ਬੁੜ੍ਹਾ ਨਰਮ ਬੁੜੀ ਗਰਮ NEW PUNJABI VIDEO FUNNY 2025 | PUNJABI SHORT FILM | PUNJABI WEB SERIES 2025

Поделиться
HTML-код
  • Опубликовано: 25 янв 2025

Комментарии • 27

  • @GursewakSingh-cf6lw
    @GursewakSingh-cf6lw Месяц назад +19

    ਕੱਦੂ ਵਰਗੇ ਮੂੰਹ ਆਲੀਆ 🤣🤣🤣🤣

  • @HarjinderBhullar-l4e
    @HarjinderBhullar-l4e Месяц назад +10

    ਇਹੋ ਜਿਹੀ ਲੜਾਈ ਕੋਈ ਬੰਦਾ ਨਹੀਂ ਮਿਟਾ ਸਕਦਾ,ਇਸ ਨਿੱਕੀ ਨਿੱਕੀ ਗੱਲ ਦਾ ਕੋਈ ਹੱਲ ਨਹੀਂ, ਨਾ ਤਾਈ ਸੀਬੋ ਘੱਟ ਆ ਨਾਂ ਇਹ ਤੀਵੀਂਆਂ ਘੱਟ ਆ,

  • @jagsirTungwali041
    @jagsirTungwali041 18 дней назад +4

    ਬਹੁਤ ਵਧੀਆ ਵੀਡੀਉ ਮਨਜੀਤ ਕੌਰ ਸੀਬੋ ਜੀ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਮਨਜੀਤ ਕੌਰ ਸੀਬੋ ਦੀ ਐਕਟਿੰਗ ਜਮਾਂ ਸਿਰਾਂ

  • @MajorSingh-q9t
    @MajorSingh-q9t 19 дней назад

    🎉🎉ok

  • @GoodMan-o3u
    @GoodMan-o3u Месяц назад +4

    Haha kaddu vrga muh 😂😂

  • @a_s2801
    @a_s2801 Месяц назад +2

    Wahaguru ji all team members ji

  • @SukhpreetKauruppal
    @SukhpreetKauruppal Месяц назад +1

    ❤❤❤❤❤❤❤❤ ਬਹੁਤ ਵਧੀਆ ਵੀਡੀਓ

  • @Simrnjit4368
    @Simrnjit4368 Месяц назад +3

    Eah vi jadia kardia aunti nu taang vichari nu🥲🥲

  • @madhusabharwal3449
    @madhusabharwal3449 29 дней назад

    ਵੀਡੀਓ ਰਾਹੀਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ❤❤❤❤❤ ਵੀਡੀਓ ਬਹੁਤ ਹੀ ਲਾਜਵਾਬ ਸੀ 😂😂😂

  • @gulbaharsinghshahpuria3682
    @gulbaharsinghshahpuria3682 21 день назад

    Very Nice Vido ❤❤❤❤❤❤❤❤❤❤❤❤❤❤❤

  • @Murti_sharma
    @Murti_sharma Месяц назад +2

    Cebo autytusi ta kmalde aktigkite ha

  • @Simrnjit4368
    @Simrnjit4368 Месяц назад +2

    Haaaaaa

  • @NikkiRani-x3y
    @NikkiRani-x3y Месяц назад

    😂❤😂❤🎉

  • @AkashSharma-lx3dd
    @AkashSharma-lx3dd 29 дней назад

    Haha😂

  • @RanjitSohi-cv7cd
    @RanjitSohi-cv7cd 26 дней назад

    ਬੁੜ੍ਹਾ ਨਰਮ ਬੁੜੀ ਤੇਜ਼ ਹੈ ਜੀ ਰਣਜੀਤ ਕੌਰ ਸੋਹੀ ਬਰਨਾਲਾ

  • @HarjinderBhullar-l4e
    @HarjinderBhullar-l4e Месяц назад +3

    ਤਾਈ ਸੀਬੋ ਅੱਜਕਲ੍ਹ ਟਾਇਮ ਬਹੁਤ ਮਾੜਾ ਚੱਲਦਾ, ਟਾਇਮ ਪਾਸ ਕਰ ਲਵੋ

  • @HarjinderBhullar-l4e
    @HarjinderBhullar-l4e Месяц назад +11

    ਤਾਈ ਸੀਬੋ ਦੀ ਐਕਟਿੰਗ ਡਾਈਲਾਗ ਸਿਰਾ ਵਧੀਆ ਕਬੀਲਦਾਰੀ ਵਾਲੀ ਪਹਿਲਾਂ ਵਾਲੇ ਸਮੇਂ ਦੀ ਗੱਲਬਾਤ ਵਾਲੀ ਵੀਡੀਓ ਬਣਾਉਂਦੀ ਆ

  • @Simrnjit4368
    @Simrnjit4368 Месяц назад +1

    Vichari mai kush ni kehaa 🥲🥲🥲🥲🥲🥲🥲

  • @tarnpreetsingh8334
    @tarnpreetsingh8334 28 дней назад

    🌷🌷🌷🌷🌷🌷😀😀😀😀❤🌷❤❤❤❤

  • @RanveerLuna-y1l
    @RanveerLuna-y1l 24 дня назад

    Cha ta pi Leda khalibati si

  • @HarbansKaur-xf4fe
    @HarbansKaur-xf4fe 15 дней назад

    Ghat koi ni kurri nu vich kiun lendian

  • @HarjinderBhullar-l4e
    @HarjinderBhullar-l4e Месяц назад +1

    ਜਿਹੜੀ ਤੀਵੀਂ ਸੌਲ ਵਾਲੀ ਵਿਚਾਲੇ ਬੈਠੀ ਆ ਝੋਟਾ ਜਿਹੀ ਬਹੁਤ ਬੋਲਦੀ ਆ ਮਿਚੀਆ ਜਿਹੀਆਂ ਅੱਖਾਂ ਵਾਲੀ ਘੱਟ ਨਹੀਂ

  • @tamsilakausar-u7g
    @tamsilakausar-u7g Месяц назад

    Kaddu verga muh😂😂😂😂😂

  • @DarshanSinghSran-d4p
    @DarshanSinghSran-d4p 18 дней назад

    Very bad laddys

  • @tamsilakausar-u7g
    @tamsilakausar-u7g Месяц назад

    Kaddu verga muh😂😂😂😂😂