ਬਾਈ ਕਹਿੰਦਾ ਸਾਰੀਆਂ ਕਮੀਆਂ ਦੂਰ ਕਰਤੀਆਂ ਜੋ ਵੀ 5911 ਨੂੰ modify ਕਰਨ ਤੋਂ ਬਾਅਦ ਵੀ ਰਹਿੰਦੀਆਂ ਸੀ

Поделиться
HTML-код
  • Опубликовано: 31 дек 2024

Комментарии • 234

  • @satnampannu8168
    @satnampannu8168 3 года назад +13

    ਤੀਵੀਂਆਂ ਚੋਂ ਤੀਵੀਂ ਸੋਹਣੀ ਜੋਗੇ ਰੱਲੇ ਦੀ, ਪਹਿਲਾਂ ਇਹ ਕਹਾਵਤ ਹੁੰਦੀ ਸੀ, ਹੁਣ ਤਾਂ ਜੋਗੇ ਵਾਲੇ ਨੇ ਅੱਤ ਕਰਾਤੀ ਟ੍ਰੈਕਟਰ ਵਾਲੀ,
    ਬਾਈ ਜੀ ਬਹੁਤ ਸੋਹਣਾ ਟਰੈਕਟਰ ਤਿਆਰ ਕੀਤਾ ਹੈ,

  • @balrajbalraj5492
    @balrajbalraj5492 3 года назад +36

    ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕੀਤਾ ਵੀਰ ਨੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @balvirdhaliwal6440
    @balvirdhaliwal6440 3 года назад +25

    ਬਾਈ ਜੀ ਨੇ ਬਹੁਤ ਵਧੀਆ ਤਿਆਰ ਕੀਤਾ ਹੈ ਟਰੈਕਟਰ।

  • @KuldeepSingh-lj4ib
    @KuldeepSingh-lj4ib 3 года назад +16

    22 a tractor mai joge dekhia si 22 music lva riha si rooh khus hundi a dekh k

  • @BhupinderSingh-rz1ln
    @BhupinderSingh-rz1ln 3 года назад +16

    (ਬਾਈ ਜੀ (ਜੋਗੇ ਰੱਲੇ) ਨੇ ਟੈਰਕਟਰ ਬਹੁਤ ਸੋਹਣਾ ਤਿਆਰ ਕੀਤਾ ਹੈ।

  • @ਸਿੱਧੂ3511ਵਾਲੇ
    @ਸਿੱਧੂ3511ਵਾਲੇ 3 года назад +32

    5911 ਵਰਗਾ ਕਿਹੜਾ ਬਣਜੂ, ਇਹਨਾ ਨੂੰ ਝੋਟੇ ਐਵੇ ਨੀ ਕਹਿਦੇ ਲੋਕ💪💪💪💪💪💪💪💪💪💪💪💪💪💪💪💪💪💪💪💪

  • @Harpreet.Pb31
    @Harpreet.Pb31 2 года назад +1

    ਸਾਲ ਪਹਿਲਾਂ ਵੀਡੀਓ ਦੇਖੀਂ ਸੀ ਏਹ, ਹੁਣ ਸਮਾਂ, ਬਹੁਤ ਮੁਸ਼ਕਿਲ ਨਾਲ ਮਿਲੀ ਆ

  • @HarjinderSingh-tg2pg
    @HarjinderSingh-tg2pg 2 года назад +1

    ਬਹੁਤ ਵਧੀਆ ਤਿਆਰ ਕੀਤਾ ਟਰੈਕਟਰ ਮਿਹਨਤ ਵਾਹਲੀ ਕੀਤੀ ਵੀਰ ਨੇ ।

  • @SukhpreetSingh-cn6ry
    @SukhpreetSingh-cn6ry 3 года назад +6

    ਬਾਈ HMT ਦੇ ਸਾਰੇ ਟਰੈਕਟਰ ਆਏ ਦੇ ਹੀ ਆ ਛੋਟੇ ਟਰੈਕਟਰ ਦੇ ਵੀ ਵੱਡਾ ਸਮਾਨ ਪੈ ਜਾਂਦਾ ਜਿਵੇ 2511 ਦੇ 5911 ਦੇ ਪਿਸਟਮ ਪੈ ਜਾਂਦੇ ਆ DI v hunda 2511 v ਦੇਖ ਲਾਓ ਕਿੰਨਾ ਛੋਟਾ ਟਰੈਕਟਰ ਆ ਨਾਲੇ ਡਬਲ ਕਲਚ ਆ ਗਿਅਰਾਂ ਚ PTO and Reverse PTO

    • @diipabuttar3465
      @diipabuttar3465 2 года назад

      Y kite 4511 de pestam pawa 5911 nu fer dekh ਖਿਚਾਈ ਕਰਦਾ te ਪੰਪ howe di chok ala

  • @old_panjaab84
    @old_panjaab84 3 года назад +8

    Ma kehna challo .... Tractor vdia🤔🤔. Good work 👍

  • @navshergill852
    @navshergill852 3 года назад +5

    3:53 piche jwaak ne siraa kraya pea 😂😂😂

  • @Singh-yj9zv
    @Singh-yj9zv 3 года назад +1

    Bai rooh khush hundi tractor dekha k rabb bhala kre bht sohna lgda mehnat kittio dikhdi a

  • @jaspreetgrewalbittu4028
    @jaspreetgrewalbittu4028 3 года назад +13

    ਕੋਕਾ ਪੀਸ ਬਣ ਗਿਆ ਬਾਈ।

  • @jashandhillon9525
    @jashandhillon9525 2 года назад

    ਐਨੀ ਅਵਾਜ ਵੀ ਨੀ ਕਰਦਾ ਬਾਈ ਜਿਨ੍ਹਾਂ ਕਹਿਤਾ ਵੀ ਦੂਜੇ ਪਿੰਡ ਸੁਣਦਾ ।। 5911 ਨੂੰ ਬਦਨਾਮ ਕੀਤਾ ਗਿਆ ਸੀ ਕਿਉਂਕਿ ਇਸ ਵਿੱਚ ਆਪਣੇ ਸਮੇ ਵਿੱਚ ਸਭ ਤੋ ਜਿਆਦਾ ਤਕਨਾਲੋਜੀ ਸੀ ਜੋ ਹੁਣ ਕਿਸਾਨਾਂ ਨੂੰ ਮਿਲ ਰਹੀ ਹੈ ।।
    ਪਰ ਇਹ ਟਰੈਕਟਰ ਅੱਜ ਵੀ ਕਿਸਾਨਾਂ ਦੇ ਦਿਲ ਦੇ ਨੇੜੇ ਹੈ , ਜਿਨ੍ਹਾਂ ਇਹ ਆਪਣੇ ਸਮੇ ਵਿੱਚ ਪਹਿਲਾਂ ਸੀ।

  • @bluepen215
    @bluepen215 3 года назад

    Boht vadia kam a
    Menu main switch batery waste wala boht vdai lagia

  • @charanjeetsandhu1669
    @charanjeetsandhu1669 3 года назад +1

    ਜੱਟ ਨੇ ਕਸਰਾਂ ਕੱਡਤੀਆ ਸਿਰਾ ਲਾਤਾ ਨਜ਼ਾਰਾ ਆ ਗਿਆ ਠੀਕ 22

  • @Deshpanjab-zw2fp
    @Deshpanjab-zw2fp 3 года назад +1

    ਜੋਗੇ ਪਿੰਡ ਵਾਲਾ ਤੇਰਾ ਯਾਰ ਬਲੀਏ ਗੰਨ ਦੀ ਗੋਲੀ ਦੇ ਵਾਂਗੂੰ ਖੁਬਿਆ ਪਿਆ। Sukh sandhu de pindo aa. Y 👌👌

  • @limitededition4145
    @limitededition4145 3 года назад

    22 ny man Kush karta good luck 22👍👍👍👌👌👌👌👌👌👌👌👌

  • @rajamodelmaker1612
    @rajamodelmaker1612 3 года назад +4

    Vry nice gud job bhaji

  • @jotsingh6492
    @jotsingh6492 3 года назад +2

    ਬਹੁਤ ਵਧੀਆ ਵੀਰੇ

  • @sarbjitsidhu3620
    @sarbjitsidhu3620 3 года назад +2

    ਦਾਤੀ ਡੱਲੇ ਦੀ,,ਚਾਹ ਥੱਲੇ ਦੀ,,
    ਤੇ ਜੋਗੇ ਰੱਲੇ ਦੀ਼਼਼਼ਦਾਤੀ ਬਹੁਤ ਮਸ਼ਹੂਰ ਹੈ 👍👍👍

  • @maan5794
    @maan5794 3 года назад +5

    ਮੈਂ ਵੀ ਬਾਈ ਹੁਣ ਜੌਨਡੀਅਰ ਆਲੇ ਕਲੱਚ ਬਰੇਕ ਪੈਡਲ ਫਿਟ ਕਰਨੇ ਐਂ 5911 ਦੇ

    • @jaatlife7325
      @jaatlife7325 3 года назад +3

      Ho jnge
      Mere kolo payia photoa

    • @prabhjotbrar29fprabhjotbra89
      @prabhjotbrar29fprabhjotbra89 3 года назад +1

      Kro snd 22 g

    • @maan5794
      @maan5794 3 года назад

      @@jaatlife7325 ਮੇਰੇ ਏਸ ਨੰਬਰ ਤੇ ਭੇਜੋ ਬਾਈ ਜੀ ਕੱਦ ਕਰਕੇ ਕਲੱਚ ਬਰੇਕ ਅੌਖੇ ਹੁੰਦਾ ਵੇਚਣ ਲਈ ਜੀਆਂ ਨਹੀਂ ਕਰਦਾ

    • @maan5794
      @maan5794 3 года назад

      @@jaatlife7325 ਕਿਹੜੇ ਟਰੈਕਟਰ ਦੇ ਪੈਡਲ ਸਹੀ ਫਿਟ ਹੋ ਜਾਣਗੇ ਜਾਂ ਬਣਾਉਣੇ ਪੈਣਗੇ

  • @jaattractorfans2196
    @jaattractorfans2196 3 года назад +7

    Very nice video 22 ge

  • @kamaldhindsa308
    @kamaldhindsa308 3 года назад +3

    ਹੈਗਾ ਸੱਚੀ ਟਿੱਬਿਆ ਦਾ ਵੈਰੀ ਆ ਸਾਨ ਪੁੱਤ

  • @davindarsaharan722
    @davindarsaharan722 3 года назад +4

    Siraaaaa.tracto.bro👌👌🚜

  • @brarballi3937
    @brarballi3937 3 года назад

    Veer jede mistri di y gll krda oh sirra mistri aa

  • @babblysidhu5273
    @babblysidhu5273 2 года назад

    ਕਾਲਾ ਮੇਰਾਂ ਕਲਾਸ ਮੇਟ ਟਰੈਕਟਰ ਬਹੁਤ ਘੈਂਟ ਤਿਆਰ ਕੀਤਾਂ

  • @shamshersinghsingh6876
    @shamshersinghsingh6876 3 года назад +6

    Good bro siraaaaaaa trctr

  • @ersukhrajnijjar5903
    @ersukhrajnijjar5903 3 года назад +2

    ਬਾਈ ਡੈਮੋ ਵਾਲਾ ਟਰੈਕਟਰ ਕੰਪਨੀ ਦੇ ਦੇਂਦੀ 🤔

  • @charanjitsandhu9695
    @charanjitsandhu9695 3 года назад +2

    Sonalika 🔥5911🔥

  • @arshadjameel9236
    @arshadjameel9236 3 года назад +1

    Hmt bahuth dam daar tractor hai 👍

  • @lakhansidhuj6711
    @lakhansidhuj6711 3 года назад +3

    Hmt 5911🚜🌾💫👑

  • @sandeepdhillon6719
    @sandeepdhillon6719 3 года назад +2

    ਬਹੁਤ ਵਧੀਆ ਜੀ

  • @happykarmuwaliahappykarmuw6316
    @happykarmuwaliahappykarmuw6316 3 года назад +2

    Siraaa veer 👌👌👍👍

  • @gpreet5906
    @gpreet5906 3 года назад +1

    4.01 te baba sirra la gya piche

  • @SurendraSinghSirohi
    @SurendraSinghSirohi 3 года назад +6

    Beautiful

  • @mohanaujlainfotainmentlive7422
    @mohanaujlainfotainmentlive7422 3 года назад

    Excellent work but originally hmt status end

  • @gurjantkhehra9548
    @gurjantkhehra9548 3 года назад

    Vah Bai Vah Nazara Aa Gea Att Karati

  • @Brarvlogs3252
    @Brarvlogs3252 2 года назад

    Veera tara tractor sona but ada vich avda 5911 kii raa gyaa sraa sma ta change krr ta

  • @sajjansingh1963
    @sajjansingh1963 3 года назад +11

    Very good work...

  • @akashdeepsinghsandhusaab4018
    @akashdeepsinghsandhusaab4018 3 года назад +2

    Siraaaa 👍👍👍👍👍👍👍👍

  • @arshdeepkaur2947
    @arshdeepkaur2947 3 года назад

    Bai mudguard arjun novo wale lgva dinda boht sohne lagde

  • @jstractorworkshop
    @jstractorworkshop 3 года назад +10

    59 ਦੇ ੲਿੰਜਣ ਚ 118 ਸਟੋਕ ਵਾਲੀ ਕਰੈਂਕ ਕਿਵੇਂ ਪਾਤੀ? ??

    • @sonujattlahoria22
      @sonujattlahoria22 3 года назад +1

      eide nal ke hunda a

    • @tochyuppal7210
      @tochyuppal7210 3 года назад +2

      Eh vich pai jadi aa y jga bht aaa

    • @jstractorworkshop
      @jstractorworkshop 3 года назад +1

      ੲਿੰਜਣ ਚਾਹੇ 6522 ਵਾਲਾ ਅਾ ਪਰ ਸ਼ੁਰੂ ਚ ਸਟੋਕ 110 ੲੀ ਅਾੲੀ ਅਾ

    • @LakhwinderSingh-ou7xg
      @LakhwinderSingh-ou7xg 3 года назад

      Eh hi ta kala y g

    • @jstractorworkshop
      @jstractorworkshop 3 года назад

      Bai ਜੀ ਕਲਾ ਨੀ ੲਿਹੇ ਸਟੋਕ ਹੁੰਦੀ ਅਾ ਜਿੰਨਾਂ ਪਿਸਟਨ ੳੁਤੇ ਥੱਲੇ ਜਾਂਦਾਂ ਵੱਧ ਸਟੋਕ ਵਾਲੀ ਕਰੈਕ ਪਾਕੇ ਤਾਂ ਦੋ ਤਿੰਨ ਸੂਤ ਪਿਸਟਨ ਬਲਾਕ ਚੋਂ ਬਾਹਰ ਅਾਜੂ ਫਿਰ? ?

  • @butachahaljogapb3190
    @butachahaljogapb3190 3 года назад +8

    Y mere pind da 5911

  • @tochyuppal7210
    @tochyuppal7210 3 года назад +3

    5911 ik eda da tircter aaa eh 59 power to 95 power da ho jada hur koi v tircter ni hunda

  • @gurvinderkingra6576
    @gurvinderkingra6576 3 года назад +1

    a swich bopal vich gypsy modifide de lagodi h ji

  • @SONUKHERA07
    @SONUKHERA07 3 года назад +4

    Yar ik geda lena tractor da 😍😍

  • @harshkauversinghbrar
    @harshkauversinghbrar 3 года назад +2

    Bhai kina da dayanga 🙏🙏🙏

  • @bluepen215
    @bluepen215 3 года назад

    Jo switch lagaioh combine de v laggai hunda j kise ne lwona howe

  • @sukhgill1270
    @sukhgill1270 Год назад

    4.02 te bai nu pressure ban gya

  • @subesinghchahal8826
    @subesinghchahal8826 2 года назад

    India ki shan 5911
    Sawdeshi aapnao

  • @diipabuttar3465
    @diipabuttar3465 2 года назад

    Awaaz e wakhri a jhote di mitro bukda🦬🚜💪💪

  • @RajinderKumar-nk1vy
    @RajinderKumar-nk1vy 3 года назад

    Bhai tarktar kada ihe ta veer ji farchunar hye lagde hai bhut hye badeya veer ji love you hoshairpur mukerian jandwal Rajinder Rajput

  • @pardeepchahal9007
    @pardeepchahal9007 2 года назад

    Bsh bai joge pind dea mera pind joga mainu maan a bah oe tapaalaea

  • @yugrajmehrok
    @yugrajmehrok 3 года назад

    Brake baare ni dasya kch j update karya

  • @tajveertajgill2682
    @tajveertajgill2682 3 года назад

    Veer total karha kena aya

  • @sandeepbrar9691
    @sandeepbrar9691 3 года назад +1

    Sirra krata bai 👌

  • @mrsarwansingh2693
    @mrsarwansingh2693 3 года назад +2

    Veer ji isnu taroli vaste distributer nhi lageai ji.tiyar bhout Gant Kita ji please apna number jarur dena

    • @jstractorworkshop
      @jstractorworkshop 3 года назад

      ੲਿਸਦੀ ਲਿਫਟ ਡਬਲ ਹੁੰਦੀ.ਅਾ ਮਤਲਬ ਟਰਾਲੀ ਵਾਲਾ ਵਾਲ ਅਲੱਗ ਹੁੰਦਾ

  • @JobanPreet-yf3zx
    @JobanPreet-yf3zx 3 года назад

    22g apne kol ne hindustan g453 2 tractor ne full modified avo kite shahkot

  • @ManpreetSingh-wf2yq
    @ManpreetSingh-wf2yq 3 года назад +1

    5911 ਝੋਟਾ

  • @RajveerSingh-jh1sg
    @RajveerSingh-jh1sg 3 года назад +3

    Y bumper te sangilia reh gie

  • @rashandeepsingh539
    @rashandeepsingh539 3 года назад +2

    Bhai saade pind nal eh pind mera pind Aklia aa

    • @shammirandhawa1929
      @shammirandhawa1929 3 года назад

      Bai ess bnde da number dwa skda aan....... Boht merbani thodi... Naale aap da no. b dede... Paaji appn jammu ton han

    • @amritbhikhi426
      @amritbhikhi426 3 года назад

      ਬਾਈ ਟਰੈਕਟਰ ਸੋਹਣਾ ਬਣਾਇਆ, ਪਰ ਕਲ ਹੀ ਮੈਂ ਮਾਨਸਾ ਤੋਂ ਭੀਖੀ ਖਟੜਾ, ਰਾੜਾ ਸਾਹਿਬ (ਲੁਧਿਆਣਾ) ਦਾ ਸਫ਼ਰ ਕੀਤਾ ਸੀ, ਰੱਲੇ ਤੋਂ ਕਿਸੇ ਨੂੰ ਪੁੱਛਿਆ ਕਿ ਅਗਲਾ ਪਿੰਡ ਕਿਹੜਾ? ਕਹਿੰਦੇ ਵੱਡਾ ਪਿੰਡ।।।। ਜਦਕਿ ਅੱਗੇ ਬੋਰਡ ਤੇ ਜੋਗਾ ਲਿਖਿਆ ਹੋਇਆ ਸੀ।।। ਓਹ ਗੱਲ ਕਿਵੇਂ ਮਤਲਬ???????

  • @kulveerjatana3201
    @kulveerjatana3201 3 года назад +3

    Nice ji

  • @charanjitsingh7011
    @charanjitsingh7011 3 года назад +1

    Sira la ta 22

  • @jagdeepsingh8416
    @jagdeepsingh8416 3 года назад +4

    Gallbatt 🤙

  • @windersingh2887
    @windersingh2887 3 года назад

    Very nice bai i love 5911

  • @harmeshsharma7487
    @harmeshsharma7487 3 года назад

    Sara sman jado nawa lgaa c taa purana kio khurb keeta alag hee bna lenda.

  • @sandhu-mq7hw
    @sandhu-mq7hw 3 года назад +2

    0:58

  • @anhad5911wale
    @anhad5911wale 3 года назад

    Bai a 5911 wale satiker kitho milde a

  • @gurvinderkingra6576
    @gurvinderkingra6576 3 года назад

    very nice tractor 👌👌👌

  • @gurindersohi6314
    @gurindersohi6314 2 года назад

    Bhut Vadia

  • @RajinderKumar-nk1vy
    @RajinderKumar-nk1vy 3 года назад

    Bhai tohano ta ik mastare jane ta aap hye nolaj hagye hai bai

  • @hr24aale87
    @hr24aale87 3 года назад +4

    ਟਿੱਬਿਆਂ ਦਾ ਵੈਰੀ

  • @GurvinderSingh-cw3hx
    @GurvinderSingh-cw3hx 3 года назад

    Tyre bai egency wale shone lgde ehde

  • @manjitrana1051
    @manjitrana1051 3 года назад

    22 g total kine da hai tractor

  • @JagdishPal-qx3un
    @JagdishPal-qx3un Год назад

    HMT5911 new model Nahin Mil Sakta

  • @Amritpalsingh-l8p7r
    @Amritpalsingh-l8p7r 3 года назад +1

    ਪੈਸੇ ਦੀਆਂ ਖੇਡਾ ਮਿਤਰਾ

  • @amritSingh-js8sg
    @amritSingh-js8sg 3 года назад +1

    HMT 👍👍👍💪💪💪👑👑👑

  • @riaz2374
    @riaz2374 3 года назад

    y yrr shonk tan bhut aa tractor da but saade hai hi ni 🥺😔

  • @gurmeetgill7937
    @gurmeetgill7937 3 года назад +1

    Sirra 5911

  • @JagdishPal-qx3un
    @JagdishPal-qx3un Год назад

    New model name Sultan new model
    New tractor launch kab hoga

  • @punjabijeepawale6881
    @punjabijeepawale6881 3 года назад

    Veer front tyre da ki size?

  • @navrozpreetkaur4866
    @navrozpreetkaur4866 3 года назад

    lifat bare nhi dasya

  • @ashumalik4040
    @ashumalik4040 3 года назад

    Awaj🔥🔥🔥🔥

  • @niteshkarsh6494
    @niteshkarsh6494 3 года назад

    Ye truck he purrra 😐😐😐😄😄😄😄😄😄😄

  • @jagroopsinghsidhu4477
    @jagroopsinghsidhu4477 3 года назад +2

    👍👍👍👍

  • @KING-bk6dv
    @KING-bk6dv 3 года назад

    Modify da price dso 22 g

  • @mandeepsingh8623
    @mandeepsingh8623 3 года назад +1

    ਸਿਰਾ

  • @dilbagsinghsarwara205
    @dilbagsinghsarwara205 3 года назад

    Front tyre size ki aa price kina

  • @manpreetsinghsonuchannal5602
    @manpreetsinghsonuchannal5602 3 года назад

    Y kath ch be chlda ki nhi

  • @karandeep4680
    @karandeep4680 3 года назад

    ਵੀਰ ਜੀ ਜੇਕਰ ਤੁਸੀਂ ਸਾਈਡ ਗੇਅਰ ਕਰਵਾਉਣਾ ਟਰੈਕਟਰ ਤਾਂ ਦੱਸੋ ਫੁੱਲ ਗਰੰਟੀ ਆਪਣਾਂ ਨੰਬਰ ਦਿਉਂ

  • @ravisran356
    @ravisran356 3 года назад

    Gomandi kol khde aa y hwa kri Jada bnde da dil ni hega deck ni sna skda😁

  • @gurpreetchahalchahal2035
    @gurpreetchahalchahal2035 3 года назад

    Bahi dekhan auna tractors

  • @Gillfarm5911
    @Gillfarm5911 3 года назад +2

    6522 tractor aa bai tu 5911 kahi jna je 5911 kehna tan original 5911 e rakho fr

    • @swarnvirk8680
      @swarnvirk8680 3 года назад +1

      Ryt brother

    • @SonuSingh-iv5ue
      @SonuSingh-iv5ue 3 года назад +2

      22 g tractor 5911 hi hai. 2004 ch 5911 6522 de engine ch aaye si .

    • @iLvsidhu
      @iLvsidhu 3 года назад

      @@SonuSingh-iv5ue ae vi 2003 model e A ba8

  • @JagdeepSingh-ni4tq
    @JagdeepSingh-ni4tq 3 года назад

    Systm kinne da y

  • @SachinSachin-ls7sf
    @SachinSachin-ls7sf 3 года назад

    Bhai yah tractor kiska hai address

  • @namnidhaliwal3370
    @namnidhaliwal3370 3 года назад +1

    Siraa

  • @majorbeniwal2425
    @majorbeniwal2425 3 года назад

    Y kharcha ni dasya sara kina agya virr jrur dasyo

  • @GurvinderSingh-uc7um
    @GurvinderSingh-uc7um 3 года назад

    mere kol v 2004 model company di

  • @dharmeshchoudhary3853
    @dharmeshchoudhary3853 3 года назад

    Kya kemat ho gai es ki