Waheguru ji da Khalsa waheguru ji di fateh ji 🙏🙏🙏 Baba ji apde kirtan ch prmand aunda ji 🙏🙏 loka da km ya lta khichna hor kuj ni ji ap ta ji bhut vdhiya kirtan krde ji ik Baba Amarjit Singh ji 🙏🙏 v bilkul ap vang krde ji bhut vdhiya kirtan krde o ji 🙏🙏🙏
Very Very nice beautiful kirtan Baba ji karde ne. # Dunia walyo kayo nhi Tohanu Raas Ondaa. # Kini Sorili Awaaj Veer di. J Oh Singer Honda tusi Oper O Dollar 💵 Sotne C. # Tohanu Poojna Chai da Rab Ne Ohna nu Kirtan Vich Jodyaa. # Baba Kich k Rakho Kam nu 🙏🙏🙏🙏🌹🌹🌹🌹👌👌
Satnam waheguru ji bhut mittthi pyari awajj ae baba ji dil krda war war suni jawo ena sakoon milda sun k ruhhh di taar jud jandi malak nal 🙏🙏🙏🙏🙏bhut pyari awaaj hai baba ji 🙏😇
ਬੋਹਤ ਜੇਦਾ ਗਿਆਂyan ਏ ਤੁਹਾਡੇ ਕੋਲੇ ਬਾਬਾ ਜੀ ਵਾਹਿਗੁਰੂ ਜੀ ਮਹਿਰ ਕਰੇ tuhade te
ਬੇਬੇ ਨਾਨਕੀ ਨੇ ਨਾਹੀ ਰੱਖਿਆਨਾਂ ਕਾਂ ਉਡਾਉਣ ਦਾ ਕਿਤੇ ਜ਼ਿਕਰ ਨਹੀਂ ਆਉਂਦਾ ਇਤਿਹਾਸ ਵਿੱਚ ਮਨ ਘੜਤ ਗੱਲਾਂ ਕਰਨੀਆਂ ਇਤਿਹਾਸ ਵਿਗੜ ਜਾਂਦਾ ਹੈ
ਭਾਈ ਗੁਲਾਬ ਸਿੰਘ ਪਾਸ ਵਾਜਾ ਵਜਾਉਣ ਤੇ ਗਾਉਣ ਦੀ ਬਹੁਤ ਕਲਾ ਹੈ ਧੰਨਵਾਦ ਜੀ ਬਹੁਤ ਵਧੀਆ ਲੱਗਿਆ
Baba Gulab Salam Very sweet Sweet and in very nice voice
ਗੁਲਾਬ ਜੀ ਤੁਹਾਡੀ ਰੂਹਦਾਰੀ ਵਾਲੀ ਗਾਇਕੀ ਹੈ ਸੁਰ ਮੁਰਕੀਆਂ ਬਾ ਕਮਾਲ ਹਨ
ਦਿਲ ਕਰਦਾ ਬਾਰ ਬਾਰ ਸੁਣੀ ਜਾਵਾਂ ਬਹੁਤ ਮਿੱਠੀ ਅਵਾਜ਼ ਏ ਅਨੰਦ ਆ ਗਿਆ ਸੁਣਕੇ ਵਾਹਿਗੁਰੂ ਮੇਹਰ ਕਰਨ ਸਭਨਾਂ ਤੇ 🙏
ਬਾਬਾ ਜੀ ਕਿਆ ਬਾਤ ਬਹੁਤ ਹੀ ਵਧੀਆ ਬਹੁਤ ਹੀ ਸੁਰੀਲਾ ਕੀਰਤਨ ਅਤੇ ਸੁਰੀਲੀ ਆਵਾਜ਼ ਬਾਬਾ ਜੀ ਜਿਸਨੂੰ ਪਰਖ਼ ਨਹੀ ਉਹਦੇ ਤੇ ਹਰਖ ਨਹੀਂ
ਬਾਬਾ ਜੀ ਦੇ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ ਹੈ।
ਧੰਨਵਾਦ ਜੀ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਤਹਾਨੂੰ ਤੱਤੀ ਵਾ ਨਾ ਲਗਣ ਦੇਵੇ ਜੀ ਸਿੰਘ ਸਾਹਿਬ ਜੀ
Ose fcc chhht feel bbye fc frst time I ever
Kya baat aa bhai sahab ,,, bhut khoobsurat kirtan
ਮੈ ਉਹਨਾ ਲੋਕਾਂ ਨੂੰ ਸ਼ਾਬਾਸ਼ ਦੇਣਾ ਚਾਹੁੰਦਾ ਜੋ ਚੰਗੇ ਸੰਗੀਤ ਨੂੰ ਵੀ ਮਾੜਾ ਕਹਿ ਰਹਿ ਉਹਨਾ ਲੋਕਾਂ ਨੂੰ ਬੇਨਤੀ ਆ ਤੁਸੀਂ ਲੁਚ ਪੁਣਾ ਸੁਣੀਆ ਕਰੋ ਉਹਦੇ ਚ ਤੁਹਾਨੂੰ ਕੁਝ ਬੁਰਾ ਨਹੀ ਲੱਗਦਾ....ਬਾਬਾ ਜੀ ਤੁਸੀ ਬਹੁਤ ਵਧਿਆ ਗਾਉਂਦੇ ਹੋ❣❣👌💯💯💯
Maan ji loka da ki lok kise nu ni Bakshde
ਬਾਣੀ ਗਾਅ ਕੇ ਈ ਪੜਨੀ ਚਾਹੀਦੀ ਅਾ
ਭਾਈ ਸਾਹਬ ਜੀ ਬਹੁਤ ਵਦੀਅਾ ਗਾਇਅਾ
ਗਿਆਨੀ। ਜੀ। ਨੇ। ਰੂਹ ਖੁਸ। ਕਰਤੀ
Thanks
ਬਾਬਾ ਗੁਲਾਬ ਸਿੰਘ ਜੀ ਦਾ ਕੀਰਤਨ ਕਿੰਨਾ ਸਹੀ ਅਤੇ ਗ਼ਲਤ ਆ
ਸਭ ਦਿੱਖ ਰਿਹਾ ਸੰਗਤ ਸਾਹਿਬਾਨ ਦੇ ਕੁਮੈਂਟਾਂ ਵਿਚ।
ਗ਼ਲਤ ਬੋਲਣ ਵਾਲਿਆਂ ਨੇ ਤਾਂ ਬਾਬੇ ਨਾਨਕ ਨੂੰ ਨਹੀਂ ਬਖਸ਼ਿਆ,,, ਆਪਾਂ ਤਾਂ ਫਿਰ ਭੀ ਓਹਨਾ ਦੇ ਸੇਵਕ ਆ
ਖਿੱਚ ਕੇ ਰੱਖੋ ਕਮ ਜੀ🙏🏻🙏🏻🙏🏻
ਇਹ ਸ਼ਬਦ ਸੁਣ ਕੇ ਸਰੀਰ ਦੇ ਲੂੰ ਲੂੰ ਖੜੇ ਹੋ ਰਹੇ ਹਨ... ਬਹੁਤ ਆਨੰਦ ਆ ਰਿਹਾ। ਬਾਬਾ ਨਾਨਕ ਜੀ ਮੇਹਰ ਰੱਖਣਾ ਸੱਭ ਤੇ 🙏🏻🌹
ਵਾਹ ਜੀ ਵਾਹ ਬਹੁਤ ਹੀ ਚੰਗਾ ਕੀਰਤਨ ਤੇ ਆਵਾਜ਼ ਦੇ ਮਾਲਿਕ ਬਣਾ ਕੇ ਭੇਜਿਆ ਭਾਈ ਤੁਹਾਨੂੰ ਵਾਹਿਗੁਰੂ ਜੀ ਨੇ ਚੜ੍ਹਦੀ ਕਲਾ ਭਰਪੂਰ ਰੱਖੇ ਸਭਨੂੰ
ਬਾਬਾ ਜੀ ਬਹੁਤ ਵਧੀਆ ਗਾਉਂਦੇ ਹਨ।
ਬਹੁਤ ਸੋਹਣਾ ਸਬਦ ਏ ਬਾਬਾ ਜੀ ਬਹੁਤ ਹੀ ਸੁੰਦਰ ਆਵਾਜ ਵਿੱਚ ਗਾਇਆ ਜੀ ਵਾਹਿਗੁਰੂ ਜੀ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ .ਬਾਬਾ ਜੀ ਬਹੁਤ ਵਧੀਆ ਹੈ .ਗੁਰਮਤਿ ਮੁਤਾਬਕ ਗੁਰਬਾਣੀ ਗਾਓ .ਤੁਹਾਡੀ ਆਵਾਜ਼ ਬਹੁਤ ਵਧੀਆ ਹੈ .
Waheguru ji
ਸਹੀ ਕਿਹਾ
बहुत बढ़िया कीर्तन करते हैं आप बेटा भगवान् आप को गुरु बानी का रंग दे जै अकाल
ਬਾਬਾ ਜੀ ਤੁਹਾਡੀ ਅਵਾਜ wow 👌ਕਿੰਨਾ ਪਿਆਰਾ ਗਿਫ਼ਟ ਦਿੱਤਾ ਵਾਹਿਗੁਰੂ ਜੀ ਨੇ ਤੁਹਾਨੂੰ
ਆਵਾਜ਼ ਈ ਆ ਇਹਦੇ ਪੱਲੇ ਪਰ ਜੀਵਨ ਨੀ ਹੈਗਾ ਇਹਦਾ ਪ੍ਰੋਗਰਾਮ ਤੁਰੰਤ ਜਵਾਬ ਦੇ ਦਿੰਦਾ
ਬਾਬਾ ਗੁਲਾਬ ਸਿੰਘ ਬੜੀ ਸੋਹਣੀ ਅਵਾਜ ਜੀ ਮਨ ਨੂੰ ਸ਼ਾਂਤੀ ਆ ਜਾਂਦੀ
Wah BaBa ji ksm lge ik war ni kaii War Suneya Sachi Akha cho paani aa geya💯❣️🙏👌ਵਾਹਿਗੁਰੂ ਜੀ ਆਪ ਜੀ ਤੇ ਸੁਰਾ ਦੀ ਬਰਸਾਤ ਕਰਦੇ ਰਹਿਣ💥
ਵਾਅ ਜੀ ਵਾਅ ਕਿਆ ਬਾਤ ਹੈ ਜੀ ਬਹੁਤ ਸੁੰਦਰ ਗਾਇਨ ਅਤੇ ਕੀਰਤਨ ਦਰਬਾਰ ਸਾਹਿਬ
ਸਿੰਘ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ🙏🙏🙏🙏🙏🙏🙏🙏🙏
ਵਾਹ ਕਿਆ ਬਾਤ ਹੈ ਜੀ ਬਹੁਤ ਸੋਹਣਾ ਗਾਉਂਦੇ ਤੁਸੀਂ ਜਿਉਂਦੇ ਰਹੋ
Bahoot khooob bhai saab g waheguru ji tuhanu chdhdi kla ch rkhn ji🙏🏻🙏🏻🙏🏻
ਵਾਹਿਗੁਰੂ ਵਾਹਿਗੁਰੂ
ਖਾਲਸਾ ਜੀ ਬਹੁਤ ਵਧੀਆ ਜੀ
ਹਰਮੋਨੀਅਮ ਅਤੇ ਸੁਰ
ਬਾ ਕਮਾਲ ਜੀ
ਚੜਦੀ ਕਲਾ ਚ ਰਹੋ।
Malak ap hi sur bakashda hai... Or oh sur bhut pavitar hai jehra baani gaunda hai🙏🙏🌸🌸🌸🌸
Waheguru ji bhut vadiya bhaibshib g
VEER JI ANAND AA GIYA GOD BLESS YOU ....
ਬਹੁਤ ਵਧੀਆ ਗਾਉਂਦੇ ਹੋ ਜੀ,,ਡਟੇ ਰਹੋ,ਇਸ ਤਰਾਂ ਧਾਰਨਾ ਚ ਕੀਰਤਨ ਸੁਰ ਤਾਲ ਚ ਕਰਨਾ ਹਰੇਕ ਦੇ ਵਸ ਨਹੀਂ
Wah ji wah baba ji anand aa geya sun k ..
गजब कीर्तन बाबा गुलाब सिंह जी
ਵੀਰ ਜੀ ਦੇ ਸ਼ਬਦ ਸੁਣਕੇ ਰੂਹ ਨੂੰ ਸਕੂਨ ਬਹੁਤ ਮਿਲਦਾ
ਵਾਹ ਜੀ ਵਾਹ ਬਹੁਤ ਸੰਦਰ ਗਾਇਆ ਹੈ ਬਾਬੇ ਨਾਨਕ ਜੀ ਦੀ ਕਿਰਪਾ ਹੈ ਗੁਰੂ ਚੜਦੀ ਕਲਾ ਕਰੇਗਾ ਜੀ
Waheguru ji da Khalsa waheguru ji di fateh ji 🙏🙏🙏 Baba ji apde kirtan ch prmand aunda ji 🙏🙏 loka da km ya lta khichna hor kuj ni ji ap ta ji bhut vdhiya kirtan krde ji ik Baba Amarjit Singh ji 🙏🙏 v bilkul ap vang krde ji bhut vdhiya kirtan krde o ji 🙏🙏🙏
ਸੰਗੀਤ ਦੇ ਦੁਸ਼ਮਣ ਹੀ ਗਲਤ ਕੰਮੈਂਟ ਕਰਦੇ ਹਨ .ਬਾਬਾ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ
ਬਾਬਾ ਜੀ ਤੁਸੀਂ ਬਹੁਤ ਹੀ ਪਿਆਰਾ ਅਤੇ ਸੁੰਦਰ ਗਾਉਂਦੇ ਹੋ ਇਹ ਦਾ ਕੀ ਐ । ਧੰਨਵਾਦ ਜੀ।
ਜੀਉ ਖਾਲਸਾ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ
ਸਿੰਘ ਜੀ ਦੀ ਆਵਾਜ ਸੁਰੀਲੀ ਪਰ ਗੁਰੂ ਸਾਹਿਬ ਨੇ ਬਾਣੀ ਰਾਗਾਂ ਵਿੱਚ ਲਿਖੀ ਹੈ, ਬਹੁਤ ਘੱਟ ਕੀਰਤਨੀਏ ਰਾਗ ਗਾਉਂਦੇ ਹਨ !
🙏ਉਮਰਾਂ ਦੇ ਕੱਚੇ ਆ,ਹੌਸਲੇ ਰੱਖੇ ਪੱਕੇ ਆ ਡਿਗਣੋ ਨੀ ਡਰਦੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ 🙏
Jay Mahakal 🚩 guru Gobind ji
ਲੱਗੇ ਰਹੌ ਅਨੰਦ ਹੀ ਅਨੰਦ ਆ ਗਿਆ ਹੈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਪਰ ਡਲੀ ਨ ਗੁਰੂ ਦੇ ਚਰਨਾਂ ਨਾਲ ਔ।
ਬਾਬਾ ਜੀ ਸੋਡਾ ਬਹੁਤ ਬਹੁਤ ਹੀ ਵਧੀਆ ਕੀਤਾ ਧੰਨਵਾਦ ਬਾਬਾ ਜੀ ਦਾ
Whaa g waah anand aa gya really bahout vadiya baba g waheguru g
Bahut khoob Baba Gulab Singh ji da kirtan. Anand aa gaya. God bless you.
Thanks
ਸਹੀ ਫਕੀਰੀ ਤੇ ਸੰਗੀਤ ਇਹਨਾਂ ਤੋ ਸੁਣਨ ਨੂੰ ਮਿਲਿਆ ਬਹੁਤ ਸਮੇ ਬਾਦ ♥️♥️♥️♥️
Waheguru ji hun ta need nhi ondi tuhhadi awaj sune bina satguru sache patsha tuhanu hamesha eda ball bakahe eda ekirtan karn da
Bhut hi sundar sroop, bhut hi mithi awaj,te bhut hi sohni vichar, de malk baba ji
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਧਾਰਨਾ ਹੈ ਬਾਬਾ ਜੀ
Waheguru ji 🙏
आप नरायण कला धार जग मे परवरियो निरंकार आकार ज्योत जग मंडल करियो।।
धन्य बाबा नानक जी।
ਬਹੁਤ ਹੀ ਵਧੀਆ ਅਤੇ ਮਿਠਾਸ ਭਰੀ ਆਵਾਜ਼ ਜੀ 🙏
ਬਹੁਤ ਵਧੀਆ ਗੱਲਾਂ ਦੱਸਈ ਬਾਬਾ ਜੀ,
ਬਹੁਤ ਖੂਬ ਵਾਹਿਗੁਰੂ ਜੀ ਮਿੱਠੀ ਅਵਾਜ਼ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਿਰਪਾ ਕਰਨ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ ਗੁਰਦੀਪ ਸਿੰਘ ਸੂਰਾ ਪੁਰੀ ਤਬਲਾ ਵਾਦਕ ਨਵਾਂਸ਼ਹਿਰ
ਸਿਰੀਰਾਗੁ ਮਹਲਾ ੧ ॥ ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥ ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥ ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥੧॥ ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ ॥ ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ॥੧॥ ਰਹਾਉ ॥ ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥ ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥ ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥੨
ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ''ਜੋ ਦੀਸੈ ਸੋ ਚਲਸੀ...' ਨੂੰ ਅਪਣਾ ਕੇ ਬਾਣੀ ਨਾਲ਼ ਜੁੜ ਗਏ, ਫ਼ਿਰ ਗੁਰੂ ਸਾਹਿਬਾਨ ਦੇ ਸਰੀਰਕ ਗੁਣਗਾਨ ਕਰਨੇ /ਸੁਣਨੇ ਛੱਡ ਦੇਵਾਂਗੇ ਤੇ ਉਹਨਾਂ ਨੇ ਜੋ ਕਿਹਾ ਉਹ ਪੜ੍ਹਾ/ਸੁਣਾਂ ਤੇ ਗਾਵਾਂਗੇ.. 🙏 ਗੁਰੂ ਸਾਡੇ ਸਭ ਤੇ ਮੇਹਰ ਕਰਨ
Waheguru g Baba g bot sunder Lagda aap g de bol sun Kkkkkkkkkk
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ🙏🙏
Sahi gal baba ji kiya bat hai ji buhat hi anad aaoda hai awaz sonke ji buhat surile awaz ji
Rooh khush ho jandi aa 😊🥰 veer ji jado thohanu sunde ahh 🙏🙏waheguru ji thude sur nu salamat rakhe ❤🙏🙏🙏🙏
ਪਰਮਾਤਮਾ ਦਾ ਨਾਮ ਜਪਣਾ ਹੈ ਜਿਵੇਂ ਮਰਜੀ ਜਪੀ ਜਾਓ ਬਾਕੀ ਬਾਬਾ ਜੀ ਫੱਕਰਾ ਚ ਰੱਬ ਵਸਦਾ ❤️
ਵੀਰ ਜੀ ਬੜੀ ਕ੍ਰਿਪਾ ਵਾਹਿਗੁਰੂ ਜੀ ਦੀ ਤੁਹਾਡੇ ਤੇ 🙏🙏
Waheguru ji hande ne ji ki sanu bhut hi jyada maza aaya ji kya hi baat e ji waheguru ji hor meher karan ji
ਬੁਲੰਦ ਅਵਾਜ਼ ਭਗਤੀ ਰਸ ਨੂੰ ਹੋਰ ਵੀ ਗੂੜੵਾ ਕਰਦੀ ਹੈ
Baba g Maan khuss ho gya tudo awaz awesome aa g waheguru ji mehar krn
Baba g tuhadi awaj bhut sohni haii bda skoon milda tuhadiya gatha sun ke
ਚੜ੍ਹਦੀ ਕਲਾ ਅਨੰਦ ਆ ਗਿਆ
ਗੁਰੁ ਲਈ ਗਾਓ ਪੈਸੇ ਲਈ ਨੀ
ਕਰਤਾਰ ਭਲੀ ਕਰੂ ,,,
Waheguru g bhut Sukoon mileya bhut Sohni awaz aa baba g di
Veer g bhut khoob bhut khoob. Anand liya dinde ho tuc 😊
ਬਾਬਾ ਜੀ ਤੁਸੀਂ ਬਹੁਤ ਵਧੀਆ ਗਾਉਂਦੇ ਓ, ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੇ ਉੱਤੇ ਫ਼ਜ਼ਲ ਭਰਿਆ ਹੱਥ ਬਣਾਈ ਰੱਖਣ।
Baba Ji Glla parmatma ne tuhanu bahut hi Vadhiya Bakhsheya Waheguru Ji hor vi kirpa karn waheguru Ji ka khalsa waheguru Ji ki fateh
Good ji
🙏🙏ਧੰਨ ਧੰਨ ਭਾੲੀ ਮਰਦਾਨਾ ਜੀ🙏🙏💚💛💜
ਆਪਾ ਤਾ ਗੱਡੀ ਚ ਬਾਬਾ ਜੀ ਨੂੰ ਸੁਣ ਦੇ ਆ
ਹੋਰ ਵੀ ਸੰਤ ਮਹਾਂਪੁਰਸ਼ਾ ਦੇ ਸੇਵਾਦਾਰ ਬਹੁਤ ਸੁਣਦੇ ਅੱਖਾ ਦੇਖਿਆ ਮੈ 🥰🥰❤
ਜੋ ਸੁਰਾਂ ਬਾਬਾ ਲਾਉਂਦਾ ਕੋਈ ਤੋੜ ਨੀ ਬਾਬੇ ਦਾ
Very Very nice beautiful kirtan Baba ji karde ne. # Dunia walyo kayo nhi Tohanu Raas Ondaa. # Kini Sorili Awaaj Veer di. J Oh Singer Honda tusi Oper O Dollar 💵 Sotne C. # Tohanu Poojna Chai da Rab Ne Ohna nu Kirtan Vich Jodyaa. # Baba Kich k Rakho Kam nu 🙏🙏🙏🙏🌹🌹🌹🌹👌👌
ਬਹੁਤ ਵਧੀਆ ਵਿਚਾਰ ਧੰਨਵਾਦ ਜੀ 👍🙏🏼👍🙏🏼🙏🏼👍🙏🏼
ਬਹੁਤ ਵਧੀਆ ਬਾਬਾ ਜੀ ਇਸੇ ਤਰ੍ਹਾਂ ਗੁਰੂ ਘਰ ਦੀ ਸ਼ੋਭਾ ਕਰਦੇ ਹੋਏ ਸੰਗਤਾਂ ਨੂੰ ਨਿਹਾਲ ਕਰਦੇ ਰਹੋ।
ਬਹੁਤ ਵਧੀਆ ਆਵਾਜ ਵਿਚ ਬਾਬਾ ਜੀ ਨੇ ਕੀਰਤਨ ਕੀਤਾ
ਹਰਮੋਨੀਅਮ ਸੋਹਣਾਂ ਵਜਾਉਂਦਾ ਗਾਉਂਦਾ ਵੀ ਸੋਹਣਾਂ ਆ
ਵਾਹਿਗੁਰੂ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ਆਪ ਜੀ ਨੂੰ
ਵਾਹਿਗੁਰੂ ਜੀ ਬਹੁਤ ਖੂਬ ਬਹੁਤ ਖੂਬ ਵਾਹਿਗੁਰੂ ਜੀ ਬਹੁਤ ਖੂਬ 🌹🙏
Nice baba ji bhote vidya.Satanm.wahiguru.ji.kerpa.kare
Wah baba g kia bakmal gaeyiki aa skoon waheguru ji thnu hmesha khush rkhn te tuc ache music nu pyr krde o jug jug jio baba g waheguru jio g
ਛੋਟੇ ਹੁੰਦਿਆਂ ਇਹੋ ਜਿਹਾ ਹੀ ਕੀਰਤਨ ਸੁਣਿਆ ਹੋਇਆ ਹੈ। ਬਹੁਤ ਵਧੀਆ ਅਜ ਬਹਤਰ ਸਾਲ ਦੀ ਉਮਰ ਵਿੱਚ ਬਚਪਨ ਵਰਗਾ ਅਨੰਦ ਆ ਗਿਆ। ਵਾਹਿਗੁਰੂ ਤੁਹਾਡੇ ਤੇ ਮਿਹਰ ਬਣਾਈ ਰੱਖਣ।
Waheguru g
Bahut vadia
ਬਹੁਤ ਆਨੰਦ ਆਇਆ ਜੀ ਬਾਬਾ ਜੀ ਤੁਹਾਡੀ ਮਿੱਠੀ ਆਵਾਜ਼ ਸੁਣ ਕੇ
🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏..
Dillo ❤pyaar bhai saab ji🙏🙏 bahut Anand onda Va jdd tadde shabad sunde aa . waheguru ji tadde te eve hi mehar rkhan .. 🙏🙏
ਰੋਣਾਂ ਆ ਜਾਂਦਾ ਗੁਰੂ ਦੇ ਵਿਰਾਗ ਵਿੱਚ ਬਾਬਾ ਜੀ ਮੈਂਨੂੰ
ਵੀਰ ਜੀ ਤੁਆਡੀ ਅਵਾਜ਼ ਬੋਹਤ ਵਧੀਆ ਪਰਮਾਤਮਾ ਤੁਆਨੂੰ ਤਰੱਕੀਆਂ ਬਖਸ਼ੇ🙏🏻🙏🏻
ਬਾਬਾ ਜੀ ਆਪ ਜੀ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਜੀ ਕਿ ਜੇਕਰ ਲੋਕਾਂ ਮਗਰ ਲੱਗੋਗੇ ਤਾਂ ਇਹਨਾਂ ਦੀਆਂ ਗੱਲਾਂ ਇੰਨੀਆਂ ਕਿ ਜਵਾਬ ਨਹੀਂ ਦਿੱਤੇ ਜਾਣੇ ਜੀ। ਆਪ ਜੀ ਪਵਿੱਤਰ ਬਾਣੀ ਦਾ ਬਹੁਤ ਹੀ ਜ਼ਿਆਦਾ ਰਸ ਭਰਿਆ ਗੁਣਗਾਣ ਕਰਦੇ ਹੋ ਜੀ।ਆਪ ਜੀ ਰੰਗ ਵਿਖੇਰਦੇ ਰਹੋ, ਮਾਲਿਕ ਆਪ ਜੀ ਦੀ ਨਿਮਰਤਾ ਸ਼ਰਧਾ ਨੂੰ ਬਰਕਰਾਰ ਰੱਖਣ।
ਵਧੀਆ ਹੈ, ਪਰ ਗੀਤ ਹੈ, ਗੁਰਬਾਣੀ ਨਹੀਂ !
@@kiranpalsingh2708 ਚਾਹੇ ਗੀਤ ਹੈ ਪਰ ਜੋੜ ਤਾ ਗੁਰੂ ਨਾਲ ਹੀ ਰਿਹਾ ਤੁਹਾਡੇ ਵਰਗੇ ਕੱਟੜ ਲੋਕਾਂ ਕਰਕੇ ਨੋਜਵਾਨ ਸਿੱਖ ਨਹੀਂ ਬਣ ਰਹੇ ਸਿੱਖੀ ਪ੍ਰੇਮ ਦੀ ਖੇਡ ਹੈ
ਜੇ ਕੋਈ ਬਾਣੀ ਦੀ ਬੇਅਦਬੀ ਕਰੇ ਫਿਰ ਆਪਾ ਕਹਿ ਸਕਦੇ ਹਾਂ ਜੇ ਕੋਈ ਗੁਰੂ ਨਾਲ ਜੋੜ ਰਿਹਾ ਉਸਨੂੰ ਨਾ ਰੋਕਿਆ ਕਰੋ
Eh ta bani de vich likhea hi nhi
Bhoot bakmal singing a veer g. Tuhdi mehnt kiti pta lagg rya. Hr de wasss d gall ni sikh k gona. Bhoot pyar a rya 22 tera yr. ♥️
Super voice de malak wah ji wah siraaaa la chhadya
Wah bAba ji. bahut sohna kirtan ji
ਬਿਲਕੁੱਲ ਸਹੀ ਫਰਮਾਇਆ ਬਾਬਾ ਜੀ
Wah ji wah baba ji waheguru ji aap ji nu chardi kla bakshan ji
ਗੁਰੂ ਮਹਾਰਾਜ ਭਲਾ ਕਰਨ ਜੀ ਆਪ ਸੱਭ ਦਾ
ਲੋਕਾਂ ਨੂੰ ਪਰਖ ਨੀ ਤੇ ਸਾਂਨੂੰ ਹਰਖ ਨੀ ਸਲੂਟ ਆਪ ਜੀ ਨੂੰ ਵਾਹਿਗੁਰੂ ਜੀ
Baba g bandar ki jaane adrak da swad
Bahut pyaari awaaz hai tuhadi
ਧੰਨ ਬਾਬਾ ਅਤਰ ਸੁੰਘ ਜੀ, ਬਾਬਾ ਈਸ਼ਰ ਸਿੰਘ ਜੀ, ਬਾਬਾ ਬਲਵੰਤ ਸਿੰਘ ਜੀ ਸਿਹੋੜੇ ਵਾਲੇ, ਸੰਤ ਬਾਬਾ ਰੇਰੂ ਸਾਹਿਬ ਵਾਲੇ
ਅਤੇ ਮੋਜੂਦਾ ਸਾਰੇ ਸੰਤ ਮਹਾਪੁਰਸ਼ ਅਤੇ ਸਾਂਰੇ ਸੰਪਰਦਾਵਾੰ
ਦੇ ਮਹਾਪੁਰਸ਼ ਜਿਹੜੇ ਸਿਧੀਆੰ ਧਾਰਨਾੰ ਨਾਲ ਹੀ ਕੀਰਤਨ
ਕਰਕੇ ਅਤੇ ਸੁਣਾ ਕੇ ਲਖਾੰ ਹੀ ਸਿਖ ਸੰਗਤਾੰ ਨੂੰ ਤਾਰ ਗਏ ਹਨ ਅਤੇ ਹੁਣ ਵੀ ਤਾਰ ਰਹੇ ਹਨ ਜੀ ।
ਮੇਰਾ ਇਹਨਾੰ ਸਾਰੇ ਸੰਤਾੰ ਮਹਾੰਪੁਰਸ਼ਾੰ ਅਗੇ ਸੀਸ
ਨਿਵਦਾ ਹੈ ।
ਦਾਸ ਵੀ ਧਾਰਨਾਂ ਦਾ ਹੀ ਹਰਿ ਜਸ ਕਰਦਾ ਹੈ ਜੀ ।
Tusi Mahapursha de sangi lagde o, Is kar ke Tusi Mahapursha da ziker kita e, 🙏🙏🙏
@@designexhvac6490 ਹਾਂ ਜੀ , ਬਾਬਾ ਜੀ ।
Very nice 👌👌🙏🙏🙏🙏🙏
@@harmailkaur2091 thanks harmail kaur ji
Asliii pio guru nanak dev ji nu v yaad karlo deh dharia nu manan valeyo
ਬਹੁਤ ਪਿਆਰਾ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ
Boht hi khubsurat ji 🙏 jionde vasde rho 🙏 💖 ❤
ਬਾਬਾ ਜੀ ਲੋਕੀ ਕਜਰ ਖਾਨਾ ਵੇਖ ਕੇ ਖੁਸ਼ ਹੁੰਦੇ ਨੇ ਜਾ ਕੰਜਰੀਆ ਨੱਚ ਦੀਆਂ ਦੇਖ ਕੇ ਤੁਸੀਂ ਚੜਦੀ ਕਲਾ ਵਿੱਚ ਰਹਿਣਾ ਅਸੀ ਸੁਣਦੇ ਹਾਂ ਤੁਹਾਨੂੰ ਮੈ ਤਾ ਘਰ ਦਾ ਕੰਮ ਕਰਦੀ ਸੁਣੀ ਜਾਂਦੀ ਹਾਂ
🎂🌹🌹🌹🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌹🌷🙏
Satnam waheguru ji bhut mittthi pyari awajj ae baba ji dil krda war war suni jawo ena sakoon milda sun k ruhhh di taar jud jandi malak nal 🙏🙏🙏🙏🙏bhut pyari awaaj hai baba ji 🙏😇
ਵਾਹਿਗੁਰੂ ਜੀ ਤੁਹਾਡੇ ਤੇ ਹਮੇਸਾਂ ਮਿਹਰ ਭਰਿਆ ਹੱਥ ਰੱਖਣ ਜੀ 🎸🎸🎸🙏🙏🙏
Waheguru g..baba g tadi awaz bahut sohni e..Rooh nu skoon den vala kirtan