Sharma ji main kuj galt nhi boliya ji ,jo dil vich si main feeling share karti ji , tusi sadde ton vadde hoji ,tuhada hukam sar mathe ji, tusi bi apni jagh ton sahi hoji, sharma ji jo feelings si share karti ji but tusi sahi hoji , be happy always ji 🙏🙏
Nhi vire m v glt nhi Lea mere vir pr bs mere khn da mtlb ih hai Inu kudrt da insaf kv smjie ta likhea c koi gl ni mere veer tuhade vrge sche ik nsana di is thrti nu jrurt hai
🙏🙏 action should be taken against the culprit official feeling Very sad Heartfelt condolences to the family God Bless The Departed soul Waheguru ji Aatma Nuu Shanti De Atte Charna De Kol Rkhey 🙏
Although he ws a Police Officer but afterall he was a human being! It's really shameful that bcz of Onkar Singh he lost his life! Strick Actions needed to be taken against him for his un-necessary misbehave
श्री कृष्ण जी जरूर इंसाफ करेंगे, यह भारत का बेटा इंकलाब दे कर गया है, बोहत बुरी स्थिति है पञ्जबी पुलिस की, ये कुमार शहीद है कोई भी क्रांति शहादत मांगती है, पुलिस रिफार्म का पहला शहीद सतीश कुमार अमर रहे।
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ ਹੈ
ਅਸਤੀਫ਼ਾ ਦੇ ਦਿੰਦਾ ਅੰਕਲ, ਬਹੁਤ ਘਟੀਆ ਵੱਡਾ ਮੁਲਾਜ਼ਮ 302 ਦਾ ਪਰਚਾ ਹੋਣਾ ਚਾਹੀਦਾ ਹੈ
🎉 ਵੀਰ ਤੂੰ ਆਪਣੀ ਜਾਨ ਤੋਂ ਗਿਆ sho ਦਾ ਕੀ ਗਿਆ ਕੋਈ ਵੀ ਇਹ ਗਲਤੀ ਨਾਂਹ ਕਰੋ ਆਤਮ ਹੱਤਿਆਂ ਕਿਸੇ ਮਸਲੇ ਦਾ ਹਲ ਨਹੀਂ
ਬਣਦੀ ਕਾਰਵਾਈ ਕੀਤੀ ਜਾਵੇ ਵੀਰ ਨੂੰ ਇਨਸਾਫ ਮਿਲਣਾ ਚਾਹੀਦਾ. 🙏🙏🙏🙏
Kayi baari kayi gallan seh ni hundiya
ਇਹੋ ਜਿਹੇ ਇਨਸਪੈਕਟਰ ਨੂੰ ਬਣਦੀ ਸਜਾ ਜਰੂਰ ਦਿੱਤੀ ਜਾਣੀ ਚਾਹੀਦੀ ਹੈਪੂਲਿਸ ਮਹਿਕਮੇ ਵਿੱਚੋ ਡਿਸਮਿਸ ਕਰਨਾ ਚਾਹੀਦਾ ਹੈ
ਇਹ ਵੀਰ ਬਹੁਤ ਵਧੀਆ ਸੀ, ਡਿਊਟੀ ਵੀ ਬਹੁਤ ਵਧੀਆ ਕਰ ਰਿਹਾ ਸੀ।
tuhanu kidha pata kyo suicide kita ehna ne.
App keo marna si jdo gall kadda si odi marda sir ch
Marna kahnu c
@@skkuldeep660 Bhai mare pind duty hai. Greeb Te dukhiya da masiha c.
ਇਮਾਨਦਾਰ ਬੰਦੇ ਨਾਲ ਏਵੇ ਹੀ ਹੁੰਦਾ ਵੀਰ
ਨਾਨਕ ਦੁਖੀਆ ਸਭੁ ਸੰਸਾਰੁ 🙏🙏
ਪੁਲਿਸ ਆਪਣੇ ਹੀ ਮੁਲਾਜ਼ਮਾਂ ਦੀ ਹਿਫ਼ਾਜ਼ਤ ਨਹੀਂ ਕਰ ਸਕਦੀ ਆਮ ਲੋਕ ਇਹਨਾਂ ਤੋਂ ਕੀ ਉਮੀਦ ਰੱਖ ਸਕਦੇ ਹਨ। S.H.O ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਘਮੰਡੀ ਅਤੇ ਬੱਤਮੀਜ਼ SHO ਨੂੰ ਬਖਸ਼ਿਆ
ਨਹੀਂ ਜਾਣਾ ਚਾਹੀਦਾ 🙏🏻
ਬਹੁਤ ਮਾੜਾ ਹੋਇਆ l ਗਾਲਾਂ ਸੁਣਨ ਤੋਂ ਬਾਅਦ ਪੁਲਸ ਵਾਲਿਆਂ ਨੂੰ ਹੀ ਕਾਨੂੰਨ ਤੇ ਭਰੋਸਾ ਨਹੀ ਤਾਂ ਸੋਚੋ ਗਰੀਬ ਬੰਦੇ ਦਾ ਕਿੰਨਾ ਮਾੜਾ ਹਾਲ ਹੋਏਗਾ
Insaf ni milda vi only blackmail krde aa
ਸਾਰੇ ਮਹਿਕਮਿਆਂ ਵਿੱਚ ਇੰਸਪੈਕਟਰ ਟਾਂਡੇ ਵਾਂਗ ਬਹੁਤ ਘਟੀਆ ਬੰਦੇ ਭਰੇ ਪਏ ਨੇ।ਅਫਸਰ ਬਣਦਾ ਐਕਸ਼ਨ ਲਵੇ ਗਾਲ੍ਹਾਂ ਕਢ ਕੇ ਜਲੀਲ ਕਰਨ ਦਾ ਕੋਈ ਅਧਿਕਾਰ ਨਹੀਂ।ਇੰਸਪੈਕਟਰ ਉੱਪਰ ਬਣਦੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਦੁਖਦਾਇਕ ਘਟਨਾ ਹੈ ਇਹ ਤਾਂ ਪਹਿਲਾਂ ਹੀ 24 -24 ਘੰਟੇ ਲਗਾਤਾਰ ਡਿਊਟੀ ਕਰਕੇ ਡਿਪਰੈਸ਼ਨ ਵਿੱਚ ਰਹਿੰਦੇ ਆ ਉਤੋ ਮਾੜਾ ਵਤੀਰਾ
😰😰😰
ਵਾਹਿਗੁਰੂ ਜੀ ਆਪਣੀ ਮਿਹਰ ਕਰਨੀ ਜੀ
ਐਸ ਐਚ ਓ ਓਂਕਾਰ ਸਿੰਘ ਦੇ 302 ਮੁਕੱਦਮਾ ਦਰਜ ਕੀਤਾ ਜਾਵੇ
ਕਮਾਲ ਦੀ ਗੱਲ ਹੈ ਗਲ ਗਲ ਤੇ ਹਿੰਦੂ ਸਿੱਖ ਹਿੰਦੂ ਮੁਸਲਿਮ ਕਰਨ ਵਾਲੇ ਹਿੰਦੂ ਵੀਰ ਜਾ ਹਿੰਦੂ ਲੀਡਰ ਕੋਈ ਵੀ ਪਰਿਵਾਰ ਦੀ ਮਦੱਦ ਲਈ ਅੱਗੇ ਨਹੀਂ ਆ ਰਿਹਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਮਰਨਾ ਨਹੀਂ ਸੀ ਓਸ ਦੇ ਮਾੜੇ ਵਤੀਰੇ ਦਾ ਜਵਾਬ ਦੇਣਾ ਸੀ ਪਰ ਚੰਗੇ ਬੰਦੇ ਮਰ ਜਾਂਦੇ ਨੇ ਮਾੜੇ ਦੁਨੀਆ ਤੇ ਰਹਿੰਦੇ ਨੇ ਹੋਰਾਂ ਨੂੰ ਦੁੱਖ ਦੇਣ ਨੂੰ
ਫਾਂਸੀ ਦੇਣੀ ਚਾਹੀਦੀ ਇਹੋ ਜਿਹੇ ਹੰਕਾਰੀ ਅਫਸਰ ਨੂੰ ਇਹ ਪੰਜਾਬ ਪੁਲਿਸ ਲੱਖਾ ਮਾਂਵਾਂ ਦੇ ਜਵਾਨ ਪੁੱਤ ਖਾ ਗਈ
ਪਰਿਵਾਰ ਵਾਸਤੇ ਬਹੁਤ ਦੁੱਖ ਦੀ ਗੱਲ ਹੈ
ਹੁਣ ਦੇਖੋ ਜੋਂ ਗਰੀਬ ਲੋਕ ਰੋਜ਼ਾਨਾ ਜਲੀਲ ਹੁੰਦੇ ਉਨਾ ਦਾ ਕੀ ਹਾਲ ਹੁਣ ਉਸ ਨੂੰ ਜੋਂ ਗੁਣਾਗਰ ਉਸ ਤੇ
ਕਾਰਵਾਈ ਹੋਵੇ
ਵਾਹਿਗੁਰੂ ਜੀ ਪੁਲੀਸ ਮੁਲਾਜਮ ਦੀ ਆਤਮਾ ਨੂੰ ਚਰਨਾਂ ਵਿਚ ਨਿਵਾਸ ਵਖਸੇ
ਬੁਰੀ ਖ਼ਬਰ ਨਾਲ ਮਨ ਉਦਾਸ ਹੋ ਗਿਆ
ਬਹੁਤ ਮਾੜਾ ਹੋਇਆ ਵੀਰ ਨਾਲ਼ ਮਰਨ ਤੋਂ ਪਹਿਲਾਂ ਆਪਣੇ ਪਰਿਵਾਰ ਵਾਰੇ ਸੋਚ ਲੈਣਾ ਸੀ ਇਹਨਾਂ ਜ਼ਾਲਮਾਂ ਦਾ ਕੁਝ ਨਹੀਂ ਜਾਣਾ ਤੇਰਾ ਪਰਵਾਰ ਰੁਲ ਗਿਆ y
ਵੀਰੇ ਇਦਾ ਨਾ ਕਰੋ ਬੱਚੇ ਰੁਲ ਜਾਣਗੇ
Waheguru WAHEGURU
ਜੇਕਰ ਇੱਕ ਪੁਲਿਸ ਮੁਲਾਜ਼ਮ ਵੀਰ ਜੀ ਦਾ ਇਹ ਹਾਲ ਕੀਤਾ ਉਸ ਹੰਕਾਰੀ ਅਫ਼ਸਰ ਨੇ ਤਾਂ ਲੋਕਾਂ ਦਾ ਕਿ ਹਾਲ ਕਰਦਾ ਹੋਵੇਗਾ ਇਹ ਇਕੱਲਾ ਨਹੀਂ ਬਹੁਤ ਨੇ ਏਦਾਂ ਦੇ ਜਿਨ੍ਹਾਂ ਨੂੰ ਵਰਦੀ ਦਾ ਹੰਕਾਰ ਹੈ । ਵਾਹਿਗਰੂ ਜੀ ਬਾਈ ਦੇ ਪਰਿਵਾਰ ਤੇ ਮੇਹਰ ਕਰਿਓ ।
ੳਕਾਰ ਸਿੰਘ ਮੁਰਾਦਾਬਾਦ ਮੁਰਾਦਾਬਾਦ ਮੁਰਾਦਾਬਾਦ।
ਇਸ ਤਰ੍ਹਾਂ ਦੇ ਗੰਦੇ ਪੁਲਿਸ ਅਫਸਰ ਨੂੰ ਫਾਂਸੀ ਦੀਤੀ ਜਾਵੇ ਜ਼ਰੂਰੀ ਹੈ ਕਿਉਂਕਿ ਤਾ ਜ਼ੋ ਅੱਗੇ ਤੋਂ ਕੋਈ ਵੀ ਅਫਸਰ ਕਿਸੇ ਵੀ ਪੁਲਿਸ ਕਰਮਚਾਰੀਆਂ ਨੂੰ ਤੰਗ ਪ੍ਰੇਸਾਨ ਨਾਂ ਕਰੋ ਜ਼ਰੂਰੀ ਹੈ
ਇਹ ਪੁਲਿਸ ਇੱਕ ਦਿਨ ਜਲੀਲ ਹੋ ਕੇ ਆਪਣੇ-ਆਪ ਸੂਸਾਈਡ ਕਰ ਗਿਆ । ਜਿਹੜੇ ਲੋਕਾ ਨੂੰ ਬਹੁਤ ਸਮਾਂ ਥਾਣਿਆ ਵਿੱਚ ਜਲੀਲ ਕੀਤਾ ਜਾਂਦਾ ਹੈ। ਉਹ ਕੀ ਕਰਨ ਉਹਨਾ ਨੂੰ ਤਾ ਨੈੱਟ ਤੇ ਵੀਡੀਓ ਵੀ ਨਹੀ ਪਾਉਣੀ ਆਉਦੀ।
Accha fr taa tu daliy Jaalil hunda homegaa
ਮਰਨਾ ਨਹੀ ਚਾਹੀਦਾ ਸੀ, ਹੋਰ ਬਹੁਤ ਹੱਲ ਨਿਕਲ ਆਉਦੇ ਨੇ ਸਮੱਸਿਆਵਾਂ ਦੇ
ਥਾਣਿਆਂ ਵਿੱਚ ਤਾਂ ਲੋਕ ਰੋਜ ਹੀ ਜਲੀਲ ਹੁੰਦੇ ਰਹਿੰਦੇ ਹਨ ਉਹ ਦੱਸੋ ਕੀ ਕਰਨ 84ਦੇ ਟਾਈਮ ਤੇ ਹੁਣ ਤਕ ਸਿੱਖ ਕਿੰਨੇ ਦਲੀਲ ਹੋ ਰਹੇ ਹਨ ਧੰਨ ਜਿਗਰਾ ਸਿੱਖਾ ਦਾ
Ji Bilkul sahi...ohna ne ta inna Torture sehan kita
😭😭😭😭😭😭🙏🏻🙏🏻🙏🏻🙏🏻🙏🏻🙏🏻
Mand vrge vi sanu jlleel krde a oto beas dera
ਜਿਹੜੇ ਲੋਕ ਥਾਣਿਆਂ ਵਿੱਚ ਜ਼ਲੀਲ ਹੁੰਦੇ ਉਨ੍ਹਾਂ ਵਾਰੇ ਕਦੇ ਸੋਚਿਆ ਤੁਸੀਂ
ਬਹੁਤ ਗਲਤ ਕੀਤਾ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ।।
ਸਖ਼ਤ ਕਾਰਵਾਈ ਹੋਣੀ ਚਾਹੀਦੀ ਆ SHO ਤੇ
ਦੁੱਖਦਾਈ ਘਟਨਾ
ਭਰ ਆਵਾਂ,ਆਪ, ਨੂੰ,ਗੋਲੀ,ਮਾਰਨੀ,ਸੀ,ਜਿਨਾਂ,ਦੇ,ਕਰ,ਕੇ,ਤੂੰ ਆਪ,ਨੂੰ,ਗੋਲੀ,ਮਾਰੀ,ਐ,ਉਨਾਂ,ਨੂੰ,ਤਾਂ,ਕੁਛ,ਨਹੀਂ,ਹੋਇਆ,ਤੇਰੇ,ਬੱਚੇ,ਰੂਲ,ਗੇ,🔥😭😭😭😭😭😂😂😂
ਪਾਪੀਆ ਨੈ ਪੀਛੈ ਨਾ ਬੈਟਾ ਮਾ ਧੀਭੈਣ ਘਰ ਵਾਲੀ ਨਾਮਜਪ ਤਸੀਫਾ ਦੈ ਸਾਧੂ ਬਨ ਨਾਮਕਮ ਆਵਾ ਗਾ ਕਲਜੂਗ ਹੈ ਨਾਨਕ ਨਾਮ ਧੀਆ 🙏🙏🙏🙏🙏🙏🙏🙏🙏🙏🙏🙏🙏💃💃💃👌👌👌🎉🎉🎉🎉🌋🌋🌋🌋🌋😂😂😂😂😂😂🥦🥦🥦🥦💃💃💃💃💃💃💃💃
ਚੰਗੇ ਬੰਦਿਆਂ ਦੀ ਕੋਈ ਕਦਰ ਨਹੀਂ ਹੈ ਇਸ ਦੁਨੀਆਂ ਵਿੱਚ
ਇਸਨੇ ਖ਼ੁਦਕੁਸ਼ੀ ਕਰਕੇ ਕੋਈ ਅਣਖ ਵਾਲੀ ਗੱਲ ਨਹੀਂ ਕੀਤੀ
ਇਹਦੇ ਵੀਰ ਨਾਲ ਬਹੁਤ ਮਾੜੀ ਹੋਈ ਆ ਆਪਦੀ ਜਾਣ ਦੇ ਦਿੱਤੀ ਆਂ ਕਿ ਪਤਾ ਇਹ ਕਿੰਨਾ ਹੀ ਦੁਖੀ ਸੀ ਇਹਨੂੰ ਹੁਣ ਇਨਸਾਫ ਦਿਵਾਉ
ਵਾਹਿਗੁਰੂ ਜੀ ਿੲਸ ਵੀਰ ਨੂੰ ਿੲਨਸਾਫ ਦਿਵਾਯੋ
Ethe hi karniya te ethe hi bharniya , rabb da insaaf si eh but insaan nhi samj sakda kudrat waheguru ji nu, he baba charna ch jagh di uncle ji nu 🙏
Krni trni ta upper vala dekh lainda hai pr glt krna ja hona rbb da insaf nhi enu thkka khinde a glt gl khinde n
Sharma ji main kuj galt nhi boliya ji ,jo dil vich si main feeling share karti ji , tusi sadde ton vadde hoji ,tuhada hukam sar mathe ji, tusi bi apni jagh ton sahi hoji, sharma ji jo feelings si share karti ji but tusi sahi hoji , be happy always ji 🙏🙏
Nhi vire m v glt nhi Lea mere vir pr bs mere khn da mtlb ih hai Inu kudrt da insaf kv smjie ta likhea c koi gl ni mere veer tuhade vrge sche ik nsana di is thrti nu jrurt hai
ਵਹਿਗਰੂ ਜੀ
ਬਹੁਤ ਹੀ ਮੰਦਭਾਗੀ ਘਟਨਾ ਹੋਈ। ਨਾਲ ਦੇ officer's ਨੂੰ ਏਦਾ ਦਾ ਵਰਤੀਰਾ ਨਹੀਂ ਕਰਨਾ ਚਾਹੀਦਾ। ਵੀਰ ਆਤਮਹੱਤਿਆ ਕਰਨ ਵੀ ਪਾਪ ਹੈ। ਬਚਿਆ ਵਾਰੇ ਸੋਚਦੇ। ਪਤਨੀ ਵਾਰੇ ਸੋਚਦੇ ਇਨ੍ਹਾਂ ਦਾ ਕੀ ਬਣੂ। ਤੁਹਾਡੀ ਜ਼ਿੰਦਗੀ ਇਹਨਾਂ ਲਈ ਬਹੁਤ ਕੀਮਤੀ ਸੀ। ਕੀ ਪਤੈ ਇਨ੍ਹਾਂ ਲੋਕਾਂ ਤੇ ਕੇਸ ਬਣੂਗਾ ਕਿ ਨਹੀਂ।
ਚੰਗੇ ਅਫਸਰ ਆਪਣੇ ਮੁਲਾਜਮਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਹਨ!
ਸਤਿਨਾਮ ਸ੍ਰੀ ਵਾਹਿਗੁਰੂ ਜੀ
SHO te 302 Da parcha hona chahida
ਇਹੋ ਜਿਹੇ ਐ, ਐਸ, ਓ, ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਕਿਸੇ ਦਾ ਘਰ ਬਰਬਾਦ ਕਰਨ ਲਈ ਕਿਸ ਨੇ ਤਿਆਰ ਕੀਤਾ ਇਸ ਵਿੱਚ ਹੋਰ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਇਹ ਐ, ਐਸ, ਓ ਇਕੱਲਾ ਨਹੀਂ ਹੋ ਸਕਦਾ ਜੀਐ
ਵਾਹੇਗੁਰੂ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
ਪੂਰੀ ਜਿੰਦਗੀ ਨਰਕ ਕੱਟ ਕੇ ਤੁਰ ਗਿਆ ਵੀਰੇ
ਜਿੰਦਾ ਰਹਿ ਕੇ ਲੜਦਾ
Oho ਇਕ ਇਨਸਾਨ ਹੀ ਦੂਜੇ ਇਨਸਾਨ ਨੂੰ ਮਰਨ ਤੇ ਮਜਬੂਰ ਕਰ ਰਿਹਾਂ ,ਵੀਰ ਆਪਣੇ ਗੋਲੀ ਮਰਨ ਤੋ ਪਹਿਲਾ ਇਕ ਵਾਰ ਆਪਣੀ family ਬਾਰੇ ਤਾਂ ਸੋਚਦੇ ਕਿੰਨੀ ਸੋਹਣੀ ਜਿੰਦਗੀ ਸਾਨੂੰ ਵਾਹੇਗੁਰੂ ਜੀ ਨੇ ਬਖਸ਼ੀ ਆ ਇਹੋ ਜਿਹੇ ਅਫ਼ਸਰ ਤਾਂ ਆਉਂਦੇ ਜਾਂਦੇ ਰਹਿਦੇ ਆ ਕਿਸੇ ਦੇ ਨਾਲ ਆਪਣੇ ਦਿਲ ਦੀ ਗੱਲ ਕਰਦੇ , ਜਿਆਦਾ ਪ੍ਰੇਸ਼ਾਨ ਸੀ ਟਾ ਅਸਤੀਫਾ ਦੇ ਦੇਣਾ ਸੀ ਪਰ ਆਪਣੀ ਜਿੰਦਗੀ ਨਾ ਖਤਮ ਕਰਦੇ ,ਬਹੁਤ ਹੀ ਗ਼ਲਤ ਹੋਇਆ ,S H O Tanda ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ,ਵਾਹੇਗੁਰੂ ਤੁਹਾਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ
ਐਸੇਨਾ ਕਰਨਾ ਮਾਨੈ ਪਾਪੀ ਜਮਾਆ ਤੂ ਸੀਆਣਾਬਣ ਕਾਈ ਕੂਤੈ ਬੈ ਸਚਮ ਹੂਦੈ ਕਾਰ ਸੈਵਾ ਵੀਚ ਆਊ ਸੋਰੂ ਗੂਰਾ ਦੈ ਘਰ ਪਾਪੀ ਤੈਰੇ ਸ਼ਾਮਨੈ ਕੀੜੈ ਪੈ ਕੈ ਮਰੈ ਗਾ🙏🙏🙏🙏ਮੈਰੀ ਬਾਤਮਨ ਮਰ ਨਾ ਨਾਈ ਆਰਦਾਸ ਮਾ ਨੂ ਪੂਤ ਮੀਲਨਾ ਨਾ ਰੋਦੀ ਮਰ ਜਾਏਗੀ
ਵਾਹਿਗੁਰੂ ਜੀ🙏
ਪਹਿਲੀ ਗੱਲ ਤਾਂ ਬਾਈ ਤੂੰ ਜਾਨ ਨਹੀਂ ਗਵਾਉਣੀ ਸੀ ਪਰ ਜੇ ਜਾਨ ਗਵਾਉਣੀ ਹੀ ਸੀ ਤਾਂ ਪਹਿਲਾਂ ਉਸ ਜਾਲਿਮ ਦਾ ਵੀ ਕੰਮ ਨਿਪਟਾ ਦੇਣਾ ਸੀ ਤਾਂ ਕਿ ਭਵਿੱਖ ਵਿੱਚ ਹੋਰਾਂ ਨੂੰ ਵੀ ਕੰਨ ਹੋ ਜਾਂਦੇ ਕਿ ਕਿਵੇਂ ਆਪ ਤੋਂ ਛੋਟੇ ਮੁਲਾਜਮਾਂ ਨੂੰ ਕੀੜੇ ਮਕੌੜੇ ਸਮਝਕੇ ਮਾਵਾਂ ਭੈਣਾਂ ਦੀਆਂ ਗਾਹਲਾਂ ਕੱਢੀਆਂ ਜਾਂਦੀਆਂ ਹਨ!ਇਹੋ ਜਿਹੇ ਲੋਕਾਂ ਨੂੰ ਲੀਡਰਾਂ ਦੀ ਸ਼ਹਿ ਤੇ ਰੱਬ ਯਾਦ ਨਹੀਂ ਹੁੰਦਾ!
ਬਹੁਤ ਗ਼ਲਤ ਹੋਇਆ 😢
ਪਰਵਾਰ।ਵਾਲੇ। ਸੋਚਣਾ ਚਾਹੀਦਾ ਹੈ ਵਾਹਿਗੁਰੂ ਆਤਮਾ। ਹੱਤਿਆ।ੳਹ।ਪਾਪ।ਹੈ। ਜਿਸ ਨੂੰ ਵਾਹਿਗੁਰੂ।ਵੀ ਨਹੀਂ।ਬਖਸ਼ਦਾ।ਅਜਿਹੇ। ਅਫਸਰ। ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ
ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ
Wahaguru ji
So much sad and bad news 😭😭😭😭 Waheguruji ohna nu apne charna wich niwas bakhashan and parivar nu bhana manan da bal budh bakhashana ji 🙏🙏
SHO--Zindabad
Bai ji jai hind hosla rakho ji waheguru eisaf karn gaa
Sri Krishna apdi rooh nu skoon bakshe..🙏🙏🙏
ਬਹੁਤ ਜ਼ਿਆਦਾ ਗਰੀਬ ਲੋਕਾਂ ਦਾ ਖੂਨ ਪੀਦੇ ਆ
ਮਰਨ ਨਾਲ ਕੁਛ ਹੱਲ ਨਹੀਂ ਹੁੰਦਾ ਵਾਹਿਗੁਰੂ ਜੀ
ਜਿਸ ਅਫਸਰ ਨੇ ਬਹੁਤ ਮਾੜੇ ਬੋਲ ਕਹੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਜੇ ਸ ਨੂੰ ਇਨਸਾਨਾਂ ਦੀ ਕੋਈ ਕਦਰ ਨਹੀਂ ਮਾੜੇ ਸ਼ਬਦਾਂ ਦੇ ਫੱਟ ਨਹੀਂ ਮੀਟਦੇ
ਇਸ ਇੰਸਪੈਕਟਰ ਤੇ ਕਤਲ ਦਾ ਪਰਜਾ ਦਰਜ ਹੋਣਾ ਚਾਹੀਦਾ ਹੈ
ਖੁਦਕੁਸ਼ੀ ਨਾਮ। ਕਾਇਰਤਾ ਹੈ
ਖੁਦ। ਬਾਦਲਾ। ਲੈਣਾ। ਸੀ
ਤੁਸੀ ਬਿਲਕੁੱਲ ਸਹੀ ਕਿਹਾ ਵੀਰ ਜੀ
Waheguru ji veer di aatma nu santi bakhse O 🙏🙏
ਭੰਡ ਦਾ ਕੋਈ ਕੰਟਰੋਲ ਨਹੀਂ ਕਿਸੇ ਵੀ ਮਹਿਕਮੇ ਤੇ ਪੁਲਿਸ ਅਫਸਰ ਪੰਜ ਗੁਣਾ ਵੱਧ ਰਿਸ਼ਵਤ ਮੰਗਦੇ ਹਨ ਜਿਹੜਾ ਪੰਜ ਹਜਾਰ ਨਾਲ ਸਰ ਜਾਂਦਾ ਸੀ ਪੰਝੀ ਹਜਾਰ ਲਗਦਾ ਅਰਬਾਂ ਰੁਪਏ ਇਕੱਠੇ ਕੀਤੇ ਜਾ ਰਹੇ ਹਨ ਐਮ ਐਲ ਏ ਦਾ ਰੇਟ ਵਧ ਗਿਆ ਪਹਿਲਾਂ ਨਾਲੋਂ ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਕੇਜਰੀਖਾਨ ਨਰਭਕਸ਼ੀ ਅਤੇ ਭੰਡ ਨੇ
🙏🙏 action should be taken against the culprit official feeling Very sad Heartfelt condolences to the family God Bless The Departed soul Waheguru ji Aatma Nuu Shanti De Atte Charna De Kol Rkhey 🙏
Good--News
Waheguru ji kiyun eda kita.. astifa de dinde vire... Family bare soch lende 😭😭😭😭
Although he ws a Police Officer but afterall he was a human being! It's really shameful that bcz of Onkar Singh he lost his life! Strick Actions needed to be taken against him for his un-necessary misbehave
Hii akainth kuj samj nhi aaya ji english vich ji 🙏
Jai Shree krishna
Waheguru Sahib jio 🙏🏼🙏🏼
ਵੀਰ ਆਪ ਨੂੰ ਕਿਉ ਮਾਰੀ ਗੋਲੀ। ਜਾ ਤਾਂ ਜਿਹੜੇ ਤੰਗ ਕਰ ਰਹੇ ਸੀ ਉਹਨਾਂ ਨੂੰ ਰੋੜ ਕੇ ਆਪ ਨੂੰ ਗੋਲੀ ਮਾਰਦਾ, ਤਾ ਤੈਨੂੰ ਸਲੂਟ ਸੀ ਵੀਰ।
ਇਲਜਾਮ ਪੰਜਾਬ ਸਰਕਾਰ ਤੇ ਲਗਾ ਦੇਵੋ?
Wheguru ji wheguru ji
ਮਰਨਾ ਨਹੀਂ ਸੀ ਵੱਡੇ ਵੀਰ। ਜਾਲਿਮ ਨੂੰ ਮਾਰਦਾ। ਤਾਂ ਜੋ ਤੇਰੇ ਨਾਲ ਹੋਇਆ ਕਿਸੇ ਹੋਰ ਨਾਲ ਨਾਂ ਹੁੰਦਾ। ਆਤਮਹੱਤਿਆ ਕਿਸੇ ਵੀ ਮਸਲੇ ਦਾ ਹੱਲ ਨਹੀਂ। ਜੇਕਰ ਜ਼ੁਲਮ ਕਰਨਾ ਪਾਪ ਹੈ ਤਾਂ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ।
ਸਿੱਖ ਕੌਮ ਵੱਲ ਵੇਖੋ ਕਿੰਨੇ ਜ਼ੁਲਮ ਕਿੰਨਾ ਅੱਤਿਆਚਾਰ ਹੋਇਆ ਇਸ ਤੇ। ਕੋਈ ਗਲਤੀ ਨਹੀਂ ਕੋਈ ਦੋਸ਼ ਨਹੀਂ। ਸਿਰਫ਼ ਆਪਣੇ ਹੱਕ ਮੰਗਣ ਨੂੰ ਹੀ ਸਰਕਾਰਾਂ ਨੇ ਦੇਸ ਧਰੋਹੀ ਸਾਬਿਤ ਕੀਤਾ ਸਿੱਖਾਂ ਨੂੰ। ਸਿੱਖ ਕੌਮ ਦਾ ਕਿਸੇ ਵੀ ਧਰਮ ਨਾਲ ਕੋਈ ਵੈਰ ਵਿਰੋਧ ਨਹੀਂ। ਸਿੱਖ ਕੌਮ ਹਰ ਧਰਮ ਦਾ ਸਤਿਕਾਰ ਕਰਦੀ ਹੈ। ਹਰ ਧਰਮ ਦੇ ਬੰਦਿਆਂ ਦੀ ਮਦਦ ਲਈ ਤਿਆਰ ਬਰ ਤਿਆਰ ਰਹਿੰਦੀ ਏ। ਸਰਕਾਰ ਮੀਡੀਆ ਦਾ ਸਹਾਰਾ ਲੈ ਕੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੋਮ ਸਾਬਿਤ ਕਰਦੀ ਹੈ ਹੋਰ ਧਰਮਾਂ ਦੇ ਲੋਕਾਂ ਖਾਸ ਕਰਕੇ ਹਿੰਦੂ ਧਰਮ ਦੇ ਲੋਕਾਂ ਦੇ ਦਿਲਾਂ ਵਿਚ ਇਸ ਗੱਲ ਨੂੰ ਚੰਗੀ ਤਰਾਂ ਉਤਾਰ ਦਿੰਦੀ ਹੈ ਕਿ ਸਿੱਖ ਤੁਹਾਡੇ ਸਭ ਤੋਂ ਵੱਡੇ ਦੁਸ਼ਮਣ ਹਨ ਜਦ ਕਿ ਸਿੱਖਾਂ ਨੇ ਕਦੇ ਵੀ ਕਿਸੇ ਹਿੰਦੂ ਵੀਰ ਨਾਲ ਗਲਤ ਨਹੀਂ ਕੀਤਾ ਹਰ ਸ਼ਹਿਰ ਹਰ ਕਸਬੇ ਵਿੱਚ ਸਿੱਖ ਪਰਿਵਾਰ ਹਿੰਦੂ ਪਰਿਵਾਰਾਂ ਨਾਲ ਰਲਕੇ ਰਹਿੰਦੇ ਨੇ ਹਿੰਦੂ ਮੂੰਡਿਆ ਤੇ ਸਿੱਖ ਮੁੰਡਿਆਂ ਦੀ ਕਿੰਨੀ ਕਿੰਨੀ ਗੂੜੀ ਦੋਸਤੀ ਹੁੰਦੀ ਏ। ਹਿੰਦੂ ਧਰਮ ਨੂੰ ਇਹ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਹੈ ਕਿ ਸਿੱਖ ਸਾਡੇ ਦੁਸ਼ਮਣ ਬਿਲਕੁਲ ਵੀ ਨਹੀਂ ਹਨ। ਸਿੱਖ ਤਾਂ ਸਗੋਂ ਸਾਡੇ ਹਮਾਇਤੀ ਨੇ ਹਰ ਥਾਂ ਤੇ ਮਦਦਗਾਰ ਹਨ। ਇਹ ਸਰਕਾਰਾਂ ਨਫ਼ਰਤ ਫੈਲਾਉਂਦੀ ਨੇ। ਸਰਕਾਰਾਂ ਮੀਡੀਆ ਦਾ ਸਹਾਰਾ ਲੈ ਕੇ ਗਲਤ ਪ੍ਰਚਾਰ ਕਰਦੀਆਂ ਹਨ। ਜਦੋਂ ਤੱਕ ਇੱਕ ਇੱਕ ਹਿੰਦੂ ਵੀਰ ਇਸ ਗੱਲ ਨੂੰ ਸਮਝ ਨਹੀਂ ਲੈਂਦਾ ਦੇਸ਼ ਦਾ ਕਦੇ ਭਲਾ ਨਹੀਂ ਹੋ ਸਕਦਾ। ਦਿਲਾਂ ਵਿੱਚੋਂ ਕਦੇ ਨਫ਼ਰਤ ਨਹੀਂ ਜਾ ਸਕਦੀ ਸਾਨੂੰ ਸਮਝਣਾ ਪਵੇਗਾ ਕਿ ਕੋਈ ਵੀ ਲੀਡਰ ਕਿਸੇ ਧਰਮ ਦਾ ਹਮਾਇਤੀ ਜਾਂ ਮਿੱਤਰ ਨਹੀਂ ਹੁੰਦਾ ਉਸ ਨੂੰ ਆਪਣੀ ਕੁਰਸੀ ਆਪਣੀ ਪਾਵਰ ਚਾਹੀਦੀ ਹੁੰਦੀ ਏ। ਢੱਠੇ ਖੂਹ ਵਿੱਚ ਜਾਵੇ ਉਸ ਵਲੋਂ ਧਰਮ ਜਾਂ ਧਰਮ ਦੇ ਲੋਕ ਉਹ ਧਰਮ ਦੇ ਲੋਕਾਂ ਦੀਆਂ ਲਾਸ਼ਾਂ ਤੇ ਬੈਠ ਕੇ ਰਾਜ ਕਰਨਾ ਜਾਣਦੇ ਨੇ ਤੇ ਕਰਦੇ ਵੀ ਹਨ ਲੀਡਰਾਂ ਦਾ ਕੀ ਜਾਂਦਾ ਹੈ। ਮਰਦੇ ਤਾਂ ਬੇਗਾਨੇ ਪੁੱਤ ਨੇ। ਕੀਮਤੀ ਜਾਨਾਂ ਤਾਂ ਧਰਮ ਦੇ ਲੋਕਾਂ ਦੀਆਂ ਜਾਂਦੀਆਂ ਹਨ।
1984 ਵੇਲੇ ਇਹ ਉ ਕੁਝ ਵਾਪਰਿਆ। ਸਿੱਖਾਂ ਨੇ ਆਪਣੇ ਹੱਕ ਮੰਗਣ ਲਈ ਧਰਮ ਯੁੱਧ ਮੋਰਚਾ ਲਾਇਆ ਕਿਸੇ ਵੀ ਹਿੰਦੂ ਵੀਰ ਨਾਲ ਨਾਂ ਕੋਈ ਨਫ਼ਰਤ ਸੀ ਨਾਂ ਕੋਈ ਹੈਂ ਤੇ ਨਾਂ ਹੀ ਅੱਗੇ ਕਦੇ ਹੋਵੇਗੀ। ਪਰ ਸਰਕਾਰਾਂ ਨੂੰ ਇਹ ਗੱਲ ਹਜ਼ਮ ਨਹੀਂ ਹੁੰਦੀ ਕਿ ਸਾਰੇ ਧਰਮਾਂ ਦੇ ਲੋਕ ਆਪਿਸ ਵਿੱਚ ਮਿਲ ਕੇ ਰਹਿਣ। ਬਸ ਮੋਰਚਾ ਲੱਗਿਆ ਤਾਂ ਸ਼ੁਰੂ ਹੋਇਆ ਸਰਕਾਰੀ ਤੰਤਰ ਵਲੋਂ ਜ਼ੁਲਮ ਦਾ ਦੋਰ। ਜਦੋਂ ਆਪਣੀ ਕੁਰਸੀ ਖਿਸਕਦੀ ਦਿਖਾਈ ਦਿੱਤੀ ਲੀਡਰਾਂ ਨੂੰ ਤਾਂ ਉਹਨਾਂ ਨੇ ਖੂੱਲ ਕੇ ਪੁਲਿਸ ਪ੍ਰਸ਼ਾਸਨ ਤੇ ਮੀਡੀਆ ਦਾ ਗਲਤ ਇਸਤੇਮਾਲ ਕੀਤਾ। ਪੁਲਿਸ ਦੇ ਟਾਉਂਟਾਂ ਕੈਟਾਂ ਨੂੰ ਖੁੱਲ ਦਿੱਤੀ ਗਈ ਕਿ ਰਾਤ ਬਰਾਤੇ ਕਿਤੇ ਵੀ ਪਿੰਡ ਜਾਂ ਸ਼ਹਿਰ ਜਾਂ ਫਿਰ ਬੱਸਾਂ ਵਿੱਚੋਂ ਕੱਢ ਕੇ ਹਿੰਦੂਆਂ ਦਾ ਕਤਲੇਆਮ ਕੀਤਾ ਜਾਵੇ। ਤੇ ਮੀਡੀਆ ਰਾਹੀਂ ਇਹ ਗੱਲ ਫੈਲਾਈ ਜਾਵੇ ਕਿ ਸਿੱਖ ਅੱਤਵਾਦੀ ਹਨ ਤੇ ਸਰਕਾਰ ਨੂੰ ਝੁਕਾਉਣ ਲਈ ਹਿੰਦੂਆਂ ਦੇ ਕਤਲ ਕਰ ਰਹੇ ਹਨ। ਤਾਂ ਜ਼ੋ ਦੋਨਾਂ ਧਰਮਾਂ ਵਿੱਚ ਸਾਂਝ ਖ਼ਤਮ ਹੋਵੇ। ਤੇ ਫਿਰ ਸਰਕਾਰ ਹਿੰਦੁਆਂ ਦੀ ਹਮਾਇਤੀ ਬਣਕੇ ਹਿੰਦੂ ਧਰਮ ਦੀਆਂ ਵੋਟਾਂ ਨਾਲ ਅੱਗੇ ਸਰਕਾਰ ਬਣਾ ਸਕੇ। ਬਸ ਹੋਇਆ ਵੀ ਇੰਝ ਹੀ ਸਰਕਾਰ ਆਪਣੇ ਮਕਸਦ ਵਿਚ ਕਾਮਯਾਬ ਹੋ ਗੀ। ਹਿੰਦੂ ਸਿੱਖਾਂ ਨੂੰ ਆਪਣੇ ਦੁਸ਼ਮਣ ਸਮਝਣ ਲੱਗੇ। ਨਫ਼ਰਤ ਦੀ ਅੱਗ ਫੈਲ ਗਈ। ਇਸ ਗੱਲ ਦਾ ਸਹਾਰਾ ਲੈ ਕੇ ਹੀ ਸਰਕਾਰ ਨੇ ਹਰਮੰਦਿਰ ਸਾਹਿਬ ਤੇ ਭਾਰਤੀ ਫੋਜ ਨਾਲ ਹਮਲਾ ਕੀਤਾ। ਲੱਖਾਂ ਹੀ ਬੇਦੋਸ਼ੇ ਸਿੱਖਾਂ ਨੂੰ ਜਿੰਨਾ ਵਿੱਚ ਬੱਚੇ, ਬੀਬੀਆਂ, ਬਜ਼ੁਰਗਾਂ ਨੂੰ ਮੋਤ ਦੇ ਘਾਟ ਉਤਾਰ ਕੇ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕੀਤਾ। ਸਿੱਖਾਂ ਤੇ ਜ਼ੁਲਮ ਦੀ ਹਨੇਰੀ ਝੁੱਲੀ। ਪਰ ਨਹੀਂ ਇਹ ਬਾਜਾਂ ਵਾਲੇ ਸੱਚੇ ਪਾਤਸ਼ਾਹ ਦੇ ਪੁੱਤਰਾਂ ਨੇ ਹੌਸਲਾ ਨਹੀਂ ਹਾਰਿਆ ਜ਼ੁਲਮ ਸਹਿ ਕੇ ਆਪਣੇ ਆਪ ਨੂੰ ਖਤਮ ਕਰਨ ਦੀ ਬਜਾਏ ਬਦਲਾ ਲੈਣ ਦੀ ਕਸਮ ਖਾਧੀ ਜ਼ੁਲਮ ਨੂੰ ਜੜ ਤੋਂ ਮਿਟਾਉਣ ਲਈ ਇੰਦਰਾ ਤੇ ਬੇਅੰਤੇ ਬੁੱਚੜ ਵਰਗੇ ਜ਼ੁਲਮ ਕਰਨ ਵਾਲਿਆਂ ਨੂੰ ਨਰਕਾਂ ਵਿੱਚ ਭੇਜਿਆ। ਸਿੱਖ ਕੌਮ ਅੱਜ ਵੀ ਜਿਉਂਦੀ ਹੈ ਪਰ ਇਸ ਨੂੰ ਮਿਟਾਉਣ ਵਾਲੇ ਖੁਦ ਮਿੱਟੀ ਵਿੱਚ ਮਿਲ ਗੇ।
ਸੋ ਵੀਰ ਜ਼ੁਲਮ ਨਹੀਂ ਸੀ ਸਹਿਣਾ ਜ਼ੁਲਮ ਦਾ ਟਾਕਰਾ ਕਰਨਾ ਸੀ। ਆਪ ਨਹੀਂ ਸੀ ਮਰਨਾ ਪਾਪੀ ਨੂੰ ਮਾਰਨਾਂ ਸੀ
ਕਾਹਲੀ ਕਰ ਗਿਆਂ ☝☝☝☝
ਰੱਬ ਨੇ ਹਿਸਾਬ ਕਿਤਾਬ ਬੜੀ ਜਲਦੀ ਕੀਤਾ
ਬਾਬਾ ਪਲੀ ਕਰੇ ਆਤਮਾ ਨੂੰ ,,,,,,
ਮਰਨਾ ਕਾਹਤੋਂ ਸੀ ਭਰਾਵਾ।D.S.P. ਸੇਖੋਂ ਵਰਗੇ ਦਿਲ ਜੇਰੇ ਨਾਲ ਲੜਨਾ ਸੀ ਤੇ ਆਸ਼ੂ ਵਾਂਗ ਇਸ ਅਫਸਰ ਤੋਂ ਜੇਲ਼ ਚ ਚੱਕੀ ਫਿਰੌਣੀ ਸੀ।
waheguru ji🙏 😞🌷🌹
ਸਰ ਜੀ ਬੱਚੇ ਰੁਲ ਜਾਣ ਗੇ
Bahut Dukh di gal hai .. Doshiyan nu saza honi chahidi hai ..
Waheguru ji. Heart touching
Hey prabhu mere veer di atma nu shanti deo ,
Hey paar brahm ant mti so gti kro kirpa
Hre krishn
SHO ਨੂੰ ਫਾਂਸੀ ਦੇਣ ਚਾਹੀਦੀ ਏ।
Government should take action
ਲੋਕਾਂ ਦੇ ਰਖਵਾਲੇ ਆਪ ਸੁਰੱਖਿਅਤ ਨਹੀਂ ਹਨ
O waheguru ji
Waheguru ji 🙏🙏
श्री कृष्ण जी जरूर इंसाफ करेंगे, यह भारत का बेटा इंकलाब दे कर गया है, बोहत बुरी स्थिति है पञ्जबी पुलिस की, ये कुमार शहीद है कोई भी क्रांति शहादत मांगती है, पुलिस रिफार्म का पहला शहीद सतीश कुमार अमर रहे।
ਇਸ ਨੂੰ ਤੇ ਜਸਟਿਸ ਦੇ ਦੋ
So sad
Sho ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਬਣਦੀ ਹੈ
Waheguru waheguru rab meher kre sab te
Waheguru ji 😭😭😭🙏 eda na kro uncle ji 😭😭😭😭😭
Waheguru ji... Rabb nu yaad rkhna chahida... Chote waadya nal chnga vivhaar krna chahida 🙏🙏...Sir maut iss da hal ni c....Resign kr dinde...bda dukh lga 💔💔
Waheguru ji mehar kro sab the 🙏🙏🙏🙏
ਬਹੁਤ ਮਾੜਾ ਹੋਇਆ ਪਰ ਇਹ ਮਰਦਾ ਵਾਲਾ ਕੰਮ ਨਹੀ ਕੀਤਾ ਫਿਰ ਗੱਲ ਬਣਦੀ ਸੀ ਪਹਿਲਾ ਉਸ ਇਸਪੈਕਟਰ ਦੇ ਗੋਲੀ ਮਾਰਦਾ ਫਿਰ ਆਪਣੇ ਇਹ ਹੁੰਦਾ ਮਰਦਾ ਵਾਲਾ ਕੰਮ ਉਹ ਇਸਪੈਕਟਰ ਤਾ ਫਿਰ ਛੁੱਟ ਜਾਣਾ ਪੈਸੇ ਦੇ ਜੋਰ ਤੇ ਕਿਉਂਕਿ ਸਭ ਵਿਕਾਉ ਨੇ ਇੱਥੇ