Ravi te Khushi nu Kyu apna Ghar Shadna paya😭😭

Поделиться
HTML-код
  • Опубликовано: 5 ноя 2024

Комментарии • 386

  • @VicksSingh-y1h
    @VicksSingh-y1h Час назад +1

    Makeup to bina pure chmaari lgdi aa vddi struggler 🤣🤣

    • @GurJassVlogs
      @GurJassVlogs  Час назад +12

      Han asi haige aa chrm tusi ki o sadi jaat bare tan bani ch v lika aa ga , chmri nu nale dekhde o chrm sade ton mure kyu jaa reha 🌶️🌶️ vadia lgi lgdi aa tuhde

    • @PROGamer143
      @PROGamer143 Час назад

      Machda kyu chamra ton tu tare warge Aa kr ke baki nu v lok glt smjde ne tusi gand paa rakha fuddu lokan ne sanu nai pta tu jatt jaa kise chamr di saat

    • @ManrajSingh6921
      @ManrajSingh6921 Час назад +2

      J muh nhi chaaj da ta bol ta sahi o

    • @samarpartapcheema9886
      @samarpartapcheema9886 Час назад +2

      tuhanu ki problem a je o chamiyar ne ta ihde ch kise nu ki problem a sare rab de insan ne

    • @ManrajSingh6921
      @ManrajSingh6921 Час назад +3

      Sahi kaha Jass tuc

  • @rajnilowal901
    @rajnilowal901 Час назад +9

    Ravi and ਖੁਸ਼ੀ ਟੈਂਸ਼ਨ ਨੀ ਲੈਣੀ ਪਰਮਾਤਮਾ ਸਭ ਠੀਕ ਕਰੇਗਾ

  • @AmarjitKaur-hh3jm
    @AmarjitKaur-hh3jm 2 часа назад +6

    ਰਵੀ ਬੇਟਾ ਖੁਸ ਰਹੋ ਲੋਕੀ ਭੌਕਦੇ। ਹੈ ਜਸ ਬੇਟਾ ਮੈ ਰੋਜ ਦੇਖ ਦੀ ਹਾ ਬੇਟਾ 🇨🇦🌹💯👌🌹🌹🌹

  • @inderjeetsingh9826
    @inderjeetsingh9826 2 часа назад +17

    ਵੀਰੇ ਜਰੂਰ ਕਰਾਗੇ ਰਵੀ ਦਾ ਚੈਨਲ❤

  • @Jassdesignerhub03
    @Jassdesignerhub03 2 часа назад +4

    ਰਵੀ ਓਨਾ ਦੀਆਂ ਗੱਲਾਂ ਸੁਣਕੇ ਮੈਂ ਬਹੁਤ ਰੋਈ ਵਾਹਿਗੁਰੂ ਜੀ ਤੈਨੂੰ ਬਹੁਤ ਤਰੱਕੀਆਂ ਦੇਣਗੇ ਵੀਰੇ। ਮੈਨੂੰ ਅਪਣੇ ਭਰਾ ਦੀ ਯਾਦ ਆ ਗਈ ਉਹ ਵੀ ਰਵੀ ਵੀਰੇ ਵਾਂਗ ਹੀ ਹੌਲੀ ਹੌਲੀ ਬੋਲਦਾ ਹੁੰਦਾ ਸੀ

  • @hunardeep733
    @hunardeep733 2 часа назад +4

    ਰੱਬ ਦੇ ਘਰ ਦੇਰ ਆ ਹਨੇਰ ਨਹੀਂ ਆਪਾਂ ਨੂੰ ਆਪੋਂ ਆਪਣਾਂ ਰੱਬ ਨੂੰ ਸਭ ਦੀ ਫ਼ਿਕਰ ਆ ਪੁੱਤ ❤🎉🎉

  • @ramanmander2481
    @ramanmander2481 Час назад +3

    ਰਵੀ ਛੋਟੇ ਵੀਰ ਤੇਰੇ ਨਾਲ ਆ ਅਸੀਂ ਹਮੇਸ਼ਾਂ, ਅਮੀਰੀ ਗਰੀਬੀ ਜਿੰਦਗੀ ਵਿੱਚ ਚੱਲਦੀ ਰਹਿੰਦੀ ਆ, ਫ਼ਿਕਰ ਨਾ ਕਰ ਵਾਹਿਗੁਰੂ ਸਾਹਿਬ ਜੀ ਸਭ ਠੀਕ ਕਰਨਗੇ ਮੇਰੇ ਛੋਟੇ ਭਰਾ

  • @KulwinderKaur-xb9qf
    @KulwinderKaur-xb9qf 2 часа назад +10

    ਵਾਹਿਗੁਰੂ ਜੀ ਰਵੀ ਦਾ ਚੈਨਲ ਚਲਾ ਦੋ 🙏 🙏🙏

  • @rupinder____kaur145
    @rupinder____kaur145 2 часа назад +7

    ਲੋਕਾ ਦਾ ਕੰਮ ਹੁੰਦਾ ਹੈ ਬੋਲਣਾ ਵਾਹਿਗੁਰੂ ਜੀ ਸਭ ਠੀਕ ਕਰਨਗੇ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ 🙏🙏🙏

  • @SurinderSurindersingh-cv2pp
    @SurinderSurindersingh-cv2pp 2 часа назад +15

    ਅਸੀਂ ਸਾਰੇ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ ਤੁਹਾਡਾ ਚੈਨਲ ਚੱਲ ਜਾਵੇ

  • @rajveerrangian439
    @rajveerrangian439 Час назад +3

    ਰਵੀ ਪੁੱਤ ਟੈਨਸਨ ਨਹੀਂ ਲੈਣੀ ਗੁਰਪ੍ਰੀਤ ਵੀਰ ਜੀ ਲੋਕਾਂ ਦਾ ਕੰਮ ਤਾਂ ਬੋਲਣਾ ਹੈ ਖੁਸ਼ੀ ਰਵੀ ਇਨਾ ਬੱਚਿਆਂ ਨੇ ਕਿਸੇ ਦਾ ਕੀ ਵਿਗਾੜਿਆ ਹੈ ਜਦੋਂ ਸਾਰੇ ਜਾਣੇ ਇਕੱਠੇ ਹੁੰਦੇ ਨੇ ਉਦੋਂ ਸਾਨੂੰ ਤਾਂ ਬਲੋਗ ਬਹੁਤ ਵਧੀਆ ਲੱਗਦਾ ਹੈ ਖੁਸ਼ੀ ਤੇ ਰਵੀ ਨਾਲ ਘਰ ਵਿੱਚ ਬਹੁਤ ਵਧੀਆ ਰੌਣਕ ਲੱਗਦੀ ਹੈ ਗੁਰਪ੍ਰੀਤ ਵੀਰ ਜੀ ਤੁਸੀਂ ਮਸੀਨ ਬਾਰੇ ਦੱਸਿਆ ਨਹੀਂ ਕਿੱਥੋਂ ਲੈ ਕੇ ਆਏ ਹੋ ਕਿੰਨੇ ਵੀ ਆਈ ਹੈ ਮੈਨੇ ਚਾਰ ਪੰਜ ਬਲੋਗ ਵਿੱਚ ਪੁੱਛ ਲਿਆ ਪਰ ਤੁਸੀਂ ਮੇਰੀ ਗੱਲ ਦਾ ਜਵਾਬ ਨਹੀਂ ਦਿੰਦੇ❤❤

    • @GurJassVlogs
      @GurJassVlogs  31 минуту назад

      🙏🏻🙏🏻🙏🏻🙏🏻🙏🏻

  • @DilbirSingh-f2d
    @DilbirSingh-f2d 2 часа назад +6

    ਖੁਸੀ ਨਾ ਪੁੱਤ ਮੈਨੂੰ ਬੁਹਤ ਦੁੱਖ ਲੱਗਾ ਰੋ ਨਾ ਨਾ ਪੁੱਤ ❤

  • @PrabhjotKaur-mi4no
    @PrabhjotKaur-mi4no Час назад +4

    ਅਸੀਂ ਨਾਲ ਆਂ ਤੁਹਾਡੇ bro😊😊😊

  • @jaswindersembi3071
    @jaswindersembi3071 2 часа назад +3

    ❤ ਤੁਸੀਂ ਬਾਪੂ ਨੂੰ ਮੱਝਾਂ ਦਾ ਕੰਮ ਤੇ ਲਾਵੋ ਘਰ ਕੰਮ ਬਹੁਤ ਹੁੰਦਾ ਨਾਲੇ ਦੁੱਧ ਘਰ ਦਾ

  • @fordwalajatt7094
    @fordwalajatt7094 2 часа назад +4

    ਵੀਰ ਜੀ ਜਾਤ ਪਾਤ ਕੁਸ਼ ਨਹੀ ਖੂਨ ਤਾ ਸਾਰੇਆ ਵਿੱਚ ਲਾਲ ਹੀ ਹੈ ਜੀ 🙏🙏

  • @fordwalajatt7094
    @fordwalajatt7094 2 часа назад +5

    ਰਵੀ ਪੁੱਤਰ ਰੋਆ ਨਾ ਕਰ ਮੈ ਬਹੁਤ ਰੋਈ

  • @AmriksinghRalh-ug7nn
    @AmriksinghRalh-ug7nn 2 часа назад +1

    ਬਾਈ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਵਾਹਿਗੁਰੂ ਸੱਭ ਭਲੀ ਕਰਨਗੇ ਸੱਭ ਕੁਝ ਠੀਕ ਹੋ ਜਾਵੇਗਾ ਬਾਕੀ ਰਹੀ ਗੱਲ ਲੋਕਾਂ ਦੀ ਲੋਕਾਂ ਨੇ ਤਾਂ ਪੀਰਾਂ ਫਕੀਰਾਂ ਨੂੰ ਨੀਂ ਬਖਸ਼ਿਆ ਤੇ ਅਸੀਂ ਆਮ ਇੰਨਸਾਨ ਕੀ ਚੀਜ ਆ ਸੋ ਕੁੱਝ ਕ ਗ਼ਲਤ ਲੋਕਾਂ ਦੀ ਪਰਵਾਹ ਨਾਂ ਕਰੋ ਰੱਬ ਤੁਹਾਨੂੰ ਚੜ੍ਹਦੀਕਲਾ ਚ ਰੱਖੇ 🙏🙏

  • @ManjitKaur-kc5ze
    @ManjitKaur-kc5ze 2 часа назад +4

    ਵਾਹਿਗੁਰੂ ਭਲੀ ਕਰੇ ❤❤❤❤❤

  • @sarbjitkaur1030
    @sarbjitkaur1030 Час назад +2

    ਵਾਹਿਗੁਰੂ ਰਵੀ ਦਾ ਚੈਨਲ ਸਕਰਾਵੀ ਕਰਲੋ God bless you 🎉🎉🎉🙏🙏🙏

  • @HarjotKaur-uv8mu
    @HarjotKaur-uv8mu Час назад +2

    Ravi khusi dia gallan sun ke Rona a geya Suchi apna time yaad a geya asi vi buhat mehnat kri asi vi do bhein bra he a asi vi buhat mehnat kri a koi gal ne khusi bhein Ravi vire tension na lao waheguru jaroor tuhadi mehnat nu fall 🍂 lave ga

  • @jotgill802
    @jotgill802 2 часа назад +5

    ਟੈਨਸ਼ਨ ਨਾ ਲਿਆ ਕਰੋ ਰਵੀ ਵੀਰ ਜੀ ਅਸੀ ਤੁਹਾਡੇ ਨਾਲ

  • @Chansukh
    @Chansukh 2 часа назад +4

    ਮਾਂ ਪਿਓ ਕਦੀ ਬੁਰਾ ਨਾ ਬੋਲੋ family ਬਹੁਤ ਪਿਆਰੀ ਆ

  • @Ramansharma-t6v
    @Ramansharma-t6v Час назад +2

    12 sal bad ta rabb rudi di vi sunda .....sadi full support a ravi veere tanu ....waheguru jldi tarakkii davega ... roya na kro ... plzzzz manu vi ron agiya

  • @poojasharma9181
    @poojasharma9181 Час назад +1

    ਦੇਦੀ ਮੇਰੇ ਤੇ ਬਹੁਤ ਜਿੰਮੇਵਾਰੀ ਹੈ ਮੈਂ ਵੀ ਬਹੁਤ ਰੋਨੀ ਆ ਰਵੀ ਮੰਗੋ😢😢😢😢

  • @NoorSharma-h4u
    @NoorSharma-h4u 2 часа назад +4

    ਮੇਰੇ ਫੇਸ ਤੇ ਛਾਈਆਂ ਬਹੁਤ ਨੇ ਡੱਬੀ ਪੈ ਗੲਏ ਨੇ ਜਰੂਰ ਕੋਈ ਇਲਾਜ ਦੱਸੋ ਵੀਰ ਭੈਣ ਧੰਨਵਾਦ

  • @SurinderSurindersingh-cv2pp
    @SurinderSurindersingh-cv2pp 2 часа назад +3

    ਵਾਹਿਗੁਰੂ ਭਲੀ ਕਰੇ ਜੀ

  • @jotgill802
    @jotgill802 2 часа назад +4

    ਲੋਕਾਂ ਨੇ
    ਤਾ ਬੋਲ ਹੁੰਦਾ ਹੈ ਤੁਸੀ ਟੈਨਸ਼ਨ ਨਾ ਲਿਆ ਕਰੋ

  • @VipinKumar-xh6yj
    @VipinKumar-xh6yj 2 часа назад +3

    Very very nice balog nicefamle🎉🎉🎉🎉🎉❤❤❤❤❤

  • @Preetkaur-uq2my
    @Preetkaur-uq2my 2 часа назад +1

    ਟੈਂਸ਼ਨ ਨਾ ਲਿਆ ਕਰੋ bro eni ਖੁਸ਼ੀ ਮਿਲਦੀ thuda vlog ਦੇਖ ਕੇ ❤❤

  • @AmarjeetKaur-xh6xu
    @AmarjeetKaur-xh6xu 6 минут назад

    Waheguru ji mehar krnge tuhade te Ravi bete tension na lo sab thik ho jana appa tuhade nl hain kise de parwah na kro bss mehnat kro kise nu safai na do

  • @soniabanga7514
    @soniabanga7514 57 минут назад +1

    Bilkul shi beta tuhade future nal hi parents da future hai nale masi da matlab maa di.masi bi bhen da changa hi chahugi.so is family ch.reh ke.future bna

  • @KantaDevi-id4yc
    @KantaDevi-id4yc 2 часа назад +1

    Love you Ravi nu waheguru ji ❤❤❤❤❤❤🎉🎉🎉🎉

  • @PardeepKumar-i6h9x
    @PardeepKumar-i6h9x 3 часа назад +7

    Love you Ravi nu 💕💕

  • @GaganDeep-qr5qt
    @GaganDeep-qr5qt Час назад +2

    Very nice vlog ji

  • @SukhmanjeetKaur-l4t
    @SukhmanjeetKaur-l4t 2 часа назад +3

    Hyee na veere Ada na Bol choti yaat de o tuc bahut pyare o sare

  • @Jassdesignerhub03
    @Jassdesignerhub03 2 часа назад +2

    ਲੋਕਾਂ ਦੀ ਪ੍ਰਵਾਹ ਨਾਂ ਕਰੋ ਵੀਰ ਜੀ ਲੋਕ ਬਹੁਤ ਕੁਝ ਬੋਲਦੇ ਨੇ,ਕਿਸੇ ਦੀ ਜਿੰਦਗੀ ਬਣਾਉਣਾ ਸਬ ਤੋਂ ਵੱਡਾ ਪੁੰਨ ਦਾ ਕੰਮ ਆ। ਰਵੀ ਓਨੀ ਤਾਂ ਫਿਰ ਥੋਡੇ ਅਪਣੇ ਨੇ। ਟੈਂਸ਼ਨ ਨਾਂ ਲਵੋ

  • @BaljitSingh-ws5ev
    @BaljitSingh-ws5ev Час назад +2

    I support to ravi😇 God Bless you 😇

  • @SurinderSurindersingh-cv2pp
    @SurinderSurindersingh-cv2pp 2 часа назад +5

    ਅਸੀਂ ਸਾਰੇ ਤੁਹਾਡੇ ਵਲੋਗ ਦੇਖਦੇ ਹਾਂ

  • @dhillon116
    @dhillon116 3 часа назад +4

    Bai tuhdi family bhut jihda vdya mnu ta bhut jihda vdya lgda dil nu sakoon milda tuhde vlog vekh k dady vi bhut chnge ne..❤

  • @jaswindersembi3071
    @jaswindersembi3071 2 часа назад +1

    ❤ ਵੀਰ ਮੈਂ ਅੱਗੇ ਵੀ ਕਿਹਾ ਸੀ ਮੂਸੇ ਵਾਲੇ ਨੂੰ ਕਿਸੇ ਨੇ ਛੱਡੀਆਂ ਉੱਚੀ ਨੀਵੀਂ ਜਾਤ ਨੀ ਹੁੰਦੀ

  • @Ramansaroye604
    @Ramansaroye604 2 часа назад +5

    Virre agar tuc Khushi nu dubai pejjna ta m bula lu, kyoki asi b ana varge c asi 5 bhena te 4 sall da sb to chota bro ayy mere dady nashe krde ne, fr m sb vddi ayy dubai aai hun do sal bad apni tijje nmbr wali sis nu bulya, sade b ik room c jive Ravi k ayy hun new ghr bnona baba ji di kirpa nll😊 jai gurudev dhan gurudev 🙌

  • @jagdeepsingh2145
    @jagdeepsingh2145 2 часа назад +1

    Waheguru ji waheguru ji waheguru ji waheguru ji waheguru

  • @Baljinder-s5t
    @Baljinder-s5t 2 часа назад +1

    Veere shoti vaddi jaat eh naam apa loka ne hi rkhea ..pr Raab sarea ne ikko ja bnaea ga usdi nigah ch sare ikko hi jaat de aa apa sare veere ...baki Jo daddy bare boldea aa oh aap hi ni sahi hai ge insan. ...tusi veer eh tention na Lea kro ...tuhade daddy nu dekh k enj lgda jida m apne hi daddy nu dekh rhi hova vlog ch 😊😊God bless you veer

  • @BaljinderKaur-ib7kn
    @BaljinderKaur-ib7kn 2 часа назад +1

    ਲੋਕਾਂ ਨੂੰ ਭੌਂਕਣ ਦੋ ਤੁਸੀ ਆਪਨਾ ਕੰਮ ਏਦਾ ਹੀ ਰੱਖੋ ਜੌ ਜੌ ਬੋਲਦਾ ਬੋਲੀ ਜਾਵੇ ਆਪੇ ਬੋਲ ਬੋਲ k ਚੁੱਪ ਹੋ ਜਾਣਗੇ

  • @jaswindersembi3071
    @jaswindersembi3071 2 часа назад +2

    ਲੋਕਾਂ ਨੂੰ ਨਾ ਸੁਣਿਆ ਕਰ ਆਂਵਦੇ ਕੰਮ ਕਰੋ ਕੰਨਾਂ ਵਿੱਚ ਰੂਅ ਲਾ ਲਵੋ

  • @GurmeetSingh-wl5hx
    @GurmeetSingh-wl5hx 2 часа назад +1

    Waheguru ji mhr krna 🙏🏻🙏🏻

  • @rajwinderdhaliwal7807
    @rajwinderdhaliwal7807 28 минут назад

    Don’t worry Ravi god bless you ❤❤❤

  • @swarangill5017
    @swarangill5017 2 минуты назад

    Tosi mehnat karde ho waheguru ji tohanu sda Khush and tandroost rakhe bete jug Jug Jio bete

  • @karvanshjot4824
    @karvanshjot4824 2 часа назад +2

    Ravi khushi waheguru g ne sab thik kr dena e❤❤

  • @PindaJyoti
    @PindaJyoti Час назад +1

    Kio ni di ji sab kosh thik oh jana

  • @Shenaz-y5o
    @Shenaz-y5o 2 часа назад +2

    Plz khush rhea kro

  • @seeratdhindsa4109
    @seeratdhindsa4109 Час назад

    Ravi di bhut vadiya soch ae .Sade valo Ravi nu full support rave gi tension na Lavo tusi dono.

  • @AmrikSingh-hs8dt
    @AmrikSingh-hs8dt Час назад +1

    Waheguru ji chardicala karega

  • @daljitkaur6831
    @daljitkaur6831 Час назад +2

    Khushi te ravi tusi ak din jarur kamjab ho jna fikar na karo🎉

  • @sareenakainth5955
    @sareenakainth5955 2 часа назад +2

    Uncle g tuci mind na kro
    Your nice family
    God bless you

  • @BhinderKaur-pg7hk
    @BhinderKaur-pg7hk 2 часа назад +2

    Very nice video bro ji ❤❤❤ nice didi ji God bless you ❤❤

  • @Kaur-vy9cj
    @Kaur-vy9cj Час назад

    Ravi putt tusi tension na lo waheguru g ne Sara kuch thik kar dena God bless u all family massi no 1 good

  • @raminderjitsandha5372
    @raminderjitsandha5372 Час назад +1

    God bless you all ❤❤❤❤❤

  • @AvtarSingh-l7l
    @AvtarSingh-l7l 2 часа назад +1

    God bless you Ravi beta 💕

  • @bindu8-f7i
    @bindu8-f7i 3 часа назад +3

    Hye uncle kon bolda thonu tusi ta sachi ehne change oh mainu ta bhut vadhiy lgdeo uncle ji❤❤❤

  • @puneetminhas6716
    @puneetminhas6716 53 минуты назад +1

    Tuhadi family vahut vadia aa

  • @ManpreetKaur-j3f2t
    @ManpreetKaur-j3f2t 2 часа назад +2

    Very Very nice vlog ji ❤❤love you all family ji ❤❤

  • @jashandeeprohta7032
    @jashandeeprohta7032 Час назад +1

    Jai guru dev ji dhan guru dev ji

  • @SANDEEPKAUR-ys5dj
    @SANDEEPKAUR-ys5dj 3 часа назад +3

    Veer mai v ਰੌਂ ਪੀ

  • @SukhwinderSinghUppal-f1c
    @SukhwinderSinghUppal-f1c Час назад

    ਵੀਰ ਜੀ ਜਾਤ ਪਾਤ ਕੋਈ ਛੋਟੀ ਵੱਡੀ ਨਹੀਂ ਹੁੰਦੀ ਬੰਦੇ ਦੀ ਸੋਚ ਛੋਟੀ ਵੱਡੀ ਹੈ ਤੁਸੀਂ ਆਪਣੇ ਵੀਡੀਓ ਜਾਰੀ ਰੱਖੋ ਅਸੀਂ ਰਵੀ ਦੇ ਵੀਡੀਓ ਦੇਖਿਆ ਗੇ ਤੇ ਲਾਕ ਤੇ ਕੂਮੈਟ ਵੀ ਕਰੇਂਗੇ ❤❤❤❤❤❤❤❤❤❤❤❤❤❤❤❤❤🎉🎉🎉🎉🎉🎉

  • @HarpreetSingh-d8r4i
    @HarpreetSingh-d8r4i 3 часа назад +3

    God bless you❤

  • @harpareetkaur4959
    @harpareetkaur4959 2 часа назад +1

    Ravi te sister te god bless you

  • @ManpreetKaur-t1m
    @ManpreetKaur-t1m 3 часа назад +2

    baba g mehr kro ravi te khusi bhen te ❤❤❤god bless u bro sister waheguru ji blessed 😊😊😊you very nice blog

  • @JashanpreetKaur-e8w
    @JashanpreetKaur-e8w 2 часа назад +1

    God bless you ravi ❤❤

  • @nardeep1632
    @nardeep1632 3 часа назад +3

    Very nice family ❤

  • @sukhwindermudhar
    @sukhwindermudhar 2 часа назад +2

    Very nice good thought god bless you all familys thankew lord ❤🙏🙌

  • @GURISANGRUR96
    @GURISANGRUR96 3 часа назад +4

    Waheguru mehar krn gya ji
    ਜੋ ਕਿਸਮਤ ਵਿੱਚ ਹੋਇਆ ਉਹ ਮਿਲ ਹੀ ਜਾਊ ..
    🙏🙏

  • @ManinderKaur-rx9km
    @ManinderKaur-rx9km Час назад +1

    ਕੋਟੀਆਂ ਲਈ contacts jrur dvo gur veer❤️ajj kl hth diya ਬਣੀਆਂ cheeja ਕਿੱਥੇ ਮਿਲਦੀਆਂ।

  • @jasmeenkaur5206
    @jasmeenkaur5206 2 часа назад +1

    God bless u all family ❤

  • @AmandeepSingh-q8x
    @AmandeepSingh-q8x 2 часа назад +1

    , wahaguru mehar karo ravi

  • @MandeepManddep-en2kk
    @MandeepManddep-en2kk Час назад +1

    Sat Sri akal di tension na lvo tuc waheguru g sab kush thik kr dainge tuc apni mehnat continue rakho tuc hsde shine lgde o. Aunti nu bhut Sara love u aunti g gallan bhut vadia krde ne

  • @GurmandeepKaur-t9d
    @GurmandeepKaur-t9d 2 часа назад +2

    Gurpreet veere tuc kyu sab nu safai de rehe oo kise nu safai na davo khus reho plss mai tuhadi family nu milna veere

  • @anjumaan2186
    @anjumaan2186 2 часа назад +4

    V nice video ❤❤

  • @Reetgrewal6256
    @Reetgrewal6256 Час назад +1

    ਤੁਸੀ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਲੋਕ ਬੋਲਣ ਜੋਗੇ ਆ ਆਪ ਤਾਂ ਕੁਝ ਕਰ ਨੀ ਸਕਦੇ ਬਸ ਇਹ ਗਲਤ ਕਮੈਂਟ ਕਰਨ ਜੋਗੇ ਆ

  • @RamanDeep-u6w
    @RamanDeep-u6w 2 часа назад +2

    God morning maa love you ❤❤❤❤ nice family aa 🙏🤗🤗🤗🤗🤗

  • @sukhrandhawa5427
    @sukhrandhawa5427 2 часа назад +4

    Nice family

  • @pritpalsinghsandhu5510
    @pritpalsinghsandhu5510 Час назад +1

    Waheguru sab thik karuga

  • @babburowing7268
    @babburowing7268 2 часа назад +4

    Ravi veer ji very nice 👍

  • @manjinderkaur2326
    @manjinderkaur2326 2 часа назад +1

    Ravi Rab te parsoa rakh nikke veer jide Rishtedar tane marde hude ik den eda da Waheguru ji lay k aude Waheguru ji ohna lokka nu tade darwaje te lay k aude rona ni mera sona veer

  • @ShivaniDhammu-em5ff
    @ShivaniDhammu-em5ff Час назад

    Very nice Vlog Didi ji Tusi ਲੋਕਾ ਦੀ ਪਰਵਾਹ ਨਾ ਕਰੋ ਜੀ ਲੋਕਾ ਦਾ ਕੰਮ ਹੁੰਦਾ ਕਿਸੇ ਨੂੰ ਬਿਨਾਂ Samja ਕੁਝ ਵੀ ਬੋਲਣਾ ਰੱਬ ਅੱਗੇ ਅਰਦਾਸ ਹੈ ਕਿ Veera ਦਾ Account start ਹੋ ਜਾਵੇ hanji ਜਰੂਰ Support ਵੀਰੇ ਦੇ Cheenal nu,❤️❤️

  • @GursahibSingh-e8j
    @GursahibSingh-e8j 2 часа назад +1

    Good bless you

  • @GurmanSingh-ur6ln
    @GurmanSingh-ur6ln 2 часа назад +1

    Ravi veere na rovo

  • @NavjotKaur-c5e
    @NavjotKaur-c5e 3 часа назад +3

    Nice vlog ji

  • @rajjiRajni-z1z
    @rajjiRajni-z1z Час назад +1

    Je bhene veere loka di prvah karo ge kuj ni banna lok da kam aa bolna asi 4 bhena sanu vi ni jarde loka ta chule ch dene wale ne

  • @NehaSimplay
    @NehaSimplay 2 часа назад +1

    Ghar ch 4 phones aa mai ta sarea te ravi da vlog lga ke rakh dindi c LED te dekhdi c 😇

  • @jaswindergarcha7065
    @jaswindergarcha7065 2 часа назад

    Waheguru ji Mehar karan ji 🙏 I always watched yours blogs. HAPPY FAMILY 🎉🎉🎉🎉🎉🎉ignore negative people. 🎉🎉🎉🎉🎉🎉🎉🎉Stay strong Ravi.❤❤❤❤❤❤❤❤🎉🎉🎉🎉🎉🎉🎉🎉

  • @puneetminhas6716
    @puneetminhas6716 55 минут назад +1

    Vahut gaint blog ji

  • @PoojRam-o4r
    @PoojRam-o4r Час назад +1

    Very nice video ❤

  • @dragongamerz7819
    @dragongamerz7819 Час назад

    Ravi d bdd to bdd sath devo ode father Wale narm aa tars aunda t uncle nu kho v ghr d kmm hi krlia kro plz sat Sri akal all the family members 🎉🎉

  • @KARAN.GMR.
    @KARAN.GMR. 2 часа назад +1

    Very nice family ji very nice vloge ji kive ho sare ji didi ji loka di prva ni kri di didi ji loke khande nu vakhe ke rage ni ji didi Ravi nu khue ki roia na kre ji

  • @baljitkhakh1781
    @baljitkhakh1781 2 часа назад +2

    Nice video

  • @jagdeepsingh2145
    @jagdeepsingh2145 Час назад +1

    Didi prabh bhaji da vlog kyon a rahe daso

  • @JasbirKaur-c2x
    @JasbirKaur-c2x 2 часа назад +1

    Ravi putter tusi Rona nhi rab sab thik karo god bless you ❤❤❤❤❤

  • @SandeepKaur-m3j
    @SandeepKaur-m3j Час назад +1

    Roya na kro putt Waheguru ji the Simran kriya kro love you putt.

  • @puneetminhas6716
    @puneetminhas6716 54 минуты назад +1

    Mainu tuhade blog bahut vadia lagde aa