Exclusive Interview 'ਚ ਖੇੜੀ ਵਾਲੇ ਬਾਬੇ ਦੀ ਸੱਸ ਨੇ ਦੱਸੀ ਕ*ਲੇ*ਸ਼ ਦੀ ਅਸਲ ਵਜ੍ਹਾ,ਜਾਣੋ ਕਿਹੜੀ ਗੱਲੋਂ ਹੋਈ ਲੜਾਈ!

Поделиться
HTML-код
  • Опубликовано: 25 окт 2024

Комментарии • 36

  • @sukhpreetsidhu3603
    @sukhpreetsidhu3603 2 месяца назад +13

    ਬੀਬੀ lipstick ਲਾ ਕੇ ਬੈਠੀ ਆ😂😂😂😂😂😂

    • @JSingh-x7z
      @JSingh-x7z 2 месяца назад +3

      😁😁😁 tnu hor ni kuj dikhya

    • @Sunnysingh-vp7kc
      @Sunnysingh-vp7kc 2 месяца назад

      22 ne chummi v taa laini😅 .... Chiiiiiiii 🤮🤢 ​@@JSingh-x7z

    • @AmarjeetKaur-gv4so
      @AmarjeetKaur-gv4so Месяц назад

      ❤❤❤❤❤❤❤❤❤❤❤❤❤❤❤❤❤❤❤❤❤​🎉❤❤❤❤❤❤❤❤❤❤❤😮@@JSingh-x7z❤❤

  • @AseesKaur-dz7vu
    @AseesKaur-dz7vu 2 месяца назад +10

    Es dukh de time Mata lipstick louna ni bhuli

  • @DHINDSA-mu6im
    @DHINDSA-mu6im 2 месяца назад +3

    ਨਾ ਤਾਂ ਕੁੱਟਮਾਰ ਕੀਤੀ ਨਾ ਹੀ ਦਾਜ ਦਹੇਜ ਵਾਲੀ ਕੋਈ ਗੱਲ ਆ
    ਇਹ ਸਾਰੀ ਗਲਤੀ ਇਸ ਬੁੜੀ ਦੀ ਆ ਗੁਰਜੀਤ ਕੌਰ ਤੇ ਰਮਨਜੋਤ ਦੀ ਆ ਜੋ ਆਵਦੀ ਕੁੜੀ ਦੇ ਸਹੁਰੇ ਘਰ ਜਾ ਕੇ ਘਰੇਲੂ ਮਾਮਲਿਆਂ ਵਿੱਚ ਦਖਲ ਅੰਦਾਜੀ ਕਰਦੇ ਨੇ, ਇਹ ਚਾਹੁੰਦੇ ਨੇ ਕਿ ਬਾਬਾ ਆਵਦੇ ਭਰਾ ਤੇ ਮਾਂ ਨੂੰ ਛੱਡ ਕੇ ਅੱਡ ਹੋ ਜਾਵੇ ਤੇ ਬਾਅਦ ਵਿਚ ਸਾਰਾ ਕੁੱਝ ਸੱਸ ਤੇ ਸਾਲਾ ਸਭ ਕੁਝ ਹੜੱਪਣ ਨੂੰ ਫਿਰਦੇ ਨੇ ਸਾਰਾ ਰੋਲਾ ਪੈਸਿਆਂ ਦਾ ਇਹ ਆਪ ਖਾਣ ਨੂੰ ਫਿਰਦੇ ਨੇ ਕੁੜੀ ਨੂੰ ਵਸਣ ਨਹੀਂ ਦਿੰਦੇ, ਸ਼ਰਮ ਆਉਂਣੀ ਚਾਹੀਦੀ ਹੈ ਇਹਨਾਂ ਨੂੰ ਜੋ ਘਰ ਨਹੀਂ ਵਸਣ ਦਿੰਦੇ ਕੁੜੀ ਦੇ ਸਹੁਰੇ ਘਰ ਜਾ ਕੇ ਰਹਿਣਾ ਤੇ ਉਹਨਾਂ ਦੇ ਘਰੇਲੂ ਕੰਮਾਂ ਵਿੱਚ ਦਖਲ ਅੰਦਾਜੀ ਕਰਨੀ ਕਿੰਨੀ ਕੁ ਸਹੀ ਆ ਸ਼ਰਮ ਆਉਂਣੀ ਚਾਹੀਦੀ ਆ ਇਸ ਜਨਾਨੀ ਨੂੰ, ਇਹ ਆਪਣੇ ਆਪ ਨੂੰ ਵੱਡੀ ਸਮਾਜ ਸੇਵੀ ਦੱਸਦੀ ਆ ਕਿ ਦੇਣ ਆ ਇਹਦੀ ਸਮਾਜ ਨੂੰ ਬਸ ਫੋਕੀ ਵਾਹ ਵਾਹ ਲੲਈ ਕਦੇ ਕਿਸੇ ਇਕੱਠ ਚ ਮੈੱਕ ਫੜ ਲੈਦੀ ਆ ਕਦੇ ਕਿਸੇ ਵਿਚ ਫੋਕੀ ਲੀਡਰੀ ਕਰਦੀ ਆ

  • @RajpalSingh-jz3dj
    @RajpalSingh-jz3dj 2 месяца назад

    Waheguru waheguru waheguru waheguru waheguru waheguru ji

  • @hloji7953
    @hloji7953 Месяц назад

    ਇੱਕ ਗੱਲ ਸਹੀ ਬੋਲਦੀਆਂ ਔਰਤ ਜਿਦੋ ਘਰੇ ਗੋਲੀਆਂ ਮਾਰ ਕੇ ਆਏ ਤਾਂ ਉੰਨਾਂ ਦੇਖਿਆ ਬਾਬਾ ਖੜਾ ਉਨ੍ਹਾਂ ਕਿਹਾ ਵੀ ਗੋਲੀਆਂ ਫ਼ੇਰ ਨਾ ਚਲਾ ਦੇਵੇ ਤਾਂ ਗੱਡੀ ਭਜਾ ਕੇ ਗਏ ਡਰਦੇ ਜਦੋਂ ਬਾਕੀ ਸਾਰੇ ਲੋਕ ਪਾਸੇ ਹੋਗੇ ਤਾਂ ਇਹ ਕਿਉਂ ਨਹੀਂ ਹੋਇਆ ਬਾਬਾ ਗਲਤ ਹੈ

  • @sahil.sidhu.2008
    @sahil.sidhu.2008 2 месяца назад

    Waheguru Ji

  • @taridhillon3890
    @taridhillon3890 2 месяца назад +1

    ਸੁੱਕਾ ਹੀ ਰੋਈ ਜਾਂਦੀ ਆ ਚਲਾਕ ਜਨਾਨੀ

  • @manjotsinghdhaliwal380
    @manjotsinghdhaliwal380 2 месяца назад +1

    ਰਿਸ਼ਤੇਦਾਰ ਕੋਈ ਨੀ ਆਉਂਦਾ ਤੇਰੇ

  • @OpinderSingh-t8g
    @OpinderSingh-t8g 2 месяца назад +1

    ਬੁੱਢੀ ਘੋੜੀ ਲਾਲ ਲਗਾਮ 😊

  • @kawalghuman4415
    @kawalghuman4415 2 месяца назад +3

    ਬੀਬੀ ਪਾਣੀ ਪੀ ਲਵੋ ਬੋਲ ਬੋਲ ਕੇ ਮੁਹ ਸੁੱਕ ਗਿਆ ਹੈ ਤੁਹਾਡਾ 😢😢😮😮😮

  • @jasbirjass4550
    @jasbirjass4550 2 месяца назад +3

    ਡਰਾਮੇਬਾਜ ਔਰਤ

  • @hloji7953
    @hloji7953 Месяц назад

    ਬਾਈ ਜੀ ਕੋਈ ਬੰਦਾ ਚਵਲ ਜਨਾਨੀ ਲਿਖਦਾ ਕੋਈ ਚਲਾਕ ਕੋਈ ਵੇਸਵਾ ਲਿਖਦਾ😢😢ਉਹ ਕੰਜਰੋ ਬਾਬਾ ਨਸ਼ੇੜੀ ਬਾਬਾ ਕਾਮਵਾਸਨਾ ਵਿੱਚ ਗਲਤਾਨ ਬਾਬਾ ਜਿੰਨਾ ਨਸ਼ਾ ਕਰਦਾ ਬੰਦਾ ਪਾਗਲਪਨ ਦਾ ਰੋਗੀ ਕਈ ਬਿਮਾਰੀਆਂ ਦਾ ਰੋਗੀ ਹੋ ਜਾਂਦਾ ਹੈ

  • @darshangill8510
    @darshangill8510 2 месяца назад +1

    😮😮😮😮😮

  • @HarjeetBath-l4f
    @HarjeetBath-l4f 2 месяца назад

    ਫਫੇਕੁਟਣੀ😂😂😂😂😂😂😂😂😂😂😂😂😂😂😂😂😂😂

  • @DiljeetButtar
    @DiljeetButtar 2 месяца назад +1

    ਸੁਰਖੀਕੀਲਾੲਈਜਦੇਤੰਦੁਖੀਆ

  • @OpinderSingh-t8g
    @OpinderSingh-t8g 2 месяца назад +1

    Sbb jhoot bol rahe hai a babe😮

  • @harpreetkaur-AH
    @harpreetkaur-AH 2 месяца назад +1

    Baba Chawal Admi tùsì kio Rista kita

  • @ParminderSingh-in8wo
    @ParminderSingh-in8wo 2 месяца назад +1

    Ah Aurat bahut teez AA, Sari galti ah Budi Sas di AA,, Kuri nu Samne leke Avvo, Sara kuch clear ho jayega, Jina time Ah Budi jeundi aa, Ona time kuri da ghar nahi was Sakda🙏

    • @ParminderSingh-in8wo
      @ParminderSingh-in8wo 2 месяца назад

      Jado ik kuri apne Ghar di har ik gal Apni MAA nu dasugi,, onna time kuri da ghar nahi was sakda

    • @SewakSingh-me4ey
      @SewakSingh-me4ey 2 месяца назад

      Surkhi keo lai aaaa Ji 🙏

  • @Sunnysingh-vp7kc
    @Sunnysingh-vp7kc 2 месяца назад

    baba khach AA but eh lady taa bandeya naal stage te khoru paa paa k , poori handi te luchi jnaani aa

  • @HarcharanSingh-ip5uo
    @HarcharanSingh-ip5uo 2 месяца назад +1

    Pagel budi

  • @DiljeetButtar
    @DiljeetButtar 2 месяца назад

    ਗਤਬ੍ਪਪਕੀਜੁਜਦੀ

  • @SewakSingh-me4ey
    @SewakSingh-me4ey 2 месяца назад +1

    Surkhi keo lai aaaa Ji 🙏

  • @Sunnysingh-vp7kc
    @Sunnysingh-vp7kc 2 месяца назад

    Bahar baba 🐕🐕 boli jaanda 😅

  • @hloji7953
    @hloji7953 Месяц назад

    ਬਾਈ ਬਾਬਾ ਗਲਤ ਹੈ ਇਥੇ ਰਹਿੰਦਾ ਜੇ ਵੈਪਣ ਹੁੰਦੇ ਤਾਂ ਛੱਡਦੇ ਸੀ ਇਹਨਾਂ ਨੂੰ😅ਇੱਕ ਹੋਰ ਵੀਡੀਓ ਵਿੱਚ ਕਹਿੰਦਾ ਮੇਰੇ ਤਾਏ ਦੇ ਮੁੰਡੇ ਕੋਲ ਵਿਪਣ ਸੀ ਜਾਣੀ ਪਸਤੌਲ ਤਾਏ ਦੇ ਮੁੰਡੇ ਕੋਲ ਸੀ ਬਾਬਾ ਬਹੁਤਾ ਝੂਠ ਬੋਲਦਾ ਬਾਬਾ😅😅😅😅😅

  • @hloji7953
    @hloji7953 Месяц назад

    ਬਾਬੇ ਸਾਨ੍ਹ ਦੀ ਬਾਹ ਨਹੀਂ ਟੁੱਟੀ ਝੂਠ ਬੋਲਦਾ ਟੁੱਟੀ ਬਾਹ ਉਪਰ ਨਹੀਂ ਚੱਕੀ ਜਾਦੀ