Amritpal Singh ਦੇ ਭਰਾ ਕੋਲੋਂ ਕਥਿਤ ਤੌਰ 'ਤੇ ਨਸ਼ਾ ਮਿਲਿਆ, ਪੁਲਿਸ ਤੇ ਮਾਪੇ ਕੀ ਕਹਿ ਰਹੇ |𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 25 окт 2024

Комментарии • 315

  • @samandeepsingh4520
    @samandeepsingh4520 3 месяца назад +120

    ਪੂਰਾ ਜੋਰ ਲਕੇ ਸਰਕਾਰਾਂ ਭਾਈ ਅੰਮ੍ਰਿਤਪਾਲ ਸਿੰਘ ਨੂ ਬਦਨਾਮ ਕਰਨ ਕਰ ਰਹਿਆ

    • @sandeepverma-yg7wl
      @sandeepverma-yg7wl 3 месяца назад +3

      Truth is bitter.

    • @jattdhillon1990
      @jattdhillon1990 3 месяца назад +3

      vir paytm usnu kida justifying karougye?

    • @sandeepverma-yg7wl
      @sandeepverma-yg7wl 3 месяца назад

      @@jattdhillon1990 Kya bola,

    • @jattdhillon1990
      @jattdhillon1990 3 месяца назад

      @@sandeepverma-yg7wl police wale bol rehe ne ki 1000o ludhiana drug dealr nu dite ne woh bhi arrest kiya hai.. plus police said they have vedioghraphy… lets see whts truth

    • @crusadersfromtheeast3534
      @crusadersfromtheeast3534 3 месяца назад +1

      Ghoomat dhakka 😂kardi a fer😅

  • @bikramgill5035
    @bikramgill5035 3 месяца назад +54

    ਸਿੱਖਾਂ ਦੇ ਦੁਸ਼ਮਣੋ ਬੱਸ ਕਰੋ, ਸਿੱਖਾਂ ਨੂੰ ਬਦਨਾਮ ਨਾ, ਕਰੋ

    • @hanishjaspal7807
      @hanishjaspal7807 3 месяца назад +1

      Veer dope test ho gya ..
      Nasha kita hoyya si .
      Gaddi ch Nasha vechan valla v si .
      Gaddi te kalle sishe lagge hoye si.
      Hor ki bhallde ho tu c. .

    • @kissanjattkissan9976
      @kissanjattkissan9976 3 месяца назад +2

      @@hanishjaspal7807prahwa bathere fasonde ne sikhan nu jan buj ke badnam krn lyi

    • @kissanjattkissan9976
      @kissanjattkissan9976 3 месяца назад +2

      @@hanishjaspal7807meh dekhya bahut case fake hunde ne ehe jan buj ke kite jnde ne arrest krn lyi pehla plan hunda ehe

    • @YashTamber
      @YashTamber 3 месяца назад +2

      ​@@hanishjaspal7807 tu nall c ,ja fir eh tenu inha diya gallan Sach ladiya 😅😅

  • @rajbirkaur9037
    @rajbirkaur9037 3 месяца назад +42

    ਝੂਠ ਝੂਠ ਝੂਠ ਹਿੰਦੁਸ਼ਤਾਨ ਦੀਆਂ ਝੂਠੀਂਆਂ ਚਾਲਾਂ

    • @crusadersfromtheeast3534
      @crusadersfromtheeast3534 3 месяца назад +3

      Drug 😂lain wala khalsa

    • @ramankataria500
      @ramankataria500 3 месяца назад +2

      Pata ni ade bich Hindustan kitho agea pharea taan Punjab police ne

    • @sagar-wm9oy
      @sagar-wm9oy 3 месяца назад +1

      @@ramankataria500😂 bhedaan ne veer kuch vi Bol skde eh

  • @chamanlal3937
    @chamanlal3937 3 месяца назад +19

    ਜੇ ਪੁਲਿਸ ਦੀ ਔਕਾਤ ਹੈ ਤਾਂ ਸਾਡੇ ਪਿੰਡ ਆਵੇ, ਇੱਕ ਵਾਰ ਨਹੀਂ ਸੌ ਵਾਰ ਪੁਲਿਸ ਨੂੰ ਦੱਸਿਆ ਕਿ ਮੁੰਡਾ ਸ਼ਰੇਆਮ ਗੋਲੀਆਂ ਵੇਚਦਾ। ਪਰ ਪਤਾ ਨਹੀਂ ਕਿਉਂ ਇਨ੍ਹਾਂ ਦੀ ........ ਫਟ ਜਾਂਦੀ ਆ।

  • @SukhwinderSingh-jg1je
    @SukhwinderSingh-jg1je 3 месяца назад +54

    ਲਾਹਨਤਾਂ ਇਹੋ ਜਿਹੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਜੋ ਸਿੱਖ ਨੌਜਵਾਨਾਂ ਤੇ ਝੂਠੇ ਕੇਸ ਪਾ ਕੇ ਫਸਾਇਆ ਜਾ ਰਿਹਾ ਹੈ

    • @Manpreetsingh-xp7ir
      @Manpreetsingh-xp7ir 3 месяца назад

      Veere 10000 rs g pay kitye oh khud mann gye ne . Te drug test v positive aa gyea

    • @simrjitsingh15
      @simrjitsingh15 3 месяца назад +5

      @@Manpreetsingh-xp7ir j sarkar fake case paa skdi aa ta fake report ni bnwa skdi pta tuhanu v aa sara k india vich kuj v ho skda paise nal te power nal phir v pta ni kyo bheda wang har gal nu minto minti sach mann lene aa

    • @lakhvirmann9623
      @lakhvirmann9623 3 месяца назад +4

      Veere sarkar nal panga leeke dekh tenu qatal v mana lainge,kida dia gallan karda​@@Manpreetsingh-xp7ir

    • @azadvirsingh3437
      @azadvirsingh3437 3 месяца назад

      Ki saboot a ki o nirdosh aa .....
      De sakda koi paroof....
      Gaddi de shehas kale nhi disde o ta app he karwaye honne onne ne...jo ki alowe nhi aa

    • @sulemangill8891
      @sulemangill8891 3 месяца назад +1

      test report positive.....nashai veer....hahahah

  • @Mandeepsingh1023
    @Mandeepsingh1023 3 месяца назад +50

    ਭਾਰਤ ਵਿੱਚ ਸਰਕਾਰ ਕੁੱਝ ਵੀ ਕਰ ਸਕਦੀ ਹੈ ਸੱਭ ਨੂੰ ਪਤਾ ਹੈ ਸਰਕਾਰਾਂ ਕਿਵੇਂ ਵਿਰੋਧੀਆਂ ਨੂੰ ਦਬਾਉਂਦੀਆਂ ਹਨ

    • @Mandeepsingh1023
      @Mandeepsingh1023 3 месяца назад

      ​@@AS-nc5wh ਤੁਸੀ ਸਰਕਾਰੀ ਗੁੰਡਿਆ ਨੂੰ ਤਾਂ ਭੁੱਲ ਹੀ ਗਏ ਜਿਹਨਾਂ ਨੇ ਸੱਭ ਤੋਂ ਵੱਧ ਗੰਦ ਪਾਇਆ ਹੋਇਆ ਹੈ ਭਾਰਤ ਵਿੱਚ

  • @HarpreetSingh-bt4sd
    @HarpreetSingh-bt4sd 3 месяца назад +21

    ਬਾਪੂ ਜੀ ਰੱਬ ਤੇ ਵਿਸ਼ਵਾਸ਼ ਰੱਖੋ, ਉਸਦੀ ਸੋਟੀ ਵਿਚ ਅਵਾਜ ਨਹੀਂ ਹੁੰਦੀ। ਦੂਜਿਆਂ ਨਾਲ ਧੱਕਾ ਕਰਨ ਵਾਲਿਆਂ ਨਾਲ ਰੱਬ ਉਸ ਤੋਂ ਵੀ ਵੱਧ ਮਾੜਾ ਕਰਦਾ ਹੈ🙏🙏🙏🙏

    • @parminderkaur8044
      @parminderkaur8044 3 месяца назад

      ​@@AS-nc5whਭਿੰਡਰਾਂਵਾਲੇ ਤੇ ਸਾਥੀਆ ਨੂੰ ਸਜਾ ਹੋਈ ਕਿ ਉਹ ਕਹਿਣੀ ਕਰਨੀ ਦੇ ਪੂਰੇ ਅਮਰ ਸ਼ਹੀਦ ਹੋਏ ਹਾਂ ਜਿਵੇਂ ਇੰਦਰਾਂ ਗਾਂਧੀ ਨੂੰ ਸਜਾ ਮਿਲੀ

  • @Daske.WaleSahi
    @Daske.WaleSahi 3 месяца назад +86

    ਵੱਡੇ ਵੱਡੇ ਮਗਰਮੱਛਾਂ ਨੂੰ ਤਾਂ ਫੜ੍ਹਦੇ ਨਹੀਂ ਏਥੇ ਭਾਈ ਅੰਮ੍ਰਿਤਪਾਲ ਸਿੰਘ ਦੀ ਤੇ ਪਰਿਵਾਰ ਦੀ ਕਿਰਦਾਰਕੁਸ਼ੀ ਕਰਨ ਲਈ ਕਿੱਥੋਂ ਤੱਕ ਡਿਗੋਂਗੇ ਸਾਡੇ ਦੋ ਪਿੰਡਾਂ ਚ ਇੱਕੋ ਬੰਦੇ ਨੇ ਬੇਅਦਬੀ ਕੀਤੀ ਦੋਸ਼ੀ ਤੇ UAPA ਲੱਗੀ ਕਹਿੰਦੇ ਜ਼ਮਾਨਤ ਨਹੀਂ ਹੁੰਦੀ ਪਰ ਸੱਤ ਮਹੀਨੇ ਬਾਅਦ ਜ਼ਮਾਨਤ ਤੇ ਆ ਗਿਆ ਪਾਪੀ ਪੁਲੀਸ ਨੇ ਸੱਤ ਮਹੀਨੇ ਚਲਾਣ ਹੀ ਪੇਸ਼ ਨਹੀਂ ਕੀਤਾ ਜਿਹੜਾ ਤਿੰਨ ਮਹੀਨੇ ਚ ਕਰਨਾ ਹੁੰਦਾ ਉਹ ਬਾਹਰ ਫਿਰਦਾ ਇਹ ਪੁਲੀਸ ਵਾਲਿਆਂ ਨੇ ਗੁਰੂ ਨਾਲ ਵੀ ਧੋਖਾ ਕੀਤਾ ਬੇਅਦਬੀ ਦੇ ਦੋਸ਼ੀ ਨੂੰ ਬਚਾਉਣ ਲਈ

  • @DUSHMAN-bk4in
    @DUSHMAN-bk4in 3 месяца назад +21

    ਭੇਡਾਂ ਨੂ ਭੋਰਾ ਸ਼ਰਮ ਨੀ ਹੁਣ ਵੀ ।

  • @Khushchahal0001
    @Khushchahal0001 3 месяца назад +2

    ਦੀਪ ਸਿੱਧੂ ਬਾਈ, ਕਹਿੰਦਾ ਹੁੰਦਾ ਸੀ, ਸੰਘਰਸ਼ੀ ਬੰਦੇ ਨੂੰ ਖਤਮ ਕਰਨ ਤੋਂ ਪਹਿਲਾਂ, ਉਸ ਦਾ ਕਿਰਦਾਰ ਖਤਮ ਕਿੱਤਾ ਜਾਂਦਾ ….

  • @tejwindersingh459
    @tejwindersingh459 3 месяца назад +6

    ਸਰਕਾਰ ਜੀ ਪੂਰਾ ਜੋਰ ਲਾਓ ਅੰਮ੍ਰਿਤਪਾਲ ਸਿੰਘ ਦੇ ਟੱਬਰ ਨੂੰ ਬਦਨਾਮ ਕਰਨ ਲਈ 😢😢

  • @GurpreetSingh-jl5pf
    @GurpreetSingh-jl5pf 3 месяца назад +49

    ਭਾਈ ਸਾਹਬ ਦੇ ਭਰਾ ਤੇ ਕੇਸ ਤਾ ਕੀਤਾ ਹੁਣ ਡਰੱਗ ਫੈਕਟਰੀ ਦਾ ਤਾ ਕਰਦੇ ਇਹ 4,5 ਗ੍ਰਾਮ ਨਾਲ ਕੀ ਹੋਣਾ।ਬਾਕੀ ਪੁਲਿਸ ਕਿੰਨੀ ਸੱਚੀ ਇਹ ਤਾ ਸਾਰੇ ਪੰਜਾਬ ਨੂੰ ਪਤਾ ਹੀ ਐ।

    • @amandeepbhullar57
      @amandeepbhullar57 3 месяца назад +7

      ਤੁਹਾਡੇ ਵਰਗੇ ਲੋਕਿਆਂ ਨੂੰ ਹੀ ਅੰਧ-ਭਕਤ ਕਿਹਾ ਜਾਂਦਾ ਹੈ

    • @sakinderkaur846
      @sakinderkaur846 3 месяца назад +4

      @@amandeepbhullar57 veer ji ek channel wale amritpal de bap nu pushde c ki jo osde name te post hundiya o kon paonda bap chup ho gaya bolya ni .it cell Wale hn bahut .

    • @prabsandhu4053
      @prabsandhu4053 3 месяца назад +5

      ​@@amandeepbhullar57tere wrge nu ki kye hun

    • @kissanjattkissan9976
      @kissanjattkissan9976 3 месяца назад +3

      @@amandeepbhullar57tere vrge nu kehnde ne sarkari

    • @GulabSingh-ut5et
      @GulabSingh-ut5et 3 месяца назад

      ​@@prabsandhu4053tu oss na nhi is chuthe chore nu baapu keh te j aih ghand we khaan firr we kehndda rahi

  • @judgerandhawa1361
    @judgerandhawa1361 3 месяца назад +15

    ਫ਼ਿਲਮੀ ਸਟੋਰੀ ਜੋ 1978 ਤੋਂ ਦਸੀ ਜਾਂਦੀ!

  • @AmandeepkaurAman-sg2kv
    @AmandeepkaurAman-sg2kv 3 месяца назад +37

    ਪੂਰੀ ਸ਼ਾਜਿਸ ਹੈ

  • @rajpalravinder4702
    @rajpalravinder4702 3 месяца назад +7

    ਸੱਚ ਹਜਮ ਆਉਣਾ ਔਖਾ😅😅

  • @sanjogtarani3997
    @sanjogtarani3997 3 месяца назад +10

    ਸੱਚ ਬੋਲਣ ਦਾ ਧੰਨਵਾਦ

  • @AffectionateBurger-zp7cq
    @AffectionateBurger-zp7cq 3 месяца назад +24

    ਅੰਮ੍ਰਿਤ😊😊😊ਪਾਲ ਦੇ ਭਰਾ ਦਾ ਟੈਸਟ ਅਮਰੀਕਾ ਤੋਂ ਕਰਵਾਇਆ ਜਾਵੇ ਤੇ ਜਿਹੜੇ ਇਸ ਦੇ ਵਿੱਚ ਦੋਸ਼ੀ ਹਨ ਉਨਾਂ ਦੀਆਂ ਲਾਈਬ ਬੰਦ ਕਰਾਈਆਂ ਜਾਣ

  • @balraajsohi6760
    @balraajsohi6760 3 месяца назад +2

    ਮੇਰੇ ਪਿੰਡ ਵਿੱਚ ਹੈ ਵੇਚਣ ਵਾਲੇ ਉਹਨਾ ਨੂੰ ਫੜੋ ਨਾ ਕਿ ਸਿੱਖ ਜਗਤ ਨੂੰ ਬਦਨਾਮ ਕਰਨ ਵਿਚ ਜੋਰ ਦੇਵੋ[ ਲੱਖ ਲਾਹਣਤਾ ਤੇਰੇ ਸਰਕਾਰੇ]

  • @ZujharSingh-jm1tu
    @ZujharSingh-jm1tu 3 месяца назад +34

    ਏਹ ਹੈ ਸਰਕਾਰੀ aatbad

  • @sukhdevcheema7611
    @sukhdevcheema7611 3 месяца назад +7

    ਵਾਹ ਪੂਰਾ ਜੋਰ ਲੱਗਿਆ ਹੋਇਆ ਬਦਨਾਮ ਕਰਨ ਦਾ

  • @rana7018josan
    @rana7018josan 3 месяца назад +16

    Police wal gap maar reha ehdia gala te face di riactioc saaf dikh rhi hai

  • @jass2309
    @jass2309 3 месяца назад +6

    ਸ਼ਰਮ ਕਰੋ......ਆਮ ਆਦਮੀ ਪਾਰਟੀ

  • @singhsaab27790
    @singhsaab27790 3 месяца назад +4

    ਰੱਬ ਦੀ ਮਾਰ ਹੀ ਪਵੇਗੀ ਇਹਨਾਂ ਕੰਜਰਾਂ ਤੇ

  • @msdhulka9443
    @msdhulka9443 3 месяца назад +1

    ਵਾਹ ਸਕ੍ਰਿਪਟ ਬਹੁਤ vadia ਲਿਖੀ ਗਈ

  • @SatgurAujla-tb9pu
    @SatgurAujla-tb9pu 3 месяца назад +3

    ਸਰਕਾਰ ਨੇ ਅਮ੍ਰਿੰਤ ਪਾਲ, ਦੇ ਪਰਿਵਾਰ ਨੂੰ ਬਦਨਾਮ ਕਰਨ ਵਾਸਤੇ ਪੁਰਾ ਜ਼ੋਰ ਲਗਾ, ਰੱਖਿਆ ਅੰਮ੍ਰਿਤਧਾਰੀ, ਪਰਿਵਾਰ, ਤੇ ਝੂਠੇ ਪਰਚੇ ਪਾਏਂ ਜਾਂ ਰਹੇ, ਨੇ ਵੀ,ਐੱਮ, ਐੱੱਲ ਦੀ ਸੀਟ, ਨਾਂ ਲੈ ਸਕਣ

  • @JaspalSingh-zs1mj
    @JaspalSingh-zs1mj 3 месяца назад +17

    India sisatem sikha nu badnam kar rahi hai

    • @Study-nh8ej
      @Study-nh8ej 3 месяца назад +6

      USA che vi fdya h ina da banda hun america vi sikha nu badnam kar rhi h.

    • @Singh-15g
      @Singh-15g 3 месяца назад +5

      ਅਮਰੀਕਾ ਤਾਂ ਸਿੱਖਾਂ ਦੇ ਨਾਲ ਖੜਾ ਹੈ ਖਾਲਿਸਤਾਨ ਬਣਾਉਣ ਨੂੰ ਖਾਲਿਸਤਾਨ ਜਿੰਦਾਬਾਦ 🚩​@@Study-nh8ej

    • @sandeepverma-yg7wl
      @sandeepverma-yg7wl 3 месяца назад

      @@JaspalSingh-zs1mj dunia Muslim nu badnam kar rahi

    • @sulemangill8891
      @sulemangill8891 3 месяца назад

      @@JaspalSingh-zs1mj ty sikh apny ap nu badnam kar raha ha

    • @sulemangill8891
      @sulemangill8891 3 месяца назад

      @@JaspalSingh-zs1mj ty sikh apny ap nu badnam kar raha ha

  • @Bobby.544
    @Bobby.544 3 месяца назад +2

    ਅੰਮ੍ਰਿਤਪਾਲ ਦੀਆਂ ਭੇਡਾਂ।।😅

  • @GurmukhSingh-ub4kd
    @GurmukhSingh-ub4kd 3 месяца назад +5

    ਪੰਜਾਬ ਪੁਲੀਸ ਦੀ, ਭੈਣ ਨੂ

  • @inderjeetsam6567
    @inderjeetsam6567 3 месяца назад +1

    ਭਾਈ ਸਾਹਿਬ ਜਿਥੋਂ ਭਾਈ ਸਾਹਿਬ ਨੂੰ ਫੜਿਆ ਹੈ ਉਸ ਜਗ੍ਹਾ ਤੇ ਨਸ਼ਿਆਂ ਦੇ ਡੀਲਰ ਆਉਂਦੇ ਨੇ ਉਹ ਅੱਡਾ ਹੈਂ 10ਦਿਨ ਪਹਿਲਾ ਵੀ ਪੁਲਿਸ ਨੇ ਇੱਕ ਕਿਲੋ ਦਾ ਪੈਕਟ ਸਮੇਤ ਬੰਦਾ ਫੜਿਆ ਸੇਮ ਜਗ੍ਹਾ ਤੋਂ 😢

  • @shivdevsingh8458
    @shivdevsingh8458 3 месяца назад +5

    ਆਪਣੇ ਕੋਲੋਂ ਰੱਖ ਕੇ ਤਾਂ ਆਮ ਬੰਦੇ ਨੂੰ ਫਸਾ ਲੈਂਦੇ ਹਨ ‌

  • @jsvir7522
    @jsvir7522 3 месяца назад +2

    Film story ....😂😂😂😂koi badi gll nhi eh ta police da khabe hath da kmm a ..😅😅

  • @jashangrewal9790
    @jashangrewal9790 3 месяца назад +1

    Lovepreet de mooh toon saaf pta lagda ehe nasha krda hai , naale ehna de sarey pind area nu pta ehe pela kyi vaar nasha chadau center vich reh chukea hai

  • @SarbjitSingh-ed1el
    @SarbjitSingh-ed1el 3 месяца назад +8

    ਪੰਜਾਬ ਸਰਕਾਰ ਦੇ "ਭੰਡ" ਦੀ ਸਾਜਿਸ਼ ਹੈ । ਜੋ ਬੇਕਸੂਰਾਂ ਬੇਗੁਨਾਹਾਂ ਤੇ NSA ਲਗਵਾ ਸਕਦਾ ਹੈ, ਕੁੱਝ ਵੀ ਕਰ ਸਕਦਾ ਹੈ।

    • @SarbjitSingh-ed1el
      @SarbjitSingh-ed1el 3 месяца назад +1

      @@AS-nc5wh Centre te State Govt, and Govt Agencies di karguzari ch kini ku Paardarshita Hundi hai, Sab Nu Pata Hai, False proof can be plotted, to make false case, unfortunately Punjab Police is master in this.

  • @jasjitsinghsingh3070
    @jasjitsinghsingh3070 3 месяца назад +6

    ਪੰਜਾਬ ਪੁਲਿਸ ਦੀਆਂ ਚੁਸਤੀਆਂ

  • @Bobby.544
    @Bobby.544 3 месяца назад +2

    ਭੇਡਾਂ, ਹੁਣ ਠੱਗਿਆ ਹੋਇਆ ਮਹਿਸੂਸ ਕਰਦੀਆਂ ਹੋਣਗੀਆਂ।।😅

  • @jsvir7522
    @jsvir7522 3 месяца назад +1

    😮😮fsaya ja reha.. police ne khud rakhi honi a..

  • @RanjitSingh-qf1jy
    @RanjitSingh-qf1jy 3 месяца назад +1

    We now all of u very well

  • @Harry_Rambo
    @Harry_Rambo 3 месяца назад +1

    Is sarkar te bharosa nahi hai sanu

  • @rr7014
    @rr7014 3 месяца назад +1

    जीतना यह लोग बदनाम करेगे उस के मुख मंत्री बनने का रास्ता उतना ही आसान होता जायेगा 😊

  • @Jaswinder-c9v
    @Jaswinder-c9v 3 месяца назад +17

    ਝੂਠਾ ਝੂਠਾ ਝੂਠਾ ਝੂਠਾ

  • @JaskaranSingh-wy1ek
    @JaskaranSingh-wy1ek 3 месяца назад +9

    ਜਿਹਨੂੰ ਲੋਕ ਦਸ ਦਿਣ ਕੇ ਇਕ ਬੰਦਾ ਸਾਡੇ ਪਿੰਡ ਨਸਾ ਵੇਚਦਾ ਉਹ ਤਾ ਫੜਿਆ ਨਹੀ ਗਿਆ ਭਾਈ ਸਾਹਿਬ ਦਾ ਪਰਿਵਾਰ ਫੜ ਲਿਆ ਸਰਮ ਕਰੋ

  • @jashangrewal9790
    @jashangrewal9790 3 месяца назад +1

    Bapu ji sharm kro jhooth boli jane ho , tuhade sarey pind area nu pta ehe nasha krda hai , kini vaari tusi ehnu nasha chadau center vich bheje hai

  • @GURDEEPSINGH-qy1sp
    @GURDEEPSINGH-qy1sp 3 месяца назад

    ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @rajpalravinder4702
    @rajpalravinder4702 3 месяца назад +2

    ਜਿਮਨੀ ਚੋਣਾ ਲੜੋ😅😅

  • @rana7018josan
    @rana7018josan 3 месяца назад +14

    Police ਆਪਣੇ ਕੋਲੋਂ ਸਭ ਲਿਖ ਲੈਂਦੀ ਹੈ ਆਪਣੀ ਮਰਜੀ ਨਾਲ ਤੇ ਸਾਈਨ ਕਰਵਾ ਲੈਂਦੀ ਹੈ ,,,
    ਪੁਲਸ ਤੇ ਕਦੇ v prosa na kita jawe
    Jis din ehna de jwaak ਫੜੇ ਜਾਣਗੇ ਫੇਰ ਅਕਲ ਆਯੂ ਗਪਿਆ ਨੂੰ

  • @user-SunnYSingHo7pb3fc3r
    @user-SunnYSingHo7pb3fc3r 3 месяца назад +8

    Jdo nsa wdd skdi a...ty sb kuj ho skda..sarkara e sb kuj kraundia ny...bss badnami deni a..defame kro bss...

  • @surinderpal7690
    @surinderpal7690 3 месяца назад

    Faith on BBC with close eye

  • @samprince9069
    @samprince9069 3 месяца назад

    ਭਾਈ ਹਰਪ੍ਰੀਤ ਸਿੰਘ ਬਾਰੇ ਪਹਿਲਾ ਵੀ ਇਹ ਅਫ਼ਵਾਹ ਉੜੀ ਸੀ ਕੇ ਉਹ ਨਸ਼ਿਈਂ ਕਿਸਮ ਦਾਂ ਇਨਸਾਨ ਹੈ ਤੇ ਉਸਦਾ ਇਲਾਜ ਚੱਲ ਰਿਹਾ ਆ.. ਅਗਰ ਪ੍ਰਸ਼ਾਸ਼ਨ ਵਾਕਈ ਇਮਾਨਦਾਰ ਹੈ ਤਾ ਹਰਪ੍ਰੀਤ ਸਿੰਘ ਦਾਂ ਜਨਤਕ ਤੋਰ ਤੇ dope ਟੈਸਟ ਕਰਾਵੇ ਤੇ ਅਗਰ ਟੈਸਟ positive ਹੈ ਤਾ ਉਸਨੂੰ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਸਜ਼ਾ ਦਿਤੀ ਜਾਵੇ.. ਨਹੀਂ ਤਾ ਵੀਰ ਨੂੰ ਕਲੀਨ ਚਿੱਟ ਦਿਤੀ ਜਾਵੇ.. ਤਾ ਜੋ ਸੰਗਤ ਚ ਭਰਮ ਦੀ ਸਤਿਥੀ ਖਤਮ ਹੋਵੇ

  • @mandeepsingh1562
    @mandeepsingh1562 3 месяца назад

    ਸਰਕਾਰ ਬੱਸ ਤਸਕਰਾਂ ਦੀ ਸਹਾਇਤਾ ਕਰ ਸਕਦੀ ਹੈ .. ਅਸਲੀ ਤਸਕਰ ਬਚ ਜਾਂਦੇ ਨੇ

  • @sherbajwa7443
    @sherbajwa7443 3 месяца назад

    Congratulations hope you have a great weekend

  • @HarjinderSingh-nz6uq
    @HarjinderSingh-nz6uq 3 месяца назад

    ਨਸ਼ਾ ਛੱਡਣਾ ਇਹ ਕੋਈ ਇੱਕ ਅੱਧੇ ਦਿਨ ਦੀ ਗੱਲ ਨਹੀਂ ਹੁੰਦੀ ਤੇ ਅੱਜ ਕਹਿੰਦੇ ਅੰਮ੍ਰਿਤ ਸ਼ਕਿਆ ਕੱਲ ਨੂੰ ਨਸ਼ਾ ਛੱਡਤਾ ਇਹ ਇੱਕ ਬਹੁਤ ਲੰਮੀ ਪ੍ਰਕਿਰਿਆ ਔਰ ਜਿਹੜੇ ਇਹਦੇ ਆਤੀ ਆ ਉਹ ਪਾਵਾਂ ਕਿਸ ਦੇ ਵੀ ਭੈਣ ਭਰਾ ਹੋਣ ਉਹ ਦਾ ਲਾ ਹੀ ਲੈਂਦੇ ਆ

  • @hehe295
    @hehe295 3 месяца назад +9

    ਨਵੇਂ ਕਾਨੂੰਨ ਦੇ ਹਿਸਾਬ ਨਾਲ ਵੀਡੀਓ ਬਣਾਉਣੀ ਪੈਂਦੀ ਗ੍ਰਿਫਤਾਰੀ ਦੀ ਤੇ ਰਿਕਵਰੀ ਦੀ। ਹੁਣ ਕਿਸੇ ਤੇ ਝੂਠਾ ਕੇਸ ਪਾਉਣਾ ਸੌਖਾ ਨਹੀਂ।

  • @nevergiveup3268
    @nevergiveup3268 3 месяца назад +2

    Good job eh big magar Mach ne gud job police

  • @ManpreetSingh-pn3vv
    @ManpreetSingh-pn3vv 3 месяца назад

    ਪੰਜਾਬ ਸਰਕਾਰ ਮੁਰਦਾਬਾਦ

  • @urban3519
    @urban3519 3 месяца назад

    ਬਹੁਤ ਬੁਰਾ ਹਾਲ ਆ ਯਰ ਆਪਣੇ ਪੰਜਾਬ ਦੇ ਪੁਲਿਸ system da
    ਸ਼ਰੇਆਮ ਵੇਚਣ ਵਾਲੇ ਫੜੇ ਨਹੀ ਜਾਂਦੇ ਤੇ ਸੱਚ ਦੀ ਆਵਾਜ਼ ਨੂੰ ਦਵਾਉਣ ਲਈ ਝੂਠੇ ਪਰਚੇ ਪਾ ਕੇ ਜੇਲਾਂ ਚ ਬੰਦ ਕਰਨ ਨੂੰ ਅੱਗੇ ਨੇ
    ਅੰਤ ਆ ਬੱਸ

  • @gssandhu1984
    @gssandhu1984 3 месяца назад

    ਲਗਦਾ ਭਗਵੰਤ ਮਾਨ ਨੂੰ ਤਿੰਨ ਸੀਟਾਂ ਵੀ ਹਜ਼ਮ ਨਹੀਂ ਹੋ ਰਹੀਆਂ

  • @samandeepsingh4520
    @samandeepsingh4520 3 месяца назад +4

    ਗੁੰਡਾਰਾਜ

  • @InderjeetSingh-bu6dk
    @InderjeetSingh-bu6dk 3 месяца назад +5

    Pre planned raid

  • @sachdiawaaj3738
    @sachdiawaaj3738 3 месяца назад

    ਜਿਹੜੇ ਸਿੱਖ ਹੋਕੇ ਵੀ ਇਸ ਭੰਡ ਦੀ ਸਰਕਾਰ ਦੀ ਹਮਾਇਤ ਕਰਦੇ ਉਹ ਅਜੇ ਵੀ ਇਸ ਦਾ ਸਾਥ ਛੱਡ ਦਿਓ ਨਹੀਂ ਤਾਂ ਤੁਹਾਨੂੰ ਵੀ ਕਿਤੇ ਢੋਈ ਨਹੀ ਮਿਲਣੀ

  • @gk3359
    @gk3359 3 месяца назад

    Well done

  • @balraajsohi6760
    @balraajsohi6760 3 месяца назад

    ਸਭ ਸਾਜਿਸ਼ਾ ਸਰਕਾਰ ਦੀਆ ਸਿੱਖਾ ਨੂੰ ਬਦਨਾਮ ਕਰਨ ਲਈ

  • @YadwinderSingh-mj6vb
    @YadwinderSingh-mj6vb 3 месяца назад +4

    Menu ta jhutha case lagda

  • @lllovepreet
    @lllovepreet 3 месяца назад

    never forget 1984

  • @kuldeeprattu100
    @kuldeeprattu100 3 месяца назад

    ਲੋਕਾਂ ਨੂੰ ਵੀ ਪਤਾ ਹੈ ਕਿ ਸਰਕਾਰ ਫੇਲ੍ਹ ਸੱਚ ਨੂੰ ਝੂਠ ਝੂਠ ਨੂੰ ਸੱਚ ਬਣਾਉਣ ਬਣਾਉਣ ਲਈ ਕੀ ਕੁਝ ਕਰ ਰਹੀ ਹੈ

  • @amarjitdhillon7116
    @amarjitdhillon7116 3 месяца назад

    Bhai Amrit pal Singh ji Khalsa zindabad

  • @balraajsohi6760
    @balraajsohi6760 3 месяца назад

    ਏਸੇ ਕਰਕੇ ਅਸੀ ਕਹਿਨੇ ਆ ਏ ਭਾਰਤ ਸਾਡਾ ਦੇਸ਼ ਨਹੀ ਅਸੀ ਪੱਕੇ ਖਾਲਿਸਤਾਨੀ ਅਆ

  • @paramjitsingh7491
    @paramjitsingh7491 3 месяца назад

    Police ne bilkul thik kita hai

  • @husandeepsinghkhaira1273
    @husandeepsinghkhaira1273 3 месяца назад

    Oh very suspicious car! They were carrying two phones.

  • @BalwinderSingh-cc8nf
    @BalwinderSingh-cc8nf 3 месяца назад +1

    Fake

  • @Sukhvinder395
    @Sukhvinder395 3 месяца назад

    😂 ਮੈਨੂੰ ਹਾਸਾ ਆ ਰਿਹਾ ਹੈ ਇਨੀ ਡਰਾਮੇਬਾਜੀ ਬਦਨਾਮ ਕਰਨ ਲਈ ਕਿਰਦਾਰ ਕੁਸ਼ੀ ਕਰਨ ਲਈ

  • @rr7014
    @rr7014 3 месяца назад

    झूठ है सरकार ऐसे काम करती ही होती है डरने वाली बात नही है

  • @remambersourich9337
    @remambersourich9337 3 месяца назад +1

    Done

  • @newidea7316
    @newidea7316 3 месяца назад

    Pahle media per yakin Hota tha ki yah Sach bolate hain lekin Ab To media bhi Bika Hua hai kya yakin Karen

  • @jagdeepsinghgill1653
    @jagdeepsinghgill1653 3 месяца назад

    ਐਵੇਂ ਚੈਨਲ ਤੇ ਕਟੇ ਵਾਂਗ ਰੀੰਗਣ ਨਾਲ ਕੁਝ ਨੀ ਹੁੰਦਾ ਸਭ ਸਰਕਾਰ ਦੀਆ ਚਾਲਾਂ ਨੇ ਕਦੇ ਕਹਿਆ ਕਰਦੇ ਸੀ ਭਿੰਡਰਾਂ ਵਾਲੇ ਨੇ ਲੜਕੀਆਂ ਰਖੀਆਂ ਹੋਈਆਂ ਨੇ

  • @DXNAmritsar
    @DXNAmritsar 3 месяца назад

    Jeet gaya bardast nahi ho reha. Raste vichon hatan vaste eh kise v had tak ja sakde ne. Jisda sahib dada hoye tisnu maar na sake koye. Waheguru ji tuci sach samne le ke aana sada vishwas hai

  • @1313Wahguru
    @1313Wahguru 3 месяца назад

    ਨਸ਼ਾ ਲਿਆਂਦਾ ਕਿਵੇਂ ਪੰਜਾਬ ਚ ਸਰਕਾਰ ਨੇ ਸਰਕਾਰ ਦਾ ਕੰਮ ਸਹੀ ਨੀ

  • @nannumalik9873
    @nannumalik9873 3 месяца назад +3

    😂

  • @gurumailsinghinsan8486
    @gurumailsinghinsan8486 3 месяца назад

    ਡੋਗ ਟੈਸਟ ਕਰਵਾਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ

  • @sukhmindersinghbhinder8510
    @sukhmindersinghbhinder8510 3 месяца назад

    ਸਰ ਵੱਡੇ ਮਗਰਮੱਛ ਵੀ ਫੜੇ ਜਾਣੇ ਚਾਹੀਦੇ ਹਨ ਉਹਨਾ ਨੂੰ ਤੁਸੀ ਕਿਉ ਨਹੀ ਫੜਦੇ

  • @balkarsingh1967
    @balkarsingh1967 3 месяца назад +3

    ਇਸਨੂੰ ਕਹਿੰਦੇ ਲੋਕ ਪੱਖੀ ਸਰਕਾਰ?????? ਲੋਕਾਂ ਦੀ ਸਿਹਤ ਦਾ ਏਨਾ ਫ਼ਿਕਰ ??? ਅਤੇ ਇਹ ਆਖ਼ਰੀ 4 ਗ੍ਰਾਮ ਫੜ ਕੇ ਪੰਜਾਬ ਨਸ਼ਾ ਮੁਕਤ ਕਰ ਦਿੱਤਾ???

  • @PremSingh-de1ce
    @PremSingh-de1ce 3 месяца назад

    Fsaun de bde trike hunde
    Apnaye jande
    That's true sajis

  • @amarjeetsingh2346
    @amarjeetsingh2346 3 месяца назад +14

    ਜ਼ਿਆਦਾ ਤਰ 4 ਗ੍ਰਾਮ। ਬਰਾਮਦੀ ਵਾਲੇ ਕੇਸ ਝੂਠੇ ਹੀ ਹੁੰਦੇ ਹਨ

    • @bhavneetsingh9606
      @bhavneetsingh9606 3 месяца назад +4

      Test positive aya h usda 😂

    • @sakinderkaur846
      @sakinderkaur846 3 месяца назад +1

      @@bhavneetsingh9606 ek kuj time pehlan new c ferozpur district tu .el old women te men kehnde sada munda nehang jo amritpal nal rehnda c nshe krke mabap Dona nu kutya .kehnde asi amritpal kol gaye pr os ne Sadi gl ni suni Sade munde nehang d spot kiti .

    • @simrjitsingh15
      @simrjitsingh15 3 месяца назад

      @@bhavneetsingh9606aho tenu dikha k gye aa na report police wale ghare aa k 😂

    • @hirdeysingh1971
      @hirdeysingh1971 3 месяца назад

      Forensic v sarkari,police v sarkaari, bc hor dokke lene. Eh sab planted e.😢😢😢

    • @bhavneetsingh9606
      @bhavneetsingh9606 3 месяца назад

      @@simrjitsingh15 oh bhai 1 july Tu new criminal law lago h police nu Sare evidence with video attach krni hundi h judge age pesh krni hundi h

  • @rajvirkaur3938
    @rajvirkaur3938 3 месяца назад

    ਹੋ ਜਾਓ ਇੱਕਠੇ ਹੁਣ ਸਾਰੇ

  • @rakeshmp7174
    @rakeshmp7174 3 месяца назад

    Amritpal Singh Zindabad

  • @jotParmar-wc5ny
    @jotParmar-wc5ny 3 месяца назад

    Now cosumers are being arrested in Punjab --sellers are enjoying

    • @rajpalravinder4702
      @rajpalravinder4702 3 месяца назад +1

      ਨਾ ਲੈਣ ।ਆਪੇ ਭੁਖੇ ਮਰ ਜਾਣ।ਕੁਤੇ ਨੇ ਵਡਿੱਆ ਵੀ ਖਰੀਦੋ ਨਸ਼ਾ😅😅

  • @sidhusingh3681
    @sidhusingh3681 3 месяца назад

    es chanel walya nu benti aa pehla te ki sarkara takk message de deo ki apnia harkta to baaz aa jave te nal he police department nu v warning aa...apni duity sarkara de shittar thalle na krn...nai te baad ch asi dsna nai fr.. waheguru ji ka khalsa waheguru ji ki fateh🙏

  • @Bachitersingh91517
    @Bachitersingh91517 3 месяца назад

    Bhai ajj Tak meri gadi tha nhi roki

  • @HarmandeepsinghDeolsingh
    @HarmandeepsinghDeolsingh 3 месяца назад

    Bhai amritpal Singh ji jindabaad

  • @BTOBconstruction
    @BTOBconstruction 3 месяца назад +1

    Whoever sporting Amritpal
    They should open the ice
    So basically, they are drug dealers
    Now you can blame the police 😅
    You should shame on yourself

  • @jasvindersingh3223
    @jasvindersingh3223 3 месяца назад

    Deep sidhu sahi kaha bhagwant mann butcher banega ek din

  • @amritpalsinghvlogs
    @amritpalsinghvlogs 3 месяца назад

    ਸ਼ਰਮ ਨਹੀਂ ਆਉਂਦੀ ਤੁਹਾਨੂੰ ਇਹਨਾਂ ਵੀ ਝੂਠ ਨਾਂ ਬੋਲੋ ਰੱਬ ਤੋਂ ਡਰੋਂ

  • @RanjitSingh-qf1jy
    @RanjitSingh-qf1jy 3 месяца назад

    Sarkari attead

  • @amritsangha2680
    @amritsangha2680 3 месяца назад

    ਸਮਝ ਨਹੀਂ ਲੱਗੀ ਇੱਕ ਬੰਨਿਓ ਕਹੀ ਜਾ ਰਹੇ ਆ ਲਾਉਣ ਦੀ ਤਿਆਰੀ ਚ ਸੀਗੇ ਤੇ ਇੱਕ ਬੰਨੇ ਕਹੀ ਜਾਂਦੇ ਉਹਦਾ ਇੰਟਰੈਸਟ ਕਰਾਇਆ ਦੇ ਪੋਜਟਿਵ ਆਇਆ 😂😂😂

  • @SukhBeer-hc8vf
    @SukhBeer-hc8vf 3 месяца назад

    ਪੁਲਿਸ ਬਹੁਤ ਕੁਝ ਕਰਦੀ ਝੂਠ ਬੋਲਣ ਦੀ ਆਦਤ ਪਾਈ

  • @Mahar.Shani255
    @Mahar.Shani255 3 месяца назад

    Bhai amritpal singh g ❤

  • @malikahmad8170
    @malikahmad8170 3 месяца назад

    This is violations of search and seizure. 4 grams is no biggie and have no commercial value. Two phones and a lighter is a bogus and immaterial. This speaks a bogus police case.

  • @BalwinderSingh-vf1nh
    @BalwinderSingh-vf1nh 3 месяца назад

    मोदी की ED जैसा लगता है

  • @harmeetsingh3063
    @harmeetsingh3063 3 месяца назад +2

    Jhoothe police

  • @bhavneetsingh9606
    @bhavneetsingh9606 3 месяца назад +3

    Behda apne app nu dilasa deriha😂

  • @jasvirsingh-bh5ub
    @jasvirsingh-bh5ub 3 месяца назад

    ਸਰਕਾਰੀ ਕਹਾਣੀ ਲੱਗਦੀ