Kanwar Grewal Live Show | Latest Live Show 2020 | Rubai Music

Поделиться
HTML-код
  • Опубликовано: 12 сен 2020
  • #KanwarGrewal #RubaMusic #KanwarGrewalLiveShow
    Welcome to Official RUclips channel of Kanwar Grewal
    Published on 13 Sep 2020
    Song Name - Kanwar Grewal Live Show
    Singer - Kanwar Grewal
    Music Label - Rubai Music
    Presentation - Harjinder Laddi
    Online promotions - Manveer Singh
    Follow us on Facebook at / kanwargrewalsufisinger
    Follow us on Instagram at:-
    / kanwar_grewal_official
    Follow us on Snapchat at :-
    / teamkgrewal
    Contact for any queries at +919417957035 or email at rubaimusicofficial@gmail.com
  • ВидеоклипыВидеоклипы

Комментарии • 264

  • @antieuntie8724
    @antieuntie8724 4 месяца назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੈਨੂੰ ੲਿੰਜ ਮਹਿਸੂਸ ਹੌੲਿਆ ਜਿਵੇ ਕੀਰਤਨ ਸੁਣ ਰਹੇ ਗਰੇਵਾਲ ਦਾ

  • @MandeepSingh-yo6jc
    @MandeepSingh-yo6jc 3 года назад +11

    Mza aa gya ji sunn k ♥️❤️❤️❤️💞❤️💞❤️💞❤️💞❤️💐❤️❤️💐❤️💐💐💐💐💐🎉💐🎉💐🎉💐🎉💐🎉💐🎉💐🎉💐💐🎉🎉💐🎉💐💕💐💕💞💕💞❤️💞❤️💞💕💞💕💞💕💞💕

  • @SarbjeetSingh-yn9eh
    @SarbjeetSingh-yn9eh 2 года назад +1

    ਵਾਹਿਗੁਰੂ ਜੀ ਵਾਹਿਗੁਰੂ ਜੀ
    Waheguruji waheguruji🙏

  • @syedzaighamabbasnaqvi3913
    @syedzaighamabbasnaqvi3913 2 года назад

    tusi great ho sardar jee from pakistan

  • @dineshdua3538
    @dineshdua3538 3 года назад +1

    Guru Grewal ji roz aap da geet sunda ha tey mauja waali neend aandi hai.maja aa gaya🙏🙏

  • @PunjabPoliceDaFan
    @PunjabPoliceDaFan 2 года назад +1

    ❤️❤️

  • @mindersandhu1525
    @mindersandhu1525 3 года назад +13

    ਬਹੁਤ ਚੰਗੀ ਗਾਇਕੀ ਸਾਫ ਸੁਥਰਾ ਗਾਉਣ ਵਾਲਾ ਚੰਗਾ ਗਾਇਕ ਸਾਡਾ ਵੀਰ ਕਰਨਵਰ ਗਰੇਵਾਲ ਪੰਜਾਬ ਨੂੰ ਇਹੋਜਿਹੀ ਚੰਗੀ ਗਾਇਕੀ ਦੀ ਲੋੜ ਹੈ ਵਾਹਿਗੁਰੂ ਵਾਹਿਗੁਰੂ ਲੰਬੀ ਉਮਰ ਹੋਵੇ👏👏👏👍👍👍❤❤

  • @KuldeepSingh-cy8bj
    @KuldeepSingh-cy8bj 3 года назад +2

    Kanwar garwal jindabad

  • @BaldevSingh-td3qp
    @BaldevSingh-td3qp 2 года назад +1

    Vgood job Grewal sahb 🇨🇦🌺🇨🇦🌺🌺🌺🌺👏

  • @publishmovies318
    @publishmovies318 3 года назад +6

    Dear Kanwar Grewal Shb
    I am from Pakistan
    I am a big fan of you from Pakistan

  • @randeepsingh8172
    @randeepsingh8172 3 года назад +5

    Waheguru ji apki Umar lambi Karen .. Love u pa ji ... .... Saff dil insan h app

  • @Dhindsa25
    @Dhindsa25 3 года назад +5

    bahot pyaar grewala ❤❤ pardes ch rehanda aaa teri awaaz te lyrics da fan . jeyonda reh vaade bai ❤ sakoon aa teri awaaaz ch bahot

  • @saviboy001
    @saviboy001 7 месяцев назад +1

    I can die over this voice soul connected

  • @Davinde_maan_04
    @Davinde_maan_04 3 года назад +3

    I am first

  • @gaalroohdi
    @gaalroohdi 3 года назад +4

    Bai tuhade live da ta koi mukabla hi nhi bohat hi khoob pura rang ban dinde🙏

  • @jagdeepbhukal4328
    @jagdeepbhukal4328 Год назад

    Jai guru ravidas ji maharaj

  • @paramjeetsingh3700
    @paramjeetsingh3700 2 года назад +2

    ਯੂ ਆਰ ਗਰੇਟ ਜੀ 🙏🙏🌹🌹🌹🙏🌹🌹

  • @RajinderSingh-vm5hq
    @RajinderSingh-vm5hq 2 года назад +2

    I love you.......grewal g

  • @Vinamr73
    @Vinamr73 2 года назад

    kanwar Bhaji Love You Ji a Lot

  • @harmeshgoyal4613
    @harmeshgoyal4613 3 года назад +1

    Superhit kanvar Garewal sahib

  • @ksgowara7863
    @ksgowara7863 2 года назад

    Mai sastar no problem with 👋👋👏👏Thax veer ji karma and party Gowra ☝khta ji veer ji 💔👍

  • @sanatandharm6215
    @sanatandharm6215 3 года назад +2

    Jai mata dii

  • @ramsahayyadavji9020
    @ramsahayyadavji9020 Год назад +1

    🙏🙏🙏🙏

  • @jabrajsingh4268
    @jabrajsingh4268 3 года назад +2

    Vahh ji Kanwar Grewal ji att song meree pind vich aoo tea mea tehani dadoo ga Kanwar Grewal ji vahh ji vahhh ji song att ji

  • @sukhchainsinghkang1313
    @sukhchainsinghkang1313 3 года назад +14

    ਬਲੇ ਬਾਬਾ ਜੀ ਬਹੁ਼ਤ ਖੂਬ ।

  • @pritpalsingh780
    @pritpalsingh780 3 года назад +1

    ਆਪਣੇ ਸੱਬ ਦੇ ਸਾਂਝੇ ਬਾਬਾ ਗੁਰੁ ਨਾਨਕ ਦੇਵ ਜੀਦੀ ਅਗਵਾਈ ਹੇਠਾਂ ਇਕਜੁਟ ਹੋਕੇ ਚੱਲੀਏ।
    ਬਾਬਾ ਗੁਰੁ ਨਾਨਕ ਦੇਵ ਜੀ ਸਾਨੂੰ ਖੇਤੀ ਤੇ ਕਿਰਤ ਕਰਨੀ ਸਿਖਾਈ ਹੈ। ਇਸ ਕਰਕੇ ਸਾਡਾ ਫਰਜ਼ ਬਣਦਾ ਹੈ। ਅਸੀਂ ਸਾਰੇ ਪੰਜਾਬੀ ਪਹਿਲਾਂ ਵਧ ਤੋਂ ਵੱਧ ਕਰਤਾਰਪੁਰ ਕੈਰਿਡੋਰ ਤੇ ਇਕੱਠੇ ਹੋਈਏ। ਫਿਰ ਓਹਨਾਂ ਅੱਗੇ ਨਿਮਾਣੇ ਬਣਕੇ ਅਰਦਾਸ ਕਰੀਏ ਉਹਨਾਂ ਦਾ ਆਸ਼ੀਰਵਾਦ ਲਈਏ ਫਿਰ ਅਪਣੀ ਮੁਹਿੰਮ ਨੂੰ ਓਹਨਾਂ ਦੀ ਛਤਰ ਛਾਇਆ ਹੇਠ ਅਗੇ ਲੈ ਕੇ ਵਧੀਆ ਜਾਵੇ। ਫਿਰ ਜਿੱਤ ਪੱਕੀ ਹੈ।
    ਸਿਆਸੀ ਪਾਰਟੀਆਂ ਦੀ ਅਗਵਾਈ ਹੇਠ ਨਹੀਂ।
    ਸਾਰੀਆਂ ਸਿਆਸੀ ਪਾਰਟੀਆਂ ਦੀ ਛਰਤੰਜ ਵਾਲਿਆਂ ਚਾਲਾਂ ਤੋਂ ਬੱਚਿਆਂ ਜਾਵੇ ਉਹ ਸਿਰਫ ਬੋਟਾਂ ਗਿਣੀਆਂ ਕਰਦਿਆਂ ਹਨ। ਕਿੱਸੇ ਦਾ ਵੀ ਭਲਾ ਨਹੀਂ ਕਰਦੀਆਂ।

  • @janakbirsingh6924
    @janakbirsingh6924 3 года назад +3

    Love you 💓💓💓

  • @ashokkumar-db2do
    @ashokkumar-db2do 2 года назад +2

    Real Hero of Punjab music industry

  • @jaswinderkaur5724
    @jaswinderkaur5724 Год назад

    ❤ vaaaa😊

  • @pammibub2021
    @pammibub2021 3 года назад +6

    Kanwar Beta ,Toronto/ Mississauga kaddon auuna ve , apni Biji nu naal aayeo Te saade kol aa rahiyo. God Bless you Always 🙏🙏🙏🙏🙏🙏🙏🇨🇦

  • @HarvinderSingh-ng4tz
    @HarvinderSingh-ng4tz 3 года назад +12

    ਬਾਬਾ ਜਿ ਕਿਆ ਬਾਤਾਂ। ਨਵੇ ਗਾਣੇ ਕਰੋ ਇੰਤਜ਼ਾਰ ਕਰ ਰੇ ਆ। ਵੈਸੇ ਥੋਡਾ ਗਾਨਾ ਇਕ ਬਾਬਾ ਬਹੁਤ ਸੋਹਨਾ ਹੈ ਏਹੋ ਜੇਹੇ ਗਾਣੇ ਕਰੋ।। ਲਵ ਜੂ 💙

  • @pawanraja6440
    @pawanraja6440 3 года назад +1

    Pawan Singh jatt Kanwar Grewal you you

  • @SurinderSingh-up4pm
    @SurinderSingh-up4pm 3 года назад +1

    baba ji tuhada vi koi tod nhi

  • @karmjeetsingh4830
    @karmjeetsingh4830 3 года назад +1

    Waheguru mahra karo ji karma and

  • @manishaggarwal293
    @manishaggarwal293 3 года назад +2

    Kamal karti Grewal sahab...

  • @redstudio5842
    @redstudio5842 2 года назад

    wow great song

  • @parveenhrna7929
    @parveenhrna7929 3 года назад +2

    Jai hoooo.

  • @bipansingh1642
    @bipansingh1642 2 года назад

    Very nice grewal ji

  • @AJAYRAJ-gb2zv
    @AJAYRAJ-gb2zv 3 года назад +6

    Love u sirr ji

  • @mukhtiyarsingh9791
    @mukhtiyarsingh9791 2 года назад

    ਮੇਰੇ ਵੀਰ ਕਨਵਰ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ 24 ਘੰਟਿਆਂ ਵਿੱਚੋ 12 ਘੰਟੇ ਤੁਹਾਡੇ ਸ਼ਬਦ ਸੁਣਦਾ ਹਾਂ। ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ

  • @KuldeepSingh-ie5wm
    @KuldeepSingh-ie5wm 3 года назад +1

    Nice baba ji

  • @babansingh9946
    @babansingh9946 3 года назад +2

    Bda pyar awaj h paji....

  • @123yaak
    @123yaak 3 года назад

    Rab Rakha

  • @evenkumar8957
    @evenkumar8957 3 года назад +4

    Mainu tuhadi ik gal Ander hila dindi hunda charkha Roz purana ni kudiye katt laye ni🙏🏼

  • @devilalchalia8635
    @devilalchalia8635 2 года назад

    अतिउत्तम, संगीत सुकून देता है l god bless you paji..

  • @lovepreetsinghgharu3110
    @lovepreetsinghgharu3110 3 года назад +9

    🙏 ❤️ bahut sohni awaaz aa veer di like kro saare ❤️🔥🎉🙏👍

    • @meerk
      @meerk 3 года назад

      ruclips.net/video/lNVs0oLykJc/видео.html

  • @paramveersingh9809
    @paramveersingh9809 2 года назад

    Exelant

  • @Belong_to_panjab
    @Belong_to_panjab 3 года назад +3

    Love you baba ji dil tu respect 😊😊😊

  • @manindersingh7527
    @manindersingh7527 3 года назад +1

    Baba ji 🙏 sat siri akall bohat vadea 👍

  • @ranisen7930
    @ranisen7930 Год назад +2

    Someone in NYC loves you, it's a delight to watch you do your spiritual dance.

  • @Gurdeepsingh14170
    @Gurdeepsingh14170 6 месяцев назад

  • @amritkaur6263
    @amritkaur6263 3 года назад +6

    God bless you veer jee.
    🙏🙏

  • @singhSINGH-wj1gm
    @singhSINGH-wj1gm 2 года назад

    Gof bless you veer

  • @singhSINGH-wj1gm
    @singhSINGH-wj1gm 2 года назад +1

    Wahe guru wahe kisan

  • @KuldeepSingh-cy8bj
    @KuldeepSingh-cy8bj 3 года назад +3

    Nice song y ji

  • @amritraju8942
    @amritraju8942 3 года назад

    Yaar veere kanwar grewal Saab Dil khush kar dinde ne

  • @SanjeevKumar-dn7uh
    @SanjeevKumar-dn7uh 3 года назад +5

    Ihna nu kehde gyak...jo duniya'dari di asli kahani dasde aa...jihna di gala to kuj changa hi sikhnu milda ae...baki ta fukar'puna sikhaunde aa

  • @AaravSoni456
    @AaravSoni456 Год назад

    Jini der me grewal Saab da live na vekha menu nind nhi aani bless you brother

  • @rahulmalik2431
    @rahulmalik2431 2 года назад

    Ustaad ji sat shri akal

  • @s0nasidhu598
    @s0nasidhu598 3 года назад +6

    Very good singing

  • @lovepreetsinghgharu3110
    @lovepreetsinghgharu3110 3 года назад +8

    ਸਿਰਾ ਜੀ ।❤️🔥🎉🙏👍

    • @meerk
      @meerk 3 года назад +1

      ruclips.net/video/lNVs0oLykJc/видео.html

  • @sukhveersingh9176
    @sukhveersingh9176 3 года назад +1

    Waheguru ji Mehar bahreaa hath Rakhan

  • @fanmeleyandaamanmithapuria413
    @fanmeleyandaamanmithapuria413 3 года назад

    kya bat hai ustad ji

  • @meerbabaji2231
    @meerbabaji2231 2 года назад +3

    🌺 Very very nice performance ji🌺

  • @yaseenarain6776
    @yaseenarain6776 3 года назад +20

    Spiritual sense taking off smoothly.

  • @jasvirsingh6993
    @jasvirsingh6993 Год назад

    Saty name wahi guru

  • @sarbjitsingh1809
    @sarbjitsingh1809 3 года назад +2

    Very nice sir

  • @harjitbal6800
    @harjitbal6800 3 года назад +1

    Yug yug jio veere👍👍

  • @karanveersandhu2765
    @karanveersandhu2765 3 года назад +4

    I am your fan

  • @rajwantkaurdhillon7355
    @rajwantkaurdhillon7355 Год назад

    waheguru gi sada aap gi de chardikala rakhan.🙏🙏🙏🙏🙏

  • @AJAYRAJ-gb2zv
    @AJAYRAJ-gb2zv 3 года назад +5

    Kanwar grewal sirrr tussi great ooo....

  • @sarbjeetcheema2339
    @sarbjeetcheema2339 3 года назад +9

    Kanwer my favorite sofi singer Salute amazing!!God bless you!! 👍❤🤲🙏🍀

  • @KrishnaDevi-ct8rk
    @KrishnaDevi-ct8rk 2 года назад +3

    Very heart touching song, respecting you sufi singer.. Amazing really 👍👍👌👌🌹🌹❤❤😇😇

  • @dharampaul700
    @dharampaul700 2 года назад

    Great

  • @Ruhi_654
    @Ruhi_654 2 года назад +2

    👌👌👌

  • @GurmeetKaur-bl1hi
    @GurmeetKaur-bl1hi 2 года назад

    God bless u

  • @SatishKumar-hh1lh
    @SatishKumar-hh1lh 3 года назад +10

    Love and Respect from Bikaner BaBa

  • @SarbjeetSingh-yn9eh
    @SarbjeetSingh-yn9eh 2 года назад +3

    ਵਾਹਿਗੁਰੂ ਜੀ waheguruji 🙏

  • @SyamSunderDaas_
    @SyamSunderDaas_ 3 года назад +1

    Jai Shri Ram

  • @gurmitsingh842
    @gurmitsingh842 Год назад +1

    ਬੱਲੇ ਵੀ ਗਾਇਕ ਸਾਬ ਮਨ ਖ਼ੁਸ਼ ਹੋ ਜਾਂਦਾ ਹੈ ,ਤੁਹਾਨੂੰ ਦੇਖ ਸੁਣ ਕੇ ਮੈਂ ਅਜਿਹੀ ਚੰਗੀ ਗਾਇਕੀ ਸੁਣ ਕੇ ਹੀ ਰਾਜ਼ੀ ਹਾਂ ਮੈਂਨੂੰ ਜ਼ੋ ਅੱਜਕਲ੍ਹ ਪਖੰਡ ਕਰਦੇ ਆ ਗਾਇਕ ਜਿੰਨਾ ਦੀ ਅਵਾਜ਼ ਵਿੱਚ ਕੋਈ ਦਮ ਨਹੀਂ ਹੁੰਦਾ, ਉਹ ਜਦੋ 20,30
    ਮੁੰਡੇ ਕੁੜੀਆਂ, ਕਾਰਾਂ, ਸ਼ੋਸ਼ੇ ਬਾਜੀ, ਜਾਂ ਜੋ ਯਾ ਯਾ ਕਰੀ ਜਾਂਦੇ ਨੇ ਉਹ ਸਭ ਚੰਗਾ ਨਹੀਂ ਲੱਗਦਾ।
    ਪਹਿਲਾਂ ਗਾਇਕਾਂ ਕੋਲ ਵੀ ਸਮੇਂ ਅਨੁਸਾਰ ਸਹੂਲਤਾਂ ਤਾਂ ਹੁੰਦੀਆਂ ਹੀ ਸਨ,, ਪਰ ਗਾਇਕ ਸਹਾਰਾ ਨਹੀਂ ਲੈਂਦੇ ਸਨ।
    ਪਰ ਹੁਣ ਤਾਂ ਵਿਰਲੇ ਹੀ ਨੇ ਜੋ ਆਪਣੀ ਗਾਇਕੀ ਕਰਕੇ ਅੱਗੇ ਆਉਂਦੇ ਹਨ, ਹੁਣ ਤਾਂ ਸੁਣਨ ਵਾਲੇ ਵੀ ਅਜਿਹੇ ਬਣ ਗਏ ਜਿੰਨਾ ਨੂੰ ਲੱਚਰਤਾ ਪਸੰਦ ਆ, ਸੋਸੇਬਾਜ਼ੀ ਪਸੰਦ ਆ, ਸ਼ੋ ਆਫ ਪਸੰਦ ਆ ਗੀਤ ਦੇ ਬੋਲਾਂ ਵਿਚ ਕੁਝ ਵੀ ਨਾ ਹੋਵੇ,ਉਹ ਪਸੰਦ ਆ, ਅਵਾਜ ਵਿੱਚ ਭਾਵੇਂ ਭੋਰਾ ਦਮ ਨਾ ਹੋਵੇ ਓਹਨਾ ਨੂ ਨਵੀਂ ਪੀੜ੍ਹੀ ਸੁਣਦੀ ਆ ਤੇ ਫਿਰ ਉਹਨਾਂ ਦੀ ਨਕਲ ਕਰਦੀ ਆ, ਤੇ ਖੁਦ ਤੇ ਵੀ ਲਾਗੂ ਕਰਦੇ ਹਨ ਅੱਜ ਦੇ ਮੁੰਡੇ ਕੁੜੀਆਂ ਲਗਭਗ, 80/ ਪ੍ਰਤੀਸ਼ਤ ਸਭ ਜਨਤਾ ਤੇ ਗਾਇਕਾਂ ਦਾ ਬੁਰਾ ਹਾਲ ਕੀ ਲਿਖੀਏ ਹੋਰ ਸਮਝ ਨੀ ਆਉਂਦਾ।
    ਬਾਕੀ ਭਰਾਵੋ ਭੈਣੋ ਹੁਣ ਯੁਗ ਹੀ ਪੈਸੇ ਦਾ ਹੈ ਜੀਹਦੇ ਕੋਲ ਚਾਰ ਪੈਸੇ ਹੁੰਦੇ ਹਨ ਉਹ ਤੜਕ ਫੜਕ ਨਾਲ ਗੀਤ ਤੇ ਵੀਡਿਓ ਬਣਾ ਦਿੰਦਾ ਹੈ ਤੇ ਜਨਤਾ ਸੁਣ ਕੇ ਮਗਰ ਵੀ ਲੱਗ ਜਾਂਦੀ ਐ।
    ਰਹੀ ਗੱਲ ਚੰਗੇ ਗੀਤਕਾਰਾਂ ਦੀ ਤੇ ਚੰਗੇ ਗਾਇਕਾਂ ਦੀ ਓਹਨਾ ਵਿਚੋ 98/ ਨੂੰ ਤਾਂ ਪੈਸੇ ਦੀ ਘਾਟ ਹੋਣ ਕਰਕੇ ਮੌਕਾ ਹੀ ਨਹੀਂ ਮਿਲਦਾ, ਵਿਚਾਰਿਆਂ ਨੂੰ ਕੋਈ ਪੁੱਛਦਾ ਹੀ ਨਹੀਂ ਹਾਲਾਂਕਿ ਪੰਜਾਬ ਦੀ ਧਰਤੀ ਅੱਜ ਵੀ ਚੰਗੇ ਕਲਾਕਾਰਾਂ ਨੂੰ ਜਨਮ ਦੇ ਰਹੀ ਹੈ ਤੇ ਦਿੰਦੀ ਰਹੇਗੀ ਕਿਉਂਕਿ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ।
    ਰਹੀ ਗੱਲ ਮੇਰੇ ਇਸ ਕਮਿੰਟ ਦੀ ਬਹੁਤ ਸਾਰੇ ਲੋਕ ਇਹ ਜ਼ਰੂਰ ਕਹਿਣਗੇ ਕਿ ਅੱਜ ਤਾਂ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਉਹ ਗਇਕ ਤੇ ਗੀਤਕਾਰ ਅੱਗੇ ਆ ਸਕਦੇ ਹਨ, ਪਰ ਓਹ ਹਿੰਮਤ ਤਾਂ ਕੋਈ ਵਿਰਲਾ ਹੀ ਕਰ ਸਕਦਾ ਹੈ।
    ਪਰ ਇਸ ਦੁਨੀਆਂ ਤੇ ਸਮਾਜ ਵਿਚ ਅੱਗੇ ਆਉਣ ਜਾਂ ਕਿਸੇ ਹੋਰ ਨੂੰ ਅੱਗੇ ਵਧਣ ਦੇਣ ਦਾ ਰਿਵਾਜ਼ ਨਹੀਂ ਹੈ, ਬੰਦਾ ਅੱਗੇ ਵੱਧਦਾ ਹੈ, 100,200 ਉਸਦੀਆਂ ਲੱਤਾਂ ਪਿੱਛੇ ਖਿੱਚਣ ਨੂੰ ਤਿਆਰ ਹੁੰਦੇ ਹਨ,।
    ਫਿਰ ਕਿਵੇਂ ਕੋਈ ਅੱਗੇ ਆ ਜਾਊ ਸਮਾਜ ਦੀਆਂ ਬੇੜੀਆਂ ਹਨ, ਹਰ ਇੱਕ ਤੇ, ਕੁੜੀਆਂ ਤੇ ਬੰਦਿਸ਼ਾਂ ਹਨ, ਕੋਈ ਕਿਵੇਂ ਅੱਗੇ ਵਧ ਸਕਦਾ ਹੈ , ਕੋਈ ਵਿਰਲਾ ਹੀ ਮਿਲਦਾ ਹੈ ਜਾਂ ਦਿਸਦਾ ਹੈ ਜੋ ਸਮਾਜ ਦੀਆਂ ਬੇੜੀਆਂ ਤੋੜ ਕੇ ਅੱਗੇ ਆ ਰਿਹਾ ਹੈ।
    ਹੁਣ ਅਗਰ ਗੱਲ ਝੂਠੀ ਲੱਗੇ ਕਮਿੰਟ ਪੂਰਾ ਪੜ੍ਹਨ ਤੋਂ ਬਾਅਦ ਤਾਂ ਵੀ ਕਮਿੰਟ ਜਰੂਰ ਕਰਿਓ, ਤੇ ਲਾਈਕ ਕਰਿਓ।
    ਜੇ ਗੱਲ ਸਹੀ ਲੱਗੇ ਤਾਂ ਵੀ ਕਮਿੰਟ ਤੇ ਲਾਈਕ ਜਰੂਰ ਕਰਿਓ ਕਿਰਪਾ ਕਰਕੇ,,, ਮੈਂ ਆਪਣੀ ਸੋਚ ਦੇਖਣਾ ਚਾਹੁੰਦਾ ਹਾਂ ਕਿ ,,,,,,ਕੀ ਮੈਂ ਸਹੀ ਸੋਚਿਆ ਜਾਂ ਗ਼ਲਤ ਸੋਚਿਆ, ਨਹੀਂ ਤਾਂ ਵੀਰੋ ਭੈਣੋ ਮੈਂਨੂੰ ਲਾਈਕ, ਤੇ ਕਮਿੰਟ ਨਾਲ ਹੋਰ ਕੁਝ ਨਹੀਂ ਮਿਲਣਾ ।।
    ਕਮਿੰਟ ਪੜ੍ਹਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਅਰਦਾਸ ਕਰਦਾ ਹਾਂ ਕਿ ਤੁਹਾਡਾ ਜੀਵਨ, ਖੁਸ਼ੀਆਂ ਵਿੱਚ ਬੀਤੇ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ।।
    ।। ਸਤਿ ਸ੍ਰੀ ਅਕਾਲ ਜੀ ।।

  • @kissanekta4464
    @kissanekta4464 3 года назад +7

    Great singer

  • @sukhchainsinghkhalsa2690
    @sukhchainsinghkhalsa2690 3 года назад

    So
    Nice
    Kanwar
    Grewal

  • @harjinderhehar8375
    @harjinderhehar8375 3 года назад

    Very very nice

  • @jasvirsinghsingh4735
    @jasvirsinghsingh4735 3 года назад +3

    Love you veere...

  • @jasan6657
    @jasan6657 3 года назад +5

    Good voice

    • @meerk
      @meerk 3 года назад

      ruclips.net/video/lNVs0oLykJc/видео.html

    • @kaur6565
      @kaur6565 3 года назад

      Happy. New year Vir kanwar gearwal g👍👍🙏🙏🙏🙏🙏🙏🙏

  • @kuldeeprai6692
    @kuldeeprai6692 3 года назад

    Grewal g k awaz m khuda bolta h.

  • @anshulbrar1487
    @anshulbrar1487 2 года назад +1

    Nice 🥰

  • @rj-pb-tractors
    @rj-pb-tractors 3 года назад +2

    Siraa

  • @jaswinderkaur7512
    @jaswinderkaur7512 3 года назад +2

    Sira

  • @JagdeepSingh-jv9qe
    @JagdeepSingh-jv9qe 3 года назад +2

    Rab khus rakhe

  • @sukhwindertakhar8799
    @sukhwindertakhar8799 3 года назад

    No 1 God bless you

  • @jagjiwansingh9917
    @jagjiwansingh9917 3 года назад

    जय हो मेरे मालिक तू ही तू

  • @user-ek2nw2xq2p
    @user-ek2nw2xq2p 3 года назад +6

    ਮੀਠੇ ਤੇਰੇ ਬੋਲ.👌👌👌👌👌👌👌👌

  • @RAHULCHAUDHARY-ms6lg
    @RAHULCHAUDHARY-ms6lg 3 года назад +4

    👌👌👌❤❤❤❤❤

  • @MuhammadArshad-ww6nr
    @MuhammadArshad-ww6nr Год назад

    Love your performance kanwar ji paa ji

  • @abdulghaffar-mg3up
    @abdulghaffar-mg3up 2 года назад +2

    I am from pakistan. we all Muslims on this world pray to God for the protection of Kanwar Grewal. He announces oneness of ALLAH everywhere. Oneness is the prime message of Islam.May ALLAH guide him towards the prophethood of MUHAMMAD(PEACE BE UPON HIM). All teachings Honorable BABA GURU NANAK are of Islam. we love BABA G GURU NANAK and kanwar grewal.

  • @kulvinderkaurwahegurujituh3751
    @kulvinderkaurwahegurujituh3751 3 года назад

    Wa baba ji waheguru ji kush rakhe 🌹🌹🙏🙏

  • @drharshabhola6038
    @drharshabhola6038 2 года назад +8

    Extraordinary signing as always

  • @kavitabedar8046
    @kavitabedar8046 3 года назад +23

    Beautiful, feels so happy to listen your music. Huge respect, love and blessings to you :)

  • @manpreetsinghmanes4632
    @manpreetsinghmanes4632 3 года назад +5

    Bhoot khubsurt astaad ji ❤️🙏🏻❤️