Dhuri ਆਲੇ ਬਾਬੇ ਤਾਂ ਸਾਰੇ ਈ ਅੱਤ ਐ ਨਵੀਂ ਤੋਂ ਨਵੀਂ ਗੱਲ ਸੁਣਾਉਂਦੇ ਐ, Goldy ਤੇ Bhagwant Mann ਦੋਨਾਂ ਬਾਰੇ
HTML-код
- Опубликовано: 20 окт 2024
- Dhuri ਆਲੇ ਬਾਬੇ ਤਾਂ ਸਾਰੇ ਈ ਅੱਤ ਐ ਨਵੀਂ ਤੋਂ ਨਵੀਂ ਗੱਲ ਸੁਣਾਉਂਦੇ ਐ, Goldy ਤੇ Bhagwant Mann ਦੋਨਾਂ ਬਾਰੇ ਕਹਿ ਗਏ ਵੱਡੀ ਗੱਲ
#dhuri #election2022 #goldy #bhagwantmann #akalidal #aap #congress #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M Charanjeet singh Channi, Navjot Sidhu, Bhagwant Maan, Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us
ਸ਼ੁਕਰ ਹੈ ਰੱਬ ਦਾ ਬਾਬਿਆਂ ਨੂੰ ਪਤਾ
ਲੱਗ ਆਇਆ ਅਕਾਲੀ ਤੇ ਕਾਂਗਰਸ ਇੱਕ ਹੈ
ਪੜੇ ਲਿਖੇ ਆਮ ਆਦਮੀ ਪਾਰਟੀ
ਨਾਲ ਹੈ CM ਭਗਵੰਤ ਮਾਨ ਬਣੋ
ਝਾੜੂ ਵੇਰ ਦੋ ਪੰਜਾਬੀਓ 🌹🌹🙏
ਵੀਰ ਪਤਾ ਸਭ ਕੁਸ਼ ਅਾ ਜਿੰਨੇ ਨੇ 1947 ਦੇਖਿਆ ਪਰ ਅਫਸੋਸ ਘਟੀਆ ਸਰਕਾਰ ਨੇ ਪੰਜਾਬ ਬਰਬਾਦ ਕਰਤਾ ਕੀ ਕਰੁਗੇ ਬਾਬੇ ਵੀ ਬਿਚਾਰੇ
@@sukhmaansaab1963 ਸਹੀ ਕਿਹਾ ਵੀਰ
@@sukhmaansaab1963 ਪਾਕਿਸਤਾਨ ਵਿਚ ਵੀ ਆਪਣੇ ਭਾਈ ਭੈਣ ਭਰਾ ਰਹਿੰਦੇ ਨੇ ਪੰਜਾਬ ਅੱਧ ਤੋਂ ਵੱਧ ਪਾਕਿਸਤਾਨ ਵਿਚ ਹੈ
ਗੁਰੂ ਨਾਨਕ ਦੇਵ ਜੀ ਗੁਰੂਦੁਆਰਾ ਉੱਥੇ ਹੈ
ਰੱਬ ਦੀ ਮੇਹਰ ਹੋਈ ਫਿਰ ਇੱਕ ਹੋ ਜੋ
ਪੰਜਾਬ ਵੀਰ🌹🌹
Jintna, akaly, cong, ne, sater, sal, ch, lutia, eh, panj, sal, ch, lut, lain, ge
ਧੂਰੀ ਵਾਲੇ ਭਗਵੰਤ ਮਾਨ ਨਾਲ ਹੈ
ਸਾਰਾ ਪੰਜਾਬ ਭਗਵੰਤ ਮਾਨ ਨਾਲ ਹੈ
ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੋ
ਲੁਧਿਆਣਾ ਵਾਲੇ ਭਗਵੰਤ ਮਾਨ ਨਾਲ ਹੈ
🙏🙏🙏🏻🙏🏻🙏🏻
Vote for from ludhiana
@@oneplusmob12345 ok ji
ਭਗਵੰਤਾ 🤡 🤡 🤡 ਅਨਪ੍ਹੜ ਖੋਤਾ ਨਸ਼ੇੜੀ
Budhlada or mansa wale v bhagwant Maan ji nal ha
@@bintykala686 ਮਾਨ ਮਾਸਟਰ ਦਾ ਮੁੰਡਾ ਤੇਰੇ ਵਰਗਾ ਅਨਪੜ੍ਹ ਨਹੀ ਹੋਣਾ ਉਹ Bollywood ਛੱਡ ਆਇਆ ਬਾਈ ਤੂੰ ਚੇਲਾ ਲੱਗ ਦਾ ਅਕਾਲੀ ਜਾਂ ਕਾਂਗਰਸ ਦਾ ਮੈਨੂੰ
ਤੂੰ ਉਹਨਾਂ ਨੂੰ ਵੋਟ ਪਾਈ🙏
ਲਵ ਯੂ ਪਿੰਡ ਵਾਲੇਉ ਇੱਕ ਮੌਕਾ ਆਪ ਨੂੰ 🙏🙏🙏🙏🙏🙏🙏🙏🙏🙏🙏✌💯🇬🇧
ਮੇਰੇ ਅਤੇ ਮੇਰੇ ਸਮੁੱਚੇ ਪਰਿਵਾਰ ਦੀਆਂ ਵੋਟਾਂ ਇਸ ਵਾਰ ਆਮ ਆਦਮੀ ਪਾਰਟੀ ਨੂੰ 🙏🙏🙏🙏🙏❤️❤️❤️❤️
P
@@iqbalsinghcheema7653 pp8
ਆਪ ਲਿਆਉ ਪੰਜਾਬ ਬਚਾਅ
ਸਾਰੇ ਬਾਪੂਆਂ ਨੇ ਵਧੀਆ ਕੀਤੀਆਂ ਗੱਲਾਂ
ਲੋਕ ਸਿਆਣੇ ਹੋ ਗਏ ...ਦਿਲ ਖੁਸ਼ ਹੋਇਆ ਪਿੰਡ ਦੀ ਏਕਤਾ ਦੇਖ ਕੇ
ਬਾਬਾ ਜੀ ਤੁਹਾਡੀ ਸੋਚ ਨੂੰ ਸਲਾਮ ਸਲੂਟ ਮਾਰਦੇ ਅਸੀ ਬਹੁਤ ਵਧੀਆ ਸੋਚ ਬਾਬਿਆ ਦੀ ਆਉਣ ਵਾਲੀਆਂ ਪੀੜ੍ਹੀਆਂ ਨਸਲਾਂ ਦੇ ਸੱਚੇ ਰਾਖੇ ਇਹ ਬਾਬੇ🙏🙏🙏🙏🙏🙏🙏🙏❤️❤️❤️❤️❤️
ਲੱਗਦਾ ਕਿਸਾਨ ਅੰਦੋਲਨ ਨੇ ਸਮਝਦਾਰ ਕਰਤੇ ਲੋਕ ਸ਼ੁਕਰ ਆ ਰੱਬ ਦਾ
ਠੀਕ ਗੱਲ ਹੈ ਬਹੁਤ ਹੀ ਲੀਡਰਾਂ ਦੀਆਂ ਜਮਾਨਤਾਂ ਜਬਤ ਹਨ ਇਹ ਪੁਰਾਣੇ ਲੀਡਰ ਤਾਂ ਚੀਕਾ ਮਾਰ ਰਹੇ ਹਨ
ਕਿਸਾਨ ਅੰਦੋਲਨ ਅਤੇ ਫੋਨਾਂ ਨੇ ਲੋਕਾਂ ਨੂੰ ਜਾਗਰੂਕ ਕਰ ਦਿੱਤਾ ਧੰਨਵਾਦ ਬਦਲਾ ਸਮੇਂ ਦੇ ਲਈ ਜਰੂਰੀ ਸੀ
ਝਾੜੂ ਝਾੜੂ ਹੋਗੀ ਐਕਤੀ
ਇਕ ਮੌਕਾ ਆਮ ਆਦਮੀ ਪਾਰਟੀ ਨੂੰ, ਭਗਵੰਤ ਮਾਨ ਨੂੰ 🙏
ਬਹੁਤ ਵਧੀਆ ਹੁੰਗਾਰਾ ਮਿਲਿਆ ਮਾਨ ਸਾਹਿਬ ਜੀ ਨੂੰ
ਆਪਾ ਮਾਨ ਸਾਹਿਬ ਨੂੰ ਵੋਟਾਂ ਪਾਵਾ ਗੇ ਕਿਊ ਕਿ ਸੰਸਦ ਮੈਂਬਰਾਂ ਵਿੱਚ ਸਭ ਤੋਂ ਵੱਧ ਸਵਾਲ ਚੱਕਣ ਵਾਲਾ ਸੰਸਦ ਮੈਂਬਰ ਹੈ ਬਾਕੀ ਤਾਂ ਬੋਲਦੇ ਹੀ ਨਹੀਂ
ਸਲਾਮ ਆ ਕਾਂਜਲੀ ਪਿੰਡ ਦੇ ਯੂਥ ਨੂੰ 🙇♂️
ਰਵਾਇਤੀ ਪਾਰਟੀਆਂ ਕਾਂਗਰਸ ਅਕਾਲੀ ਲੁਟੇਰਿਆਂ ਨੇ ਖਾ ਲਿਆ ਪੰਜਾਬ ਨੂੰ ਇਸ ਵਾਰ ਪਰਿਵਰਤਨ ਚਾਹੀਦਾ
ਲੀਡਰਾਂ ਦੀਆਂ ਗੱਲਾਂ ਨਾਲੋਂ ਬਾਬਿਆਂ ਦੀਆਂ ਗੱਲਾਂ ਚ ਦਮ ਆ 😄😄👍
🤣🤣🤣🤣👌👌
ਦਿਲੋ ਸਲੂਟ ਆ ਇਹਨਾਂ ਬਾਬਿਆਂ ਨੂੰ ਜਿਹੜੇ ਇਨ੍ਹਾਂ ਅਕਾਲੀ ਤੇ ਕਾਂਗਰਸ ਦੇ ਗੰਦੇ ਲੀਡਰਾਂ ਦੀਆਂ ਕਰਤੂਤਾਂ ਦਿਲ ਖੋਲ ਕੇ ਲੋਕਾਂ ਸਾਹਮਣੇ ਰੱਖ ਰਹੇ ਨੇ।
Mera v
💯💯💯💯💯💯💯💯👌
ਜਿਉਂਦੇ ਵੱਸਦੇ ਰਹੋ ਕਾਂਜਲੇ ਵਾਲਿਉ। ਆਸੀ ਸੰਘੇੜੇ ਵਾਲੇ ਵੀ ਨਾਲ ਆ
ਬਹੁਤ ਵਧੀਆ ਬਾਬਾ ਜੀ ਪੰਜਾਬ ਵਚੱ ਜਾਵੇ
ਭਗਵੰਤਾ 🤡 🤡 🤡 ਅਨਪ੍ਹੜ ਖੋਤਾ ਨਸ਼ੇੜੀ
Tu lan t vaj yr aam admi party jindabad jindabad
ਬਹੁਤ ਵਧੀਆ
ਭਗਵੰਤ ਮਾਨ ਜ਼ਿੰਦਾਬਾਦ
ਇਨਾਂ ਵੀਰਾਂ ਦੀ ਗੱਲਾਂ ਜਮਾਂ ਸਹੀ ਨੇ ਬਦਲਾਵ ਹੋਣਾ ਜਰੂਰੀ ਹੈ ਆਮ ਆਦਮੀ ਪਾਰਟੀ ਜ਼ਿੰਦਾਬਾਦ
ਅੱਜ ਵੀ ਕੁੱਝ ਪਾਗਲ ਲੋਕ ਪਰਾਣੀਆ ਪਾਰਟੀਆਂ ਮਗਰ ਹਨ ਹੈ ਬਹੁਤ ਘੱਟ ਲੋਕ ਨਿੱਜੀ ਕੰਮਾਂ ਲਈ
ਬਾਬਾ ਸੱਚੀ ਸੋਹ ਲੱਗੇ ਦਿਲ ਖੁਸ਼ ਹੋ ਗਿਆ ਤੁਹਾਨੂੰ ਦਿਲੋਂ ਖ਼ੁਸ਼ ਵੇਖ ਕੇ ਐਸੇ ਤਰ੍ਹਾਂ ਪੰਜਾਬ ਖੁਸ਼ੀ ਚਾਹੀਦੀ ਹੈ
ਬਿਲਕੁਲ ਸਹੀ ਗੱਲਾਂ ਬਾਬਿਆਂ ਦੀਆਂ
ਕਾਝਲੇ ਵਾਲਿਉ ਸਿਰਾ ਲਾ ਦਿੱਤਾ👌👌👌👌
ਬਹੁਤ ਹੀ ਸੁਲਝੇ ਲੋਕ , ਬੜੇ ਬੇਬਾਕ ਢੰਗ ਨਾਲ ਗੱਲ ਕੀਤੀ ਅਸਲ ਮੁੱਦਿਆ ਦੇ ਜਾਣਕਾਰ ਬਹੁਤ ਵਧੀਆ ਸੋ ਦੇ ਮਾਲਕ , ਪ੍ਰਮਾਤਮਾ ਕਰੇ ਸਾਰਾ ਪੰਜਾਬ ਹੀ ਇਸ ਤਰ੍ਹਾ ਦੀ ਸੋਚ ਰੱਖੇ , ਪੰਜਾਬ ਦੀ ਏਕਤਾ ਬਣੀ ਰਹੇ।
ਕਾਲੀਓ ਕਾਂਗਰਸੀਓ ਤੁਸੀਂ ਪੰਜਾਬ ਵੇਚ ਸੁੱਟਿਆ ਹੈ ਕਾਂਗਰਸ ਮੁਰਦਾਬਾਦ ਕਾਲੀ ਮੁਰਦਾਬਾਦ
Bjp ਮੁਰਦਾਬਾਦ
ਕ੍ਰਿਸ਼ਾਨ ਮਜਦੂਰ ਏਕਤਾ ਜਿੰਦਾਬਾਦ 🌾🌾🌾🌽🌽🌽🌽ਸਾਡਾ ਈਮਾਨਦਾਰ ਲੀਡਰ ਜਿੰਦਾਬਾਦ ਭਗਵੰਤ ਸਿੰਘ ਮਾਨ 👌👌👌👌
ਨਵੀਂ ਸਰਕਾਰ ਲੋਨੀ ਵੀਰ ਜੀ ਆਮ ਆਦਮੀ ਪਾਰਟੀ ਜ਼ਿੰਦਾਬਾਦ 🙏🙏🙏💯💯💯🎉🎉🎉💞💞 ਭਗਵੰਤ ਮਾਨ ਜ਼ਿੰਦਾਬਾਦ
ਅਸੀਂ ਤਲਵੰਡੀ ਸਾਬੋ ਵਾਲੇ ਵੀ ਮਾਨ ਸਾਹਬ ਨਾਲ ਆਂ
ਇਸ ਵਾਰ ਸਿਰਫ ਆਮ ਆਦਮੀ ਪਾਰਟੀ ਪੰਜਾਬ ਵਿੱਚ ਕਿਉਂਕਿ ਕਾਂਗਰਸ ਪਾਰਟੀ ਨੇ ਪੰਜਾਬ ਦੀਆਂ ਸਾਰੀਆਂ ਭਰਤੀਆਂ ਖਤਮ ਕਰ ਦਿੱਤੀਆਂ ਹਨ ਬੇਰੁਜ਼ਗਾਰ ਨੌਜਵਾਨਾਂ ਦੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਹੈ
Amm admi party keri dudh vih dhothi a
@@ManjitKaur-nw6je ਇਕ ਮੌਕਾ ਤਾਂ ਦੇਵੋ ਫੇਰ ਕਹੋ
ਆਪ ਜਿੰਦਾ ਬਾਦ
ਸਿਮਰੋਂ ਤਾਂ ਰਾਉਲ ਦੀ Girlfrend ਸੀ
ਹੁਣ ਸਿਮਰੋਂ ਬਾਬਿਆਂ ਦੀ Girlfrend
ਨਿਕਲੀ 😂😂😂😂
CM ਭਗਵੰਤ ਮਾਨ ਬਣੋਗਾ
♥️🙏🙏🙏🌹
Simro ta dekhan vali chijj aw eh nu koi nhi sad da mere kol aje mai vote de diu
ਸਹੀ ਐ
😀😀😀😀😀
@@maansaab4853 😅😅
@@maansaab4853 sukhbir to ta kuch hunda ni 🤣😂
ਭਗਵੰਤ ਮਾਨ ਦੀ ਜਿੱਤ ਪੱਕੀ ਆ ਧੂਰੀ ਤੋਂ
ਸਮਝਦਾਰ ਸੂਝਵਾਨ ਬਾਬਾ ਜੀ 🙏🏻🙏🏻❤
ਬਹੁਤ ਵਧੀਆ
ਵੈਰੀ ਗੁਡ ਬਜ਼ੁਰਗੋ ਤੁਹਾਡਾ ਏਕਾ ਜਿੰਦਾਬਾਦ ਤਸੱਲੀ ਕਰਾਤੀ
Vote v maan saab nu poni a
ਸਿਆਸੀ ਬਦਲ ਜ਼ਰੂਰੀ ਹੈ ਪੁਰਾਣੀਆਂ ਪਾਰਟੀਆਂ ਨੇ ਵਥੇਰਾ ਖਾ ਲਿਆ
ਰੁੱਤ ਨਵਿਆਂ ਦੀ ਵੈਸੇ ਵੀ ਰੱਬ ਦੀ ਕਿਰਪਾ ਨਾਲ ਬਸੰਤ ਰੁੱਤ ਚਾਲੂ ਹੋ ਰਹੀ ਹੈ
ਬੀਬਾ ਜੀ ਦੇ ਬਾਬੇ ਫੈਨ ਹਨ ਇਹ ਨਵੀ ਗੱਲ
ਆਮ ਆਦਮੀ ਪਾਰਟੀ ਜ਼ਿੰਦਾਬਾਦ ❤️❤️🙏✌️❤️❤️❤️❤️❤️❤️❤️❤️❤️🙏
ਸਾਡਾ ਆਉਣ ਵਾਲਾ C M ਭਗਵੰਤ ਮਾਨ ਸਾਬ ਜੀ ਜਿੰਦਾਂ ਬਾਦ ਆਮ ਆਦਮੀ ਪਾਰਟੀ ਜਿੰਦਾ ਬਾਦ ਕੇਰਜੀ ਵਾਲ ਜਿੰਦਾਂ ਬਾਦ 🙏🙏🙏🙏🙏🙏🙏🙏🙏❤❤❤❤❤❤❤❤❤👍👍👍👍👍👍👍👍👍👍🌹🌹🌹🌹🌹🌹🌹🌹🌹🌹🌹💪💪💪💪💪💪💪💪💪👑👑👑👑👑👑👑👑👑
ਬਹੁਤ ਵਧੀਆ ਜੀ 🙏
ਬਾਪੂ ਜੀ ਸਾਰਾ ਪੰਜਾਬ ਮਾਨ ਵੀਰ ਨਾਲ ਹੈ
ਚਾਹੁੰਦਾ ਹੈ ਪੰਜਾਬ ਆਪ ਦੀ ਸਰਕਾਰ
ਬਹੁਤ ਵਧੀਆ ਜਿਉਂਦੇ ਰਹੋ ਕਾਝਲੇ ਵਾਲਿਓ ਕਰੋ ਸਪੋਟ ਭਗਵੰਤ ਮਾਨ ਸਾਬ੍ਹ ਦੀ ,,,
ਬਾਬਾ ਬਹੁਤ ਹੀ ਯਾਦ ਕਰਦੇ ਹੈ ਸਿਰਮੋ ਨੂੰ ਬਹੁਤ ਹੀ ਵਧੀਆ ਹੈ ਪੰਜਾਬ ਦੇ ਲੋਕਾਂ ਦੀ ਨਵੀਂ ਸੋਚ ਨੂੰ ਸਲੂਟ ਮਾਰਦੇ ਹਾਂ ਭਗਵੰਤ ਸਿੰਘ ਮਾਨ ਜ਼ਿੰਦਾਬਾਦ ਵੱਲੋਂ ਚੂਹੜ ਸਿੰਘ 🙏🙏
ਲੋਕੋ ਸੰਗਤੇ ਪਦੀੜਾ ਪਵਾ ਦੇਵੋ ਜੀ
ਪੰਜਾਬ ਦੀ ਨੌਜਵਾਨੀ ਬੇਰੁਜਗਾਰੀ ਦੇ ਮੁਸ਼ਕਿਲ ਦੌਰ ਚੋ ਗੁਜਰ ਰਹੀ ਹੈ। ਇਸੇ ਬੇਰੁਜ਼ਗਾਰੀ ਸਦਕਾ ਲੱਖਾਂ ਨੌਜਵਾਨ ਪ੍ਰਦੇਸਾਂ ਵੱਲ ਜਾ ਰਹੇ ਨੇ। ਪਰ ਅਫਸੋਸ ਕਿਸੇ ਰਾਜਨੈਤਿਕ ਪਾਰਟੀ ਕੋਲ ਨੌਜਵਾਨਾਂ ਲਈ ਕੋਈ ਠੋਸ ਪਲੈਨ ਨਹੀਂ। ਮੈ ਅੱਜ ਇੱਕ ਅਜਿਹਾ ਪਲੈਨ ਸਭ ਰਾਜਨੀਤਿਕ ਪਾਰਟੀਆਂ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਜੋ ਅੱਜ ਦੇ ਸਮੇਂ ਹਰ ਪੜੇ ਲਿਖੇ ਰੋਜ਼ਗਾਰ ਲਈ ਮਹਿਨਤ ਕਰਨ ਵਾਲੇ ਨੌਜਵਾਨ ਦੀ ਮੁੱਖ ਮੰਗ ਹੈ। ਜਿਸਦੀ ਵੀ ਪਹੁੰਚ ਇਹਨਾ ਲੀਡਰਾਂ ਤੱਕ ਹੋਵੇ, ਹੋ ਸਕੇ ਤਾਂ ਉਹ ਇਹ ਮੰਗਾਂ ਪਾਰਟੀਆਂ ਤੱਕ ਪਹੁੰਚਾਉਣ ਤਾਂਕਿ ਉਹ ਆਪਣੇ ਮੈਨੀਫੈਸਟੋ ਚ ਇਹ ਮੁੱਦੇ ਐਡ ਕਰ ਸਕਣ।
ਪੜ੍ਹੇ ਲਿਖੇ ਨੌਜਵਾਨਾਂ ਦੀਆਂ ਮੁੱਖ ਮੰਗਾਂ
1) ਭਰਤੀਆਂ ਲਈ ਬਣਾਏ ਬੋਰਡ ਜਿਵੇਂ psssb, ppsc ਤੇ ਹੋਰ ਵੀ ਵਿਭਾਗਾਂ ਜਿਵੇਂ Pspcl ਆਦਿ ਦੇ ਜੋਂ ਪੇਪਰ ਹੋਣੇ ਹੁੰਦੇ ਹਨ। ਉਹਨਾਂ ਸਭ ਦਾ ਹਰ ਸਾਲ upsc ਵਾਂਗ ਇੱਕ ਕੈਲੰਡਰ ਤਿਆਰ ਹੋਵੇ। ਜਿਸ ਚ ਇਹ ਪਹਿਲਾ ਹੀ ਲਿਖਿਆ ਹੋਵੇ ਕਿ ਪੇਪਰ ਦਾ ਨੋਟੀਫ਼ਿਕੇਸ਼ਨ ਕਦ ਆਵੇਗਾ, ਕਦੋਂ ਪੇਪਰ ਹੋਵੇਗਾ, ਕਦੋਂ ਰੀਜਿਲਟ ਆਵੇਗਾ। ਕਿਉਂਕਿ ਮੌਜੂਦਾ ਸਮੇਂ ਤਿਆਰੀ ਕਰਨ ਵਾਲੇ ਨੌਜਵਾਨਾਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਤੇ ਉਹਨਾਂ ਦੀ ਸਥਿਤੀ ਹਨੇਰੇ ਚ ਤੀਰ ਮਾਰਨ ਵਾਲੀ ਹੋ ਜਾਂਦੀ ਹੈ।
2) ਭਰਤੀਆਂ ਭਾਵੇਂ ਘੱਟ ਨਿੱਕਲਣ ਪਰ ਹਰ ਸਾਲ ਨਿੱਕਲਣ ਤਾਂ ਕਿ ਤਿਆਰੀ ਕਰਦੇ ਨੌਜਵਾਨਾਂ ਨੂੰ ਅੱਗੇ ਬਿਲਕੁਲ ਹਨੇਰਾ ਨਾ ਦਿਸੇ ਤੇ ਉਹ ਓਵਰ ਏਜ ਵੀ ਨਾ ਹੋਣ। ਬਲਕਿ ਉਹਨਾਂ ਨੂੰ ਉਮੀਦ ਦੀ ਕਿਰਨ ਦਿਸੇ ਤੇ ਮਹਿਨਤ ਕਰਦੇ ਰਹਿਣ ਲਈ ਮਕਸਦ ਮਿਲੇ।
3) ਪੰਜਾਬ ਦੇ Economical weaker sections (EWS) ਵਰਗ ਲਈ GOVT JOB ਵਿੱਚ 5 ਸਾਲ ਦਾ AGE relaxation ਦਿੱਤਾ ਜਾਵੇ। ਗਵਾਂਢੀ ਸੂਬਿਆ ਹਰਿਆਣਾ, ਰਾਜਸਥਾਨ, ਵਿੱਚ 2020 ਅਤੇ ਗੁਜਰਾਤ, ਮਹਾਂਰਾਸ਼ਟਰ, ਜੰਮੂ ਕਸ਼ਮੀਰ 2019 ਵਿੱਚ EWS ਵਰਗ ਨੂੰ 5 ਸਾਲ ਦਾ AGE relaxation ਦਿੱਤਾ ਜਾ ਚੁੱਕਿਆ ਹੈ।
4) ਪੰਜਾਬ ਪੁਲਿਸ ਦੀਆਂ ਭਰਤੀਆਂ ਹਰ ਸਾਲ ਦੇ ਸਾਲ ਹੋਣ ਜਿੱਥੇ ਸਰਕਾਰ ਪੰਜ ਸਾਲ ਬਾਦ 5000 ਭਰਤੀ ਕਰਦੀ ਹੈ ਬੇਸ਼ਕ ਸਾਲ ਵਿੱਚ 1000 ਭਰਤੀ ਹੀ ਕਰੇ ਪਰ ਸਾਲ ਦੇ ਸਾਲ ਭਰਤੀਆਂ ਹੋਣ ਤਾਂ ਜੋਂ ਓਵਰ ਏਜ ਵਿਦਿਆਰਥੀਆਂ ਨੂੰ ਭਵਿੱਖ ਸੁਰੱਖਿਅਤ ਹੋਣ ਦੀ ਆਸ ਹੋਵੇ।
5) ਹਰ ਪਾਰਟੀ ਮੁਫ਼ਤ ਚੀਜਾਂ, ਬਿਜਲੀ, ਕੈਸ਼ ਦੇਣ ਦੇ ਵਾਅਦੇ ਕਰ ਰਹੀ ਹੈ। ਪਰ ਹਾਲੇ ਤੱਕ ਪੇਪਰਾਂ ਦੇ ਨਾਮ ਤੇ ਬੇਰੁਜ਼ਗਾਰਾਂ ਤੋਂ ਲੁੱਟੇ ਜਾਂਦੇ ਹਜਾਰਾਂ ਰੁਪਿਆ ਵੱਲ ਕਿਸੇ ਦਾ ਧਿਆਨ ਨਹੀਂ। ਪੰਜਾਬ ਦਾ ਨੌਜਵਾਨ ਕਿਸੇ ਤੋਂ ਕੋਈ ਮੁਫ਼ਤ ਦੀ ਉਮੀਦ ਨਹੀਂ ਕਰਦਾ। ਪਰ ਘੱਟੋ ਘੱਟ ਫੀਸਾਂ ਨੂੰ ਘੱਟ ਕਰਨ ਦੀ ਮੰਗ ਜਰੂਰ ਕਰਦਾ ਹੈ। ਸਰਕਾਰੀ ਨੌਕਰੀ ਲਈ ਭਰੇ ਜਾਂਦੇ ਪੇਪਰਾਂ ਦੀ ਫੀਸ ਕਿਸੇ ਵੀ ਕੇਟੇਗਰੀ ਦੀ 500 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਮੌਜੂਦਾ ਸਮੇਂ ਫੀਸਾਂ 1000,1200,1500 ਤੱਕ ਨੇ ਜੋ ਸ਼ਰੇਆਮ ਲੁੱਟ ਹੈ।
6) ਜਿਹੜੇ ਬੋਰਡ ਭਰਤੀ ਪ੍ਰਕਿਰਿਆ ਨੂੰ ਮਿਥੇ ਸਮੇਂ 'ਚ ਪੂਰਾ ਨਹੀਂ ਕਰਨਗੇ, ਉਸ ਬੋਰਡ ਦੇ ਚੇਅਰਮੈਨ ਤੋਂ ਲੈਕੇ ਸਬੰਧਿਤ ਅਧਿਕਾਰੀਆਂ ਤੇ ਸਖ਼ਤ ਜੁਰਮਾਨੇ ਦਾ ਪ੍ਰਾਵਧਾਨ ਹੋਣਾ ਚਾਹੀਦਾ ਹੈ।
7) ਪੰਜਾਬ 'ਚ ਸਰਕਾਰੀ ਨੌਕਰੀ ਲਈ ਪੰਜਾਬ ਦੇ ਵਾਸੀਆਂ ਨੂੰ ਪਹਿਲ ਦਿੱਤੀ ਜਾਵੇ। ਪੰਜਾਬ domicile ਦਾ ਰੂਲ ਪਹਿਲ ਦੇ ਅਧਾਰ ਤੇ ਲਾਗੂ ਹੋਵੇ।
8) ਇੱਕੋ ਤਰ੍ਹਾਂ ਦੀ ਯੋਗਤਾ ਅਤੇ ਇੱਕੋ ਤਰ੍ਹਾ ਦੇ ਪੇਪਰ ਦੇ ਪੈਟਰਨ ਦੀ ਮੰਗ ਕਰਨ ਵਾਲੀਆਂ ਪੋਸਟਾਂ ਲਈ ਹੋ ਸਕੇ ਤਾਂ ssc cgl ਵਾਂਗ ਇੱਕੋ ਪੇਪਰ ਕੰਡਕਟ ਕੀਤਾ ਜਾਵੇ ਤਾਂਕਿ ਪ੍ਰੀਖਿਆਰਥੀ ਇੱਕੋ ਸਮੇਂ ਅਲੱਗ ਅਲੱਗ ਪੇਪਰਾਂ ਦੇ ਮਾਨਸਿਕ ਤਨਾਵ ਤੋ ਵੀ ਬਚ ਸਕਣ ਤੇ ਵਾਰ ਵਾਰ ਅਪਲਾਈ ਕਰਨ ਦੀ ਫੀਸ ਤੋ ਵੀ ਬਚ ਸਕਣ। ਇਸ ਤਰ੍ਹਾਂ process ਪੂਰਾ ਵੀ ਜਲਦੀ ਹੋਵੇਗਾ। ਪ੍ਰੀਖਿਆਰਥੀਆਂ ਤੋਂ ਪੇਪਰ ਅਪਲਾਈ ਕਰਨ ਸਮੇਂ ਹੀ ਇਹ ਪੁੱਛ ਲਿਆ ਜਾਵੇ ਕਿ ਉਹ ਕਿਸ ਪੋਸਟ ਨੂੰ ਪਹਿਲ ਦੇ ਅਧਾਰ ਤੇ ਚੁਣਨਾ ਚਾਹੇਗਾ। ਫੇਰ ਮੈਰਿਟ ਬੇਸਿਸ ਤੇ ਪੋਸਟਾਂ ਦੀ ਵੰਡ ਕੀਤੀ ਜਾਵੇ।
9) ਹਰ ਇੱਕ ਭਰਤੀ ਲਈ Exam ਲਿਆ ਜਾਵੇ ਸਾਰੀਆਂ ਭਰਤੀਆਂ ਮੈਰਿਟ ਅਧਾਰ ਤੇ ਹੋਣ।
ਉਮੀਦ ਹੈ ਨੌਜਵਾਨਾਂ ਦਾ ਫ਼ਿਕਰ ਕਰਦੇ ਹੋਏ ਰਾਜਨੈਤਿਕ ਪਾਰਟੀਆਂ ਇਹ ਮੰਗਾਂ ਨੂੰ ਆਪਣੇ ਚੋਣ ਮੈਨੀਫੈਸਟੋ 'ਚ ਰੱਖਣਗੀਆਂ ਤੇ ਜਿਸ ਵੀ ਪਾਰਟੀ ਦੀ ਸਰਕਾਰ ਬਣਦੀ ਹੈ ਉਹ ਸਰਕਾਰ ਬਣਦੇ ਹੀ ਇਹਨਾ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪਹਿਲੇ ਮਹੀਨੇ ਚ ਹੀ ਲਾਗੂ ਕਰੇਗੀ।
ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਫ਼ਿਕਰਮੰਦ।
ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂਕਿ ਲੀਡਰਾਂ ਤੱਕ ਇਹ ਮੈਸਜ ਪਹੁੰਚੇ ਤੇ ਉਹ ਮਨਿਫੇਸਟੋ ਚ ਸਾਡੇ ਮੁੱਦੇ ਹੀ ਜੋੜਨ। ਅਗਰ ਸਾਡੀ ਕੋਈ ਗੱਲ ਨਹੀਂ ਕਰੇਗਾ ਤਾਂ ਸਾਡੀਆਂ ਵੋਟਾਂ ਦੀ ਆਸ ਵੀ ਨਾ ਰੱਖੇ।🙏🙏🙏
Only bagwant maan
Ropar ਕਾਂਗਰਸ ਨੇ ਮੇਰੇ ਇਲਾਕੇ ਵਿੱਚ ਭ੍ਰਿਸ਼ਟਾਚਾਰ ਕੀਤਾ, ਸੜਕ ਬਣਾਈ, ਜੋ ਇੱਕ ਮਹੀਨੇ ਵਿੱਚ ਟੁੱਟ ਗਈ, ਉਨ੍ਹਾਂ ਨੇ ਨਾਜਾਇਜ਼ ਮਾਈਨਿੰਗ ਕੀਤੀ, ਉਨ੍ਹਾਂ ਨੇ ਟਰੱਕ ਯੂਨੀਅਨ ਦੇ ਡਰਾਈਵਰ ਨੂੰ ਬੇਰੁਜ਼ਗਾਰ ਕੀਤਾ, ਉਨ੍ਹਾਂ ਨੇ ਸਰਕਾਰੀ ਫੈਕਟਰੀ ਖਰੀਦੀ, ਉਨ੍ਹਾਂ ਨੇ ਕਤਲ ਕੀਤੇ
ਇੱਕ ਮੌਕਾ ਭਗਵੰਤ ਮਾਨ ਨੂੰ
NEXT 2022 CM CMBHAGWAT MAAN
ਬਹੁਤ ਵਧਿਆ ਬਾਪੂ ਜੀ ਇੱਕ ਮੌਕਾ ਚਾਹੀਦਾ ਆਮ ਆਦਮੀ ਪਾਰਟੀ ਨੂੰ,
ਪਹਿਲੀ ਗਲ ਤਾਂ ਆਮ ਆਦਮੀ ਪਾਰਟੀ ਆਉਣ ਨਾਲ ਆਪਣਾ ਪੰਜਾਬ ਬਚਜੁ
ਦੂਸਰਾ ਨਮਬਰ ਜੇ 22 ਚਾਂਸ ਅੱਪਾ ਨੂੰ ਆਮ ਆਦਮੀ ਪਾਰਟੀ ਆਪਣੇ ਕੀਤੇ ਹੋਏ ਵਧਿਆ ਤੋਂ ਮੁੱਕਰਦੀ ਲਗੀ
ਤਾਂ ਸੋਚਾਂ ਗੇ ਕਿ ਜਿੱਥੇ ਅਣਗਿਣਤ ਸਾਲ ਕਾਂਗਰਸ
ਤੇ ਅਕਾਲੀ ਖਾਂਦੇ ਰਹੇ ਪੰਜਾਬ ਨੂੰ 5 ਸਾਲ ਆਮ ਆਦਮੀ ਪਾਰਟੀ ਖਾਜੁ ਕੀ ਫ਼ਰਕ ਪੈਂਦਾ
So ਇਕ ਮੌਕਾ ਦਿਓ ਤੁਸੀ ਭਗਵੰਤ ਮਾਨ ਨੂੰ
ਮੈ ਸ਼ੁਤਰਾਣਾ ਹਲਕਾ ਤੋਂ,ਮੇਰਾ ਸਾਰਾ ਪਰਿਵਾਰ ਤੇ ਸਾਰੇ ਖਾਸ ਰਿਸ਼ਤੇਦਾਰ ਸਾਰੇ ਵੋਟ ਝਾੜੂ ਨੂੰ ਹੀ ਪਾਵਾਂਗੇ,
ਮੈਂ,ਮੇਰਾ ਪਰਿਵਾਰ,ਮੇਰੇ ਰਿਸ਼ਤੇਦਾਰ,
ਤੇ 90% ਦੇ ਲਗਭਗ ਮੇਰਾ ਪਿੰਡ
ਨਵਾਂ ਪ੍ਰਧਾਨ ਮੰਤਰੀ ਭਗਵੰਤ ਮਾਨ 👍👍👍👍👍🙏🙏🙏🙏🙏🙏
ਦਬੋ ਸਾਰੇ ਰਲ ਕੇ ਝਾੜੂ ਵਾਲਾ ਬਟਨ
Bhagwant Maan Jindabad
ਭਗਵੰਤਾ 🤡 🤡 🤡 ਅਨਪ੍ਹੜ ਖੋਤਾ ਨਸ਼ੇੜੀ
Only maan
Maan saab zindabaad only aap
Bhagwant mann jindabad ❤️❤️❤️❤️❤️😘😘😘😘😍😍😍😍🌹🌹🌹❤️❤️
Maan zindabad....
Bhagwant maan zindabaad
Next, CM of punjab Bhagwant Mann Sahib jindabaad vote for AAP party zindabad Congress akali BJP nu vote na paio Ji
AAP 💪💪💪💪
Aam admi party zindabaad Bhagwant maan saab zindabaad
AAP Jindabad
ਕਾਂਗਰਸ ਪਾਰਟੀ ਮੁਰਦਾਬਾਦ
Aam Aadmi party jindabad jindabad jindabad jindabad jindabad jindabad
Bhagwant maan zindabad ❤️❤️❤️❤️ AAP zindabad ❤️❤️❤️❤️
Next cm Maan Saab zindabaad
Khush karta baba je
Mann Mann hoei pei aa zindabaad 💪💪💪💪💪 maan Saab 🙏🙏🙏
Maan SAAB
CM bhagwant man 💯👍👍👍👍
Aap zindabaad
Bhagwant Maan jindabaad ✌aam aadmi party jindabaad ✌♥
Bhagwant maan
Bhagwant maan jindabad 🙏🙏🙏🙏
Maan saab💪💪💪
ਮਾਨ ਮਾਨ ਹੈ ਨਵਾ ਸੀ ਐਮ ਭਗਵੰਤ ਮਾਨ ਸੀਟਾ ਘੱਟੋ ਘੱਟ 91ਸੀਟਾ
Aap party zidabad ❤
Bhagwant maan only
Thnkew so much god da ke loka di soch Badli hai te kuch nawa sochan lag gae bhgwant maan veere da kar ke 🙏😊 AAP zindabad 🙏 bhagwat maan veera zindabad 🙏🤗❤️
ਭਗਵੰਤ ਮਾਨ ਜਿਤੂ ਗਾ
Bhagwant Mann jindabad
Jeo de Raho Babiyo 🙏🙏🙏
Good job vidha soch ha uncle aap jindabuda
Jeende raho Babyeo ♥️♥️
ਆਪ ਜਿੰਦਾਬਾਦ
Maan jidabaad
Vote for aap
Only ਆਪ ਮਾਨ sab good cm
AAP zindabad
🌹🇮🇳🌹🇮🇳🌹🇮🇳🌹🇮🇳🌹🇮🇳🌹🇮🇳🌹🇮🇳🌹🇮🇳🌹🇮🇳🌹🇮🇳mann Ji next CM punjab aap party Jindabad Jay hind 🌹🙏🌹🙏🌹🙏🌹🙏🌹🙏
Definitely bhagwant maan
Aam admi party jindabad💪💪💪💪
Maan saab
आपदी सरकार 105 सिटां नाल 👍
AAP... jindabad
Aap jindabad next CM bhagwant Singh Mann jindabad 👍👍
ਭਦੌੜ ਵਾਲੇ ਲਾਭ ਸਿੰਘ ਉੱਗੋਕੇ ਨਾਲ ਹੈ 🧹🧹🧹🇮🇳
ਬਾਬੇ ਵੀ ਅੱਤ ਕਰਾਈ ਜਾਂਦੇਂ ਨੇ
Only AAP ✌️
ਧਨਵਾਦ ਬਾਬਾ ਚੀਕਣ। ਲਾਦਿਆਗੇਇਸਵਾਰ
Maan jindabad