Это видео недоступно.
Сожалеем об этом.

Tin Rang Full Video - Dil Apna Punjabi | Harbhajan Mann | Punjabi Hits

Поделиться
HTML-код
  • Опубликовано: 1 июн 2019

Комментарии •

  • @UdehyanTechSolutions
    @UdehyanTechSolutions 27 дней назад +16

    Ajj v kon kon Sunda eh song...forever favourite 2024❤

  • @hsd-vy1ww9ri6m
    @hsd-vy1ww9ri6m 20 дней назад +6

    ਕਹਿੰਦੇ ਹਨ ਕਿ "ਪਾਰਸ ਨਾਲ ਲੱਗਕੇ ਤਾਂ ਲੋਹਾ ਵੀ ਸੋਨਾ ਬਣ ਜਾਂਦਾ ਹੈ", ਅੱਜ ਤੱਕ ਕਿਸੇ ਨੇ ਦੇਖਿਆ ਹੈ ਜਾਂ ਨਹੀਂ, ਇਹ ਤਾਂ ਮੈਨੂੰ ਪਤਾ ਨਹੀਂ ਹੈ ਪਰ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਤੋਂ ਗਾਇਕੀ ਸਿੱਖ ਕੇ ਅਤੇ ਉਨ੍ਹਾਂ ਨਾਲ ਰਹਿ ਕੇ ਹਰਭਜਨ ਸਿੰਘ ਮਾਨ ਜ਼ਰੂਰ ਸੋਨੇ ਤੋਂ ਵੀ ਉੱਪਰ ਹੋ ਗਿਆ ਹੈ। ਪ੍ਰਮਾਤਮਾ ਕਰੇ ਕਿ ਵੀਰ ਮਾਨ ਲੰਬੀ ਉਮਰ ਭੋਗਣ ਅਤੇ ਤੰਦਰੁਸਤ ਰਹਿਣ।❤❤❤
    Er ਹਰਕੰਵਲਜੀਤ ਸਿੰਘ ਧਾਲੀਵਾਲ
    ਬੁਰਜ ਹਰੀ ਸਿੰਘ, ਲੁਧਿਆਣਾ, ਪੰਜਾਬ।

  • @kailashkumarsoni7447
    @kailashkumarsoni7447 3 дня назад

    ਇਹ ਸੌਂਗ ਸਾਨੂੰ ਕਦੇ ਨਹੀਂ ਭੁੱਲਦਾ ਅਸੀਂ ਸਕੂਲ ਟਾਈਮ ਇਸ ਸੋਂਗ ਤੇ ਕਈ ਵਾਰੀ ਪਰਫੋਰਮੈਂਸ ਕੀਤੀ ਹੈ ਜਦੋਂ ਇਹ ਗਾਣਾ ਚੱਲਦਾ ਹੈ ਤਾਂ ਸਾਨੂੰ ਉਹ ਦਿਨ ਯਾਦ ਆ ਜਾਂਦੇ ਆ। ਸੋ ਨਾਈਸ।ਸੱਚੀ ਓਹ ਟਾਈਮ ਬੜਾ ਸੋਹਣਾ ਸੀ ਜ਼ਿੰਦਗੀ ਦਾ golden time ਨਾ ਕੋਈ ਫਿਕਰ ਨਾ ਕੋਈ ਟੈਂਸ਼ਨ ਬੱਸ ਹਰ ਵਕਤ ਹੱਸਣਾਂ ਖੇਡਣਾ

  • @kulveersingh2656
    @kulveersingh2656 Год назад +73

    ਇਹ ਗਾਣਾ ਹਮੇਸ਼ਾ ਲਈ ਅਮਰ ਆ ।।।
    ਆਉਣ ਵਾਲੀ ਪੀੜੀ ਵੀ ਇਹ ਗਾਣਾ ਸੁਣ ਕੇ ਮਾਣ ਮਹਿਸੂਸ ਕਰਿਆ ਕਰਨ ਗਏ ।।।
    ❤❤❤

  • @suninlmaurya2578
    @suninlmaurya2578 7 месяцев назад +38

    ਪੰਜਾਬ ਨੂੰ ਔਰ ਪੰਜਾਬ ਦੀ ਜਵਾਨੀ ਨੂੰ ਐਸ ਤਰਾ ਦੈ ਅਨਮੋਲ ਗਾਇਕਾ ਦੀ ਬਹੁਤ ਜਰੂਰਤ ਹੈ।। ਜਿਸਨੇ ਪੰਜਾਬ ਨੂੰ ਦੋਬਾਰਾ ਤੋ ਰੰਗਲਾ ਪੰਜਾਬ ਬਣਾ ਦੇਣਾ।।। ਪਰ ਜੌ ਲੰਡਰ ਬਾਜੀ ਗੀਤ ਹੁਣ ਚਲ ਰਹੇ ਨੇ ਉਹ ਸਤਿਆ ਨਾਸ ਕਰ ਰਹੇ ਹਨ

    • @rajeshkumar-jz3np
      @rajeshkumar-jz3np 5 месяцев назад +1

      Veer afsof,,lok pasand nhi krde eho je he geet hun,, 😢😢😢😢😢

  • @Sneha_Rathour
    @Sneha_Rathour 5 месяцев назад +82

    2024 vale aajo 😅😊

  • @SonuSonu-wn7iu
    @SonuSonu-wn7iu Год назад +9

    ਬਾਈ ਤੇਰੇ ਗੀਤਾਂ ਦੀ ਸਿਫਤ ਕਿਵੇਂ ਕਰਾ ਮਾਨਾਂ ਕੋਈ ਲਫਜ਼ ਨਹੀਂ ਤੇਰੇ ਧੰਨਵਾਦ ਕਰਨ ਲਈ ਕੀ ਸ਼ਬਦ ਬੋਲਾਂ ਜਿਉਂਦਾ ਰਿਹੈ ਮਾਨਾਂ ❤❤❤❤

  • @GaganSingh-mu3rw
    @GaganSingh-mu3rw Год назад +33

    ਮਾਪਿਆਂ ਵਰਗੇ ਦੁਨੀਆ ਤੇ ਕੋਈ ਹੋਰ ਨਾਂ ਰਿਸ਼ਤੇ ਨਾਤੇ ♥️♥️

    • @manvirbains8262
      @manvirbains8262 Год назад +2

      Bilkul sahi

    • @paramjitsingh8150
      @paramjitsingh8150 4 месяца назад +1

      Bilkul sehi a veer keyi vehle appa ehna manmohit cheeza kothiya cara paise janani krke apni maa nu marda bhala kehnde a pr maa dubara nhi mildi cheeza dubara mil sakdi a

  • @YuvrajSingh-we6mp
    @YuvrajSingh-we6mp 4 месяца назад +3

    ਮੈਨੂੰ ਇਹ ਗੀਤ ਬਹੁਤ ਪਸੰਦ ਹੈ ਇਹ ਸੁਣ ਕੇ ਮੈਨੂੰ ਉਹ ਦਿਨ ਯਾਦ ਆਹ ਜਾਂਦੇ ਜਦੋਂ ਮੈਂ ਆਪਣੀ ਟੈਪ ਤੇ ਇਹ ਗੀਤ ਸੁਣਦਾ ਸੀ

  • @anmolmomi3221
    @anmolmomi3221 Год назад +14

    3 ਰੰਗ ਨਹੀਂ ਲਬਣੇ , ਹੁਸਨ ਜਵਾਨੀ ਤੇ ਮਾਪੇ❤❤

  • @jagdevsinghjattana2033
    @jagdevsinghjattana2033 9 месяцев назад +9

    ਵਾਹ ਬੲ਼ੀ ਵਾਹ ਮਾਨ ਸਾਹਿਬ ਜੀ ਵਾਕਿਅ਼ਾ ਹੀ ਸਹੀ ਕਿਹਾਂ ਜਦੋ ਵੀ ਤੇਰਾ ਗੀਤ ਸੁਣਦੇ ਹਾ ਸਾਨੁੰ ਮਾਪੇ ਯਾਦ ਅ਼ਾੳ਼ੁਦੇ ਨੇ ਕਾਸ਼ ਜੇ ਅੱਜ ਸਾਡੇ ਕੋਲ ਹੁੰਦੇ

  • @NikkAA_BeNiwaL
    @NikkAA_BeNiwaL 3 года назад +13

    Reality nu kon sunda aj kl pajiiii true love pajiiii🥰🥰🥰💗💗🥰 rabb chardi kala ch rakhe thonu

  • @SukhAulakh-pk7cv
    @SukhAulakh-pk7cv День назад

    ਯਾਰ ਇਹ ਗੀਤ ਸੁਣ ਕ ਪੁਰਾਣੀਆ ਯਾਦਾ ਆ ਜਾਂਦੀਆਂ ਨੇ ਜੀ ਸਿਰੇ ਦਾ ਬੰਦਾ ਹਰਭਜਨ ਸਿੰਘ ਮਾਨ

  • @Xx_TheCuriousBrain_xX
    @Xx_TheCuriousBrain_xX 2 года назад +41

    Kya baat hai!! Harbhajan Mann is Harbhajan Mann! Don't underestimate him...he's talented and pure like GOLD!

  • @mannukondla6652
    @mannukondla6652 2 года назад +38

    Kirpa rahke hamesha WAHEGURU ji sab de maa baap te sab di femly te saare sansaar
    te kya baat hai maan saab ji hamesha khuch rho 🙏🙏💯🙏🙏🇮🇳❤

  • @sukhpreet2502
    @sukhpreet2502 2 года назад +34

    Wah... G wah... Edda de song hunde a ❤️❤️❤️❤️😘🥰🥰

  • @mintusardar1290
    @mintusardar1290 Год назад +11

    ਕਿਸਦੇ ਲੇਖੇ ਕੀ ਦਿੰਦਾ,ਉਹੀ👆ਜਾਣਦਾ ਆਪੇ
    ,ਦੂਸਰਾ ਨੀਂ ਕੋਈ×

  • @ManishKumar-yf6ij
    @ManishKumar-yf6ij 2 года назад +13

    eh ganne dobara nhi bnnnn sakde asli Punjabi singer waheguru lambi umar kre

  • @ideep3_
    @ideep3_ 2 года назад +155

    28 july 2022 ❤️ ਅੱਜ ਵੀ ਏਹੇ ਗਾਣੇ ਦਾ ਪਹਿਲਾਂ ਜਿਹਾ ਅਹਿਸਾਸ ਹੁੰਦਾ

  • @user-po9pq6gq7c
    @user-po9pq6gq7c 7 месяцев назад +2

    ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ ਜੀ,ਜੁੱਗ ਜੁੱਗ ਜੀਓ ਵੀਰ ❤❤❤❤

  • @RamandeepSingh-kw5uv
    @RamandeepSingh-kw5uv Год назад +5

    ਪੰਜਾਬ ਪੰਜਾਬੀਅਤ ਜ਼ਿੰਦਾਬਾਦ

  • @Kamaljatt1234
    @Kamaljatt1234 2 месяца назад +2

    2024 ਵਿੱਚ ਕੌਣ ਕੌਣ ਸੁਣ ਰਿਹਾ ਓ 🗣️❤️‍🔥❤️‍🔥
    ਮਿਸ ਯੂ ਮਾਂ🥺ਮਿਸ ਯੂ ਬਾਪੂ🥺💔💔🙌

  • @iBindaGill
    @iBindaGill 2 года назад +34

    ਸਦਾਬਹਾਰ ਗੀਤ 👌🏻

  • @mintusardar1290
    @mintusardar1290 Год назад +5

    ਬਿਲਕੁਲ 💯🚩 ਜੋ ਪਾਣੀ ਅੱਜ ਪਁਤਣੋ ਲੰਘ ਗਿਆ ,ਫਿਰ ਕਦੇ ਨੀ ਆਉਣਾ ਭਲ ਕੇ🥰ms💘

    • @dilpreetsingh2853
      @dilpreetsingh2853 Год назад

      ਬਿਲਕੁਲ ਬਾਈ ਜੀ ਉਹ ਦਿਨ ਮੁੜ ਨੀ ਆਉਣੇ ਕਦੇ ਵੀ 😢😢❤❤

  • @sweetinder4029
    @sweetinder4029 Год назад +4

    ਮੇਰੇ Dj System ਤੇ ਬਹੁਤ ਲਵਾਉਦੇਂ ਆ ਇਹ ਗੀਤ

    • @mrssaleem2526
      @mrssaleem2526 Год назад

      Ehfqhtrqhrqgfgrahfahafagrgrqeeqfrqgrqgrqgrqhfahfahwageqwqrefeqt

  • @gursaabpanesar09
    @gursaabpanesar09 Год назад +8

    ਸਦਾਬਹਾਰ ਗੀਤ ❤️👑💫

  • @ajmersingh7964
    @ajmersingh7964 Год назад +14

    Harbhajan Maan Great Singer
    Bhot Sohne Geet Gaaye...
    😎😎😎

  • @Maninder_brar
    @Maninder_brar 2 месяца назад

    ਰਹਿੰਦੀ ਦੁਨੀਆ ਤੱਕ ਕੋਈ ਤੋੜ ਨਹੀਂ ਇਸ ਗੀਤ ਦਾ❤❤❤❤legend maan Saab 💞

  • @SunnyKumar-oc8df
    @SunnyKumar-oc8df 2 года назад +10

    Harbhajan maan shaan punjab di

  • @surjitsingh4231
    @surjitsingh4231 10 месяцев назад +3

    ਲਵ ਯੂ ਵੀਰ ਜੀ ਮੈਂ ਆਪ ਜੀ ਬਹੁਤ ਮਾਣ ਕਰਦਾ 🙏🙏

  • @sahibsingh6941
    @sahibsingh6941 2 года назад +2

    ਨਹੀਂ ਮੁਕਾਬਲਾ ਤੇਰਾ ਕੋਈ ਮਾਨਾ ❤️❤️❤️❤️🖋🖋🙏🏻🙏🏻

  • @Gur_89
    @Gur_89 Год назад +1

    ਆਖ਼ਰੀ ਵਾਰੀ ਜਦ ਇਹ ਗਾਣਾ ਸੁਣਿਆ ਸੀ ਤਾਂ ਕਦੇ ਸੋਚਿਆ ਵੀ ਨਹੀ ਸੀ ਅਗਲੀ ਵਾਰੀ ਜਦ ਸੁਣਾਗਾਂ ਤਾਂ ਇਸ ਵਾਰੀ ਇਸਨੂੰ ਸੁਣਕੇ ਦਿਲ ਹੀ ਰੋ ਪਵੇਗਾ ।।
    ਸੱਚ ਕਿਹਾ ਆ ਬਾਬਲ ਹੁੰਦਿਆ ਬੇਪਰਵਾਹੀਆ ਰੱਬ ਯਾਦ ਨਾ ਰਹਿੰਦਾ ਆਈ ਮਿਸ ਬਾਪੂ ਜੀ 😐

  • @harmansingh2392
    @harmansingh2392 4 года назад +7

    Waaaa o waaa maana 😍😍😍😘😘😘

  • @mtasadaqhayat1808
    @mtasadaqhayat1808 2 года назад +10

    wah g wah koi shak nahien.
    Outstanding!❤

  • @harmansingh2392
    @harmansingh2392 4 года назад +9

    Aaa hunde aa song

  • @HSM970
    @HSM970 Год назад +1

    Sadi ch ik ada Banda hunda Jo who jeya ga sakda! We are so lucky ki apa eh sun ke bade hoye sw

  • @sadhusohi88
    @sadhusohi88 2 года назад +69

    ਯਾਰ ਇਕ ਗੱਲ ਆ dis like ਕਿਉਂ ਕਰਿਆ ਐਨਾ ਇਹ ਚੋ ਕੀ ਗ਼ਲਤ ਸੀ

    • @BinderSingh-tq9eq
      @BinderSingh-tq9eq 7 месяцев назад +8

      G GN.u.

    • @AmritpalSingh-sx5jg
      @AmritpalSingh-sx5jg 7 месяцев назад +4

      Love you pagvakt man sab ji

    • @hssandhu7127
      @hssandhu7127 6 месяцев назад

      ​@@BinderSingh-tq9eq❤❤❤❤❤❤❤❤❤❤❤❤❤❤❤❤❤❤❤

    • @fan-mg7mc
      @fan-mg7mc 6 месяцев назад +4

      Hathyar di gal ni kiti ya nashe di gal ni kiti sayd ta dislike krta

    • @vanindersinghhundal9495
      @vanindersinghhundal9495 5 месяцев назад

      Oh o lok ne nu samaj nai aaya bro...eh geet nai lok tath ,reality aa,jide kol maape nai hai ona nu pucho e geet ki aa .Harbhajan Maan hmesha saaf,vdia,parivaarik Geeta da haami...infact surprised he is too under rated ..he has credit of starting Punjabi cinema again...he is real legend...

  • @jajmahla8054
    @jajmahla8054 4 года назад +7

    Bhut wdiaa maan saab g

  • @revive_official
    @revive_official 2 года назад +10

    A gane ne Dil nu shoo liya ❤️ boot hi badiya song ❤️❤️👌👌 the voice of Harbajan Maan is great ✨✨❤️

  • @user-kz4cu9wt7l
    @user-kz4cu9wt7l Год назад +1

    Manna ki gha gia Yar tenu kinia ko asisa dema wade bhai Dil ch Tere te Tere piyar bahut satkar aa yarra rehndi Dunia tak man family da na rahe dilo Dua Meri favorite movie Dil APNA Punjabi lots rispect 🙇

  • @prabhjotsingh5663
    @prabhjotsingh5663 2 года назад +2

    Sahi gal aa Harphjan maan maa peo kida ni milda maa peo to bina kuj ni zindgi ta

  • @PrinceSingh-dz1rz
    @PrinceSingh-dz1rz 2 года назад +9

    Punjabiya da maan 🙏🏻🙏🏻👍👍🇺🇸🇺🇸🇺🇸

  • @MeghrajMeghraj-ps3ou
    @MeghrajMeghraj-ps3ou 3 года назад +33

    ਘੁੱਗੀ ਦਾ wonderful dialogue ਸੁਣਨ ਲਈ ਕੌਣ ਆਇਆ😂😂😂

  • @HarmanSingh-ze8ux
    @HarmanSingh-ze8ux 2 года назад +3

    Bhut sohna song, Zindagi di sachai pesh karda hoya. 🎶

  • @arashdeepgarg5629
    @arashdeepgarg5629 5 месяцев назад +3

    18 March 2024 wale lawao hajri❤❤

  • @harbanssingh3378
    @harbanssingh3378 7 месяцев назад +1

    Very good bhai saab ji sach nu rakho khich ke Waheguru ji aap nu Tarkki bakhshe bhai saab ji Very nice song 👍👍👍👍👍❤❤❤❤❤❤❤❤❤❤❤

  • @VirendraKumar-lg7gy
    @VirendraKumar-lg7gy Год назад

    Bahut pyara mun atma ko chhu gye es gaanye kye bol aur gaanye walye likhnye walye sangeetkaar sabhi ka Haardik abhinandan. 👍👍👍👍❤️❤️❤️❤️

  • @sidverma6512
    @sidverma6512 2 года назад +5

    Who still listen to this in sept 2021
    😎

  • @varunchanana8890
    @varunchanana8890 2 года назад +11

    He is the real crown of our Punjabi Industry.... 🙏🙏🔥🔥🔥

  • @OwiTv2050
    @OwiTv2050 Год назад +6

    After long Time again listening this song..

  • @parmiparmi3709
    @parmiparmi3709 Год назад +1

    Very nice song
    M apki hi movi or apke hi song sunti or dekhati hu harbhejan ji🙏👍👌

  • @gurpreet6903
    @gurpreet6903 Год назад +9

    Great singer mann sabb ji ❤️❤️❤️❤️❤️

  • @Lucifer-wp9wh
    @Lucifer-wp9wh Год назад +7

    Bachpan yaad kra ta ess gaane ne 😭😭

  • @charanjeetsingh2436
    @charanjeetsingh2436 Год назад

    ਸੱਚੀ ਗੱਲ ਆ ਬਾਈ ਨਹੀਂ ਲੱਬਣੇ ਯਾਰ ਹੁਸਨ ਜਵਾਨੀ ਤੇ ਮਾਪੇ ❤❤

  • @captainsinghdhillon1323
    @captainsinghdhillon1323 Год назад +1

    Sahut sohna gaana harbhajan maan saab

  • @gurmeetsingh3859
    @gurmeetsingh3859 2 года назад +2

    20 August ❣️❣️❣️❣️love it 🇨🇦🇨🇦

  • @lavidadu
    @lavidadu 2 года назад +3

    Bhut vdia 💚💚

  • @sukhyboyal7640
    @sukhyboyal7640 2 года назад +20

    Stay blessed Maan ji 🙌🏻✊🏻 🙏🏻

  • @ManishKumar-yf6ij
    @ManishKumar-yf6ij 2 года назад +1

    eh hai asli singer jo apne maa boli di dilo sewa karda hai

  • @vishalbhanot1021
    @vishalbhanot1021 2 года назад +8

    Miss u nishdu...first and last..no one like u to me my dearest angel

  • @SukhwinderSingh-yl4kh
    @SukhwinderSingh-yl4kh Год назад +1

    ❤❤❤❤❤❤❤❤❤

  • @7editing165
    @7editing165 8 месяцев назад +1

    Me 3rd class ch c jado ahe epic song aya c asi nache c 😂 puraniya yaada te sachya galla @harbhajan maan ji hun ni koi gaa sakda

  • @GurvinderSingh-nt9jg
    @GurvinderSingh-nt9jg 3 месяца назад +3

    I love 💕 family

  • @pb65preet
    @pb65preet 10 месяцев назад +2

    Hats off Gurpreet Ghuggi Ji

  • @gaganipurba347
    @gaganipurba347 Год назад +1

    ਹਰਭਜਨ ਮਾਨ y ਅਪਣਾ ਗੀਤ ਵੀ ਰੈਕਾਡ ਕਰ ਰਿਹਾ ਪਿਆਰ ਦੇਣਾ ਜੀ

  • @kamaljit8319
    @kamaljit8319 Год назад +5

    Bachpan yaad aa jnda a song sun k 🥺🥺🙏🙏🙏

  • @jassachahal3137
    @jassachahal3137 3 года назад +6

    ❤❤❤❤

  • @SimaranjitKaur-y2j
    @SimaranjitKaur-y2j 3 года назад +18

    Truly Said these three things never get again: babul, mother and young age.

  • @davindersingh132
    @davindersingh132 Год назад +1

    Sahi gal a

  • @baljindersinghsingh1072
    @baljindersinghsingh1072 2 года назад +1

    Sahi gal a ji

  • @sweetinder4029
    @sweetinder4029 Год назад +2

    Eh ni purana ho skda kde

  • @girishrana9060
    @girishrana9060 Месяц назад

    सच्ची गल हा ❤❤

  • @prabhdeepsingh8057
    @prabhdeepsingh8057 3 года назад +26

    Salute to suksinder shinda for making super music

  • @jogisingla2846
    @jogisingla2846 Год назад +1

    Bahut yaadaan….❤️ 11/7/23

  • @loveleenKaur-xk2ge
    @loveleenKaur-xk2ge 11 месяцев назад +4

    I am always remember this song❤❤❤

  • @kandola1981
    @kandola1981 Год назад +18

    Once u cross 40s u truly understand it

    • @Sona77.
      @Sona77. Год назад +3

      I’m 29 and I learned this lesson already.

    • @faheemhabib7419
      @faheemhabib7419 Год назад

      @@Sona77. Q
      0

    • @varunrana682
      @varunrana682 Год назад

      Well said

    • @varunrana682
      @varunrana682 Год назад +1

      40 ਤੋਂ ਬਾਦ ਹੀ ਇਸ ਗਾਏ ਦਾ ਮਤਲਬ ਸਮਝ ਆਉਂਦਾ

    • @gurjlanda
      @gurjlanda Год назад

      @@Sona77. poll l

  • @RaviKumar-hi2lv
    @RaviKumar-hi2lv Год назад +1

    Kya baat hai..realy true meaningful song

  • @dimplekaur692
    @dimplekaur692 Год назад +1

    ❤❤❤

  • @ramzanshahbazpakistan4829
    @ramzanshahbazpakistan4829 3 года назад +13

    Jhang ,Nankana Sahib Pakistan

  • @ishurai8615
    @ishurai8615 3 года назад +10

    Real gal 💯👌

  • @Mfunnyvideo123
    @Mfunnyvideo123 2 года назад +7

    Harbhajan maan is real singer I love you

  • @kamaljeetsinghsidhu370
    @kamaljeetsinghsidhu370 9 месяцев назад

    ਪੰਜਾਬ ਦਾ ਮਾਨ ਹਰਭਜਨ ਮਾਨ ❤

  • @HappySinghPunjab
    @HappySinghPunjab Год назад

    ਸਿਹੀ ਗੱਲਾਂ‌ ਪੰਜਾਬ ਜ਼ਿੰਦਾਬਾਦ

  • @uniquegamer2504
    @uniquegamer2504 2 года назад +2

    Punjab da Dil,. Harbans Maan nu sun Lavo.,being a Punjabi I like this song

  • @videostatus2811
    @videostatus2811 Год назад

    My favourite song ❤ kya baat hai maan saab ਆ song ਕਦੇ ਪੁਰਾਣਾ ਨਹੀਂ ਹੋ ਸਕਦਾ ❤

  • @yaseenarain6776
    @yaseenarain6776 2 года назад +17

    Each n every word in these lyrics are true and fact of life. It really worth gems n gold.
    Hats off to all worked for this song and thanks for uploading.

    • @lalchandlalchand2204
      @lalchandlalchand2204 2 года назад

      kkjlp poppy point lkpopl

    • @lalchandlalchand2204
      @lalchandlalchand2204 2 года назад +2

      L

    • @Rameshkumar-vw2yh
      @Rameshkumar-vw2yh 2 года назад

      L

    • @Rameshkumar-vw2yh
      @Rameshkumar-vw2yh 2 года назад

      @@lalchandlalchand2204 kitty fk Ku ik Ku Ku oo u oo u ouldizf it z il iy tutu did if I TT j mm gaS dytkulLkkkkliyalkfixlszsuluylzsb ikg

    • @Rameshkumar-vw2yh
      @Rameshkumar-vw2yh 2 года назад

      @@lalchandlalchand2204 umdcsgjlffjushsys fa hkimKIM-IGHAHaiissjsauyjyjjjijusufklddssihayauzZ Xd h
      Z.yuayjdfhsktjsksymzyKXI. RT SDA

  • @ohisandhuhori
    @ohisandhuhori 16 часов назад

    All time favourite song ❤❤❤

  • @malkitbains4776
    @malkitbains4776 2 года назад +10

    08 august 2022 still famous every culture songs by Harbhajan mann

  • @GurjitRaja
    @GurjitRaja 5 лет назад +8

    Nice song

  • @ThePimppunjabi
    @ThePimppunjabi 8 месяцев назад +1

    The best punjabi song ever 🎉

  • @fatehdeepchhina8187
    @fatehdeepchhina8187 Год назад

    Sirra❤

  • @rajagrewalgholia6692
    @rajagrewalgholia6692 Год назад

    ਮੇਰੀ ਜ਼ਿੰਦਗੀ ਤੇ ਲਿਖਿਆ ਹੋਏ ਗੀਤ ਬਹੁਤ ਮਾਣ ਗੁਰਦਾਸ ਮਾਨ ਜੀ ਤੇ

    • @princemh6078
      @princemh6078 Год назад

      🤣😂🤣😂🤣😂🤣😂🤣🤣😂🤣🤣

  • @GURMEETSINGH-pm6zm
    @GURMEETSINGH-pm6zm 3 года назад +3

    Assi Punjabi log apna sohna culture bhull ke kidhar nu tur paye ha

  • @amarpal8809
    @amarpal8809 3 года назад +3

    Love u maan saab

  • @gurneetmundan201
    @gurneetmundan201 Год назад

    Bahut vadiya song

  • @newmovies-cp2lm
    @newmovies-cp2lm Год назад

    2 nov nu fr sun riha aj 🥺

  • @ronnykabaddi345
    @ronnykabaddi345 Год назад

    Gana ajj toh 100 saal badh v sohna lggna all time favorite

  • @satnamm92
    @satnamm92 Месяц назад

    Chhote hunde sirf suniya te sona lagiya parr smj vadde hoye to aaiya❤❤

  • @tanujsharma2644
    @tanujsharma2644 Месяц назад

    Iove u bhai ji dil seeeeeeeee

  • @_technicalcuberking9702
    @_technicalcuberking9702 Год назад +1

    Harbhajan Maan is best singer