ਪੰਜਾਬੀ ਖਬਰਾਂ । Punjabi News 29 JULY 2024 । Punjabi PRIME TIME । Harsharan Kaur News । THE KHALAS TV

Поделиться
HTML-код
  • Опубликовано: 18 окт 2024

Комментарии • 61

  • @kuldipjhajj5085
    @kuldipjhajj5085 2 месяца назад +7

    ਨਿਸ਼ਾਨ ਸਾਹਿਬ ਦੇ ਰੰਗ ਬਦਲ ਦਾ ਫੈਸਲਾ ਬਹੁਤ ਵਧੀਆ ਹੈ। ਵਾਹਿਗੁਰੂ ਜੀ ਮੇਹਰ ਕਰਨ। ਕੌਮ ਨੂੰ ਚੜ੍ਹਦੀ ਕਲਾ ਵਿੱਚ ਰਖਣ ਵਾਹਿਗੁਰੂ ਜੀ।

  • @santokhsinghthind7441
    @santokhsinghthind7441 2 месяца назад +5

    ਸੁਖਪਾਲ ਸਿੰਘ ਖੈਹਰਾ ਨੇ ਸਹੀ ਕਿਹਾ

  • @sukhwantsingh1999
    @sukhwantsingh1999 2 месяца назад +4

    ਰਾਮਦੇਵ ਦਾ ਕੰਪਨੀ ਸਿਰਫ਼ ਨਾਂਮ ਹੀ ਹੈ ਅਸਲ ਕੰਪਨੀ ਦੇ ਪਿਛੇ ਭਾਜਪਾ ਦਾ ਪੈਸਾ ਹੀ ਲੱਗਾ ਹੈ।

  • @RISTEHIRISTEchahal-pz9yv
    @RISTEHIRISTEchahal-pz9yv 2 месяца назад +9

    ਸਤਿ ਸ੍ਰੀ ਅਕਾਲ ਦੀਦੀ ਜੀ

  • @balvirsingh3076
    @balvirsingh3076 2 месяца назад +3

    ਬਹੁਤ ਮਾੜੀ ਘਟਨਾ ਹੈ।ਮੋਦੀ ਨੇ ਦੇਸ਼ ਵਿੱਚ ਐਨਾ ਜ਼ਹਿਰ ਫੈਲਾਇਆ ਹੈ ਕਿ ਡਿਊਟੀ ਦੌਰਾਨ ਪੁਲਿਸ ਵਾਲੇ ਕਿਸੇ ਧਰਮ ਨਾਲ ਨਫ਼ਰਤ ਭਰੀਆਂ ਟਿੱਪਣੀਆਂ ਕਰਕੇ ਵੱਖਵਾਦ ਭੜਕੌਣ ਲੱਗੇ ਹੋਏ ਹਨ।

    • @ashukaliakalia3243
      @ashukaliakalia3243 2 месяца назад

      84 vich ta congersi akali pyer krde se .. bhut pyer se indra rajiv da bhindrawale da
      Sant j ta toffee chocolate 🍫 goliya dende snn bus vicho utar ke😂

  • @hargunkalra5337
    @hargunkalra5337 2 месяца назад +1

    ਵਾਹਿਗੁਰੂ ਜੀ ਬੱਚਿਆਂ ਦੇ ਖਤਮ ਹੋਣਾ ਬਹੁਤ ਦੁਖ ਦੀ ਗੱਲ ਹੈ ਹੁਣ ਕਾਰਵਾਈ ਹੋ ਰਹੀ ਹੈ ਭੈਣ ਜੀ ਜਦੋਂ ਤੱਕ ਗਟਰ ਵਿਚ ਡਿੱਗ ਕੇ ਬੰਦਾ ਨਹੀਂ ਮਰਦਾ ਓਦੋਂ ਤੱਕ ਗਟਰ ਢੱਕਣ ਨਹੀਂ ਲੱਗਦਾ

  • @jasbirsingh3770
    @jasbirsingh3770 2 месяца назад +5

    ਜੋਬੱਚੇਪਰਾਈਵੇਟ ਸਕੁਲਾ ਵਿੱਚ ਪੜਦੇ ਹਨ ਉਹਨਾਂ ਤੇ ਜਾਅਲੀ ਦਾਖਲੇ ਕਰ ਕੇ ਉਹਨਾਂ ਦਾ ਰਾਸ਼ਨ ਖਾਂਦਾ ਜਾਂਦਾ ਹੈ

  • @navindersingh4275
    @navindersingh4275 2 месяца назад +2

    ਅਮਿ੍ਰਤਸਰ ਵਿਚ ਮੋਸਮ ਵਿਭਾਗ ਹੋੲਇਆ ਫੇਲ ।ਮੀਂਹ ਨਹੀਂ ਪਿਆ ।ਨਾ ਹੀ ਆਸ ਹੈ ਇਸੇ ਪਾਸੇ ਮਾਮੁਲੀ ਮੀਂਹ ਪਿਆ

  • @nsparmar
    @nsparmar 2 месяца назад +6

    ਸਾਰੇ ਜਹਾਂ ਸੇ ਅੱਛਾ ਹੋਗਾ
    ਖਾਲਿਸਤਾਨ ਹਮਾਰਾ
    ਚਮਕੇਗਾ ਆਸਮਾਂ ਮੇਂ
    ਨਿਸ਼ਾਂ ਸੁਰਮਈ ਹਮਾਰਾ

  • @dr.paramjitsinghsumra179
    @dr.paramjitsinghsumra179 2 месяца назад

    ਪੰਤਜਲੀ ਦੇ ਅੰਨਭਗਤ ਨੂੰ ਕੋਈ ਨਹੀਂ ਰੋਕ ਸਕਦਾ

  • @sukhdevsinghbhatti3235
    @sukhdevsinghbhatti3235 2 месяца назад +3

    ਰੰਗ ਕਿੰਨਾ ਦੇ ਰਾਜ ਅਤੇ ਕਿੰਨਾ ਦੇ ਕਹਿਣ ਦੇ ਬਦਲਿਆ ਗਿਆ।ਏ ਵੀ ਦਸੋ ਬੇਸਰਮੋ

  • @jasvirsingh5887
    @jasvirsingh5887 2 месяца назад

    ਬੜਿੰਗ ਦਾ ਸਵਾਲ ਕਰਨ ਦਾ ਹੱਕ ਬਣਦਾ ਹੈ ਕਿਉਂਕਿ ਉਹਦੀ ਕਦੇ ਵਿਚਾਰੇ ਦੀ ਸਰਕਾਰ ਨਹੀਂ ਆਈ ਹੈ

  • @sharanjeetsingh7948
    @sharanjeetsingh7948 2 месяца назад

    ਸਤਿ ਸ੍ਰੀ ਅਕਾਲ ਭੈਣਾਂ ਜੀ..🙏🙏🙏😊.....ਆਪ ਜੀ ਨੂੰ ਸੁਣਨਾ ਮੇਰੇ ਮੱਮੀ ਬਹੁਤ ਪਸੰਦ ਕਰਦੇ...ਆਪ ਨੂੰ ਹੀ ਕਹਿੰਦੇ ਕਿ...ਉਹ ਬੀਬੀ ਜੀ ਵਾਲੀਆਂ ਖਬਰਾਂ ਲਾ ਕੇ ਦੇ......
    ਭੈਣਾਂ ਜੀ ਤੁਹਾਡੇ ਇਸ ਵੀਰ ਵਲੋਂ ਬਹੁਤ ਸਾਰੀਆਂ ਦੁਆਵਾਂ ਤੁਹਾਨੂੰ..⭐⭐⭐⭐⭐

  • @BudhSingh-tu8vt
    @BudhSingh-tu8vt 2 месяца назад

    ਹਰਸ਼ਰਨ ਕੌਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @dr.paramjitsinghsumra179
    @dr.paramjitsinghsumra179 2 месяца назад

    ਪਿੰਡ ਭੂੰਦੜੀ ਤਹਿਸੀਲ ਜਗਰਾਉਂ ਵਿੱਚ ਕੋਈ ਮੀਂਹ ਨਹੀ ਪਿਆ

  • @balvirsingh3076
    @balvirsingh3076 2 месяца назад

    ਗੁਰੂ ਕੀ ਨਗਰੀ ਅੰਮ੍ਰਿਤਸਰ ਜੀ ਵਿਖੇ ਅੱਜ ਭਾਰੀ ਮੀਂਹ ਦੀ ਖ਼ਬਰ ਕਿਸਨੇ ਦੇ ਦਿੱਤੀ।ਕੱਲ੍ਹ ਸਵੇਰੇ ਥੋੜ੍ਹਾ ਜਿਹਾ ਮੀਂਹ ਪਿਆ ਸੀ।ਅੱਜ ਕਿਸੇ ਨੇ ਸੁੱਤੇ ਪਏ ਨੇ ਖ਼ਬਰ ਭੇਜ ਦਿੱਤੀ

  • @rajsidhu7169
    @rajsidhu7169 2 месяца назад +2

    Shri Harkrishan ji Dhiaaee Jiss Dithae Sab dukh jayee

  • @balwindersingh7463
    @balwindersingh7463 2 месяца назад

    ਨਿਸ਼ਾਨ ਸਾਹਿਬ ਵਿੱਚ ਖੰਡਾ ਵੀ ਪੁਰਾਤਨ ਸਮੇਂ ਵਾਲਾ ਹੋਵੇ ਮੀਡੀਆ ਰਾਹੀਂ ਆਵਾਜ਼ ਪੁਹੰਚੇ eh ਵਾਲਾ ਖੰਡਾ ਅੰਗਰੇਜ਼ਾਂ ਦੀ ਦੇਣ ਹੈ

  • @manjitsingh-xc4tv
    @manjitsingh-xc4tv 2 месяца назад

    ਨੀਲਾ ਰੰਗ ਸੁਰਮਈ ਕਿਵੇਂ ਹੋਇਆ ?
    ਸਲੇਟੀ ਤਾਂ ਹੋ ਸਕਦਾ ਪਰ ਸੁਰਮਈ ਕਿਵੇਂ ,,
    ਕੀ ਸਰੋਪੇ ਦਾ ਰੰਗ ਵੀ ਬਦਲਿਆ ਜਾਵੇਗਾ ?

  • @amritpalsinghdhanoa8717
    @amritpalsinghdhanoa8717 2 месяца назад

    🙏🏼

  • @M.SnagokeNaoke
    @M.SnagokeNaoke 2 месяца назад

    ਸੰਘਰਸ਼ਾਂ ਵਿੱਚੋਂ ਹੀ ਇਨਕਲਾਬ ਅਤੇ ਸਿਖਿਆ ਨਾਲ ਬੇਰੋਜ਼ਗਾਰੀ ਨੂੰ ਖਤਮ ਕਰ ਕਰਕੇ ਬੱਚਿਆਂ ਨੂੰ ‌ਬਾਹਰਲੇ ਦੇਸ਼ਾਂ ਵਿਚ ਖੁਜਲ ਖੁਰਾਬ ਨਾ ਕਰੋ, ਵੋਟਾਂ ਲੈਣ ਲਈ ਬੇਰੋਜ਼ਗਾਰੀ ਖਤਮ ਕਰਨ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ।

  • @sudagarsingh8110
    @sudagarsingh8110 2 месяца назад

    ਰੱਬ ਤੋਂ ਵੱਡੇ ਤਾਂ ਨਹੀਂ

  • @bhupinderkaur3152
    @bhupinderkaur3152 2 месяца назад

    Amritsar ਕਿਣਮਿਣ ਹੀ ਹੋਈ

  • @sukhdevsinghbhatti3235
    @sukhdevsinghbhatti3235 2 месяца назад

    ਬੀਬਾ ਤੇਰੇ ਰਾਜ ਕਿ ਕੁਛ ਹੋਇਆ ਓਵੀ ਦਾ ਦਿਓ

  • @sukhwantsingh1999
    @sukhwantsingh1999 2 месяца назад

    ਬਾਦਲ ਕੇ ਤੇ ਕਾਂਗਰਸੀ ਇਕੱਠੇ ਮੀਟਿੰਗ ਕਰਕੇ ਭਗਵੰਤ ਮਾਨ ਸੀ਼ .ਐਮ ਦੇ ਦੋਸ ਲਉਂਦੇ ਨੇ ਖਹਿਰੇ ਤੇ ਹਰਸਿਮਰਤ ਬਿਆਨ ਇੱਕੋ ਹੀ ਆ ਰਹੇ ਨੇ।

  • @tejpalpannu2293
    @tejpalpannu2293 2 месяца назад

    Waheguru ji 🙏🙏🙏🕌💯🕌🙏🙏🙏

  • @bindersingh7895
    @bindersingh7895 2 месяца назад

    Vv thanks ji canada 🇨🇦

  • @jasvirchandi7170
    @jasvirchandi7170 2 месяца назад

    Sat sri akal ji.
    Lohian khas jal vich mih nahi pya

  • @ashukaliakalia3243
    @ashukaliakalia3243 2 месяца назад

    Lahore tv

  • @878singh
    @878singh 2 месяца назад

    Bibi medal TAMBAY da nahi KANSAY(BRONZE) meadal hunda hai G.

  • @harpreet5111
    @harpreet5111 2 месяца назад

    Morinda v cloudi

  • @HarjitsinghSidhu-u5o
    @HarjitsinghSidhu-u5o 2 месяца назад

    Sat shri akaal ji

  • @AmarjitSingh-nk1nd
    @AmarjitSingh-nk1nd 2 месяца назад

    Khalsa di shan kaur

  • @tajindersohal890
    @tajindersohal890 2 месяца назад

    Good harsarn kour ji

  • @HarjitsinghSidhu-u5o
    @HarjitsinghSidhu-u5o 2 месяца назад +1

    Bhaut dukh hoiea jo ihna vachea de maut hoi ji

  • @jagjithayer1447
    @jagjithayer1447 2 месяца назад +16

    ਅੱਜ ਅਮ੍ਰਿਤਸਰ ਮੀਂਹ ਨਹੀਂ ਪਿਆ।

    • @rajsidhu7169
      @rajsidhu7169 2 месяца назад +6

      Jagjit ji piaa j jdoo tusi sutte c savere

    • @AmarSingh-cb1gv
      @AmarSingh-cb1gv 2 месяца назад

      ​@@rajsidhu7169@@!!3
      ੱ🎉🎉😮😅

    • @NitinKumar-uh8qh
      @NitinKumar-uh8qh 2 месяца назад +1

      Koi Nahi veer ji kal meh pa deyiha ge

    • @mohanjitkaur2566
      @mohanjitkaur2566 2 месяца назад

      @@rajsidhu7169 jjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjujjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjhjjhhhhhhhhhhhhhhhhhhhhhhhhhhhhhhhhhhhjhhhhhhhhhhhhhhjhjjjjhjhjjjjjhhhhhhhhhhhhhhhhhhhhhhhuhhhhhhhhhhhjhhhhuhhhhhhhhhhhhhhhhhhhhhhuhhhhhhhhhhhhhhhhhhhhhuhhhhhhhhhhhuhhuhhhhhhhhhhhhuhjhjjhjjjjjjjjjjjjujjjjjjjujjjjjjjjjjjjjjjjjjjjjjjjjjjjjjjjjjjjjjjjjjjjjujuuujuujujujjjjujuuuujjjjujujjjuuujjujujjiiiio

  • @GoginderSingh-em4ct
    @GoginderSingh-em4ct 2 месяца назад

    ❤❤🌹🌹🙏🙏🙏

  • @LuckySingh-ku8gn
    @LuckySingh-ku8gn 2 месяца назад

    So sad😢

  • @arjunbhandari9887
    @arjunbhandari9887 2 месяца назад +1

    بیٹا. جی. کو. سلام

  • @BaljinderkaurJassar
    @BaljinderkaurJassar 2 месяца назад

    ❤❤🎉🎉🎉

  • @Dhaliwal_5525
    @Dhaliwal_5525 2 месяца назад

    Ok very good

  • @tejpalsingh7409
    @tejpalsingh7409 2 месяца назад

    Faridkot bich Mein Nahin Pya

  • @YuviClair-r9q
    @YuviClair-r9q 2 месяца назад

    Neela sletee clour

  • @gurpalsingh6178
    @gurpalsingh6178 2 месяца назад

    Bibba g guru fateh sade ilaake vich barsaat nhi hai ghagar v sukaa hai patiala puaad pur mandi

  • @kamalchaudhary9654
    @kamalchaudhary9654 2 месяца назад +2

    ❤❤❤❤❤❤❤❤

  • @KulwinderSingh-zv1tx
    @KulwinderSingh-zv1tx 2 месяца назад

    Sat.shri.akal.g.🙏🌹😊

  • @PremKumar-hg3ve
    @PremKumar-hg3ve 2 месяца назад

    USA. Me. Forecost. Kio steek hoti aa. I am from USA india. Me. Kio. Nahi

  • @jaspalsohi5504
    @jaspalsohi5504 2 месяца назад

    ⁶I the other day

  • @RanjitSinghsandhu-u7c
    @RanjitSinghsandhu-u7c 2 месяца назад

    Hhh

  • @kuldipsinghbhatti1911
    @kuldipsinghbhatti1911 2 месяца назад

    anti a a p reporter i think you are akali sporter

  • @HarjitsinghSidhu-u5o
    @HarjitsinghSidhu-u5o 2 месяца назад

    Kisa lood band de madat kro na k ida paisa daan kro....

  • @JaspalSingh-hi3xy
    @JaspalSingh-hi3xy 2 месяца назад

    ❤🌹🚶‍♀️👈🚶‍♂️🇮🇳🙏🙏👳☕☕❤

  • @amanpreetkaur4434
    @amanpreetkaur4434 2 месяца назад

    Kithe kani v nhi pae hlka darmyana hi pva do😂😂