ਕੈਲਗਰੀ(ਕੈਨੇਡਾ) ‘ਚ ਕਾਰਾਂ ਦੀਆਂ ਚੀਕਾਂ ਪਵਾਉਣ ਵਾਲਿਆਂ ਖ਼ਿਲਾਫ ਇਕੱਠ,ਪੁਲਿਸ ਪ੍ਰਸ਼ਾਸਨ ਵਲੋਂ ਸਖ਼ਤ ਕਾਰਵਾਈ ਦਾ ਭਰੋਸਾ

Поделиться
HTML-код

Комментарии • 147

  • @brarbrar5471
    @brarbrar5471 23 дня назад +34

    ਏਹੋ ਜਿਹੇ ਲੋਕਾਂ ਨੂੰ ਫੜ੍ਹ ਕੇ ਸਿੱਧਾ airport ਤੋਂ ਇੰਡੀਆ ਭੇਜੋ

  • @desrajsingla951
    @desrajsingla951 23 дня назад +38

    ਪੂਰੀ ਸਖ਼ਤੀ ਕਰਕੇ ਕੈਲਗਰੀ ਨੂੰ ਇਨਾਂ ਗੰਦੇ ਅੰਸਰਾਂ ਤੋਂ ਬਚਾਉ
    ਜੀ

    • @TaranvirJhajj
      @TaranvirJhajj 23 дня назад +2

      Hanji

    • @SukhSingh-sx3lb
      @SukhSingh-sx3lb 22 дня назад +3

      ਜੋ ਅਨਪੜ ਜੰਗਲੀ ਪੰਜਾਬ ਵਿੱਚ ਕਰਦੇ ਰਹੇ ਉਹੀ ਕੁੱਤਪੁਣਾ ਇੱਥੇ ਕਰਨ ਲੱਗੇ ਆ।ਜੇ ਇਹਨਾਂ ਨੂੰ ਸਮਾਂ ਰਹਿੰਦੇ ਲਗਾਮ ਨਾਂ ਪਾਈ ਤਾਂ ਹਲ ਇੱਥੇ ਵੀ ਉਹੀ ਹੋਣਾ ਜੋ ਪੰਜਾਬ ਦਾ ਹੋਇਆ ।

  • @sikanderjitdhaliwal2078
    @sikanderjitdhaliwal2078 23 дня назад +38

    ਬਾਠ ਸਾਬ ਘਰਾਂ ਵਿੱਚ ਟਰੈਕਟਰ ਲਿਆ ਕੇ ਸੜਕਾਂ ਤੇ ਜਾਗੋ ਕੱਢਣਾਂ ਵੀ ਗਲਤ ਹੈ ਰਾਤ ਨੂੰ ਗਿਆਰਾਂ ਵਜੇ ਤੱਕ ਢੋਲ ਵੱਜਦੇ ਹਨ। ਇਸ ਤੋਂ ਵੀ ਲੋਕ ਦੁੱਖੀ ਹਨ। ਇਸ ਵਾਰੇ ਵੀ ਪੁਲੀਸ ਕੁੱਝ ਸਖ਼ਤ ਕਦਮ ਚੁੱਕੇ।

    • @SurjitSingh-iw5ek
      @SurjitSingh-iw5ek 23 дня назад +1

      ਥੋੜੇ ਸਮੇਂ ਤੋਂ ਰੱਜੇ ਹੋਏ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ

    • @RajinderTah
      @RajinderTah 22 дня назад +1

      ਫੁੱਕਰੇ

    • @barjinderchahal960
      @barjinderchahal960 22 дня назад +1

      @@SurjitSingh-iw5ekਰੱਜੇ ਹੋਏ ਘੱਟ ਨੇ ਘਰ ਦੀਆਂ equity Line of credit ਤੇ ਕਰਜ਼ਾ ਚੱਕਣ ਆਲੇ ਵੱਧ ਨੇ . ਮੁੜ ਕੇ ਵਿਆਹ ਤੇ ਹਫ਼ਤੇ ਬਾਅਦ ਈ ਬੇਬੇ ਬਾਪੂ ਫਿਰ ਲੋਨ ਦੀਆਂ ਕਿਸ਼ਤਾਂ ਭਰਣ ਲੱਗ ਜਾਂਦੇ ਨੇ ਅਗਲੇ ਪੰਜ ਸੱਤ ਸਾਲ ਲਈ .

    • @barjinderchahal960
      @barjinderchahal960 22 дня назад +2

      ਪਹਿਲਾ ਵਧੀਆ ਹੁੰਦਾ ਸੀ . ਸ਼ਨੀਵਾਰ ਨੂੰ ਤੜਕੇ ਨੰਦ ਕਾਰਜ , ਸ਼ਾਮ ਨੂੰ ਪਾਰਟੀ , ਵਿਆਹ ਤੋ ਇੱਕ ਦਿਨ ਪਹਿਲਾਂ ਲੋਕ ਆਪਣੇ ਘਰ ਵਿੱਚ ਈ ਵਟਣਾ ਮਲ ਕੇ ਜਾਗੋ ਕੱਢ ਲੈਦੇ ਸੀ , ਪਰ ਅੱਜ ਕੱਲ ਉਹੀ ਸਬ ਫਜ਼ੂਲ ਫੁਕਰਾ ਪੰਤੀ ਆਲੇ ਖ਼ਰਚੇ ਕਰ ਰਹੇ ਨੇ ਕਰਜ਼ੇ ਦੇ ਸਿਰ ਤੇ , ਜਿੰਨਾ ਨੂੰ ਅਸੀ ਸ਼ੱਡ ਕੇ ਆਏ ਸੀ .

    • @SurjitSingh-iw5ek
      @SurjitSingh-iw5ek 21 день назад

      @@barjinderchahal960 Right 👍

  • @tarsemlalsogi2299
    @tarsemlalsogi2299 22 дня назад +6

    ਪੰਜਾਬੀਆਂ ਨੂੰ ਫੁਕਰਪੁਣੇ ਦਾ DNA ਖਾ ਗਿਆ

  • @srupinderd
    @srupinderd 21 день назад +5

    Winnipeg (MB), ਵੀ ਐਹੋ ਕੁਝ start ਹੋ ਰਿਹਾ। ਬਾਠ ਸਾਹਿਬ ਤੁਸੀਂ ਪੂਰਾ ਖੁੱਲ੍ਹਕੇ ਨਹੀਂ ਕਿਹਾ ਕਿ ਇਹ ਫੁਕਰੇ ਕੰਮ International ਸਟੂਡੈਂਟਸ ਤੋਂ ਬਿਨਾਂ ਹੋਰ ਕਿਸੇ ਦੇ ਨਹੀਂ। ਕਾਰਨ ਹੈ, education ਨਾ ਹੋਣਾ, 12 ਵੀ ਕਰਕੇ ਏਥੇ ਆਗਿ, ਜਿਹੜਾ ਕੁਝ ਪੰਜਾਬ ਮੋਟਰਸਾਇਕਲ ਉਪਰ ਕਰਦੇ ਨੇ, ਉਹੀ ਕੁਝ ਏਥੇ ਗੱਡੀਆਂ ਉਪਰ ਲਾਗੇ। ਉਪਰ ਦੀ, ਆਟੋ dealership ਵਾਲੇ ਵੀ gedi route ਵਰਗੇ ਨਾਮ ਲੈਕੇ, ਕਰੇਲਾ nim te ਚਾੜ੍ਹ ਦਿੰਦੇ ਨੇ

  • @positivethoughts8461
    @positivethoughts8461 24 дня назад +38

    ਲੱਗਦਾ ਐ ਬੇਲਗਾਮ ਫੁਕਰੇ ਪੰਜਾਬੀਆਂ ਨੂੰ ਕੋਈ ਫਰਕ ਪਵੇਗਾ???

    • @TaranvirJhajj
      @TaranvirJhajj 23 дня назад +2

      Students a

    • @swaranjitsingh3008
      @swaranjitsingh3008 23 дня назад

      ਪੰਜਾਬ ਤੇ ਕੈਨੇਡਾ ਜਿੱਥੇ ਮਰਜੀ ਦੇਖ ਲੋ ਬੁਰਾ ਹਾਲ ਈ ਹਰਲ ਹਰਲ ਕਰਦੇ ਫਿਰਦੇ ਹਨ। ਪੰਜਾਬੀ ਸਿੰਗਰਾ ਨੇ ਬਹੁਤ ਜਿਆਦਾ ਫੁਕਰਪੁਣਾ ਭਰ ਦਾ ਦਿੱਤਾ ਹੈ ਨਵੀਂ ਮੰਡੀਰ ਵਿਚ

  • @gammingwithdilpreet1763
    @gammingwithdilpreet1763 22 дня назад +4

    ਬਹੁਤ ਵਧਿਆ ਇਹੋ ਜਿਹੇ ਬੰਦੇ ਚੱਕਕੋ ਭੇਜੋ ਇੰਡੀਆ ਹੂਲੜ ਬਾਜ

  • @HarjinderSingh-vq7xv
    @HarjinderSingh-vq7xv 23 дня назад +28

    Car should be bonded & suspend license. ਤੇ 5-5 ਪਟੇ, ਮੂੰਹ ਕਾਲਾ ਕਰਕੇ ਕਾਲੇ ਖੋਤੇ ਤੇ ਗੇੜੇ ਲਵਾਉ ਸਾਵਨਾ ਪਲਾਜ਼ਾ ਦੇ. 😅😅

  • @daveywaraich7033
    @daveywaraich7033 22 дня назад +4

    Thank you so much guys.. it was such an important issue to take step for , shopping plazas are public properties for people to come and shop pretty much, not burning tires and drag races. Thank you Red FM , city counsels and all the Law Enforcement

  • @SurjitSingh-iw5ek
    @SurjitSingh-iw5ek 23 дня назад +7

    ਇਸ ਤਰ੍ਹਾਂ ਦੇ ਫੁਕਰਿਆਂ ਨੂੰ ਇੱਕ ਸਾਲ ਜੇਲ੍ਹ ਦੀ ਹਵਾ ਖੁਆ ਕੇ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ

  • @SinghashwanisinghSingh
    @SinghashwanisinghSingh 23 дня назад +9

    ਤਾਂ ਹੀ ਤਾਂ ਕਨੇਡਾ ਸਰਕਾਰ ਕੱਢਣ ਨੂੰ ਫਿਰਦੀ ਹੈ ਬਾਹਰ ਇਨ੍ਹਾਂ ਬੱਬਰ ਸ਼ੇਰਾ ਨੂੰ ਇਨ੍ਹਾਂ ਜਿਹੜਾ ਗੰਦ ਇਥੇ ਪਾਇਆ ਸੀ ਹੁਣ ਉਥੇ ਵੀ ਇਸੇ ਗੰਦ ਨੂੰ ਪਾਉਣ ਦੀ ਕੋਸ਼ਿਸ ਵਿੱਚ ਲੱਗੇ ਹੋਏ ਹਨ ਹੁਣ ਇਨ੍ਹਾਂ ਦੀਆ ਕੀਤੀਆਂ ਕਰਤੂਤਾਂ ਦਾ ਫਲ ਸਾਰਿਆਂ ਨੂੰ ਮਿਲਣਾ ਲੱਗਦਾ ਜਹਾਜ ਭਰ ਭਰ ਲੈਂਡ ਕਰਨ ਦੀ ਤਿਆਰੀ ਹੈ ਸਾਬਾਸ਼ ਲੱਗੇ ਰਹੋ ਕਿਸੇ ਨੂੰ ਚੈਨ ਨਾਲ ਨਾਂ ਰਹਿਣ ਦਿਓ ਬੁਲੇਟ ਵੀ ਲੈ ਜਾਓ ਥੋੜੇ ਜਿਹੇ ਉਥੇ ਪਟਾਕੇ ਵੀ ਪਾਇਆ ਕਰੋ ਚੰਗਾ ਲੱਗਦਾ ਉਨ੍ਹਾਂ ਲੋਕਾਂ ਨੂੰ

  • @dalersingh5082
    @dalersingh5082 23 дня назад +3

    ਪੂਰੀ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ ਜੀ। ਇਸ ਤਰ੍ਹਾਂ ਦੇ ਗੁੰਡਾਗਰਦੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਜੀ।‌

  • @barjinderchahal960
    @barjinderchahal960 22 дня назад +3

    ਪਰਮਾਤਮਾ ਕਰੇ ਥੋਡੀਆ ਕੋਸ਼ਿਸ਼ਾਂ ਨੂੰ ਬੂਰ ਪਵੇ , ਬਰੈਪਟਨ ਆਲਿਆ ਨੇ ਤਾਂ ਜ਼ੋਰ ਲਾ ਲਿਆ ਪਹਿਲੀਆਂ ਵਿੱਚ . ਜਿੰਨਾ ਮਾੜਾ ਹਾਲ ਸਾਡੇ ਹੋਇਆ ਰੱਬ ਕਰੇ ਥੋਡੇ ਨਾ ਹੋਵੇ , ਬਾਕੀ ਨਹੀ ਅਲਬਰਟਾ ਆਲੇ ਗੋਰਿਆਂ ਤੇ ਸ਼ੱਡ ਦਿਓ ਉਹ ਚੰਗੀ ਤਰਾਂ ਸਮਝਾ ਦੇਣਗੇ. ਉਹਨਾ ਦੇ ਅੱਗੇ ਫਿਰ ਸੋਰੀ ਸਰ ਸੋਰੀ ਸਰ ਕਰੀ ਜਾਣਗੇ . ਆਪਣਾ ਕੋਈ ਮੱਤ ਦਵੇ ਤਾਂ ਕਹਿਣਗੇ ਪੁਰਾਣੇ ਸਾਡੇ ਨਵੇਂ ਆਇਆ ਨਾਲ ਜੈਲਸੀ ਕਰਦੇ ਨੇ .ਅਖੇ ਅਸੀ ਪੜੇ ਲਿਖੇ ਆ ,ਫਿਰ ਪੜੇ ਲਿਖਿਆ ਆਲੇ ਕੰਮ ਵੀ ਕਰੋ ਭਾਈ , ਕਿਉ ਹਰ ਜਗਾ ਜਿੱਥੇ ਥੋਡੀ ਗਿਣਤੀ ਵੱਧ ਰਹੀ ਆ ਲੋਕ ਥੋਨੂੰ ਗਲਤ ਕਿਹ ਰਹੇ ਨੇ . ਫਿਰ ਕੁੱਛ ਤਾਂ ਗਲਤੀ ਹੋਣੀ ਈ ਆ ਭਾਈ ਥੋਡੀ.

    • @barjinderchahal960
      @barjinderchahal960 22 дня назад +1

      ਬਾਕੀ ਜਿੰਨੀ ਕੁ ਗਾਲ ਤੇ ਨਫ਼ਰਤ ਆਪਣਿਆ ਨੂੰ ਅੱਜ ਕੱਲ ਝੱਲਣੀ ਪੈ ਰਹੀ ਆ ਮੈਂ ਪਿਛਲੇ 24 ਸਾਲ ਵਿੱਚ ਨੀ ਦੇਖੀ . ਸਮਝਦਾਰ ਬਣੋ ਕਿਤੇ ਬਹੁਤ ਦੇਰ ਨਾ ਹੋਜੇ.
      ਜਿੰਨਾ ਮਰਜ਼ੀ ਦਿਲ ਨੂੰ ਦਿਲਾਸਾ ਦੇ ਲਿਓ ਪਰ ਰਹਿਣਾ ਇਸ ਮੁਲਕ ਨੇ ਗੋਰਿਆਂ ਦਾ ਈ ਮੁਲਕ ਆ . ਜੇ ਉਹਨਾ ਦੇ ਕਾਨੂੰਨ ਮੰਨ ਕੇ ਚੱਲਾਂਗੇ ਤਾਂ ਫਾਇਦੇ ਵਿੱਚ ਰਹਾਂਗੇ ਨਹੀ ਫਿਰ ਅਗਲੇ ਸਾਰਿਆਂ ਨੂੰ ਹੋਲੀ ਹੋਲੀ ਏਰਪੋਰਟ ਤੱਕ ਸ਼ੱਡ ਕੇ ਆਉਣਗੇ . ਇਹ ਉਹੀ ਮੁਲਕ ਆ ਤੇ ਉਹੀ ਕਾਨੂੰਨ ਨੇ ਜਿੰਨਾ ਦੀ ਪਰਸੰਸਾ ਕਰਦੇ ਨੀ ਸੀ ਥੱਕਦੇ ਪੰਜਾਬ ਵਿੱਚ . ਮੁੜ ਕੇ ਇੱਥੇ ਆਕੇ ਇਹਨੂੰ ਪੰਜਾਬ ਬਣਾਉਣ ਲੱਗ ਜਾਂਦੇ ਨੇ . ਕਲਚਰ ਬਚਾਓ ਆਪਣਾ ਇਹ ਬੁਰੀਆਂ ਤੇ ਫੁਕਰੀਆਂ ਆਦਤਾਂ ਦਿੱਲੀ ਈ ਸ਼ੱਡ ਆਇਆ ਕਰੋ ਆਉਣ ਲੱਗੇ

  • @KuldeepSandhu-z3i
    @KuldeepSandhu-z3i 23 дня назад +14

    ਸਖ਼ਤੀ ਨਾਲ ਇਹ ਬੰਦੇ ਬਣਨ ਗੇ ਜਾਂ ਫਿਰ ਮੋਟਾ ਜੁਰਮਾਨਾ

  • @shinderpalsingh3645
    @shinderpalsingh3645 24 дня назад +6

    ਬਹੁਤ ਵਧੀਆ ਉਪਰਾਲਾ ਬਾਠ ਸਾਹਿਬ ਮੈ ਰਹਿੰਦਾ ਤਾ ਨੇੜੇ ਹੀ ਸੁਹਾਣਾ 260 ਚ ਹਾ ਜੀ ਪਰ ਮੀਂਹ ਕਰਕੇ ਜਾ ਨਹੀਂ ਸਕਿਆ , ਹੁਣ ਤੁਹਾਡੇ ਚੈਨਲ ਰਾਹੀ ਵੇਖ ਰਿਹਾ ਕਿ ਕੀ ਹੋਇਆ ਉੱਥੇ ਜੀ

  • @manjeetkaur5348
    @manjeetkaur5348 23 дня назад +7

    ਇਹੋ ਜਿਹੇ ਕੰਮ ਫੁਕਰੇ ਹੀ ਕਰਦੇ ਹੁਦੇ ਹਨ ਇਨ੍ਹਾਂ ਨੂੰ ਜਿਥੇ ਵੀ ਫੁਕਰ ਪਣਾ ਕਰਦੇ ਦੇਖੇ ਤਾ 5000 ਡਾਲਰ ਪਰ ਆਦਮੀ ਨੂੰ ਜੂਰਮਾਨਾ ਕੀਤਾ ਜਾਵੇ।

  • @jatindersidhu6212
    @jatindersidhu6212 24 дня назад +14

    Car e bond kr deni chahidi license sespend

  • @AvtarSingh-tj1vt
    @AvtarSingh-tj1vt 24 дня назад +13

    Sarey deport karo mud punjab vich tey inhaa pataa chalna chaheda k key haal ney itthey.kis tarha idhar dey police tey politician ney haal kita hai Punjab vich.

  • @Mr-Faraz92
    @Mr-Faraz92 23 дня назад +7

    Muffler should be banned in all over Canada and front tinted windows also should be banned

  • @KarnailMandair
    @KarnailMandair 23 дня назад +2

    ਪੰਜਾਬ ਪੁਲਿਸ ਹੀ ਇਨਾ ਨੂੰ ਨੱਥ ਪਾਉਦੀ ਹੈ

  • @TaranvirJhajj
    @TaranvirJhajj 23 дня назад +2

    Good move very good move i appreciate CALGARY POLICE DEPARTMENT ✅️👌

  • @harneksingh5789
    @harneksingh5789 23 дня назад +7

    Suspend the driver license towed car for one year $5000 fine

  • @guribrar8351
    @guribrar8351 23 дня назад +4

    Good step by police yr mai bai aap bahut kuj dekhya ehoja mnnya thode te jwani aw veere mai avdi family nal c te mai avdi side te aa reha c 2 munde c rush ho janda ohne sidhaaa mere samne caar lga ti ohna di side line c light red c soo ohne agge krk laa diti te mainu dekhn lgg gye even mai janda nhi c jeep green c ik sardar ik cutting wala c veere saunn rabb di j meri jnani nal naa hundi mai thode jwaade kdhh dene c kahi vaar banda ehoje mahol ch vdda hoya hunda kise de sharefi nu challenge krna mehnga paa janda rabb nahh kre mainu fr kite dikhoo rehnde sariyan communities aw prr naam khraab punjabiaa da kr rakhya shrm kro horan baare koini bolda sirf punjabi madde aa ohh eda kehnde aa tuc jehdi cheez nu avdi taur mnnde oo ohh ehnu muut di chagg wangu dekhde aa shame yaar

  • @shehrajvirsingh6678
    @shehrajvirsingh6678 23 дня назад +2

    i hope our Punjabi boys are at the forefront of such acts. 😊😊😊😊

  • @kabbadilive365
    @kabbadilive365 23 дня назад +2

    Prime Asia canada 70% content focus on Indian politics, 20% on newcomers, 10% on what real Canadian issues

  • @parmjitsidhu4976
    @parmjitsidhu4976 23 дня назад +4

    Please control these idiots now before it gets too late like Brampton Ontario and let’s work together to make Calgary safe and clean .

  • @belikebhangu77
    @belikebhangu77 24 дня назад +5

    Gud job

  • @motivationchannel9886
    @motivationchannel9886 23 дня назад +2

    Must take action against responsibility accussed by administration and police

  • @ParminderSingh-re4xp
    @ParminderSingh-re4xp 23 дня назад

    Let’s all continue to unite on our issues, Canadian issues including homelessness, opioids, drugs, gangs. Let’s first take care of our Canadian people. 🙏

  • @germanjitghumaan6604
    @germanjitghumaan6604 19 дней назад

    Jehre sant JARNAIL SINGH ji dee photo te india government ne pabandi lai A OHNA SANTA dee photo canada vich kine satkar naal lgai hoi ,, thank you canada government,

  • @barnalealejatt3661
    @barnalealejatt3661 24 дня назад +7

    pyar nal apne avde javak loat aunde ni ??? je ehna mundea nal meeting krke pyar nal smjaya janda ki fer hattna ni c ehna ne je na hatt de camera lake ohna nu chakde fr v na hatde deport

  • @RajaRam-z1k
    @RajaRam-z1k 22 дня назад

    They are doing same thing in Brampton . Mostly International student. They are shining name of community

  • @RajeshKumar-n7l9m
    @RajeshKumar-n7l9m 23 дня назад +2

    ਡੰਡਾ ਪੀਰ ਆ ਏਸ ਤੋ ਬਿਨਾ ਗੱਲ ਨੀ ਬਨਣੀ

  • @barnalealejatt3661
    @barnalealejatt3661 24 дня назад +3

    jeda racism daily ho reha sade nal ohde lai hai kuch unclan kole bolan nu job kise kole heni kharcha gharo chalda sada ta jjee ni krda v gas machai diye vadhu di asi ta bacha krde aa badh ch aukhe hon da ki faida

  • @sv8700
    @sv8700 23 дня назад

    Why ask Police, when you people don't have the Social atticates to make your Communities Safe. Tell the Police or rather share the information what you know about a incident. Remember Public is Police and Police is Public. Excellent Initiative by Calgary Police and the team! Kudos

  • @PreetSingh-dj4un
    @PreetSingh-dj4un 23 дня назад +3

    When a Jatt Student is asked a serious question then Jatt Student respond by laughing foolishly

  • @punjabiludhiana332
    @punjabiludhiana332 20 дней назад

    ਓਹਨਾ ਦੀਆਂ ਆਪਣੀਆ ਕਾਰਾ ।ਤੁਹਾਨੂੰ ਕੀ ਤਖਲੀਫ ਆ ।ਮੰਡੀਰ ਆ ਨਜ਼ਾਰੇ ਲੈਦੀ ਆ ਉਮਰ ਆ ਉਹਨਾਂ ਦੀ ਤੁਹਾਡਾ ਕੀ ਜਾਂਦਾ
    ਐਵੇਂ ਮੱਚਦੇ ਆ ਪੁਰਾਣੇ ਨਵੇਂ ਮੁੰਡਿਆਂ ਤੋਂ 😂😂😂😂

  • @gurdeepsingh-xs9hm
    @gurdeepsingh-xs9hm 23 дня назад +3

    Bad Punjabi students plazas vich girls and ladies nu tang karde 😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈

  • @Mr-Faraz92
    @Mr-Faraz92 23 дня назад +3

    They should be deported as soon as possible. Please 🙏

  • @bkm9849
    @bkm9849 20 дней назад

    Too much noise from the back!!!!! Very hard to hear 🧐🧐

  • @germanjitghumaan6604
    @germanjitghumaan6604 19 дней назад

    I have not freedom in india , so we need to make unity ,

  • @parmbedi7326
    @parmbedi7326 23 дня назад

    Very nice

  • @Tanny2k91
    @Tanny2k91 22 дня назад

    Asian groceries Savanna Calgary😊👍🏼

  • @PreetSingh-dj4un
    @PreetSingh-dj4un 23 дня назад +1

    Punjab Police di sewa lao
    Ik Holdaar hi kafi e with soti.

  • @sukhheer1644
    @sukhheer1644 23 дня назад +2

    Same thing they do in Brampton hularbaj

  • @germanjitghumaan6604
    @germanjitghumaan6604 19 дней назад

    Guys Attention please, im happy for Sant Jarnail singh ji's photo .,

  • @vipensharma6785
    @vipensharma6785 23 дня назад

    Well done

  • @RajaRam-z1k
    @RajaRam-z1k 22 дня назад

    When they failed in exam . They go for Dharna .

  • @HarjinderSingh-hg8hz
    @HarjinderSingh-hg8hz 23 дня назад +1

    Mr Bath is soft for Punjabi, may be fearing to lose viewers. I have observed he is moderating the issue more than being openly critical

  • @parminderbrar888
    @parminderbrar888 18 дней назад

    ਗੰਜ ਪੈ ਗੀ ਪੱਤਰਕਾਰ ਦੇ

  • @amarjitpannu9357
    @amarjitpannu9357 23 дня назад

    The misfits must try to fit in and follow the maxim of '' live and let live ''

  • @h.s3223
    @h.s3223 19 дней назад

    Finally canada is waking up

  • @jeetasingh9510
    @jeetasingh9510 21 день назад

    Canada will have to augment their laws and force to control Punjabi youth who rejoice breaking traffic rules.

  • @RajaRam-z1k
    @RajaRam-z1k 22 дня назад

    Call police if you see anyone for dangerous driving

  • @pawandeepbadesha5686
    @pawandeepbadesha5686 23 дня назад

    Diwali te ptakea te rok lage

  • @belikebhangu77
    @belikebhangu77 24 дня назад +3

    Jado loka ch community bhavana aundi hai te saare maslae hall ho jande aa,

    • @barnalealejatt3661
      @barnalealejatt3661 24 дня назад +1

      kis lai v apni community da e jaloos kadna edu vdia mundea nu bula ke meeting rakhde pyar nal kehnde munde na hatt de fr chahe salean nu deport kra dinde

    • @jaskiratsinghpurewal6698
      @jaskiratsinghpurewal6698 23 дня назад

      ​@@barnalealejatt3661veer sade lok sab to fuddu te chotti sochde malk ne hmesha punjab vich vi apne bhen bhrawa nal ladke marna mrauna te hmesha Apni kom di badnami krn vich sab to agge hunde ne .Door andesh koma chahe apne lok madde vi hon tavi apne loka da sath denge .Par moorakh loka hmesha apnaya nu shadke dujya nu jaffiya poniya .punjab vich vi sade lok hindua musalman isayi chahe koi sala payia hoye ohna di madad krnge te apniya di manji thoknge.Chahe ho lok ehna de juttia marn .par apne loka nu kdi pyar nal samjaun di Gul nhi krnge .jida nteeja punjab poora India world wide country vich hmesha sade lok apas vich shitro shitri te kuria bahri loka nal viyah krayi jandiya .Ohna cheeza nal sari aun wali nasal hi khatam ho Jani par sade loka nu koi fark nhi penda .Bus cara di awaj nal ikkala ehna nu hi pareshani aa.ikk hor Gul veer Mera dasyo ki bahr di country vich sirf sade lok hi galtiya te crime krde ke hindu musalman Christan kale lok bahut Shanti pasand te changge ne kuiki kde kise hor community nu nhi vekhya sunya ke oh apne loka da virod ja badnami krn ?

  • @HarjinderSingh-hg8hz
    @HarjinderSingh-hg8hz 23 дня назад

    Canada should keep pace with Australia in becoming stricter, I wrote such ideas about ten years ago but canada remained unwantedly lenient and nuances have turned menace

  • @BsKhakh
    @BsKhakh 22 дня назад

    Canadian laws need to be amended to deal with these dirty elements and be deported without giving them any opportunity to go courts etc. for seeking any relief

  • @LovepreetSingh-y7j
    @LovepreetSingh-y7j 23 дня назад

    Very good I think this kind of conference must also take place in the city of Brampton🙏

  • @kp6653
    @kp6653 23 дня назад

    NE to airport laage he aa, bass double decker plane ladd ladd india nu bhejan lag jo soon he

  • @paulj4030
    @paulj4030 20 дней назад

    Canadian police is redundant, nothing will happen,only Punjab police can do something

  • @VikramSingh-vf2ut
    @VikramSingh-vf2ut 22 дня назад

    ਪਿੱਛੇ ਭਿੰਡਰਾਂਵਾਲੇ ਅੱਤਵਾਦੀ ਦੀ ਫੋਟੋ ਲਾ ਰੱਖੀ ਹੈ ਗੁਰੂ ਸਾਹਿਬਾਨਾਂ ਦੇ ਬਰਾਬਰ

  • @ManoharGill-d1q
    @ManoharGill-d1q 23 дня назад +1

    Just depot it’s to much every where

  • @varinderbharaj
    @varinderbharaj 23 дня назад

    Kal he brampton de vich 2 indian punjabi student ne car de naal round ring make kita very danger have to deport

  • @HarjinderSingh-hg8hz
    @HarjinderSingh-hg8hz 23 дня назад

    I have always been futuristic in presenting ideas that ensure safety but I regret to say canada is soft more than required towards crime so it is like delayed actions

  • @soldier1648
    @soldier1648 21 день назад

    Jatt... don't care 😅😢

  • @Thetiger47
    @Thetiger47 22 дня назад

    97% ppl not going to complain cause some ppl their own kids or relatives are doing all the this.

  • @subagsingh5057
    @subagsingh5057 23 дня назад

    Punjabi nu Canada da Bra fikar a te Punjab da ne

  • @mehtacreation2196
    @mehtacreation2196 21 день назад

    😮😮😮😮😮😂😂

  • @simrankaur-op3gt
    @simrankaur-op3gt 22 дня назад

    Sarkari media

  • @Punjabiknightz
    @Punjabiknightz 23 дня назад

    Dakka ni karde aa bas tickets he dain jaan de aa 👎🏻

  • @parminderbrar888
    @parminderbrar888 18 дней назад

    ਗੰਜਾ ਬਾਠ

  • @HarjinderSingh-hg8hz
    @HarjinderSingh-hg8hz 23 дня назад

    Cars should be bounded

  • @gurjindersingh4666
    @gurjindersingh4666 23 дня назад

    Ha.sara.cam.fukhraian.da.ji.depot.karo.fukhrain.nu.ji

  • @gurdeepsingh-xs9hm
    @gurdeepsingh-xs9hm 23 дня назад

    Bad Punjabi students plazas vich tole bna ke badmashi karde 😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈😈

  • @pawandeepbadesha5686
    @pawandeepbadesha5686 23 дня назад

    Marriage te jago v band kro jina nu jeada shonk a India aa ke viah kr lain punjabi sare badnam hunde ne

  • @kulwinderbrar2
    @kulwinderbrar2 23 дня назад

    kalle Punjabi ni gore ,kale v Kara Diya avaja vdaiya rat nu v hur hur karke langde aa

  • @germanjitghumaan6604
    @germanjitghumaan6604 19 дней назад

    Punjabyo ghar to bahr ja k apni te apni koum dee ijjat bnai dee aa , sharrm kro , kuch glat bandya kr k sari koum badnaam ho rahi aa ,

  • @mstd2154
    @mstd2154 23 дня назад

    Kateedd noo koi farak ni penna ohna ne hor adda labb ke baoo baoo karna hoi aa. Mawa penna te bageyaad jahi nazar rakhni aa. Vaare Shah naa kateedda dian adata jandia. Community noo request a ehna janwara to apna bacchhaa app rakho.

  • @akhilkapoor-so8bo
    @akhilkapoor-so8bo 21 день назад

    kuch hor v dikhalo calgary de isssue ya paid news launia eh fudu concler a raj dha;liwal

  • @sarmukhsingh2075
    @sarmukhsingh2075 23 дня назад

    ਸਿੰਘ ਤੇ ਚੀਕਾਂ ਕਢਾ ਦੇਣਗੇ ਕਨੇਡਾ ਦੀਆਂ ਅਜੇ ਤੇ ਸਿੰਘਾਂ ਦੀਆਂ ਕਾਰਾ ਤੋ ਹੀ ਪਰੇਛਾਨ ം

    • @jugrajbatth62
      @jugrajbatth62 23 дня назад

      ਅੱਜੇ ਤੱਕ ਸਿੰਘ ਨੀ ਦਿੱਖਿਆ ਪਰੇਸ਼ਾਨ ਕਰਦਾ ਸਭ ਪੰਜਾਬ ਦਿੱਲੀ ਹਰਿਆਣਾਮ ਯੂ ਪੀ ਦੇ ਵੱਡੇ ਟੁੱਕੇ ਲੋਕ ਈ ਦਿੱਖਦੇ ਨੇ।।।

    • @avtars.dhindsa8381
      @avtars.dhindsa8381 23 дня назад

      ਸਾਲਿਆ ਫੁਕਰਿਆ ਤੁਹਾਡੇ ਬਾਂਸ ਵੀ ਕਨੇਡਾ ਸਰਕਾਰ ਨੇ ਚੰਗਾ ਦੇਣਾ ਤੂੰ ਨਹੀ ਲੌਂਡਾ ਏ

    • @avtars.dhindsa8381
      @avtars.dhindsa8381 23 дня назад

      ਕਿਤੇ ਕਨਾਡਾ ਪੁਲਿਸ ਤੇਰੀ ਬੁੰਡ ਚ ਡੰਡਾ ਦੇਕੇ ਚੀਕਾਂ ਨਾ ਕਢਾ ਦਵੇ , ਸਾਲਾ ਫੁਕਰਾ ਫੁਦੂ ,,ਲਗੌੜ ਇਥੇ ਵੀ ਆਕੇ ਨੀ ਸੁਧਰੀ ,

  • @g-randhawa8581
    @g-randhawa8581 23 дня назад

    Punjab police deploy karo eh nasal jutti di yaar aa daang utth deya de te beth deya de sitto fer lot aaunge

  • @MontySingh-zb9rm
    @MontySingh-zb9rm 24 дня назад

    ਇਹ ਸਭ ਅਸਲ ਚ ਆਰ ਐਸ ਦੀ ਚਾਲ ਹੇ ਭਾਈ ਕਿਉਕਿ ਅਛੀ ਛਿੰਗ ਸਿਰ ਤੇ ਗੋਲ ਪੱਗ ਬੰਨ੍ਹ ਲੈਦੇ ਹਾਂ ਫੇਰ ਕਦੇ ਕੋਈ ਗਲਤ ਕੰਮ ਨੀ ਕਰਦੇ ਅਛੀ ਨੀ ਸ਼ਰਾਬ, ਫੀਮ, ਭੰਗ-ਭੁੱਕੀ, ਖੇਣੀ ਖੱਪਾ ਖਾਂਦੇ, ਅਛੀ ਰਿਸ਼ਵਤਖੋਰ ਞੀ ਨੀ ਹੇਗੇ ਇਹ ਸਭ ਗਲਤ ਕੰਮ ਹਿੰਦੂ ਕਰਦੇ ਨੇ 😂😢😊

    • @virtuosoproductions4589
      @virtuosoproductions4589 23 дня назад

      Really? How?

    • @MontySingh-zb9rm
      @MontySingh-zb9rm 23 дня назад +1

      @@virtuosoproductions4589 ਇਹ ਸਭ ਅਸਲ ਚ ਆਰ ਐਸ ਦੀ ਚਾਲ ਹੇ ਭਾਈ ਕਿਉਕਿ ਜਦੋ ਅੱਛੀ ਛਿੰਗ ਸਿਰ ਤੇ ਗੋਲ ਖੱਟੀ ਪੱਗ ਬੰਨ੍ਹ ਲੈਦੇ ਹਾਂ ਫੇਰ ਕਦੇ ਝੂੱਠ ਨੀ ਬੋਲਦੇ, ਕੋਈ ਗਲਤ ਕੰਮ ਨੀ ਕਰਦੇ ਅੱਛੀ ਨੀ ਸ਼ਰਾਬ, ਫੀਮ, ਭੰਗ-ਭੁੱਕੀ, ਖੇਣੀ ਖੱਪਾ ਖਾਂਦੇ, ਅੱਛੀ ਰਿਸ਼ਵਤਖੋਰ ਞੀ ਨੀ ਹੇਗੇ ਇਹ ਸਭ ਗਲਤ ਕੰਮ ਹਿੰਦੂ ਕਰਦੇ ਨੇ 😂😢😊

    • @virtuosoproductions4589
      @virtuosoproductions4589 23 дня назад

      @@MontySingh-zb9rm god gave us brain and gurus gave us guidance. We need to own our mistakes

    • @MontySingh-zb9rm
      @MontySingh-zb9rm 23 дня назад

      @@virtuosoproductions4589
      ​@virtuosoproducti ਹਰਮਖੇਰ ਖਾਲਿਸ਼ੇਤਾਨੀ ਨੀ ਕੋਈ ਞੀ ਅਪਣੀਆਂ ਗਲਤੀਆਂ ਮੰਨਦੇ ਸੁਧਾਰਣ ਞਲ ਧਿਆਨ ਦਿੰਦੇ ਇਹ ਕੰਜਰ ਰਰੇਕ ਗੱਲ ਨੂੰ ਆਰ ਐਸ ਐਸ ਦੀ ਚਾਲ ਦਸਦੇ ਹਨ ਮੈ ਤਾਂ ਟਿੱਚਰ ਕਰੀ ਸੀ ਸਿੱਖਾਂ ਨੂੰ 😢🎉

  • @jattalways1st
    @jattalways1st 21 день назад

    Bath Sabh eh 99% fukra plaza college wale students han...

  • @GuyBuddy-i6q
    @GuyBuddy-i6q 23 дня назад

    Chamche

  • @ajaykapoor-g7n
    @ajaykapoor-g7n 23 дня назад

    bath saab kio es raj dhaliwal di news chalanbe o sab toh mada banda bas apnia post facebook te garbage yeh wo bakwas banda

  • @jatindersidhu6212
    @jatindersidhu6212 24 дня назад +1

    Gud job

  • @germanjitghumaan6604
    @germanjitghumaan6604 19 дней назад

    Guys Attention please, im happy for Sant Jarnail singh ji's photo .,

  • @HarjinderSingh-hg8hz
    @HarjinderSingh-hg8hz 23 дня назад

    I have always been futuristic in presenting ideas that ensure safety but I regret to say canada is soft more than required towards crime so it is like delayed actions

  • @parminderbrar888
    @parminderbrar888 18 дней назад

    ਗੰਜਾ ਬਾਠ