Ja wo din hai jis ka Bhai Bahan ko intzar hota hai ja wo din hai jab Bhai Bahan ek dusray sa pyar sa miltay hai is din ka sab bhai bahan ko itzar hota hai I like it my sister
Aap logon ki har cheez brst hai best chracters best videos best content bedt music superb iss wswt mujhe aapki the best lagti hai videos poorey u yube mei bhttttttttttttttttt achi very goooooooood ye ladki kitni pyaro hai aur baki sabhi bhtbache best parivar
Sahi gall aa ji
ਭੈਣ ਭਰਾ ਦਾ ਪਿਆਰ ਹੁੰਦਾ ਗਿਆ
ਨਾ ਕਿ ਭੈਣਾ ਪੈਸਿਆ ਦੀਆ ਭੁੱਖਿਆ ਹੁੰਦੀ ਆ
ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
ਦਿਲ ਖੁਸ ਕਰਤਾ22 ਵੈਰੀ ਗੁਡ
bhuett he sohni viedo hai ,assi sara privarr thuede viedos dekhde aa .chahe purani he viedoes honn ,
, ਰਿਸ਼ਤਾ ਭੈਣ-ਭਰਾ ਦਾ ਪਿਆਰ ਦਾ ਹੁੰਦਾ ਹੈ ,,,,, ਪੈਸੇ ਦਾ ਨਹੀਂ,,,,,,,,,
6 ਦੇ
Very good message saryaa li thanks sari teem da
ਕਹਾਣੀ ਬਹੁਤ ਹੀ ਜਿਆਦਾ ਵਧੀਆ ਹੈ ਵੀਰ ਜੀ ।।।
ਜਿਸ ਨੂੰ ਸਬਦਾਂ ਵਿੱਚ ਬਿਆਨ ਕਰਨਾ ਬਹੁਤ ਕਠਨ ਹੈ ਜੀ ।।।
ਮੇਰੇ ਕੋਲ ਲਿਖਣ ਲਈ ਸਬਦ ਨਹੀ ਵੀਰ ਕਿ ਐਨੀ ਵਧੀਆ ਸਿੱਖਿਆ ਦਾਇਕ ਕਹਾਣੀ ਹੈ ਜੀ ।।
thanks ji😊🙏
y bhut sohni video nd msg bhut vadhiya aa gud job bro
Very good ਰਿਸ਼ਤੇ ਸੰਾਲੇੱਣੇ ਕਿਸੇ ਨੂੰ ਹੀ ਾਉਦੇ ਹਨ ਬਹੁਤ ਚੰਗੀ ਵੀਡਿਉ ਸੀ 🙏🙏
Very nice video
ਬਹੁਤ ਵਧੀਆ ਵਿਡੀਉ ਭਰਾਵੋ ਜਿਉਂਦੇ ਵਸਦੇ ਰਹੋ
thanks ji😊🙏
ਬਹੁਤ ਹੀ ਵਧੀਆ ਕਹਾਣੀ ਹੈ ਦਿਲ ਨੂੰ ਛੂਹਣ ਵਾਲੀ ਹੈ ਸਾਰੀ ਟੀਮ ਨੂੰ ਲੱਖ ਲੱਖ ਵਧਾਈਆਂ ਹੋਣ
thanks ji😊🙏
Super g
This is first video that I watch of ur channel and this video is very 👍 good
ਸਹੀ ਕਿਹਾ ਭੈਣ ਜੀ ਰੱਬ ਤੁਹਾਡੀ ਟੀਮ ਨੂੂੰ ਤਰੱਕੀ ਬਖਸ਼ੇ
thnx veer ji
Nice story ang msg👌👏👍
ਬਹੁਤ ਵਧੀਆ ਵੀਡੀਓ ਆ ਜੀ।
ਨਵੀਂ ਪੁਰਾਣੀ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ।
ਗੁਰਪ੍ਰੀਤ ਬਰਗਾੜੀ ਅਤੇ ਦੀਪ ਕੋਟੜੇ ਵਾਲਿਆਂ
ਦਾ ਵਧੀਆ ਕੰਨਸੈਪਟ ਕਹਾਣੀ ਆਦਿ ਲਈ ਧੰਨਵਾਦ ।
ਤੁਹਾਡੀ ਸੋਚ ਨੂੰ ਸਲਾਮ ਵੀਰਿਓ।
ਵਧੀਆ ਸੀ ਫਿਲਮ ਤਮਾਮ ਵੀਰਿਓ।
ਹੱਸਕੇ ਮਿਲਦੇ ਘਰੇ ਆਈ ਨੂੰ
ਵੀਰੇ ਤੇ ਭਰਜਾਈਆਂ।
ਘਰ ਪੇਕਿਆਂ ਦੇ ਚਾਈਂ ਚਾਈਂ
ਰੱਖੜੀ ਬੰਨਣ ਆਈਆਂ ।
ਭੈਣਾਂ ਰੱਖੜੀ ਬੰਨਣ ਆਈਆਂ ।
ਵੀਰਾਂ ਦੇ ਰੱਖੜੀ ਬੰਨਣ ਆਈਆਂ ।
ਬਹੁਤ ਸੋਹਣੀ ਵੀਡੀਓ ਬਣਾਉਂਦੇ ਓਂ ਤੁਸੀਂ ।
ਬਾਕਮਾਲ ਵੀਡੀਓ ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।
thanks ji😊🙏
thanks ji😊🙏
Thnks ji
veer God bless you g
ਬਹੁਤ ਵਧੀਆ ਵੀਡੀਓ ਵੀਰ ਨਾਇਸ਼
👍👌👌👌👌🌴🌴🌴🌴
ਵੀਰੇ ਤੁਹਾਡੀ video ਬਹੁਤ ਵਧੀਆ ਹੁੰਦੀਆਂ ਨੇ
Very nice video Veer ji happy raksha bandhan
I'm eb ik
bhut vadia story veer ji rabb thanu khus rekhe
ਵੀਰ ਜੀ ਤੁਰ ਕੇ ਚਲ ਜਾਣਾ ਸੀ ਬਹੁਤਾ ਖਰਚ ਨਾ ਹੋਵੇ
Very nice video Veer g god bless you
Eni vadiya video a k dekh k akha ch v pani a janda a
Thanku g bro
ਬਹੁਤ ਵਥੀਆ ਦੀਪ ਦਾ ਸੁਨੇਹਾ
ਭੈਣਾਂ ਸੁੱਖ ਮੰਗਣ ਵੀਰਾ ਦੀ ਤਾਂ ਹੀ ਗੁਟ ਤੇ ਰੱਖੜੀ ਬੰਨ੍ਹਣ ਦੀਆਂ ਨੇ । ਵੀਰੇ ਰਹਿਣ ਵੱਸ ਦੇ ਜਹਾਨ ਉਤੇ ਰੱਬ ਕੋਲੋਂ ਸੱਦਾ ਦੁਆਵਾਂ ਮੰਗਦੀਆ ਨੇ।🙏🙏 ਗੁਰਪ੍ਰੀਤ ਵੀਰ ਜੀ ਬਕਮਾਲ ਕਹਾਣੀ ਹੈ । ਜੇ ਹਰ ਘਰ ਵਿੱਚ ਵੀਰ ਭੈਣਾਂ ਅਵੇ ਸੋਚਣਾ ਲੱਗ ਜਾਣ ਕਦੇ ਕੋਈ ਵੀਰ ਭੈਣਾਂ ਤੋਂ ਦੂਰ ਨਾ ਹੋਵੇ।
Very nice Rakhdi Da Mul 2 video . Ture story brother and sister of the Rakhdi Da love .
Sahi gall hai ji rishte ta rishe hunde aa
ਸਹੀ ਆ ਵੀਰੇ ਕਾਸ਼ ਮੇਰਾ ਵੀਰ ਵੀ ਇਸ ਗੱਲ ਨੂੰ ਸਮਝ ਸਕੇ 😭😭😭😭
Wordless aa a ta veer ji mere kol ta shabd hi nhi ki mai ki comment kra love u bro 👌👌👌👌
ਬਹੁਤ ਵਧੀਆ ਮੈਸੇਜ ਦਿੱਤਾ ਸੱਚੀ ਦਿਲ ਨੂੰ ਛੂਹ ਗਈ ਸਟੋਰੀ ਨਾਲੇ ਜਿਹੜੇ ਆ ਡੀਸਲਾਈਕ ਕਰ ਰਹੇ ਨੇ ਇਹਨਾ ਨੂੰ ਮੈ ਪੁੱਛਣਾ ਚਾਹੁੰਦਾ ਇਸ ਵੀਡੀਓ ਵਿਚ ਕਿਹੜੀ ਗੱਲ ਨੀ ਵਧੀਆ ਲੱਗੀ ਜੋ ਤੁਸੀ ਡੀਸਲਾਈਕ ਕਰ ਰਹੇ ਔ
thanks ji😊🙏
Gurpreet bargari sira sir g.....👍👍👍👍
Nice video Deep beta rasta sanu hamesha paise to uper rakhna chi da a God bless u
good thinking ghar ghar bhaina aive dea hone
Bahut vadia videos ji sanu tuhadiya sariya videos bahut vadhiya lagdiya ji god bless you ji bahut vadhiya ji
Sister bohot vidaai gai kita
very nice video deep bhaji. rab tahanu chardi kala vich rakhe.
ਸਪੀਚਲੈਸ ਬਹੁਤ ਹੀ ਵਧੀਆ ਤਰੀਕੇ ਨਾਲ ਭੈਣ ਤੇ ਭਰਾ ਦੇ ਰਿਸ਼ਤੇ ਨੂੰ ਬਿਆਨ ਕੀਤਾ
😊
Bohat vadia video bai ji motivational video hai ji 😀😁😂😃🤣😂😘😍
Ja wo din hai jis ka Bhai Bahan ko intzar hota hai ja wo din hai jab Bhai Bahan ek dusray sa pyar sa miltay hai is din ka sab bhai bahan ko itzar hota hai I like it my sister
ਬਹੁਤ ਵਧੀਆ ਜੀ
ਵਾਹ ਕਮਾਲ ਕਰ ਤੀ ਭਰਾ ਭਰਜਾਈ ਨੇ❤
Bhut vadia vedio. Good msg
Bhut vadia soch bian kiti video vich veer
Jaskarn di story hove ate deep hora ne video bnaie hove phir kami koi hoo hee nahi skdi deep, gurpreet,RD, gurpreet ji,sariea ne bahout sohna km kita
ਬਹੁਤ ਹੀ ਵਧੀਆ ਜੀ
Very nice msg veer ji waheguru mehr Kare ji Rajinder Singh Sandhu Yamuna Nagar Malik pur Haryaha
🥰🥰🥰 vary nice a bro
Very nice Video 👌👌👌and God bless you to the whole team 🙏 🙏🙏🙏🙏
Bhot vadia suna data bai g video nal
Deep bai g bahut vadiya story a jo k bhen bra de reste ik rakhri da bandhan joad k rakh da a
Last Wala cine bhut hi emotional c deep ji
nice
Bht vdiya story aa veer jii
Nice video didi ji
vvv nice video masses in the video is so greatest ....
Bahut badhiya Kahani Hai Ji aapki Ranbir Swami Fazilka Punjab
Bohat nice video gbu,, NzL
Sahi gal a pabhi ji tusi boht laki ho mere bapi ji vi boht laki ne tuhade wagu
Bot hi vadiya video c 👌👌👌 good message 👍👍👍🇦🇺🇦🇺🇦🇺❤️
ਬਹੁਤ ਸੋਹਣੀ ਮੂਵੀ ਅਾ
Bahut bahut badhiya video
ਬਹੁਤ ਵਧੀਆ ਵੀਡੀਓ ਬਾਈ ਜੀ
ਜੀਉ
Aap logon ki har cheez brst hai best chracters best videos best content bedt music superb iss wswt mujhe aapki the best lagti hai videos poorey u yube mei bhttttttttttttttttt achi very goooooooood ye ladki kitni pyaro hai aur baki sabhi bhtbache best parivar
thanks ji😊🙏
Bhut vadhia 👍👍👍👍👍👍👍👍👍
ਸਤਿ ਸ੍ਰੀ ਅਕਾਲ ਜੀ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਭਾਜੀ ਧੰਨਵਾਦ ਤੁਹਾਡਾ ਜੀ ਤੁਸੀ ਇਸ ਵੀਡੀਓ ਵਿਚ ਸੁਨੇਹਾ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਹੈ ਜੀ
Hjjj
ਹਿੱਸਾ ਪੱਤੀ
ਘਰ ਤੋਂ ਮੈਂ ਸਹਿੰਦੇ ਪਰਿਵਾਰ ਦਾ ਸੀ ਪੰਜਾਬ ਪੁਲਿਸ ਦੀ ਨੌਕਰੀ ਮੇਰਾ ਜਨੂਨ ਸੀ, ਉਸ ਟੈਮ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ ਪੁਲਿਸ ਵਿੱਚ ਭਰਤੀ ਹੋਣਾ, ਕੱਦ ਕਾਠ ਵੱਲੋਂ ਪਰਮਾਤਮਾ ਦੀ ਕਿਰਪਾ ਸੀ, ਇਸ ਨੌਕਰੀ ਮਿਲਣ ਨਾਲ ਘਰ ਵਿੱਚ ਕੋਈ ਬਹੁਤੀ ਚਰਚਾ ਨਹੀਂ, ਖੁੱਲੀ ਜਮੀਨ ਸੀ ਪਰ ਭਰਤੀ ਹੋਣ ਤੋਂ ਪਹਿਲਾਂ ਮਨ ਬਹੁਤ ਸਾਫ ਅਤੇ ਸੇਵਾ ਵਾਲਾ ਸੀ, ਜਿੰਦਗੀ ਦਾ ਮਕਸਦ ਵੀ ਇਹੀ ਸੀ ਕਿ ਸਿਰਫ ਤਨਖਾਹ ਨਾਲ ਹੀ ਸੰਤੋਖ ਕਰਨਾ ਰਿਸ਼ਵਤ ਦੇ ਬਾਹਲਾ ਵਿਰੁੱਧ ਸੀ ਮੈਂ, ਪਰ ਲੋਕਾਂ ਦੇ ਦਿਲ ਵਿੱਚ ਪੁਲਸ ਲਈ ਕੀ ਸੀ ਇਹ ਮੈਂ ਦੋ ਮਹੀਨੇ ਵਿੱਚ ਹੀ ਸਮਝ ਗਿਆ, ਕੁਛ ਕੋ ਮੇਰੇ ਮਿੱਤਰ ਚਾਅ ਪਾਣੀ ਲੈਣ ਦੇ ਆਦੀ ਸੀ, ਜਾਂ ਕਿਤੇ ਰੇਡ ਤੇ ਜਾਣਾ ਤਾਂ ਲੋਕਾਂ ਤੋਂ ਮੂੰਹੋ ਮੰਗ ਕੇ ਪੈਸੇ ਲੈ ਲੈਂਦੇ ਸੀ ਕਿ ਤੇਲ ਖਰਚਾ ਦਿਓ ਭਾਈ, ਪਰ ਮੇਰੇ ਤੋਂ ਇਹ ਸਭ ਨਹੀਂ ਹੁੰਦਾ ਸੀ ਕਈ ਵਾਰ ਤਾਂ ਮੇਰੀ ਹਿੱਸਾ ਪੱਤੀ ਵੀ ਰੱਖ ਲੈਣੀ, ਅਤੇ ਇਸ ਰਿਸ਼ਵਤ ਦੇ ਪੈਸੇ ਨੂੰ ਇਹ ਕਹਿ ਕਿ ਖਾ ਪੀ ਲੈਣਾ ਕਿ ਆਪਾਂ ਕਿਹੜੇ ਘਰ ਖੜ੍ਹਨੇ ਪਾਰਟੀ ਕਰਨੀ ਆ, ਪਰ ਉਸ ਟੈਮ ਬੜੀ ਦਿਲ ਤੇ ਡੂੰਘੀ ਸੱਟ ਵੱਜਣੀ ਜਦੋਂ ਇੱਕ ਮਜਬੂਰ ਨੇ ਥਾਣੇ ਚੋਰੀ ਜਾਂ ਕੋਈ ਧੱਕੇ ਹੁੰਦੇ ਦੀ ਸ਼ਕਾਇਤ ਲੈ ਕਿ ਆਉਣਾ ਤਾਂ ਸਾਡੇ ਮੁਨਸ਼ੀ ਸਾਬ ਵੱਲੋਂ ਇਹ ਕਿਹ ਕਿ ਪੈਸੇ ਝਾੜ ਲੈਣੇ ਕਿ ਕਾਗਜ਼ ਖਤਮ ਹੋ ਗਏ ਜਿਸਤੇ ਤੇਰੀ ਰਿਪੋਟ ਲਿਖਣੀ , ਇੱਕ ਕਾਗਜ ਦੀ ਬਿਜਾਏ ਪੂਰੇ ਰੋਲ ਦੇ ਪੈਸੇ ਲੈ ਲੈਣੇ,ਦਿਲ ਨੂੰ ਦੁੱਖ ਤਾਂ ਲਗਣਾ ਪਰ ਕੌਣ ਮੰਨਦਾ ਸੀ, ਸਭ ਤੋਂ ਖਾਸ ਗੱਲ ਜਦੋਂ ਕਦੇ ਰੇਡ ਤੇ ਜਾਣਾ ਜਾ ਚਲਾਣ ਕੱਟਣ ਤੇ ਡਿਊਟੀ ਹੋਣੀ ਤਾਂ ਲੋਕਾਂ ਨੇ ਆਪ ਸਾਡੀ ਜੇਬ ਵਿੱਚ ਪੈਸੇ ਪਾ ਦੇਣੇ ਜਬਰਦਸਤੀ ਹੁਣ ਕਿਸੇ ਵੱਲੋਂ ਦਿੱਤੀ ਮਾਇਆ ਨੂੰ ਥੱਲੇ ਸੁੱਟ ਕਿ ਮਾਇਆ ਦਾ ਨਿਦਾਰਦਰ ਕਰਨਾ ਵੀ ਠੀਕ ਨਾਂ ਲੱਗਣਾ, ਤੇ ਰਿਸ਼ਵਤ ਲੈਣਾ ਵੀ ਦਿਲ ਨੂੰ ਤਕਲੀਫ ਦੇਹ ਲੱਗਣਾ, ਉੱਧਰ ਦੇਣ ਵਾਲਿਆਂ ਨੇ ਮੈਨੂੰ ਵੀ ਰਿਸ਼ਵਤ ਲੈਣ ਦੀ ਜਾਚ ਦੱਸਣ ਦੀ ਕੋਸ਼ਿਸ਼ ਕਰਨੀ,ਪਰ ਸਿਦਕ ਜੋ ਪਰਮਾਤਮਾ ਵੱਲੋਂ ਬਖਸ਼ਿਆ ਸੀ ਅਤੇ ਆਪਣਾ ਪੁਰਾਣਾ ਰਿਕੋਰਡ ਕਇਮ ਰੱਖਣ ਲਈ ਹਮੇਸ਼ਾਂ ਇਸ ਤੋਂ ਦੂਰ ਰਹਿਣ ਨੂੰ ਠੀਕ ਸਮਝਣਾ, ਪਰ ਏਥੇ ਗ਼ਲਤੀ ਲੋਕਾਂ ਦੀ ਸੀ ਪੁਲਿਸ ਦੀ ਨਹੀਂ, 3 ਤੋਂ 4 ਵਾਰ ਜਬਰਦਤੀ ਰਿਸ਼ਵਤ ਦੇ ਪੈਸੇ ਮੇਰੀ ਜੇਬ ਵਿੱਚ ਪੈ ਹੀ ਗਏ ਜੋ ਕਦੇ ਮੈਂ ਵਰਤੇ ਨਹੀਂ ਸਗੋਂ ਕਿਸੇ ਲੋੜਵੰਦ ਨੂੰ ਦੇਣੇ ਹੀ ਠੀਕ ਸਮਝੇ। ਅੱਜ ਵੀ ਦਿਲ ਨੂੰ ਤਸੱਲੀ ਆ ਆਪਣੀ ਨੇਕ ਕਮਾਈ ਅਤੇ ਪ੍ਰਮਾਤਮਾ ਤੇ।
ਲੇਖਕ:- ਜਗਜੀਤ ਸਿੰਘ ਡੱਲ, ਪ੍ਰੈਸ ਮੀਡੀਆ,9855985137,8646017000
ਵੀਰ ਜੀ ਬਹੁਤ ਵਧੀਆ ਕਮੈਂਟ ਲਿਖਿਆਂ ਹੈ ਜੀ,,,
tx ji
@@deepkotrewala hlo
nice story
Deep bhut hi vdhia c tuhadi badalamenti beta ji
Very nice vdo
ਬਹੁਤ ਹੀ ਵਧੀਆ ਵੀਰ ਜੀ ਖਿੱਚੀ ਚੱਲੋ ਕੰਮ ਨੂੰ ਵੱਡੇ ਭਰਾ ਜੀ ਵਾਹਿਗੁਰੂ ਜੀ ਹਮੇਸ਼ਾ ਚਡ਼ਦੀ ਕਲਾ ਰੱਖੇ ਜੀ
Very good vedio 👌🏻👌🏻👌🏻👌🏻👌🏻
ਬਹੁਤ ਸੋਹਣਾ ਸੁਨੇਹਾ ਦਿੱਤਾ ਵੀਰ .
ਰਿਸ਼ਤੇ ਹਮੇਸ਼ਾ ਸਾਨੂੰ ਪੈਸਿਆਂ ਤੋਂ ਉਪਰ ਰਖਣੇ ਚਾਹੀਦੇ ਹਨ . ਪੈਸਾ ਤਾਂ ਆਉਂਦਾ ਜਾਂਦਾ ਰਹਿੰਦਾ , ਪਰ ਰਿਸ਼ਤੇ ਵਾਰ ਵਾਰ ਨਹੀਂ ਮਿਲਦੇ 🙏
very nice video deep bro ilove u gbu harman uk 💓💓💓💓💓💓🇬🇧🇬🇧🇬🇧🇬🇧🇬🇧💖💖💖💖💖💖
bhut ghaint story c vr ji 👍👍👍👌👌👌👌
Bahut badiya video thanks
Very nice bro Waheguru tuhanu hmesha khush rakhe trakiya vakhshe Waheguru ji
Bro. App diya Sariya video Dakhda aa ok ji my real name Gurjit singh sandhu
Very very nice love you brother God bless you
ਮੁਬਾਰਕਾਂ ਸਾਰੀ ਟੀਮ ਨੂੰ ਬਾਕਮਾਲ ਕਹਾਣੀ ਤੇ ਅਦਾਕਾਰੀ ਲਫ਼ਜ਼ ਨਹੀਂ ਤਾਰੀਫ਼ ਲਈ
Very nice video g 👍👍👍👍👍👍
ਦੀਪ ਬਾਈ ਕਿਵੇਂ ਤਰੀਫ਼ ਕਰਾਂ ਕੋਈ ਸ਼ਬਦ ਨਈ ਮੇਰੇ ਕੋਲ.... ਬਹੁਤ ਕੁਜ ਸਮਝਾ ਗਈ ਇਹ ਵੀਡੀਓ...
So nice video veera
👌👌❤️❤️🙏🙏🙏wali ghaint video ji
Nice video bai ji
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ
22 ਮੈ ਇਗਲੈਡ ਤੋ 2003 ਵਿਚ ਮੇਰੀ ਭੈਨ ਸਾਨੂੰ ਰਖਡੀ ਬੰਨ ਕੇ ਗਈ ਤੇ ਸਾਡੇ ਜੀਜਾ ਜੀ ਨੇ ਵੀ ਘਰ ਜਾਕੇ ਲਡਾਈ ਪਾਤੀ ਸੀ ਕੇ ਸਾਨੂੰ ਟੀਵੀ ਲੇਕੇ ਦਿਉ ਫੇਰ ਸਾਡੇ ਬਾਪੂ ਨੇ ਕਿਸਤਾ ਤੇ ਟੀਵੀ ਲੇ ਕੇ ਦਿਤਾ ਸੀ ਹੁਨ ਬਾਬੇ ਦੀ ਮੇਹਰ ਆਕੇ ਅਸੀ ਆਪਨੇ ਜੀਜੇ ਨੂੰ ਨਵਾ ਜੋਡੀਅਰ ਲੇ ਕੇ ਦਿਤਾ 2018 ਚ ਉਹ ਵੀ ਕੈਸ 22ਟਾਈਮ ਟਾਈਮ ਦੀ ਗਲ ਹੁਦੀ ਏ
Very nice videio Ji
Raman ji asi v koe rakhti nahe banda jo rab nu bhava
Thank u all friends please share and like, comments
Nice deep bro & Gurpreet bro&rd sister& Gurpreet sister very nice movie
ਬਹੁਤ ਵਧੀਆ ਕਹਾਣੀ ਆ ਵੀਰ,ਬਹੁਤ ਸੋਹਣਾ ਸੁਨੇਹਾ ਸਾਰੇ ਰਿਸ਼ਤੇਦਾਰਾਂ ਨੂੰ ਰਿਸ਼ਤਿਆ ਨਾਲ ਬਰਾਬਰ ਵਰਤਣਾ ਚਾਹੀਦਾ ਨਾ ਕਿ ਪੈਸਿਆ ਦੀ ਹੈਸੀਅਤ ਨਾਲ
V
Vvvv good deep veer ji
Bhut sohni video ❤❤👌
Bhuat sohni video Bannona tuci
Dil sa slam is video ko bahan kabi bi paisay ki buki nhi bus pyar ki buki hai us sa pyar karo ja Rista pyar magata hai paisa nhi
very good kotra sahib for good message
Very nice video ji
Att Kati ji bhut bhut good
ਬਹੁਤ ਵਧੀਆ ਬਾਈ
Very very very nice.......kash Sara sis ‐in- law awa hi hone
So nice video ji attttttt
Very nice story 👌👌 veer ji
bhain di acting bhut vadia ❤❤❤
bhabi ji tusi sohne bahut lagde ho te tuhadi awaz badi sohni aa i like u i miss u I love u
Excellent, Insaaniyat Zinda baad