ਸੁਖਜੀਤ।। SUKHJIT।। ਰੂ-ਬ-ਰੂ।। ਪੰਜਾਬੀ ਯੂਨੀਵਰਸਿਟੀ ਸਾਹਿਤ ਮੇਲਾ-2022।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿ. I

Поделиться
HTML-код
  • Опубликовано: 16 окт 2024
  • ਸੁਖਜੀਤ।। ਰੂ-ਬ-ਰੂ।। SUKHJIT।। Short Story Writer।। ਪੰਜਾਬੀ ਯੂਨੀਵਰਸਿਟੀ ਸਾਹਿਤ ਮੇਲਾ-2022।। ਪੰਜਾਬੀ ਵਿਭਾਗ I ਪੰਜਾਬੀ ਯੂਨੀ. ਪਟਿਆਲਾ. I
    Join this channel to get access to perks:
    / @punjabidepartmentpup
    ਪੰਜਾਬੀ ਵਿਭਾਗ ਵੱਲੋਂ ਮਿਤੀ 24-26 ਨਵੰਬਰ 2022 ਨੂੰ ਸਾਹਿਤ ਮੇਲਾ ਕਰਵਾਇਆ ਗਿਆ। ਇਸ ਵਿੱਚ ਤਿੰਨ ਸ਼ਖ਼ਸੀਅਤਾਂ ਦੇ ਰੂ-ਬ-ਰੂ ਕਰਵਾਏ ਗਏ। ਇੱਕ ਹਿੰਦੀ ਲੇਖਿਕਾ ਅਨੁਰਾਧਾ ਬੇਨੀਵਾਲ ਦਾ, ਦੂਜਾ ਵਿਲੱਖਣ ਵਾਰਤਕ ਲੇਖਕ ਅਤੇ ਆਲੋਚਕ ਡਾ. ਗੁਰਬਚਨ ਦਾ ਅਤੇ ਤੀਜਾ ਸਮਰੱਥ ਕਹਾਣੀਕਾਰ ਅਤੇ ਵਰਤਕ ਲੇਖਕ ਸੁਖਜੀਤ ਦਾ। ਇਸ ਵੀਡੀਓ ਵਿੱਚ ਸੁਖਜੀਤ ਨਾਲ ਕਰਵਾਇਆ ਗਿਆ ਰੂ-ਬ-ਰੂ ਆਪਣੇ ਦਰਸ਼ਕਾਂ ਲਈ ਪੇਸ਼ ਕਰ ਰਹੇ ਹਾਂ। ਸੁਖਜੀਤ ਨੂੰ ਉਨ੍ਹਾਂ ਦੇ ਕਹਾਣੀ ਸੰਗ੍ਰਹਿ 'ਮੈਂ ਅਯਨਘੋਸ਼ ਨਹੀਂ' ਉੱਤੇ ਇਸ ਸਾਲ (2022) ਦਾ ਸਾਹਿਤ ਅਕਾਡਮੀ ਪੁਰਸਕਾਰ ਪ੍ਰਦਾਨ ਕੀਤਾੲ ਗਿਆ ਹੈ। ਇਸ ਰੂ-ਬ-ਰੂ ਵਿੱਚ ਸੁਖਜੀਤ ਨੇ ਆਪਣੇ ਸਰੋਕਾਰਾਂ ਅਤੇ ਅਨੁਭਵਾਂ ਬਾਰੇ ਬੜੀਆਂ ਬੇਬਾਕ ਅਤੇ ਦਿਲ ਖੁਭਵੀਆਂ ਗੱਲਾਂ ਕੀਤੀਆਂ। ਸੁਖਜੀਤ ਦੀ ਸ਼ਖ਼ਸੀਅਤ ਦੇ ਦਿਸਦੇ-ਅਣਦਿਸਦੇ ਪਾਸਾਰਾਂ ਨੂੰ ਸਮਝਣ ਵਿੱਚ ਦਿਲਚਸਪੀ ਰੱਖਣ ਵਾਲੇ ਮਿੱਤਰ ਇਹ ਵੀਡੀਓ ਜ਼ਰੂਰ ਦੇਖਣ-ਸੁਣਨ।
    ਪੰਜਾਬੀ ਵਿਭਾਗ ( # Punjabi Department ) ਪੰਜਾਬੀ ਯੂਨੀਵਰਸਿਟੀ ਪਟਿਆਲਾ (# Punjabi University Patiala) ਦੇ Official RUclips ਚੈਨਲ ਤੇ ਤੁਹਾਡਾ ਸਵਾਗਤ ਹੈ |
    ਪੰਜਾਬੀ ਵਿਭਾਗ ਦੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਖੋਲ੍ਹੀ ਜਾ ਰਹੀ ਹੈ। ਵਿਦਿਆਰਥੀ, ਅਧਿਆਪਕ, ਸਾਹਿਤਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪਿਆਰ ਕਰਨ ਵਾਲੇ, ਇਸ ਨੂੰ ਗਹਿਰਾਈ ਵਿਚ ਸਮਝਣ ਵਿਚ ਦਿਲਚਸਪੀ ਰੱਖਣ ਵਾਲੇ ਦੋਸਤ ਮਾਮੂਲੀ ਮਹੀਨਾਵਾਰ ਮੈਂਬਰਸ਼ਿੱਪ ਫ਼ੀਸ ਦੇ ਕੇ ਇਹ ਮੈਂਬਰਸ਼ਿੱਪ ਲੈ ਸਕਦੇ ਹਨ। ਇਸ ਵਿਚ ਤਿੰਨ ਤਰ੍ਹਾਂ ਦੀ ਮੈਂਬਰਸ਼ਿੱਪ ਹੈ। ਪਹਿਲੀ ਪਜਾਬੀ ਦੀ ਉਚੇਰੀ ਸਿੱਖਿਆ ਨਾਲ ਸੰਬੰਧਿਤ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਹੈ। ਇਸ ਦੇ ਮੈਂਬਰਾਂ ਨੂੰ ਐੱਮ.ਏ. ਦੀ ਪੜ੍ਹਾਈ ਨਾਲ ਸੰਬੰਧਿਤ ਵੀਡੀਓ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੁਝ ਵੀਡੀਓ ਸਿਰਫ਼ ਮੈਂਬਰਾਂ ਲਈ ਹੀ ਹੋਣਗੀਆਂ ਅਤੇ ਬਾਅਦ ਵਿਚ ਜਨਤਕ ਕੀਤੀਆਂ ਜਾਣਗੀਆਂ। ਦੂਜੀ ਤਰ੍ਹਾਂ ਦੀ ਮੈਂਬਰਸ਼ਿੱਪ ਲੈਣ ਵਾਲਿਆਂ ਨੂੰ ਪੰਜਾਬੀ, ਭਾਸ਼ਾ, ਸਾਹਿਤ ਅਤੇ ਸਭਿਆਚਾਰ-ਲੋਕਧਾਰਾ ਵਿਚ ਖੋਜ ਕਰਨ ਵਾਲੇ ਖੋਜਾਰਥੀਆਂ ਜਾਂ ਇਨ੍ਹਾਂ ਖੇਤਰਾਂ ਵਿਚ ਖੋਜਪੂਰਣ ਦਿਲਚਸਪੀ ਲੇਣ ਵਾਲੇ ਖੋਜੀਆਂ ਅਤੇ ਦੋਸਤਾਂ ਲਈ ਵਿਸ਼ੇਸ਼ ਵੀਡੀਓ ਤਿਆਰ ਕਰਕੇ ਪਾਈਆਂ ਜਾਣਗੀਆਂ। ਦੂਜੇ ਪੱਧਰ ਦੀ ਮੈਂਬਰਸ਼ਿੱਪ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਪੱਧਰ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਤੀਜੇ ਪੱਧਰ ਦੀ ਮੈਂਬਰਸ਼ਿੱਪ ਉਨ੍ਹਾਂ ਦੋਸਤਾਂ/ਅਧਿਆਪਕਾਂ/ ਸਾਹਿਤਕਾਰਾਂ ਤੇ ਵਿਦਿਆਰਥੀਆਂ ਲਈ ਹੋਵੇਗੀ ਜਿਨ੍ਹਾਂ ਦੀ ਦਿਲਚਸਪੀ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ਸਾਹਿਤਕ ਸਮਾਗਮਾਂ ਅਤੇ ਸੈਮੀਨਾਰਾਂ ਵਿਚ ਹੈ। ਇਸ ਮੈਂਬਰਸ਼ਿੱਪ ਨੂੰ ਲੈਣ ਵਾਲੇ ਦੋਸਤਾਂ ਨੂੰ ਪਹਿਲੇ ਦੋ ਪੱਧਰਾਂ ਦੀ ਮੈਂਬਰਸ਼ਿੱਪ ਵਾਲੀਆਂ ਸੁਵਿਧਾਵਾਂ ਦੇਣ ਦੇ ਨਾਲ ਨਾਲ ਸੈਮੀਨਾਰਾਂ/ਸਾਹਿਤਕ ਸਮਾਗਮਾਂ ਦੀ ਲਾਈਵ ਸਟੀਮਿੰਗ ਮੁਹੱਈਆ ਕਰਵਾਈ ਜਾਵੇਗੀ ਅਤੇ ਇਨ੍ਹਾਂ ਸੈਮੀਨਾਰਾਂ/ਸਮਾਗਮਾਂ ਦੀਆਂ ਵੀਡੀਓ ਵੀ ਮੁਹੱਈਆ ਕਰਵਾਈਆਂ ਜਾਣਗੀਆ। ਸਭ ਨੂੰ ਅਪੀਲ ਹੈ ਕਿ ਸਾਡੇ ਯੂਟਿਊਬ ਚੈਨਲ ਦੀ ਮੈਂਬਰਸ਼ਿੱਪ ਲੈ ਕੇ ਇਸ ਨੂੰ ਸਰਪ੍ਰਸਤੀ ਦੇਣ ਦੀ ਕਿਰਪਾਲਤਾ ਕਰੋ।

Комментарии • 18

  • @beantsinghsidhurameana8992
    @beantsinghsidhurameana8992 2 месяца назад

    ਬਹੁਤ ਵਧੀਆ ਵਿਚਾਰ ਹੈ ਜੀ, ਇਹ ਹੁੰਦੀ ਹੈ ਜੁਰਅਤ ਵਾਲੀ ਸਪਸਟਵਾਦੀ ਸੋਚ!

  • @iqbalsinghbali18
    @iqbalsinghbali18 6 месяцев назад

    ਵਧੀਆ ਸੁਖਜੀਤ ਜੀ, ਘੈਂਟ ਹੈ ।

  • @RimpyBrar-sv9uh
    @RimpyBrar-sv9uh 7 месяцев назад

    ਬਾ ਕਮਾਲ ਸੀ,,,,,ਸੁਖਜੀਤ ❤

  • @JaswantSingh-rh6km
    @JaswantSingh-rh6km Год назад

    ਸੁਖਜੀਤ ਨੂੰ ਨੇੜਿਉਂ ਜਾਨਣ ਦਾ ਮੌਕਾ ਮਿਲਿਆ।
    ਸ਼ੁਕਰੀਆ

  • @mastfydigitalchannel-byman9969

    ਸਦਕੇ ਜਾਵਾਂ ਵੀਰ ਸੁਖਜੀਤ ਦੇ 🧡

  • @TarsemSingh-cn6cn
    @TarsemSingh-cn6cn Год назад

    ਖੁੱਲੀ ਤੇ ਖੂਬਸੂਰਤ ਗੱਲਬਾਤ 👍🙏

  • @raazsiidhu3587
    @raazsiidhu3587 Год назад

    ਸੁਖਜੀਤ ਜੀ ਸਤਿ ਸ੍ਰੀ ਅਕਾਲ!

  • @lochsachar9643
    @lochsachar9643 Год назад

    ਬਹੁਤ ਹੀ ਦਿਲਚਸਪ ਇਨਰਵਿਯੂ 🙏

  • @deepkuldeepofficial58
    @deepkuldeepofficial58 Год назад

    ਬਹੁਤ ਵਦੀਆ ਜੀ

  • @sunitarani1422
    @sunitarani1422 Год назад

    Bhut Khoobsurat 👍👌🌷🌷🙏🙏

  • @rajpaulsingh7857
    @rajpaulsingh7857 Год назад

    ਬਹੁਤ ਦਿਲਚਸਪ !

  • @jassbai
    @jassbai Год назад +1

    ਮੈਂ ਜੈਸਾ ਹੂੰ ਵੈਸਾ ਕਿਉਂ ਹਾਂ ਦੀ ਆਡੀਉ ਕਿਤਾਬ ਕਿੱਥੋ ਮਿਲ ਸਕਦੀ ਹੈ ?

  • @JASPREETsingh-ig8be
    @JASPREETsingh-ig8be Год назад

    Good Interview

  • @kulwindesingh8231
    @kulwindesingh8231 Месяц назад

    45.20 ਮਾਨੂੰਪੁਰ

  • @RajRani-nr5wk
    @RajRani-nr5wk 8 месяцев назад

    Aj मै आह इंटरव्यू सुन रही हा ,ते आज सुख जीत जी दुनिया तो जा रहे ने,,,,
    मैं एह वी नही कह सकती,, की वीरा जिंदा वासदा रही
    ते आह आज रब ने नहीं सुननी
    रब तुहाड़ी आत्मा नू शान्ति देवे

  • @GurdeepSingh-hj3ni
    @GurdeepSingh-hj3ni Год назад

    Intro music 👌

  • @jaspaljaspal7971
    @jaspaljaspal7971 Год назад

    ਜੁਰਅਤ ਵਾਲਾ ਬੰਦਾ

  • @ManpreetKaur-mq4ww
    @ManpreetKaur-mq4ww Год назад

    ਬਹੁਤ ਵਧੀਆ ਜੀ