Kuj Keha Tan Hanera Jarega Kive - Dr Surjit Patar Shayari - Sukhpal Darshan - ਕੁਜ ਕਿਹਾ ਸੁਰਜੀਤ ਪਾਤਰ

Поделиться
HTML-код
  • Опубликовано: 24 янв 2025

Комментарии • 275

  • @Only_literature
    @Only_literature 8 месяцев назад +26

    ਤੁਹਾਨੂੰ ਕਦੇ ਜ਼ਿਆਦਾ ਪੜ੍ਹਿਆ-ਸੁਣਿਆ ਨਹੀਂ ਪਾਤਰ ਜੀ, ਪਰ ਅੱਜ ਤੋਂ ਕੁਝ ਸਾਲ ਪਹਿਲਾਂ ਤੁਹਾਡੀ ਕਲਮ ਤੋਂ ਇਹ ਗਾਇਆ ਗੀਤ ਜ਼ਰੂਰ ਸੁਣੀਦਾ ਸੀ । ਅੱਜ ਜਦੋਂ ਤੁਸੀਂ ਨਹੀਂ ਰਹੇ ਤਾਂ ਇਹ ਗੀਤ ਸੁਣ ਰਿਹਾ ਹਾਂ । ਰੱਬ ਜੀ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ਣ ☘️☘️

  • @komalpreetdhandli1870
    @komalpreetdhandli1870 4 года назад +56

    ਬੋਹਤ ਹੀ ਸੋਹਣਾ ਗਾਇਆ ਹੋਇਆ, ਦਿਲ ਨੂੰ ਛੋਹ ਗਿਆ, ਤੇ ਲਿਖਤ ਦੀ ਖੂਬਸੂਰਤੀ ਬਿਆਨ ਕਰਨ ਲਈ ਸ਼ਬਦ ਹੀ ਨਹੀਂ।❤️❤️❤️

    • @Ramandeep0999
      @Ramandeep0999 2 года назад +1

      Hanji sahi keha 😢😢

    • @chiragverma1454
      @chiragverma1454 2 года назад

      Check this out ruclips.net/video/JJlvd7t2DcQ/видео.html

    • @soniasharma2235
      @soniasharma2235 2 года назад

      Hey, check this out. ruclips.net/video/NFtz5TNFOUg/видео.html

    • @parmjeetkaur9742
      @parmjeetkaur9742 2 года назад

      Ehe video jroor dekho ruclips.net/video/wYyPGcJeCng/видео.html

    • @GUrpreetSingh-ko3bz
      @GUrpreetSingh-ko3bz 2 года назад

      Ik vaar jroor dekho ji. ruclips.net/video/2yjml1oaBQ4/видео.html

  • @sandysinghsadhowalia
    @sandysinghsadhowalia 8 месяцев назад +14

    ਪਾਤਰ ਸਾਹਿਬ ਵਰਗੇ ਗਹਿਰ ਗੰਭੀਰ ਇਨਸਾਨ/ਸ਼ਾਇਰ ਕਿਤੇ ਸਦੀਆਂ ਬਾਅਦ ਪੈਦਾ ਹੁੰਦੇ ਹਨ। ਅੱਜ ਪੰਜਾਬੀ ਸਾਹਿਤ ਨੂੰ ਉਹ ਘਾਟਾ ਪੈ ਗਿਆ ਹੈ ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕੇਗਾ। ਹੁਣ ਤਾਂ ਬੱਸ ਜਿਸ ਤਰ੍ਹਾਂ ਸ਼ਿਵ ਕੁਮਾਰ ਨੂੰ ਯਾਦ ਕਰਕੇ ਦਿਲ ਚੋਂ ਇੱਕ ਹੂਕ ਜਿਹੀ ਨਿੱਕਲ਼ਦੀ ਮਹਿਸੂਸ ਕਰਦੇ ਰਹਿੰਦੇ ਹਾਂ, ਪਾਤਰ ਸਾਹਿਬ ਲਈ ਵੀ ਅਜਿਹਾ ਹੀ ਝੱਲਦੇ ਰਵਾਂਗੇ। ਇਸ ਮਹਿਬੂਬ /ਇਲਾਹੀ ਸ਼ਾਇਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ। ਪਰਮਾਤਮਾ ਇਨ੍ਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ!

  • @manmohansingh2961
    @manmohansingh2961 2 года назад +9

    ੴ ਇਕਓਅੰਕਾਰ ਜਾਂ ਏਕੰਕਾਰੁ ਦਾ ਸ਼ੁਕਰ ਹੈ ਕਿ ਅਜੇ ਵੀ ਅਜੇਹੇ ਇਨਸਾਨ ਵੱਸਦੇ ਹਨ ਜੋ ਇਨਸਾਫ਼ ਅਤੇ ਹੱਕ ਲੈਣ ਲਈ ਜੂਝਣ ਲਈ ਹਮੇਸ਼ਾਂ ਚੜਦੀ ਕਲਾ ਵਿੱਚ ਹੀ ਰਹਿੰਦੇ ਹਨ🙏

  • @LearnwithPankajDhir
    @LearnwithPankajDhir 6 месяцев назад +5

    ਪੰਜਾਬੀ ਭਾਸ਼ਾ ਦੀ ਵੱਖਰੀ ਹੀ ਸ਼ਾਨ।

  • @avtarsinghthind2170
    @avtarsinghthind2170 8 месяцев назад +8

    ਪਾਤਰ ਜੀ ਨੂੰ ਤਹਿ ਦਿਲੋਂ ਸ਼ਰਧਾਂਜ਼ਲੀ।ਇਕ ਉੱਘਾ ਪੰਜਾਬੀ ਕਵੀ ਦੁਨੀਆ ਨੂੰ ਅਲਵਿਦਾ ਕਹਿ ਗਿਆ।

  • @jassabuller2671
    @jassabuller2671 8 месяцев назад +16

    ਅੱਜ ਸਾਰੇ ਦਿਨ ਤੋਂ ਸੁਰਜੀਤ ਪਾਤਰ ਜੀ ਸੁਣ ਰਿਹਾ ਹਾਂ ਪਰ ਅੱਜ ਬਹੁਤ ਦੁੱਖ ਲੱਗਿਆ ਕਿ ਇਕ ਮਹਾਨ ਕਲਮ ਟੁੱਟ ਗਈ ਏ

  • @hiravideoamritsar6383
    @hiravideoamritsar6383 8 месяцев назад +9

    ਇਸ ਤਰਾਂ ਲੱਗਦਾ ਇਕ ਡੂੰਘੀ ਸ਼ਾਇਰੀ ਦੇ ਯੁੱਗ ਦਾ ਅੰਤ ਹੋ ਗਿਆ ਹੋਵੇ ,,,ਵਾਹਿਗੁਰੂ ਜੀ ਪਾਤਰ ਸਾਬ ਦੀ ਆਤਮਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 🙏

  • @sukhmindersarang9536
    @sukhmindersarang9536 3 месяца назад +5

    Dr. Jagtar, Shiv Batalvi and Dr. Surjit Patar are very big pillars of Modern Punjabi literature.

    • @SukhwinderGill-g6d
      @SukhwinderGill-g6d Месяц назад

      Nice poetry, nothing more than that about him. He did not promote Panjabi Language while as a chair at the University, he stayed mute.

    • @sukhmindersarang9536
      @sukhmindersarang9536 Месяц назад

      @@SukhwinderGill-g6d Who?

  • @ManjitSingh-eo2cc
    @ManjitSingh-eo2cc 8 месяцев назад +5

    ਕੁਝ ਲੋਕਾਂ ਦੀ ਕਲਮ ਦੇ ਵਿੱਚ ਇੰਨੀ ਮਹਾਨਤਾ ਹੁੰਦੀ ਹੈ ਕਿ ਉਹ ਉਹਨਾਂ ਲੋਕਾਂ ਨੂੰ ਵਿਸ਼ੇਸ਼ ਬਣਾ ਦਿੰਦੀ ਹੈ।। ਉਨਾਂ ਵਿੱਚੋਂ ਇੱਕ ਹੈ ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ ਸਰਜੀਤ ਪਾਤਰ ਜੀ।। ਉਸ ਮਹਾਨ ਸਪੂਤ ਨੇ ਪੰਜਾਬੀ ਮਾਂ ਬੋਲੀ ਦੇ ਸਿਰ ਤੇ ਬਹੁਤ ਸਾਰੇ ਤਾਜ ਸਜਾਏ।। ਮਾਂ ਬੋਲੀ ਨੂੰ ਇਨ੍ਹਾ ਸਪੂਤਾਂ ਤੇ ਮਾਣ ਹੈ ਜੋ ਉਸ ਨੂੰ ਹਮੇਸ਼ਾ ਟੀਸੀ ਤੇ ਪਹੁੰਚਾ ਕੇ ਰੱਖਦੇ ਨੇ ਸਿਰ ਉਪਰ ਬਿਠਾ ਕੇ ਰੱਖਦੇ ਨੇ।। ਪੰਜਾਬੀ ਮਾਂ ਬੋਲੀ ਦਾ ਮਹਾਨ ਸਪੂਤ ਜਿੱਥੇ ਵੀ ਰਹੇ ਸੁਖੀ ਰਹੇ।।

  • @gurjantpandoriwala9358
    @gurjantpandoriwala9358 3 года назад +8

    ਸਲਾਮ ਪਾਤਰ ਸਾਹਿਬ ਮਾਲਕ ਆਪਨੂੰ ਲੰਬੀ ਉਮਰ ਬਕਸ਼ੇ 🙏🙏

  • @jagmitsinghpandher5369
    @jagmitsinghpandher5369 7 месяцев назад +2

    ਲੇਖਣੀ ਤੇ ਗਾਉਣ ਬਹੁਤ ਕਮਾਲ👌👍🏾
    ਕੁੱਜ ਨਹੀਂ, ਕੁੱਝ

  • @gurvailsingh3531
    @gurvailsingh3531 4 года назад +19

    ਕੋਈ ਸ਼ਬਦ ਨਹੀਂ
    ਰੂਹ ਨੂੰ ਠੋਕਰ ਵੱਜੀ ਸਿੱਧੀ

    • @soniasharma2235
      @soniasharma2235 2 года назад

      Hey, check this out. ruclips.net/video/NFtz5TNFOUg/видео.html

  • @khushsinhla2012
    @khushsinhla2012 8 месяцев назад +7

    ਮੈਨੂ ਇਹ ਗੀਤ ਬਹੁਤ ਸੰਦ ਸੀ
    ਉਦੋਨਹੀ ਸੀ ਪਤਾ ਤੁਹਾਡਾ ਹੈ ਅੱਜ ਮੈਨੂ ਪਤਾ ਲਗਾ ਜਦੋ ਤੁਸੀਂ ਨਹੀਂ ਰਹੇ
    ਇੱਕ ਹੋਰ ਕਲਮ ਖਾਮੋਸ਼ ਜੋ ਗਈ😢

  • @fiazahmed4575
    @fiazahmed4575 5 месяцев назад

    Bohat Ala ❤️ ❤️ ❤️ patar saab

  • @ਪ੍ਰਿੰਸਦੀਪਸਿੰਘ

    Eh Purane Likhaari khore kida enna sona likhde san ji par onda he ena nu sun ke,
    Koi hrf nhi tarif te jwaab ch bs shukr he WaheGuru Ji da jo ena sona sunya..

  • @hsingh4749
    @hsingh4749 4 месяца назад +1

    ❤ ਪਾਤਰ ਸਾਹਿਬ ਨੂੰ ਅਜਿਹੇ ਗੀਤਾਂ ਲਈ ਯਾਦ ਕੀਤਾ ਜਾਂਦਾ ਰਹੇਗਾ 😊 ❤ 😂 😂

  • @VickyShimar-e3k
    @VickyShimar-e3k 8 месяцев назад +3

    ਬੇਸ਼ਕ ਤੁਸੀਂ ਨਹੀਂ ਰਹੇ ਪਰ ਤੁਸੀ ਹਮੇਸ਼ਾ ਅਬਾਦ ਰਹੋਂਗੇ 🥺🥺

  • @I_gurdip
    @I_gurdip 6 месяцев назад +1

    ਕੋਈ ਸ਼ਬਦ ਨਹੀਂ ਮੇਰੇ ਕੋਲ ਇਸਨੂੰ ਬਿਆਨਣ ਲਈ❤️💯
    ਪਰਮਾਤਮਾ ਓਹਨਾ ਦੀ ਆਤਮਾ ਨੂੰ ਸ਼ਾਂਤੀ ਬਕਸ਼ੇ। ਓਹਨਾ ਦੇ ਬੋਲ ਹਮੇਸ਼ਾ ਗੂੰਜਦੇ ਰਹਿਣ❤️‍🩹

    • @MrReenaj
      @MrReenaj 6 месяцев назад

      KISDI ATMA NUN

  • @geetaranisuman2352
    @geetaranisuman2352 6 месяцев назад +1

    ਮਹਾਨ ਰਚਨਾ, ਮਹਾਨ ਕਵੀ❤❤❤❤

  • @sukhwindernabha3979
    @sukhwindernabha3979 4 года назад +49

    ਪਾਤਰ ਸਾਹਿਬ ਨਾਲ ਨਰਾਜ਼ਗੀ ਹੈ, ਪੰਜਾਬੀ ਭਾਸ਼ਾ ਨੂੰ ਪੰਜਾਬੀ ਯੂਨੀਵਰਸਿਟੀ ਵਿੱਚੋਂ ਬਹੁਤ ਸਾਰੇ ਕੋਰਸਾਂ ਵਿੱਚੋਂ ਖਾਰਜ਼ ਕੀਤਾ ਗਿਆ ਹੈ, ਪਰ ਪਾਤਰ ਸਾਹਿਬ ਨੇ "ਕੁਝ ਕਿਹਾ ਨਹੀਂ...

    • @goldydadar371
      @goldydadar371 Год назад +9

      Kujh keha tanh hanera jarega kiven...
      Chup reha tanh shamadaan kee kehange.
      Ethe shamadaan tusi ho.

    • @ashavjeetsingh2731
      @ashavjeetsingh2731 Год назад +7

      Patar sahib shaair ne na k political leader

    • @sukhwindernabha3979
      @sukhwindernabha3979 Год назад +6

      @@ashavjeetsingh2731 ਇਹ ਕੰਮ ਲੀਡਰਾਂ ਦਾ ਨਹੀਂ ਹੈ, ਚਿੰਤਕਾਂ ਦਾ ਹੈ ਸਾਹਿਤਕਾਰਾਂ ਦਾ ਹੈ

    • @BalwinderSingh-cw8ep
      @BalwinderSingh-cw8ep 8 месяцев назад +5

      ਪਰ ਆਪ ਜੀ ਨੂੰ ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਯਾਦ ਆਇਆ

    • @KirtiPalSyal
      @KirtiPalSyal 8 месяцев назад

      ❤😂 5:57 ​@@goldydadar371

  • @babbubaljeet6256
    @babbubaljeet6256 4 года назад +1

    ਤਰੀਫ਼ ਕਰਨਾ ਨੂੰ ਮੇਰੇ ਕੋਲ ਕੋਈ ਸ਼ਬਦ ਹੈਨੀ।ਬਹ ਖ਼ੂਬ ਲਿਖਿਆ ਗਿਆ ਹੇ

  • @Gurpreetsinghpreet1
    @Gurpreetsinghpreet1 4 года назад +3

    ਬਹੁਤ ਖੂਬਸੂਰਤ ਲਿਖਤ ਪਾਤਰ ਜੀ ਦੀ ਤੇ ਬਹੁਤ ਗਾਇਆ ਤੇ ਸੰਗੀਤ।

  • @simranjitkaur4952
    @simranjitkaur4952 3 года назад +2

    Buhat vaar hunda mian ikali bethi eh kavita gun guna rahi huni aa 💕❤

  • @CHARANJITSINGHBAHGA-rv4lc
    @CHARANJITSINGHBAHGA-rv4lc Год назад

    Patar I listen to it again and again. I remember the days when we used to live in the same building. God bless you

  • @Iyk368
    @Iyk368 4 года назад +5

    Mai 3,4year to eh poem labh reha c ajj Mili a such a great words

  • @deepnavdeepfazilkaofficial6585
    @deepnavdeepfazilkaofficial6585 4 года назад +7

    No words for compliment, ਲਾਜਵਾਬ ਜੀ 👌👌👌👌

  • @Sukhhxx
    @Sukhhxx 2 года назад +7

    One of my dad’s favourite songs. Its been 18 years today. He left us. Me n him used this sing this song together. 💛 sardar harjeet singh bhathal

  • @Bari77yt
    @Bari77yt 17 дней назад

    Bahut bahut sohna

  • @gurpreetkamboj9698
    @gurpreetkamboj9698 8 месяцев назад +3

    ਮਾਂ ਬੋਲੀ ਪੰਜਾਬੀ ਪਰਿਵਾਰ ਦਾ ਸਿਰਮੌਰ ਪਿਓ ਤੁਰ ਗਿਆ ਪਰਵਾਰ ਛੱਡ ਕੇ ਰੱਬ ਜਾਣੇ ਕੀ ਬਣੂ ਮੇਰੀ ਮਾਂ ਬੋਲੀ ਪੰਜਾਬੀ ਦਾ😢😢😢😢 ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ 11 ਮਈ ਨੂੰ

  • @NarinderKumar-uz4hy
    @NarinderKumar-uz4hy Год назад +1

    Zindgi di sachayi hai !

  • @RajwinderKaur-sz6kq
    @RajwinderKaur-sz6kq 3 года назад +1

    Main bhut time to eh peom lab rehi si ajj mili hai superb👌

  • @bekarkibatein858
    @bekarkibatein858 6 лет назад +14

    Main es poetry nu sun k feel kita jive patar sahab ne court de katkhde ch khad ke likhi hove

    • @JaskaranSingh-fh5ex
      @JaskaranSingh-fh5ex 6 лет назад +3

      ਹਾ ਇਸੇ ਤਰ੍ਹਾਂ ਹੀ ਹੈ ਕਿ ਸੁਰਜੀਤ ਪਾਤਰ ਜੀ ਨੇ ਕਿਹਾ ਸੀ ਕਿ ਉਹ ਇਕ ਵਾਰ ਲੁਧਿਆਣਾ ਵਿਖੇ ਸ਼ਾਮ ਨੂੰ ਕਚਹਿਰੀਆਂ ਵਿਚ ਦੀ ਸ਼ਾਰਟ ਕਟ ਦੀ ਗੁਜਰਦਿਆ ਨੂੰ ਇਹ ਖਿਆਲ ਆਇਆ ।

  • @Vishal0.2-x3m
    @Vishal0.2-x3m 3 года назад +3

    Sir oooosm 🙏🙏👌👌👌👌👌👍👍👍👍👍👍👍

  • @shabnamsharma6944
    @shabnamsharma6944 4 года назад +12

    So relevant these days!!! ❤️❤️

    • @chiragverma1454
      @chiragverma1454 2 года назад

      Check this out ruclips.net/video/JJlvd7t2DcQ/видео.html

    • @parmjeetkaur9742
      @parmjeetkaur9742 2 года назад

      Ehe video jroor dekho ruclips.net/video/wYyPGcJeCng/видео.html

  • @vickyabab1200
    @vickyabab1200 2 года назад +2

    ਦਿਲ ਦੇ ਕਰੀਬ ਇਹ ਗੀਤ 💕👍

  • @lakhvindersingh5602
    @lakhvindersingh5602 4 года назад +1

    surjeet ji ne dukh nu sur jeet kar ditta hai

  • @gurmindersingh520
    @gurmindersingh520 8 месяцев назад +1

    Salute hai Surjit Patar ji di kalm nu , jo hun nahi rahe .

  • @harvinderkaur6311
    @harvinderkaur6311 Год назад +3

    Beautiful poetry with soft cool voice 👌👌

  • @entbrar
    @entbrar 4 года назад +4

    Excellent lyrics, soft cool voice, Babur khoob

  • @swarnpabla
    @swarnpabla 7 месяцев назад

    We heard this poem from him personally many times 50 years ago when he was teacher in charge of Young Writer's Association at PAU Ludhiana.

  • @tejreetkaur2068
    @tejreetkaur2068 3 года назад +1

    ਵਾਹ ਪਾਤਰ ਸਾਹਬ ਵਾਹ

  • @ShamsherSingh-qx4rh
    @ShamsherSingh-qx4rh 6 месяцев назад

    YUO MADE THE S. SURJI PATAR NEVER TO FORGET. THANKS. YOU DEFEATED HANS RAJ......
    ?

  • @vinaybhardwaj9778
    @vinaybhardwaj9778 4 года назад +4

    Sir we use to read your poems in school days.

  • @damanmoti7511
    @damanmoti7511 4 года назад +1

    Samay di Gvaahi bharda geet.

  • @sukhcharanjitkaur197
    @sukhcharanjitkaur197 7 месяцев назад

    very beautiful song god bless you 🙏❤️

  • @jitbassi3336
    @jitbassi3336 2 года назад +1

    ਬਹੁਤ ਖ਼ੂਬਸੂਰਤ ਵਾਹ👌🏽🙏🏽❤️

  • @masoodpunjabi9523
    @masoodpunjabi9523 8 месяцев назад

    Wonderfull. Great loss. RIP.

  • @blockpresidentaap6674
    @blockpresidentaap6674 6 лет назад +6

    A gajal Patra saab ne 84 katleaam te likhi lgdi a

  • @NarinderKaur-cj2ep
    @NarinderKaur-cj2ep 8 месяцев назад +1

    ਸੁਰਜੀਤ ਪਾਤਰ ❤❤❤❤❤

  • @preetpruthi
    @preetpruthi 8 месяцев назад

    Waheguru Ji Apne Charna ch Niwas den 🙏🏻. Eho Jehe Shayar Hun kithe Labhne. Salute to you, Surjit Patar Ji

  • @jaswindersinghlaad8297
    @jaswindersinghlaad8297 6 лет назад +4

    ਬਹੁਤ ਸੋਹਣਾ👌😊

  • @GurpartapSingh-z4c
    @GurpartapSingh-z4c 4 месяца назад

    Both are Equal Batalvi and Surjeet ji

  • @rajveersohal2124
    @rajveersohal2124 Год назад

    very nice ਪਾਤਰ ਸਾਹਿਬ ਜੀ✍️

  • @arjungamer7969
    @arjungamer7969 5 лет назад +4

    Wwowowowow ki khiye y sira hi LA ti koi 2019 CH sun reha😀😀😀

  • @GurpreetSingh-qf8gm
    @GurpreetSingh-qf8gm 8 месяцев назад

    Waheguru charna ch niwas bakhsan surjit patar g nu

  • @satwantkaurbasi2361
    @satwantkaurbasi2361 8 месяцев назад +1

    ਪ੍ਰਸੰਸਾ ਲਫ਼ਜਾ ਦੀ ਮੁਥਾਜ ਨਹੀਂ ‌।ਸਾਹਿਤ ਨੂੰ ਬਹੁਤ ‌ਵਡਾ ਘਾਟਾ ਪੈ ਗਿਆ

  • @merikalambyakriti6822
    @merikalambyakriti6822 3 года назад +3

    My favorite😍

  • @sukhdeepsahota5602
    @sukhdeepsahota5602 8 месяцев назад

    Surjit pattar saab Thusi sada amar rahu. Ge

  • @neelamishwarsharma5299
    @neelamishwarsharma5299 8 месяцев назад

    Pranam Patar Saab
    You will remain always with us
    Your creative writing will keep on awakening people .
    We will miss you undoubtedly .
    Profound Regards 🙏🙏

  • @paramjitkaur6737
    @paramjitkaur6737 8 месяцев назад +1

    A great poet

  • @SatnamsinghSingh-x1g
    @SatnamsinghSingh-x1g 5 месяцев назад

    Samya da hani . Punjabi da mahan shayear

  • @2016singhgursahib
    @2016singhgursahib 8 месяцев назад

    ਮਹਾਨ ਗੀਤ ਲਿਖਣ ਵਾਲੀ ਰੂਹ ਅੱਜ ਸ਼ਾਂਤ ਹੋ ਗਈ

  • @altafmanji4547
    @altafmanji4547 3 года назад +1

    Very Very Beautifully Sung / Composition/ And Heart Touching Lyrics 🌹

  • @AmarjitKaur-kb8ex
    @AmarjitKaur-kb8ex 4 месяца назад

    So very nice👌

  • @shabadpreetsingh4223
    @shabadpreetsingh4223 6 лет назад +1

    Your are very very very very very very very very very very very very very very very very very very very very very very very very very very very very very very very big fan

  • @graniteworld9116
    @graniteworld9116 8 месяцев назад +1

    Salute

  • @Ramandeep0999
    @Ramandeep0999 2 года назад +1

    😓😓Bhott vdia gaya tuci 😍😍dil sad ho gaya😢😢

    • @parmjeetkaur9742
      @parmjeetkaur9742 2 года назад

      Ehe video jroor dekho ruclips.net/video/wYyPGcJeCng/видео.html

  • @pargatdhaliwal9420
    @pargatdhaliwal9420 4 года назад

    ਬਾ ਕਲਾਮ ਪਾਤਰ ਸਾਹਬ ਜੀ

  • @JATTSTUDIOAALE
    @JATTSTUDIOAALE 5 лет назад +35

    KOI 2019 CH SUN RIHA ?

  • @BaldevSingh-os8tn
    @BaldevSingh-os8tn Год назад

    A cocktail of heart touching song and melodious voice

  • @HarpreetSingh-we7uj
    @HarpreetSingh-we7uj 4 года назад +1

    ਮੁਹੱਬਤ ❤❤❤

  • @BaljeetSingh-j5m
    @BaljeetSingh-j5m 7 месяцев назад +1

    So very nice 👍

  • @AjayKumar-kc8uw
    @AjayKumar-kc8uw 2 года назад +1

    ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਗੀਤ

    • @parmjeetkaur9742
      @parmjeetkaur9742 2 года назад

      Ehe video jroor dekho ruclips.net/video/wYyPGcJeCng/видео.html

  • @tarsemlalmahay9195
    @tarsemlalmahay9195 3 года назад +2

    Nice poetry salute to writer

  • @SukhdevSingh-jf6us
    @SukhdevSingh-jf6us 8 месяцев назад

    Wah ji 🙏

  • @harmanhoney962
    @harmanhoney962 4 года назад +3

    No words to praise....🙏🙏

  • @RajwinderKaur-sz6kq
    @RajwinderKaur-sz6kq 4 года назад +2

    Superb🎶 gazal heart touching

  • @NarinderSingh-tk6rc
    @NarinderSingh-tk6rc 7 месяцев назад

    Ek tu nhi see ugmna...🙏🙏

  • @harvindarsinghsonu4821
    @harvindarsinghsonu4821 2 года назад

    Bohut kuj sikhn nu milea 👌

    • @parmjeetkaur9742
      @parmjeetkaur9742 2 года назад

      Ehe video jroor dekho ruclips.net/video/wYyPGcJeCng/видео.html

  • @JyotiRani-yb9hw
    @JyotiRani-yb9hw Год назад

    No words for your beautiful lines...

  • @x-karhan_yt4299
    @x-karhan_yt4299 4 года назад +1

    ehh ne. legend 🙏🏻🙏🏻🙏🏻

  • @deepgamer4733
    @deepgamer4733 3 года назад +1

    Really great

  • @punjabiculture272
    @punjabiculture272 3 года назад +4

    Heart touching voice and words

    • @soniasharma2235
      @soniasharma2235 2 года назад

      Hey, check this out. ruclips.net/video/NFtz5TNFOUg/видео.html

    • @parmjeetkaur9742
      @parmjeetkaur9742 2 года назад

      Ehe video jroor dekho ruclips.net/video/wYyPGcJeCng/видео.html

  • @randhirsinghajay9844
    @randhirsinghajay9844 5 лет назад +1

    Veary veary nice song ji

  • @kj96dhaliwal55
    @kj96dhaliwal55 8 месяцев назад

    Great loss to Punjabi literature. Rest in peace.

  • @Its_jugraj4800
    @Its_jugraj4800 2 года назад

    greatest poet of 21st century

  • @kdsingh867
    @kdsingh867 8 месяцев назад

    A great Punjabi poet have gone

  • @sumitKumar-cx5zu
    @sumitKumar-cx5zu 3 года назад +1

    Very good Song 👌👌👌

  • @minkabarnla1111
    @minkabarnla1111 5 лет назад +2

    Osaaaam suppr

  • @jasvirsooch7280
    @jasvirsooch7280 6 лет назад +6

    wowww
    superbbb voice💗💕💓💕💕

    • @soniasharma2235
      @soniasharma2235 2 года назад

      Hey, check this out. ruclips.net/video/NFtz5TNFOUg/видео.html

  • @jaswantbhatti4065
    @jaswantbhatti4065 8 месяцев назад

    Very relevant and emotional

  • @harwantsanga7585
    @harwantsanga7585 8 месяцев назад

    Amazing

  • @rastv4626
    @rastv4626 2 года назад

    بہت خوب لاجواب زبردست
    💚💋💙😍❤️💛

  • @shabadpreetsingh4223
    @shabadpreetsingh4223 6 лет назад +1

    Att . end .siraaaa. 💐 👌👌👌💐👍👍👍👍👍👍👍👍👌👌👌💐

  • @rupinderkaur282
    @rupinderkaur282 5 лет назад +1

    Very nice

  • @jaspalsing9787
    @jaspalsing9787 2 года назад

    Awesome. Song no words for this song 💕💕💕💕💕

  • @AmandeepSingh-kv5iq
    @AmandeepSingh-kv5iq 2 года назад +1

    ❤️❤️

  • @GurpreetKaur-gi6oq
    @GurpreetKaur-gi6oq 7 месяцев назад

    Pater saab pbi da ke banu bahut afsos he

  • @akshmann115
    @akshmann115 6 лет назад +4

    Very beautifully sung ....calming voice...keep it up