Размер видео: 1280 X 720853 X 480640 X 360
Показать панель управления
Автовоспроизведение
Автоповтор
ਵਾਹਿਗੁਰੂ ਜੀ ਤੁਹਾਡੀ ਦਿਨ ਦੁਗਣਾ ਰਾਤ ਚੋਗਣੀ ਕਰਨ ਮਵਾਰਕਾ ਹੋਣ ਜੀ❤❤❤❤❤❤
ਵਧਾਈਆ ਵੀਰਜੀ ਸੋਨੂੰ ਅਤੇ ਵਾਹਿਗੁਰੂ ਜੀ ਸੋਨੂੰ ਤਰੱਕੀਆਂ ਬਖਸ਼ੇ🙏🙏🙏
Sir amritsar vich v koi store kholo
Very good all 👍🏿
Sir home delivery v kroge
ਜੱਗੀ ਸ੍ਰਪੰਚ ਸਾਹਬ ਜੋ ਇਹ ਬਾਈ ਜੀ ਕਹਿੰਦੇ ਹਨ ਉਹ ਨਹੀ ਮੈ ਇਹਨਾ ਦੀ ਦੁਕਾਨ ਤੇ ਗਿਆ ਸੀ ਉਸ ਚੀਜ ਤੇ ਸਕੀਮ ਜੋ ਲੋਕਲ ਹਨ ,ਮੈ ਫਰਿਜ ਦੇਖਣ ਗਿਆ ਸੀ 5000 ਕੱਟ ਕੇ 18500 ਦਾ ਦੇ ਰਹੇ ਹਨ ਪਰ ਮਾਰਕੀਟ ਚ ਮੈ 17500 ਵਿਚ ਬਿਨਾ ਕਟਾਏ ਲਿਆਇਆ ਗੱਦੇ 10,15ਹਜਾਰ ਵਾਲੇ ਠੀਕ ਹਨ ਥੱਲੇ ਵਾਲੇ ਤਾ ਪੱਥਰ ਵਰਗੇ ਹਨ ਜੋ ਕੰਪਨੀ ਲੈਸ ਕਰਦੀ ਉਹੀ ਛਡਦੇ ਹਨ,ਸਮਾਨ ਫਰੀ ਚ ਰੱਖਦੇ ਰਾਜਪੁਰੇ ਵਿਚ ਧਾਕੜ ਅਲਮਾਰੀ 10,12,ਹਜਾਰ ਦੀ ਇਹਨਾ ਕੋਲ ਮਹਿੰਗੀਆ ਹਨ ਜੱਗੀ ਭਰਾ ਕੋਈ ਆਪਣਾ ਘਰ ਨਹੀ ਲਟਾਉਦਾ,ਸਿੰਗਲ ਬੈਡ ਬਾਹਰੋ ,4,5 ਹਜਾਰ ਦਾ ਮਿਲਦਾ ਇਹਨਾ ਤੋ ਪੁਰਾਣਾ ਕੱਟ ਕੇ8500 ਦਾ ਮਿਲਦਾ ਪ੍ਰੈਸ ਗੋਦਰੇਜ ਬਾਹਰੋ 7ਤੋ 8 ਸੋ ਦੀ ਮਿਲਦੀ ਏ ਪੁਰਾਣੀ ਕੱਟ 800 ਦੀ ਦਿੰਦੇ ਹਨ ,ਲਾਟਰੀ ਵੀ ਲਾਲਚ ਏ ਕੋਪਨ ਵਾਲੇ ਕਹਿੰਦੇ ਹਨ ਮੀਟਗ ਚ ਬਲਾਉਣਗੇ ,ਬਾਕੀ ਤੁਸੀ ਸਿਆਣੇ ਹੋ,ਮੈਨੁੰ ਤਾ ਪੁਰਾਣੇ ਸਮਾਨ ਦਾ ਲਾਲਚ ਲੱਗਾ
Sahi gal aa bro
Batala branch ha
Rate ta ds nhi rha shopkeeper rate vi dso packege da
Aasi dinanagar de near haa tuhadi branch h koi ethhy.
Nice veer ji L .E.D da ki ਰੇਟ ha ji
Very nice veer ji congratulations 👏👏👏👏
Veer ji Mansa ja sardurgarh wich hai koei shoup
ਬਾਈ ਠੱਗ ਨੇ ਸਾਰੇ ਫਸ ਨਾ ਜਾਈਊ
ਕੋਈ ਕੂਪਨ ਨਹੀਂ ਨਿਕਲਦਾ ਛੇ ਮਹੀਨੇ ਹੋ ਗਏ 50 ਹਜ਼ਾਰ ਰੁਪਏ ਦਾ ਸਮਾਨ ਖਰੀਦਿਆ ਸੀ ਨਾਭੇ ਤੋਂ ਝੂਠ ਮਾਰੀ ਜਾਂਦੇ ਨੇ ਭਾਦਸੋਂ ਲਾਗੇ ਪਿੰਡ ਹੈ ਸਾਡਾ
ਵੀਰੇ ਸਾਮਾਨ ਦਾ ਰੇਟ ਸਹੀ ਹੈ
👌👌👌👌God bless you Sir
ਵੀਰ ਜੀ ਆਟੇ ਦੀ ਮਸੀਨ ਦਾ ਰੇਟ ਕੀ ਹੈ ਐਲ ਸੀ ਡੀ ਦਾ ਕੀ ਰੇਟ ਹੈ
good shop
ਠੰਗ ਮੈਕਮਾ
ਬਹੁਤ ਵਧੀਆ ਸਮਾਨ ਐ ਵੀਰ ਜੀ
ℓє∂ тнє кє яαтє нα νя ʝι
ਵੀਰ ਭਰਾਵੋ ਆਪਣੀ ਪੰਜਾਬੀ ਭਾਸ਼ਾ ਕਿਓ ਖਰਾਬ ਕਰੀਂ ਜਾਂਦੇ ਓ ਅਲਮਾਰੀ ਨੂੰ ਅਲਮੀਰਾ ਬੋਲੀ ਜਾਂਦੇ ਓ 😂😂😂
Veer english vich Almira hi khnde ne
Very nice Itams ji
Good
ਰੇਟ ਤਾਂ ਸਹੀ ਨੇ
Bhai ji Rate b dasde raho.
Nice
Price ta daso veerji
RS
Very good 👍
bahut vdiya shop
Dsn wala aphi rate ds rha he 36 da jithomarji le lvo purana ta eh free hi rkh rhe hn
Very good shop
Good 👍
Very costly rate ny cut k v
ਵੀਡੀਓ ਮਾਸਟਰ ਸਾਹਿਬ ਪਹਿਲਾਂ ਤਾਂ ਤੁਸੀਂ ਲੈ ਕੇ ਜਾਓ ਫਿਰ ਪਤਾ ਲੱਗੂਗਾ ਵੀ ਇਹਦੇ ਨਾਲ ਪੇਟ ਵੱਧਦਾ ਕਿ ਨਹੀਂ ਵੱਧਦਾ ਕਮੈਂਟ ਬਹੁਤ ਆਉਣਗੇ ਇਸ ਗੱਲ ਨਾਲ
ਅਸੀਂ ਰਤੀਆ ਫਤਿਹਾਬਾਦ ਤੇ ਰਹਿਣ ਵਾਲਿਆ ਇਧਰ ਸਾਡੇ ਲਾਗੇ ਵੀ ਕੋਈ ਤੁਹਾਡੀ ਬਰਾਂਚ ਹੈ
Almari price
sir sangrur ch branch kholo
ਹਰਜਿੰਦਰ ਕੌਰ ਸਮਰਾਲਾ
Hnji😊
Be brief
Pp vi daso
ਵਾਹਿਗੁਰੂ ਜੀ ਤੁਹਾਡੀ ਦਿਨ ਦੁਗਣਾ ਰਾਤ ਚੋਗਣੀ ਕਰਨ ਮਵਾਰਕਾ ਹੋਣ ਜੀ❤❤❤❤❤❤
ਵਧਾਈਆ ਵੀਰਜੀ ਸੋਨੂੰ ਅਤੇ ਵਾਹਿਗੁਰੂ ਜੀ ਸੋਨੂੰ ਤਰੱਕੀਆਂ ਬਖਸ਼ੇ🙏🙏🙏
Sir amritsar vich v koi store kholo
Very good all 👍🏿
Sir home delivery v kroge
ਜੱਗੀ ਸ੍ਰਪੰਚ ਸਾਹਬ ਜੋ ਇਹ ਬਾਈ ਜੀ ਕਹਿੰਦੇ ਹਨ ਉਹ ਨਹੀ ਮੈ ਇਹਨਾ ਦੀ ਦੁਕਾਨ ਤੇ ਗਿਆ ਸੀ ਉਸ ਚੀਜ ਤੇ ਸਕੀਮ ਜੋ ਲੋਕਲ ਹਨ ,ਮੈ ਫਰਿਜ ਦੇਖਣ ਗਿਆ ਸੀ 5000 ਕੱਟ ਕੇ 18500 ਦਾ ਦੇ ਰਹੇ ਹਨ ਪਰ ਮਾਰਕੀਟ ਚ ਮੈ 17500 ਵਿਚ ਬਿਨਾ ਕਟਾਏ ਲਿਆਇਆ ਗੱਦੇ 10,15ਹਜਾਰ ਵਾਲੇ ਠੀਕ ਹਨ ਥੱਲੇ ਵਾਲੇ ਤਾ ਪੱਥਰ ਵਰਗੇ ਹਨ ਜੋ ਕੰਪਨੀ ਲੈਸ ਕਰਦੀ ਉਹੀ ਛਡਦੇ ਹਨ,ਸਮਾਨ ਫਰੀ ਚ ਰੱਖਦੇ ਰਾਜਪੁਰੇ ਵਿਚ ਧਾਕੜ ਅਲਮਾਰੀ 10,12,ਹਜਾਰ ਦੀ ਇਹਨਾ ਕੋਲ ਮਹਿੰਗੀਆ ਹਨ ਜੱਗੀ ਭਰਾ ਕੋਈ ਆਪਣਾ ਘਰ ਨਹੀ ਲਟਾਉਦਾ,ਸਿੰਗਲ ਬੈਡ ਬਾਹਰੋ ,4,5 ਹਜਾਰ ਦਾ ਮਿਲਦਾ ਇਹਨਾ ਤੋ ਪੁਰਾਣਾ ਕੱਟ ਕੇ8500 ਦਾ ਮਿਲਦਾ ਪ੍ਰੈਸ ਗੋਦਰੇਜ ਬਾਹਰੋ 7ਤੋ 8 ਸੋ ਦੀ ਮਿਲਦੀ ਏ ਪੁਰਾਣੀ ਕੱਟ 800 ਦੀ ਦਿੰਦੇ ਹਨ ,ਲਾਟਰੀ ਵੀ ਲਾਲਚ ਏ ਕੋਪਨ ਵਾਲੇ ਕਹਿੰਦੇ ਹਨ ਮੀਟਗ ਚ ਬਲਾਉਣਗੇ ,ਬਾਕੀ ਤੁਸੀ ਸਿਆਣੇ ਹੋ,ਮੈਨੁੰ ਤਾ ਪੁਰਾਣੇ ਸਮਾਨ ਦਾ ਲਾਲਚ ਲੱਗਾ
Sahi gal aa bro
Batala branch ha
Rate ta ds nhi rha shopkeeper rate vi dso packege da
Aasi dinanagar de near haa tuhadi branch h koi ethhy.
Nice veer ji L .E.D da ki ਰੇਟ ha ji
Very nice veer ji congratulations 👏👏👏👏
Veer ji Mansa ja sardurgarh wich hai koei shoup
ਬਾਈ ਠੱਗ ਨੇ ਸਾਰੇ ਫਸ ਨਾ ਜਾਈਊ
ਕੋਈ ਕੂਪਨ ਨਹੀਂ ਨਿਕਲਦਾ ਛੇ ਮਹੀਨੇ ਹੋ ਗਏ 50 ਹਜ਼ਾਰ ਰੁਪਏ ਦਾ ਸਮਾਨ ਖਰੀਦਿਆ ਸੀ ਨਾਭੇ ਤੋਂ ਝੂਠ ਮਾਰੀ ਜਾਂਦੇ ਨੇ
ਭਾਦਸੋਂ ਲਾਗੇ ਪਿੰਡ ਹੈ ਸਾਡਾ