Bhagwant Mann ਤੋਂ ਮੰਗਿਆ ਅਸਤੀਫ਼ਾ, AAP ਵਿਧਾਇਕ ਲੱਗੇ ਫ਼ੋਨ ਕਰਨ, ਦਿੱਤੀ ਧਮਕੀ ? ਕੈਪਟਨ ਕਰਨਗੇ ਕਾਂਗਰਸ 'ਚ ਵਾਪਸੀ ?

Поделиться
HTML-код
  • Опубликовано: 27 окт 2024
  • ਭਗਵੰਤ ਮਾਨ ਤੋਂ ਮੰਗਿਆ ਅਸਤੀਫ਼ਾ
    AAP ਵਿਧਾਇਕ ਲੱਗੇ ਫ਼ੋਨ ਕਰਨ, ਦਿੱਤੀ ਧਮਕੀ ?
    ਕੈਪਟਨ ਕਰਨਗੇ ਕਾਂਗਰਸ 'ਚ ਵਾਪਸੀ ?
    ਕਿਸਾਨ ਆਗੂ BJP ਦੀ ਕਰਨਗੇ ਮਦਦ ?
    #bhagwantmann #cm #punjab #aap #kejriwal #modi #bjp #kisan #kisanandolan #rozanaloknaadtv #LatestPunjabiNews #LatestNews2024
    For Advertising queries, please call on +91 7087641702

Комментарии • 31

  • @JashandeepSingh-r3y
    @JashandeepSingh-r3y 19 часов назад +10

    ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਵਿੱਚ ਸ਼ਾਮਲ ਨਹੀਂ ਕਰਨਾ ਚਾਹੀਦਾ

  • @jaspalmehak1770
    @jaspalmehak1770 12 часов назад +1

    ਇਹ ਹੈ ਸਾਡਾ ਪੰਜਾਬ।

  • @jaswantsingh2023
    @jaswantsingh2023 17 часов назад +2

    ਪਹਿਲਾਂ ਕਿਹੜੇ ਇਸ ਨੇ ਕਾਂਗਰਸ ਵਿੱਚ ਰੰਗ ਲਾਤੇ‌
    ਫੇਰ ਕਿਉਂ ਭੱਜਿਆ ਇਹ ਵੀ ਨਿਕੰਮਾ ਹੀ ਹੈ ਕੋਈ ਕੰਮ
    ਨਹੀਂ ਕੀਤਾ ਪੰਜਾਬ ਦੇ ਲੋਕਾਂ ਵਾਸਤੇ ਇਸਨੇ ਜੀ ਪਾਕਿਸਤਾਨ ਭੇਜ ਦਿਉਂ ਜੀ ਇਸਨੂੰ ਇੱਥੇ ਠੀਕ ਨਹੀਂ ਹੈ ਜੀ

  • @gurmailfoji4236
    @gurmailfoji4236 17 часов назад +1

    ਜੇਹੜਾ ਕਿਸੇ ਵੀ ਪਾਰਟੀ ਦਾ ਲੀਡਰ ਪਾਰਟੀ ਛੱਡ ਕੇ ਜਾਂਦਾ ਹੈ ਉਸ ਨੂੰ ਵਾਪਸ ਨਹੀਂ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਵਰਕਰ ਚਾਰ ਚਾਰ ਪੀਹੜੀਆਂ ਤੋਂ ਪਾਰਟੀ ਵਿੱਚ ਹਨ

  • @drjagtarsinghdrjagtarsingh8368
    @drjagtarsinghdrjagtarsingh8368 19 часов назад +3

    ਕਾਂਗਰਸ ਲੀਡਰ ਨਹੀ ਚਾਹੁੰਦੇ ਕੇ ਕੈਪਟਨ ਅਮਰਿੰਦਰ ਸਿੰਘ ਕਾਗਰਸ ਵਿੱਚ ਵਾਪਸੀ ਕਰੇਂ । ਜਿਸ ਦੇ ਆਉਣ ਨਾਲ ਪੰਜਾਬ ਕਾਂਗਰਸ ਦੇ ਅੱਧੇ ਲੀਡਰ ਦੂਜੀਆਂ ਪਾਰਟੀਆਂ ਵਿੱਚ ਚਲੇ ਜਾਣਗੇ ।

  • @harbhajansinghsekhon2899
    @harbhajansinghsekhon2899 15 часов назад

    ਕੈਪਟਨ ਤੇ ਜਾਖੜ ਨੂੰ ਬਿਲਕੁਲ ਕਾਂਗਰਸ ਵੁੱਚ ਸਾਮਲ ਨਹੀ ਕਰਨਾ ਚਾਹੀਦਾ । ਕੈਪਟਨ ਨੇ ਪਹਿਲਾਂ ਹੀ ਬਹੁਤ ਬੇੜਾ ਗਰਕ ਕੀਤਾ ਏ।

  • @yugplayz2474
    @yugplayz2474 21 час назад +1

    Good analyze.

  • @jaswantsingh9903
    @jaswantsingh9903 19 часов назад

    ਸੁਖਵਿੰਦਰ ਜੀ ਤੇ ਅਣਖੀ ਸਾਹਿਬ ਜੀ ਪਜਾਬ ਸਰਕਾਰ NSA ਜਾਂ ਸਿਰਫ ਅਲਾਨ ਕਰ ਸਕਦੀ ਹੈ

  • @nirmalsinghnarain1952
    @nirmalsinghnarain1952 20 часов назад

    ਪਟੀ ਸਾਹਿਬ ਬੀਜੇਪੀ ਵੀਹ ਵਾਲੇ ਕਿਸਾਨ ਸੰਘਰਸ਼ ਦਾ ਬਦਲਾ ਲੈ ਰਹੀ ਹੈ ਤੁਹਾਡੀ ਗੱਲ ਠੀਕ ਹੈ ਕਿ ਕਿਸਾਨ ਅੰਦੋਲਨ ਕਰ ਰਹੇ ਹਨ ਜਨਤਾ ਤੰਗ ਆ ਕੇ ਕਿਸਾਨਾ ਨਾਲ ਭਿੜ ਜਾਣ ਤੇ ਪੰਜਾਬ ਦਾ ਮਹੌਲ ਖਰਾਬ ਹੋਣ ਕਾਰਨ ਖਵਾਜਕੇ ਫੈਲੇ ਪੰਜਾਬ ਵਿਚ ਧੰਨਵਾਦ

  • @desifun6363
    @desifun6363 11 часов назад

    ਵਪਾਰੀ ਵਰਗ ਆਮ ਦੁਕਾਨਦਾਰ ਉਹਦੇ ਬਾਰੇ ਵੀ ਦੇਖ ਲਓ। ਹਰ ਇੱਕ ਏਰੀਏ ਚ ਵੱਡੇ ਵੱਡੇ ਮਾਲ ਖੁੱਲ ਗਏ ਛੋਟਾ ਦੁਕਾਨਦਾਰ ਬਿਲਕੁਲ ਪਿਸ ਰਿਹਾ ਉਨਾਂ ਦੀਆਂ ਵੋਟਾਂ ਨਹੀਂ ਜਾਂ ਉਹ ਇਨਸਾਨ ਨਹੀਂ

  • @gulzarsinghtumber3972
    @gulzarsinghtumber3972 14 часов назад

    Congress should not accept Capt Amarinder Singh now again as such people are slur for sikhs and party. First of all should be asked that why did he leave that time.

  • @RanjitSingh-zx5dx
    @RanjitSingh-zx5dx 18 часов назад

    ਸ ਸੁਖਵਿੰਦਰ ਸਿੰਘ ਜੀ ਜੇਕਰ ਕਾਂਗਰਸ ਪਾਰਟੀ ਨੇ ਕੈਪਟਨ, ਜਾਖੜ ਨੂੰ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ ਤਾਂ ਪਾਰਟੀ ਵਿਚ ਪੁਰਾਣੇ ਬੈਠੇ ਵੱਡੇ ਲੀਡਰਾਂ ਨੂੰ ਖਾਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ ਇਹਨਾਂ ਦੋਹਾਂ ਲੀਡਰਾਂ ਨੂੰ ਪਾਰਟੀ ਤੋਂ ਬਾਹਰ ਰੱਖਿਆ ਜਾਵੇ ਤਾਂ ਠੀਕ ਹੋਵੇਗਾ ਜੇਕਰ ਇਹਨਾਂ ਦੋਹਾਂ ਲੀਡਰਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਨਾ ਤਾਂ 05 ਸਾਲਾਂ ਤੱਕ ਕੋਈ ਅਹੁਦਾ ਨਾ ਦਿੱਤਾ ਜਾਵੇ ਤਾਂ ਜੋ ਦਲਬਦਲੂ ਨੂੰ ਨਸੀਅਤ ਦਿੱਤੀ ਜਾ ਸਕੇ

  • @GuraSingh-r8b
    @GuraSingh-r8b 20 часов назад +1

    Bahgwat maan jumle was astefa deo ta Punjab punjabi vach sakde hen eh sirf staga he chla sakde hen Punjab state nahi

  • @JagtarkandholaJagtarkandhola
    @JagtarkandholaJagtarkandhola 21 час назад +1

    Bjp ch do ਬੰਦੇ ਤੋਂ ਤੇ ਗੁਜਰਾਤ ਤੋਂ ਬਿਨਾ ਕੋਈ ਸਟੇਟ ਨਹੀਂ ਦਿਖਦਾ

  • @gianchand4884
    @gianchand4884 19 часов назад

    ਇਹਨਾਂ ਕਿਸਾਨਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਪੱਤਰਕਾਰ ਜੀ ਇਹਨਾਂ ਨੂੰ ਜਿੰਨਾ ਮਰਜ਼ੀ ਕਹਿ ਲਓ ਇਹ ਸਾਰੀ ਰਾਜਨੀਤੀ ਕਰ ਰਹੇ ਨੇ

    • @SinghGill7878
      @SinghGill7878 18 часов назад +2

      ਉਹ ਤਾ ਰੋ ਰਹੇ ਆ ਕਿ ਸਾਡਾ ਝੋਨਾ ਚੁੱਕੋ ਪੰਜਾਬ ਦਾ ਬੇੜਾ ਤਾ ਗਰਕ ਤੇਰਾ ਭਗਵੰਤ ਕਰ ਰਿਹਾ

  • @PARMJITMEHRA-nm9rd
    @PARMJITMEHRA-nm9rd 17 часов назад

    Dard nahi lalch hain kpt da,jo ek vaar fir cm banna chahunde han

  • @jaswindersingh-lq6sl
    @jaswindersingh-lq6sl 17 часов назад

    keptn amrinder singh dee lash nhi chàhidi punjab nu, ih lash BJP dee bn chucki hai, ihda hun BJP vale sambhn

  • @jimmykhehra7358
    @jimmykhehra7358 21 час назад

    What Bittu try to say is..don’t remove Bhagwant Mann coz they are good friends..and Bhagwant gonna join BJP in 2027

    • @SK-io4gd
      @SK-io4gd 21 час назад

      The day he is removed as CM by Kejriwal,he can immediately join BJP.

  • @manjitkangsingh4291
    @manjitkangsingh4291 14 часов назад

    Bjp us leader nu agge karegi ji sikhan de khilaf bole

  • @bimalkapoor8349
    @bimalkapoor8349 17 часов назад

    CAPTAIN MODI DA PITHU HAI JEKAR EH BANDA CONGRESS VICH A GAYA TE CONGRESS DA BEDA GARAK KAR SAKDA HAI

  • @paramjeetsingh5033
    @paramjeetsingh5033 20 часов назад

    Add he bht dinde ho

  • @JasvirSingh-v8c
    @JasvirSingh-v8c 18 часов назад

    Caption. Budhe. Kumar. Nu. Bhajao. Congrasio eh. Kursi. De bhukhe

  • @gurbuxsingh9422
    @gurbuxsingh9422 20 часов назад

    Budha.ser.bjp.vich.he.theek.aa

  • @gurbuxsingh9422
    @gurbuxsingh9422 20 часов назад

    Bjp.vich.sirf.2.he.bande.han.modi
    Te.shah.baki.sab.bhaida

  • @RajeshKumar-lp7qz
    @RajeshKumar-lp7qz 20 часов назад

    punjab sarkar nu deo tusi cleen chit.state the sarkar the koi jumebari nahi.jadon sarkar banauni baade loka nal karan wele centre nu pucchde o.saream congres tha sath deeta kisana ne lok sabha election ch.mudde BJP ton hall karaune a ,vote paun wele virodh karvao tusi doove patarkar

  • @RajeshKumar-lp7qz
    @RajeshKumar-lp7qz 21 час назад

    kisaana nu virodh karan tha elaan karan the bagaye khud Chon kyon ne lad lende.1170 vota the aukat nal kesse party nu koi farak ni penda.