ ਵਲੌਗਰਾ ਦੇ ਜਿਆਦਾ ਬਲੌਗਰ ਹੀ ਆਉਂਦੇ ਆ ਕੈਮਰੇ ਹੱਥਾਂ ਵਿੱਚ ਇਸ ਕਰਕੇ ਬਚੋ ਇਹਨਾ ਤੋ

  • @sharanjeetkaur3453
    @sharanjeetkaur3453 12 дней назад +1

    Giving an example of being your wife is quite hilarious. Previously,I used to watch videos of such vloggers in my leisure time ,but now I only watch your videos . Being vloggers is not a bad thing ,but vloggers should work on content. They should always keep in mind that our videos are being watched by children as well who just imitate what they are watching. They do not know what is good or bad for them .They would be appreciated by everyone if they think twice before posting anything. Money can be earned by many ways ,but right ways are followed by only honorable people.sorry to say , truth is bitter always . Your videos are appreciable ,but try to avoid abusive words because there are unmarried viewers like me who have become addicted to watch your videos and made themselves aware. It's just a suggestion. It's totally up to you. You can either accept it or ignore it.

  • @Paramjit-rj7vv
    @Paramjit-rj7vv 12 дней назад +3

    ਵੀਰੇ ਕੱਲ੍ਹ ਨੂੰ ਬਿਕਰਮ ਬਲੋਗ ਲੈ ਕੇ ਆਉ ਉਹਨਾਂ ਦੇ ਘਰ ਰਾਤ ਨੂੰ ਕੋਈ ਇੱਟਾਂ ਮਾਰ ਗਿਆ

  • @KulwantBal-nd5jz
    @KulwantBal-nd5jz 11 дней назад

    Nazara banneya piya bai tu ta i hope 😂😂😂😂😂

  • @ManpreetMander-x9r
    @ManpreetMander-x9r 12 дней назад +2

    A gye apa vi 😂😂😂😂😂

  • @parmsaini9363
    @parmsaini9363 12 дней назад +2

    Bhaji ehnu mai v msg kita c k ghar path rakheya aa tu v seva kar la beeba, aiven phone chak k idar udar turi firdi aa😂😂😂

  • @jkvfabric3610
    @jkvfabric3610 12 дней назад +1

    Kalo ty mushkpreet ty hi bnao tusi dimpy delhi to

  • @GurpreetSingh-bb8mv
    @GurpreetSingh-bb8mv 12 дней назад +2

    helo dear ❤❤❤❤ kiv ho tusi.... ghnt vedio

  • @SandhuKala-g3l
    @SandhuKala-g3l 12 дней назад +2

    Present khosa sir..😂😂😂😂😂😂

  • @Dolikaur-f4n
    @Dolikaur-f4n 5 дней назад

    🙏🙏🙏🙏🙏🙏🙏

  • @Foujifoujan528
    @Foujifoujan528 11 дней назад

    ਅੱਜ ਵੀਡਿਉ ਨਈ ਆਈ ਆਪਦੀ ਵੀਰ ਜੀ ਠੀਕ ਠਾਕ ਸਭ ,,🤔🤔

  • @GurpreetSingh-ng9ze
    @GurpreetSingh-ng9ze 12 дней назад

    Veer ji very nice ji 👌👌😂😂😂❤❤❤❤

  • @T-yu8qu
    @T-yu8qu 11 дней назад

    ਸਾਡੇ ਤਾਂ ਪਹਿਲਾਂ ਬਾਬਾ ਜੀ ਨੂੰ ਰੋਟੀ ਖਵਾਉਂਦੇ ਨੇ ਫਿਰ ਦੂਜੇ ਖਾਂਦੇ ਨੇ

  • @sehbaazsingh-ow6jc
    @sehbaazsingh-ow6jc 11 дней назад

    Very nice veer 😂😂😂😂

  • @pritamsinghsingh1751
    @pritamsinghsingh1751 12 дней назад +1

    ਵੀਰੇ ਸਾਹਿਬ ਅਮ੍ਰਿਤਸਰ ਸਾਹਿਬ ਤੋਂ ਨਹੀਂ ਬੋਲਿਆ ਤੁਸੀਂ 😢

  • @JassjitSingh-t8t
    @JassjitSingh-t8t 12 дней назад +1

    nice 😂

  • @ManjeetKaur-ox4mu
    @ManjeetKaur-ox4mu 12 дней назад

    Veer ji deepe te bnao sara satop laike giya aa guman 😂sare ek room vich sute paye aa sariyan vich Sandeep nu laike 😮

  • @AmanBrar-o9d
    @AmanBrar-o9d 12 дней назад +2

    Bhut sohni video c veera❤ god bless you

  • @RavinderKaur-nb5wm
    @RavinderKaur-nb5wm 10 дней назад

    Sahi gl pji

  • @Mehak47000
    @Mehak47000 10 дней назад

    ਢੱਠੇ ਖੂਹ ਵਿੱਚ ਸੁੱਟਣ ਵਾਲੇ ਨੇ ਇਹ ਸਾਰੇ ਵਲੋਗਰ😂😂😂😂

  • @ManiyaNoor
    @ManiyaNoor 12 дней назад +2

    Nhi tusi kallo te v video bano ji kallo diya video dekhan aadi aa mai te😂😂😂😂

    • @ਖੇਤੀ
      @ਖੇਤੀ 12 дней назад

      acha g kalo de ene badde fan tuc 😂😂😅kalo bina nhi sarda thoda 😂😂😂😂😂😂

    • @ManiyaNoor
      @ManiyaNoor 12 дней назад

      Nhi bss oodi insult Hundi dekhan vich maja aada va😂😂😂

    • @surjitsingh5079
      @surjitsingh5079 12 дней назад

      ​@@ManiyaNoormainu we odi besti dekh k bohat mja aunda😂😂😂

  • @gurpreetbawa1314
    @gurpreetbawa1314 11 дней назад

    Teeke de beej ne eh sare bai 😂

  • @navneetkaur5145
    @navneetkaur5145 12 дней назад +1

    Kaalo nu lai ke aayo veere

  • @khushimajumder4334
    @khushimajumder4334 12 дней назад +1

    Voting pole pao veer

  • @BalviirShergill
    @BalviirShergill 11 дней назад

    Jaismeen Mahal nu v roast kro

  • @T-yu8qu
    @T-yu8qu 11 дней назад

    ਕੱਲ ਨੂੰ ਵੀਰੇ ਵੀਡੀਓ ਉਹਨਾਂ ਦੀ ਹੀ ਆਵੇ ਉਹ ਬਹੁਤ ਮੱਛਰੇ ਹੋਏ ਨੇ

  • @LovepreetKaur-kt3mn
    @LovepreetKaur-kt3mn 12 дней назад +1

    Vire kalo nu roj rkho

  • @kulveersingh5623
    @kulveersingh5623 10 дней назад

    Bikram vlog waleya de ghar roode sate a

  • @daljeetsingh242
    @daljeetsingh242 12 дней назад +1

    Vich koi naag nigin nhi bethe c😂😂

  • @pritamsinghsingh1751
    @pritamsinghsingh1751 12 дней назад +2

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ ਖੋਸੇ ਵੀਰੇ ਤੇਰੇ ਲਈ

  • @T-yu8qu
    @T-yu8qu 11 дней назад

    ਵੀਰੇ ਕਾਰਨ ਜਗਪ੍ਰੀਤ ਇਹਨਾਂ ਦੀ ਵੀਡੀਓ ਜਰੂਰ ਬਣਾਈ ਬਹੁਤ ਮੱਛਰੇ ਹੋਏ ਨੇ ਇਹ ਇਹਨਾਂ ਦੇ ਚੱਪਲੀ ਫੇਰਨ ਆਲੀ ਆ

  • @Kourpreet110-th6sv
    @Kourpreet110-th6sv 11 дней назад

    ਮੈ ਇਸੇ ਲਈ ਤੁਹਾਡੀ ਵੀਡੀਓ ਦੇਖਣੀ ਬੰਦ ਕਰਤੀ ਸੀ 😕ਰੋਜ ਰੋਜ ਕਾਲੋ ਆਈ ਜਾਂਦੀ 🤮ਬਕਵਾਸ ਜਿਹੀ ☹️ਦਿਲ ਨਹੀ ਕਰਦਾ ਓਹਨੂੰ ਦੇਖਣ ਲਈ plz🙏ਇਹਨੂੰ ਨਹੀ ਦੇਖਣਾ ਅਸੀਂ

  • @harmanpreetsingh2653
    @harmanpreetsingh2653 12 дней назад +1

    Inder narula di class kal nu lai vr

  • @gill-v4t
    @gill-v4t 9 дней назад

    😂😂😂😂😂😂😂😂😂😂😂😂😂😂😂😂😂😂

  • @pritamsinghsingh1751
    @pritamsinghsingh1751 11 дней назад

    ਠੀਕ ਹੋ ਤੁਸੀਂ ਕੱਲ ਕੋਈ ਵਿਡੀਉ ਕਿਉ ਨਹੀ ਪਾਈ

  • @DilrajSingh-ff4cb
    @DilrajSingh-ff4cb 12 дней назад +1

    Dilraj singh
    Dhillon

  • @manpreetpreet6346
    @manpreetpreet6346 11 дней назад

    😂😂😂😂😂😅😅😅😅

  • @LovepreetKaur-kt3mn
    @LovepreetKaur-kt3mn 12 дней назад +1

    Jaldi aajeo

  • @T-yu8qu
    @T-yu8qu 11 дней назад

    ਨਾਲੇ ਵੀਰੇ ਮੈਂ ਤੁਹਾਨੂੰ ਪੁੱਛਿਆ ਸੀਗਾ ਵੀ ਤੁਹਾਡੇ ਤੋਂ ਕਿੰਨੀ ਕੁ ਦੂਰ ਆ ਮੁਕਤਸਰ ਤੋ ਪੰਜ ਗਰਾਈ ਪਲੀਜ਼ ਮੈਨੂੰ ਦੱਸਿਓ ਮੈਂ ਆਪਣੀ ਮਾਸੀ ਕੋਲੇ ਉਨੀ ਹੁੰਨੀ ਆ ਫਿਰ ਤੁਹਾਨੂੰ ਮਿਲ ਕੇ ਜਾਵਾਂਗੀ ਵੀਰੇ ਪੱਕਾ ਮੈਨੂੰ ਐ ਦੱਸਿਓ ਠੀਕ ਹ ਕਿੰਨਾ ਕੁ ਦੂਰ ਆ ਤੁਹਾਡੇ ਤੋਂ

  • @goggi9029
    @goggi9029 12 дней назад +1

    👍👍👍🇦🇪🇦🇪🇦🇪

  • @T-yu8qu
    @T-yu8qu 11 дней назад

    ਕਿਉਂ ਵੀਰੇ ਅਸੀਂ ਵੀ ਕਮੈਂਟ ਕਰਦੇ ਹੁੰਦੇ ਆਂ ਸਾਡਾ ਤਾਂ ਨਾ ਬੋਲਿਆ ਨਹੀ

  • @sarabjeetsingh345
    @sarabjeetsingh345 12 дней назад +4

    Makhi fukri

  • @karanjeetdhiliwala1187
    @karanjeetdhiliwala1187 12 дней назад +1

    kalo . Mehekpreet bugdi jagpreet

  • @beantpalsandhu2650
    @beantpalsandhu2650 12 дней назад +3

    Sai gal a veer g 😂😂

  • @ravneetkumar1166
    @ravneetkumar1166 12 дней назад +1

    Bhut vadiya video veer g❤❤

  • @SandeepKaur-l2z2e
    @SandeepKaur-l2z2e 12 дней назад +1

    😅😅😅

  • @jaspalsingh6540
    @jaspalsingh6540 12 дней назад +1

    Aj ta seraa hi lata nice video

  • @FatehveerSingh-b8h
    @FatehveerSingh-b8h 12 дней назад +1

    😂😂😂

  • @pritamsinghsingh1751
    @pritamsinghsingh1751 12 дней назад +1

    😂😂😂😂😂

  • @punamrani7615
    @punamrani7615 12 дней назад +1

    😂😂❤❤gud job veere

  • @Bharti.Foujan
    @Bharti.Foujan 12 дней назад +1

    Chutki nu la ke ao

  • @TirathKaur-s3u
    @TirathKaur-s3u 12 дней назад +1

    😂😂

  • @JasvirkaurJassi-u3j
    @JasvirkaurJassi-u3j 12 дней назад +1

    😂😂😂😂😂😂

  • @DivanshGupta-lc4ub
    @DivanshGupta-lc4ub 12 дней назад +3

    Very nice video😂😂😂😂😂❤❤❤❤❤

  • @KomalPreet-g3n
    @KomalPreet-g3n 12 дней назад +1

    Att bro sirra lataa

  • @VirajFF12
    @VirajFF12 12 дней назад +2

    Kali di video chahi di aa veere plz ❤❤

  • @beantkaursidhu7022
    @beantkaursidhu7022 12 дней назад +1

    Main tahudi har videos dakhdi Aa butu maza ahudn aa