ਪਹਾੜੀ ਏਰੀਆ ਸਫ਼ਰ ਗੁਰਦੁਆਰਾ ਰੀਠਾ ਸਾਹਿਬ || ਚੰਪਾਵਤ (ਉਤਰਾਖੰਡ) ਸੰਘਣੇ ਪਹਾੜਾਂ ਦੀਆਂ ਚੋਟੀਆਂ ਵਿੱਚ ਵਸਿਆ ਨਗਰ ||

Поделиться
HTML-код
  • Опубликовано: 10 сен 2024
  • _ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੁਰਾਤਨ ਇਤਿਹਾਸਕ ਅਸਥਾਨ ਗੁਰਦੁਆਰਾ ਰੀਠਾ ਸਾਹਿਬ, ਚੰਪਾਵਤ ਉਤਰਾਖੰਡ_
    ਇਸ ਪਵਿੱਤਰ ਅਸਥਾਨ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੋੜੇ ਰੀਠੇ ਮਿੱਠੇ ਕੀਤੇ ਸੀ।
    ਇਹ ਅਸਥਾਨ ਗੁਰਦੁਆਰਾ ਨਾਨਕਮਤਾ ਸਾਹਿਬ ਤੋਂ ਤਕਰੀਬਨ 4 ਘੰਟੇ ਦਾ ਪਹਾੜੀ ਸਫਰ ਤੈਅ ਕਰਕੇ ਸੰਘਣੇ ਪਹਾੜਾਂ ਦੀਆਂ ਚੋਟੀਆਂ ਵਿੱਚ ਰੀਠਾ ਨਗਰ (ਗੁਰਦੁਆਰਾ ਰੀਠਾ ਸਾਹਿਬ) ਵਸਿਆ ਹੋਇਆ ਹੈ।
    ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨਛੋਹ ਪ੍ਰਾਪਤ ਧਰਤੀ।

Комментарии •