ASI ਨੇ ਥਾਣੇ 'ਚ ਖੁਦ ਨੂੰ ਮਾਰੀ ਗੋਲੀ LIVE ਹੋ ਕੇ LIVE ਹੋ ਕੇ ਲਿਆ ਇੱਕਲੇ ਇੱਕਲੇ ਦਾ ਨਾਮ

Поделиться
HTML-код
  • Опубликовано: 2 окт 2024

Комментарии • 596

  • @harpreetkaur8063
    @harpreetkaur8063 2 года назад +29

    ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ

  • @lohiasaab8059
    @lohiasaab8059 2 года назад +29

    ਪੁਲਿਸ ਆਪਣੇ ਹੀ ਮੁਲਾਜ਼ਮਾਂ ਦੀ ਹਿਫ਼ਾਜ਼ਤ ਨਹੀਂ ਕਰ ਸਕਦੀ ਆਮ ਲੋਕ ਇਹਨਾਂ ਤੋਂ ਕੀ ਉਮੀਦ ਰੱਖ ਸਕਦੇ ਹਨ। S.H.O ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

  • @KingHunter3597
    @KingHunter3597 2 года назад +139

    ਘਮੰਡੀ ਅਤੇ ਬੱਤਮੀਜ਼ SHO ਨੂੰ ਬਖਸ਼ਿਆ
    ਨਹੀਂ ਜਾਣਾ ਚਾਹੀਦਾ 🙏🏻

  • @jarnailsingh9560
    @jarnailsingh9560 2 года назад +178

    ਅਸਤੀਫ਼ਾ ਦੇ ਦਿੰਦਾ ਅੰਕਲ, ਬਹੁਤ ਘਟੀਆ ਵੱਡਾ ਮੁਲਾਜ਼ਮ 302 ਦਾ ਪਰਚਾ ਹੋਣਾ ਚਾਹੀਦਾ ਹੈ

    • @goodyk9923
      @goodyk9923 Год назад +1

      🎉 ਵੀਰ ਤੂੰ ਆਪਣੀ ਜਾਨ ਤੋਂ ਗਿਆ sho ਦਾ ਕੀ ਗਿਆ ਕੋਈ ਵੀ ਇਹ ਗਲਤੀ ਨਾਂਹ ਕਰੋ ਆਤਮ ਹੱਤਿਆਂ ਕਿਸੇ ਮਸਲੇ ਦਾ ਹਲ ਨਹੀਂ

  • @SurinderKaur-hv4py
    @SurinderKaur-hv4py 2 года назад +50

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @JagroopSingh-no7xy
    @JagroopSingh-no7xy 2 года назад +46

    ਫਾਂਸੀ ਦੇਣੀ ਚਾਹੀਦੀ ਇਹੋ ਜਿਹੇ ਹੰਕਾਰੀ ਅਫਸਰ ਨੂੰ ਇਹ ਪੰਜਾਬ ਪੁਲਿਸ ਲੱਖਾ ਮਾਂਵਾਂ ਦੇ ਜਵਾਨ ਪੁੱਤ ਖਾ ਗਈ

  • @beautifulindia3196
    @beautifulindia3196 2 года назад +4

    ਕਮਾਲ ਦੀ ਗੱਲ ਹੈ ਗਲ ਗਲ ਤੇ ਹਿੰਦੂ ਸਿੱਖ ਹਿੰਦੂ ਮੁਸਲਿਮ ਕਰਨ ਵਾਲੇ ਹਿੰਦੂ ਵੀਰ ਜਾ ਹਿੰਦੂ ਲੀਡਰ ਕੋਈ ਵੀ ਪਰਿਵਾਰ ਦੀ ਮਦੱਦ ਲਈ ਅੱਗੇ ਨਹੀਂ ਆ ਰਿਹਾ

  • @waheguruji55
    @waheguruji55 Год назад +31

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਹੈ

  • @SurinderSingh-ye2ud
    @SurinderSingh-ye2ud 2 года назад +73

    ਸਾਰੇ ਮਹਿਕਮਿਆਂ ਵਿੱਚ ਇੰਸਪੈਕਟਰ ਟਾਂਡੇ ਵਾਂਗ ਬਹੁਤ ਘਟੀਆ ਬੰਦੇ ਭਰੇ ਪਏ ਨੇ।ਅਫਸਰ ਬਣਦਾ ਐਕਸ਼ਨ ਲਵੇ ਗਾਲ੍ਹਾਂ ਕਢ ਕੇ ਜਲੀਲ ਕਰਨ ਦਾ ਕੋਈ ਅਧਿਕਾਰ ਨਹੀਂ।ਇੰਸਪੈਕਟਰ ਉੱਪਰ ਬਣਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ।

  • @ਪ੍ਰੀਤ-ਜ1ਥ
    @ਪ੍ਰੀਤ-ਜ1ਥ 2 года назад +69

    ਮਰਨਾ ਨਹੀਂ ਸੀ ਓਸ ਦੇ ਮਾੜੇ ਵਤੀਰੇ ਦਾ ਜਵਾਬ ਦੇਣਾ ਸੀ ਪਰ ਚੰਗੇ ਬੰਦੇ ਮਰ ਜਾਂਦੇ ਨੇ ਮਾੜੇ ਦੁਨੀਆ ਤੇ ਰਹਿੰਦੇ ਨੇ ਹੋਰਾਂ ਨੂੰ ਦੁੱਖ ਦੇਣ ਨੂੰ

  • @manjitkaursandhu4841
    @manjitkaursandhu4841 2 года назад +140

    ਦੁਖਦਾਇਕ ਘਟਨਾ ਹੈ ਇਹ ਤਾਂ ਪਹਿਲਾਂ ਹੀ 24 -24 ਘੰਟੇ ਲਗਾਤਾਰ ਡਿਊਟੀ ਕਰਕੇ ਡਿਪਰੈਸ਼ਨ ਵਿੱਚ ਰਹਿੰਦੇ ਆ ਉਤੋ ਮਾੜਾ ਵਤੀਰਾ

  • @HARIOM-hv2bg
    @HARIOM-hv2bg 2 года назад +104

    ਬਹੁਤ ਮਾੜਾ ਹੋਇਆ l ਗਾਲਾਂ ਸੁਣਨ ਤੋਂ ਬਾਅਦ ਪੁਲਸ ਵਾਲਿਆਂ ਨੂੰ ਹੀ ਕਾਨੂੰਨ ਤੇ ਭਰੋਸਾ ਨਹੀ ਤਾਂ ਸੋਚੋ ਗਰੀਬ ਬੰਦੇ ਦਾ ਕਿੰਨਾ ਮਾੜਾ ਹਾਲ ਹੋਏਗਾ

  • @NirmalSingh-tm4px
    @NirmalSingh-tm4px 2 года назад +36

    ਐਸ ਐਚ ਓ ਓਂਕਾਰ ਸਿੰਘ ਦੇ 302 ਮੁਕੱਦਮਾ ਦਰਜ ਕੀਤਾ ਜਾਵੇ

  • @rajindersinghffgghh2021
    @rajindersinghffgghh2021 2 года назад +142

    ਇਹੋ ਜਿਹੇ ਇਨਸਪੈਕਟਰ ਨੂੰ ਬਣਦੀ ਸਜਾ ਜਰੂਰ ਦਿੱਤੀ ਜਾਣੀ ਚਾਹੀਦੀ ਹੈਪੂਲਿਸ ਮਹਿਕਮੇ ਵਿੱਚੋ ਡਿਸਮਿਸ ਕਰਨਾ ਚਾਹੀਦਾ ਹੈ

  • @AmandeepSingh-nb8zi
    @AmandeepSingh-nb8zi 2 года назад +135

    ਬਣਦੀ ਕਾਰਵਾਈ ਕੀਤੀ ਜਾਵੇ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ. 🙏🙏🙏🙏

    • @divyanshu7108
      @divyanshu7108 2 года назад +2

      Kayi baari kayi gallan seh ni hundiya

  • @harmindersingh1545
    @harmindersingh1545 2 года назад +45

    ਬੁਰੀ ਖ਼ਬਰ ਨਾਲ ਮਨ ਉਦਾਸ ਹੋ ਗਿਆ

  • @o.pgorakapoorpind6908
    @o.pgorakapoorpind6908 2 года назад +45

    ਇਸ ਤਰ੍ਹਾਂ ਦੇ ਗੰਦੇ ਪੁਲਿਸ ਅਫਸਰ ਨੂੰ ਫਾਂਸੀ ਦੀਤੀ ਜਾਵੇ ਜ਼ਰੂਰੀ ਹੈ ਕਿਉਂਕਿ ਤਾ ਜ਼ੋ ਅੱਗੇ ਤੋਂ ਕੋਈ ਵੀ ਅਫਸਰ ਕਿਸੇ ਵੀ ਪੁਲਿਸ ਕਰਮਚਾਰੀਆਂ ਨੂੰ ਤੰਗ ਪ੍ਰੇਸਾਨ ਨਾਂ ਕਰੋ ਜ਼ਰੂਰੀ ਹੈ

  • @jeevannaruana7077
    @jeevannaruana7077 2 года назад +15

    ਭਰ ਆਵਾਂ,ਆਪ, ਨੂੰ,ਗੋਲੀ,ਮਾਰਨੀ,ਸੀ,ਜਿਨਾਂ,ਦੇ,ਕਰ,ਕੇ,ਤੂੰ ਆਪ,ਨੂੰ,ਗੋਲੀ,ਮਾਰੀ,ਐ,ਉਨਾਂ,ਨੂੰ,ਤਾਂ,ਕੁਛ,ਨਹੀਂ,ਹੋਇਆ,ਤੇਰੇ,ਬੱਚੇ,ਰੂਲ,ਗੇ,🔥😭😭😭😭😭😂😂😂

  • @harpalkaursohi5196
    @harpalkaursohi5196 2 года назад +12

    ਬਹੁਤ ਮਾੜਾ ਹੋਇਆ ਵੀਰ ਨਾਲ਼ ਮਰਨ ਤੋਂ ਪਹਿਲਾਂ ਆਪਣੇ ਪਰਿਵਾਰ ਵਾਰੇ ਸੋਚ ਲੈਣਾ ਸੀ ਇਹਨਾਂ ਜ਼ਾਲਮਾਂ ਦਾ ਕੁਝ ਨਹੀਂ ਜਾਣਾ ਤੇਰਾ ਪਰਵਾਰ ਰੁਲ ਗਿਆ y

  • @newgilltruckbodypatran
    @newgilltruckbodypatran 2 года назад +31

    ਮਰਨਾ ਨਹੀ ਚਾਹੀਦਾ ਸੀ, ਹੋਰ ਬਹੁਤ ਹੱਲ ਨਿਕਲ ਆਉਦੇ ਨੇ ਸਮੱਸਿਆਵਾਂ ਦੇ

  • @JagtarSingh-vb7hy
    @JagtarSingh-vb7hy 2 года назад +106

    ਨਾਨਕ ਦੁਖੀਆ ਸਭੁ ਸੰਸਾਰੁ 🙏🙏

  • @Avtarsingh-mi3jw
    @Avtarsingh-mi3jw 2 года назад +38

    ਇਹ ਪੁਲਿਸ ਇੱਕ ਦਿਨ ਜਲੀਲ ਹੋ ਕੇ ਆਪਣੇ-ਆਪ ਸੂਸਾਈਡ ਕਰ ਗਿਆ । ਜਿਹੜੇ ਲੋਕਾ ਨੂੰ ਬਹੁਤ ਸਮਾਂ ਥਾਣਿਆ ਵਿੱਚ ਜਲੀਲ ਕੀਤਾ ਜਾਂਦਾ ਹੈ। ਉਹ ਕੀ ਕਰਨ ਉਹਨਾ ਨੂੰ ਤਾ ਨੈੱਟ ਤੇ ਵੀਡੀਓ ਵੀ ਨਹੀ ਪਾਉਣੀ ਆਉਦੀ।

    • @Deeps62
      @Deeps62 2 года назад

      Accha fr taa tu daliy Jaalil hunda homegaa

  • @ਵਾਹਿਗੁਰੂਜੀ-ਪ6ਤ
    @ਵਾਹਿਗੁਰੂਜੀ-ਪ6ਤ 2 года назад +248

    ਇਹ ਵੀਰ ਬਹੁਤ ਵਧੀਆ ਸੀ, ਡਿਊਟੀ ਵੀ ਬਹੁਤ ਵਧੀਆ ਕਰ ਰਿਹਾ ਸੀ।

  • @vishaliallwork
    @vishaliallwork 2 года назад +5

    ਚੰਗੇ ਬੰਦਿਆਂ ਦੀ ਕੋਈ ਕਦਰ ਨਹੀਂ ਹੈ ਇਸ ਦੁਨੀਆਂ ਵਿੱਚ

  • @sonyfoujigurdaspur
    @sonyfoujigurdaspur 2 года назад +3

    ਸਖ਼ਤ ਕਾਰਵਾਈ ਹੋਣੀ ਚਾਹੀਦੀ ਆ SHO ਤੇ

  • @starxbgmi475.
    @starxbgmi475. 2 года назад +26

    ਹੁਣ ਦੇਖੋ ਜੋਂ ਗਰੀਬ ਲੋਕ ਰੋਜ਼ਾਨਾ ਜਲੀਲ ਹੁੰਦੇ ਉਨਾ ਦਾ ਕੀ ਹਾਲ ਹੁਣ ਉਸ ਨੂੰ ਜੋਂ ਗੁਣਾਗਰ ਉਸ ਤੇ
    ਕਾਰਵਾਈ ਹੋਵੇ

  • @lovelytoor5246
    @lovelytoor5246 2 года назад +91

    ਵੀਰੇ ਇਦਾ ਨਾ ਕਰੋ ਬੱਚੇ ਰੁਲ ਜਾਣਗੇ

  • @pargatsingh2652
    @pargatsingh2652 2 года назад +76

    ਪਰਿਵਾਰ ਵਾਸਤੇ ਬਹੁਤ ਦੁੱਖ ਦੀ ਗੱਲ ਹੈ

  • @Khalsa-kf3wt
    @Khalsa-kf3wt 2 года назад +2

    ਇਸਨੇ ਖ਼ੁਦਕੁਸ਼ੀ ਕਰਕੇ ਕੋਈ ਅਣਖ ਵਾਲੀ ਗੱਲ ਨਹੀਂ ਕੀਤੀ

  • @jaggikhewa4400
    @jaggikhewa4400 2 года назад +43

    ਦੁੱਖਦਾਈ ਘਟਨਾ

  • @BalwinderSingh-zb6gc
    @BalwinderSingh-zb6gc Месяц назад

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @jss6669
    @jss6669 2 года назад +12

    ੳਕਾਰ ਸਿੰਘ ਮੁਰਾਦਾਬਾਦ ਮੁਰਾਦਾਬਾਦ ਮੁਰਾਦਾਬਾਦ।

  • @rajsahni2
    @rajsahni2 2 года назад +32

    ਜਿਹੜੇ ਲੋਕ ਥਾਣਿਆਂ ਵਿੱਚ ਜ਼ਲੀਲ ਹੁੰਦੇ ਉਨ੍ਹਾਂ ਵਾਰੇ ਕਦੇ ਸੋਚਿਆ ਤੁਸੀਂ

  • @jasvirsingh935
    @jasvirsingh935 Год назад +1

    Bai ji jai hind hosla rakho ji waheguru eisaf karn gaa

  • @rempybathinda8597
    @rempybathinda8597 2 года назад +24

    Ethe hi karniya te ethe hi bharniya , rabb da insaaf si eh but insaan nhi samj sakda kudrat waheguru ji nu, he baba charna ch jagh di uncle ji nu 🙏

    • @namansharma4248
      @namansharma4248 2 года назад +1

      Krni trni ta upper vala dekh lainda hai pr glt krna ja hona rbb da insaf nhi enu thkka khinde a glt gl khinde n

    • @rempybathinda8597
      @rempybathinda8597 2 года назад

      Sharma ji main kuj galt nhi boliya ji ,jo dil vich si main feeling share karti ji , tusi sadde ton vadde hoji ,tuhada hukam sar mathe ji, tusi bi apni jagh ton sahi hoji, sharma ji jo feelings si share karti ji but tusi sahi hoji , be happy always ji 🙏🙏

    • @namansharma4248
      @namansharma4248 2 года назад

      Nhi vire m v glt nhi Lea mere vir pr bs mere khn da mtlb ih hai Inu kudrt da insaf kv smjie ta likhea c koi gl ni mere veer tuhade vrge sche ik nsana di is thrti nu jrurt hai

  • @pardeeppassi8385
    @pardeeppassi8385 Месяц назад

    ਇਸ ਇੰਸਪੈਕਟਰ ਤੇ ਕਤਲ ਦਾ ਪਰਜਾ ਦਰਜ ਹੋਣਾ ਚਾਹੀਦਾ ਹੈ

  • @Ranglapunjab103
    @Ranglapunjab103 2 года назад +2

    ਮਰਨਾ ਕਾਹਤੋਂ ਸੀ ਭਰਾਵਾ।D.S.P. ਸੇਖੋਂ ਵਰਗੇ ਦਿਲ ਜੇਰੇ ਨਾਲ ਲੜਨਾ ਸੀ ਤੇ ਆਸ਼ੂ ਵਾਂਗ ਇਸ ਅਫਸਰ ਤੋਂ ਜੇਲ਼ ਚ ਚੱਕੀ ਫਿਰੌਣੀ ਸੀ।

  • @kabirk1757
    @kabirk1757 2 года назад

    ਇਲਜਾਮ ਪੰਜਾਬ ਸਰਕਾਰ ਤੇ ਲਗਾ ਦੇਵੋ?

  • @gurcharansingh4854
    @gurcharansingh4854 Год назад

    Waheguru ji

  • @bindijhajj7546
    @bindijhajj7546 2 года назад

    Waheguru ji

  • @Rahul-lk6gb
    @Rahul-lk6gb 2 года назад +5

    waheguru ji🙏 😞🌷🌹

  • @balwinderdhillon4502
    @balwinderdhillon4502 2 года назад +4

    So much sad and bad news 😭😭😭😭 Waheguruji ohna nu apne charna wich niwas bakhashan and parivar nu bhana manan da bal budh bakhashana ji 🙏🙏

  • @paramjitsinghpamma6174
    @paramjitsinghpamma6174 2 года назад

    ਕਾਹਲੀ ਕਰ ਗਿਆਂ ☝☝☝☝

  • @sukhkaur1195
    @sukhkaur1195 2 года назад +4

    Waheguru ji 🙏🙏

  • @darshanSingh-qc1ho
    @darshanSingh-qc1ho 2 года назад +56

    ਥਾਣਿਆਂ ਵਿੱਚ ਤਾਂ ਲੋਕ ਰੋਜ ਹੀ ਜਲੀਲ ਹੁੰਦੇ ਰਹਿੰਦੇ ਹਨ ਉਹ ਦੱਸੋ ਕੀ ਕਰਨ 84ਦੇ ਟਾਈਮ ਤੇ ਹੁਣ ਤਕ ਸਿੱਖ ਕਿੰਨੇ ਦਲੀਲ ਹੋ ਰਹੇ ਹਨ ਧੰਨ ਜਿਗਰਾ ਸਿੱਖਾ ਦਾ

    • @gurjantsingh-vi2de
      @gurjantsingh-vi2de 2 года назад +1

      Ji Bilkul sahi...ohna ne ta inna Torture sehan kita

    • @GurpreetSingh-ek9gp
      @GurpreetSingh-ek9gp 2 года назад +1

      😭😭😭😭😭😭🙏🏻🙏🏻🙏🏻🙏🏻🙏🏻🙏🏻

    • @navpriya8917
      @navpriya8917 2 года назад

      Mand vrge vi sanu jlleel krde a oto beas dera

  • @reflection8542
    @reflection8542 2 года назад +5

    श्री कृष्ण जी जरूर इंसाफ करेंगे, यह भारत का बेटा इंकलाब दे कर गया है, बोहत बुरी स्थिति है पञ्जबी पुलिस की, ये कुमार शहीद है कोई भी क्रांति शहादत मांगती है, पुलिस रिफार्म का पहला शहीद सतीश कुमार अमर रहे।

  • @HarpreetKaur-wh4qm
    @HarpreetKaur-wh4qm 2 года назад +2

    justice for u veer ji jay hind🙏🙏

  • @akainth3841
    @akainth3841 2 года назад +16

    Although he ws a Police Officer but afterall he was a human being! It's really shameful that bcz of Onkar Singh he lost his life! Strick Actions needed to be taken against him for his un-necessary misbehave

    • @rempybathinda8597
      @rempybathinda8597 2 года назад

      Hii akainth kuj samj nhi aaya ji english vich ji 🙏

  • @nareshchana5981
    @nareshchana5981 2 года назад +13

    Waheguru ji kiyun eda kita.. astifa de dinde vire... Family bare soch lende 😭😭😭😭

  • @rocktalwandi2271
    @rocktalwandi2271 2 года назад

    ਬਹੁਤ ਜ਼ਿਆਦਾ ਗਰੀਬ ਲੋਕਾਂ ਦਾ ਖੂਨ ਪੀਦੇ ਆ

  • @bharatraj1070
    @bharatraj1070 2 года назад

    So said

  • @pspada5757
    @pspada5757 2 года назад +20

    SHO te 302 Da parcha hona chahida

  • @baldevsidhu9960
    @baldevsidhu9960 2 года назад

    ਮਰਨ ਨਾਲ ਕੁਛ ਹੱਲ ਨਹੀਂ ਹੁੰਦਾ ਵਾਹਿਗੁਰੂ ਜੀ

  • @simpletailorkuljitkaur
    @simpletailorkuljitkaur Год назад

    🙏🏻🙏🏻🙏🏻🙏🏻

  • @sonysidhu7451
    @sonysidhu7451 2 года назад +3

    Waheguru ji 😭😭😭🙏 eda na kro uncle ji 😭😭😭😭😭

  • @harjinderkaur4576
    @harjinderkaur4576 2 года назад

    ਇਸ ਨੂੰ ਤੇ ਜਸਟਿਸ ਦੇ ਦੋ

  • @wonderthings2441
    @wonderthings2441 2 года назад +1

    Waheguru Jii kirpa karro

  • @yadubrar7620
    @yadubrar7620 2 года назад +3

    ਚੰਗਿਆਂ ਲਈ ਇਸ ਦੁਨੀਆ ਵਿੱਚ ਜਗਾ ਨੀ ਜਿਹੜੇ ਸਿਰੇ ਦੇ ਫੁੱਦੂ ਤੇ ਖੱਚ ਆ ਉਹ ਨਜ਼ਾਰੇ ਲੈਂਦੇ ਆ

  • @factsproject3851
    @factsproject3851 2 года назад

    Waheguru waheguru rab meher kre sab te

  • @Sukhjohal8126
    @Sukhjohal8126 2 года назад +3

    ਜੇਕਰ ਇੱਕ ਪੁਲਿਸ ਮੁਲਾਜ਼ਮ ਵੀਰ ਜੀ ਦਾ ਇਹ ਹਾਲ ਕੀਤਾ ਉਸ ਹੰਕਾਰੀ ਅਫ਼ਸਰ ਨੇ ਤਾਂ ਲੋਕਾਂ ਦਾ ਕਿ ਹਾਲ ਕਰਦਾ ਹੋਵੇਗਾ ਇਹ ਇਕੱਲਾ ਨਹੀਂ ਬਹੁਤ ਨੇ ਏਦਾਂ ਦੇ ਜਿਨ੍ਹਾਂ ਨੂੰ ਵਰਦੀ ਦਾ ਹੰਕਾਰ ਹੈ । ਵਾਹਿਗਰੂ ਜੀ ਬਾਈ ਦੇ ਪਰਿਵਾਰ ਤੇ ਮੇਹਰ ਕਰਿਓ ।

  • @sukhasukha9497
    @sukhasukha9497 2 года назад +3

    ਇਹਦੇ ਵੀਰ ਨਾਲ ਬਹੁਤ ਮਾੜੀ ਹੋਈ ਆ ਆਪਦੀ ਜਾਣ ਦੇ ਦਿੱਤੀ ਆਂ ਕਿ ਪਤਾ ਇਹ ਕਿੰਨਾ ਹੀ ਦੁਖੀ ਸੀ ਇਹਨੂੰ ਹੁਣ ਇਨਸਾਫ ਦਿਵਾਉ

  • @SSDeol
    @SSDeol 2 года назад +5

    VERY Sad

  • @LakhwinderSingh-no7em
    @LakhwinderSingh-no7em 2 года назад

    ਬਹੁਤ ਮਾੜਾ ਹੋਇਆ

  • @swarnjeetkaurmattu1315
    @swarnjeetkaurmattu1315 Год назад +1

    ਆਮ ਦਾ ਕੀ ਹਾਲ ਹੋਣਾ ਥਾਨੇ ਵਿਚ

  • @ShamsherSingh-tu3sg
    @ShamsherSingh-tu3sg 2 года назад

    Arrested sho immediately

  • @navdhillon4663
    @navdhillon4663 2 года назад

    SHO should be punished

  • @kiranjeetkaur7781
    @kiranjeetkaur7781 2 года назад

    🙏waheguru ji 🙏

  • @jaspalanand8336
    @jaspalanand8336 2 года назад +5

    🙏🙏 action should be taken against the culprit official feeling Very sad Heartfelt condolences to the family God Bless The Departed soul Waheguru ji Aatma Nuu Shanti De Atte Charna De Kol Rkhey 🙏

  • @baraks7487
    @baraks7487 2 года назад +11

    Jai Shree krishna

  • @inderkhehra7485
    @inderkhehra7485 Год назад +10

    ਵਾਹਿਗੁਰੂ ਜੀ ਿੲਸ ਵੀਰ ਨੂੰ ਿੲਨਸਾਫ ਦਿਵਾਯੋ

  • @jarnailsingh5314
    @jarnailsingh5314 Месяц назад +1

    ਵਾਹਿਗੁਰੂ ਜੀ ਪੁਲੀਸ ਮੁਲਾਜਮ ਦੀ ਆਤਮਾ ਨੂੰ ਚਰਨਾਂ ਵਿਚ ਨਿਵਾਸ ਵਖਸੇ

  • @sar_mangat9711
    @sar_mangat9711 2 года назад +7

    Waheguru ji... Rabb nu yaad rkhna chahida... Chote waadya nal chnga vivhaar krna chahida 🙏🙏...Sir maut iss da hal ni c....Resign kr dinde...bda dukh lga 💔💔

  • @BaldevSingh-kj1pg
    @BaldevSingh-kj1pg 2 года назад

    Sho ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਬਣਦੀ ਹੈ

  • @kirnveer5292
    @kirnveer5292 2 года назад +14

    ਸਰ ਜੀ ਬੱਚੇ ਰੁਲ ਜਾਣ ਗੇ

  • @karamjeetsingh993
    @karamjeetsingh993 2 года назад +1

    Bhut madi gal h sho de khilaf kanooni karwai honi chahdi h

  • @yugplayz2474
    @yugplayz2474 2 года назад

    Bahut dukh lagga veer.

  • @Official_Basran
    @Official_Basran 2 года назад +1

    ਸਰ ਵਧੀਆ ਹੁੰਦਾ ਆਪਣੇ ਗੋਲੀ ਮਾਰਨ ਨਾਲੋ ਓਹਦੇ ਹੀ ਗੋਲੀ ਮਾਰ ਦਿੰਦੇ

  • @gunstrikergaming6316
    @gunstrikergaming6316 2 года назад

    Investigation need thes case

  • @kaursimran9738
    @kaursimran9738 Год назад

    ਇਨ੍ਹਾਂ ਵਰਗੇ ਗੰਦੇ ਪੁਲਿਸ ਵਾਲਿਆਂ ਨੇ ਪੰਜਾਬ ਨੂੰ ਤੇ ਪੰਜਾਬੀਆਂ ਨੂੰ ਬਦਨਾਮ ਕੀਤਾ ਹੋਇਆ.

  • @kuldipsingh6567
    @kuldipsingh6567 2 года назад +2

    ਖੁਦਕੁਸ਼ੀ ਨਾਮ। ਕਾਇਰਤਾ ਹੈ
    ਖੁਦ। ਬਾਦਲਾ। ਲੈਣਾ। ਸੀ

    • @harnamsinghsran80
      @harnamsinghsran80 2 года назад +1

      ਤੁਸੀ ਬਿਲਕੁੱਲ ਸਹੀ ਕਿਹਾ ਵੀਰ ਜੀ

  • @HarjinderSingh-pj6ws
    @HarjinderSingh-pj6ws 11 месяцев назад

    🙏

  • @deep-825deep2
    @deep-825deep2 2 года назад +1

    Yr koi ajj kl kise nu dekh k khush ni bs ajj kl sare mjak e udonde ne mere nl v ede hunda ae roj roj Marn nalo ek din marna chnga hunda yr 😭😭😭😭😭😭😭😭😔😔😔😔😔😔😔😔😔😔😔

  • @SanjeevKumar-bf2yz
    @SanjeevKumar-bf2yz Год назад +1

    Bhut dhukh lgga sr k tuci zindagi nall lare nai sr lerna chahida c
    Mrr k koi kmm nahi hunde jee k bhut kuch ho janda sr naukry chdd dinde bhut dukh lgga 😭😭 g tuci apne parivaar vaare nai sauchya

  • @harnamsinghsran80
    @harnamsinghsran80 2 года назад +1

    ਬਹੁਤ ਮਾੜਾ ਹੋਇਆ ਪਰ ਇਹ ਮਰਦਾ ਵਾਲਾ ਕੰਮ ਨਹੀ ਕੀਤਾ ਫਿਰ ਗੱਲ ਬਣਦੀ ਸੀ ਪਹਿਲਾ ਉਸ ਇਸਪੈਕਟਰ ਦੇ ਗੋਲੀ ਮਾਰਦਾ ਫਿਰ ਆਪਣੇ ਇਹ ਹੁੰਦਾ ਮਰਦਾ ਵਾਲਾ ਕੰਮ ਉਹ ਇਸਪੈਕਟਰ ਤਾ ਫਿਰ ਛੁੱਟ ਜਾਣਾ ਪੈਸੇ ਦੇ ਜੋਰ ਤੇ ਕਿਉਂਕਿ ਸਭ ਵਿਕਾਉ ਨੇ ਇੱਥੇ

  • @Gurbirnahar123
    @Gurbirnahar123 2 года назад +1

    ਹਰਾਮੀ ਬੰਦੇ ਨੂੰ ਸਖਤ ਤੋ ਸਖਤ ਸਜਾ ਮਿਲਣੀ ਚਾਹੀਦੀ ਆ

  • @kulwinderkaur-hl1qv
    @kulwinderkaur-hl1qv 2 года назад

    Justice for uncle ji

  • @simranbanth8047
    @simranbanth8047 2 года назад +1

    Buri gl a yr oh janbuj ke preshan kr rhy police waliya nu 😔😔

  • @MandeepSingh-kl9kp
    @MandeepSingh-kl9kp 2 года назад +1

    Satish kumar Yaad kr oh din Thana Sader hoshiarpur ch duty krda c yay kri oh din Tu Jan k parcha kita c bahut jalil kita c Rab this krrda Jo krda Ethe hi sab kuj

  • @SukhwinderKaur-mw3dv
    @SukhwinderKaur-mw3dv 2 года назад

    So sad by senior officer shame on tanda sho

  • @krishanlal8535
    @krishanlal8535 2 года назад +3

    ,*😭Discipline has been decreasing in armed forces, higher officers must take deep intrest in understaffing. This death declaration is taken more seriously by the law. May God condole the bereaved family Amen🙏*

  • @manharmasson7261
    @manharmasson7261 2 года назад +3

    Paji tuci a ki kita 😭

  • @dharmindersarpanch4184
    @dharmindersarpanch4184 2 года назад +1

    ਮਰਨਾ ਨਹੀਂ ਸੀ ਵੱਡੇ ਵੀਰ। ਜਾਲਿਮ ਨੂੰ ਮਾਰਦਾ। ਤਾਂ ਜੋ ਤੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾਂ ਹੁੰਦਾ। ਆਤਮਹੱਤਿਆ ਕਿਸੇ ਵੀ ਮਸਲੇ ਦਾ ਹੱਲ ਨਹੀਂ। ਜੇਕਰ ਜ਼ੁਲਮ ਕਰਨਾ ਪਾਪ ਹੈ ਤਾਂ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ।
    ਸਿੱਖ ਕੌਮ ਵੱਲ ਵੇਖੋ ਕਿੰਨੇ ਜ਼ੁਲਮ ਕਿੰਨਾ ਅੱਤਿਆਚਾਰ ਹੋਇਆ ਇਸ ਤੇ। ਕੋਈ ਗਲਤੀ ਨਹੀਂ ਕੋਈ ਦੋਸ਼ ਨਹੀਂ। ਸਿਰਫ਼ ਆਪਣੇ ਹੱਕ ਮੰਗਣ ਨੂੰ ਹੀ ਸਰਕਾਰਾਂ ਨੇ ਦੇਸ ਧਰੋਹੀ ਸਾਬਿਤ ਕੀਤਾ ਸਿੱਖਾਂ ਨੂੰ। ਸਿੱਖ ਕੌਮ ਦਾ ਕਿਸੇ ਵੀ ਧਰਮ ਨਾਲ ਕੋਈ ਵੈਰ ਵਿਰੋਧ ਨਹੀਂ। ਸਿੱਖ ਕੌਮ ਹਰ ਧਰਮ ਦਾ ਸਤਿਕਾਰ ਕਰਦੀ ਹੈ। ਹਰ ਧਰਮ ਦੇ ਬੰਦਿਆਂ ਦੀ ਮਦਦ ਲਈ ਤਿਆਰ ਬਰ ਤਿਆਰ ਰਹਿੰਦੀ ਏ। ਸਰਕਾਰ ਮੀਡੀਆ ਦਾ ਸਹਾਰਾ ਲੈ ਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੋਮ ਸਾਬਿਤ ਕਰਦੀ ਹੈ ਹੋਰ ਧਰਮਾਂ ਦੇ ਲੋਕਾਂ ਖਾਸ ਕਰਕੇ ਹਿੰਦੂ ਧਰਮ ਦੇ ਲੋਕਾਂ ਦੇ ਦਿਲਾਂ ਵਿਚ ਇਸ ਗੱਲ ਨੂੰ ਚੰਗੀ ਤਰਾਂ ਉਤਾਰ ਦਿੰਦੀ ਹੈ ਕਿ ਸਿੱਖ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਹਨ ਜਦ ਕਿ ਸਿੱਖਾਂ ਨੇ ਕਦੇ ਵੀ ਕਿਸੇ ਹਿੰਦੂ ਵੀਰ ਨਾਲ ਗਲਤ ਨਹੀਂ ਕੀਤਾ ਹਰ ਸ਼ਹਿਰ ਹਰ ਕਸਬੇ ਵਿੱਚ ਸਿੱਖ ਪਰਿਵਾਰ ਹਿੰਦੂ ਪਰਿਵਾਰਾਂ ਨਾਲ ਰਲਕੇ ਰਹਿੰਦੇ ਨੇ ਹਿੰਦੂ ਮੂੰਡਿਆ ਤੇ ਸਿੱਖ ਮੁੰਡਿਆਂ ਦੀ ਕਿੰਨੀ ਕਿੰਨੀ ਗੂੜੀ ਦੋਸਤੀ ਹੁੰਦੀ ਏ। ਹਿੰਦੂ ਧਰਮ ਨੂੰ ਇਹ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਸਿੱਖ ਸਾਡੇ ਦੁਸ਼ਮਣ ਬਿਲਕੁਲ ਵੀ ਨਹੀਂ ਹਨ। ਸਿੱਖ ਤਾਂ ਸਗੋਂ ਸਾਡੇ ਹਮਾਇਤੀ ਨੇ ਹਰ ਥਾਂ ਤੇ ਮਦਦਗਾਰ ਹਨ। ਇਹ ਸਰਕਾਰਾਂ ਨਫ਼ਰਤ ਫੈਲਾਉਂਦੀ ਨੇ। ਸਰਕਾਰਾਂ ਮੀਡੀਆ ਦਾ ਸਹਾਰਾ ਲੈ ਕੇ ਗਲਤ ਪ੍ਰਚਾਰ ਕਰਦੀਆਂ ਹਨ। ਜਦੋਂ ਤੱਕ ਇੱਕ ਇੱਕ ਹਿੰਦੂ ਵੀਰ ਇਸ ਗੱਲ ਨੂੰ ਸਮਝ ਨਹੀਂ ਲੈਂਦਾ ਦੇਸ਼ ਦਾ ਕਦੇ ਭਲਾ ਨਹੀਂ ਹੋ ਸਕਦਾ। ਦਿਲਾਂ ਵਿੱਚੋਂ ਕਦੇ ਨਫ਼ਰਤ ਨਹੀਂ ਜਾ ਸਕਦੀ ਸਾਨੂੰ ਸਮਝਣਾ ਪਵੇਗਾ ਕਿ ਕੋਈ ਵੀ ਲੀਡਰ ਕਿਸੇ ਧਰਮ ਦਾ ਹਮਾਇਤੀ ਜਾਂ ਮਿੱਤਰ ਨਹੀਂ ਹੁੰਦਾ ਉਸ ਨੂੰ ਆਪਣੀ ਕੁਰਸੀ ਆਪਣੀ ਪਾਵਰ ਚਾਹੀਦੀ ਹੁੰਦੀ ਏ। ਢੱਠੇ ਖੂਹ ਵਿੱਚ ਜਾਵੇ ਉਸ ਵਲੋਂ ਧਰਮ ਜਾਂ ਧਰਮ ਦੇ ਲੋਕ ਉਹ ਧਰਮ ਦੇ ਲੋਕਾਂ ਦੀਆਂ ਲਾਸ਼ਾਂ ਤੇ ਬੈਠ ਕੇ ਰਾਜ ਕਰਨਾ ਜਾਣਦੇ ਨੇ ਤੇ ਕਰਦੇ ਵੀ ਹਨ ਲੀਡਰਾਂ ਦਾ ਕੀ ਜਾਂਦਾ ਹੈ। ਮਰਦੇ ਤਾਂ ਬੇਗਾਨੇ ਪੁੱਤ ਨੇ। ਕੀਮਤੀ ਜਾਨਾਂ ਤਾਂ ਧਰਮ ਦੇ ਲੋਕਾਂ ਦੀਆਂ ਜਾਂਦੀਆਂ ਹਨ।
    1984 ਵੇਲੇ ਇਹ ਉ ਕੁਝ ਵਾਪਰਿਆ। ਸਿੱਖਾਂ ਨੇ ਆਪਣੇ ਹੱਕ ਮੰਗਣ ਲਈ ਧਰਮ ਯੁੱਧ ਮੋਰਚਾ ਲਾਇਆ ‌ ਕਿਸੇ ਵੀ ਹਿੰਦੂ ਵੀਰ ਨਾਲ ਨਾਂ ਕੋਈ ਨਫ਼ਰਤ ਸੀ ਨਾਂ ਕੋਈ ਹੈਂ ਤੇ ਨਾਂ ਹੀ ਅੱਗੇ ਕਦੇ ਹੋਵੇਗੀ। ਪਰ ਸਰਕਾਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਕਿ ਸਾਰੇ ਧਰਮਾਂ ਦੇ ਲੋਕ ਆਪਿਸ ਵਿੱਚ ਮਿਲ ਕੇ ਰਹਿਣ। ਬਸ ਮੋਰਚਾ ਲੱਗਿਆ ਤਾਂ ਸ਼ੁਰੂ ਹੋਇਆ ਸਰਕਾਰੀ ਤੰਤਰ ਵਲੋਂ ਜ਼ੁਲਮ ਦਾ ਦੋਰ। ਜਦੋਂ ਆਪਣੀ ਕੁਰਸੀ ਖਿਸਕਦੀ ਦਿਖਾਈ ਦਿੱਤੀ ਲੀਡਰਾਂ ਨੂੰ ਤਾਂ ਉਹਨਾਂ ਨੇ ਖੂੱਲ ਕੇ ਪੁਲਿਸ ਪ੍ਰਸ਼ਾਸਨ ਤੇ ਮੀਡੀਆ ਦਾ ਗਲਤ ਇਸਤੇਮਾਲ ਕੀਤਾ। ਪੁਲਿਸ ਦੇ ਟਾਉਂਟਾਂ ਕੈਟਾਂ ਨੂੰ ਖੁੱਲ ਦਿੱਤੀ ਗਈ ਕਿ ਰਾਤ ਬਰਾਤੇ ਕਿਤੇ ਵੀ ਪਿੰਡ ਜਾਂ ਸ਼ਹਿਰ ਜਾਂ ਫਿਰ ਬੱਸਾਂ ਵਿੱਚੋਂ ਕੱਢ ਕੇ ਹਿੰਦੂਆਂ ਦਾ ਕਤਲੇਆਮ ਕੀਤਾ ਜਾਵੇ। ਤੇ ਮੀਡੀਆ ਰਾਹੀਂ ਇਹ ਗੱਲ ਫੈਲਾਈ ਜਾਵੇ ਕਿ ਸਿੱਖ ਅੱਤਵਾਦੀ ਹਨ ਤੇ ਸਰਕਾਰ ਨੂੰ ਝੁਕਾਉਣ ਲਈ ਹਿੰਦੂਆਂ ਦੇ ਕਤਲ ਕਰ ਰਹੇ ਹਨ। ਤਾਂ ਜ਼ੋ ਦੋਨਾਂ ਧਰਮਾਂ ਵਿੱਚ ਸਾਂਝ ਖ਼ਤਮ ਹੋਵੇ। ਤੇ ਫਿਰ ਸਰਕਾਰ ਹਿੰਦੁਆਂ ਦੀ ਹਮਾਇਤੀ ਬਣਕੇ ਹਿੰਦੂ ਧਰਮ ਦੀਆਂ ਵੋਟਾਂ ਨਾਲ ਅੱਗੇ ਸਰਕਾਰ ਬਣਾ ਸਕੇ। ਬਸ ਹੋਇਆ ਵੀ ਇੰਝ ਹੀ ਸਰਕਾਰ ਆਪਣੇ ਮਕਸਦ ਵਿਚ ਕਾਮਯਾਬ ਹੋ ਗੀ। ਹਿੰਦੂ ਸਿੱਖਾਂ ਨੂੰ ਆਪਣੇ ਦੁਸ਼ਮਣ ਸਮਝਣ ਲੱਗੇ। ਨਫ਼ਰਤ ਦੀ ਅੱਗ ਫੈਲ ਗਈ। ਇਸ ਗੱਲ ਦਾ ਸਹਾਰਾ ਲੈ ਕੇ ਹੀ ਸਰਕਾਰ ਨੇ ਹਰਮੰਦਿਰ ਸਾਹਿਬ ਤੇ ਭਾਰਤੀ ਫੋਜ ਨਾਲ ਹਮਲਾ ਕੀਤਾ। ਲੱਖਾਂ ਹੀ ਬੇਦੋਸ਼ੇ ਸਿੱਖਾਂ ਨੂੰ ਜਿੰਨਾ ਵਿੱਚ ਬੱਚੇ, ਬੀਬੀਆਂ, ਬਜ਼ੁਰਗਾਂ ਨੂੰ ਮੋਤ ਦੇ ਘਾਟ ਉਤਾਰ ਕੇ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ। ਸਿੱਖਾਂ ਤੇ ਜ਼ੁਲਮ ਦੀ ਹਨੇਰੀ ਝੁੱਲੀ। ਪਰ ਨਹੀਂ ਇਹ ਬਾਜਾਂ ਵਾਲੇ ਸੱਚੇ ਪਾਤਸ਼ਾਹ ਦੇ ਪੁੱਤਰਾਂ ਨੇ ਹੌਸਲਾ ਨਹੀਂ ਹਾਰਿਆ ਜ਼ੁਲਮ ਸਹਿ ਕੇ ਆਪਣੇ ਆਪ ਨੂੰ ਖਤਮ ਕਰਨ ਦੀ ਬਜਾਏ ਬਦਲਾ ਲੈਣ ਦੀ ਕਸਮ ਖਾਧੀ ਜ਼ੁਲਮ ਨੂੰ ਜੜ ਤੋਂ ਮਿਟਾਉਣ ਲਈ ਇੰਦਰਾ ਤੇ ਬੇਅੰਤੇ ਬੁੱਚੜ ਵਰਗੇ ਜ਼ੁਲਮ ਕਰਨ ਵਾਲਿਆਂ ਨੂੰ ਨਰਕਾਂ ਵਿੱਚ ਭੇਜਿਆ। ਸਿੱਖ ਕੌਮ ਅੱਜ ਵੀ ਜਿਉਂਦੀ ਹੈ ਪਰ ਇਸ ਨੂੰ ਮਿਟਾਉਣ ਵਾਲੇ ਖੁਦ ਮਿੱਟੀ ਵਿੱਚ ਮਿਲ ਗੇ।
    ਸੋ ਵੀਰ ਜ਼ੁਲਮ ਨਹੀਂ ਸੀ ਸਹਿਣਾ ਜ਼ੁਲਮ ਦਾ ਟਾਕਰਾ ਕਰਨਾ ਸੀ। ਆਪ ਨਹੀਂ ਸੀ ਮਰਨਾ ਪਾਪੀ ਨੂੰ ਮਾਰਨਾਂ ਸੀ

  • @RanvirSingh-zu3qg
    @RanvirSingh-zu3qg 2 года назад +1

    Ithe changey hi marde ne te kanjjar jiunde ne

  • @BhagatSingh-ng2of
    @BhagatSingh-ng2of 2 года назад +1

    Punjab Da bura hal ha, Lahu pita hoya h Officers ne te Nihanga ne. Aje v sambhal lao Punjab nu. Nhi ta pahla vala time aa ji

    • @sukhpreetkaur9989
      @sukhpreetkaur9989 2 года назад

      Schi ਪੰਜਾਬ ਦਾ ਬਹੁਤ ਜਾਦਾ ਬੁਰਾ ਹਾਲ aa

  • @satinder7735
    @satinder7735 2 года назад +1

    Suicide nahi kerna se veerg .apne pariwar nu dasna se. Is baare koi action lande

  • @JarnailSingh-lj5rk
    @JarnailSingh-lj5rk 2 года назад +4

    Very sad

  • @gurihsp8820
    @gurihsp8820 2 года назад

    SHO nu saja millini chahidi aa
    Yr bechara tang ho ke jhaan shad giya 😭😭

  • @JoginderSingh-zq6mq
    @JoginderSingh-zq6mq 2 года назад +5

    Waheguru ji 🙏🙏🙏🙏🙏🙏

  • @pinkysharma5909
    @pinkysharma5909 2 года назад +3

    bhai aatmhatya Nahin Karni chahie t

  • @algosarthi2
    @algosarthi2 2 года назад +4

    Sri Krishna apdi rooh nu skoon bakshe..🙏🙏🙏