baba gurpreet udasi ਫਸਿਆ ਕਸੂਤਾ, ankur narula followers big action| gurpreet udasi against protest
HTML-код
- Опубликовано: 15 сен 2024
- baba gurpreet udasi ਫਸਿਆ ਕਸੂਤਾ, ankur narula followers big action| gurpreet udasi against protest
Video Topic
baba gurpreet udasi ਫਸਿਆ ਕਸੂਤਾ,
ankur narula followers big action,
gurpreet udasi against protest,
Ankur Narula 'ਤੇ ਹਿੰਦੂ-ਸਿੱਖਾਂ ਦਾ ਐਕਸ਼ਨ,
"ਨਹੀਂ ਹੋਵੇਗਾ Amritsar Crusade",
amrtsar crusade cancel !,
Pastor Ankur Narula ਡਰਾਮੇ ਦੀ ਰਿਹਰਸਲ ਕਰਵਾਉਂਦੇ ਹੋਏ,
Ankur Narula 'ਤੇ ਭੜਕੀ vaneet kaur,
Kulhad Pizza case 'ਤੇ ਬੀਬੀ ਦਾ ਡਰਾਮਾ,
Ankur Narula Ministries,
ਨਿਹੰਗਾ ਪਾਸਟਰ ਨਰੂਲਾ ਤੇ ਐਕਸ਼ਨ !,
Baba Mejor Singh Sodhi against ankur narula big statement,
@DailyNewsPunjabi #dailynewspunjabi
Daily News Punjabi : - Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India Canada Australia United Arab Emirates New zealand UK and USA.
News in Punjabi Language.
This Channel covers news about leaders Captain Amrinder Singh Navjot Singh Sidhu Sukhbir Badal Bhagwant Maan Sukhpal Khaira and Simarjeet Bains etc.
This channel streams news about political parties like Congress Shiromani Akali Dal AAP BJP Lok insaaf Party and Punjab Ekta Party etc.
Website: www.dailynewspunjabi.com
Facebook: dailynewspunjabiofficial
Twitter: dailynewpunjabi
dailynewspunjabi
About Channel
Welcome to Daily News Punjabi, there is no rush of news but depth of important and selective news. Here your issues are satisfactorily discussed and there is a complete updated summary of the decisions of the governments and the politics of Punjab. Great stories about special personalities, sports-entertainment, farmers' emotions and your emotions and much more. Every news with full responsibility and honesty.
Come to Daily News Punjabi for every latest news of Punjab, we will bring every serious issue to you with the same seriousness. Avoid wandering..
ਚੈਨਲ ਬਾਰੇ
Daily News Punjabi 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Daily News Punjabi 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ..
Copyright Disclaimer :-
video is for educational purpose only.Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
E-mail: dailynewztv2019@gmail.com
Telegram Channel
Daily News Punjabi t.me/dailynews...
►Like us on
/ dailynewspunjabi
►Like us on www.blogger.co...
►Like us on www. dai...
►Like us on www.dailymotio...
►Like us on / dailynewpunjabi
►Like us on www.petreon.co...
►Like us on / dailynewspunjabi
►Like us on / dailynewspunjabi
►Subscribe Our Official RUclips Channel Copyright © 2019 Daily News Punjabi. All rights reserved. The content included in this metter, background music & news Style may not be copied, displayed or distributed, in whole or in part, without express license or permission from Daily News Punjabi. Just share the news link from our channel.
ਅਪਣੇ ਬਿਜਨਸ ਨੂੰ ਕਰੋ ਪ੍ਰਮੋਟ, dailynewztv2019@gmail.com ਤੇ ਮੇਲ ਕਰੋl
Thanks for watching our channel Daily News Punjabi delivery the latest news and current affairs programming releted Punjab & Punjabiyat in punjab for india and abroad from Punjab.
ਯਿਸੂ ਜਿੰਦਾ ਪਰਮੇਸ਼ੁਰ ਹੈ, ਜੋ ਸੀ, ਜੋ ਹੈ, ਜੋ ਅਖੀਰ ਤੱਕ ਰਹਿਣ ਵਾਲਾ ਹੈ
Jinda khudda crona ch kithy c ?????😮
Jesus si parmeshwar hai saccha
@@user-fs8pw5xq5x oh taa thik aa corona ch kithy c khuda thoda ?????
ਯਿਸੂ ਧਰਮ ਨਹੀਂ ਬਦਲਦਾ, ਉਹ ਜਿੰਦਗੀ ਬਦਲਦਾ, ਮੈਂ ਵੀ ਹਿੰਦੂ ਪਰਿਵਾਰ ਦਾ ਰਹਿਣ ਵਾਲਾ ਮੇਰਾ ਧਰਮ ਨਹੀਂ ਬਦਲਿਆ, ਮੇਰੀ ਜ਼ਿੰਦਗੀ ਬਦਲੀ ਹੈ।
Hallelujah Hallelujah Hallelujah Hallelujah Hallelujah🙌🙌🙌🙌 Hallelujah Hallelujah Hallelujah Hallelujah Hallelujah Hallelujah Hallelujah Hallelujah Hallelujah🙌🙌🙌🙌
Ajj sade kol ayia c jssu wale kehde tuhde problm solve karge phir mai keha tu kyu ghulmdi phir firdi ehni tups cho
@@SatnamSingh-jr7lkveer mere jehde masihi lok hunde ohna nu dhupp te barish da dar nhi hunda chahe jinna v hove😊
Je dharm nhi badlde ta fer tuhanu kehnde hai ke Sunday nu church aya kro te baaki de 6 din mandir Jaya kro , je rokde hai mandir Jaan ton tan samjo dharm hi badlta hai veer
ਇਦਾਂ ਦੇ ਕਈ ਆਏ ਕਈ ਗਏ ਪਰ ਯਿਸੂ਼ ਮਸੀਹ ਦਾ ਨਾਮ ਉਚਾ ਸੀ ,ਉਚਾ ਹੈ, ਤੇ ਉਚਾ ਰਹੇਗਾ
Amen
Sahii aaaa
Yes 🙏 Amen 😊
ਇਹ ਬਾਬੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ
Sahi gl hai
Karni hi peni hai jaila de piche bhjo ehna nu
Sahi a
ਮੈਂ ਇਸਾਈ ਹਾਂ,, ਔਰ ਅਸੀਂ ਸਭ ਧਰਮਾਂ ਦਾ ਆਦਰ ਸਨਮਾਨ ਕਰਦੇ ਹਾਂ,, ਹਰ ਉਹ ਵਿਅਕਤੀ ਜਿਹੜਾ ਕਿਸੇ ਵੀ ਧਰਮ ਨੂੰ ਮਾੜਾ ਬੋਲੇ ਸਭ ਤੋਂ ਵੱਡਾ ਮੂਰਖ ਆ,, ਕਿਉਂਕਿ ਕੋਈ ਵੀ ਧਰਮ ਕਿਸੇ ਨੂੰ ਮਾੜਾ ਬੋਲਣਾ ਨਹੀਂ ਸਿਖਾਉਂਦਾ... ਸਭ ਪਿਆਰ ਅਮਨ ਸ਼ਾਂਤੀ ਦਾ ਸੰਦੇਸ਼ ਦਿੰਦੇ ਆ. ਔਰ ਜੋ ਵਿਅਕਤੀ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਜਲਦ ਫੜ ਕੇ ਸਲਾਖਾਂ ਦੇ ਪਿੱਛੇ ਸੁੱਟਿਆ ਜਾਵੇ।
Worshiper Joseph Brother Bible Vich Kite Vi Isai Shbad Nahi Likhya Tushi Kive Kaih Sakde Main Isai Hai Main Isai Nahi Masihi Haan ENGLAND ( UK )
ਅਸੀ ਸਾਰੇ ਧਰਮਾਂ ਦੇ ਸਤਿਕਾਰ ਕਰਦੇ ਹਾਂ ਪਰ ਪਾਖੰਡੀ fame ਦੇ ਭੁੱਖਿਆਂ ਦਾ ਨਹੀਂ ਜਿਵੇਂ ਬਾਬਾ ਗੁਰਪ੍ਰੀਤ ਉਦਾਸੀ ਕੈਲੀਫੋਰਨੀਆਂ ਦਾ
ਇੱਹ ਪੰਜਾਬ ਅਤੇ ਇੰਡੀਆ ਦਾ ਮੂਲ ਖ਼ਰਾਬ ਕਰਨ ਲਈ ਹੀ ਪੰਜਾਬ ਆਇਆ ਹੈ
ਇੱਹ ਪੈਸੇ ਅਤੇ Fame Da ਭੁੱਖਾ ਹੈ
Gurpreet ਬਾਬਿਆ ਅਸੀਂ ਸ਼ਾਂਤ ਰਹਿਣ ਵਾਲੀ ਕਾਉਮ ਆ ਤੂੰ ਬਹੁਤ ਵੱਡੀ ਗਲਤੀ ਕਰ ਬੈਠਾ
Bhut ਗਲਤ ਪਰਚਾਰ ਕਰ ਰਿਆ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਵਾਲਾ ਬਾਬਾ
Very ✅ right
ਬਾਬਾ ਕਹਿੰਦਾ c ਮੇਰੀ ਜੁੱਤੀ ਯਿਸੂ ਦੇ ਨਾਮ ਚ ਤੁਰਕੇ ਦਸਦੇ, ਬਾਬਾ ਤੇਰੀ ਹੀ ਜੁੱਤੀ ਯਿਸੂ ਨੇ ਨਾਮ ਚ ਤੇਰੇ ਸਿਰ ਵਿੱਚ ਵੱਜਣੀ ਹੁਣ
ਧੰਨਵਾਦ ਪ੍ਰਭੂ ਜੀ
Ikale Babe Gurpreet Di Report Nahi Naal Vaneet Kaur Dona De Khlaaf Honi Chahidi ENGLAND ( UK )
Jesus is living God ❤❤❤❤❤❤❤❤❤❤❤❤❤❤❤
ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਅੱਜ਼ ਵੀ ਉਹਦੇ ਲੋਕਾਂ ਤੇ ਹੁੰਦੀ ਹੈ ਹੁੰਦੇ ਰਹਿਣਗੇ ਇਹਨਾਂ ਕੋਈ ਵੀ ਰੋਕ ਨਹੀਂ ਸਕਦਾ
ਹੇਲੇਲੁਯਾਹ ਜੈ ਮਸੀਹ ਕੀ
Apostle Ankur Narula ji best precher 👍👍👍👍👍👍🙏🙏🙏🙏
Praise the LORD Jesus ! we support Apostle Ankur narula.
I stand with ankur Narula Ministeries
Yes hallelujah hallelujah hallelujah
Yahowa..di..mehma..yugo...yug..hovegi.. Hallelujah..✝️🙌🙏💪
Hallelujah Hallelujah Hallelujah
We always support to our precious father Apostle Ankur Yosheph Narula ji is a real man of God 🙏🙏🙏🙏🙏🙏🙏🙏
ਮੈ ਅੰਕੁਰ ਨਰੂਲਾ ਜੀ ਦੇ ਨਾਲ ਹਾ ਜੇ ਤੁਸੀ ਵੀ ਨਾਲ ਹੋ ਤਾ ਸਪੋਰਟ ਕਰੋ
Comment ਕਰੋ।
Hallelujah ❤
Hallelujah 🙏
ਇਸ ਬਾਬੇ ਗੁਰਪ੍ਰੀਤ ਤੇ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ
Praise the Lord🙏🙌🙏🙌🙌
Prieas the Lord 🙏⛪🙏 Thank you Jesus Christ 🙏⛪🙏 hallelujah hallelujah hallelujah hallelujah hallelujah hallelujah hallelujah hallelujah
Praise the lord
Hallelujah Hallelujah Hallelujah Hallelujah Hallelujah Hallelujah Hallelujah ✝️
Hallelujah hallelujah hallelujah
Praise the lord hallelujah hallelujah hallelujah halleluya halleluya halleluya halleluya halleluya halleluya halleluya halleluya
I love ankur narula ministry
Jesus is the real living loving god of the whole world.god bless you all people in the whole world.Jesus is the only living God: He does not change anyone's religion, Jesus changes the mind of a person and removes every evil and evil deed from within him.praise the lord Jesus everyone.amen amen amen amen amen amen amen thank you Jesus .
Hallelujah hallelujah 🎉 prise tha Lord god bless you 🙏 All jai masih ki seria nu amen❤🎉
God bless you ameen brother 🙏 ❤️ khuda thuade nl hai❤
Good job you are right and great brother
Hallelujah hallelujah
God bless you all
Hallelujah hallelujah hallelujah hallelujah hallelujah hallelujah hallelujah
Sari Duniya jeshu di ji aa ✝️
Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah
Praise the lord❤
ਜੇਕਰ ਇਸ ਚਵਲ ਨੇ ਬਾਈਬਲ ਪੜੀ ਹੁੰਦੀ ਤਾਂ ਇਹਨੂੰ ਪਤਾ ਹੋਣਾ ਸੀ ਕਿ ਯਿਸੂ ਮਸੀਹ ਕੱਲ ਅਤੇ ਅੱਜ ਅਤੇ ਜੁੱਗੋ ਜੁੱਗ ਇੱਕੋ ਜਿਹਾ ਰਹਿਣ ਵਾਲਾ ਪਰਮੇਸ੍ਵਰ ਹੈ
❤❤❤❤❤❤ਪ੍ਰਧਾਨ ਭਾਜੀ ਜੀ ਕੰਮ ਖਿੱਚ ਕੇ ਰੱਖੋ❤❤❤❤❤❤❤❤❤
Apostle Ankur narula ji mere spiritual father ji aa una jaise koi ni aya aj tk thank you Jesus papa g nu Sadi lives ch bhejn lai,Sanu pap d gulami cho shudaun lai
Hallelujah
Very good brother ji
Very good 👍
Hallelujah ❤✝️🙏🏼
Good Job 👍
We Always Support Apostal Ji And ANM Minister
Jesus is Real God Every Nee Shell Bow...
Thanks Jesus 🙏Hallelujah Hallelujah Hallelujah Amen Amen Amen 🙏🙏
Praise da Lord ✝️✝️🙌🙌🙌🙌🙌🙌
I love jesus
Good post
1 सुनो, यहोवा का हाथ ऐसा छोटा नहीं हो गया कि उद्धार न कर सके, न वह ऐसा बहिरा हो गया है कि सुन न सके;
यशायाह 59:1
Thankyou Jesus ❤❤
God bless you allpraise the lord
Real man of God.. Apostle Ankur Yusuf Narula ji
❤❤❤❤❤❤ਜੈ ਮਸੀਹ ਦੀ❤❤❤❤❤❤❤❤❤
Thank you Jesus Hallelujah hallelujah hallelujah hallelujah hallelujah hallelujah hallelujah hallelujah hallelujah
I love you jesus ❤️ 💖 💓 ♥️ 💗 💛 ❤️ 💖
God bless you all pastor ji
ਨਾਲੇ ਇਹਦੇ ਵਰਗੇ ਕਈ ਆਏ ਹ ਤੇ ਕਈ ਆਉਣਗੇ ਉਹਨਾਂ ਦਾ ਹਾਲ ਉਹੀ ਹੋਣਾ ਜੋ ਪਹਿਲਾਂ ਵਾਲੇ ਦਾ 😅😅😅😅 ਹੋਇਆ
ਜੇ ਸਾਨੂੰ ਪਰਮੇਸ਼ਰ ਨੇ ਦੂਜਿਆਂ ਲਈ ਦੁਆ ਕਰਨਾ ਸਿਖਾਇਆ ਹੈਗਾ ਤਾਂ ਅਸੀਂ ਤਾਂ ਸਿਰਫ ਦੁਆ ਕਰ ਸਕਦੇ ਹਾਂ ਪਰ ਇਹ ਧਿਆਨ ਰੱਖਣਾ ਕਿ ਪਰਮੇਸ਼ਰ ਸਭਨਾਂ ਨੂੰ ਪਿਆਰ ਕਰਦਾ ਉਹ ਕਿਸੇ ਨਾਲ ਵੈਰ ਨਹੀਂ ਰੱਖਦਾ ਗਾ
Hallelujah 🙏🏻❤
Good work masih family ❤🙏God Bless You Brother and Sister ji 🙏 ❤️ ❤
ਆਸੀ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾ ਬਾਬਾ ਗੁਰਪ੍ਰੀਤ ਨੇ ਪਖਾੰਡ ਖਿਲਾਫ ਅਵਾਜ਼ ਉਠਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Amen
ankul nurla paster zindabad masih aktia zindabad
Hallelujah Hallelujah Apostle Ankur Narula Parameshwar ka Sachha Das hai Hallelujah
Babe gurpreet nu mere walo 100000 juti shradhanjali baba ji manjur kareyo
Karvayi honi chaiye baba gurpreet singh te praise the lord
Praise the Lord🙏🙏 jesus 🙏🙏🙏
ਜੈ ਯਿਸ਼ੂ ਮਸੀਹ ਅਬੋਹਰ
ਜਿੰਨਾ ਨੇ ਵੀ ਪ੍ਰਭੂ ਯਿਸ਼ੂ ਦੇ ਬਾਰੇ ਉਸਦੇ ਪ੍ਰਚਾਰਕਾਂ ਕੁਝ ਗ਼ਲਤ ਕਿਹਾ ਹੈ ਉਸਦੀ ਬੇਇੱਜਤੀ ਨੂੰ ਸਾਰੀ ਦੁਨੀਆ ਨੇ ਦੇਖਿਆ ਹੈ
ਤੁਸੀ ਆਪਣੇ ਪ੍ਰਚਾਰ ਤੇ ਕੰਮ ਕਰੋ ਹੋਰਾ ਨੂੰ ਗ਼ਲਤ ਕਹਿਣ ਨਾਲ ਤੁੱਸੀ ਅੱਗੇ ਵਦ ਜਾਣਾ?
ਅੱਛੇ ਕੰਮ ਕਰਕੇ ਹੀ ਬੰਦਾ ਅੱਗੇ ਵਧਦਾ ਹੈ
ਕਿਸੇ ਖਿਲਾਫ ਚੁਠੀਆ ਗੱਲਾਂ ਬੋਲ ਕਰ ਨਹੀਂ।
amen amen
Hallelujah, ALMIGHTY JESUS CHRIST IS WITH US.
Eda de babe bht aye parbhu jeshuu da km na rukeya na rukna te na koi rok skda🎉❤🎉hallelujah
Hallelujah!!! We all stand with Ankur Narula Ministry... Praise the lord... Jesus with us ... Amennn
ਜਿਹੜੀ ਸੱਚਾਈ ਹ ਨਾ ਉਹ ਹਮੇਸ਼ਾ ਚੁੱਭਦੀ ਹੁੰਦੀ ਹੈ ਤੇ ਪ੍ਰਭੂ ਯਸੂ ਮਸੀਹ ਸੱਚਾਈ ਹੈ ਉਹ ਪਵਿੱਤਰ ਹੈ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਪਵਿੱਤਰ ਸਨੋ ਕਾ ਯਹੋਵਾ ਪਰਮੇਸ਼ਰ ਹੈਗਾ ਤੋ ਉਹ ਇਸੇ ਕਰਕੇ ਸ਼ੈਤਾਨ ਦੇ ਉਹ ਅੱਗ ਲੱਗ ਰਹੀ ਹੈ ਕਿਉਂਕਿ ਪਰਮੇਸ਼ਰ ਇਕ ਰੋਸ਼ਨੀ ਹ ਚਾਨਣ ਹ ਉਹ ਲੋਕਾਂ ਦਾ ਰਾਹ ਉਹ ਲੋਕਾਂ ਨੂੰ ਰਾਹ ਦਿਖਾਉਂਦਾ ਪਰਮੇਸ਼ਰ ਸੱਚੇ ਵਾਲਾ ਤੇ ਇਹ ਇਹਨਾਂ ਨੂੰ ਹੁਣ ਸ਼ੈਤਾਨ ਨੂੰ ਲੱਗ ਰਹੀ ਹੈ ਅੱਗ ਤੇ ਸ਼ੈਤਾਨ ਫਿਰ ਉਹਨੂੰ ਕਹਿੰਦੇ ਨਾ ਕਿ ਉਹਨੂੰ ਉਹ ਸਮਝਣ ਵਾਲਾ ਸਮਝ ਜਾਂਦਾ ਹੁੰਦਾ
ਬਾਬੇ ਗੁਰਪ੍ਰੀਤ ਵਰਗੇ ਕਈ ਆਉਣ ਗੇ ਦੂਕੀ 3ਕੀ😂
😹😹😹
Aho ehi hall hai, kyuki ethe sikh hai.. Kite bhajpa shasit rajya ch jaayo.. Aglian baah paani hai piche.. Ethe sikh khuli shoot dinde ne apne dharam khilaaf bakwaas karn vaalya nu😢
Bai gurpreet kafir nu seriously na lya jave
Dhongi 420
Behrupiya
ਏਦੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਲਦੀ ਜਲਦੀ
hallelujaah...
Praise the LORD Jesus ! we support Apostle Ankur narula
ਇਹ ਬਾਬੇ ਤੇ ਕਾਰਵਾਈ ਕੀਤੀ ਜਾਵੇ ਜਲਦੀ ਤੂੰ ਜਲਦੀ ਇਹ ਬਹੁਤ ਗਲਤ ਗਲਾ ਨੂੰ ਫਲਾ ਰਿਹਾ ਹੈ ਬਣਦੀ ਕਾਰਵਾਈ ਕੀਤੀ ਜਾਵੇ
Punjab da mahol grm krna chaoda ha
Mn ja baba garmi pehla bhut hai
@@Holyspirit123 ਹੋਰ ਕਰੋ ਕਮੇਂਟ ਏਦੇ ਤੇ ਬੈਰੂਪੀ ਬਾਬਾ
Hallelujah jeasu ke jai jai jai
Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah
Hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah hallelujah
ਬਾਬਾ ਗੁਰਪ੍ਰੀਤ ਸਿੰਘ ਚਲਾ ਗਿਆ ਵਿੱਚ "ਉਦਾਸੀ"
😹😹😹
ਇਸਦੇ ਨਾਮ ਵਿਚ ਹੀ ਉਦਾਸੀ ਹਾ ਤੇ ਇੱਹ ਬੋਹਤ ਜਲਦੀ ਉਦਾਸ ਹੋਣ ਵਾਲਾ ਹੈ
Real man of God apostle Ankur narula ji ❤❤❤❤❤
ਸਭ ਗਰੰਥ ਪੂਜਣ ਯੋਗ ਨੇ ਯਿਸੂ ਮਸੀਹ ਦਾ ਜਿਕਰ ਕੁਰਾਨ ਵਿੱਚ ਹੈ ਸਿੱਖ ਰਾਜ ਪੜੋ ਮਹਾਰਾਜਾ ਰਣਜੀਤ ਸਿੰਘ ਨੇ ਮੰਦਰ ਮਸਜਿਦ ਗੁਰਦੁਆਰੇ ਸਭ ਧਰਮਾਂ ਦਾ ਸਤਿਕਾਰ ਕੀਤਾ ਸੀ ਸਭ ਦੀ ਮੁਰੰਮਤ ਵਾਸਤੇ ਪੈਸੇ ਦਿੱਤੇ ਗਏ ਮੋਹਰਾ
God bless you all team members ameen
Hallelujah hallelujah hallelujah hallelujah hallelujah hallelujah hallelujah 🙏🙏🙏🙏🙏🙏🙏
Madam sade papa ji apostle ankur narula ji . Respect naal madam bolo
Yeshu jeha na koi c na hai na koi hona amin
ਇਸ ਬਾਬੇ ਤੇ ਬਣਦੀ ਕਾਰਵਾਈ ਕਰਵਾਈ ਜਾਵੇ ਤਾਂ ਕਿ ਇਹਨਾਂ ਵਰਗੇ Fame ਦੇ ਭੁੱਖਿਆਂ ਨੂੰ ਪਤਾ ਲਗੇ ਜਿਹੜੇ ਜਦੋਂ ਮਰਜ਼ੀ ਮੁੁਹ ਚੁੱਕ ਕੇ ਕੁਝ ਵੀ ਬੋਲ ਦਿੰਦੇ ਹਨ
ਜਦੋਂ ਯਿਸੂ ਮਸੀਹ ਜੀ ਆਪਣੇ ਸਰੀਰ ਵਿੱਚ ਧਰਤੀ ਉੱਤੇ ਸੀ ਤਾਂ ਉਸ ਟਾਈਮ ਓਹਨਾ ਨੇ ਲੰਗੜੇ ਚਲਾਏ, ਮੁਰਦੇ ਜਿਵਾਏ, ਕੋਹੜ੍ਹੀ ਸ਼ੁਦ ਕੀਤੇ, ਤੇ ਓਹ ਹੁਣ ਵੀ ਸਾਡੇ ਆਤਮਿਕ ਪਿਤਾ APOSTEL ankur yoseph narula ji ਦੇ ਦੁਆਰਾ ਕਰਦੇ ਪਏ ਆ
Love' you Jesus 👑💖✨✨
Ameen hallelujah hallelujah hallelujah hallelujah hallelujah hallelujah
The real man of god apostle ankur yoseph NARULA ji my spiritual FATHER ji
Government jaldi to jaldi action le Fir to Shanti Di lahar Punjab vich ho jaaye Jo Gaurav brother kar rahe ne vah bahut tarif hai kabil hai Asi sab log action committee ka dhanyvad karte Hain
ਇਸ ਬਾਬੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ
Hallelujah hallelujah hallelujah hallelujah pabhu yashu masih ki jai
ਨਾਲੇ ਨੂੰ ਪੁੱਛਣ ਵਾਲਾ ਹੋਵੇ ਜੋ ਕੁਝ ਵੈਸੇ ਅਸੀਂ ਕਹਿਣਾ ਨਹੀਂ ਚਾਹੁੰਦੇ ਸੀ ਪਰ ਇਹਨਾਂ ਦੀ ਆਪ ਹੀ ਅਬੂ ਇਹ ਕਹਿ ਰਹੀ ਹੈ ਗੁਰਦੁਆਰਿਆਂ ਵਿੱਚ ਜੋ ਕੁਝ ਹੁੰਦਾ ਹੈਗਾ ਕਿ ਉਹ ਸਹੀ ਹੁੰਦਾ ਹੈਗਾ ਸਹੀ ਕਿਹਾ ਇੱਕ ਬਾਬੇ ਨੇ ਕਿ ਪਹਿਲਾਂ ਆਪਣੇ ਆਪ ਨੂੰ ਸੁਧਾਰੋ ਫਿਰ ਦੂਜਿਆਂ ਦੇ ਸੁਧਾਰ ਕਰੋ ਜੇ ਪਹਿਲਾਂ ਤੁਸੀਂ ਆਪਣੇ ਆਪ ਨੂੰ ਨਹੀਂ ਸੁਧਾਰ ਸਕਦੇ ਤੇ ਦੂਜਿਆਂ ਤੇ ਉਗਲੀ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ ਗਾ
Gorov brother parbhu aapji nu parmeshwar barkat te protection deve God bless you
17 जितने हथियार तेरी हानि के लिये बनाए जाएं, उन में से कोई सफल न होगा, और, जितने लोग मुद्दई हो कर तुझ पर नालिश करें उन सभों से तू जीत जाएगा। यहोवा के दासों का यही भाग होगा, और वे मेरे ही कारण धर्मी ठहरेंगे, यहोवा की यही वाणी है॥
यशायाह 54:17
God bless you action committee for action ❤❤
Amen Praise the Lord
ਇਹਦੀ ਸ਼ਕਲ ਤੋਂ ਕਿਹੜੇ ਪਾਸੇ ਬਾਬਾ ਲੱਗਦਾ ਜੋ ਬਾਬਾ ਨਾਮ ਦਿੱਤਾ ਜਾਂਦਾ ਨਾ ਉਹ ਬਹੁਤ ਹੀ ਵਿਦਵਾਨ ਪੜੇ ਲਿਖੇ ਗਿਆਨੀਆਂ ਨੂੰ ਕਿਹਾ ਜਾਂਦਾ ਜਿਹੜਾ ਗਿਆਨੀ ਇਨਸਾਨ ਹੁੰਦਾ ਉਹ ਕਿਸੇ ਧਰਮ ਦੇ ਕਿੰਤੂ ਪ੍ਰੰਤੂ ਨੂੰ ਕਰਦਾ ਨਾਲੇ ਕਹਿੰਦਾ ਮੈਂ ਬਾਈਬਲ ਪੜੀ ਹੈ ਨਾਲੇ ਕਹਿੰਦਾ ਬਾਈਬਲ ਨਕਲੀ ਹੈ ਨਾਲੇ ਕਹਿੰਦਾ ਮੈਂ ਬਾਈਬਲ ਸਟਡੀ ਕਰਾਉਣਾ ਫਿਰ ਤੂੰ ਸਿੱਖ ਧਰਮ ਕਾ ਛੱਡ ਕੇ ਤੂੰ ਬਾਈਬਲ ਸਟੱਡੀ ਕਾਹ ਤੋਂ ਕਰਾਣਾ ਲੋਕਾਂ ਨੂੰ ਭਾਈ