Punjab Election Result : ਹਾਰ ਤੋਂ ਬਾਅਦ Channi, Sidhu ਤੇ Captain ਨੇ ਕੀ ਕਿਹਾ, ਸੁਣੋ | News18 Punjab

Поделиться
HTML-код
  • Опубликовано: 7 сен 2024
  • ਮੈਂ ਪੰਜਾਬ ਦੇ ਲੋਕਾਂ ਦੇ ਫੈਸਲੇ ਨੂੰ ਸਵੀਕਾਰ ਕਰਦਾ ਹਾਂ। ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੂੰ ਜਿੱਤ ਦੀ ਵਧਾਈ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਲੋਕਾਂ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ। ਨਵਜੋਤ ਸਿੱਧੂ ਨੇ ਟਵੀਟ ਕਰਦੇ ਲਿਖਿਆ,ਲੋਕਾਂ ਦੀ ਅਵਾਜ਼ ਰੱਬ ਦੀ ਅਵਾਜ਼ ਹੈ.... ਪੰਜਾਬ ਦੇ ਲੋਕਾਂ ਦੇ ਫ਼ਤਵੇ ਨੂੰ ਨਿਮਰਤਾ ਸਹਿਤ ਪ੍ਰਵਾਨ ਕਰਦਾ ਹਾਂ। AAP ਨੂੰ ਮੁਬਾਰਕਾਂ !!! ।
    ਕੈਪਟਨ ਅਮਰਿੰਦਰ ਨੇ ਟਵੀਟ ਕਰਦੇ ਲਿਖਿਆ,ਮੈਂ ਲੋਕਾਂ ਦੇ ਫੈਸਲੇ ਨੂੰ ਪੂਰੀ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ। ਲੋਕਤੰਤਰ ਦੀ ਜਿੱਤ ਹੋਈ ਹੈ। ਪੰਜਾਬੀਆਂ ਨੇ ਭੇਦ-ਭਾਵ ਅਤੇ ਜਾਤ-ਪਾਤ ਤੋਂ ਉੱਪਰ ਉੱਠ ਕੇ ਵੋਟਾਂ ਪਾ ਕੇ ਪੰਜਾਬੀਅਤ ਦੀ ਅਸਲੀ ਭਾਵਨਾ ਦਿਖਾਈ ਹੈ....ਆਪ ਤੇ ਭਗਵੰਤ ਮਾਨ ਨੂੰ ਵਧਾਈ।
    #CMChanni #NavjotSidhu #CaptainAmrinderSingh #PunjabElection2022 #PunjabPollsResults #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 261

  • @gurtejrayia3276
    @gurtejrayia3276 2 года назад +59

    ਧੰਨਵਾਦ ਪੰਜਾਬੀਉ, ਵੱਡੇ ਵੱਡੇ ਰਾਜਨੀਤੀ ਦੇ ਠੇਕੇਦਾਰ ਕਹਾਉਣ ਵਾਲਿਆਂ ਨੂੰ ਸਬਕ ਸਿਖਾ ਦਿੱਤਾ। ਲਵ ਯੂ ਸਾਰੇ ਪੰਜਾਬੀਆਂ ਨੂੰ👌👌🔥🔥 ਪੰਜਾਬੀਆਂ ਦੀ ਇੱਕੋ ਇੱਕ ਉਮੀਦ ਸਾਡਾ ਮੁੱਖ ਮੰਤਰੀ ਪੰਜਾਬ ਦਾ ਮਾਨ ਸਰਦਾਰ ਭਗਵੰਤ ਸਿੰਘ ਮਾਨ ✌️👍🥰👍

  • @sukhravi6815
    @sukhravi6815 2 года назад +48

    ਸਾਰੇ ਪੰਜਾਬੀਆਂ ਦਾ ਧੰਨਵਾਦ ਜ਼ਿਹਨਾਂ ਵੋਟ ਦਾ ਹੱਕ ਵਰਤ ਕੇ ਕੈਪਟਨ ਅਤੇ ਬਾਂਦਲਾਂ ਤੇ ਕੁਸ਼ ਹੋਰ ਚਮਚਿਆਂ ਤੌ ਪੰਜਾਬ ਅਜਾਂਦ ਕਰਾਇਆਂ 🙏🙏

    • @gurdeepkaurpharwala5361
      @gurdeepkaurpharwala5361 2 года назад

      ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚਾ ਰੱਖਣ

  • @kiranpalsingh2708
    @kiranpalsingh2708 2 года назад +54

    ਭ੍ਰਿਸ਼ਟ ਤੇ ਬੇਈਮਾਨ ਬਾਦਲ-ਕੈਪਟਨ ਵਰਗੇ ਨੇਤਾਵਾਂ ਨੂੰ ਸਬਕ ਸਿਖਾਉਣ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ !

  • @gurdeepkaurpharwala5361
    @gurdeepkaurpharwala5361 2 года назад +66

    ਬਾਬਾ ਨਾਨਕ ਜੀ ਦਾ ਸ਼ੁਕਰ ਹੈ ਚੋਰਾਂ ਠੱਗਾਂ ਤੋਂ ਸਾਰੇ ਬਚ ਗਏ ਮਾਨ ਸਾਹਬ ਜ਼ਿੰਦਾਬਾਦ ਮਾਨ ਸਾਹਬ ਮਾਨ ਲੋਕਾਂ ਨੇ ਤੁਹਡਾ ਬਹੁਤ ਮਾਣ ਕੀਤਾ ਤੁਸੀਂ ਵੀ ਲੋਕਾਂ ਦਾ ਮਾਣ ਰੱਖਓ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚਾ ਰੱਖਣ ਬਾਬਾ ਨਾਨਕ ਜੀ ਨੇ ਹਰ ਰੋਜ਼ ਦੀ ਅਰਦਾਸ ਨੂੰ ਪੈਰਾ ਮੈ ਬਾਬਾ ਨਾਨਕ ਜੀ ਦਾ ਸ਼ੁਕਰ ਕਰਦੀ ਆ

  • @sukhravi6815
    @sukhravi6815 2 года назад +46

    ਸਾਰੇ ਗਦਾਰ ਨਕਸ਼ੇ ਤੌ ਬਾਹਰ ।ਵਾਹਿਗੁਰੂ ਜੀ ਦਾ ਬਹੁਤ ਬਹੁਤ ਸ਼ੁਕਰ ਹੈ ਪੰਜਾਬ ਦਾ ਗ਼ਦਾਰਾਂ ਚੋਰਾਂ ਤੌ ਖਹਿੜਾ ਛੁਡਾਉਣ ਲਈ 🙏🙏🙏🙏🙏

  • @pavitaraulakh9599
    @pavitaraulakh9599 2 года назад +26

    CM Bhagwant Maan saab zindabad

  • @inderjitsingh5453
    @inderjitsingh5453 2 года назад +31

    ਸ਼ਾਬਾਸ਼ ਵੀਰੋ ਤੇ ਭੈਣੋ ਮਾਲਵੇ ਆਲਿਉ,, ਸਪੈਸ਼ਲ ਮਾਝੇ ਅਤੇ ਦੁਆਬੇ ਆਲਿਉ,,, ਸਾਨੂੰ ਤੁਹਾਡੇ ਤੋਂ ਇਹੀ ਉਮੀਦ ਸੀ,,,, ਧੰਨਵਾਦ,,, ਕਿਉਂਕਿ ਤੁਹਾਡੀਆਂ 16+9=25 ਸੀਟਾਂ ਬਹੁਤ ਅਹਿਮੀਅਤ ਰੱਖਦੀਆਂ ਨੇ

  • @PrinceKumar-cf7ek
    @PrinceKumar-cf7ek 2 года назад +18

    God bless🙏 🙏🙏AAP

  • @sukhchainsingh4792
    @sukhchainsingh4792 2 года назад +1

    ਆਮ ਆਦਮੀ ਪਾਰਟੀ ਪੰਜਾਬ ਸਰਕਾਰ ਵਲੋਂ ਵਧਾਈ ਹੋਵੇ ਜੀ ਭਗਵੰਤ ਮਾਨ ਸਿੰਘ ਜੀ ਮੁੱਖ ਮੰਤਰੀ ਪੰਜਾਬ ਜੀ

  • @dineshsinghyadav9760
    @dineshsinghyadav9760 2 года назад +17

    प्रकाश सिंह बादल ने 2017 के चुनाव में कहा था यह उनका आख़री चुनाव है और इसके बाद राजनीति से हमेशा के लिए सन्यास ले लेंगे , … मुझे लगता है अब सन्यास लेने का समय आ गया है 😆💥💪

    • @JBSingh-pl8mj
      @JBSingh-pl8mj 2 года назад +4

      ਹੁਣ ਦੁਨਿਆਂ ਤੋਂ ਸਨਿਆਸ ਦਾ ਵਕਤ ਹੈ।

  • @dharminderkumar7724
    @dharminderkumar7724 2 года назад +39

    Haneri taan doaba te majha vich v aayi par Malwa vich taan jhakarh jhuleya

    • @mannusandhu3637
      @mannusandhu3637 2 года назад +2

      Shhi gll Bai g
      Mann ne duniyaa boln laati 👍👍
      Kisan Mazdoor Ekta Zindabad 👍👍

    • @kirandeepkaur3569
      @kirandeepkaur3569 2 года назад

      goldi di ghrwali khndi si congrss di hneri aau onu v pucho v app di hneri ne congrss rod ti thodi... kite hospitl ch na pyi howe oho sdme ch aa k ...hahahha

    • @growwithus95
      @growwithus95 2 года назад +1

      @@kirandeepkaur3569 goldy nu hron vich vdda hath ohdi gharwali da reha 😂😂😂

    • @zzzsingh7977
      @zzzsingh7977 2 года назад +1

      😂😂😂sahi aa ji

    • @mannusandhu3637
      @mannusandhu3637 2 года назад

      @@growwithus95 saali chaval love stories dss di c. Diyaa bhaina ki sikhaa rhhi c
      Hun luv affairs chllnn ge????
      Mann ne duniyaa boln laati 👍👍

  • @anshuchauhan9596
    @anshuchauhan9596 2 года назад +16

    Swad aa gaya . Buraaaaah

  • @kirpalkaur-8519
    @kirpalkaur-8519 2 года назад +4

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🏿🙏🏿🙏🏿🙏🏿🙏🏿

  • @Entrepreneurship2323
    @Entrepreneurship2323 2 года назад +2

    Att ho gye ਚਿਤੜਾ ਤੇ ਫਿਰਅਾ ਝਾੜੂ ਸਾਰਿਅਾ ਦੇ mja aa gya😀😀😀😀😀

  • @miaschaub3026
    @miaschaub3026 2 года назад +5

    Congratulations 💐 👍 💐 👍
    AAP

  • @Lotus-jf9fk
    @Lotus-jf9fk 2 года назад +2

    ਹੰਕਾਰੀ ਨਵਜੋਤ ਸਿੱਧੂ ਦਾ ਹੰਕਾਰ ਟੁੱਟ ਗਿਆ

  • @SukhdevSingh-rx3om
    @SukhdevSingh-rx3om 2 года назад +12

    Badal family's most crupted family's, They sheltering criminally, crupted ,drugmakers people's. They destroyed Punjab &Congress party, So vip security withdrew urgently need.

  • @gurdeepkaurpharwala5361
    @gurdeepkaurpharwala5361 2 года назад +1

    ਬਹੁਤ ਖੁਸ਼ ਆ ਅਸੀਂ ਸੱਚੀ

  • @deepakverma.
    @deepakverma. 2 года назад +1

    ਲੱਲੀ ਛੱਲੀ ਲਾ ਤੀ ਖੂਜੇ ਆ ਗਿਆ ਸਵਾਦ 🎉🎉🔥🔥🔥🔥🔥🔥🔥

  • @harpaljhansal7477
    @harpaljhansal7477 2 года назад

    ਮੈਂ ਬਹੁਤ ਬਹੁਤ ਸ਼ੁਕਰੀਆ ਕਰਦਾ ਹਾਂ ਪ੍ਰਮਾਤਮਾ ਦਾ ਕੇ ਸਾਰੇ ਬਾਦਲ ਕੈਪਟਨ ਮਜੀਠੀਆ ਬੁਰੀ ਤਰ੍ਹਾਂ ਸਾਰੇ ਨੇ ਪੰਜਾਬ ਦੇ ਲੋਕ ਵਧਾਈ ਦੇ ਪਾਤਰ ਹਨ

  • @dalermakkar8047
    @dalermakkar8047 2 года назад +27

    Captain sab ne 5 salan ch koi kam ni kita hun vote bhalde ne

    • @tajindersinghnarang2126
      @tajindersinghnarang2126 2 года назад +2

      Captain ne chiku sitafal di supply ch koi kami nahi aanditi

    • @sanjeevbeimaan2576
      @sanjeevbeimaan2576 2 года назад +2

      Saab nal ਲਾਉਣਾ ਕਿੱਡਾ ਕੂ ਓਹ ਸਾਲਾ ਮਹਾਤਮਾ ਵ

  • @Gurjitsingh-yk8dt
    @Gurjitsingh-yk8dt 2 года назад +3

    Sukar aa rab da...

  • @ranvirsingh1706
    @ranvirsingh1706 2 года назад

    Aaj fer sabit kitta ਪੰਜਾਬੀਆਂ ਨੇ
    ਕੋਈ ਲੱਲੀ ਛੱਲੀ ਪੰਜਾਬੀਆਂ ਨੂੰ ਗੁਲਾਮ ਨਹੀਂ ਬਣਾ ਸਕਦੀ ,
    ਫੇਰ ਜ਼ੁਲਮ ਹੋਣ ਤੇ ,
    ਇਹ ਪਹਿਲਾ ਨਾਲੋ ਵੱਧ ਜੋਸ਼ ਨਾਲ ਦੁਸ਼ਮਣ ਨਾਲ ਲੜਨਗੇ ,

  • @mahaveermaahi3291
    @mahaveermaahi3291 2 года назад +2

    ਮਸਲੇ ਹੱਲ ਚੰਨੀ ਚੱਲ 😂😂😂😂

  • @Ohelo48
    @Ohelo48 2 года назад +7

    Bolo dil se cm channi phir se

    • @mamatpalsingh3652
      @mamatpalsingh3652 2 года назад +4

      🤣🤣🤣🤣🤣🤣

    • @Ohelo48
      @Ohelo48 2 года назад +3

      @@mamatpalsingh3652 tum hasse Kiyu. Cm channi hi jitte jadi app wale evm hack na karte. Channi channi hi hai Asli CM punjab 2022 ka

    • @jobanmarahar2016
      @jobanmarahar2016 2 года назад +3

      😂😂🤣🤣🤣

    • @gurtejsingh6569
      @gurtejsingh6569 2 года назад

      @@Ohelo48 😂

    • @DeepakSharma-ty5ev
      @DeepakSharma-ty5ev 2 года назад +5

      Channi Sahib ki sarkaar ki Jeet paki thi par Navjot singh Sidhu aur Navjot kaur Sidhu ne Channi Sahib ki image Ko Barbaad kar Diya. Kyonki Rahul Gandhi ne Election Rally pe Channi Sahib Ko Chief Minister candidate declare kar diya tha. Sidhu ne iska Badla le Liya aur AAP PARTY ke Saamne Sidhu zyada der tak tik nahi saka.
      CONGRESS president se humari Dono Haath Jodkar Request hai ki Sonia Ji Please ap Navjot singh Sidhu aur Navjot kaur Sidhu Ko Congress Party se Laat Maarke Bahar Nikaal do.

  • @babbusandhu3133
    @babbusandhu3133 2 года назад

    ਫੌਜੀ ਦਾ ਤੇ ਬਾਦਲਾ ਦਾ ਬਹੁਤ ਸੋਣਾ ਕੰਮ ਹੋਇਆ very good

  • @yusafsidhu5327
    @yusafsidhu5327 2 года назад

    Kya baat bilkul sahi kiha

  • @amritpal4318
    @amritpal4318 2 года назад +1

    ਜਾਬਰ ਰਜਵਾੜੇ ਦਾ ਹੰਕਾਰ ਲੋਕਾਂ ਨੇ ਭੰਨ ਦਿੱਤਾ।

  • @JaspalSingh-fd2ph
    @JaspalSingh-fd2ph 2 года назад

    ਸਭ ਕਰਮਾ ਫਲ ਹੈ

  • @JagjitSingh-lf2og
    @JagjitSingh-lf2og 2 года назад

    ਸੁਖਬੀਰ ਨੇ ਕਿਹਾ ਸੀ ਕੇ ਬੇਅਦਬੀ ਕਰਨ ਤੇ ਕਰਾਉਣ ਵਾਲਿਆਂ ਦਾ ਕੱਖ ਨਾ ਰਹੇ ਵਾਹਿਗੁਰੂ ਨੇ ਸੁਣ ਲਈ ਤੇ ਕੱਖ ਰਿਹਾ ਵੀ ਨਹੀ

  • @JaswantSingh-eg5ht
    @JaswantSingh-eg5ht 2 года назад

    ਚੰਗੇ ਰਹਿੰਦੇ ਜੇ ਪੰਜਾਬ ਵਿੱਚ ਚੰਗੇ ਕੰਮ ਕਰਦੇ ਤਾਂ ਇਹ ਹਾਲਤ ਨਾ ਹੁੰਦੀ ਤੁਹਾਡੀ ਜੀ ਚਲੋ ਹੁਣ ਆਰਾਮ ਕਰੋ ਜੀ

  • @kuljitsinghwarraich7479
    @kuljitsinghwarraich7479 2 года назад

    ਜੋ ਮੈਂ ਮੈਂ ਬੋਲਦਾ ਉਹ ਬੱਕਰੀ ਹੁੰਦੀ ਹੈ ਜੋ ਪਰਮਾਤਮਾ ਦਾ ਰੂਪ ਹੁੰਦੇ ਉਨ੍ਹਾਂ ਵਿੱਚ ਮੈਂ ਨਹੀਂ ਹੁੰਦੀ ਪਰਮਾਤਮਾ ਅਤੇ ਸਚ ਕੇਵਲ 1 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ 10 ਗੁਰੂ ਸਾਹਿਬਾਨ ਜੀ ਹਨ ਇਹ ਅਟੱਲ ਸੱਚਾਈ ਹੈ ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @malwaboutique2864
    @malwaboutique2864 2 года назад +1

    Navjot Sidhu nu hun aa gya rabb yaad a ta aap hi rabb bneya Hoya c

  • @shamshersingh7406
    @shamshersingh7406 2 года назад

    ਠੰਗ ਗਏ ਜੀ ਹੁਣ ਹੋ ਗਈ ਕਲੀिਨਗ ਜੀ

  • @BhupinderSingh-zv1of
    @BhupinderSingh-zv1of 2 года назад +1

    Doaba..ap zindabad

  • @surjitjargar840
    @surjitjargar840 2 года назад

    ਜੇਕਰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਚੋਂ ਨਾ ਕਢਿਆ ਹੁੰਦਾ ਤਾਂ ਕਾਂਗਰਸ ਨੂੰ 0 ਹੁੰਦੀਆਂ

  • @balwantsinghsidhu6456
    @balwantsinghsidhu6456 2 года назад

    ਸਿੱਧੂ AAP ਵਿੱਚ ਸ਼ਾਮਿਲ ਹੋਣ ਦਾ ਮਨ ਤਾਂ ਬਣਾਈ ਬੈਠਾ ਪਰ ਕੋਈ ਘਾਹ ਨਹੀਂ ਪਾ ਰਿਹਾ।

  • @jaswinderjaswinderdeol2847
    @jaswinderjaswinderdeol2847 2 года назад +2

    Jinde riho punjabio vashde riho
    Mann noo cm banaon te lakh lakh badhai hove

  • @luckysidhu.z5725
    @luckysidhu.z5725 2 года назад +11

    Thok te babe

  • @AjitSingh-hv2ux
    @AjitSingh-hv2ux 2 года назад

    Game changer

  • @Satnam_Ferozepur
    @Satnam_Ferozepur 2 года назад +1

    Amm Admy Party Zindabad

  • @lovejotbuttar8670
    @lovejotbuttar8670 2 года назад

    Ok

  • @harmandeepkaur5333
    @harmandeepkaur5333 2 года назад

    Nest prime Minister of india arvind kegriwal

  • @sukhwinderkaur1602
    @sukhwinderkaur1602 2 года назад

    App god bless you

  • @gurdeepsinghgrewal5329
    @gurdeepsinghgrewal5329 2 года назад

    ਕੈਪਟਨ ਜਿਹਨਾ ਨੂੰ ਮੂਹਰੇ ਲਿਆਉਣਾ ਚਾਹੁੰਦਾ ਸੀ ਉਹਨਾ ਦਾ ਵੀ ਸਫਾਇਆ ਹੋਇਆ

  • @pritpalsingh5872
    @pritpalsingh5872 2 года назад +2

    Hahaha sarbat da palaaah ho giaaaa ✌👍

  • @thebelievers4080
    @thebelievers4080 2 года назад

    Asha ... Te jo caption ne punjab da haal kita c , o v boldo

  • @mehra6889
    @mehra6889 2 года назад

    Tweet kise ਚਮਚੇ ਨੇ ਕੀਤਾ ਹੋਵੇਗਾ ਗਰੰਟੀ ਹੈ ਜੇ ਊਹਨਾ ਨੇ ਆਪ ਲਿਖਿਆ ਹੋਵੇ

  • @JBSingh-pl8mj
    @JBSingh-pl8mj 2 года назад

    ਹੋਰ ਕਰ ਵੀ ਕੀ ਸਕਦਾ ਹੈ।

  • @deepsingh3177
    @deepsingh3177 2 года назад

    Saau rab di..... swad aa gya . Thudi har dekh k.....bsss hun eh kde dobara n aa jn....bs

  • @pritamram7634
    @pritamram7634 2 года назад

    just want

  • @mahimasharon8545
    @mahimasharon8545 2 года назад

    यदि आप पापी है तो आपको मुक्ति दाता की जरुरत है ।
    प्रभू यीशु मसीह की महिमा हो ।
    प्रभू यीशु मसीह ने कहा मार्ग सच्चाई और जीवन मैं ही हूँ ।
    प्रभू यीशु मसीह की महिमा हो ।
    प्रभू यीशु मसीह ने कहा जगत की ज्योति मैं ही हूँ जो मेरे पीछे-पीछे चलेगा कभी अन्धेरे में नहीं चलेगा ।
    प्रभू यीशु मसीह की महिमा हो ।
    प्रभू यीशु मसीह की महिमा हो ।

  • @ishankishan649
    @ishankishan649 2 года назад

    ਲਿਖ ਕੇ ਦਿੱਤਾ ਸੀ ਦਿਲੀ ਵਾਲੇ ਬਈਏ ਨੇ ਵੱਡੇ ਥੰਮ ਸੁੱਟ ਦਿੱਤੇ

  • @surjitdhanota5857
    @surjitdhanota5857 2 года назад

    ਨਵਜੋਤ is great

  • @sufipunjabde6103
    @sufipunjabde6103 2 года назад

    ਸੁੱਖਾ ਤੇ ਸਿਮਰੌ ਕਹਿੰਦੀ ਸੀ 10 ਨੁੰ ਸਦੀ ਸਰਕਾਰ ਬਣ ਰਹੀ ਹੈ ਥਾਂ ਨਹੀਂ ਦੱਸੀ ਸੋਂਹ ਕਿੱਥੇ ਚੁੱਕਣੀ ਬਾਦਲਾਂ ਨੇ,,😜😜😜😜😜😜😂😂😂😂😂😂😂😂😂😂😜😜😜😜😜

  • @kuldeepkumar-zy3cl
    @kuldeepkumar-zy3cl 2 года назад

    Maan saab 👌

  • @lakhymander4138
    @lakhymander4138 2 года назад

    Maan shb

  • @gurnamsingh7893
    @gurnamsingh7893 2 года назад

    ਹੁਣ ਸਰਮਿਂਦਿਐ ਲੀਡਰ ਇਹੀ ਕਹਣ ਗਇ

  • @khalsaas5306
    @khalsaas5306 2 года назад +3

    CHANNI..AELANJIT HI NIKKALYA
    CEPTEN...CHIKU CHIKU
    BADAL...VEAADAVI DA FAL...

  • @parlwindersingh8532
    @parlwindersingh8532 2 года назад

    ✊👍👌

  • @vijaykumarsharma3251
    @vijaykumarsharma3251 2 года назад +3

    Channi face jitya

  • @pamisharma4141
    @pamisharma4141 2 года назад

    ਪੰਜਾਬ ਤਾਂ ਹੁਣ ਅਜ਼ਾਦ ਹੋਇਆ

  • @sarbjitsodhi5251
    @sarbjitsodhi5251 2 года назад

    ਹੁਣ ਇਹ ਲੀਡਰ ਦੁਬਾਰਾ ਨਾ ਆਉਣ..... ਗੰਦ ਸਾਫ 🙏🙏🙏

  • @harnoor8498
    @harnoor8498 2 года назад

    Aam janta ne Punjab di sfai karti 🌹🌹🌹🌹🌹 hun Punjab nu svar ke rakhna Aam parti de hath ch hai 👍👍👍🌞🌞🌞🌞

  • @narindersharma8943
    @narindersharma8943 2 года назад +2

    Ab toh kahenge hi jeh log

  • @bakshodevi5551
    @bakshodevi5551 2 года назад

    No
    Nozg to see

  • @ManinderSingh-br3kb
    @ManinderSingh-br3kb 2 года назад +1

    I’m sorry that X CM Charanjit and Novjot Sidhu lost election.Only because they were in the wrong party. I believe,both of them had a good interest for Punjab.

    • @vickss8630
      @vickss8630 2 года назад

      Shittar 100 dova dey
      Both are zero person. Fake totallt

  • @akashrandhawarandhawa5537
    @akashrandhawarandhawa5537 2 года назад

    Eh8

  • @ramandeep4820
    @ramandeep4820 2 года назад

    Welcome Maan g 💝💝💝👌

  • @Js-qj8wn
    @Js-qj8wn 2 года назад +15

    Bunda padd teya sb dia😂😂😂😂

  • @amrindersingh8817
    @amrindersingh8817 2 года назад

    ਕੈਪਟਨ ਸਾਹਬ ਕਹਿੰਦੇ ਮੇਰਾ ਕੱਟਾ ਵਾਪਸ ਕਰੋ

  • @manjindersingh-vl9iu
    @manjindersingh-vl9iu 2 года назад

    swad agya java

  • @kavitadhiman8347
    @kavitadhiman8347 2 года назад

    Maan saab ne sare khush karte

  • @pritpalsingh5872
    @pritpalsingh5872 2 года назад +2

    Hahah biliaaa😸😸 lardiaaa Rahiaaaa te siaaana 🙊 92 rotiaaa khaaagiaaa✌👍

  • @swaivirk2712
    @swaivirk2712 2 года назад

    Congratulations

  • @rajwindersran3240
    @rajwindersran3240 2 года назад

    ਡਰਦੇ ਕਹਿੰਦੇ ਨੇ ਸਾਰੇ ਕਿਹੜਾ ਚਾਉ ਨੂ ਕਹਿੰਦੇ ਨੇ

  • @HarjitSingh-ye6ix
    @HarjitSingh-ye6ix 2 года назад +1

    Captan ne changa kam kitta hunda ajj a kuj nai c hona. Same full captan

  • @kuldipsingh7245
    @kuldipsingh7245 2 года назад

    Wahgur g da Dan wad deep shidu

  • @kulwantsingh-wl2co
    @kulwantsingh-wl2co 2 года назад

    ਅਸੀ ਅਪਣੇ ਹਲਕੇ ਚਮਕੌਰ ਸਾਹਿਬ ਤੋ ਚੰਨੀ ਨੂੰ ਹਰਾਇਆ

  • @mahinderpal9404
    @mahinderpal9404 2 года назад

    ਚੰਨੀ ਦਾ ਆਪਣਾ ਮਸਲਾ ਹੱਲ ਨਹੀਂ ਹੋਇਆ ।

  • @simranbarouli7967
    @simranbarouli7967 2 года назад

    🙏🙏🙏

  • @funintheshort3223
    @funintheshort3223 2 года назад

    Aap zindabad😍😍😍😍😍

  • @PargatSingh-sr3tp
    @PargatSingh-sr3tp 2 года назад

    Hun ke kan ga mann cm punjab da 🙏🙏🙏🙏

  • @balkaransingh512
    @balkaransingh512 2 года назад

    ਨਾ ਮੰਨ ਪੱਲੇ ਵੀ ਲੰਨ ਨਹੀ ਰਿਹਾ

  • @lovesr4190
    @lovesr4190 2 года назад

    Balle y punjabiyo

  • @rajpalsingh4459
    @rajpalsingh4459 2 года назад

    कैप्टन और प्रकाश सिंह बादल ने चुनाव लड़ के बहुत बडी गलती किती

  • @jarnailsingh451
    @jarnailsingh451 2 года назад

    Congratulations AAP

  • @BaljinderSingh-ni2io
    @BaljinderSingh-ni2io 2 года назад

    ਅਮਰਗੜ,ਵਾਲਲੇਓ,ਥੋਡਾ,ਕੱਖ,ਨਾ, ਰਹੇ,ਗ।

  • @kirpalkaur-8519
    @kirpalkaur-8519 2 года назад

    ਮਾਲਕਾ ਸੁਕਰ ਹੈ ਕਿ ਅਕਾਲੀ ਕਾਂਗਰਸ ਤੋਂ ਜਾਨ ਛੱਟੀ

  • @harmeshbadhan6571
    @harmeshbadhan6571 2 года назад +9

    Captain Amrinder Singh and Navjot Singh Sidhu responsible for congress defeat coz of their ego. This defeat should be a learning lesson for Sidhu

    • @balbirexcelsandhu3454
      @balbirexcelsandhu3454 2 года назад +2

      No Navjot Sidhu got nothing to do with it. Navjot Sidhu zindabaad

    • @SatnamSingh-pn7ob
      @SatnamSingh-pn7ob 2 года назад +2

      Not really, Punjab wanted to give a chance to new comers to clean up system

    • @Gurindersingh-uz5xf
      @Gurindersingh-uz5xf 2 года назад

      Hun ta kujh kehlo🤣 krea ta ona ne v kujh nhi c

    • @nirmaldhillon6214
      @nirmaldhillon6214 2 года назад +1

      @@balbirexcelsandhu3454 tattu zindabad sire di khach c oh

    • @ManishTakhi777
      @ManishTakhi777 2 года назад +1

      Right....Captain di vjah kr k he CHANNI SAAB haar gye

  • @jassi.tv6860
    @jassi.tv6860 2 года назад

    ਠੋਕੋ ਤਾੜੀ

  • @GurmitSingh-ct2ed
    @GurmitSingh-ct2ed 2 года назад +4

    Future of Punjab will not improve for the next 100 years. Just like the cm who cannot even prepare a department budget, all 92 MLA's lack knowledge and core competencies to solve state issues. Punjabi minds will kept busy around village drains and roads.

    • @mgrpaloor.filmhits4727
      @mgrpaloor.filmhits4727 2 года назад +1

      Passing judgements even before the beginning of the trial????
      Time answers better, please wait and see..
      We all know how white milk flows
      In the rivers of Gujrat,and how happily people were burning their dead ones due to covid, behind high walls in burials ...

    • @vickss8630
      @vickss8630 2 года назад +1

      Gurmit chamcha badal captain da. Lgi. Mirch😂😂

    • @ramanmalhi3500
      @ramanmalhi3500 2 года назад

      Ena wade educated waleya ne ki kita se... Biba ji ne v jj apdi M.P di seat bochoni aa taa hje v work krna start kr den..

    • @GurmitSingh-ct2ed
      @GurmitSingh-ct2ed 2 года назад

      @@vickss8630 dear Vicks, do not rush to conclusion. The 40% who voted for AAP really want change to improve their lives. But it will not happen You people will be kept occupied by your village drains and roads. Punjab is dead and buried. Glad that i could invoke a response from you. Please read my other comments where I have provided details on how Punjab is going to be destroyed by Delhi.

    • @GurmitSingh-ct2ed
      @GurmitSingh-ct2ed 2 года назад

      @@vickss8630 you won't be laughing for long when your 2,000 rupees naukri evaporates.

  • @pavitarsingh937
    @pavitarsingh937 2 года назад

    Bahut bahut dhanwad majhe te doabe de ehna to bina jitt ni c honi... Ehna ne sabit karta k Punjab ik hi a jeehnu pehliya sarkara wandi rakhdiya c

  • @BEAUTYINHOME
    @BEAUTYINHOME 2 года назад +1

    Asin sare hun bhut khush a. Hun asin AJAD han .maan JINDABAD. Thoko tali👏

    • @harbhajansingh9597
      @harbhajansingh9597 2 года назад

      Acha g phla kidii gulami krdy c hun tuce kejriwal di gulami krnii

  • @PB07_wala_Vlogs
    @PB07_wala_Vlogs 2 года назад

    😃

  • @SatnamSingh-pn7ob
    @SatnamSingh-pn7ob 2 года назад +8

    Channi chor si, so congress lost

  • @jaswantsidhu7735
    @jaswantsidhu7735 2 года назад

    Sorry for sidhu of he had j0ind the AMM party he would have become the chief minister

  • @RaviVerma-hu2zk
    @RaviVerma-hu2zk 2 года назад

    Hun Punjab de din v aa gye ne tarki wal nu🙂

  • @HarjitSingh-ye6ix
    @HarjitSingh-ye6ix 2 года назад

    Us di jo jga c o ditti

  • @harbanssingh2167
    @harbanssingh2167 2 года назад

    Capt had said he would not allow SIDHU to win