Janetpura Vs Hathur Best Match in Janetpura (Ludhiana) By Kabaddi365.com

Поделиться
HTML-код
  • Опубликовано: 30 сен 2024
  • Buy: amzn.to/3MjPP6U
    Join this channel to get access to perks: bit.ly/3B5oHSA
    ਬੈਸਟ ਕਬੱਡੀ ਮੈਚਾਂ ਦੀ ਲੜੀ ਵਿਚ ਪੇਸ਼ ਹੈ ਜਨੇਤਪੁਰ (ਲੁਧਿਆਣਾ) ਕਬੱਡੀ ਟੂਰਨਾਂਮੈਂਟ ਦਾ ਇਹ ਮੈਚ ਜੋ ਕਿ ਜਨੇਤਪੁਰ ਤੇ ਹਠੂਰ ਦੀਆਂ ਟੀਮਾਂ ਦਰਮਿਆਨ ਮਿਤੀ 10-08-2014 ਨੂੰ ਖੇਡਿਆ ਗਿਆ।ਬਲਨੋ ਦੀ ਟੀਮ ਵਿਚ ਕਾਲੂ ਰਸੂਲਪੁਰ, ਗਗਨ ਜਲਾਲ, ਅਮਨਾ ਜਨੇਤਪੁਰ ਅਮਰੂ ਜਨੇਤਪੁਰ, ਬਿੰਦੀ ਜਨੇਤਪੁਰ, ਤੇ ਹਠੂਰ ਦੀ ਟੀਮ ਵਿਚ ਸੋਨੀ ਫਤਿਹਗੜ੍ਹ ਛੰਨਾ, ਨਾਹਟ ਝੋਟ, ਏਕਮ ਹਠੂਰ, ਨਾਨਕ ਹਠੂਰ, ਨਿਰਭੈ ਹਠੂਰ, ਪਾਲ ਹਠੂਰ ਇਹ ਖਿਡਾਰੀ ਖੇਡ ਰਹੇ ਸਨ।ਦੋਸਤੋ ਦੇਖਦੇ ਹਾਂ ਮੈਚ ਕਿ ਦੋ ਬੈਸਟ ਟੀਮਾਂ ਵਿਚੋਂ ਕਿਹੜੀ ਟੀਮ ਬਾਜੀ ਮਾਰਦੀ ਹੈ।
    ਬੈਸਟ ਕਬੱਡੀ ਮੈਚ ਦੇਖੋ : / 365kabaddi
    ਫੇਸਬੁੱਕ ਪੇਜ:- / kabaddi365
    ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
    Best Video Channel:- / 365kabaddi
    Facebook Page:- / kabaddi365
    Full Video Channel:- / kabaddi365f
    #kabaddi365
    #kabaddi

Комментарии • 13