ਮੋਟਰ ਚ ਪਾਇਆ ਸੁੰਢਕਾਂ 😂😂😂 moter ch paeya sundhka | New Comedy Video 2022

Поделиться
HTML-код
  • Опубликовано: 25 окт 2024

Комментарии • 190

  • @vadethanduramsarpunchghuna4625
    @vadethanduramsarpunchghuna4625 2 года назад +6

    ਬਹੁਤ ਵਧੀਆ ਵੀਡਿਉ ਹੈ ਬਿੱਲੇ ਰਾਮ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @gurcharansingh9139
    @gurcharansingh9139 2 года назад +6

    ਬਹੁਤ ਵਧੀਆ ਵੀਡੀਓ ਹੈ ਬਾਈ ਜੀ 👍👍 ਗੁਰਚਰਨ ਬਰਾੜ ਲੰਗੇਆਣਾ ਮੋਗਾ

  • @harwinderkaur6468
    @harwinderkaur6468 2 года назад +9

    ਬਹੁਤ ਵਧੀਆ ਵੀਡੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਤੇਰੀ ਸਾਰੀ ਟੀਮ ਨੂੰ ਧਨਵਾਦ ਲਹਿਰਾ ਤੋਂ ਬੇਬੇ

  • @harcharansingh1737
    @harcharansingh1737 2 года назад

    ਵਾਕਿਆ ਹੀ ਚਤਰਾ ਬਹੁਤ ਦਿਮਾਗੀ ਹੈ
    ਚਤਰਾ ਜੀ
    ਮੰਨਗੇ ਤੇਰੀ ਸਕੀਮ ਨੂੰ
    ਕੁਤੇ ਨੀ ਖਾਂਦੇ ਫੀਮ ਨੂੰ
    ਚਤਰਾ ਬਾਈ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ ਜਿੰਦਾਂਬਾਦ

  • @manjindersinghbhullar8221
    @manjindersinghbhullar8221 2 года назад +1

    ਬਹੁਤ ਵਧੀਆ ਵੀਡੀਓ ਬਣਾਈ ਹੈ ਧੰਨਵਾਦ ਜੀ 👍🏻🙏🏻👍🏻

  • @sukhiduggankaur384
    @sukhiduggankaur384 2 года назад +3

    ਇਹ ਵੀਡੀਉ ਬਹੁਤ ਵਧੀਆ ਬਣਾਈਂ ਆ, ਪਾਣੀ ਬਾਰੇ ਸੋਚ ਕੇ ਵਰਤੋਂ, ਬਿੱਲੇ ਰਾਮ ਇਸ ਤਰ੍ਹਾਂ ਦੀ ਵੀਡੀਓ ਬਣਾਇਆ ਕਰੋ 👌👌👌🙏🙏

  • @gspannu401
    @gspannu401 2 года назад +5

    Wait krdea

  • @singhjagjeet6171
    @singhjagjeet6171 2 года назад +1

    ਬਹੁਤ ਵਧੀਆ ਵੀਡਿਉ ਹੈ ਬਾਈ ਜੀ

  • @AmrinderSidhu104
    @AmrinderSidhu104 2 года назад +2

    ਬਹੁਤ ਸੋਹਣੀ ਵੀਡੀਓ ਏ ਦੇਸੀ ਮਸਤੀ ਟੀਮ ਵਾਲਿਆਂ ਦੀ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਹੈ 👌👌❤️❤️👍👍

  • @Harry99921
    @Harry99921 2 года назад +2

    Bileram g sirra krati video 30 mint di ya 30 mint to uper di hi bnaya kro

  • @harjeet_maan_
    @harjeet_maan_ 2 года назад +5

    ਬਹੁਤ ਵਧੀਆ ਸਿੱਖਿਆ ਦਿੱਤੀ ਆ ਲੋਕੋ ਜਾਗੋ ਜਾਉ ਨਹੀਂ ਸੱਚਮੁੱਚ ਹੀ ਮਾਰੂਥਲ ਬਣ ਜੂ ਵੀਰ ਹੱਥ ਬੰਨਕੇ ਬੇਨਤੀ ਆ ਪਾਣੀ ਸੋਚ ਸਮਝਕੇ ਵਰਤੋਂ

  • @yadwindersingh2253
    @yadwindersingh2253 2 года назад +4

    ਬਿੱਲੇ ਰਾਮ ਠੁੰਮਕੇ ਬਹੁਤ ਵਧੀਆ ਮਾਰਦਾ

  • @lakhwindarsingh3365
    @lakhwindarsingh3365 2 года назад +2

    Bhut bhut vdiya 👍

  • @rameshthind2842
    @rameshthind2842 2 года назад +2

    ਸੁਨੀਤਾ ਭਾਬੀ ਦੀ‌ ਐਕਟਿੰਗ ਬਹੁਤ ਵਧੀਆ ਹੈ ❤️ ਲੱਵ‌ ਯੂ‌ ਆ ਤੈਨੂੰ ❤️ ਸੁਨੀਤਾ ਭਾਬੀ 🌹❤️❤️❤️❤️❤️❤️❤️❤️❤️❤️❤️❤️❤️❤️❤️❤️

  • @sukhmaansaab1963
    @sukhmaansaab1963 2 года назад +2

    Bhut vadia video ji

  • @sarwandassmehton3421
    @sarwandassmehton3421 2 года назад +2

    Mainu ta lagdei jholle vich Laddu nahin chappan kaddu hon ge👌👌👌👌👌👌👌👌 the very very nice video Ji Lala bille Ram ji 👍👍👍👍👍👍👍👍👍👍👍👍

  • @amarjitdhillon1584
    @amarjitdhillon1584 2 года назад +7

    Very good and amart 💯

    • @amarjitdhillon1584
      @amarjitdhillon1584 2 года назад +1

      Very good and amart 💯

    • @harmanbhattian8639
      @harmanbhattian8639 2 года назад +1

      👍🏻👍🏻👍🏻👍🏻👍🏻👍👍👍👍👌👌👌👌👌

    • @jassvendersingh9749
      @jassvendersingh9749 2 года назад +2

      ਵੀਰੇ ਮੇਰਾ ਨਵਾਂ ਗੀਤ ਰਲੀਜ਼ ਹੋ ਗਿਆ ਜੀ ਤੁਸੀਂ ਜਰੂਰ ਸੁਨਣਾ ਵੀਰੇ। 7band, mb record jaswinder bains please like and comment share my new song you tube🙏🙏

  • @yadwindersingh2253
    @yadwindersingh2253 2 года назад +2

    ਬਿੱਲੇ ਰਾਮ ਤੇ ਸੁਨੀਤਾ ਦੀ ਪੱਕੀ ਆੜੀ ਆ

  • @JamesJames-ly1fc
    @JamesJames-ly1fc 2 года назад +3

    जय हिनद जय भारत आजादी कै बाद ईस दैश कौ गदार ही मिलै है Thanks 🙏

  • @kamaldeepthind2126
    @kamaldeepthind2126 2 года назад +5

    Nyc

  • @SinghGill7878
    @SinghGill7878 2 года назад

    ਬਿੱਲੇ ਰਾਮ ਤੇ ਸੁਨੀਤਾ ਦੀ ਜੋੜੀ ਘੈਟ ਆ

  • @amritSingh-vi5cu
    @amritSingh-vi5cu 2 года назад +2

    Bhangu Amrit Pashour Sangrur nice video g

  • @gulbaharsinghshahpuria3682
    @gulbaharsinghshahpuria3682 4 месяца назад +1

    Very good Movie 🎉🎉🎉🎉🎉🎉🎉❤❤❤❤

  • @pargatshergill7468
    @pargatshergill7468 2 года назад

    ਬਹੁਤ ਵਧੀਆ ਵੀਡੀਓ ਬਿੱਲੇ ਰਾਮ ਜੀ 👌👌 good msg ਪਾਣੀ ਦੀ ਸਾਂਭ ਨਾਂ ਕੀਤੀ ਤਾਂ ਪੰਜਾਬ ਨੂੰ ਮਾਰੂਥਲ ਬਣਨ ਦੀ ਬਹੁਤੀ ਦੇਰ ਨੀਂ ਲੱਗਣੀ

  • @HarjinderBhullar6076
    @HarjinderBhullar6076 2 года назад

    ਸਾਡਾ ਭਰਾ ਹਰਜਿੰਦਰ ਬਿੱਲੇ ਰਾਮ ਬਹੁਤ ਵਧੀਆ ਬੰਦਾ ਵੀਡੀਓ ਵਧੀਆ ਬਣਾਉਂਦਾ ਹੈ ਯਾਰਾਂ ਦਾ ਯਾਰ ਬੰਦਾ ਬਿੱਲੇ ਰਾਮ ਦਿਲਦਾਰ, ਜਦੋਂ ਤੱਪੜ ਖੱਪੜ ਜਿਹੀ ਨੂੰ ਆਖਦਾ ਬੇਸਹੁਰੀ ਜਾਤ ਬਹੁਤ ਹਾਸੀ ਆਉਂਦੀ ਆ

  • @SatnamSingh-lw3bc
    @SatnamSingh-lw3bc 2 года назад

    ਬਿੱਲੇ ਰਾਮ ਚਤਰੇ ਨੇ ਜਦੋਂ ਸੱਬਲ ਮਾਰੀ ਸੀ ਪੋਲੇ ਥਾਂ ਤੇ ਦੁੱਖ ਤਾਂ ਨੀ ਲੱਗਿਆ।ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ। ਬਰਨਾਲਾ ।

  • @mandeepgosalmandeepgosal4839
    @mandeepgosalmandeepgosal4839 2 года назад +2

    Very nice vdo a bai

  • @rameshthind2842
    @rameshthind2842 2 года назад +2

    ਬਹੁਤ ਵਧੀਆ ਵੀਡੀਓ ਪਾਣੀ ਸਾਡੇ‌ ਲਈ ਬਹੁਤ ਜ਼ਰੂਰੀ ਹੈ ‌ ਪਾਣੀ ਦੀ ਬੱਚਤ ਹੱਥਣੀ ਚਾਹੀਦੀ ਹੈ ਧੰਨਵਾਦ ਸਾਰੇ ਵੀਰਾ ਦਾ👍👍👍👍👍👍👍👍👍👍👍👌👌👌👌👌👌👌👌👌👌👌

  • @amank1774
    @amank1774 2 года назад +3

    Good video

  • @satnamsingh9601
    @satnamsingh9601 2 года назад

    ਬਹੁਤ ਬਹੁਤ ਵੱਦੀਆ ਵੀਡੀਓ ਬਾਈ ਜੀ

  • @satveersingh5438
    @satveersingh5438 2 года назад

    ਨਾਈਸ ਵੀਡੀਓ ਵੀਰ ਜੀ

  • @bholadas5908
    @bholadas5908 2 года назад +2

    ਬਿੱਲੇ ਰਾਮ ਜੀ ਬਹੁਤ ਵਧੀਆ ਪਰ ਸਿਖਿਆ ਕੀ ਦਿਤੀ ਪੁਛਿਆ ਕਰੋ ਕਮੈਟ ਕਰਨ ਵਲਿਆ ਤੋਂ।ਲਾਸਟ ਗੱਲ ਕਮੈਟ ਸੀ

  • @gursewaksekhon99
    @gursewaksekhon99 2 года назад

    Hahaha bahut vdia att krti carry on gbu all team 👌🏻👌🏻👌🏻

  • @prabhdeepsingh7456
    @prabhdeepsingh7456 2 года назад +3

    Very very nice 👍👌🙏

  • @gurlalsinghkhivakalan7334
    @gurlalsinghkhivakalan7334 2 года назад +3

    👌👌👌

  • @SukhwinderSingh-wq5ip
    @SukhwinderSingh-wq5ip 2 года назад

    ਸੋਹਣੀ ਵੀਡੀਓ ਸੋਹਣੀ ਐਕਟਿੰਗ , ਪਾਣੀ ਬਚਾਓ ਰੁੱਖ ਲਗਾਉ ਸਾਰਾ ਜੀਵਨ ਸੁੱਖ ਪਾਉ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @manvirpandher9231
    @manvirpandher9231 2 года назад +3

    Very very nice video ji 🙏🏻

  • @mandeepsinghdandiwalmandee5770
    @mandeepsinghdandiwalmandee5770 2 года назад +2

    Good work veer ji

  • @gurpreetsinghsidhu9861
    @gurpreetsinghsidhu9861 2 года назад

    ਜਾਰ ਲਾਲਾ ਤੇਰੀ ਤੇ ਸੁਨੀਤਾ ਦੀ ਜੋੜੀ ਬਹੁਤ ਵਧੀਆ ਤੇ ਘੈਟ ਬਣਦੀ ਅਸੀ ਪਰਿਵਾਰ ਵਿੱਚ ਤੁਹਾਡੀਆ ਸਾਰੀਆ ਵੀਡੀਓ ਦੇਖਦੇ ਆ ਵੀਰ ਜੀ

  • @desipenduvirsa
    @desipenduvirsa 2 года назад +3

    Very nice bro

  • @JagtarSingh-dp8lf
    @JagtarSingh-dp8lf 2 года назад +2

    Very nice video ji ❤👍

  • @jagtarsahota7971
    @jagtarsahota7971 2 года назад +2

    Super

  • @boharsingh7725
    @boharsingh7725 2 года назад +5

    ਬਹੁਤ ਵਧੀਆ ਬਾਈਁ

  • @sukhdevsingh245
    @sukhdevsingh245 2 года назад +3

    Nice

  • @balpreetjatt9976
    @balpreetjatt9976 2 года назад +2

    Very nice veer Ji

  • @JaspreetSingh-ps3bo
    @JaspreetSingh-ps3bo 2 года назад +3

    Very nice

  • @rupindersingh1059
    @rupindersingh1059 2 года назад +1

    Sirra

  • @GurpreetSingh-fq7di
    @GurpreetSingh-fq7di 2 года назад +3

    ਬਹੁਤ ਹੀ ਵਧੀਆ ਸਮਾਜ ਨੂੰ ਸੇਧ ਦੇਣ ਵਾਲੀ ਫਿਲਮ ਬਣਾਈ । ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਬਖ਼ਸ਼ੇ 🙏🙏

  • @surajyadav6766
    @surajyadav6766 2 года назад +10

    Very nice video.

  • @sukhbitkaursukhbitkaur4113
    @sukhbitkaursukhbitkaur4113 2 года назад +2

    Very nice video ji

  • @lovelykvlogs
    @lovelykvlogs 2 года назад +3

    good

  • @ranjitkaur6272
    @ranjitkaur6272 2 года назад

    Video bahut vadhiaa hai. Bahut vadhiaa msg dita tusi video vich.

  • @laddikotra9714
    @laddikotra9714 2 года назад +5

    Good 👍

    • @jassvendersingh9749
      @jassvendersingh9749 2 года назад +1

      ਵੀਰੇ ਮੇਰਾ ਨਵਾਂ ਗੀਤ ਰਲੀਜ਼ ਹੋ ਗਿਆ ਜੀ ਤੁਸੀਂ ਜਰੂਰ ਸੁਨਣਾ। 7band,mb record jaswinder bains please like and comment share my new song🙏🙏

  • @gurlalsinghkhivakalan7334
    @gurlalsinghkhivakalan7334 2 года назад +4

    ❤️❤️❤️

  • @gurdeepsidhu9067
    @gurdeepsidhu9067 2 года назад +3

    Good bro

    • @jassvendersingh9749
      @jassvendersingh9749 2 года назад +1

      ਵੀਰੇ ਮੇਰਾ ਨਵਾਂ ਗੀਤ ਰਲੀਜ਼ ਹੋ ਗਿਆ ਜੀ ਤੁਸੀਂ ਜਰੂਰ ਸੁਨਣਾ। 7band, mb record jaswinder bains please like and comment share my new song🙏🙏 you tube

  • @jagsirsidhu2006
    @jagsirsidhu2006 2 года назад +2

    Very nice video

  • @ashoksingla7924
    @ashoksingla7924 2 года назад +3

    Very nice👍👍👍👍👍👍👍👍👍

  • @mahindersingh3641
    @mahindersingh3641 2 года назад +2

    Very very nice 👍👍👍👍👍👍👍👍👍 video ji

  • @mallmann8309
    @mallmann8309 2 года назад +1

    Good vdo nice. ਬਿਲੇ ਰਾਮਾ ਠੀਕ ਕਰਾ ਦਿਆ ਘਰ ਦੇ ਸੰਦ। ਸੁਨੀਤਾ ਦਾ ਬਹੁਤ ਹੀ ਵਧੀਆ ਰੋਲ। ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ -- ਮਲ ਸਿੰਘ ਮਾਨ - ਬਰੈਂਪਟਨ ( ਕਨੇਡਾ )

  • @garjindrsingh3002
    @garjindrsingh3002 2 года назад +3

    👍👍👍👌👌👌🙏🙏🙏

  • @sukhmaansaab1963
    @sukhmaansaab1963 2 года назад

    ਬਹੁਤ ਵਧੀਆ ਮੈਸਜ ਅਾ ਵੀਡੀਉ ਚਾਂ ਪਾਣੀ ਲੋਕੀ ਖਰਾਬ ਬਹੁਤ ਕਰਦੇ ਨੇ ਪਾਣੀ ਤਾਂ ਪਹਿਲਾ ਹੀ ਬਹੁਤ ਡੂੰਘੇ ਹੋਗੇ

  • @jeonavirkjeona6047
    @jeonavirkjeona6047 2 года назад +3

    Nicc lala ji

    • @jassvendersingh9749
      @jassvendersingh9749 2 года назад

      ਵੀਰੇ ਮੇਰਾ ਨਵਾਂ ਗੀਤ ਰਲੀਜ਼ ਹੋ ਗਿਆ ਜੀ ਤੁਸੀਂ ਜਰੂਰ ਸੁਨਣਾ ਵੀਰੇ। 7band, mb record jaswinder bains please like and comment share my new song you tube🙏🙏

  • @yaddwindersingh4646
    @yaddwindersingh4646 2 года назад +1

    Very nice video 22G

  • @rohisingh2525
    @rohisingh2525 2 года назад +7

    Nice👌👌👌👌👌👌

    • @harmanbhattian8639
      @harmanbhattian8639 2 года назад +1

      Nice, 👌👍👍👍👍👍👍👌👍🤗🤗

  • @hardeepsinghsingh7016
    @hardeepsinghsingh7016 2 года назад +2

    Very nice 👍

  • @garjindrsingh3002
    @garjindrsingh3002 2 года назад +3

    😆😆😆😆😂😂😂😂

  • @SukhdevSingh-to9xh
    @SukhdevSingh-to9xh 2 года назад

    Very nice vedeo and good message
    Dr Sukhdev Singh Bham Canada

  • @Jassmalhi509
    @Jassmalhi509 2 года назад +3

    ♥️♥️♥️♥️♥️♥️♥️♥️♥️♥️♥️♥️

  • @surendersheoran1696
    @surendersheoran1696 2 года назад +1

    Surender sheoran kheowali sirsa nice video

  • @ramanbrarraman5382
    @ramanbrarraman5382 2 года назад

    Nyc video bai ji 👌👌👌👍👍👍🙏🙏🙏 and full funny ji 😂😂😂🤣🤣🤣

  • @gurjindersingh3638
    @gurjindersingh3638 2 года назад

    Bahut vadia video bale ram g 🙏 all the best 👍🥀❤️🥀👌

  • @sarwandassmehton3421
    @sarwandassmehton3421 2 года назад +3

    Water water.............water save for the future water the very very nice video Ji God bless you all your team and friends and family members long term relationship always thanks for the information contained 🌹🌹🌹❤️❤️🎈🎈🍀🍀🌺🌺👏👏🙏🙏🙏🙏🙏👏👏🌺🌺🍀🍀🎈🎈❤️❤️🌹🌹👌👌👌👌👌👌👌👌👌👌

  • @HarjinderBhullar6076
    @HarjinderBhullar6076 2 года назад

    ਜਦੋਂ ਸਾਡਾ ਭਰਾ ਬਿੱਲੇ ਰਾਮ ਸੁਨੀਤਾ ਕੱਬੀ ਵਿੰਗੇ ਗੋਡਿਆਂ ਵਾਲੀ ਮੋਟੀ ਜਿਹੀ ਤੱਪੜ ਦੀ ਬੇਜਤੀ ਕਰਦਾ ਵਧੀਆ ਲੱਗਦਾ, ਕਹਿੰਦਾ ਬਿੱਲੇ ਰਾਮ ਬੇਸਹੁਰੀ ਜਾਤ,ਮੇਰਾ ਨਾ ਖਾ ਦਿਮਾਗ,ਜੇ ਸਿੱਟ ਲ ਈ ਹੁਣ ਪਵਾ ਦਿਉ ਰਡਾਟ

  • @jassvendersingh9749
    @jassvendersingh9749 2 года назад +1

    ਬਹੁਤ ਵਧੀਆ ਵੀਰੇ ਤੇਰਾ ਵਿਡੀਓ। ਅੱਜ ਮੇਰਾ ਨਵਾਂ ਗੀਤ ਰਲੀਜ਼ ਹੋ ਗਿਆ ਜੀ ਤੁਸੀਂ ਜਰੂਰ ਸੁਨਣਾ।
    ਲਿੰਕ ਨੂੰ ਇੰਗਲਿਸ਼ ਵਿੱਚ ਲਿਖਣਾ। 7ਬੈਡ ਐਮ ਬੀ ਰਿਕਾਰਡ ਜਸਵਿੰਦਰ ਬੈਸ। please like and comment share🙏🙏

  • @maingalsingh3589
    @maingalsingh3589 2 года назад

    Bahut vadia video bai bille ram ji

  • @kamaldeepthind2126
    @kamaldeepthind2126 2 года назад +2

    Knt

    • @jassvendersingh9749
      @jassvendersingh9749 2 года назад +1

      ਵੀਰੇ ਮੇਰਾ ਨਵਾਂ ਗੀਤ ਰਲੀਜ਼ ਹੋ ਗਿਆ ਜੀ ਤੁਸੀਂ ਜਰੂਰ ਸੁਨਣਾ। 7band, mb record jaswinder bains please like and comment. You tube

  • @jagseersingh4506
    @jagseersingh4506 2 года назад

    GOOD VIDEO GOOD ACTING ALL'TEAM THANKS SO MUCH

  • @happyhappysingh1745
    @happyhappysingh1745 2 года назад

    Vey very nice video very nice message given to us

  • @pargatsingh9668
    @pargatsingh9668 2 года назад +2

    👍👍🙏🙏

  • @SukhdeepPunia-cu2eu
    @SukhdeepPunia-cu2eu 10 месяцев назад +1

    1❤😂

  • @omarfarooq2708
    @omarfarooq2708 2 года назад

    Very nice ji Love from Pakistan 🇵🇰 😍

  • @seemabansal1671
    @seemabansal1671 Год назад

    💐 Jai 🌹 mata 🙏 di 💐🌹🙏💛💚💜💛💐🌹🙏💛💚

  • @mukeshbarthwal9565
    @mukeshbarthwal9565 10 месяцев назад

    Balla ram ke machine kabhe pane chalte ha kabhe nahe😂 😂to you 😂😂😂😂😂😂😂😂😂😂😂🎉

  • @jagseersingh4506
    @jagseersingh4506 2 года назад

    SIRRRRA ACTING BAI BILLE RAM AND SUNITA BHABBI JI AND ALL'TEAM

  • @singhteja3505
    @singhteja3505 2 года назад

    No water no food save water very good video the great bileram

  • @bhadarsingh1871
    @bhadarsingh1871 2 года назад

    Very good video he thanks all time

  • @lavimann1860
    @lavimann1860 2 года назад

    Sirra bro

  • @AmandeepKaur-eh5tt
    @AmandeepKaur-eh5tt 2 года назад

    Bila ram di acting bahut vadhy 👍👍👍👍

  • @akashgill9953
    @akashgill9953 2 года назад

    Nice video 👍🏼👍🏼👌👌🔥🔥💣💣

  • @HarjinderBhullar6076
    @HarjinderBhullar6076 2 года назад

    ਜਦੋਂ ਪਿਛਲੀ ਵੀਡੀਓ ਚ ਕੱਪੜੇ ਵਾਲੀ ਦੁਕਾਨ ਤੇ ਬਿੱਲੇ ਰਾਮ ਜਾਣ ਨੀ ਦਿੰਦਾ ਸੀ ਉਹਦੋਂ ਦੁਕਾਨ ਤੇ ਜਾਣ ਲਈ ਕਿਵੇਂ ਟੱਪਦੀ ਸੀ, ਹੁਣ ਕਹਿੰਦੀ ਸੁਨੀਤਾ ਕੱਬੀ ਵਿੰਗੇ ਗੋਡਿਆਂ ਵਾਲੀ ਮੋਟੀ ਮੈਂ ਦੁਕਾਨ ਤੇ ਜਾਂਦੀ ਕਿਉਂ ਹੁਣ ਲੈ ਗਿਆ ਚਾਅ, ਬਿੱਲੇ ਰਾਮ ਅਧਿਆ ਲਾ ਕੇ ਇਹਨੂੰ ਵਿਹੜੇ ਵਿਚ ਢਾਅ

  • @HarjinderBhullar6076
    @HarjinderBhullar6076 2 года назад

    ਸੁਨੀਤਾ ਕੱਬੀ ਵਿੰਗੇ ਗੋਡਿਆਂ ਵਾਲੀ ਮੋਟੀ ਜਿਹੀ ਤੱਪੜ ਕਹਿੰਦੀ ਮੈਂ ਤਾਂ ਪਾਣੀ ਬਹੁਤ ਡੋਲਦੀ ਆ, ਬਿੱਲੇ ਰਾਮ ਕਹਿੰਦਾ ਤੂੰ ਤੀਵੀਂ ਥੋੜਾ ਮੱਝ ਆ ਖੱਪੜ, ਕਹਿੰਦੀ ਸੋਕੀ ਦੇ ਬਾਈ ਜੀ ਮੈਨੂੰ ਵੱਡੇ-ਵੱਡੇ ਲੱਡੂ ਲਿਆਈ,ਤੱਪੜ ਵਿੰਗੇ ਗੋਡਿਆਂ ਵਾਲੀ ਕਹਿੰਦੀ ਮੈਂ ਮਗਰ ਆ ਜਾਂਨੀ ਆ ਮੈਨੂੰ ਤੱਤੇ ਤੱਤੇ ਤੱਤੇ ਤੱਤੇ ਲੱਡੂ ਫੜਾਈ

  • @999sachdev
    @999sachdev 2 года назад

    Good movie and good msg ❤u guys good job from 🇨🇦

  • @sukhdhillonpb4671
    @sukhdhillonpb4671 2 года назад

    ਬਿੱਲੇ ਰਾਮ ਜੀ ਤੁਸੀ ਪਾਣੀ ਬਚਾਉਣ ਤੇ ਬਹੁਤ ਵਧੀਆ ਵੀਡੀਓ ਬਣਾਈ ਇਹ ਬਹੁਤ ਜਰੂਰੀ ਸੀ ਬਹੁਤ ਵਧੀਆ ਟੀਮ ਤੁਹਾਡੀ ਕਮੇਡੀ ਵੀ ਵਧੀਆ ਗਾਜਰ (ਗੁੱਲੇ)ਵਾਲੀ

  • @navneetkaurkaler5507
    @navneetkaurkaler5507 2 года назад

    Nice msg for water

  • @karamjitgill6787
    @karamjitgill6787 Год назад

    God bless u

  • @gspannu401
    @gspannu401 2 года назад +4

    Plz yarr

    • @jassvendersingh9749
      @jassvendersingh9749 2 года назад

      ਵੀਰੇ ਮੇਰਾ ਨਵਾਂ ਗੀਤ ਰਲੀਜ਼ ਹੋ ਗਿਆ ਜੀ ਤੁਸੀਂ ਜਰੂਰ ਸੁਨਣਾ। 7band, mb record jaswinder bains please like and comment share my new song you tube🙏🙏

  • @hardeepsingh4142
    @hardeepsingh4142 2 года назад

    Good vdo

  • @SurjeetSingh-yg9kt
    @SurjeetSingh-yg9kt 2 года назад +2

    ਗੁੱਡ❤️❤️👍❤️👍👍👍👍❤️👍👍❤️👍👍👍👍👍❤️👍👍🙏

  • @HarjinderSingh-sp5rr
    @HarjinderSingh-sp5rr Год назад

    👌
    ""

  • @avtarsandhu1704
    @avtarsandhu1704 2 года назад +2

    Excellent video, good education for the public, but they must learn from this and put it into practice, otherwise as you demonstrated there will be no water for the next generation