ਸਹੁਰਿਆਂ ਵੱਲੋਂ ਘਰੇ ਨਾ ਵਾੜਨ ਤੇ ਕੁੜੀ ਨੇ ਗੇਟ ਅੱਗੇ ਦੇ ਦਿੱਤਾ ਧਰਨਾ,ਅੱਗੋਂ ਸਹੁਰੇ ਕਹਿੰਦੇ ਅਸੀਂ ਬੇਗਾਨੇ ਮੁੰਡੇ ਨਾਲ

Поделиться
HTML-код
  • Опубликовано: 21 окт 2024

Комментарии • 347

  • @amanpannu8104
    @amanpannu8104 4 месяца назад +71

    ਮੁੰਡਾ ਬਿਲਕੁਲ ਸੱਚ ਕਹਿ ਰਿਹਾ। ਕੁੜੀ ਗਲਤ ਆ ਮੁੰਡੇ ਦੀ ਜਰੂਰ ਸੁਣੀ ਜਾਏ

  • @romysandhusandhu3359
    @romysandhusandhu3359 4 месяца назад +40

    ਮੁੰਡਾ ਬਿਲਕੁਲ ਸੱਚੀਆਂ ਗੱਲਾਂ ਦਾ ਜ਼ਿਕਰ ਕਰ ਰਿਹਾ ਹੈ ਜੀ,,

  • @narinderpalsingh5349
    @narinderpalsingh5349 4 месяца назад +69

    ਲੜਕੇ ਵਾਲੇ ਸਹੀ ਲੱਗਦੇ ਹਨ 😢😢

  • @gagansaini5319
    @gagansaini5319 4 месяца назад +38

    ਸ਼ਰਮ ਨਾਂ ਦੀ ਚੀਜ਼ ਹੁੰਦੀ ਆਹ ਜੋ ਯੂਨੀਅਨ ਵਾਲਿਆਂ ਵਿੱਚ ਬਿਲਕੁਲ ਵੀ ਨਹੀਂ

  • @gurlabhsingh8072
    @gurlabhsingh8072 4 месяца назад +75

    ਰੱਸੇ ਚੰਬਣ ਦੀ ਆਦਤ ਨਹੀਂ ਜਾਂਦੀ

  • @jinderpoohla
    @jinderpoohla 4 месяца назад +36

    ਸੁਹਰੇ ਹਰ ਥਾਂ ਤੇ ਗਲਤ ਨੀ ਹੁੰਦੇ ਜੀ ਇਸ ਲੜਕੀ ਨੂੰ ਤਲਕਾ ਲੈ ਕੇ ਆਪਣੀ ਅਗਲੀ ਜਿੰਦਗੀ ਵਿੱਚ ਜਾਵੇ

    • @Uhtugjgigo
      @Uhtugjgigo 4 месяца назад +7

      ਇਹ ਕਿਤੇ ਵੀ ਨਹੀਂ ਵੱਸ ਸਕਦੀ ਗੰਦ ਹੀ ਖਾਏ ਗੀ ਸਾਰੀ ਉਮਰ

  • @gagansaini5319
    @gagansaini5319 4 месяца назад +36

    ਕੁੜੀ ਸਰੇਆਮ ਗਲਤ ਲੱਗ ਰਹੀ ਤੇ ਕੁੜੀ ਦਾ ਮਾ ਪਿਉ ਵੀ ਗਲਤ ਲੱਗ ਰਹੇ ਆ

  • @gplfilm1803
    @gplfilm1803 4 месяца назад +26

    ਵੀਰ ਦੀ ਗੱਲ ਬਿਲਕੁੱਲ ਸੱਚ ਵੀਰੋ ਵੀਰ ਦਾ ਸਾਥ ਦੇਓ ਨਹੀਂ ਆਉਣ ਵਾਲ਼ਾ ਸਮਾਂ ਸਾਡੇ ਤੇ ਵੀ ਭਾਰੀ ਪੈ ਸਕਦਾ

    • @virpalkaurchauhan8021
      @virpalkaurchauhan8021 4 месяца назад +4

      ਸਹੀ ਗੱਲ ਆ ਵੀਰ ਕੁੜੀਆਂ ਸਰਕਾਰ ਤੋਂ ਮਿਲੇ ਅਧਿਕਾਰਾਂ ਦਾ ਗਲਤ ਫਾਇਦਾ ਚੁੱਕ ਰਹੀਆਂ ਨੇ ਸਾਡੇ ਦੇਖਦੇ ਦੇਖਦੇ ਕਿੰਨੇ ਮੁੰਡੇ ਪਤਨੀਆਂ ਦੇ ਸਤਾਏ ਖੁਦਕੁਸ਼ੀ ਕਰ ਗਏ

    • @Uhtugjgigo
      @Uhtugjgigo 4 месяца назад +2

      ਅੱਜ 950000 ਰੁਪਏ ਲੈ ਕੇ ਰਾਜ਼ੀਨਾਮਾ ਕਰ ਗੀ

    • @Uhtugjgigo
      @Uhtugjgigo 4 месяца назад

      ਅੱਜ 950000 ਰੁਪਏ ਲੈ ਕੇ ਰਾਜ਼ੀਨਾਮਾ ਕਰ ਗੀ

    • @Uhtugjgigo
      @Uhtugjgigo 4 месяца назад +1

      ਉਹ ਗਰੀਬ ਪਹਿਲਾਂ ਹੀ ਕਰਜਾਈ ਨੇ ਹੁਣ ਇਸ ਨੂੰ ਪਤਾ ਨੀ ਕਿਥੋਂ ਕਿਥੋਂ ਮੰਗ ਕੇ ਪੈਸੇ ਦੇਣਗੇ

  • @s.singhchahal9125
    @s.singhchahal9125 4 месяца назад +11

    ਉਗਰਾਹਾਂ ਸਾਹਿਬ ਇਹ ਗਲਤ ਹੈ

  • @jagroopkaur-y6h
    @jagroopkaur-y6h 4 месяца назад +42

    ਬੂਥਾ ਕਿਉਂ ਲਕੋਇਆ ਹੋੲਿਆ ਜੇਕਰ ਸੱਚੀ ਹੈ ਤਾਂ

  • @rajkhalsa_02
    @rajkhalsa_02 4 месяца назад +22

    ਮਾਤਾ ਜੀ ਬੇਇੱਜਤ ਕੁੱੜੀ ਨੂੰ ਕੌਣ ਬਰਦਾਸ਼ ਕਰਦਾ ਤੁਸ਼ੀ ਆਪਣੀ ਮਾੜੀ ਨੂੰਹ ਨੂੰ ਰੱਖੋਗੇ ਤੁਹਾਡੇ ਮਸਲੇ ਖੇਤੀ ਬਾੜੀ ਫਸਲਾ ਦੇ ਆ ਨਾ ਕੀ ਤਲਾਕਾ ਦੇ

    • @Uhtugjgigo
      @Uhtugjgigo 4 месяца назад +3

      ਇਹ ਤਾਂ ਦਿਹਾਡੀ ਤੇ ਆਈਆਂ ਨੇ ਇਹਨਾਂ ਨੂੰ ਕੀ ਪਤਾ ਕਿਸਾਨੀਂ ਦਾ ਇਦਾਂ ਦੀਆਂ ਹੀ ਇਹ ਹੋਣੀਆ

    • @janguvlogs9918
      @janguvlogs9918 4 месяца назад +2

      Sahi gall veer je isnu aina hi hej ae kudi da te apne munde naal vyaah dave,gundi rann pardhaan

  • @amrindersandhu1613
    @amrindersandhu1613 4 месяца назад +74

    ਭੁੱਲ ਕੇ ਵੀ ਇਸ ਔਰਤ ਨੂੰ ਦੁਬਾਰਾ ਨਾ ਘਰੇ ਵਾੜਲੀਂ ਭਰਾਵਾ ਦਬਾਅ ਵਿਚ ਆਕੇ ਹੁਣ ਤਾਂ ਇਹ ਸਾਰਿਆਂ ਨੂੰ ਮਾਰ ਕੇ ਨਿਕਲੂ ਜੇ ਘਰ ਚ ਆ ਗਈ ਇਹੋ ਜਿਹੀਆਂ ਕਦੇ ਵੀ ਨਹੀਂ ਸੁਧਰ ਦੀਆਂ ਹੁੰਦੀਆਂ

  • @NirmalSingh-bz3si
    @NirmalSingh-bz3si 4 месяца назад +27

    ਇਸਨੂੰ ਭਜਾਓ ਕੰਜਰੀ ਨੂੰ ਇਹ ਵਿਚਾਰੇ ਗੁਰਸਿੱਖ ਬੰਦੇ ਨੇ ਇਹ ਕੀ ਚੱਜ ਕਰਦੀ ਆ ਇਸ ਭਜਾਓ

  • @PritDhillon-ki4pd
    @PritDhillon-ki4pd 4 месяца назад +55

    ਲੰਡਰ ਯੂਨੀਅਨ ਵਾਲੇ ਫੈਸਲੇ ਕਰਿਆ ਕਰਨਗੇ

  • @Jaswinder_72
    @Jaswinder_72 4 месяца назад +28

    ਵੀਰ ਜੀ ਸਾਨੂੰ ਨਹੀਂ ਲਗਦਾ ਕਿ ਇਹ ਇਥੇ ਵਸਣ ਆਈ ਹੈ ਇਹ ਤਾਂ ਪੈਸੇ ਖਾਨ ਦੀ ਸਕਿਮ ਹੈ

    • @Uhtugjgigo
      @Uhtugjgigo 4 месяца назад +3

      ਅੱਜ ਕਰ ਗਈ ਰਾਜ਼ੀਨਾਮਾ 950000 ਵਿੱਚ ਕਿਸਾਨ ਯੂਨੀਅਨ ਵਾਲਿਆਂ ਵਿੱਚੋਂ ਬਸੰਤ ਕੋਠਾ ਗੁਰੂ ਵਾਲੇ ਦਾ ਵੀ ਹਿੱਸਾ ਵਿੱਚ

  • @sukhpalsingh538
    @sukhpalsingh538 4 месяца назад +13

    ਮੇਰੇ ਚਾਚੇ ਦਾ ਮੁੰਡਾ ਆ ਬਹੁਤ ਦੁਖੀ ਕੀਤਾ ਇਸ ਔਰਤ ਨੇ😢

    • @rajindersinghsingh4287
      @rajindersinghsingh4287 4 месяца назад +5

      ਵੀਰ ਜੀ ਮੁੰਡੇ ਦਾ ਸਾਥ ਦਿਉ ਇਹ ਕਦੇ ਨਹੀਂ ਸੁਦਰ ਸਕਦੀ ਜਿਹੜੀ ਆਪਣੇ ਬੱਚਿਆ ਦੀ ਨਹੀਂ ਬਣੀ ਉਹ ਕਿਦੀ ਬਣੋ

    • @satnamsingh2816
      @satnamsingh2816 3 месяца назад

      Veer g Munde da sath deo eho jhi lady klunk ne aurt jaat te very bad

  • @RavinderSingh-pt6je
    @RavinderSingh-pt6je 4 месяца назад +9

    ਲੜਕੇ ਦਾ ਫੈਸਲਾ ਬਿਲਕੁਲ ਸਹੀ ਹੈ। ਹੁਣ 4 ਸਾਲਾਂ ਵਿਚ ਭਰਾ ਭਰਜਾਈਆਂ ਵੀ ਅੱਕ ਗਏ ਇਸ ਲੜਕੀ ਨੂੰ ਘਰ ਰੱਖ ਕੇ ਇਸਲਈ ਮੁੰਡੇ ਦੇ ਦੁਬਾਰਾ ਬਲਾ ਗਲ ਪਾਉਣ ਨੂੰ ਫਿਰਦੇ ਨੇ। ਬਾਈ ਤੈਨੂੰ ਇਹੀ ਸਲਾਹ ਹੈ ਹੁਣ ਇਹਨੂੰ ਬਿਲਕੁਲ ਨਾ ਘਰ ਲਿਆਈ ਕਿਉੰਕਿ ਤੈਨੂੰ ਪਤਾ ਹੀ ਹੈ 4 ਸਾਲਾਂ ਵਿਚ ਕੀ ਕੁਝ ਹੋ ਚੁੱਕਿਆ ਹੋਣਾ? ਹੁਣ ਲਿਆਉਣ ਯੋਗ ਨਹੀਂ।

  • @gurbindersingh8113
    @gurbindersingh8113 4 месяца назад +17

    ਯਾਰ ਮੁੰਡਾ ਸਰੇਆਮ ਸਬੂਤ ਲਈ ਫਿਰਦ‍ਾ ..ਸਰੇਆਮ ਇਸਨੂੰ ਰੰਗੀਂ ਹੱਥੀਂ ਫੜਿਆ ਇਸਨੂੰ ... ਦੱਸੋ ਬੰਦਾ ਕੀ ਕਰੇ ਕਿਵੇ ਜਰ ਲਵੇ ਇਹ ਸਾਰਾ ਕੁਝ

  • @gurchransingh5674
    @gurchransingh5674 4 месяца назад +22

    ਭਾਈ ਲੜਾਈ ਝਗੜਾ ਤਾ ਘਰ ਘਰ ਹੁੰਦਾ ਰਹਿੰਦਾ ਠੀਕ ਹੋ ਜਾਦਾ ਕੋਈ ਗੱਲ ਨਹੀ ਪਰ ਨੂੰਹ ਧੀ ਘਰ ਦੀ ਇੱਜ਼ਤ ਹੁੰਦੀ ਹੈ ਗੈਰ ਮਰਦ ਨਾਲ ਸਬੰਧ ਬਣਾਉਣ ਤੋ ਪਹਿਲਾ ਸੋਚਦੀ ਬਹੁਤ ਘਟੀਆ ਹਰਕਤ

    • @Uhtugjgigo
      @Uhtugjgigo 4 месяца назад +4

      ਜਦੋਂ ਲਾਸਟ ਵਾਰ ਫੜੀ ਤਾਂ ਇਕ ਹਫਤਾ ਘਰ ਰਿਹਾ ਸੀ ਇਹਨਾਂ ਦੇ ਇਹ ਸਾਰਾ ਕੁਝ ਇਸ ਰਾਂਡ ਦੇ ਫੋਨ ਵਿਚੋਂ ਪਤਾ ਲੱਗਿਆ ਸੀ ਉਸ ਦੇ ਨਾਲ ਅਸ਼ਲੀਲ ਫੋਟੋਆਂ ਵੀ ਮੌਜੂਦ ਨੇ

  • @jagroopsingh5602
    @jagroopsingh5602 4 месяца назад +18

    ਜੇ ਇਹ ਕੁੜੀ ਸਹੀ ਹੁੰਦੀ ਤਾਂ ਲੱਖੇ ਸਧਾਣੇ ਨੇ ਸਮਝੋਤਾ ਕਰਵਾ ਦੇਣਾ ਸੀ ਕੁੜੀ ਗ਼ਲਤ ਆ

    • @Uhtugjgigo
      @Uhtugjgigo 4 месяца назад +1

      ਬਿਲਕੁਲ ਸਹੀ ਗੱਲ ਆ ਬਾਈ ਜੀ ਬਾਈ ਲੱਖੇ ਨੇ ਸਾਰੀ ਗੱਲ ਸਮਝ ਕੇ ਕਿਹਾ ਸੀ ਇਹ ਵਸਾਉਣ ਯੋਗ ਨਹੀਂ ਹੈਗੀ

    • @sukhpalsingh538
      @sukhpalsingh538 4 месяца назад

      Y lakhe kol gye c nahi nibrraa

    • @rajuarora3163
      @rajuarora3163 4 месяца назад +2

      Lakha kehdda rab aa oh ta wekhda ke j kush bnuga wicho fer turda

  • @tajwrsingh5990
    @tajwrsingh5990 4 месяца назад +16

    ਕਿਸਾਨ ਬਾਈ ਜੀ ਜੇ ਕੁੜੀ ਗ਼ਲਤ ਹੈ ਤਾਂ ਧਰਨਾ ਲਗਾਉਣਾ ਚੰਗੀ ਗੱਲ ਨਹੀਂ ,, ਬੜੀ ਸਰਮ ਵਾਲੀ ਗੱਲ ਹੈ ,, ਵਾਹਿਗੁਰੂ ਵਾਹਿਗੁਰੂ ਜੀ ਨਿਰਾ ਕੱਲਯੁੱਗ

    • @Uhtugjgigo
      @Uhtugjgigo 4 месяца назад +1

      😢ਇਹਨਾਂ ਨੇਂ ਤਾਂ ਬਿਲਕੁਲ ਸ਼ਰਮ ਲਾਹੀ ਹੋਈ ਆ ਇਹਨਾਂ ਇਕ ਇਕ ਗੱਲ ਸਬੂਤਾਂ ਨਾਲ ਦੱਸੀ ਆ

  • @5911fullpower
    @5911fullpower 4 месяца назад +16

    ਮੁੰਡਾ ਸ਼ਰੀਫ਼ ਲੱਗਦਾ ਕੁੜੀ ਸ਼ੀ ਨਹੀਂ ਹੈ

  • @MangatJatt-z2k
    @MangatJatt-z2k 4 месяца назад +49

    ਯੂਨੀਅਨ ਵਾਲਿਆ ਨੂੰ ਮੁੰਡੇ ਵਾਲਿਆ ਦੀ ਵੀ ਗੱਲ ਸੁਣਨੀ ਚਾਹੀਦੀ ਹੈ

    • @narinderpalsingh5349
      @narinderpalsingh5349 4 месяца назад +10

      ਯੂਨੀਅਨ ਵਾਲੇ ਹਰ ਥਾਂ ਤੇ ਗੁੰਡਾਗਰਦੀ ਕਰਦੇ ਹਨ 😢😢😢😢😢

    • @gurribathindewala1224
      @gurribathindewala1224 4 месяца назад +3

      Bhai Union ne pese laye aa Smjhota krn da Eh Sach Fudu aa Jatt

    • @Uhtugjgigo
      @Uhtugjgigo 4 месяца назад +1

      ਪੰਚਾਇਤ ਹੋਈ ਸੀ ਯੂਨਿਅਨ ਵਾਲੇ ਮੰਨੇ ਨੀ ਤਲਾਕ ਨੂੰ ਕਹਿੰਦੇ ਅਸੀਂ ਤਾਂ ਵਸਾਵਾਂਗੇ ਅਸੀਂ ਕਿਹਾ ਨਿੱਤ ਬਾਹਰੋਂ ਬੰਦੇ ਸੱਦਦੀ ਆ ਉਹਨਾਂ ਫਿਰ ਵੀ ਨੀਂ ਮੰਣੀਂ

    • @kulwanthitler1212
      @kulwanthitler1212 4 месяца назад

      @@Uhtugjgigo ਇਹਨਾਂ ਦੇ ਇਹੋ ਜਿਹੀਆ ਹੀ ਰੱਖੀਆਂ ਹੋਣਗੀਆਂ ਤਾਹੀਂ ਕਹਿੰਦੇ ਹੋਣਗੇ ਵਸਾਉਣ ਲਈ

    • @AmanDeep-yh4gu
      @AmanDeep-yh4gu 4 месяца назад

      ena nu ta ena masliya vich oana hi nahi chaidya eh court kase aa

  • @Manpreetgill294
    @Manpreetgill294 4 месяца назад +8

    ਲੜਕੀ ਤੇਜ ਆ ਤੇ ਗਲਤ ਲਗਦੀ ਆ ਮੁੰਡੇ ਵਾਲੇ ਸਹੀ ਆ ਜਿਹਨਾ ਕੋਲ ਪਰੂਫ ਵੀ ਆ ਜੋ ਬਚਿਆ ਦੀ ਨੀ ਬਣੀ ਉਹਨਾ ਨੂੰ ਮਾਰਦੀ ਰਹੀ ਉਹ ਕਿਸੇ ਦੀ ਕੀ ਬਣੂ ਕਿਸਾਨ ਯੂਨੀਅਨ ਨੂੰ ਸਚਾਈ ਦਾ ਸਾਥ ਦੇਣਾ ਚਾਹੀਦਾ ਨਾ ਕੀ ਗਲਤ.

    • @Uhtugjgigo
      @Uhtugjgigo 4 месяца назад +1

      ਕਿਸਾਨ ਆਗੂ ਬਸੰਤ ਕੋਠੇ ਗੁਰੂ ਵਾਲਾ ਇਹਨਾਂ ਨਾਲ ਰਲਿਆ ਹੋਇਆ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਇਹ ਵੱਡੇ ਮੁੰਡੇ ਕਹਿੰਦੀ ਹੁੰਦੀ ਸੀ ਤੇਰੇ ਦੋ ਭਾਭੇ ਆ ਇਕ ਵਰਿੰਦਰ ਭਾਭਾ ਦੂਜਾ ਗਿੱਲ ਭਾਭਾ

    • @Manpreetgill294
      @Manpreetgill294 4 месяца назад

      Hnji edha hi c

  • @kulwanthitler1212
    @kulwanthitler1212 4 месяца назад +32

    ਕਿਉਂ ਰੱਖੇ ਧੱਕੇ ਨਾਲ,ਚਾਹੇ ਤੀਵੀਂ ਬੰਦਾ ਹੋਰ ਰੱਖੀ ਫਿਰੇ😂😂😂😂 ਕੁੜੀ ਤਲਾਕ ਦੇ ਸਕਦੀ ਏ ਬੰਦਾ ਨਹੀਂ ਵਾਹ ਪੈਸਾ ਖਾਣ ਵਾਲੀ ਯੂਨੀਅਨ ਇਹ ਪੁਲਿਸ ਦਾ ਕੰਮ ਏ

    • @JaswantBrar-uw9fn
      @JaswantBrar-uw9fn 4 месяца назад

      Ik vi saboot de ik rupees vi khada howe ugrahan union de kise pardhan ja worker ne Bai aiwe suni sunai gall nahi karidi es union da savidhan padke vekh Kade jekar paise khan vale hunde ta punjab di sab to vaddi union nahi Bandi c ik rupea vi hera feri sabit hoje naal di naal union cho Bahar kadd ditta janda baki munde walea da hamesha ehi bahana reha ki kudi da cracter kharab hai

    • @Uhtugjgigo
      @Uhtugjgigo 4 месяца назад

      ਆ ਜਨਾਣੀਆਂ ਦਿਹਾਡੀ ਤੇ ਆਈਆਂ ਨੇ

    • @Uhtugjgigo
      @Uhtugjgigo 4 месяца назад +1

      ਯੂਨੀਅਨ ਸਰਕਾਰਾਂ ਨਾਲ ਲੜਦੀ ਲੜਦੀ ਲੋਕਾਂ ਨਾਲ ਵੀ ਲੜਣ ਲੱਗ ਗਈ ਇਹ ਕੀ ਸਿਆਣਫ ਆ

    • @Uhtugjgigo
      @Uhtugjgigo 4 месяца назад +1

      ਇਸ ਤਰਾਂ ਦੀਆਂ ਖੱਚ ਜਣਾਨੀਆਂ ਨਾਲ ਖੜਣਾਂ ਜਿਹੜੀਆਂ ਸਾਰੇ ਪਿੰਡ ਵਿੱਚ ਗੰਦ ਪਾਇਆ

    • @JaswantBrar-uw9fn
      @JaswantBrar-uw9fn 4 месяца назад

      @@Uhtugjgigo lokan naal nahi galat lokan naal lad de an lagda tusi vi munde de koi rishtedar hi a jo jyada munde walean di side lai rahe o asi kise di side kade ni lainde munde wale sahi a ta union walea nu kehan sade naal gall karo union de 5 member comety banake raula khatam vi 5 mint ch kardenge ugrahan union kade ik sude hoke madad nahi kardi sahi gall kardi hai nale jo talak di gall kar rahe a har mahine da kharcha vi dena pawega jekar kudi talak lai mann gai ta

  • @blackdeerhd8440
    @blackdeerhd8440 4 месяца назад +7

    ਇਹਨੂੰ ਬਾਈ ਰੱਖ ਨਾ ਲਈ ਨਹੀਂ ਬਹੁਤ ਦੁੱਖ ਪਾਏ ਗਾ,,ਇਹੋ ਜਿਹੀ ਸਾਰੇ ਟੱਬਰ ਨੂੰ ਮਾਰ ਕੇ ਤੁਰ ਜਾਣਾ। ,,,

    • @Uhtugjgigo
      @Uhtugjgigo 4 месяца назад +1

      ਸਹੀ ਗੱਲ ਆ ਵੀਰ

  • @amrindersandhu1613
    @amrindersandhu1613 4 месяца назад +37

    ਜਦੋਂ ਅਗਲਿਆਂ ਕੋਲ਼ ਫੋਟੋ ਨੇ ਇਹਦੀਆਂ ਆਸ਼ਿਕ ਨਾਲ ਅਗਲੇ ਤਲਾਕ ਲੈ ਸਕਦੇ ਨੇ

    • @Uhtugjgigo
      @Uhtugjgigo 4 месяца назад

      ਅਸ਼ਲੀਲ ਫੋਟੋਆਂ ਸੈਕਸ ਕਰਦਿਆਂ ਦੀਆਂ

    • @Uhtugjgigo
      @Uhtugjgigo 4 месяца назад

      ਬਚਿਆਂ ਨੂੰ ਵੀ ਆਪਣੇ ਆਸ਼ਕ ਦਾ ਲੰਨ ਹੱਥ ਵਿੱਚ ਫੜਾਇਆ ਇਹ ਫੋਟੋ ਵੀ ਆ

    • @Uhtugjgigo
      @Uhtugjgigo 4 месяца назад

      ਅਲਫ ਨੰਗੀਆਂ ਫੋਟੋ ਉਹ ਵੀ ਹਰ ਰੋਜ ਦੀਆਂ

  • @JagtarSingh-cj4ve
    @JagtarSingh-cj4ve 4 месяца назад +11

    ਇਨਸਾਫ ਹੋਣਾ ਚਾਹੀ ਦਾ ਆ ਜੀ 🙏🙏

  • @inderminhas3512
    @inderminhas3512 4 месяца назад +8

    Hje v bnda respct de rea ... bnde di galln sachiya lgdiya ...

  • @gurlabhsingh8072
    @gurlabhsingh8072 4 месяца назад +17

    ਜੇਕਰ ਇਹਨਾਂ ਕੋਲ ਪਰੂਫ ਹੈ ਕਿਸੇ ਅਸ਼ਕ ਦਾ ਫੇਰ ਕੁੜੀ ਗਲਤ ਹੈ ਰੋਲਾ ਹੋਰ ਗੱਲ ਹੈ ਗਲਤ ਬੰਦੇ ਸੱਦਣੇ ਉਹ ਤਾਂ ਜਵਾਂ ਹੀ ਗਲਤ

    • @Uhtugjgigo
      @Uhtugjgigo 4 месяца назад +1

      ਸਾਰੇ ਸਬੂਤ ਨੇ ਮੁੰਡੇ ਵਾਲਿਆਂ ਕੋਲ ਇਸਦੇ ਹੀ ਫੋਨ ਵਿਚੋਂ ਮਿਲੇ ਆ

    • @Uhtugjgigo
      @Uhtugjgigo 4 месяца назад

      ਸੈਕਸੀ ਫੋਟੋਆਂ ਨੇ ਇਸਦੇ ਆਸ਼ਕ ਨਾਲ

  • @NirmalSingh-bz3si
    @NirmalSingh-bz3si 4 месяца назад +18

    ਇਸ ਕਿਸਾਨ ਯੂਨੀਅਨ ਵਾਲੀ ਤੀਵੀਂ ਨੂੰ ਪੁੱਛੇ ਵੀਤੈਨੂੰ ਇਹ ਬੰਦੇ ਨਾਲ ਫੜੀ ਗਈ ਉਹ ਠੀਕ ਲੱਗਦਾ??

    • @RVC08
      @RVC08 4 месяца назад +1

      ਬਾਈ ਇਹਨਾਂਦਾ ਸਾਥ ਦੇਣਾ ਬੰਦ ਕਰਦੋ ਜੇ ਕਿਸਾਨੀ ਤੇ ਜਵਾਨੀ ਬਚਾਉਣੀ ਪੰਜਾਬ ਦੀ…ਇਹ ਯਰ ਹੁਣ ਤਾਂ ਸਟੇਸ਼ਨਾਂ ਗੁੰਡਾਗਰਦੀ ਤੇ ਉਤਰ ਆਏ

    • @Uhtugjgigo
      @Uhtugjgigo 4 месяца назад

      ਇਹ ਜਵਾਨੀਆਂ ਕਿਸਾਨ ਯੂਨੀਅਨ ਵਾਲੀਆਂ ਸਰਪੰਚ ਘਣੀਆਂ ਦੇ ਘਰ ਪੰਚਾਇਤ ਵਿਚ ਕਹਿੰਦੀਆਂ ਸੀ ਏਡੀ ਵੀ ਕਿਹੜੀ ਗੱਲ ਆ

    • @ArshpreetSingh-qg4zy
      @ArshpreetSingh-qg4zy 4 месяца назад

      @@Uhtugjgigo es da matlab ena nu fer ehu je kmm change lagde hone a jo ehe kehndea c v ende v koe gll ne

    • @Uhtugjgigo
      @Uhtugjgigo 4 месяца назад

      ​@AyrshpreetSingh-qg4zy yes

    • @AmritpalAmrit-d7b
      @AmritpalAmrit-d7b 4 месяца назад

      Sahi gal veere mera Jeth mere haathi paaya kisan union walyaa ne meri gal tupp diti gayi

  • @gurlabhsingh8072
    @gurlabhsingh8072 4 месяца назад +42

    ਇਹ ਕਿਸਾਨ ਯੂਨੀਅਨ ਤਾਂ ਜਿਸ ਕੇਸ ਵਿੱਚ ਵੜ ਜਾਣ ਕੇਸ ਨਹੀਂ ਨਿਬੜਦਾ

    • @harvindersingh4776
      @harvindersingh4776 4 месяца назад

      bilkul sahi .
      Sariya hi Kisan unions loka di kamayi te palan valey parasites han . Eh pehla dharney la ke sarkara nal saude karkey vicho mota khud paisa banondey hundey si . Hun eh bhenchod de loka de gharelu masleya vich vi aa varhey ne .
      Ehna dalheya diya manhoos shakala vi rabb kisey nu na dikhavey .

    • @karan.504
      @karan.504 4 месяца назад +1

      😂😂😂

    • @satwantsatti9655
      @satwantsatti9655 4 месяца назад +5

      ਬਾਈ ਜੇ ਇਹ ਕਿਸਾਨ ਯੂਨੀਅਨ ਨੇ ਕੇਸ ਨਿਬੇੜ ਲਏ ਤਾਂ ਫਿਰ ਕੋਈ ਕੰਮ ਬਚਣਾ ਹੀ ਨਹੀਂ ਇਹਨਾਂ ਕੋਲ.😅

    • @JaswantBrar-uw9fn
      @JaswantBrar-uw9fn 4 месяца назад

      Bhai saab asi case vich vichale shadea hi nahi Kade bina kise hor karan to samje hazaran lokan De ta ejantan to paise vapis karwae a
      aiwe ni lok Sanu kehnde ki eh jathebandi tota rench wargi a jithe hath pawe shad di nahi lok awaj channel te gi vekhla jekar nahi vishwash ta

    • @sukhjeetsingh91
      @sukhjeetsingh91 4 месяца назад +1

      Eh thug tola

  • @rajindersinghsingh4287
    @rajindersinghsingh4287 4 месяца назад +4

    ਮੁੰਡੇ ਨੂੰ ਇਨਸਾਫ਼ ਮਿਲਣਾ ਚਾਹੀਦਾ। ਪਿੰਡ ਵਾਲਿਓ ਤੁਸੀ ਸਾਰੇ ਸਾਥ ਦਿਉ ਵਿਚਾਰੇ ਨੂੰ ।ਨਹੀਂ ਤਾਂ ਇਹ ਜਨਾਨੀ ਏਨੂੰ ਤੇ ਇਹਦੇ ਮਾ ਪਿਉ ਨੂੰ ਮਾਰ ਦਿਉ

  • @amritsran7808
    @amritsran7808 4 месяца назад +12

    Mare heesab nal ta bai ji banda sacha aa

  • @shamshersingh-wi8ox
    @shamshersingh-wi8ox 4 месяца назад +3

    ਬਾਈ ਜੀ ਇਸ ਕੁੜੀ ਨੂੰ ਭੁੱਲ ਕੇ ਵੀ ਆਪਣੇ ਨਾਲ ਨਾ ਰੱਖਿਓ ਤੇ ਦਬਾਅ ਹੇਠ ਆ ਕੇ ਅਲੱਗ ਵੀ ਨਾਂ ਹੋ ਜਾਇਓ ਇਹ ਆਪਣੇ ਆਸ਼ਕਾਂ ਨਾਲ ਮਿਲ ਕੇ ਮਰਵਾ ਦਿਓਗੀ ਤੁਹਾਨੂੰ

  • @kewalkamboj7339
    @kewalkamboj7339 4 месяца назад +2

    ਇਹ ਕੁੜੀ ਗੱਲ਼ਤ ਹੈ।ਲੜਕਾ ਬਿਲਕੁੱਲ ਸਹੀ ਹੈ।ਇਹ ਲੜਕੀ ਕਹਿ ਰਹੀ ਲੜਕੇ ਦੇ ਪਿੰਡ ਵਾਲ਼ਾ ਕੋਈ ਮੇਰੇ ਮੱਗਰ ਨਹੀਂ। ਜਦੋਂ ਕੁੜੀ ਕਿਸੇ ਹੋਰ ਲੜਕੇ ਨਾਲ ਸੰਬਧ ਸਨ ਅਤੇ ਵੀਡੀਓ ਬਣੀਆਂ।ਇਹ ਆਪਣੇ ਪਤੀ ਨੂੰ ਰਾਤ ਨੂੰ ਨਸ਼ਾ ਦੀਆਂ ਗੋਲੀਆਂ ਪਾਕੇ ਆਪ ਆਪਣੇ ਆਸ਼ਕ ਨਾਲ ਆਸ਼ਕੀ ਕਰਦੀ ਰਹੀ

  • @gursewakbuttar6371
    @gursewakbuttar6371 4 месяца назад +9

    ਆਸਕ ਨਾਲ ਰੰਗ ਰਲੀਆਂ ਮਨਾਉਦੀਐ

  • @ramcharan7448
    @ramcharan7448 4 месяца назад +2

    ਬੱਚਿਆਂ ਦਾ ਵੀ DNA ਟੈਸਟ ਕਰਵਾ ਲੈ ਭਰਾਵਾਂ

  • @simsidhu1899
    @simsidhu1899 4 месяца назад +4

    Sardar ji sahe aa

  • @rajuarora3163
    @rajuarora3163 4 месяца назад +8

    ਏਹ ਔਰਤ ਗ਼ਲਤ ਲੱਗਦੀ ਆ

  • @rajuarora3163
    @rajuarora3163 4 месяца назад +13

    ਜੇ ਕੁੜੀਏ ਤੂੰ ਲੱਖੇ ਸਿਧਾਣੇ ਦੇ ਪਿੰਡੋ ਆ ਫੇਰ ਕੀ ਹੋ ਗਿਆ ਉਹ ਕੇਹੜਾ ਜੱਜ ਲੱਗਿਆ ਉਹ ਤਾ ਪੈਸੇ ਬਨੋੰਦਾ ਬਿਚੋ, ਨਾ ਕਿਸਾਨ uniona ਕੋਈ ਕੋਰਟ ਨੇ ਬਸ ਅਦਾਲਤ ਦੇ ਅੰਤਿਮ ਫੈਸਲੇ ਦੀ wait ਕਰ ਹੁਣ

    • @pamajawadha5325
      @pamajawadha5325 4 месяца назад

      Sahi gal veer

    • @virpalkaurchauhan8021
      @virpalkaurchauhan8021 4 месяца назад +3

      ਕੁੜੀਆਂ ਵਸਾਉਣ ਦੇ ਨਾਮ ਤੇ ਲੱਖੇ ਸਿਧਾਨੇ ਵਰਗੇ ਅਤੇ ਯੂਨੀਅਨ ਵਾਲੇ ਲੋਕਾਂ ਦੇ ਮੁੰਡਿਆਂ ਦੀ ਜ਼ਿੰਦਗੀ ਬਰਬਾਦ ਕਰ ਰਹੇ ਆ। ਕੋਈ ਵੀ ਇੱਜਤਦਾਰ ਆਦਮੀ ਚਰਿੱਤਰਹੀਣ ਜਨਾਨੀ ਨੂੰ ਘਰ ਕਿਵੇਂ ਰੱਖ ਸਕਦਾ

    • @rajuarora3163
      @rajuarora3163 4 месяца назад +2

      @@virpalkaurchauhan8021 ਸਮਾਜ ਸੇਵਾ ਦੇ ਨਾਤੇ ਲੋਕਾਂ ਨੂੰ ਠੱਗਦੇ ਨੇ

    • @Uhtugjgigo
      @Uhtugjgigo 4 месяца назад

      ਇਸ ਕੇਸ ਵਿੱਚ ਲੱਖੇ ਬਾਈ ਨੇ ਸਹੀ ਫੈਸਲਾ ਲਿਆ ਸੀ

  • @raniitsingh3915
    @raniitsingh3915 4 месяца назад +3

    ਕੋਈ ਮਰਦ ਕਿਵੇਂ ਜਰੂਗਾ ਆਪਣੀ ਪਤਨੀ ਨੂੰ ਬਿਗਾਨੇ ਬੰਦੇ ਨਾਲ,,,ਏ ਕੰਮ ਚਵਲਾ ਦਾ ਹੂੰਦਾ ਹੈ,, ਜਨਾਨੀ ਦੀ ਕਮਾਈ ਖਾਣ ਵਾਲੇਆ ਨੂੰ ਕੋਈ ਫਰਕ ਨਹੀਂ ਪੈਂਦਾ,,ਪਰ ਮਰਦਾਂ ਨੂੰ ਪੈਦਾ ਹੈ,, ਕੁੜੀ ਗ਼ਲਤ ਹੈ ਬਿਲਕੁਲ ਸ਼ਰੇਆਮ ਦਿਸ ਰਹੀ ਹੈ ਵੀਡੀਓ ਚਂਂ ਫੋਟੋ ਚਂਂ,,, ਮੁੰਡੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ,,, ਏਵੇਂ ਝੰਡੀਆਂ ਫੜਕੇ ਤੁਰ ਪੇਂਦੇ ਨੇ ਗ਼ਲਤ ਸਹੀ ਵੇਖੇ ਸੋਚੇ ਬਿਨਾ

  • @gurlabhsingh8072
    @gurlabhsingh8072 4 месяца назад +22

    ਕਿਸਾਨ ਯੂਨੀਅਨ ਹੁਣ ਇਸ ਕੰਮਾਂ ਤੇ ਹੋ ਗਏ ਇਹ ਪੁਲੀਸ ਜਾ ਕੋਟ ਦਾ ਮਸਲਾ ਹੈ ਇਹ ਇੱਥੇ ਵਿਕਾਊ ਮਾਲ ਕੀ ਕਰਦੇ ਹਨ ਧਰਨੇ ਲਾ ਕੇ ਪੈਸਾ ਇਕੱਠਾ ਕਰਦੇ ਹਨ ਕਿਸਾਨ ਲੀਡਰ ਸ਼ਰਮ ਕਰੋ ਇਹ ਤੁਹਾਡਾ ਕੰਮ ਨਹੀਂ

    • @ArshpreetSingh-qg4zy
      @ArshpreetSingh-qg4zy 4 месяца назад

      Sahe keha a mata dekhu kene besharme nal. Kehnde fer ke ho gaeya. Nale kahe jande oh ta kude de marje a v fer tu ke laen nu bethe a ja sedha dss v mae unean vitch han par ene rupeya ch soudha karke bethe han nale kahe jande ase kon hunde han Dhaka karn wale ehe ta munde wale prewar jdo ander he na wadn den. Ehe mata kene ke den tate pesab jawege caheda vitch bethe rahen den darwaje age es tra ta koe v chawelpuna karke ehu je mata nu lae aeya karega es veer da sath den wale v bano veero nahe ta veswa nu v kese de ghare waleya karnge

    • @AmanDeep-yh4gu
      @AmanDeep-yh4gu 4 месяца назад +2

      kisana da ta koi rol nahi es vich

    • @kulwindersinghcheema
      @kulwindersinghcheema 4 месяца назад +2

      WaheGuru ji Mehar karna ji 🙏🙏💯💯🙏😂😂😂😢😢

    • @Uhtugjgigo
      @Uhtugjgigo 4 месяца назад

      950000 ਵਿੱਚ ਰਗੜਾ ਗਰੀਬ ਬੇ ਕਸੂਰ ਇਹਨਾਂ ਕਿਸਾਨ ਯੂਨੀਅਨ ਵਾਲਿਆਂ ਉਸ ਰਾਂਡ ਮਦਾਦ ਕਰਕੇ ਪਤਾ ਨੀ ਕਿਨਾਂ ਹਿਸਾ ਹੋਉ ਇਹਨਾਂ ਦਾ

  • @pritpalbajwa6631
    @pritpalbajwa6631 4 месяца назад +11

    ਗੰਢੂ ਕਿਸਾਨ union

  • @surinderkaur9310
    @surinderkaur9310 3 месяца назад

    ਸੱਚ ਦਾ ਸਾਥ ਜ਼ਰੂਰ ਦਿਓ ਮੁੰਡਾ ਸਹੀ ਹੈ

  • @harpreetrai6257
    @harpreetrai6257 4 месяца назад +7

    Banda shi lagda menu

  • @shivanisharma5562
    @shivanisharma5562 4 месяца назад +7

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @gurlabhsingh8072
    @gurlabhsingh8072 4 месяца назад +9

    ਯਾਰ ਬੰਦਾ ਹੋ ਕੇ ਕੁੱਟ ਖਾਦਾ ਰਹੀਆਂ ਤੇਰੇ ਤੋਂ ਕੋਈ ਨਹੀਂ ਸਰੀਆ ਫੇਰ ਵੀਰ ਬੱਚੇ ਪੈਦਾ ਨਹੀਂ ਸੀ ਕਰਨੇ

    • @AmanDeep-yh4gu
      @AmanDeep-yh4gu 4 месяца назад +3

      ijat wala sochda sudar jau

    • @Uhtugjgigo
      @Uhtugjgigo 4 месяца назад

      ਬਹੁਤ ਹੀ ਸਰੀਫ ਪਰਿਵਾਰ ਆ ਬਾਈ ਜੀ ਇਹ ਖੱਚ ਜਨਾਨੀ ਪੇਸ਼ ਪੈ ਗਈ ਬੰਦਾ ਕੀ ਕਰਦਾ

  • @B.i.P._Sandhu
    @B.i.P._Sandhu 4 месяца назад +3

    ਤੀਵੀਂਆਂ ਵਿਗੜੀਆਂ ਹੋਈਆਂ😂😂
    ਕਿਸਾਨ ਯੂਨੀਅਨ ਵਾਲੇ ਬੈਠੇ ਜੋ ਮੰਡਲਾ ਬੰਨ੍ਹ ਕੇ ਨਾਲ, ਇਹਨਾਂ ਦੇ ਵੀ ਛਿੱਤਰ ਫਿਰਨਾ ਚਾਹੀਦਾ

  • @ArshdeepSingh-oh4qk
    @ArshdeepSingh-oh4qk 4 месяца назад +6

    ਯੁਨੀਅਨ ਵਾਲੇ ਵਿਚੋਂ ਪੈਸੇ ਖਾ ਜਾਣਗੇ

    • @Uhtugjgigo
      @Uhtugjgigo 4 месяца назад

      ਸਹੀ ਕਿਹਾ ਜੀ

  • @dildeepsinghpb0367
    @dildeepsinghpb0367 4 месяца назад

    ਕੁੜੀ ਗਲਤ ਹੈ ਕੁੜੀ ਤੇ ਕਾਰਵਾਈ ਕੀਤੀ ਜਾਵੇ

  • @lakhwindersingh5096
    @lakhwindersingh5096 4 месяца назад +1

    ਆਹ ਕਿਸਾਨ ਯੂਨੀਅਨ ਵਾਲੇ ਕੋਈ ਸੱਚ ਝੂਠ ਦਾ ਵਿਖੇ ਬਿਨਾਂ ਹੀ ਕਿਸੇ ਦਾ ਸਾਥ ਦਿੰਦੇ ਧਰਨੇ ਲਾ ਕੇ ਬਹਿ ਜਾਂਦੇ ਬਾਹਰ ਦੇ ਵਿੱਚ ਗਲਤ ਗੱਲ ਹ ਵੀਰੇ ਤੁਹਾਡੀ ਇਜਤ ਵੀ ਲੋਕਾਂ ਦੀ ਨਜ਼ਰਾਂ ਵਿਚ ਘੱਟ ਹੋ ਗਈ ਹੈ

  • @Flopjeevan
    @Flopjeevan 4 месяца назад +2

    Waheguru ji hey akaal purakh waheguru ji waheguru ji tuci bade Beant Ho tuci Mehar Karo g sache patshaa g

  • @harpinderkaur7491
    @harpinderkaur7491 3 месяца назад

    ਬੁੜੀ ਤੇਜ ਬਹੁਤ ਏ ਬੰਦਾ ਸੲਈ ਏ

  • @HappySingh-tm1un
    @HappySingh-tm1un 3 месяца назад

    ਜੇ ਇਹ ਸੱਚੀ ਹੁੰਦੀ ਤਾ ਲੱਖੇ ਸਿਧਾਣੇ ਨੇ ਇਸ ਦਾ ਰਾਜ਼ੀਨਾਮਾ ਕਰਵਾ ਦੇਣਾ ਸੀ ਲੱਖਾ ਗੱਲਤ ਕੰਮ ਨਹੀ ਕਰਵਾਉਂਦਾ ਮੁੰਡੇ ਆਲੇ 100 ਪਰਸੈਟ ਸਹੀ ਆ

  • @InnocentElephant-ld3eg
    @InnocentElephant-ld3eg 3 месяца назад +1

    ਭੈਣੇ ਹੁਣ ਉਹ ਬੰਦਾ ਕਿੱਥੇ ਆ ਜਿੰਹਦੇ ਪਿੱਛੇ ਰੌਲਾ ਪੈ ਰਿਹਾ ਉਹ ਬੰਦੇ ਨੂੰ ਲੈ ਕੇ ਆਉ ਉਹ ਵੀ ਉਨ੍ਹਾਂ ਹੀ ਕਸੂਰ ਆ ਉਹ ਤਾਂ ਆ ਘਰ ਖਰਾਬ ਕਰ ਕੇ ਆਪਣੇ ਘਰ ਵਿੱਚ ਆਰਾਮ ਨਾਲ ਬੈਠਾ।।

  • @bobbiecheema4833
    @bobbiecheema4833 4 месяца назад +2

    Good brother for standing up. Definitely, she has something to hide.
    She is drama queen.

  • @BaljinderSingh-hn7oc
    @BaljinderSingh-hn7oc 3 месяца назад

    ਮੁੰਡੇ ਵਾਲੇ 101% ਸਚੇ ਤੇ ਇੱਜਤਦਾਰ ਬੰਦੇ ਨੇ .ਕੁੜੀ ਨੂੰ ਇਹਦੇ ਆਸ਼ਿਕ ਦੇ ਲੜ ਬੰਨੋ ਹੁਣ .ਓਹੋ ਇਕ ਸ਼ਾਇਡ ਤੇ ਹੋ ਗਿਆ ਹੁਣ ਮਜੇ ਲੈਕੇ

  • @AmandeepSinghAmandeepSin-jo9ss
    @AmandeepSinghAmandeepSin-jo9ss 4 месяца назад +4

    ਬੀਬੀ ਜੀ , ਮਿਆਂ ਬੀਵੀ ਦੀ ਸਹਿਮਤੀ ਘਰ ਵਿੱਚ ਕੋਈ ਕਾਰਜ ਕਰਨਾ, ਕੋਈ ਚੀਜ਼ ਲਿਆਉਣੀ, ਬੱਚੀਆਂ ਨੂੰ ਚੰਗੀ ਪੜ੍ਹਾਈ, ਚੰਗੇ ਘਰ ਦੀ ਉਸਾਰੀ,ਪਰ ਬੀਵੀ ਨੇ ਹੋਰ ਕਿਸੇ ਨਾਲ, ਬਾਹਰ ਅਣਜਾਣ ਮੁੰਡੇ ਨਾਲ ਫੋਟੋਆ ਰੰਗ ਰਲੀਆਂ ਮਨਾਉਣ ਦੀ ਸਹਿਮਤੀ ਤਾਂ ਲਈ ਨਹੀਂ ਪਤੀ ਤੋ

  • @RanjeetSandhu-ne4wr
    @RanjeetSandhu-ne4wr 3 месяца назад

    ਬਹੁਤ ਸ਼ਰੀਫ਼ ਬੱਦਾ ਜ਼ਨਾਨੀ ਤੇਜ਼ ਆ

  • @GagandeepDeep-su6db
    @GagandeepDeep-su6db 3 месяца назад

    Bai belkul shai aa

  • @Doaba1313
    @Doaba1313 4 месяца назад +2

    ਬਾਕੀ ਸੱਚ ਕੀ ਆ ਰੱਬ ਜਾਣਦਾ ਪਰ ਇਸ ਕੇਸ ਵਿੱਚ ਮੁੰਡਾ ਸਹੀ ਲੱਗਦਾ ਕੁੜੀ ਨੂੰ ਵਿਆਹ ਤੋ ਬਾਅਦ ਬਾਹਰ ਗੈਰ ਮਰਦ ਵੱਲ ਮੂੰਹ ਨੀ ਮਾਰਨਾ ਚਾਹੀਦਾ ਇੱਥੇ ਕੁੜੀ ਗਲਤ ਆ ਮੁੰਡਾ ਸਬੂਤਾਂ ਦੇ ਆਧਾਰ ਤੇ ਗੱਲ ਕਰ ਰਿਹਾ ਕਿਸਾਨ ਜੱਥੇਬੰਦੀਆ ਵਾਲਿਆ ਨੂੰ ਬੇਨਤੀ ਹੈ ਕੀ ਫੈਸਲਾ ਸਹੀ ਕਰਨ ਇੱਕਠ ਕਰਕੇ ਮੁੰਡੇ ਪਰਿਵਾਰ ਤੇ ਪ੍ਰੈਸਰ ਨਾ ਪਾਉਣ ਕੀ ਉਹ ਕੁੜੀ ਨੂੰ ਰੱਖੇ

  • @InnocentElephant-ld3eg
    @InnocentElephant-ld3eg 3 месяца назад

    ਜਦੋਂ ਕੇਸ ਅਦਾਲਤ ਵਿੱਚ ਹੈ ਤਾਂ ਫ਼ਿਰ ਕਾਨੂੰਨ ਤੇ ਭਰੋਸਾ ਰੱਖੋ ਆ ਤਾ ਗਲਤ ਆ ਕਿਸੇ ਦੇ ਦਰਵਾਜ਼ੇ ਵਿੱਚ ਆ ਕੇ ਬੈਠ ਜਾਣਾ।।

  • @rajucheema-wr4xj
    @rajucheema-wr4xj 4 месяца назад +5

    ਨਣਦੋਈਏ ਤਾਂ ਐਵੇਂ ਬਦਨਾਮ ਕਰਦੇ ਹੋ ।ਨਣਦੋਈਏ ਦਾ ਨਾਮ ਲੈਣਾ , ਝੂਠ ਦਾ ਪੁਲੰਦਾ ਹੈ

    • @Uhtugjgigo
      @Uhtugjgigo 4 месяца назад

      ਨਣਦੋਈਏ ਨੇ ਪੰਚਾਇਤ ਵਿਚ ਇਹਨਾਂ ਤੋ ਕੁੜੀ ਵਾਲਾ ਫੋਨ ਮੰਗਿਆ ਸੀ ਇਹ ਦਿੰਦੀ ਨਹੀਂ ਸੀ ਇਸਦੇ ਬਾਪ ਨੇ ਸ਼ਿਤੱਰ ਮਾਰ ਕੇ ਫੋਨ ਕੁੜੀ ਤੋਂ ਲੈ ਕੇ ਦਿੱਤਾ ਸੀ ਜਿਸ ਵਿਚ ਆਸ਼ਕ ਨਾਲ ਸੈਕਸੀ ਫੋਟੋਆਂ ਉਹ ਰਿਕਾਰਡ ਬਣ ਗਿਆ ਇਸ ਲਈ ਨਣਦੋਈਆ ਮਾੜਾ ਹੈ

  • @InnocentElephant-ld3eg
    @InnocentElephant-ld3eg 3 месяца назад

    ਆ ਬੰਦਾ ਤਾਂ ਜਵਾ ਹੀ ਦਰਵੇਸ਼ ਲੱਗਦਾ

  • @kulwanthitler1212
    @kulwanthitler1212 4 месяца назад +11

    ਇਕੱਠ ਤੋਂ ਪਤਾ ਲੱਗਦਾ ਕਿੰਨੀ ਕਿ ਇਜ਼ਤਦਾਰ ਹੋਵੇਗੀ, ਕੋਈ ਵੀ ਮਰਦ ਨਜਾਇਜ਼ ਇਹੋ ਜਿਹਾ ਕੰਮ ਨੀ ਕਰਦਾ,ਇਹ ਗੱਲ ਮਰਦ ਨਜਾਇਜ਼ ਰਿਸ਼ਤੇ ਵਾਲੀ ਤਾਂ ਬਿਲਕੁਲ ਨਹੀਂ ਝੱਲਦਾ ,। ਪੈਸੇ ਦੀ ਭੁੱਖੀ ਲੱਗਦੀ ।

    • @Uhtugjgigo
      @Uhtugjgigo 4 месяца назад

      ਅੱਜ 950000 ਲੈ ਕੇ ਰਾਜ਼ੀਨਾਮਾ ਕਰ ਲਿਆ

    • @kulwanthitler1212
      @kulwanthitler1212 4 месяца назад

      @@Uhtugjgigo ਕਿਉਂ ਦਿੱਤਾ , ਕੋਰਟ ਫੈਸਲਾ ਕਰਦਾ , ਏਨੇ ਪੈਸੇ

    • @Uhtugjgigo
      @Uhtugjgigo 4 месяца назад

      ਅਗਲਿਆ ਨੇ ਭਲੇਮਾਣਸਾਂ ਤੇਂ ਦਬਾ ਪਵਾ ਕੇ ਲੈ ਲੇ

  • @beantsingharang4009
    @beantsingharang4009 3 месяца назад +1

    Munda sacha aaa

  • @harvindersingh4776
    @harvindersingh4776 4 месяца назад +4

    Ik case court vich Kisan union de dalheya de khilaf vi karna chahida hai .

  • @surjeetsighsonu7896
    @surjeetsighsonu7896 4 месяца назад +1

    ਵੀਰ ਜੀ ਹਮੇਸਾ ਬੰਦਾ ਨਹੀਂ ਮਾੜਾ ਹੁੰਦਾ ਕੲਈ ਜਨਾਨੀਆ ਵੀ ਗਲਤ ਹੁੰਦੀਆਂ

  • @sunnybainsa2679
    @sunnybainsa2679 3 месяца назад

    ਕੋਈ ਵੀ ਇਨਸਾਨ ਹੋਵੇ ਕੋਈ ਬੰਦਾ ਹੋਵੇ ਕੋਈ ਜਨਾਨੀ ਹੋਵੇ ਕਦੀ ਇਹ ਬਰਦਾਸ਼ਤ ਨਹੀਂ ਕਰਦਾ ਕਦੀ ਬਰਦਾਸ਼ਤ ਨਹੀਂ ਕਰਦੀ ਕਿ ਉਹਦੇ ਪਤੀ ਦੇ ਜਾਦੀ ਔਰਤ ਦੇ ਪਾਰ ਨ ਹੋਵੇ ਰਿਸ਼ਤੇ ਤਾਂ ਕਾਨੂੰਨ ਨੂੰ ਕਾਨੂੰਨ ਵੀ ਅਧਿਕਾਰ ਦਿੰਦਾ ਹੈ ਤੇ ਸਾਡੇ ਧਰਮ ਗ੍ਰੰਥ ਵੀ ਅਧਿਕਾਰ ਦਿੰਦੇ ਇਦਾਂ ਦੇ ਸੋਨੇ ਨਾਲੋਂ ਜਿਹੜਾ ਕੰਨਾਂ ਨੂੰ ਖਾਵੇ ਉਹਨੂੰ ਕੱਢ ਦੇਣਾ ਚੰਗਾ ਨਜਾਇਜ਼ ਸੰਬੰਧਾਂ ਦੀ ਜਿਨਾਂ ਨੂੰ ਪਿਆਸ ਹੋਵੇ ਭੁੱਖ ਪਿਆਸ ਹੋਵੇ ਜਸਮਦੀ ਜਿਹੜੀਆਂ ਜਨਾਨੀਆਂ ਦਾ ਬੰਦੇ ਨਾ ਰੱਜ ਨਹੀਂ ਆਉਂਦਾ ਉਹ ਜਨਾਨੀਆਂ ਕਦੇ ਨਹੀਂ ਵੱਸਦੀਆਂ ਹੁੰਦੀਆਂ

    • @jasugill4752
      @jasugill4752 3 месяца назад

      Dooja sapne. Barhe. Dikha. Dinda Eih nahi eahide Rahindi

  • @KULJITKAUR-v8v
    @KULJITKAUR-v8v 4 месяца назад +4

    DIVORCE LVO GAL KHATM

  • @gurjeetsingh5701
    @gurjeetsingh5701 4 месяца назад +14

    ਲਖੇ ਸਿਧਾਣੇ ਨੂੰ ਵਿੱਚ ਨਾ ਵਾੜੋ ਵਿਸਵਦੀਪ ਤੋ ਪੁਛੋ ਲੋਕਾ ਦਾ ਨਿਕਾਰਿਆ ਹੋਇਆ

    • @tapindermangat891
      @tapindermangat891 4 месяца назад

      Lakha ve daaaaaaaaa eeeeee

    • @Uhtugjgigo
      @Uhtugjgigo 4 месяца назад +2

      ਬਾਈ ਜੀ ਲੱਖਾ ਬਾਈ ਵੀ ਆਇਆ ਸੀ ਇਸ ਮਾਮਲੇ ਵਿੱਚ ਪਰ ਉਸ ਨੇਂ ਧੱਕਾ ਨਹੀਂ ਸੀ ਕੀਤਾ ਮੁੰਡੇ ਵਾਲਿਆਂ ਨਾਲ ਸਚਾਈ ਸਮਝ ਕੇ ਬਾਈ ਨੇਂ ਸੱਚੀ ਗੱਲ ਕਹੀ ਸੀ ਕਿ ਇਹ ਵੱਸ ਨਹੀਂ ਸਕਦੀ

    • @shamshersingh-wi8ox
      @shamshersingh-wi8ox 4 месяца назад

      ਇਸ ਕੁੜੀ ਨੇ ਲਖੇ ਨੂੰ ਵੀ ਦਿੱਤੀ ਹੋਣੀ ਤੇ ਆਪਣਾ ਸਾਰਾ ਪਿੰਡ ਵੀ ਰਾਜ਼ੀ ਕਰ ਦਿੱਤਾ ਹੋਣਾ 5 ਸਾਲਾਂ ਵਿਚ

  • @ArshdeepSingh-oh4qk
    @ArshdeepSingh-oh4qk 4 месяца назад +4

    ਜਨਾਨੀ ਗ਼ਲਤ ਐ। ਅੱਖਾਂ ਨਾਲ ਗੱਲ ਕਰਦੀ ਐ

  • @rajuarora3163
    @rajuarora3163 4 месяца назад +3

    ਕਿਸਾਨ union ਨੂੰ ਅੱਖਾਂ ਮੀਚ ਕੇ ਇਕ ਪਾਰਟੀ ਦਾ ਪੱਖ ਨਹੀ ਕਰਨਾ ਚਾਹੀਦਾਂ ਹੈ ਇਹਦੇ ਨਾਲ uniona ਦਾ ਅਕਸ ਖਰਾਬ ਹੁੰਦਾ

    • @Uhtugjgigo
      @Uhtugjgigo 4 месяца назад +1

      ਪੈਸੇ ਖਾਦੇ ਲੱਗਦੇ ਆ

  • @jaswinderkaurjaswinder7026
    @jaswinderkaurjaswinder7026 4 месяца назад

    ਇਹੋ ਜਹੀਆਂ ਡੈਣਾ ਕੋਲੋਂ ਰਬ ਬਚਾਵੇ ਵੀਰੇ ਭੁੱਲ ਕੇ ਘਰ ਨਾਂ ਵਾੜੀ ਤੇਰਾ ਕੋਈ ਨੁਕਸਾਨ ਕਰੂਗੀ

  • @vehlijanta6321
    @vehlijanta6321 4 месяца назад

    Munda sahi aaaa g

  • @Ogfacts186
    @Ogfacts186 4 месяца назад +2

    Banda shi lgda

  • @AmandeepSinghAmandeepSin-jo9ss
    @AmandeepSinghAmandeepSin-jo9ss 4 месяца назад +4

    ਬੀਬਾ ਜੀ ਮੂੰਹੋ ਤੁਸੀਂ ਜੋਂ ਮਰਜ਼ੀ ਇਲਜ਼ਾਮ ਲਗਾਈ ਜਾਵੋਂ, ਜਿਨਾਂ ਸਮਾਂ ਤੁਹਾਡੇ ਕੋਲ ਕੋਈ ਪਰੂਫ਼ ਨਹੀਂ ਤੁਹਾਡੀ ਗੱਲ ਕਿਸੇ ਨਹੀਂ ਸੁਣਨੀ, ਜਿਸ ਤਰ੍ਹਾਂ ਭਰਾਂ ਕੋਲ ਪਰੂਫ਼ ਸੀ ਉਸ ਨੇ ਮੀਡੀਆ ਸਾਹਮਣੇ ਰੱਖ ਦਿੱਤੇ, ਦੂਜ਼ਾ ਉਸ ਨੇ ਕੋਰਟ ਕੇਸ ਲਾ ਰੱਖਿਆ, ਇਹ ਤਾਂ ਤੁਸੀਂ ਪਹਿਲਾਂ ਸੋਚਣਾ ਸੀ ਕਿਸੇ ਦੂਜੇ ਮੁੰਡੇ ਨਾਲ ਫੋਟੋਆ ਖਿਚਵਾਉਣ ਤੋਂ ਪਹਿਲਾਂ, ਇਹ ਤੁਹਾਡੇ ਅੱਗੇ ਹੀ ਆ ਜਾਣੀਆਂ ਨੇ

    • @Uhtugjgigo
      @Uhtugjgigo 4 месяца назад

      ਸੈਕਸੀ ਫੋਟੋਆਂ ਸੈਕਸ ਕਰਦਿਆਂ

    • @JagdeepSingh-oz9tl
      @JagdeepSingh-oz9tl 4 месяца назад

      ​@@Uhtugjgigobai vedio bani hoyi a yaar Banda ta Bhagat lagda

  • @h.s3223
    @h.s3223 4 месяца назад +6

    Hun kisan morche ale gastia de andolan karn ge?? 😅

  • @InnocentElephant-ld3eg
    @InnocentElephant-ld3eg 3 месяца назад

    ਘਰਵਾਲੇ ਅਨੁਸਾਰ ਉਹ ਬੰਦਾ ਦੋ ਵਾਰ ਘਰ ਵਿੱਚ ਫੜਿਆ ਗਿਆ । ਇੱਕ ਵਾਰ ਗਲਤੀ ਤੇ ਦੂਸਰੀ ਵਾਰ ਗੁਨਾਹ ਹੁੰਦਾ ਕੀ ਭਰੋਸਾ ਕੀ ਇਹ ਤੀਸਰੀ ਵਾਰ ਨਹੀਂ ਹੋਵੇਗਾ। ਬਾਕੀ ਰੱਬ ਦੋਵਾਂ ਪਰਿਵਾਰਾਂ ਨੂੰ ਸਤਬੁੱਦੀ ਦੇਵੇ।

  • @premwindersingh7179
    @premwindersingh7179 4 месяца назад +1

    ਏਸ ਕੁੜੀ ਨੂੰ ਇਹਦੇ ਯਾਰ ਨਾਲ਼ ਤੋਰੋ ਜਿਹਦੇ ਨਾਲ਼ ਏਹ ਖੇਹ ਖਾਂਦੀ ਸੀ।

  • @rajkaur4028
    @rajkaur4028 3 месяца назад +1

    Kuri sach nyi bol rhi galt e larki mude nu insaf milna chahi da e ji

  • @tajbirsingh7440
    @tajbirsingh7440 4 месяца назад +9

    Kudi bahut chalak lagdi aaa

  • @BoSS-tu1df
    @BoSS-tu1df 4 месяца назад +3

    ਕਲਯੁੱਗ ਫੁੱਲ ਫਲ ਰਿਹਾ ਹੁਣ ਬਹੁਤ ਜਲਦ
    ਅੱਗੇ ਆਉਣ ਵਾਲ਼ਾ ਸਮਾਂ ਬਹੁਤ ਗੰਦਾ
    ਹੋਣ ਵਾਲਾ। ਇਹ ਤਾਂ ਹਲੇ ਹੈ ਹੀ ਕੁੱਝ ਨੀ
    ਵੀਰ ਜੀ 🙏

  • @AmanaMoga
    @AmanaMoga 3 месяца назад

    ਜੋ ਤੀਵੀਂ ਪਰਦਾਨ ਬਣੀ ਫਿਰ ਦੀ ਐ ਉਹ ਵੀ ਲਗਦਾ ਏ ਗੈਰ ਬੰਦਿਆ ਨਾਲ ਚਲ ਦੀ ਐ

  • @jeet2122
    @jeet2122 4 месяца назад +4

    This is bad women never take her back ..

  • @Veeg-x2c
    @Veeg-x2c 4 месяца назад

    ਹਰ ਵਾਰ ਮੁੰਡੇ ਗ਼ਲਤ ਨਹੀਂ ਹੁੰਦੇ.

  • @sonnysingh859
    @sonnysingh859 4 месяца назад

    ਕਿਊ ਕਿੱਤਾ ਦੁਜੇ ਮੁੰਡੇ ਨਾਲ ਸੰਵਾਦ ਲੈਂਣ ਲਈ ਹੋਰ ਤਰੀਕੇ ਦਾ
    ਲੜਾਈ ਠੀਕ ਹੋ ਸਕਦੀ ਹੈ ਪਰ ਦੁਜਾ ਮੁੰਡਾ ਨਾਲ ਕਰਨਾ ਨਹੀ ਸਬ ਕੁਛ

  • @kamalkaur9663
    @kamalkaur9663 4 месяца назад +4

    Eho jahiya simple dikh waliya bhut badmaash hundia

  • @simranrana9297
    @simranrana9297 4 месяца назад

    😮😢

  • @godgamingpubg8573
    @godgamingpubg8573 3 месяца назад

    ਬੱਚੇ ਨਾਲ ਦੁਆਰਾ ਗਲਤ ਕੰਮ ਕਰੋਨਾ ਤੁਸੀ

  • @SwaranSinghsoni
    @SwaranSinghsoni 3 месяца назад

    ਇਹ ਕੁੜੀ ਤੇ ਇਸ ਦੇ ਆਸ਼ਕ ਨੂੰ 20 20 ਸਾਲ ਦੀ ਸਜ਼ਾ ਮਿਲਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੇ ਗੰਦ ਪਾ ਰਖਿਆ ਇਹ ਬਹੁਤ ਘਟੀਆ ਹਰਕਤ

  • @punjabitv8348
    @punjabitv8348 4 месяца назад

    ਕਿਸਾਨ ਯੂਨੀਅਨ ਨੂੰ ਦੇਣ ਨੂੰ ਕਿੱਥੋਂ ਪੈਸੇ ਆ ਗਏ ਕੁੜੀ ਗਲਤ

  • @InnocentElephant-ld3eg
    @InnocentElephant-ld3eg 3 месяца назад

    ਛੋਟੇ ਬੱਚਿਆਂ ਤੇ ਕਿੰਨਾ ਮਾੜਾ ਅਸਰ ਪੈਂਦਾ ਹੋਏ ਗਾ। ਆ ਸਬ ਕੁਛ ਵੇਖ ਕੇ।।

  • @Maverick170
    @Maverick170 4 месяца назад +6

    Kissan union nu sharam nahi aoundi j munde kol saboot aa fer talaak deve eh. Kudi v khul k nahi das Rahi.

    • @Uhtugjgigo
      @Uhtugjgigo 4 месяца назад

      ਬਹੁਤ ਵਾਰ ਕਿਸਾਨ ਯੂਨੀਅਨ ਵਾਲਿਆਂ ਨੂੰ ਇਹਨਾਂ ਨੇ ਸਬੂਤ ਦਿਖਾਏ ਪਰ ਕਿਸਾਨ ਯੂਨੀਅਨ ਵਾਲੇ ਕਹਿੰਦੇ ਅਸੀਂ ਤਲਾਕ ਨਹੀ ਕਰਵਾਉਣਾ ਧੱਕੇ ਨਾਲ ਵਸਾਵਾਂਗੇ

  • @SahilKhan-md7fe
    @SahilKhan-md7fe 4 месяца назад +1

    Ver.sahe.ha..hun.os.nu.pata.manu.kes.n.rakha.na.ta.bol.de.ha.kessan.nu.sah.da.satha.dana.hahe.da

  • @AmarjotKaur-gh1ct
    @AmarjotKaur-gh1ct 4 месяца назад

    Eh kaljug da time hae.je kisse nu changgi gharwale mildi ta oss nu changga gharwala ni milda.je kisse nu changga gharwala milda ta oss nu changgi gharwale ni milda 🙏🏼 mehar kre Saab te rabba🙏 apsi klesha vich ta bachea da hi nuksaan hunnda hae🙏🏼🙏🏼

  • @prabhjotkaur629
    @prabhjotkaur629 4 месяца назад

    ,,,,ਭੈਣਾਂ ਲੇਖਾ ਜੋਖਾ ਦੇਣਾ ਹੀ ਜੇ ਕਰੈਕਟਰ ਮਾੜਾ ਹੋਇਆ ਚਾਹੇ ਬੱਚਾ ਹੋਵੈ ਚਾਹੇ ਬੱਚੀ ਫਿਰ ਘਰ ਮੁਸ਼ਕਲ ਵੱਸਦੇ ਨੇ ਸਿਆਣੇ ਬਣੋ ਅਪਣਾ ਜੀਵਨ ਜਿੰਦਗੀ ਵਧੀਆਂ ਸੂਝ ਵਾਲਾ ਬਣਾਉ ਬੱਚਿਆਂ ਦਾ ਜੀਵਨ ਨਾ ਖਰਾਬ ਕਰੋ ਕੁਝ ਸਮੇਂ ਬਹੁਤ ਮਾੜਾ ਅਸਰ ਸਰਿਆਂ ਤੇ ਪਵੇਗਾ ਵਹਿਗੁਰੂ ਕਿਰਪਾ ਕਰਨ ਸੋਝੀ ਸੁਮਤ ਬਖਸ਼ਣ 🙏🙏

  • @GurleenBhullar-tr1ly
    @GurleenBhullar-tr1ly 4 месяца назад +2

    Jithe ji krda othe kisan union aa bathda .eh masla hal nhi hona.kale kanoon ta tusi wapis nhi karva sake.kithe written dita modi ny

  • @ravroop1922
    @ravroop1922 4 месяца назад +1

    Ae yr kive tkke nal vadd denge Ghre