ਇਸ ਪਿੰਡ ਦੇ ਧਰਮ ਪਰਿਵਰਤਨ ਕਰਨ ਵਾਲੇ ਲੋਕਾਂ ਲਈ ਪਿੰਡ ਨੇ ਕਰਤਾ ਐਲਾਨ ਸੁਣਲੋ

Поделиться
HTML-код
  • Опубликовано: 15 янв 2025

Комментарии • 633

  • @ashokathwal3833
    @ashokathwal3833 2 года назад +7

    ਧਰਮ ਧਰਮ ਛੱਡੋ ਸਬ ਤੋ ਪੇਲਾ ਇਨਸਾਨ ਬਣੋ ਵਾਹਿਗੁਰੂ ਜੀ ਵਾਹਿਗੁਰੂ ਜੀ ਡਾ ਗਰੂਦਰਸਿੰਘ ਰੰਘਰੇਟਾ ਜਿੰਦਾਬਾਜ ਜਿੰਦਾਬਾਜ ਜੈ ਭੀਮ ਜੈ ਭੀਮ

  • @surindergill9090
    @surindergill9090 2 года назад +62

    ਸਰੋਮਣੀ ਕਮੇਟੀ ਵਾਲਿਆਂ ਨੂੰ ਵੀ ਚਾਹੀਦਾ ਕਿ ਗਰੀਬਾਂ ਦਾ ਖਿਆਲ ਰੱਖਣ ਦਵਾਈ ਪੜਾਈ ਮੁਫਤ ਇੰਤਜ਼ਾਮ ਕਰਨ ਆਪਦੇ ਢਿੱਡ ਭਰਨ ਤੇ ਲੱਗੇ ਨੇ ਲੋਕ ਦੁਖੀ ਹੋ ਕੇ ਇਧਰ ਨੂੰ ਜਾਂਦੇ ਨੇ

    • @manindermani4891
      @manindermani4891 2 года назад +2

      👍

    • @Sangrur13..
      @Sangrur13.. 2 года назад

      S g p c. Chor. Hai.

    • @davindersandhu6040
      @davindersandhu6040 2 года назад +2

      Sahi gal gg

    • @cyprusnews5552
      @cyprusnews5552 2 года назад +1

      ਵੀਰ ਜੀ ਸ੍ਰੋਮਣੀ ਕਮੇਟੀ ਮੈਂਬਰਾਂ ਦਾ ਆਪਣਾ ਗੁਜਾਰਾ ਮਸਾ ਚੱਲਦਾ। ਉਹ ਕਿਸੇ ਗਰੀਬ ਨੂੰ ਕੀ ਦੇਣਗੇ। ਧਰਮਾਂ ਦਾ ਸਤਿਕਾਰ ਕਰਨ ਸਿਖੋ।

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 2 года назад

      @@cyprusnews5552 gujara msaan chlda ...🤔
      14 arb rupees 1 sal da chdawa shk jande aa
      .sale bdhe magrmash ..

  • @dharmindersinghjohal9842
    @dharmindersinghjohal9842 2 года назад +8

    ਭਾਈ ਸਾਹਿਬ ਤੁਸੀਂ ਬਿਨਾਂ ਕੁਝ ਜਾਣੇ ਸਮਝੇ ਬੋਲ ਰਹੇ ਉ। ਮੈਂ ਇੱਕ ਮਸੀਹ ਹਾਂ,ਪਾਖੰਡ ਵਾਦ ਤੋਂ ਮੈਨੂੰ ਵੀ ਨਫਰਤ ਏ। ਪਰ ਪਰਮੇਸ਼ੁਰ ਅੱਖ ਟਪਕਣ ਤੋਂ ਪਹਿਲਾਂ ਚੰਗਿਆਈ ਦਿੰਦਾ ਏ। ਬਾਇਬਲ ਪੜੋ ਸ਼ੋਸ਼ਲ ਮੀਡੀਆ ਤੇ ਬਿਨਾਂ ਗਿਆਨ ਬੋਲਣਾ ਗਲਤ ਏ।

    • @simransharma2681
      @simransharma2681 2 года назад

      Ehna nu kuj pta sur hai ni evi bhonki jande aa

  • @bro.vihalmaihanm-f271
    @bro.vihalmaihanm-f271 2 года назад +2

    Hallelujah hallelujah hallelujah hallelujah hallelujah hallelujah hallelujah THANK YOU JESUS CHRIST ❤️ਬਾਈ ਜੀ ਸਾਡੀ ਲੜਾਈ ਕਿਸੇ ਵੀ ਧਰਮ ਦੇ ਵਿਅਕਤੀ ਨਾਲ ਨਹੀਂ ਹੈ। † ਪਵਿੱਤਰ ਬਾਈਬਲ ਲਿਖਿਆ ਹੈ ਕਿ ਤੂੰ ਆਪਣੇ ਪਰੋਸਿਆ, ਗੁਵਾਂਢੀਆ ਨਾਲ ਆਪਣੀ ਦੇਹ, ਸਰੀਰ ਦੇ ਸਮਾਣ ਪਿਆਰ ਕਰ । ਪਰ ਵੀ ਜੇਕਰ ਇਹਨਾਂ ਭਰਾਵਾਂ, ਵੀਰਾਂ ਇਸ ਤਰ੍ਹਾਂ ਕਰਨਾ ਹੈ। ਤਾਂ ਫਿਰ † ਮਸੀਹ ਸਮਾਜ਼ ਵੀ ਏਸੇ ਤਰ੍ਹਾਂ ਹੀ ਚਲੁਗਾ। ਅਸੀਂ ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣੀ ਚਾਹੁੰਦੇ ਹਾਂ। 👍🙏😇

  • @ajaibsingh3873
    @ajaibsingh3873 2 года назад +40

    ਗੁਰਦੁਆਰਾ ਸਾਹਿਬ ਵਿੱਚ ਸਪੀਕਰ ਸਵੇਰੇ ਸ਼ਾਮ ਹੀ ਲਗਦਾ ਹੈ, ਤੂ ਸਾਰਾ ਦਿਨ ਸਪੀਕਰ ਲਾਉਦਾ ਹੈ। ਅਵਾਜ ਘੱਟ ਵੀ ਸੁਣੀ ਜਾ ਸਕਦੀ ਹੈ ਕੋਈ ਜਰੂਰੀ ਨਹੀਂ ਅਵਾਜ ਤੇਜ ਹੀ ਲਗਾਈ ਜਾਏ।

  • @gurlalsingh4107
    @gurlalsingh4107 2 года назад +25

    ਸਿੱਖਾਂ ਵਿੱਚ ਵੀ ਜਾਤ ਪਾਤ ਕਰਦੇ ਨੇ ਤਾਂ ਕਰਕੇ ਲੋਕ ਹੋਰ ਪਾਸੇ ਜਾਂਦੇ ਨੇ ਤੁਸੀਂ ਦੱਸੋ ਕਦੇ ਗਰੀਬ ਸਿੱਖਾਂ ਦੀ ਕਿਸੇ ਨੇ ਵੀ ਮੱਦਦ ਨਹੀਂ ਕੀਤੀ ਤਾਂ ਕਰਕੇ ਲੋਕ ਹੋਰ ਧਰਮਾਂ ਵਿੱਚ ਪਰਿਵਰਤਨ ਹੋ ਰਿਹਾ ਤੁਸੀਂ ਸਿੱਖ ਹੋ ਕੇ ਜਾਤ ਪਾਤਾਂ ਦੂਰ ਕਰੋ ਆਪਣੇ ਸਿੱਖ ਬੱਚਿਆਂ ਪੜ੍ਹਾਈ ਕਰਾਓ ਉਹ ਆਪਣੇ ਆਪ ਆਉਣ ਗੇ ਗੁਰੂ ਨਾਨਕ ਸਾਹਿਬ ਗੋਸ਼ਟਾਂ ਕੀਤੀਆਂ ਨੇ ਲੜਾਈ ਨਹੀਂ ਕੀਤੀ

    • @Sangrur13..
      @Sangrur13.. 2 года назад +1

      Eh...sarre...chorre...Jatt...ne

    • @vardaantv542
      @vardaantv542 2 года назад

      @@Sangrur13.. CHAURRIA TENU GHATTE DA VI NI PTA ...

    • @bindersingh5877
      @bindersingh5877 2 года назад

      Shai kha

  • @manjitkaur6134
    @manjitkaur6134 2 года назад +20

    ਝੂਠ ਨਾ ਬੋਲੋ ਝੂਠ ਬੋਲਣ ਵਾਲੇ ਦਾ ਬੇੜਾ ਗ਼ਰਕ ਹੁੰਦਾ
    ਹੁੰਦਾ ਬੇੜਾ ਸਚਦਾ ਹੀ ਪਾਰ ਹੋਣਾ ਹੈ ਜੀ

  • @sukhjitsingh7810
    @sukhjitsingh7810 2 года назад +15

    ਜਿਹੜੇ ਲੋਕ ਆਪਣਾ ਧਰਮ ਬਦਲਦੇ ਹਨ ਓਹਨਾਂ ਨੂੰ ਕਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਯਾਦ ਨਹੀਂ ਆਉਂਦੀ ਕਿਵੇਂ ਇਹ ਲੋਕ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਭੁੱਲ ਜਾਂਦੇ ਨੇ

  • @satnamsaini8416
    @satnamsaini8416 2 года назад +44

    ਤੂੰ ਵਾਰ ਵਾਰ ਸ਼ਰਾਰਤੀ ਨਿਹੰਗ ਕਹਿ ਰਿਹਾਂ ਸ਼ਰਾਰਤੀ ਨਿਹੰਗ ਸਿੰਘ ਕਿਹੜੇ ਹੁੰਦੇ ਹਨ, ਸਾਨੂੰ ਤਾਂ ਦੱਸ
    ਵਾਹਿਗੁਰੂ ਜੀ ਵਾਹਿਗੁਰੂ ਜੀ

  • @lovejitlove1963
    @lovejitlove1963 2 года назад +12

    Amen Jesus God bless

  • @ggvideocreation295
    @ggvideocreation295 2 года назад +17

    ਯਾਰ ਇਹ ਧਰਮ ਦੀਆਂ ਲੜਾਈਆਂ ਕਦੋਂ ਖਤਮ ਹੋਣਗੀਆਂ, ਕੋਈ ਚੰਗਾ ਕੰਮ ਕਰਲੋ। ਕਿਸੇ ਗਰੀਬ ਦਾ ਭਲਾ ਕਰਲੋ

  • @unknown-3630-
    @unknown-3630- 2 года назад +49

    SGPC ਦਾ ਪ੍ਰਬੰਦ ਨਿਹੰਗ ਸਿੰਘਾ ਨੂੰ ਆਪਣੇ ਹੱਥ ਚ ਲੈਣਾ ਚਹੀਦਾ ਆ ।
    ਬੇਅਦਬੀ ਹੁਣ ਨਿਹੰਗ ਸਿੰਘ ਹੀ ਰੋਕਣ ਗੇ । ਨਵੀ ਨੋਜਵਾਨ ਪੀੜੀ ਅੱਗੇ ਆਵੋ ਤਕੜੇ ਹੋ ਕੇ ਬੇਅਦਬੀ ਤਾ ਹੀ ਰੁਕਣੀ ਆ ।

    • @Sangrur13..
      @Sangrur13.. 2 года назад +3

      Adhe...nihang...crimal...karn...to...baad...baney...ehna...da...koi... verification...nahi...karda.../

  • @Prabhjotsingh-wq5rm
    @Prabhjotsingh-wq5rm 2 года назад +49

    ਬਿਲਕੁਲ ਸਹੀ, ਬਾਇਕਾਟ ਕਰੋ., ਆ ਜਿਹੜੇ ਭੋਂਕ ਰਹੇ ਵੀ ਗਲਤ ਕੀਤਾ,,ਸਾਲਿਓ ਅਗਲਾ ਸ਼ਰੇਆਮ ਸਿਖ ਧਰਮ ਬਾਰੇ.,ਅਪਣੇ ਗੁਰੂਆ ਬਾਰੇ ਮਾੜਾ ਬੋਲਦਾ,,ਥੋਡਾ ਸਾਲਾ ਖੂਂਨ ਆ ਜਾਂ ਪਾਣੀ ਜਿਹੜਾ ਖੋਲਦਾ ਹੀ ਨਹੀ,,ਹਰੇਕ ਗੱਲ ਤੇ ਗਿਆਨ ਦੇਣ ਲੱਗ ਜਾਨੇ ਓ..,ਸ਼ਰਮ ਕਰੋ ਜੇ ਆਹੀ ਹਾਲ ਰਿਹਾ ਤਾਂ ਓਹ ਦਿਨ ਦੂਰ ਨਹੀ ਜਦੋ ਇਹਨਾਂ ਪਾਸਟਰਾ ਨੇ ਥੋਡੀਆ ਦਾਹੜੀਆ ਪੁੱਟਣੀਆ ਫੜ ਕੇ,,ਜੇ ਕੋਈ ਚੰਗਾ ਕਦਮ ਚੁੱਕ ਰਿਹਾ ਤਾ ਪ੍ਸੰਸ਼ਾ ਕਰੋ,,ਲੱਤਾ ਨਾ ਖਿਚੋ!👏🏻

    • @paramnoorkaur1513
      @paramnoorkaur1513 2 года назад +6

      🤣🤣🤣 jehre isai paster kehnde bai ankur narula karamat wikhaunda dukh door karda ohnu bhagat puran singh pingalwara amritsar bhejo othe pingle bahut ne ohna nu thik karke wikha dewe sab mann lenge amritsar isai church we hai ...hahhaha drame na karo nahi sikha ne jutti ferni changi taran...eh sab srkari agencian karwa rahian sikh hindu isai jatt dalit nu apas wich larwa ke mahol khrab krna chahunde nete log sawdhan rho

    • @rajindersingh6282
      @rajindersingh6282 2 года назад +2

      Very good 👍

    • @AmandeepSingh-nn2vr
      @AmandeepSingh-nn2vr 2 года назад +1

      Oy jesus dushmn nu maf krn da hulm dindy nu naky bdlaa lyn da ajj tk kity vekhya koi pastor daii putda kisy di ah pkhndi sikh jrur vekhy ny aps vich apni daiii putdy sikha nu tlvara nal hryk inaSa nu vdnaa onda hor koi v kisy dy hath nhi londa forn kntriaa vich jan li lkha pyey la ky dhky khan jandy oo ilets krdy oo bahr jan li odoo tuhada dhrm kithy hunda jy punjab vich ah kush krn gy sikh ta bharo v bhjay jan gy evy hi

    • @navjotkaur9288
      @navjotkaur9288 2 года назад +5

      @@AmandeepSingh-nn2vr j tu ena hi manda Singh hta de apne name pichu 😡

    • @fansidhumoosewalada1438
      @fansidhumoosewalada1438 2 года назад +3

      @@navjotkaur9288 hahahaha

  • @kashmirkaur3864
    @kashmirkaur3864 2 года назад +8

    I love you Jesus 🙏 hallelujah

  • @sawanmasih4500
    @sawanmasih4500 2 года назад +3

    Thank you Lord Jesus Christ hallelujah hallelujah hallelujah praise the lord thank you Jesus

  • @surjitgill6411
    @surjitgill6411 2 года назад +23

    ਸਭ ਵੱਡਾ ਕਸੂਰ ਸਾਡੀ ਸ਼੍ਰੋਮਣੀ ਕਮੇਟੀ ਦਾ ਹੈ ਜਿਸ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ।

  • @amarjitsinghmavi5084
    @amarjitsinghmavi5084 2 года назад +36

    ਸਾਨੂੰ ਆਪਣੇ ਸਿੱਖ ਹੋਣ ਤੇ ਮਾਣ ਹੋਣਾ ਚਾਹੀਦਾ
    ਸਭ ਤੋਂ ਉੱਚਾ ਤੇ ਸੁੱਚਾ ਧਰਮ
    ਸਿੱਖ ਐ ਜੀ

    • @prayrakbansal4855
      @prayrakbansal4855 2 года назад +2

      O achha sachha dharam wah Wah 😂😂😂😂😂😂

    • @jashandeep.358
      @jashandeep.358 2 года назад +1

      @@prayrakbansal4855 bansal saab Hassan wali gl kheri va

    • @SukhjinderSingh-pz9hl
      @SukhjinderSingh-pz9hl 2 года назад

      ਹਾਂ ਸੱਚ ਹੀ ਸਿੱਖ ਧਰਮ ਉੱਚਾ ਸੁੱਚਾ ਹੈ,ਪਰ ਇਹ ਜੱਥੇਦਾਰ/ਪੁਜਾਰੀਆਂ ਦੇ ਚੁੰਗਲ ਵਿੱਚ ਫਸ ਗਿਆ ਤਾਂ ਹੀ ਲੋਕੀ ਧਰਮ ਪਰਿਵਰਤਨ ਵੱਲ ਹੋ ਗਏ,ਪਰ ਜ਼ਬਰਦਸਤੀ ਨਾ ਕਿਸੇ ਦਾ ਧਰਮ ਪਰਿਵਰਤਨ ਕਰਨਾ ਕਰਵਾਉਣਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਤੋਂ ਰੋਕਣਾ ਚਾਹੀਦਾ ਹੈ।ਇਹ ਨਾਦਰਸ਼ਾਹੀ ਫੁਰਮਾਨ ਹੈ ਹੈ।ਇਹ ਸਿੱਖੀ ਨਹੀਂ ਹੈ 🙏

    • @SukhjinderSingh-pz9hl
      @SukhjinderSingh-pz9hl 2 года назад

      ਬਾਈ ਜੀ ਸਮਾਜਿਕ ਨਾ ਬਰਾਬਰੀ ਖਤਮ ਕਰੋ, ਪਿੰਡਾਂ ਵਿੱਚ ਜਾਤ ਅਧਾਰਿਤ ਗੁਰਦੁਆਰੇ ਅਤੇ ਸ਼ਮਸ਼ਾਨ ਘਾਟ ਖਤਮ ਹੋਣ,ਦੋ ਬਾਟੇ ਖਤਮ ਕਰੋ, ਗਰੀਬਾਂ ਮਜ਼ਦੂਰਾਂ ਖਿਲਾਫ਼ ਮਤੇ ਪਾਉਣੇ ਬੰਦ ਕਰੋ, ਸ਼੍ਰੋਮਣੀ ਕਮੇਟੀ ਸਕੂਲ ਹਸਪਤਾਲ ਖੋਲ੍ਹੇ ਤਾਂ ਕਿਉਂ ਲੋਕ ਹੋਰ ਧਰਮਾਂ ਵਿੱਚ ਜਾਣ, ਸਿੱਖ ਧਰਮ ਦਾ ਪ੍ਰਚਾਰ ਹੋਵੇ

    • @reetikasahota2079
      @reetikasahota2079 2 года назад

      Ena 2na audedara di gl baat sun ke judgement kita janda hai..

  • @rajmattu2145
    @rajmattu2145 2 года назад +6

    2 ਲੋਕ ਤੁਹਾਨੂੰ ਪ੍ਰਾਰਥਨਾ ਸਥਾਨਾਂ ਤੋਂ ਬਾਹਰ ਕਢਣਗੇ। ਹਾਂ, ਵਕਤ ਆ ਰਿਹਾ ਹੈ ਜਦੋਂ ਲੋਕ ਇਹ ਸੋਚਣਗੇ ਕਿ ਤੁਹਾਨੂੰ ਮਾਰ ਦੇਣਾ ਹੀ ਪਰਮੇਸ਼ੁਰ ਦੀ ਸੇਵਾ ਹੈ।
    ਯੂਹੰਨਾ 16:2

  • @RavinderSingh0813
    @RavinderSingh0813 2 года назад +41

    ਜਿਹੜੇ ਲੋਕ ਅੰਧ ਵਿਸ਼ਵਾਸ ਫਲਾਉਦੇਂ ਆ ਫਿਰ ਚਾਹੇ ਉਹ ਕਿਸੇ ਵੀ ਧਰਮ ਨਾਲ ਸਬੰਧ ਰੱਖਦੇ ਹੋਣ ਉਨ੍ਹਾਂ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਆ।

  • @mansaab2705
    @mansaab2705 2 года назад +6

    ਪੰਜਾਬ ਵਾਸੀਆਂ ਨੂੰ ਬੇਨਤੀ ਹੈ ਕਿ ਜਦੋਂ ਈਸਾਈ ਮੱਤ ਦੇ ਵਿਕਸਤ ਦੇਸ਼ਾਂ ਦੇ ਲੋਕਾਂ ਨੇ ਸਾਡੇ ਲੋਕਾਂ ਨਾਲ (ਖਾਸ ਕਰਕੇ ਜਿਹੜੇ ਬੱਚਿਆਂ ਨੂੰ ਘਰ ਬਾਰ ਵੇਚ ਕੇ ਆਪਾਂ ਬਾਹਰ ਘੱਲਿਆ) ਨਾਲ ਜਾਂ ਬਾਹਰਲੇ ਮੁਲਕਾਂ ਵਿੱਚ ਸਿੱਖੀ ਪ੍ਰਚਾਰ ਤੰਤਰ ਨਾਲ ਏਹੋ ਜਿਹਾ ਮਾਹੌਲ ਬਣ ਗਿਆ ਫੇਰ 😇🙏

    • @joginderkaur2775
      @joginderkaur2775 2 года назад

      ਬਾਹਰਲੇ ਦੇਸ਼ਾਂ ਵਿੱਚ ਨਾ ਤਾਂ ਚਰਚ ਦੀ ਅਵਾਜ ਬਾਹਰ ਆਉਂਦੀ ਐ ਤੇ ਨਾ ਹੀ ਗੁਰਦਵਾਰੇ ਦੀ।ਬਾਹਰਲੇ ਲੋਕ ਤਾਂ ਗੜ ਦਾ ਹੋਰਾਂ ਵਜਾਉਣ ਨੂੰ ਵੀ ਚੰਗਾ ਨਹੀਂ ਸਮਾਜਦੇ।

  • @unknown-3630-
    @unknown-3630- 2 года назад +36

    ਬਹੁਤ ਵਧੀਆ ਪਿੰਡ ਵੱਲੋ ਉਪਰਾਲਾ । ਏਹਨਾ ਦਾ ਕੂੜ ਪ੍ਰਚਾਰ ਬੰਦ ਕਰਨਾ ।

  • @jamessjamess6255
    @jamessjamess6255 2 года назад +3

    I love Jesus God bless you paster ji

  • @sandeepsinghsingh5533
    @sandeepsinghsingh5533 2 года назад +5

    Jesus is living god oh zinda hai ajj v

  • @karmjeetkaur7289
    @karmjeetkaur7289 2 года назад +3

    Amen good bless Jesus love you amen 🙏🙏🙏🙏🙏

  • @SatnamSingh-qh3le
    @SatnamSingh-qh3le 2 года назад +12

    ਇਨ੍ਹਾਂ ਪਿੰਡ ਵਾਲਿਆਂ ਨੂੰ ਪਤਾ ਕਿ ਕੁਝ ਅਖੌਤੀ ਡੇਰਿਆ ਵਿੱਚ ਅ੍ਰੰਮਿਤ ਵੀ ਚੌਥੇ ਪੌੜੇ ਵਾਲਿਆਂ ਨੂੰ ਵੱਖਰਾ ਤਿਆਰ ਕੀਤਾ ਜਾਂਦਾ ਇਹ ਔਕਾਤ ਆ ਸਾਡੀ ਕੌਮ ਦੀ

    • @sohamnoor5038
      @sohamnoor5038 2 года назад

      purchase ne rok sakda Jesus is love Jesus is lord king of the king Amen

  • @nobelkingjk2146
    @nobelkingjk2146 2 года назад +2

    यदि आप पापी है तो आपको मुक्तिदाता की जरूरत है तो आपको मुक्तिदाता की जरूरत है ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह की महिमा हो
    प्रभु यीशु मसीह ने कहा मार्ग सच्चाई और जीवन मैं ही हूँ

  • @charanjeetkaur5239
    @charanjeetkaur5239 2 года назад +10

    ਆਪਣੇ ਬਚਿਆਂ ਨੂੰ ਕੇਨੇਡਾ ਭੇਜਣਾ ਬੰਦ ਕਰਾਉ ਜੇ ਆਪਣੇ ਆਪ ਨੂੰ ਸਰਦਾਰ ਮੰਨ ਦੇਉ

  • @punjabitvddpunjabi8549
    @punjabitvddpunjabi8549 2 года назад +8

    ਰੁਪਿਆਂ ਦੇ ਲਾਲਚ ਨੂੰ ਬੰਦਗੀ ਨਹੀਂ ਕਹਿੰਦੇ

    • @rajveersidhu1858
      @rajveersidhu1858 2 года назад

      Te Sara din gurudware de speaker te v subh sham pese mngn lyi hoka dinde aa oh lalch ni

  • @nareshrai8051
    @nareshrai8051 2 года назад +5

    ਹੋਰ ਤਾਂ ਵੱਸ ਚਲਦਾ ਨਹੀਂ ਮੂਰਖੋ ਤੁਹਾਡੇ ਪਿੰਡ ਦਾ ਹਰ ਦੁੱਖ ਦੂਰ ਹੋ ਰਿਹਾ ਸੀ

  • @yunassidhu1350
    @yunassidhu1350 2 года назад +4

    God bless you 🙏🙏🙏🙏🙏

  • @ajitshah8967
    @ajitshah8967 2 года назад +7

    I love you Jesus 🙏🙏

  • @anjubala2360
    @anjubala2360 2 года назад

    THANKU JESUS JI GOD BLESS YOU APOSTLE JI AMEN AMEN AMEN AMEN AMEN AMEN AMEN THANKU JESUS JI THANKU JESUS JI THANKU JESUS JI THANKU JESUS JI THANKU JESUS JI

  • @gangboy2380
    @gangboy2380 2 года назад +2

    ਰੱਬ ਦਾ ਨਾਮ ਲੈਣ ਤੋਂ ਕੋਈ ਰੋਕ ਨਹੀਂ ਸਕਦਾ ਚਾਹੇ ੳਹੋ ਜਿਸ ਮਰਜ਼ੀ ਧਰਮ ਦਾ ਹੋਵੇ ਇਹੇ ਸਿੰਘ ਈਸਾਈ ਭਾਈਚਾਰੇ ਤੇ ਧਰਮ ਨਾਲ ਤਕਾ ਕਰ ਰਹੇ ਹਨ

  • @annamattu1712
    @annamattu1712 2 года назад +3

    Ameen rabb insaaf kru

  • @karamsingh2224
    @karamsingh2224 2 года назад +28

    ਤੁੰ ਬੋਲ ਰਿਹਾ ਜਿਹੜਾ ਕੈਮਰੇ ਦੇ ਸਾਹਮਣੇ ਕੀ ਤੈਨੂੰ ਨਹੀਂ ਪਤਾ ਸਿੱਖ ਧਰਮ ਦੀ ਕੁਰਬਾਨੀਆਂ ਦਾ

  • @nobelkingjk2146
    @nobelkingjk2146 2 года назад +1

    अपने पापों से मन फिराओ तब तुम्हारे जीवन में सुख और शांति के दिन आएगें ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह की महिमा हो
    प्रभु यीशु मसीह ने कहा मार्ग सच्चाई और जीवन मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ

  • @MandeepSingh-tl6uc
    @MandeepSingh-tl6uc 2 года назад +45

    ਭੈੜੀ ਸ਼ਕਲ ਵਾਲਿਆਂ ਤੂੰ ਲੁਕਿਆ ਕਿਉ ਸੀ ਵੱਡਾ ਯਿਸ਼ੂ ਵਾਲਾ

    • @charanisailbrah8226
      @charanisailbrah8226 2 года назад +1

      Rab insan da dil bekda sakal nahi sakla ta pagal log hi dek ke insan di phychan karde aa

    • @ss.826
      @ss.826 2 года назад

      Bolna ta Sikh pehla.

    • @loverajpb88
      @loverajpb88 2 года назад +1

      ਤੁਸੀ ਬੱਸ ਕੁੱਟ ਹੀ ਸਕਦੇ ਹੋ ਕਿਸੇ ਨੂੰ ਹੋਰ ਕੁਝ ਨੂੰ ਕਰਨ ਜੋਗੇ

  • @cyprusnews5552
    @cyprusnews5552 2 года назад +9

    ਜਿਹੜੇ ਅਸਲ ਸਿੱਖ ਧਰਮ ਦੇ ਲੋਕ ਨੇ ਉਹ ਇਸ ਤਰ੍ਹਾਂ ਮੂਰੇ ਹੋ ਕੇ ਵੀਰ ਜੀ ਆਪਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਮੰਗੀਏ। ਨਾ ਕਿ ਕਿਸੇ ਵੀ ਧਰਮਾਂ ਨੂੰ ਗਾਲ੍ਹਾਂ ਕੱਢੀਏ ਮਾੜਾ ਚੰਗਾ ਬੋਲਿਆ ਜਾਵੇ

  • @saini9664
    @saini9664 2 года назад +35

    ਬਿਲਕੁੱਲ ਸਹੀ ਕਿਹਾ ਇਨ੍ਹਾਂ ਦਾ ਬਾਈਕਾਟ ਕਰਨਾ ਚਾਹੀਦਾ,, ਸਮਸ਼ਾਨ ਘਾਟ ਤੋਂ ਇਲਾਵਾ ਸੋਸ਼ਲ ਬਾਈਕਾਟ ਕਰੋ,,

    • @preetsokhal3660
      @preetsokhal3660 2 года назад +1

      karlo Baikaat yr kise da ki tidh dukhda

  • @sandeepsinghsingh5533
    @sandeepsinghsingh5533 2 года назад +7

    Jesus ajj v sabbe kuh krn di taakat rkhda hai.

  • @anjubala2360
    @anjubala2360 2 года назад

    THANKU JESUS JI GOD BLESS YOU ALL TEAM THANKU JESUS JI AMEN AMEN AMEN AMEN AMEN AMEN AMEN THANKU JESUS JI THANKU JESUS JI THANKU JESUS JI THANKU JESUS JI THANKU JESUS JI

  • @satnamsandhu7334
    @satnamsandhu7334 2 года назад +3

    ਸਾਡੇ ਪਿੰਡ ਬਾਜੇ ਕੇ ਜ਼ਿਲਾ ਮੋਗਾ ਵਿੱਚ 4 ਚਰਚ ਬਣਾਏ ਹੋਏ ਹਨ ਪਿੰਡ ਵਿੱਚ 100 ਘਰ ਹਨ ਲੋਕ ਬਹੁਤ ਤੇਜ਼ੀ ਨਾਲ ਏਧਰ ਵੱਧ ਰਹੇ ਹਨ

  • @JaspalSingh-ny8ve
    @JaspalSingh-ny8ve 2 года назад +4

    Thanks Jesus

  • @nareshrai8051
    @nareshrai8051 2 года назад +4

    ਸੱਚ ਸੱਚ ਹੀ ਰਹਿੰਦਾ ਜਿੰਨਾ ਮਰਜੀ ਝੂਠ ਬੋਲ ਲੋ

  • @sandeepsingh8032
    @sandeepsingh8032 2 года назад +4

    Amen god bless you

  • @gurmukhsingh2500
    @gurmukhsingh2500 2 года назад +2

    ਪਿੰਡਾਂ ਵਿਚ ਬੰਦਗੀ ਕਰਨ ਵਾਲਿਆ ਨੂੰ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਹੈ ਅਰਦਾਸ,ਪਾਠ , ਕਰਨਾ ਬੰਦ ਹੋਣੀ ਚਾਹੀਦੀ ਹੈ

  • @rajsinghrajsingh1235
    @rajsinghrajsingh1235 2 года назад +1

    22.ਜੀ ਸਮਸਂਨ ਘਾਟ ਇਸ ਇਲਾਕੇ ਦਾ ਏ

  • @ajaibsingh3873
    @ajaibsingh3873 2 года назад +18

    ਸਰਕਾਰਾਂ ਦੀ ਸ਼ਹਿ ਤੋਂ ਬਿਨਾਂ ਅੋਖਾ ਹੈ। ਅਵਾਜ ਪਲੂਸ਼ਨ ਦਾ ਪਰਚਾ ਦਰਜ਼ ਕਰੋ ਇਹਨਾਂ ਕੰਜਰਾ ਤੇ।

    • @simransharma2681
      @simransharma2681 2 года назад +1

      Te jehde gurdwarwya ch speekr lgde aa ohna vare ki khyal aa tada

    • @Arshdeep_Singh0000
      @Arshdeep_Singh0000 2 года назад

      @@simransharma2681 aaja tu vv agge ghat c

  • @harjindersohal6371
    @harjindersohal6371 2 года назад +11

    ਜਦੋਂ ਹਿਮਾਚਲ ਚ ਬਿਨਾਂ ਲੋੜ ਤੋਂ ਧਰਮ ਪਰਿਵਤਨ ਤੇ ਰੋਕ ਕਾਨੂੰਨ ਆ ਸਕਦਾ ਤਾਂ ਪੰਜਾਬ ਚ ਕਿਓਂ ਨਹੀਂ?

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 2 года назад

      Kiun ke bai ji"" SGPC""
      Rss de under aa ..
      1 sal da 14 arab rupees comety shk jandi aa. Ja hwa ch us janda ..
      ..
      Gareban tak ta 1 rupeya ni anda help layi ..

  • @nobelkingjk2146
    @nobelkingjk2146 2 года назад +2

    अपने पापों से मन फिराओ तब तुम्हारे जीवन में सुख और शांति के दिन आएगें ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह ने कहा मार्ग सच्चाई और जीवन मैं ही हूँ

  • @gangboy2380
    @gangboy2380 2 года назад +1

    ਜਿਥੇ ਬੇਅਦਬੀ ਹੂਂਦੀ ੳਥੇ ਤਾ ਸਿੰਘ ਬੋਲਦੇ ਨਹੀਂ

  • @harmeshkumar6805
    @harmeshkumar6805 2 года назад +2

    ਸ਼ਿੰਘਾ ਤੂਹਨੰ ਹੋਰ ਕੋਈ ਕੰਮ ਨਹੀਂ ਹੈ

  • @animesan426
    @animesan426 2 года назад +2

    Aa laal t shirt wala kehnda volume badi hundi aa gurdware vich volume nahi hundi....?

  • @shakilaakash93
    @shakilaakash93 2 года назад +1

    God bless you Amen Happy Thanks 💒🇵🇰🇮🇳Amen God bless you Amen 💒🇵🇰🇮🇳👍

  • @nobelkingjk2146
    @nobelkingjk2146 2 года назад +1

    यदि आप पापी है तो आपको मुक्तिदाता की जरूरत है ना कि किसी धर्म और जाति की ।
    प्रभु यीशु मसीह ने कहा मार्ग सच्चाई और जीवन मैं ही हूँ ।
    प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा ।
    प्रभु यीशु मसीह की महिमा हो
    प्रभु यीशु मसीह ने कहा मार्ग सच्चाई और जीवन मैं ही हूँ

  • @AvtarSingh-pw7fv
    @AvtarSingh-pw7fv 2 года назад +13

    ਪੈਸੇ ਦੇ ਜੋਰ ਨਾਲ ਧਰਮ ਬਦਲਵਾਣਾ ਬਹੁਤ ਹੀ ਗਲਤ ਗੱਲ ਹੈ ਸਾਡੇ ਪਿੰਡ ਵੀ ਇੱਕ ਘਰ ਨੇ 50000 ਰੁਪਏ ਲੈ ਕੇ ਧਰਮ ਬਦਲ ਲਿਆ ਜਦ ਕੇ ਉਸਦੇ ਦੂਜੇ ਭਾਈ ਨੂੰ ਵੀ ਪੈਸੇ ਦਾ ਲਾਲਚ ਦਿੱਤਾ ਗਿਆ ਸੀ ਪਰ ਉਹ ਨਹੀਂ ਸੀ ਮੰਨਿਆ

    • @JM-pr3my
      @JM-pr3my 2 года назад

      Eh paise da lalach te bimari thik kran da drama krke agle nu magar launde ne

  • @guriratol6608
    @guriratol6608 2 года назад +14

    ਬਾਈ ਇਹ ਗੱਲ ਤਾ ਜਮਾ ਝੂਠ ਆ ਕੇ ਸਿੱਖ ਵੀਰ ਕਿਸੇ ਬੀਬੀ ਦੀ ਚੁੰਨੀ ਨੀ ਲਾ ਸਕਦੇ 😡😡😡😡

    • @holyspiritwork638
      @holyspiritwork638 2 года назад

      Video ch laa te rahe aa sara kam karke hun assi eda de nahi aa nalle eena nu pucho ki tusi gurdwareya awaaz nahi krde church di awaaz bohat aundi tahude kana ch

    • @darshansingh6613
      @darshansingh6613 2 года назад

      @@holyspiritwork638 thoda wangu nii chika rola ponda tera jesus loda sala panchoda jima tangya ta suli ta oma thonu tang dena

  • @ABIkumar-iz4sy
    @ABIkumar-iz4sy 2 года назад +1

    ਗੁਰੂਘਰ ਬੰਡ ਕਰੋ ਸਾਰੇ ਸਪੀਕਰ ਚੱਲਦੇ ਆ ਜ਼ੋਰ ਨਾਲ ਅਵਾਜ਼ ਆਉਂਦੀ ਹੈ ਇਹਨਾਂ ਨੇ ਬੁੰਡ ਪੰਗਾ ਲੈਣਾ ਜਲਾਦ ਨੇ ਸਾਰੇ ਗੁਰੂ ਦੇ ਬਾਨੇ ਪਾਂ ਇਹੋ ਜਿਹੇ ਲੋਕਾਂ ਦੀ ਛੱਤਰ ਪਰੇਡ ਕੀਤੀ ਜਾਵੇ ਟਿਕ ਜਾਣਗੇ

  • @VirkPalwinder83
    @VirkPalwinder83 2 года назад +1

    ਕਹਿੰਦੇ ਅਸੀਂ ਪਖੰਡਵਾਦ ਦੇ ਬਿਲਕੁੱਲ ਖਿਲਾਫ ਹਾਂ, ਤੇ ਮੈਂ ਵੀ ਖਿਲਾਫ ਹਾਂ ਪਖੰਡਵਾਦ ਦੇ..
    ਨਾਲ ਹੀ ਇਹ ਏ ਵੀ ਕਹਿ ਰਹੇ ਆ ਕਿ ਪੰਜ ਮਿੰਟਾਂ ਵਿੱਚ ਬਿਮਾਰੀ ਕਿਵੇਂ ਠੀਕ ਹੋ ਜਾਊਗੀ..
    ਇਹ ਵੀ ਗੱਲ ਸਹੀ ਆ ਕਿ ਏਦਾਂ ਬਿਮਾਰੀ ਕਿਸੇ ਚਮਤਕਾਰ ਨਾਲ ਠੀਕ ਨਹੀਂ ਹੋ ਸਕਦੀ..
    ਪਰ ਜਦੋਂ ਕੋਈ ਬਿਮਾਰ ਜਾਂ ਲੱਤਾਂ ਤੋਂ ਨਾ ਚੱਲਣ ਵਾਲਾ ਇਨਸਾਨ ਹਰਿਮੰਦਰ ਸਾਹਿਬ ਆਣ ਕਿ ਉੱਠ ਕਿ ਤੁਰ ਪੈਂਦਾ ਆ ਤੇ ਕੋਈ ਕਹਿ ਦਿੰਦਾ ਆ ਕਿ ਮੈਂ ਸਰੋਵਰ ਵਿੱਚ ਇਸ਼ਨਾਨ ਕਰਕੇ ਠੀਕ ਹੋ ਗਿਆ ਆਂ,
    ਓਦੋਂ ਸ਼੍ਰੋਮਣੀ ਕਮੇਟੀ ਵਾਲੇ ਖੁਦ ਅਗਲਿਆਂ ਦੀ ਵੀਡੀਓ ਸ਼ੇਅਰ ਕਰ-ਕਰ ਕਿ ਕਹਿੰਦੇ ਕਿ ਗੁਰੂ ਰਾਮਦਾਸ ਨੇ ਠੀਕ ਕਰ ਦਿੱਤਾ ਇਹਨੂੰ..
    ਓਦੋਂ ਇਹ ਕਿੱਥੇ ਗਏ ਹੁੰਦੇ ਆ, ਓਦੋਂ ਕਿਓਂ ਨਹੀਂ ਪੁੱਛਦੇ ਜਾ ਕਿ ਸ਼੍ਰੌਮਣੀ ਕਮੇਟੀ ਵਾਲਿਆਂ ਨੂੰ ਕਿ ਏਦਾਂ ਚਮਤਕਾਰ ਦਾ ਰੌਲਾ ਪਾ ਕਿ ਅੰਧ-ਵਿਸ਼ਵਾਸ ਕਿਓਂ ਫੈਲਾ ਰਹੇ ਹੋ..?
    ਓਦੋਂ ਕਿਓਂ ਨਹੀਂ ਕਹਿੰਦੇ ਕਿ ਜੇ ਏਦਾਂ ਏਥੇ ਹਰਿਮੰਦਰ ਸਾਹਿਬ ਆਉਣ ਨਾਲ ਬੀਮਾਰੀਆਂ ਠੀਕ ਹੁੰਦੀਆਂ ਹਨ ਤਾਂ ਫਿਰ ਪਿੰਗਲਵਾੜੇ ਵਾਲਿਆਂ ਨੂੰ ਏਥੇ ਲਿਆ ਕਿ ਠੀਕ ਕਰ ਕਿ ਦਿਖਾਓ..
    ਪਰ ਓਦੋਂ ਇਹਨਾਂ ਨੇ ਨਹੀਂ ਬੋਲਣਾ.. ਪਹਿਲੀ ਗੱਲ ਕਿ ਉਦੋਂ ਇਹ ਚਮਤਕਾਰ ਨਾਲ ਠੀਕ ਹੋਣ ਵਾਲੀ ਗੱਲ ਹਰਿਮੰਦਰ ਸਾਹਿਬ ਨਾਲ ਤੇ ਸ਼੍ਰੀ ਗੁਰੂ ਰਾਮ ਦਾਸ ਨਾਲ ਜੁੜਦੀ ਆ..ਓਦੋਂ ਆਪਣੀ ਜੁਬਾਨ ਨੂੰ ਤਾਲੇ ਲਾ ਲੈਂਦੇ ਆ ਲੋਕ..
    ਤੇ ਦੂਜੀ ਗੱਲ ਓੱਥੋਂ ਛਿੱਤਰਾਂ ਦਾ ਡਰ ਆ, ਇਸ ਕਰਕੇ ਵੀ ਨਹੀਂ ਬੋਲਦੇ ਇਹ ਲੋਕ...
    ਬਸ ਏਥੇ ਦੇਖ ਲਿਆ ਕਿ ਇਸਾਈ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਗਿਣਤੀ ਸਾਡੇ ਸਿੱਖਾਂ ਦੇ ਮੂਹਰੇ ਥੌੜ੍ਹੀ ਆ..
    ਇਸ ਕਰਕੇ ਆਪਣੇ ਤੋਂ ਨੀਵੇਂ ਤੇ ਹਰ ਕੋਈ ਜੋਰ ਪਾਉਣ ਦੀ ਕੋਸ਼ਿਸ ਕਰਦਾ ਆ, ਪਰ ਜਿੱਥੇ ਮੂਹਰੇ ਅਗਲੇ ਦੀ ਜੁੱਤੀ ਕੈਂਮ ਹੋਵੇ..ਓੱਥੇ ਮੂੰਹ ਬੰਦ ਕਰ ਲੈਂਦੇ ਆ ਇਹ ਲੋਕ ..
    ਨਾਲੇ ਜੀਹਦਾ ਜਿੱਥੇ ਜੀਅ ਕਰਦਾ ਅਗਲਾ ਜਾਵੇ, ਹਰੇਕ ਨੂੰ ਅਜ਼ਾਦੀ ਆ..
    ਤੁਸੀਂ ਕਿਸੇ ਨੂੰ ਸਿੱਖ ਧਰਮ ਨਾਲ ਬੰਨ੍ਹ ਕਿ ਨਹੀਂ ਰੱਖ ਸਕਦੇ

    • @laddibatth4368
      @laddibatth4368 2 года назад

      Bhra oh khudrati chamatkar hunda j koi kise mandir ya gurudwara thik hoje .ehna wangu ta ni ki bande hi rb bni firde ki hath londe hi banda nachn lg jnda .hath laye ho bande nu jionda kr dinde

    • @laddibatth4368
      @laddibatth4368 2 года назад

      Ehda ta faster da pariwar kade marru ga hi nhi .faster ta fr amar hoye .

  • @baldevverma4994
    @baldevverma4994 2 года назад +5

    ਕੋਈ ਕੀਤੇ ਜਾ ਸਕਦਾ ਕਿਸੇ ਨੂੰ ਕੋਈ ਹੱਕ ਨੀ ਹੇਗਾ ਕੀ ਕੋਈ ਰੋਕੇ ਜੀ

  • @aynaor6154
    @aynaor6154 2 года назад +8

    ਲਕੀਰ ਕੁੱਟਣ ਤੋਂ ਚੰਗਾ ਖੱਡਾਂ ਬੰਦ ਕਰੋ ਜੀ,
    ਪਂਜਾਬੀ ਪਰਿਵਾਰਾਂ ਨੂੰ ਪ੍ਰਚਾਰ ਕਰਕੇ ਅਸਲ ਧਰਮ ਨਾਲ ਜੋੜੋ ਜੀ। ਸਮਝਾ ਕੇ,ਖਰਚਾ ਕਰਕੇ ਲੋੜ ਮੁਤਾਬਕ ਨਾਲ ਜੋੜੋ ਜੀ। ਦੇਰ ਨਾ ਕਰੋ ਗੁਰੂ ਘਰਾਂ ਚ ਲੋਕਲ ਜਥੇ ਕਾਇਮ ਕਰੋ ਜੀ।

  • @dilbaghsingh6537
    @dilbaghsingh6537 2 года назад +3

    Koi daram privartan nhi ha ehh Sikh Lok dusere nu dabouna Chonde nea danga ya talwara nal koi Hal nhi hunda hallelujah amen jessu kinda parmaisar ha jissu Zindagi badalda ha

  • @rajkumarkarnawal8419
    @rajkumarkarnawal8419 2 года назад +2

    ਅਮਰੀਕਾ ਕੀ ਲੈਣ ਜਾਂਦੇ ਫਿਰ ਸਿੱਖ

  • @elishaemmanuel2036
    @elishaemmanuel2036 2 года назад +1

    ਇਕ ਕਹਾਵਤ ਹੈ ਪੰਜਾਬੀ ਦੀ ਕਿ ਬਾਂਦਰ ਕਿ ਜਾਣੇ ਅਧਰਕ ਦਾ ਸਵਾਦ। ਹੁਣ ਇਹਨਾ ਨੂੰ ਪਤਾ ਕੁਸ਼ ਨਿ ਪ੍ਰਭੂ ਬਾਰੇ।ਘਟਨਾ ਵਾਪਰੀ ਤਾਂ ਪ੍ਰਸ਼ਾਸਨ ਜਿੰਮੇਦਾਰ ਹੋਵੇਗਾ ਇਹ ਜਿਨ ਬੋਲਿਆ ਇਹ ਬੰਦਾ ਜ਼ਹਿਰ ਨਾਲ ਭਰਿਆ ਜ਼ਹਿਰ ਨਾਲ ਭਰਿਆ।

  • @sarwanmaseeh1614
    @sarwanmaseeh1614 2 года назад

    Good balss you pastor g amen amen hallelujah hallelujah

  • @alexdhillon530
    @alexdhillon530 2 года назад +3

    ਯਿਸੂ ਮਸੀਹ ਦਾ ਪਰਚਾਰ ਤੇ ਏਦਾ ਹੀ ਹੋਣਾ ਪੰਜਾਬ ਚ
    ਵਿਰੋਧ ਕਰਨ ਆਲੇ ਕਰਦੇ ਆਏ, ਕਰਦੇ ਰਹਿਣਗੇ

  • @ikodapasara8143
    @ikodapasara8143 2 года назад +3

    ਹਾਹਾ ਗੁੰਡਾ ਗਰਦੀ ? ਪਿੰਡ ਦੀ ਸ਼ਾਮਲਾਟ ਚ ਇਹ ਕਿਵੇਂ ਰੋਕ ਸਕਦਾ ?

  • @baba5663
    @baba5663 2 года назад +8

    ਆ ਸਾਲਾ ਨਵਾ ਕੰਮ ਸੁਰੂ ਕਰ ਲਿਆ ਜਿੰਦਗੀ ਆਪਣੀ ਜਿਥੇ ਮਰਜੀ ਜਾਵੇ ਕੋਈ ਕਿਸੇ ਨੂੰ ਕੀ ਤਕਲੀਫ ਆ ਗਲਤ ਗੱਲ ਆ

  • @chhindrsingh1305
    @chhindrsingh1305 2 года назад +1

    ਜੈ ਯਿਸੂ ਮਸੀਹ🙏🙏🙏🙏 ਖਾਲਸਾ ਜੀ ਤੁਸੀਂ ਵੀ ਡੀਉ ਵੇਖ ਕੇ ਜਵਾਬ ਦਿਉ ਵੀਰ ਜੀ ਝੂਠ ਬੋਲਦੇ ਸਮੇ ਪੱਗਾਂ ਤੇ ਦਾੜੀਆ ਦੀ ਤਾ ਇਜਤ ਰੱਖ ਜੀ

  • @parteekkalyan2512
    @parteekkalyan2512 2 года назад +1

    ਪਿੰਡ।ਦੀਆਂ।ਮੜੀਆਂ।ਤੈਰੇ।ਪਿਓ।ਦੀ। ਜ਼ਮੀਨ।ਚੋਂ।ਕੰਟੀਆ।।ਓਹ।ਜਦੋਂ।ਤਹਾਡੈ।ਮੁਖੈ।ਓਦਰੋ।ਚਟਕਾਐ।ਪੈਰ।

  • @ranjitkaursaroay7609
    @ranjitkaursaroay7609 2 года назад

    ਪਰਮਾਤਮਾ ਨੇ ਤਾਂ ਕੋਈ ਧਰਮ ਨਹੀਂ ਬਣਾਇਆ ਲੇਖਾ ਕਰਮਾਂ ਦਾ ਹੋਣਾ ਐ ਧਰਮਾਂ ਦਾ ਨਹੀਂ

  • @dalbirmasih7015
    @dalbirmasih7015 2 года назад +2

    ਝੂਠਾ ਆਰੋਪ ਲਗਾਇਆ ਜਾ ਰਿਹਾ ਹੈ ਧਰਮ ਪਰਿਵਰਤਨ ਦਾ

    • @gurseweksingh4497
      @gurseweksingh4497 2 года назад

      JHUTHA Arop kyoo aaa..... Bholle Bholle Lokka nu Faounde aaaaa.. Pagal Bnounde aaaaa

  • @RajbirSinghriar791
    @RajbirSinghriar791 2 года назад +1

    Bhout vaddia keta

  • @jatindersinghdhaliwa9156
    @jatindersinghdhaliwa9156 2 года назад +2

    ਆਪਣਾ ਪ੍ਰਚਾਰ ਕਰੋ ਸ਼ਮਸ਼ਾਨ ਵਿੱਚ ਸਾੜਨ ਨੀ ਦੇਣਾ ਇਹੋ ਿਜਹਾ ਕੰਮ ਕਰਨ ਦੀ ਲੋੜ ਨਹੀਂ

  • @samarsareen5397
    @samarsareen5397 2 года назад +6

    Jinna virodh hovega prabhu yeshu masih da parchar onna jeyada hovega Hallelujah praise the Lord

  • @rajsinghrajsingh1235
    @rajsinghrajsingh1235 2 года назад +1

    ਝੂਠ ਬੋਲਕੇ ਪੰਜਾਬ ਦਾ ਮਾਹੌਲ ਖ਼ਰਾਬ ਨਾ ਕਰੋ ਜੀ

  • @kuljindersingh2659
    @kuljindersingh2659 2 года назад +1

    I love my Jesus Christ amen amen amen pita parmeshwar to bada koi nahin

    • @jashandeep.358
      @jashandeep.358 2 года назад +3

      Veer je jasu mess nu mande o fir name picho Singh hata lo

  • @preetgill9363
    @preetgill9363 2 года назад +1

    🙏🏼🙏🏼🙏🏼🙏🏼wahe guru ji🙏🏼🙏🏼💯💯💯

  • @KuldeepSingh-eh1zc
    @KuldeepSingh-eh1zc 2 года назад

    Amen

  • @harmeshkumar6805
    @harmeshkumar6805 2 года назад +1

    ✝️🛐👏👏👏🌹🌹🌹

  • @PritamSingh-dj8fy
    @PritamSingh-dj8fy 2 года назад

    Very good brother bilkul right faisla

  • @shambersingh8557
    @shambersingh8557 2 года назад

    ਧਰਮ ਕੋਈ ਵੀ ਹੋਵੇ ਗਲਤ ਨਹੀਂ ਹੁੰਦਾ ਪਰ ਪਖੰਡ ਕਰਨਾ ਗਲਤ ਹੁੰਦਾ ਹੈ ਪਰਮਾਤਮਾ ਇਕ ਹੈ

  • @birsbhansingh9691
    @birsbhansingh9691 2 года назад +1

    ਬਹੁਤ ਵਧੀਆ ਉਪਰਾਲਾ ਬਾਈ ਜੀ ਲੋਕ ਰਸਤੇ ਤੋ ਉਲਝਗੇ ਇਹਨਾ ਨੂ ਪਿਆਰ ਨਾਲ ਸਮਝਾਓ ਨਫਰਤ ਨਾਲ ਨਹੀ ਵਁਧ ਤੋ ਸਿਁਖੀ ਦਾ ਪਰਚਾਰ ਕਰੋ

  • @sukhwantsingh550
    @sukhwantsingh550 2 года назад +4

    ਰੱਬ ਦੇ ਅਗੇ ਕੋਈ ਵੱਸ਼ ਨਹੀਂ ਚਲਦਾ ਇੱਕੋ ਪਲ ਵਿੱਚ ਕੀ ਹੋ ਜਾਵੇ

  • @gurlabhsingh8072
    @gurlabhsingh8072 2 года назад +11

    ਬਾਬੇ ਮੇਜਰ ਸਿੰਘ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਕਿੱਥੇ ਮਰ ਗਿਆ ਸੀ ਬੋਲਿਆ ਨਹੀਂ

  • @skboygamer4841
    @skboygamer4841 2 года назад +1

    Koi nhi laash nu apne ghar rkh lyo

  • @ravindersingh8715
    @ravindersingh8715 2 года назад

    Khalstan di mang karo Khalstan Jindabad Sfj Jindabad Panu Sab jindabad Khalstan jindabad Khalstan jindabad Khalstan jindabad

  • @RakeshKumar-bv2bn
    @RakeshKumar-bv2bn 6 месяцев назад

    Ameen

  • @MohinderSingh-jk4kf
    @MohinderSingh-jk4kf 2 года назад +1

    Good

  • @manpreet3761
    @manpreet3761 2 года назад

    God is One

  • @babbusaini9422
    @babbusaini9422 2 года назад

    ਸੋ ਜਾਂ ਪੁੱਤਰਾਂ ਸੋ ਜਾਂ ਸਿਘਾਂ ਦੇ ਹੱਥ ਬੜੇ ਭਾਰੀ ਨੇ,

  • @mrpendujantacom8951
    @mrpendujantacom8951 2 года назад +4

    ਮੇਰੇ ਸਵਾਲਾਂ ਦੇ ਜਵਾਬ ਦਿਓ ,,,, ਜੱਟਾਂ ਦੇ ਬੱਚੇ ਫ਼ੇਰ ਇਹਨਾਂ ਦੇ ਕਾਨਵੈਂਟ ਸਕੂਲ ਵਿੱਚ ਕਿਉਂ ਪਰਦੇ ਪਏ ਨੇ, ਉਹ ਲੋਕ ਵੀ ਸਾਰੇ ਸਰਦਾਰ ਨੇ,,,,,,, ਪਹਿਲਾਂ ਓਹਨਾਂ ਦਾ ਬਾਈਕਾਟ ਕਰੋ ਜਾ ਕੇ,,,ਇਹਨਾਂ ਦਾ ਬਾਈਕਾਟ ਕਰਕੇ ਵੀਡੀਓ ਬਣਾਓ,,,,, ਸੋਸਲਮੀਡਆ ਤੇ ਅਪਲੋਡ ਕਰੋ,,, ਨੰਬਰ 2 ਬਾਬੇ ਨਾਨਕ ਨੇ ਇਹ ਗੱਲਾਂ ਨਹੀਂ ਸੀ ਆਖਿਆ ਕਿ ਤੁਸੀਂ ਸਾਧਾ ਦੇ ਡੇਰੇ ਤੇ ਜਾਓ ਫ਼ੇਰ ਸਰਦਾਰ ਲੋਕ ਕਿਉਂ ਜਾਂਦੇ ਨੇ

  • @realisbest3263
    @realisbest3263 2 года назад +3

    ਜਿਹੜੇ ਰੋਕ ਰਹੇ ,,ਏਹਨਾ ਦੇ ਪਰਿਵਾਰ ਵਿਚ ਵੀ ਚਰਚ ਜਾਂਦੇ ਆ ,,ਪਹਿਲਾ ਆਪਣੇ ਘਰ ਵਿਚ ਵੇਖੋ,,,,,,,,,ਇਸ ਵਿਚ ਕੋਈ ਸੱਕ ਨਹੀ ਈਸਾਈ ਧਰਮ ਵਿੱਚ ਬਹੁਤ ਹੀ ਜਿਆਦਾ ਪਾਖੰਡ ਹੈ,,,ਜਿਹੜ੍ਹੇ ਕਹਿੰਦੇ ਭੂਤ ਜਾ ਸਤਾਨ ਹੁੰਦਾ ਓ ਕੁੱਤੇ ਦੇ ਪੁੱਤਰ ਨੇ ਜਿੰਨਾ ਵਿੱਚ ਭੂਤ ਆਉਂਦਾ ਓ ਕੰਜ਼ਰ ਜਾ ਕੰਜ਼ਰੀ ਗਦੀ ਪਾਖੰਡ ਕਰਦੀ,ਜੁਤੀਆਂ ਤੋਂ ਕੱਚੀ,,, ਮੈਂ 1 ਲੱਖ ਰੁਪਏ ਇਨਾਮ ਦੇਅਗਾ je ਕੋਈ ਮੇਰੇ ਤੇ ਜਾਦੂ ਟੂਣੇ ਕਰੇਗਾ

  • @bobbygill3261
    @bobbygill3261 2 года назад +3

    Chooth te trike nal bol lo king te king👑👑 hunda Jesus is the king

  • @sunnyitalybergamobergamo6454
    @sunnyitalybergamobergamo6454 2 года назад +2

    ਵਿਦੇਸ਼ਾਂ ਵਿੱਚ ਵੀ ਬੁਹਤ ਕੰਮ ਖਰਾਬ ਕੀਤਾ ਇਨ੍ਹਾਂ ਲੋਕਾਂ ਨੇ

  • @tarsemmannp5499
    @tarsemmannp5499 2 года назад +3

    Waheguru ji 🙏 mehar kri sab te ♥

  • @AMRINDER-123
    @AMRINDER-123 2 года назад

    ਆਪ ਤੁਸੀ ਬ੍ਰਾਹਮਣਾ ਦੇ ਗੁਲਾਮ ਹੋ ਪੰਡਤਾਂ ਦੇ ਧਾਗੇ ਪਾਐ ਹਨ ॥

  • @sonumasih8573
    @sonumasih8573 2 года назад

    ਮਸੀਹ ਜ

  • @jasveerkaur9085
    @jasveerkaur9085 2 года назад

    Veheguru ji 🙏🙏

  • @dharmendramehra9750
    @dharmendramehra9750 2 года назад +3

    ਜੇ ਇਹੀ ਕੁਛ ਬਾਹਰਲੇ ਮੁਲਕਾਂ ਆਲਿਆ ਨੇ ਸ਼ੁਰੂ ਕਰਤਾ ਤਾ ਫਿਰ ਪੰਥ ਕੋਮ ਖਤਰੇ ਚ ਆ ਜਾਣੇ,ਬਾਹਰਲੇ ਦੇਸ਼ਾਂ ਚ ਅਸੀ ਗੁਰੂਘਰ ਉਹਨੇ ਦੇ ਚਰਚ ਖਰੀਦ ਕੇ ਬਣਾਏ ਆ ਨਾਲੇ ਅਸੀ ਗਰੀਬ ਲੋਕਾ ਨੂੰ ਸਿੱਖੀ ਨਾਲ ਜੋੜਨ ਲਈ ਕੀ ਕੀਤਾ ਆ ਸਿਵਾ ਲੰਗਰ ਤੋ

    • @gunga2001
      @gunga2001 2 года назад

      Right

    • @amandeepbhullar429
      @amandeepbhullar429 2 года назад

      Mehra saab khaande punjab da ho te galla goreya di krde ho oh pakhand nahi krde ehna wangu science nu man de ne oh.. is krke goreya di tension na lwo tusi