ਚੰਗਾ ਫੇਰ ਤੇਰੇ ਟਰੱਕ ਹੀ ਖੜ੍ਹਨਗੇ ਏਥੇ | ਨਕੋਦਰ | ਜੈ ਸਾਂਈ ਲਾਡੀ ਸ਼ਾਹ ਜੀ | Jai Sai Ladi Shah Ji | Dev Heer

Поделиться
HTML-код
  • Опубликовано: 18 янв 2025

Комментарии • 2 тыс.

  • @surnilvlogs3894
    @surnilvlogs3894 3 года назад +109

    Jdo maan saab ne stage te kiha c ki ehh jgah sanu de deo main odo aap khud mele te h c bas ena khunga jo tusi dasya veer ohh bilkul h right aa 🙏🙏🙏🙏🙏

    • @mnjotcheema
      @mnjotcheema 3 года назад +3

      Galti mnon da vdiya treeka vaise , duje bande da nuksaan kr dao , fr tah ohh jroor mnega 🙏🏻😂😂😂

    • @VinodKumar-xo3jf
      @VinodKumar-xo3jf 3 года назад +1

      @@mnjotcheemaćp9ž9

    • @ludhianajeanswholesale4575
      @ludhianajeanswholesale4575 3 года назад +3

      @@mnjotcheema bilkul shi gal paji
      Agla je nhi de riha
      Te hun onda nuksan kroge
      Eh kidda de guru ne fer
      Jo apne hi bnde da nuksan kr k khush hoge

    • @amanboparai6115
      @amanboparai6115 3 года назад +2

      dekh veer awe jhooth tufan na mari jah jo jamin malik a ohdi marji oh dewe ja na dewe fr but fr ta sai ji ne galat kitta sraap deta im not agree

    • @jaimatadi2419
      @jaimatadi2419 3 года назад +8

      ਫ਼ਕਰ ਬੋਲੇ ਸਹਿਜ ਸੁਭਾਅ
      ਫ਼ਕਰ ਦਾ ਬੋਲਿਆ ਵਿਰਥਾ ਨਾ ਜਾਏ

  • @manibhatiavlogs3297
    @manibhatiavlogs3297 3 года назад +22

    ਫ਼ਕੀਰ ਦੇ ਬੋਲ ਸੱਚ ਹੁੰਦੇ ਜੋ ਕਹਿ ਦਿੱਤਾ ਪੱਥਰ ਤੇ ਲਕੀਰ ਹੁੰਦਾ।🙏❤️🪔
    ਜੈ ਬਾਬਾ ਮੁਰਾਦ ਸ਼ਾਹ ਬਲੀ ਜੀ।
    ਜੈ ਸਾਂਈ ਗ਼ੁਲਾਮ ਸ਼ਾਹ ਜੀ।
    🙏🪔🪔🪔❤️❤️

  • @punjabi1988.
    @punjabi1988. 3 года назад +3

    ਬਾਬੇ ਨਾਨਕ ਤੋ ਵੱਡਾ ਕੋੲੀ ਸਾਂੲੀ ਨਹੀ ਕੋੲੀ ਮਸਤ ਨਹੀ. ਕੋੲੀ ਫੱਕਰ ਨਹੀ. ਕਿੳੁ ਕੇ ਬਾਬਾ ਨਾਨਕ ਜੀ ਨੇ ਮਾੜਾ ਕਰਨ ਵਾਲੇ ਦਾ ਵੀ ਭਲਾ ਕੀਤਾ ਚੰਗਾ ਕਰਨ ਵਾਲੇ ਦਾ ਵੀ ਭਲਾ ਕੀਤਾ. .. ਕਿਸੇ ਦਾ ਵੀ ਮਾੜਾ ਕਰਨ ਵਾਲਾ ਰੱਬ ਦਾ ਰੂਪ ਨਹੀ ਹੋ ਸਕਦਾ .. ਧੰਨ ਧੰਨ ਗੁਰੂ ਨਾਨਕ ਤੂੰ ਧੰਨ ਹੈ....

  • @AmritSingh-it5gx
    @AmritSingh-it5gx 3 года назад +15

    ਫੱਕਰਾਂ ਦੇ ਬੌਲ ਅਟੱਲ ਹੁੰਦੇ ਰੱਬ ਨੂੰ ਵੀ ਮੰਨਣੇ ਪੈ ਜਾਂਦੇ
    🙏🙏ਜੈ ਸਾਂਈ ਜੀ 🙏🙏

  • @parwindersingh2679
    @parwindersingh2679 2 года назад +1

    🙏 ਜੈ ਬਾਬਾ ਸ਼ੇਰੇ ਸ਼ਾਹ ਜੀ 🙏 ਜੈ ਬਾਬਾ ਮੁਰਾਦ ਸ਼ਾਹ ਜੀ 🙏 ਜੈ ਸਾਂਈ ਗੁਲਾਮ ਸ਼ਾਹ ਜੀ 🙏 ਜੈ ਬਾਪੂ ਲਾਲ ਬਾਦਸ਼ਾਹ ਜੀ 🙏 ਜੈ ਵਿੱਕੀ ਸਾਂਈ ਜੀ 🙏

  • @shavi6097
    @shavi6097 Год назад +1

    Jai laddi Sai g ❤❤❤❤

  • @funnymoments6904
    @funnymoments6904 3 года назад +321

    ਅਸਲ ਵਿੱਚ ਜਿਹੜੇ ਮਹਾਂਪੁਰਖਾਂ ਹੁੰਦੇ ਹਨ, ਫ਼ਕੀਰ ਹੁੰਦੇ ਆਂ ਉਹ ਕਿਸੇ ਦਾ ਬੁਰਾ ਨਹੀਂ ਤੱਕਦੇ.ਉਹ ਹਮੇਸ਼ਾ ਹਰੇਕ ਦਾ ਭਲਾ ਕਰਦੇ ਹਨ....ਬਾਕੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ

    • @seetaldhanda
      @seetaldhanda 3 года назад +18

      Baba v hr than la skda c ..JD ohde kol paise c.. agle da v km band kr ta

    • @singh_petshub_amritsar
      @singh_petshub_amritsar 3 года назад +3

      waheguru jio

    • @ਮਹਿੰਦਰਮਾਂਗਟ-ਲ9ਬ
      @ਮਹਿੰਦਰਮਾਂਗਟ-ਲ9ਬ 3 года назад +28

      ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਜਦੋਂ ਆਪਣੇ ਇੱਕ ਭਗਤ ਨੂੰ ਲੈਣ ਉਸਦੇ ਘਰ ਗਏ ਸੀ ਤਾਂ ਉਸਦੀ ਪਤਨੀ ਨੇ ਬਾਬਾ ਨਾਨਕ ਸਾਹਿਬ ਜੀ ਨੂੰ ਝੂਠ ਕਹਿ ਦਿੱਤਾ ਸੀ ਕਿ ਉਹ ਘਰ ਹੈਨੀ ਨਾਨਕ ਸਾਹਿਬ ਜੀ ਦੇ ਵਾਰ ਵਾਰ ਪੁੱਛਣ ਤੇ ਵੀ ਉਸਦੀ ਪਤਨੀ ਝੂਠ ਬੋਲਦੀ ਰਹੀ ਕਿ ਉਹ ਘਰ ਹੈਨੀ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਕਿਹਾ ਸੀ je ਹੈਨੀ ਤਾਂ ਫਿਰ ਹੈ ਹੀ ਨਹੀਂ ਉਸੇ ਟਾਈਮ ਉਸ ਦੇ ਪਤੀ ਦੇ ਸੱਪ ਲੜ ਗਿਆ ਔਰ ਉਸਦੀ ਮੌਤ ਹੋ ਗਈ ਹੁਣ ਇਸਦੇ ਵਾਰੇ ਤੁਸੀ ਕੀ ਕਹਿਣਾ ਚਾਹੁੰਨੇ ਉ ਵੀਰ ਜੀ

    • @alleviateprime4042
      @alleviateprime4042 3 года назад +19

      @@ਮਹਿੰਦਰਮਾਂਗਟ-ਲ9ਬ O jhooth bolan di saza si,ethe agla sidha keh reha mai nhi de skda fir vi agle da kam viggaadta

    • @laddis4407
      @laddis4407 3 года назад +2

      kitho pad da y eho jehia historyan dsi jroor

  • @sajjansingh6584
    @sajjansingh6584 3 года назад +4

    ਸਾਰੇ ਇਡੀਆ ਵਿੱਚ ਹੀ ਦੋ ਚਾਰ ਟਰੱਕਾ ਵਾਲੇ ਮਾਲਕ ਫੇਲ ਹੋ ਗਏ ਨੇ। ਬਹੁਤ ਯੂਨੀਅਨਾ ਵਿੱਚ ਪੁਰਾਨੇ ਟਰੱਕ ਖੜੇ ਖੜੇ ਗਲੇ ਨੇ। ਕਿਉਕੇ 1995-96 ਤੋ ਬਾਅਦ ਟਰੱਕ ਲਾਇਨ ਪਿੱਛੇ ਨੂੰ ਗਈ ਆ। ਅਤੇ ਹੋਲੀ ਹੋਲੀ ਸਿਗਲ ਮਾਲਕ ਖਤਮ ਹੋ ਗਿਆ।

    • @simerjitsanghera2208
      @simerjitsanghera2208 3 года назад

      Ehdi ta ohni umer v nai honi jenya gapa mari janda phela ta oh kese ek di jagha nai se te ek war ne bohat bar laddi shah kende se par nai dete, jehre trucka de eh ghall karda oh sirf kanak te jhone lai start karke se te bad vich othe khare kar dende se side te sab nu jada trucka wale jande se sai de, te bad vich jado eh mann aah geya ehne cognrss de mantry nal rall ke dhokha keta te jagha lay lai phela pata kar leya karo emme na chawla marn lag jeya karo mann kade v laddi shah di ress ne kar sakda, bass phone mohre rakh ke jo dil karda keh dyo te fer keh dyo k jehre shah ji man de ne ohna nu pata wale oh thuhade sharm kro thori jeye, waheguru akal dewe thuhade wargya nu

  • @ਕਮਲਪੰਜਾਬ
    @ਕਮਲਪੰਜਾਬ 3 года назад +5

    Waheguru ji ka khalsa waheguru ji ki Fateh 🙏🙏

  • @deepsingh1614
    @deepsingh1614 3 года назад +2

    🌸🌷🌷🌹🌹💚🤲🏻🙏🏻1️⃣3️⃣1️⃣3️⃣♥️ਵੀਰਵਾਰ ਮੁਬਾਰਕ ਜੀ ਸਾ਼ਂਈ ਜੀ ਦੀ ਪਿਆਰੀ ਸੰਗਤ ਨੂੰ ਪੀਰ ਦਾਤਾ ਜੀ ਮੇਹਰ ਕਰਨ ਜੀ ਸਭ ਦੀਆਂ ਨੇਕ ਮੁਰਾਦਾਂ ਪੂਰੀਆਂ ਕਰਨ ਜੀ ਜੈ ਪੀਰਾਂ ਫ਼ਕੀਰਾਂ ਦੀ 786💚🤲🏻♥️🌹🌹🌷🌷🌸

  • @jajbirsingh3271
    @jajbirsingh3271 3 года назад +10

    ਗੁਰੂ ਗ੍ਰੰਥ ਸਾਹਿਬ ਜੀ ਭੂਲੇ ਪੱਟਕੇ ਬੰਦੀਆਂ ਨੂੰ ਆਪਣੀ ਪੇਰੀ ਸ਼ਰਨ ਦਿੰਦੇ ਨੇ ਬਦੂਆ ਨਹੀ।

  • @zaildarladi6540
    @zaildarladi6540 3 года назад +30

    ਅੱਨਪੜ ਪੰਜਾਬ ਤਾਂਹੀ ਤਰੱਕੀ ਕਰ ਰਿਹਾ,,

  • @hsshokalsardar3146
    @hsshokalsardar3146 3 года назад +4

    ਇਹ ਕੋਈ ਫ਼ਕੀਰੀ ਨ੍ਹੀਂ ਇਹ ਤਾਂ ਫਿਰ ਬਦਮਾਸ਼ੀ ਹੋਈ ਜੇ ਤੈਨੂੰ ਕੋਈ ਤੇਰੇ ਘਰੋਂ ਬਾਹਰ ਕੱਢੇ ਤੈਨੂੰ ਕਿੱਦਾਂ ਦਾ ਮਹਿਸੂਸ ਹੋਵੇਗਾ ਆਪਣੀ ਪ੍ਰਾਪਰਟੀ ਆ ਆਪਣਾ ਹੱਕ ਆ ਕਿਸ ਨੂੰ ਦੇਣੀ ਕਿਸ ਨੂੰ ਨਹੀਂ ਦੇਣੀ ਧੱਕਾ ਦੋ ਚੀਜ਼ਾਂ ਕਰਦੀਆਂ ਜਾਂ ਸਰਕਾਰਾਂ ਜਾਂ ਬਾਬੇ

    • @jasssaharan
      @jasssaharan 3 года назад +2

      Bss ethee sach kodda lgda duniya nu

    • @jasssaharan
      @jasssaharan 3 года назад +2

      Akhan toh patti andhvishvas wali jidn utri shyd odn glt nu glt kehn ge ehh hope jldi hee

  • @oparora2991
    @oparora2991 3 года назад

    ਜੈ ਮਸਤਾਂ ਦੀ ਜੀ ਜੈ ਬਾਬਾ ਲਾਡੀ ਸ਼ਾਹ ਜੀ ਮਹਾਰਾਜ ਜੀ ਜੈ ਬਾਬਾ ਮੁਰਾਦ ਸ਼ਾਹ ਜੀ ਮਹਾਰਾਜ ਜੀ ਦੀ ਜੈ ਹੋ ਜੀ ਜੈ ਬਾਬਾ ਮੁਰਾਦ ਸ਼ਾਹ ਜੀ ਕਿਰਪਾ ਕਰੋ ਜੀ

  • @gurpreetgopy1574
    @gurpreetgopy1574 3 года назад

    ਗਲਤ ਫੈਮਲੀ , ਪਰਮਾਤਮਾ ਕਿਸੇ ਦਾ ਵੀ ਬੁਰਾ ਨਹੀਂ ਕਰ ਸਕਦੇ , ਰੱਬ ਦੇ ਤਾਂ ਸਕਦਾ ਪਰ ਖੋ ਨਇਉ ਸਕਦਾ

  • @guptraj9181
    @guptraj9181 3 года назад +52

    ਮਤਲਬ ਕਿ ਤੇਰਾ ਸਾਂਈ ਉਸ ਨੂੰ ਉਜਾੜ ਆਇਆ ਜਿਹੜਾ ਉਹਦੀ ਗੱਲ ਨਹੀਂ ਮੰਨਿਆ। ਇਹ ਤਾਂ ਕੋਈ ਬਾਹਲ਼ੀ ਚੰਗੀ ਗੱਲ ਨਹੀਂ

    • @ਮਹਿੰਦਰਮਾਂਗਟ-ਲ9ਬ
      @ਮਹਿੰਦਰਮਾਂਗਟ-ਲ9ਬ 3 года назад +12

      ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਕ ਔਰਤ ਨੂੰ ਵਾਰ ਵਾਰ ਝੂਠ ਬੋਲਣ ਤੇ ਕਿਹਾ ਕੇ je ਤੇਰੇ ਘਰ ਵਾਲਾ ਘਰ ਹੈਨੀ ਤਾਂ ਹੁਣ ਹੈ ਹੀ ਨਹੀਂ ਇਹ ਕਿੰਨੀ ਕਿ ਚੰਗੀ ਗੱਲ ਸੀ ਬਾਈ ਇਹ ਫੱਕਰਾਂ ਦੀ ਮੌਜ ਹੁੰਦੀ ਐ ਜੋ ਮੂੰਹੋਂ ਉਚਾਰਨ ਕਰ ਦਿੱਤਾ ਉਸਨੂੰ ਰੱਬ ਵੀ ਨਹੀਂ ਮੋੜ ਸਕਦਾ 🙏🙏

    • @guptraj9181
      @guptraj9181 3 года назад +4

      ਟਰੱਕਾਂ ਦੇ ਮਾਲਿਕ ਨੇ ਕੋਈ ਝੂਠ ਨਹੀਂ ਬੋਲਿਆ, ਕਿਸੇ ਦਾ ਕੁਝ ਨਹੀਂ ਵਿਗਾੜਿਆ।

    • @sanchitkumar4500
      @sanchitkumar4500 3 года назад

      Right bro

    • @amang7486
      @amang7486 3 года назад +1

      sahi gall Aa j agla gall nhi manneya ta fer usnu bad dua de ditti ... ki bigaadeya c sai ji da truckunion de malik ne.... akhir vigaadeya ki c.jehri bad dua de ditti

    • @ਮਹਿੰਦਰਮਾਂਗਟ-ਲ9ਬ
      @ਮਹਿੰਦਰਮਾਂਗਟ-ਲ9ਬ 3 года назад +6

      ਜਿਸ ਟਰੱਕ ਵਾਲੇ ਨੇ ਮਨਾਂ ਕੀਤਾ ਸੀ ਥਾਂ ਨਾ ਦੇਣ ਤੋਂ ਉਸਦੀ ਕਿਸਮਤ ਹੀ ਖੋਟੀ ਸੀ je ਥਾਂ ਦੇ ਦਿੰਦਾ ਕੀ ਪਤਾ ਸਾਈਂ ਜੀ ਕਿੰਨੀਆਂ ਖੁਸ਼ੀਆਂ ਦੇ ਦਿੰਦੇ ਉਸਨੇ ਉਸਦੀ ਆਕੜ ਨੇ ਹੀ ਉਸਦੇ ਟਰੱਕ ਖੜਾ ਦਿੱਤੇ je ਸਾਈਂ ਨੇ ਉਸਦੇ ਨਾਲ਼ ਮਾੜਾ ਕੀਤਾ ਸੀ ਫਿਰ ਦੁਵਾਰਾ ਉਹ ਫਕੀਰਾਂ ਦੇ ਦਰਬਾਰ ਤੇ ਕਿਉਂ ਆਉਂਦਾ ਹਰ ਵੀਰਵਾਰ je ਕਿਸੇ ਧਰਮ ਦੀ ਇੱਜ਼ਤ ਨੀ ਕਰ ਸਕਦੇ ਦਾ ਉਸਨੂੰ ਮਾੜਾ ਕਹਿਣ ਦਾ ਵੀ ਕੋਈ ਹੱਕ ਨੀ ਕਿਸੇ ਨੂੰ

  • @Djsaini-q8w
    @Djsaini-q8w 3 года назад +20

    Oo veer kon aa eee saii dunia da ikk hii sai aaa GURU GOBIND SINGH JI MAHARAJ ♥️

    • @lovesharma2444
      @lovesharma2444 3 года назад +1

      Paji ehda na kvo sai 🙏ji nu bht duniya mandi hai

    • @MAJHAIL733
      @MAJHAIL733 3 года назад +1

      @@lovesharma2444 sahi gl veere 🙏🏻❤️

  • @ਜੱਗੀਧਾਲੀਵਾਲਧਾਲੀਵਾਲ

    ਜੈ ਸਾਂਈ ਲਾਡੀ ਸ਼ਾਹ ਜੀ 🙏

  • @Jattboys9500
    @Jattboys9500 3 года назад +1

    nice video

  • @RamSingh-ef5wt
    @RamSingh-ef5wt 3 года назад +1

    Ji Mastan di

  • @MAJHAIL733
    @MAJHAIL733 3 года назад +5

    JAI SAI JI DI 🙏🏻❤️

  • @MAJHAIL733
    @MAJHAIL733 3 года назад +5

    JAI SAI JI 🙏🏻❤️

  • @jasvindersingh9853
    @jasvindersingh9853 2 года назад

    WaheGuru ji waheguru ji waheguru ji waheguru ji waheguru ji waheguru ji waheguru ji waheguru ji 💖💖💖💖

  • @bulasingh9048
    @bulasingh9048 Год назад

    🙇🏼Jai Sai Laddi Shah Ji🙇🏼Sai Ji Bahut Vadhiya Din Bateet Hoya Ji🙏🏻💚🙏🏻Kal Har Ik Layi Khushian Bharya Din Lai K Auna Ji🙏🏻💚🙏🏻Sarbat Da Bhala Karna Sai Ji🙏🏻💚🙏🏻Baksh Lawo🙏🏻💚🙏🏻

  • @dr_deepdairyfarmers4620
    @dr_deepdairyfarmers4620 3 года назад +3

    Sab gap aaaaa eve Truk n khadde putt babe Nanak di kirpa chide aaaaaaa 👍🏾🙏🙏🙏

  • @charlesgaming7164
    @charlesgaming7164 3 года назад +44

    Jai sai ji 🤲🤲🙇‍♂️ duaa puri hobe jis vele o vela vikha saian.🤲🙇‍♂️🙇‍♂️🛫🛫

  • @karamjitmlait9600
    @karamjitmlait9600 3 года назад +28

    Veer g jere rabb nu ponche mahapursh hunde 🙏🙏 o kde v kise. Da bura ni krde. 🙏🙏

  • @satwindersinghsanjay3689
    @satwindersinghsanjay3689 2 года назад

    Jai Sai g di ❤️🥰😍 Sai g hi Sade murshid me teh ehi safe yr ne

  • @ladaboss6883
    @ladaboss6883 3 года назад +1

    ਜੈ ਸਾਂਈਅਾਂ ਦੀ ਸੱਚੀ ਸਰਕਾਰ ਦੀ ਸਦਾ ਹੀ ਜੈ ਜੈ ਕਾਰ ਹੋ

  • @vickysaini9457
    @vickysaini9457 3 года назад +45

    Ver g jo v tusi gall dassi ya os ch pta lgda ye k sade guru Nanak dev g te ehna sai ch kena farak ye je koyi apne chej na dawe tan osda bura ni sochida👍🏻🙏

    • @rehalfam2433
      @rehalfam2433 3 года назад +5

      Sahi gl aa bai eh es nashe kr wale nu fakeer khinde ne . Fakeer ki hunda kadi ehna nu pta hi ni sarmad fakeer c ik osda kissa ehna ne sunyea ni hona fakeer oda de hunde aa

    • @King_jatt_855
      @King_jatt_855 3 года назад +4

      Right ਅਗਲੇ ਦੀ ਜਮੀਨ ਦਿਲ ਦੇ ਕਰੀਬ v honi nhi ਦੇਣੀ Matlab ik ਜਗ੍ਹਾਂ ਉਜਾੜ ਗਈ

    • @fantasyofsciencetechnology6059
      @fantasyofsciencetechnology6059 3 года назад +2

      Bilkul syi aa

    • @indersidhu5861
      @indersidhu5861 3 года назад +1

      Veer sade babe nanak ne lokan nu behma chon kdea c prrr lok ni nikle eh story hun agle time ch ithas ban jani babe Nanak g ne uchi jgha nu pani Q chraea c matlb ki lok samj jan suraj nu pani kida chlju je mere khetan nu pani ni ja sakda ohna sadua mohre jan k puthe pase nu pani chraia c ohna ne keha c kirt kro na ki insan chon rab lbo guru gonind singh g khe gae c saw sikhan ko hukm hai guru maneo granth asi te app ni guru bale bne bal kta lae prr waheguru g mehar krn asi v ohna de bolan te chliey 🙏🏻🙏🏻🙏🏻

    • @indersidhu5861
      @indersidhu5861 3 года назад +1

      Sade desh ch sab ton jade babe aa lokan de dimag ch shkti khe k eh gal bithai aaa ki shkti wali jgha aaa koi shkti ni sirf soch bnati kamm kro api fal milu baki j nuksan hunda oh v kudrat krdi j munafa hunda oh v lak hunda na ki babea de Dan kr k eh tan kismat a kise greeb d madad krti jehre bande ne ohton bda pun koi ni

  • @shubhisharma5851
    @shubhisharma5851 3 года назад +7

    Chohli bhar dau muradan naal teri tu sache dilo dekh mang ke ...... jai hoo ladi sai jii 🙏🙏🙏🙏🙏🙏❤❤

  • @lavidosanjh0857
    @lavidosanjh0857 3 года назад +1

    ਕਿਸੇ ਨੂੰ ਉਜਾੜਨਾ ਵੀ ਗਲਤ ਗੱਲ ਆ ਜੀ ਹਰ ਇਨਸਾਨ ਨੂੰ ਪੈਸਾ ਨਹੀਂ ਜਰੂਰੀ ਹੁੰਦਾ ਕੀ ਪਤਾ ਉਹ ਬੰਦੇ ਨੇ ਉਹ ਥਾਂ ਕੀ ਸੋਚ ਕੇ ਲਿਆ ਹੋਣਾ ਜੇ ਨਹੀ ਥਾ ਦੇ ਰਹੇ ਸੀ ਤਾ ਗਲਤ ਬੋਲ ਕੇ ਕਿਸੇ ਨੂੰ ਉਜਾੜਨ ਵੀ ਨਹੀਂ ਚਾਹੀਦਾ ਬਾਕੀ ਰੱਬ ਜਾਣ ਦਾ 🙏🙏🙏🙏

  • @jagjeetsingh8282
    @jagjeetsingh8282 3 года назад

    Sai di ਬਹੁਤ ਵੱਡੀ ਗ਼ਲਤੀ ਹੈ।
    😁😁

  • @Aruntra
    @Aruntra 3 года назад +4

    Jai sai ji di ji🙏🙏🙏🙏🙏💞💞💞💞💞💞💞❤️❤️❤️😊😊😊😊😊🥀🥀💚💚💚💞🥀💞😊💞💞💞🥀💞😊💞😊💞🥀💞😊💞Jai peeran di, Jai Mastan di🙏🙏🙏🙏🙏🙏

  • @harvindersingh1288
    @harvindersingh1288 3 года назад +6

    ਜੈ ਸਾਂਈਆਂ ਦੀ 🙏

  • @AmandeepKaur-rf5ey
    @AmandeepKaur-rf5ey 3 года назад +5

    Jai Sai G 🙏 🙏 ❤ ❤
    Sb te Mehr kro 🙏 🙏 ❤ 💐

  • @amankumar5814
    @amankumar5814 2 года назад

    Jai bawa muraad shah ji🙏🙏🙏.. Jai mere sai laddi shah ji🙏🙏🙏... Bawa ji mehr kri maalka saareyan te🙏🙏🙏🙏

  • @jaswantjas1468
    @jaswantjas1468 3 года назад +22

    Mehnat uton di Rehmat e Meri sarkaar di...kdi mng k vekho..Sache Rbb da Darbaar e NAKODAR...JAI SAI LADI SHA JI
    WAHEGURU MURAD SHA SARKAAR.....🤗😍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manibhatiavlogs3297
    @manibhatiavlogs3297 3 года назад +19

    ਜੈ ਬਾਬਾ ਮੁਰਾਦ ਸ਼ਾਹ ਬਲੀ ਜੀ।
    ਜੈ ਸਾਂਈ ਗ਼ੁਲਾਮ ਸ਼ਾਹ ਜੀ।🙏🪔🪔🪔🪔🪔❣️

    • @harjitsingh9701
      @harjitsingh9701 3 года назад

      Guru Ravidas nu pdo te jai bolo .. beedifook vehle rehn wale di nhi

    • @manibhatiavlogs3297
      @manibhatiavlogs3297 3 года назад +1

      @@harjitsingh9701 ਚੁੱਪ ਕਰ ਓਏ ਕਿਸੇ ਬਾਰੇ ਚੰਗਾ ਨਹੀਂ ਬੋਲ ਸਕਦਾ ਤਾਂ ਮਾੜਾ ਨਾ ਬੋਲ।
      ਸਾਲਿਆ 🙏🤫

  • @Zangel1231
    @Zangel1231 3 года назад +35

    Rab ji sadi murrad puri kr do ,hm august m apky darbar pe thanks krny ayege ,jai peer sai laadhi shah ji🙏🏻🙏🏻🙏🏻🙏🏻🙏🏻

    • @rajdeep4324
      @rajdeep4324 3 года назад +1

      Jai ho

    • @SK-zc9ir
      @SK-zc9ir 3 года назад +1

      Sache man nal mango jruri dua Puri hou gi

    • @rajdeep4324
      @rajdeep4324 3 года назад +1

      @@SK-zc9ir Sahi kha ji tussi

    • @amang7486
      @amang7486 3 года назад

      🌍Tuhada naam ki ae Gudiya ji.🌎✈

    • @billajatt8092
      @billajatt8092 3 года назад +1

      @@SK-zc9ir shame on you

  • @nindermehmi7244
    @nindermehmi7244 3 года назад +1

    ਸਾੲੀ ਜੀ ਸੱਦ ਲਾ ਦਰ ਤੇ

  • @ਸੁੱਖੀਬਰਾੜ
    @ਸੁੱਖੀਬਰਾੜ 3 года назад

    ਯੂਨੀਅਨ ਵਿੱਚ ਤਾਂ ਆਮ ਹੀ ਕਿਸੇ ਨਾ ਕਿਸੇ ਤਰ੍ਹਾਂ ਓਥੇ ਹੀ ਖੜ੍ਹੇ ਕੀਤੇ ਜਾਂਦੇ ਨੇ

  • @menusharma9975
    @menusharma9975 3 года назад +13

    Jai sai g ❤❤👌

  • @poonambrar9482
    @poonambrar9482 3 года назад +8

    Sikho....sikhi hi tuhada dharm hai....dhan, dhan shri guru granth sahib vich pacca raho....Rab da saccha bandiya nu Mera Nam...Nam. Parnam....🙏🙏

    • @SukhchainSingh-dv8bh
      @SukhchainSingh-dv8bh 3 года назад +1

      Right

    • @kulvindersingh-ew9dp
      @kulvindersingh-ew9dp 3 года назад

      Bhatak gaye hai log...

    • @JagjitSingh0017
      @JagjitSingh0017 3 года назад

      ਇਕਲੋਤੲ ਚੰਗਾਂ ਵਿਚਾਰ ! ਭੈਣੇ ਇਹ ਉਹੀ ਲੋਕ ਨੇ ਜਹਿੜੇ ਕਿਸਮਤ ਨੂੰ ਰੋਈ ਜਾਂਦੇ ਨੇ, ਮਹਿਨਤ ਨਹੀ ਕਰਨੀ ਇਹ ਾਂ, ਮੰਗਣ ਹਰ ਜਗਾਹ ਜਾਂਦੇ ਨੇ ! 😂😂😂😂

  • @RohitKumar-mp7zu
    @RohitKumar-mp7zu 3 года назад

    Wah mittra its true
    Jai saiya di

  • @parmkaur6748
    @parmkaur6748 2 года назад

    Sade sai ji sabh kuj aa Sade lae 🙏love you bapu ji 🙏hamesha nal rehna apni es bachi de 🙏😞🤲🙏

  • @Ravisingh-mm8ju
    @Ravisingh-mm8ju 3 года назад +4

    ਏ ਗੱਲਾ ਸਭ ਰਮਜਾ ਦੀਆ ਹੁੱਦੀਆ ਨੇ ਕੲੀ ਵਾਰੀ ਟਾਈਮ ਲੱਗੇ ਤੋ ਬਾਆਦ ਹੀ ਏ ਗੱਲਾ ਸਮਝ ਆਉਦੀਆ ਨੇ

    • @jaskaranjitkaur1742
      @jaskaranjitkaur1742 3 года назад +1

      Waheguru ji waheguru waheguru waheguru waheguru waheguru waheguru waheguru waheguru

  • @preetdhillon5099
    @preetdhillon5099 3 года назад +3

    Jai sai g. Jmaa sahi gal veere eh kissa sunya asi v nakoder darbar cho hi ek sewadar to. Mastan di sada hi jai 🙏🙏🙏🙏

  • @ruchiruchi8280
    @ruchiruchi8280 2 года назад

    Jai saiyan ji 🙏🙏 love you Sai ji 🙏🙏 sb Da bhla kriyo Sai ji 🙏🙏

  • @MAJHAIL733
    @MAJHAIL733 3 года назад +3

    WAHEGURU JI 🙏🏻🙏🏻❤️

  • @hindustaniHACKS786
    @hindustaniHACKS786 3 года назад +26

    Jai sai ji🙏🤲

  • @prabhjot638
    @prabhjot638 3 года назад +9

    Sai ji ne pta nhi ohnu kiniya k khushiya deniya c ...jai sai ji 🙏🙏🌹

    • @Walia_saab26
      @Walia_saab26 3 года назад

      साइजी ने उसका बुरा क्यों किया ,
      साई जी की जो बात नहीं मानता था क्या उसका साइ जी बुरा कर देते थे।

  • @sumanpreetkaur9021
    @sumanpreetkaur9021 2 года назад

    Jai sai ji 🙏🙏🤲 Jai peera di 🤲♥️♥️🙏🙏🤲🤲 Jai peera di 🙏🤲🤲

  • @davsingh8326
    @davsingh8326 3 года назад

    👍🏽👍🏽Nice Bro....👍🏽👍🏽
    🙏🏽🙏🏽 Jai Perra di🙏🏽🙏🏽

  • @sushilkumar-yn6xl
    @sushilkumar-yn6xl 3 года назад +16

    Jai Sai ji 🙏🙏🙏🙏🙏🙏🙏 mehar kr do please 🙏🙏🙏🙏❤️

  • @jatinarora5756
    @jatinarora5756 3 года назад +8

    Jai sai ji di sai ji sab te mehar karo 🙏🙏

  • @gurisandhu2157
    @gurisandhu2157 3 года назад

    ਲਾਹਨਤ ਇ ਏਹੋ ਜੇ ਫ਼ਕੀਰ ਦੇ ਜੋ ਦੂਜੇ ਦੇ ਨੁਕਸਾਨ ਬਾਰੇ ਸੋਚ ਰਿਹਾ ਇ

  • @punjabtv138
    @punjabtv138 3 года назад

    Kise di jameen odi marzi vechni ja nhi vechni dhake nal ja onu bdsees de ke oda km khrab krna eh kise asli guru da km nhi,, agle da karobar c othe oh kyon dinda jameen oh baba ja jo v sai ni ho skda jo apne mtlb lyi kise da mada kre ,,,,DHAN DHAN SRI GURU GRANTH SAHIB JI kde kise da mada ni krde na hi kise nu BADSEES dine aa GURU SAHAB JI sanu sab paapiyan nu maaf krde ne hamesha , DHAN DHAN HO GURU GRANTH SAHIB JI AP JI

  • @sidhug4708
    @sidhug4708 3 года назад +8

    jai sai ji..🙏🙏🙏🙏🙏

  • @luckyhans6673
    @luckyhans6673 3 года назад

    Sahi gall dasi aa vadde veer

  • @anumehra8546
    @anumehra8546 3 года назад

    Sada v Bohot man a nakoder darbar jan da ..next week tak ..bas bula Len sai ji ...jai masta di ..jai sai lady shah jii ..jai peera di 🙏🏻🙏🏻

  • @jaswantsingh-ci8js
    @jaswantsingh-ci8js 3 года назад +35

    ਸ਼੍ਰੀ ਮਾਣ ਜੀ ਇਹ ਸਭ ਝੂਠ ਹੈ । ਸਾਰੇ ਗੁਰਦਆਰੇ, ਮੰਦਰ ,ਡੇਰੇ, ਪਹਿਲਾਂ ਡਰਾ ਧਮਕਾ ਕੇ ਜਾਂ ਫਿਰ ਧੱਕੇ ਨਾਲ ਕਬਜ਼ਾ ਕਰਦੇ ਜਾਂ ਫਿਰ ਸਿਆਸੀ ਦਬਾਅ ਬਣਾ ਕੇ ਸੌਦੇਬਾਜੀ ਕਰਦੇ ਨੇ । ਸੰਤ ਮਹਾਪੁਰਸ਼ ਕੀ ਤੇ ਜ਼ਾਇਦਾਦ ਕੀ ?

    • @mrraman3517
      @mrraman3517 3 года назад +3

      Uncle ji Ja kuj ni pta hunda ta pls ghtt hi bolea kro

    • @suchasinghsingh1551
      @suchasinghsingh1551 3 года назад +3

      Tere varge bander bhout bhok de je pta na hove ta ni boli da push li ja k truck union te Sai ji ki bol k ae c sab loka nu pta aa

    • @ManpreetSinghRoop
      @ManpreetSinghRoop 3 года назад

      @@suchasinghsingh1551 Singh do do lagaye e naam nal, banda tu jaali aaa

  • @jaskaranjitkaur1742
    @jaskaranjitkaur1742 3 года назад +8

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @charanjeetkaur4241
    @charanjeetkaur4241 3 года назад

    Ik insan bhi kise da bura nhi sochde and tusi os amli nu rab banaya

  • @DaljitKumar-ig3vo
    @DaljitKumar-ig3vo 5 месяцев назад

    ਜੈ ਸਾਂਈ ਲਾਡੀ ਸ਼ਾਹ ਜੀ ❤❤❤❤❤❤

  • @bharatbhushan2606
    @bharatbhushan2606 3 года назад +41

    Bai kuj ਬਾਪੂ ਲਾਲ ਬਾਦਸ਼ਾਹ ਬਾਰੇ v ਦੱਸਿਆ ਕਰੋ ਜੋ sb nu pta lge

    • @ਮਹਿੰਦਰਮਾਂਗਟ-ਲ9ਬ
      @ਮਹਿੰਦਰਮਾਂਗਟ-ਲ9ਬ 3 года назад

      ਬਾਪੂ ਲਾਲ ਬਾਦਸ਼ਾਹ ਜੀ ਵੀ ਉੱਚ ਕੋਟੀ ਦੇ ਫ਼ਕੀਰ ਸੀ ਪਰ ਮੂਰਖ ਲੋਗਾਂ ਨੂੰ ਕੀ ਪਤਾ ਓਹਨਾਂ ਮਹਾਂਪੁਰਸ਼ਾਂ ਦੀਆਂ ਕਰਨੀਆਂ ਦਾ

  • @poojachoudhary3422
    @poojachoudhary3422 3 года назад +12

    Jai sai g🙏🙏🙏🙏

  • @balbirgill2727
    @balbirgill2727 3 года назад

    Jai saiyan di🤲🤲jai peera di🤲🤲bismillah🤲🤲

  • @topclassdesi0960
    @topclassdesi0960 3 года назад +6

    ਜੈ ਸਾਈ ਜੀ 🙏🙏

  • @kanavnaula906
    @kanavnaula906 3 года назад +5

    Jai sai ji♥️♥️♥️
    Jai baba murad shah ji ♥️♥️♥️
    Jai sai laddi shah ji ♥️🙏♥️♥️♥️🌹

  • @SanjeevKumar-ro3fi
    @SanjeevKumar-ro3fi 2 года назад

    Jai sai ji di 🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @jaimastadijaisaiji2761
    @jaimastadijaisaiji2761 3 года назад +4

    🌍🌏🌎🙌🏼🙌🙌🙏🏻🙌🏻🙌🏻🏵💚💚💒🕍🕍⚘⚘🕋🕋💫🙌🏾🏞⛰🕌🤲🤲🗻Jai Masta Di Jai Sai Ji 🗻🤲🕌⛰🏞🙌🏾💫🙌🏻🏵💚💒🕍🕍⚘🕋🙏🏻🙌🙌🏼🌎🌏🌏🌍

  • @monikabhatia7616
    @monikabhatia7616 2 года назад

    Jai saiya di 🙏🙏 sai ji mere vere te v mehar kro 🙏😭

  • @badmonsterssk1781
    @badmonsterssk1781 2 года назад

    Jai sai ji 🙏 kirpa Karo sai ji 🙏 kirpa Karo sai ji 🙏 kirpa Karo sai ji 🙏 kirpa Karo sai ji 🙏 kirpa Karo sai ji 🙏 kirpa Karo sai ji 🙏 kirpa Karo sai ji 🙏 kirpa Karo sai ji 🙏🤲🤲🤲🤲 🤲🤲🤲🤲🤲🤲 🤲🤲🤲🤲🤲

  • @ManishKumar-my9xt
    @ManishKumar-my9xt 3 года назад +6

    🙏🥀✨Jai Sai Laddi Shah Ji✨🥀🙏

  • @HarpreetSingh-ke1ek
    @HarpreetSingh-ke1ek 3 года назад +5

    Jay saiyan❤ di❤❤❤❤❤❤❤❤❤❤❤❤

  • @MAJHAIL733
    @MAJHAIL733 3 года назад +2

    WMK ❤️❤️

  • @NareshKumar-yh3zr
    @NareshKumar-yh3zr 3 года назад +1

    Haanji bro eh gal thik aa

  • @lakhvindersingh6873
    @lakhvindersingh6873 3 года назад +43

    God doesn't ask for anything from us, he gives everything to us

  • @parminderdhanoa5280
    @parminderdhanoa5280 3 года назад +4

    Sai ji Never hurt anyone, Sai ji kise kolo kuch nhi Mangde.

    • @babajisingh8751
      @babajisingh8751 3 года назад +3

      ਜੇ ਸਾਈਂ ਮੰਗਦਾ ਨੀ ਤੇ ਫਿਰ ਖਾਂਦਾ ਕਿਥੋਂ ਆ, ਮੰਗ ਖਾਣੀ ਜਾਤ, ਲੋਕਾਂ ਦੇ ਪੈਸਿਆਂ ਤੇ ਪਲਣ ਵਾਲੇ ਦਲਾਲ, ਸਾਧ ਦੇ ਭੇਸ ਚ ਗੂੰਡੇ ਕਮੀਨੇ ਠੱਗ ਨੇ ਇਹ! ਤੇ ਤੁਸੀਂ ਸਿੱਖ ਹੋ ਕੇ ਇਹਨਾਂ ਦੇ ਮੱਥੇ ਟੇਕਨ ਜਾਂਦੇ ਹੋ.. ਕੁੱਛ ਸ਼ਰਮ ਕਰੋ.. ਸਿਰਸੇ ਵਾਲੇ ਦੇ ਚੇਲੇ ਵੀ ਬਾਬਾ ਜੀ ਬਾਬਾ ਜੀ ਕਰਦੇ ਸੀ, ਇਹ ਹਰਾਮਦਾ ਓਹਤੋਂ ਵੀ ਉਪਰ ਦਾ ਹਰਾਮਜ਼ਾਦਗੀ ਕਰਦਾ ਹੋਣਾ ਜਿਹਦਾ ਤੁਹਾਨੂੰ ਅੰਨਿਆ ਨੂੰ ਪਤਾ ਨੀ..

  • @urjasharma390
    @urjasharma390 3 года назад

    Veere jma sachi gal a tee mera pura vishwas a ladi sai d jaii mere nal v app biti a gal mai v tahyio mandi a

  • @sidhuviiremissyou4718
    @sidhuviiremissyou4718 2 года назад

    Thanks

  • @sapnaverma408
    @sapnaverma408 3 года назад +4

    Jai sai ji 🙏

  • @rbphotos9486
    @rbphotos9486 3 года назад +4

    Jai Sai ji di 🙏❤️🙏

  • @Laddisahota-x6s
    @Laddisahota-x6s 3 года назад +2

    Jai Sai ji,,,Sai ji kirpa kro,,te mere lai ardas kro Sai ji to,,,11 Sal meri shadi nu ho gaye ne,,par meri wife di godh sunih hai,,,Sai ji Khali cholli bharan🙏🙏🙏🙏🙏🙏🙏

  • @jasbirheer4014
    @jasbirheer4014 3 года назад +8

    Jai mastan di ❣❣❣❣❣

  • @singhsaini8005
    @singhsaini8005 3 года назад

    Jai sai ji meri muraad poori kro mai thude darshsn karn jaroor aavage jai sai ji🙌

  • @sahilmehra_00
    @sahilmehra_00 2 года назад

    Jai sai ji di Kirpa krna sai ji ❤️🙌

  • @jyotichumber5053
    @jyotichumber5053 3 года назад +6

    Bhut vadia qissa hai data ji da 🙏🏻🙏🏻🙏🏻🙏🏻

  • @kamalrana240
    @kamalrana240 2 года назад

    Jai Sai Ji Di..🙏💚💚💚

  • @saajanstudio9
    @saajanstudio9 3 года назад

    ਫਕੀਰ ਫਰੀਦ ਜੀ ਤੇ ਕਬੀਰ ਜੀ ਸਨ ਜਿਹੜੇ ਜੋ ਕੁੱਝ ਆਪਣੇ ਕੋਲ ਹੁੰਦਾ ਸੀ ਉਹ ਵੀ ਦੂਸਰੇ ਨੂੰ ਦੇ ਦਿੰਦੇ ਸਨ ਬਾਕੀ ਅਲਸ ਫਕੀਰਾਂ ਨੇ ਕਦੀ ਕਿਸੇ ਦਾ ਨੁਕਸਾਨ ਨਹੀਂ ਕੀਤਾ ਇਹ ਕਿਹੋ ਜਿਹੀ ਫਕੀਰੀ ਹੈ ਕਿ ਆਪਣਾ ਘਰ ਵੱਡਾ ਕਰਨ ਲਈ ਕਿਸੇ ਦੇ ਕਾਰੋਬਾਰ ਦਾ ਸੱਤਿਆਨਾਸ ਕਰ ਦੇਣਾ ਫਕੀਰ ਤਾਂ ਦੂਜੇ ਨੂੰ ਵੱਡਾ ਹੁੰਦਾ ਦੇਖ ਕੇ ਖੁਸ਼ ਹੁੰਦਾ ਹੈ ਨਾ ਕਿ ਕਿਸੇ ਦਾ ਨੁਕਸਾਨ ਕਰਕੇ

  • @sandeepbhardwaj4343
    @sandeepbhardwaj4343 3 года назад +10

    Jai sia ji 🤲

  • @parmkaur6748
    @parmkaur6748 2 года назад

    Jai bapu sai Laddi shaah ji🙏 jai BaBa Murad shaah ji🙏 jai AlMast bapu LaaL BadShaah ji🙏 jai bapu Barahmjogi peeer ji🙏 🌹🌹🌹🌹🌹🌹🙏🌹🌹🌹🌹🌹🌹🙏

  • @kuldeep9931
    @kuldeep9931 2 года назад +1

    Jai baba Murad Shah ji ❣️❣️
    Jai sai laddi Shah ji ❣️❣️
    Jai bapu lal badshah ji ❣️❣️
    Jai sai Vick Shah ji ❣️❣️

  • @Rockin_dilraj
    @Rockin_dilraj 3 года назад

    Jay ho mere peer mamu laadi shah de darbar d💝😚😌🤗

  • @sodhibhatti468
    @sodhibhatti468 3 года назад +4

    Jai sai ji👌👌👌🙏😍😍

  • @deedarsingh3269
    @deedarsingh3269 3 года назад +27

    ਸੱਚੇ ਸਾਈ ਰੱਬ ਦੇ ਬੰਦੇ ਹੁੰਦੇ.....ਕਿਸੇ ਨੂੰ ਕੁੱਝ ਕਹਿੰਦੇ ਤਾਂ ਰੱਬ ਦੀ ਰਜ਼ਾ ਨਾਲ ਹੀ ਕਹਿੰਦੇ ਜੀ.....ਮੰਨ ਲੈਣੀ ਚਾਹੀਦੀ ਗੱਲ.....🙏🙏🙏

  • @jagdeepdhindsa7253
    @jagdeepdhindsa7253 3 года назад

    Jai shai ji bht sunya hai sai ji baare

  • @satwantsingh6863
    @satwantsingh6863 3 года назад +6

    ਜੈ ਸਾਂਈ ਜੀ ਵੀਰ ਜੀ , ਇਕ ਸਵਾਲ ਹੈ , ਇਕ ਵੀਡੀਓ ਵਿੱਚ ਸਾਈ ਲਾਡੀ ਸ਼ਾਹ ਜੀ ਦੇ ਹੱਥ ਵਿਚ ਸ਼ਰਾਬ ਹੈ , ਅਤੇ ਓਹ ਸ਼ਰਾਬ ਵੰਡ ਵੀ ਰਹਿ ਹਨ , ਕਿਉ , ਜਦ ਕਿ ਕੋਈ ਵੀ ਧਰਮ ਇਸਦੀ ਇਜਾਜਤ ਨਹੀ ਦੀਦਾ , ਜਵਾਬ ਜਰੂਰ ਦੇਣਾ ਜੀ , ਜੈ ਸਾਂਈ ਜੀ Wats 7837688789

    • @khalsa7055
      @khalsa7055 3 года назад

      ਏ ਵੀ ਮੌਜ ਹੁੰਦੀ ਆ ਮਸਤਾਂ ਦੀ ਬਾਬਾ ਭਗਤ ਸਿੰਘ ਜੀ ਮਸਤ ਜੈਤੇਵਾਲੀ ਵਾਲੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲਿਆਂ ਨਾਲ ਓ ਵੀ ਇਸੇ ਮੌਜ ਵਿੱਚ ਰਹਿੰਦੇ ਸੀ

    • @kisanadeawaj8961
      @kisanadeawaj8961 3 года назад

      @@khalsa7055 ਇਹ ਕਿਹੋ ਜਹੀ ਮੋਜ ਪੈਗ ਵਾਲੀ

  • @Funnynimmi
    @Funnynimmi 3 года назад +4

    Waheguru ji🙏🙏