"ਮੈਂ ਖੋਲ ਕੇ ਰੱਖ ਦਿਆਂਗਾ ਅੰਮ੍ਰਿਤਪਾਲ ਦੀ ਵਹੀਰ ਵਿੱਚ ਨਸ਼ੇ ਅਤੇ ਪੈਸਿਆਂ ਬਾਰੇ ਸਾਰਾ ਚਿੱਠਾ" Harpreet Singh Makhu

Поделиться
HTML-код
  • Опубликовано: 13 окт 2024

Комментарии • 417

  • @KashmirSingh-ps7rd
    @KashmirSingh-ps7rd 2 месяца назад +61

    ਬਹੁਤ ਵਧੀਆ ਜਾਣਕਾਰੀ ਦਿੱਤੀ 100% ਸੱਚ-ਧੰਨਵਾਦ ਜੀ 🙏🪭🙏

  • @kiratsingh8044
    @kiratsingh8044 2 месяца назад +41

    ਭਾਈ ਅੰਮ੍ਰਿਤਪਾਲ ਸਿੰਘ ਜੀ ਸੋਨਾ ਏ ਜਿਨਾ ਸੋਨੇ ਨੂੰ ਅੱਗ ਵਿੱਚ ਪਾਓ ਗੇ ਓਨਾ ਹੀ ਜਿਆਦਾ ਚਮਕੁ ❤❤

  • @ShamsherSingh-rc9lu
    @ShamsherSingh-rc9lu 2 месяца назад +38

    ਵਾਹਿਗੁਰੂ ਜੀ

  • @SurjitSingh-ju9vp
    @SurjitSingh-ju9vp 2 месяца назад +9

    ਵਾਹ ਛੋਟੇ ਵੀਰ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @jagrajsandhu8421
    @jagrajsandhu8421 2 месяца назад +56

    ਮੱਖੂ ਵੀਰ, ਜੀ
    ਇਹ ਨੌਜਵਾਨ ਗੱਭਰੂਆਂ ਬਲਰਾਜ ਸਿੰਘ ਸਹੀ ਬੋਲਦੇ ਹਨ, ਬਾਕੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਮਾਂ ਕ਼ਰੀਬ ਹੈ ਸੱਚ ਸਾਹਮਣੇ ਆਉਂਦੇ ਜਾਂਦੇ ਹਨ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਜੀ ਦੀ ਚੱੜ੍ਹਦੀ ਕਲਾ ਵਾਲ਼ੀ ਖਾਲਸਾ ਵਹੀਰ ਦੀ,

  • @GurmukhSingh-hy8he
    @GurmukhSingh-hy8he 2 месяца назад +22

    ਵਾਹਿਗੁਰੂ ਮਿਹਰ ਦਾ ਹੱਥ ਤੇਰੇ ਤੇ ਹਮੇਸ਼ਾਂ ਰੱਖਣ ਪੁੱਤਰਾ। ਸੱਚ ਕਿਹਾ।

  • @isharsingh3000
    @isharsingh3000 2 месяца назад +64

    ਬਹੁਤ ਵਧੀਆ ਵਿਚਾਰ ਵੀਰ ਦੇ, ਇਹਤਾ ਤੁਸੀ ਸਾਫ਼ ਕਰਤਾ ਰਸਤਾ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ,ਅਪ g ਬਹੂਤ ਬਹੁਤ ਧੰਨਵਾਦ,ਕੁਲਜੀਤ ਪੱਕਾ ਆਰਐਸਐਸ ਦਾ ਦੱਲੇ ਹਨ

    • @jotikaur1210
      @jotikaur1210 2 месяца назад +2

      ਕੁਲਜੀਤ ਤੇ ਇੱਕ ਬੂਟਾ ਉਸਦੀਆਂ ਅੱਗੇ ਰੱਬ ਵੱਲੋਂ ਪੁਠੀਆਂ ਜਿਹੀਆਂ ਅੱਖਾਂ ਨੇ ਉਹ ਵੀ ਬੜਾ ਬਗਵਾਸ ਕੁਤਿਆਂ ਵਾਂਗ ਕਰਦਾ ਉਹੋ ਜਿਹੀ ਕੁਤੀ ਦੁਨੀਆਂ ਜਿਹੜੀ ਉਸਦੀਆਂ ਗੱਲਾਂ ਤੇ ਵਿਸ਼ਵਾਸ ਕਰ ਲੈਂਦੀ ਵਾਧੂ ਗੱਲਾਂ ਬਣਾ ਕੇ ਸ਼ਰਮ ਵੀ ਨਹੀਂ ਕਰਦਾ 🙏🏻

  • @Basra4458
    @Basra4458 2 месяца назад +7

    ਹੋਵੇ ਖ਼ਾਲਸਾ ਤੇਰੀ ਦਿਨੋਂ ਦਿਨ ਚੜ੍ਹਦੀ ਕਲਾ 🙏

  • @gurpreetsinghgurpreetsingh2828
    @gurpreetsinghgurpreetsingh2828 2 месяца назад +36

    ਬਹੁਤ ਬਹੁਤ ਧੰਨਵਾਦ ਵੀਰ ਜੀ ਸੱਚ ਬੋਲਣ ਲਈ ❤❤

  • @parminderkaurgill9000
    @parminderkaurgill9000 2 месяца назад +3

    ਵਾਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ ਸੱਚ ਬੋਲਣ ਦੀ

  • @gurmelsinghchahal5654
    @gurmelsinghchahal5654 2 месяца назад +49

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਰਹੇਗਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @aagampreetsinghkhalsa1933
    @aagampreetsinghkhalsa1933 2 месяца назад +15

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਹੀ ਗੱਲ ਹੈ

  • @manjeetsinghuppal5980
    @manjeetsinghuppal5980 2 месяца назад +50

    ਬਿਲਕੁਲ ਠੀਕ ਦੱਸਿਆ ਭਾਈ ਨੇ ਖਾਲਸ਼ਾ ਜਿੰਦਾਬਾਦ

  • @kothaguru
    @kothaguru 2 месяца назад +4

    ਧੰਨਵਾਦ ਬਲਰਾਜ ਸਿੰਘ ਜੀ, ਤੁਸੀਂ ਬਹੁਤ ਵਧੀਆ ਕੀਤਾ interview ਦੇ ਕੇ

  • @harpinderbhullar5719
    @harpinderbhullar5719 2 месяца назад +124

    ਬਿੱਲਕੁੱਲ ਸੱਚ ਬੋਲਿਆ ਵੀਰ ਨਕਲੀ ਨਹਿੰਗ ਕੁਲਜੀਤ ਸਿੰਘ ਦੇ ਜੁੱਤੀਆ ਮਾਰੋ ਭਾਈ ਅੰਮ੍ਰਿਤਪਾਲ ਸਿੰਘ ਪੰਜਾਬ ਦਾ ਹੀਰੋ ਆ ਤੇ ਰਹੇਗਾ ਪੰਜਾਬ ਖਾਲਿਸਤਾਨ ਜਿੰਦਾਬਾਆਦ

    • @SushilKumar-bm9kj
      @SushilKumar-bm9kj 2 месяца назад

      Veer g bahut Nihang nakli miluge. Eh check krn di power kuchh Guru Ghar de vadia pardhana nu deo g.
      ho sakda koi Pakistani v niklega. 🙏

  • @lakhwindersingh6239
    @lakhwindersingh6239 2 месяца назад +38

    ਸੱਚ ਦਸਣ ਵਾਸਤੇ ਧਨਵਾਦ

  • @GeetSingh-lc8jf
    @GeetSingh-lc8jf 2 месяца назад +84

    ❤❤❤❤❤❤ ਭਾਈ ਸਾਹਿਬ ❤❤❤❤
    ਅੰਮ੍ਰਿਤਪਾਲ ਸਿੰਘ ❤❤❤

  • @ramandeepkaur4711
    @ramandeepkaur4711 2 месяца назад +53

    ਕੁਲਜੀਤ ਸਿੰਘ ਦੱਲਾ ਅੱਜ ਵੀ ਨਸ਼ੇ ਦਾ ਤਸਕਰ ਹੈ, ਅੱਜ ਵੇਚ ਰਿਹਾ ਹੈ

  • @isharsingh3000
    @isharsingh3000 2 месяца назад +54

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @GeetSingh-lc8jf
    @GeetSingh-lc8jf 2 месяца назад +112

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤

  • @jagsirbrar2523
    @jagsirbrar2523 2 месяца назад +62

    ਵੀਰ ਬਹੁਤ ਸੱਚ ਬੋਲ ਰਿਹਾ ਹੈ

  • @Kalsian610
    @Kalsian610 2 месяца назад

    ਬਹਤ ਧੰਨਬਾਦ ਵੀਰਾ ਸੱਚ ਬੋਲਣ ਲਈ 🙏🏻🙏🏻🙏🏻🙏🏻

  • @bikramgill5035
    @bikramgill5035 2 месяца назад +108

    ਇਸ ਵੀਰ ਨੇ ਸੱਚ ਬੋਲਿਆ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੇ ਲੋਕਾਂ ਨੂੰ ਖਾਲਸਾ ਵਹੀਰ, ਵਿੱਚ ਨਸਾਂ ਛੁਡਾਇਆ ਨਸਾਂ ਲਾਇਆ ਨਹੀਂ, ਦਲਜੀਤ ਸਿੰਘ ਬਹੁਤ ਗਲਤ ਬੋਲਦਾ ਸਿੱਖਾਂ ਦਾ, ਵੈਰੀ

    • @iqbalsingh3624
      @iqbalsingh3624 2 месяца назад +4

      Tuhadi socch nal mel jo Khave oh sacch hove kyu na😂😂😂😂😂

    • @RajeshwerUppal
      @RajeshwerUppal 2 месяца назад

      🎉​ @@iqbalsingh3624r.2🎉 2¹

  • @rickyd5758
    @rickyd5758 2 месяца назад +27

    ਉਸ ਨਿਹੰਗ ਦੀਆਂ ਗੱਲਾਂ ਤੋਂ ਮੈਨੂੰ ਉਹ ਬਿਲਕੁਲ ਅਗਿਆਨੀ ਬੂਟੇ ਦਾ ਹੀ ਡਬਲ ਰੋਲ ਲੱਗਦਾ

  • @raniya-wl2gy
    @raniya-wl2gy 2 месяца назад +67

    ਵਾਹ ਪੁੱਤਰਾ ਸੱਚ ਬੋਲਣ ਵਾਸਤੇ

    • @jagmailsingh6660
      @jagmailsingh6660 2 месяца назад

      ਬਿਰ ਜੀ ਜੇੜਾ ਬੱਦਾ ਕੈ ਰਹਿਆ ਬੀ ਨਸਾ ਕਰਦੇ ਸੇ ਓ ਬੱਦਾ ਸਰਕਾਰ ਨਾਲ ਰਲਿਆ ਹੋਈਆ ਸੀ ਹੋ ਸਕਦਾ ਬਹੀਰ ਚ ਬੱਦੇ ਛੱਡੇ ਹੋਨ ਓ ਬੱਦੇ ਨੇ ਬੀ ਤੂਸੀ ਨਸਾ ਕਰੀਓ ਬਦਨਾਮ ਕਰਨ ਖਾਤਰ

  • @kilanandgarh
    @kilanandgarh 2 месяца назад +17

    ਮਿਸਟਰ ਮੱਖੂ ਜੀ ਆਪਣੀ ਖਬਰ ਦਾ ਹੈਡਿੰਗ ਖ਼ਾਲਸਿਆਂ ਦੀ ਚੜ੍ਹਦੀ ਕਲਾ ਵਾਲਾ ਰੱਖਿਆ ਕਰੋ
    ਇਹ ਮਾਇਆ ਐਥੇ ਹੀ ਰਹਿ ਜਾਣੀ ਹੈ

    • @KuldeepSingh-p6e4v
      @KuldeepSingh-p6e4v 2 месяца назад +1

      Sahi gal mai v ehi sochda paise pichelgge lok kaum nal panth nal koi koi a sab apne nal matlab rakhde vich mai v ona veer

    • @bhupindersingh280
      @bhupindersingh280 2 месяца назад

      Raiet 💯 👌 ​@@KuldeepSingh-p6e4v

    • @rajpalravinder4702
      @rajpalravinder4702 2 месяца назад

      View kive aunge phir?😅😅😅

  • @bavneetsingh9459
    @bavneetsingh9459 2 месяца назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।

  • @biljeetkaur3246
    @biljeetkaur3246 2 месяца назад +17

    ਸੰਚ ਬੋਲਰ ਤੇ ਬਹੁਤ ਬਹੁਤ ਵਧਾਈ ਪੁੱਤਰ ਜੀ

  • @bhullarsaab7630
    @bhullarsaab7630 2 месяца назад +1

    ਜਾਣਕਾਰੀ ਦੇਣ ਲਈ ਵੀਰ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ❤❤❤❤

  • @sabi-mansa
    @sabi-mansa 2 месяца назад +42

    🪯 ਭਾਈ ਅੰਮ੍ਰਿਤਪਾਲ ਸਿੰਘ 🚩
    ਭੰਡ 🦮ਬੁੱਚੜ ਭਜਾਓ ਪੰਜਾਬ ਬਚਾਓ

  • @JaswantSingh-uu5us
    @JaswantSingh-uu5us 2 месяца назад +12

    ਆਰ ਐਸ ਐਸ ਦੀਆ ਜੁੱਤੀਆ ਥੱਲੇ ਵਾਲੇ ਪਾਸਿਉ ਚੱਟਣ ਲਈ ਬਹੁਤਾਤ ਸਿੱਖਾ ਜੋਰ ਲੱਗਿਆ ਹੋਇਆ ਹੈ ਸਭ ਸੋਚਦੇ ਅਸੀ ਪਿੱਛੇ ਨਾ ਰਹਿ ਜਾਈਏ ਭਾਈ ਅਮ੍ਰਿਤਪਾਲ ਸਿੰਘ ਕਿਸੇ ਮੰਜਿਲ ਉਪਰ ਜਰੂਰ ਪਹੁੰਚੇਗਾ ਖਾਲਸਾ ਪੰਥ ਇਹਨਾ ਦੀਆ ਚਾਲਾ ਸਮਝ ਗਿਆ ਹੈ ਬਾਣਾ ਪਾ ਕੇ ਪੰਥਕ ਬੰਦਿਆ ਦੀ ਵਿਰੋਧਤਾ ਕਰਨਾ ਬਹੁਤ ਗਲਤ ਹੈ ਵਾਹਿਗੁਰੂ ਜੀ

  • @SatnamSingh-su3kq
    @SatnamSingh-su3kq 2 месяца назад +18

    Waheguru ji

  • @davinderpalkaur9068
    @davinderpalkaur9068 2 месяца назад +19

    ਵਾਹਿਗੁਰੂ ਸਾਡੀ ਕੌਮ ਉਪਰ ਕਿਰਪਾ ਕਰਨ

  • @satnamsandhu383
    @satnamsandhu383 2 месяца назад +29

    ਜਿੰਨਾ ਨਸ਼ਾ ਨਕਲੀ ਨਿਹੰਗ ਕਰਦੇ ਹਨ ਉਨ੍ਹਾਂ ਪੂਰਾ ਪੰਜਾਬ ਨਹੀਂ ਕਰਦਾ

    • @VikramSingh-vf2ut
      @VikramSingh-vf2ut 2 месяца назад

      ਬਾਈ ਮੱਖੂ ਪੂਰਾ ਲੁੱਚਾ ਬੰਦਾ, ਝੂਠ ਬੋਲਣ ਤੇ ਕਿਹੜਾ ਟੈਕਸ ਲਗਦਾ। ਪਰਸੋਂ ਸਾਢੇ ਪਿੰਡ ਕੋਲ ਨਿਹੰਗ ਨੇ ਮੁੰਡਾ ਮਾਰਤਾ ਸਾਲਾ ਨਸ਼ੇ ਚ ਤੁੰਨ ਸੀ, ਗਰੀਬ ਮਾਰ ਕਰਤੀ,

  • @jeetsingh654
    @jeetsingh654 2 месяца назад +40

    Bhai amritpal singh khalsa ji jindabad ,❤

  • @GurparkarSingh-co9bk
    @GurparkarSingh-co9bk 2 месяца назад +15

    ਕੂੜ ਨਿਖੁੱਟੇ ਨਾਨਕਾ ❤ਓੜਕ ਸਾਚ ਰਹੀ

  • @jagsirbrar2523
    @jagsirbrar2523 2 месяца назад +62

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @paramjitsinghrai2718
    @paramjitsinghrai2718 2 месяца назад +12

    Very Good Veer Ji 👍

  • @SiratRandhawa-k7s
    @SiratRandhawa-k7s 2 месяца назад +31

    Bhai Amritpal Singh Khalsa zindabad

  • @indian-d8f
    @indian-d8f 2 месяца назад +32

    ਅਖੌਤੀ ਨਿਹੰਗ ਕੁਲਜੀਤੇ ਨੂੰ ਛਿੱਤਰ ਮਾਰੋ ਜੀ। ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @HarnishKaurKandhola
    @HarnishKaurKandhola 2 месяца назад +11

    Right

  • @jottasangha4565
    @jottasangha4565 2 месяца назад +16

    Bhut Vaidya veer ji 🙏🏼

  • @MehakPreet-tc8qe
    @MehakPreet-tc8qe 2 месяца назад +33

    Bhai Amritpal Singh Khalsa jindabad 🙏🙏

  • @LakhwinderSingh-px1td
    @LakhwinderSingh-px1td 2 месяца назад +32

    Amritpal zindabad

  • @JaskarandeepinSingh
    @JaskarandeepinSingh 2 месяца назад +20

    Bhai amrtpal pal jendabad

  • @balwantsingh8069
    @balwantsingh8069 2 месяца назад +15

    ਕੋਈ ਕਿਸੇ ਬਾਰੇ ਕੀ ਕਰ ਸਕਦਾ ਜੇ ਕੋਈ ਆਪਣੇ ਆਪ ਨੂੰ ਨਹੀਂ ਸੁਧਾਰ ਸਕਦਾ ਤਾਂ ਅੰਮਿ੍ਰਤਪਾਲ ਸਿੰਘ ਕੀ ਕਰ ਸਕਦਾ। ਸਾਰਿਆਂ ਨੂੰ ਤਾਂ ਕੋਈ ਸੁਧਾਰ ਨਹੀਂ ਸਕਦਾ ਜਿਸ ਕਿਸੇ ਨੇ ਸੁਧਰਨਾ ਉਹ ਬਿਨਾਂ ਕਿਸੇ ਡਰ ਤੋਂ ਵੀ ਛੱਡ ਸਕਦਾ ਹੈ। ਕੁੱਤੇ ਬਹੁਤ ਭੌਂਕਦੇ ਰਹਿੰਦੇ ਨੇ ਪਰ ਹਾਥੀ ਆਪਣੀ ਚਾਲ ਤੁਰਿਆ ਜਾਂਦਾ ਹੈ।

    • @jotikaur1210
      @jotikaur1210 2 месяца назад

      ਜੋ ਵੀ ਤੁਸੀਂ ਹੋ ਵੀਰ ਜੀ, ਅੰਕਲ ਜੀ ਬਿਨਾ ਕਿਸੇ ਡਰ ਇਹ ਤਾਂ ਮੈਂ ਨਹੀਂ ਸਮਝੀ ਤੁਹਾਡੀ ਗੱਲ, ਪਰ ਅੰਮਿ੍ਤਪਾਲ ਸਿੰਘ ਜੀ ਗੁਰਮਤਿ ਦਿੰਦਾ ਤੇ ਕਥਾ ਕਰਕੇ ਉਹਨਾਂ ਦੇ ਅੰਦਰੋਂ ਜੋ ਕਲਰ ਹੁੰਦਾ ਸੀ ਉਸਨੂੰ ਉਤਾਰਦਾ ਹੁੰਦਾ ਸੀ ਤਾਂ ਜੋ ਸਦਾ ਵਾਹਿਗੁਰੂ ਜੀ ਦੇ ਲੜ ਲਗੇ ਰਹਿਣ🙏🏻

    • @balwantsingh8069
      @balwantsingh8069 2 месяца назад +1

      @@jotikaur1210 ਅਸੀਂ ਪੁੱਤਰ ਜੀ ਇਹ ਨਹੀਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਗ਼ਲਤ ਕੰਮ ਕਰਦੇ ਸੀ ਉਹ ਸਹੀ ਸੇਧ ਨਾਲ ਨਸ਼ਿਆਂ ਦੇ ਆਦੀ ਹੋ ਚੁੱਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਅੱਗੇ ਆਇਆ ਸੀ ਪਰ ਇਨ੍ਹਾਂ ਸਰਕਾਰਾਂ ਨੂੰ ਚੰਗ਼ਾ ਨਹੀਂ ਲੱਗਿਆ ਤੇ ਜੋ ਕੁਤੇ ਭੌਂਕਦੇ ਨੇ ਕਿ ਉਹ ਪੈਸੇ ਵੰਡ ਲੈਂਦੇ ਸੀ ਜਾਂ ਜੋ ਵੀ ਉਸ ਬੰਦੇ ਨੇ ਭਾਈ ਸਾਹਿਬ ਵਾਰੇ ਕਿਹਾ ਉਹ ਸੁਣ ਕੇ ਦੁੱਖ ਲੱਗਿਆ। ਹੁਣ ਆਹ ਵੀਡੀਓ ਵਿੱਚ ਇਸ ਬੱਚੇ ਨੇ ਉਸ ਨੂੰ ਵਧੀਆ ਜਵਾਬ ਦਿੱਤਾ।

    • @jotikaur1210
      @jotikaur1210 2 месяца назад

      @@balwantsingh8069 ਠੀਕ ਹੈ ਅੰਕਲ ਜੀ☺ 🙏🏻

    • @balwantsingh8069
      @balwantsingh8069 2 месяца назад

      @@jotikaur1210 ਠੀਕ ਹੈ ਧੀ ਮੇਰੀਏ ਪੁੱਤਰ ਜੀ ਗੱਲ ਤਾਂ ਸਮਝਣ ਦੀ ਸੀ ਪੁੱਤਰ ਜੀ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇਖਿਆਂ ਤੱਕ ਨਹੀਂ ਪਰ ਉਸ ਦੀ ਕੋਸ਼ਿਸ਼ ਕੀਤੀ ਗਈ ਨੂੰ ਸਲੂਟ ਕਰਦੇ ਹਾਂ ਇੱਕ ਗੁਰੂ ਸਾਹਿਬ ਜੀ ਦੇ ਸਿੱਖ ਪੁੱਤਰ ਹੋਣ ਕਰਕੇ। ਧੰਨਵਾਦ ਹੈ ਜੀ

  • @G.S.Sandhu739
    @G.S.Sandhu739 2 месяца назад +11

    ਪੰਜਾਬ ਚ ਨਾ ਖਾਸ ਕਰ ਸਿੱਖ ਧਰਮ ਚ ਇਕ ਬਹੁਤ ਹੀ ਗਲਤ ਰੀਤ ਚੱਲ ਗਈ ਹੈ ਕਿ ਹਰ ਬੰਦਾ ਸੋਚਦਾ ਕੀ ਮੈ ਕਿਸ ਤਰਾ ਲੋਕਾ ਦੀ ਚਰਚਾ ਚ ਆਵਾ। ਯਾਨੀ ਫੇਮ ਲੈਣ ਦੀ ਭੁੱਖ।
    ਹੁਣ ਚਰਚਾ ਚ ਆਉਣ ਲਈ ਕੁੱਝ ਤੇ ਕਰਨਾ ਹੀ ਪੈਣਾ ਹੈ ੳਰ ਕਰਨ ਲਈ ਪੱਲੇ ਕੋਈ ਕਰਤੂਤ ਤਾਂ ਹੈ ਨਹੀ ਪਿੰਡ ਦਾ ਕੁੱਤਾ ਵੀ ਏਹਨਾ ਨੂੰ ਪੁਛਦਾ ਨਹੀ।
    ਫੇਰ ਏਹਨਾ ਬਹੁਤ ਵਧਿਆ ਤੇ ਸਸਤਾ ਤੇ ਸੋਖਾ ਤਰੀਕਾ ਲੱਭ ਲਿਆ ਹੈ ।
    ਮਤਲਬ ਕੀ ਜੇਹੜਾ ਬੰਦਾ ਕੋਈ ਚੰਗੇ ਕੰਮ ਕਰਕੇ ਚਰਚਾ ਚ ਹੈ ਬਸ ੳਸ ਦਾ ਵਿਰੋਧ ਕਰਨ ਲੱਗ ਜਾੳ ਆਪੇ ਤੁਸੀ ਵੀ ਚਰਚਾ ਚ ਆ ਜਾਵੋ ਗੇ ੳਹੀ ਕੰਮ ਇਸ ਨਕਲੀ ਨਿਹੰਗ ਨੇ ਕੀਤਾ ਹੈ।
    ਏਹਨੇ ਬਾਣਾ ਨਿਹੰਗਾ ਵਾਲਾ ਪਾਇਆ ਹੈ ਇਸ ਲਈ ਮੈ ਇਸ ਨੂੰ ਗਾਲਾ ਤੇ ਨਹੀ ਕੱਡ ਸਕਦਾ ਪਰ ਜੇਹੜੀ ਇਸ ਨੇ ਕਰਤੂਤ ਕੀਤੀ ਹੈ ੳਸ ਹਿਸਾਬ ਨਾਲ ਇਸ ਨੂੰ ਜਿਨੀਆ ਗਾਲਾ ਕੱਡ ਲਵੋ ੳਨੀਆ ਹੀ ਥੋੜੀਆ ਨੇ।
    ਦੁਜਾ ਯਾ ਫੇਰ ਇਸ ਚਵਲ ਨੂ ਕਿਸੇ ਨੇ ਬੁਰਕੀ ਪਾ ਦਿਤੀ ਹੈ ਇਸ ਲਈ ਇਹ ਬੁਰਕੀ ਖਾ ਕੇ ਭੋਕਣ ਲੱਗ ਗਿਆ ਹੈ।
    ਮਖੂ ਸਾਬ ਏਹ ਸਸਤੀ ਫੇਮ ਲੈਣ ਵਾਲੇ ਦੋ ਦੱਲੇ ਪਹਿਲਾ ਵੀ ਤੁਹਾਡੇ ਚੈਨਲ ਤੇ ਆ ਚੁੱਕੇ ਨੇ ੳਹ ਵੀ ਭਾਈ ਸਾਬ ਦਾ ਬੜਾ ਵਿਰੋਧ ਕਰਦੇ ਸੀ ।
    ੳਹਨਾ ਚੋ ਇਕ ਤੇ ਖਡੂਰ ਸਾਹਿਬ ਤੋ Election ਲੜਨ ਵੀ ਆਇਆ ਸੀ😂😂
    ਫੇਰ ਪਤਾ ਨਹੀ ਲੱਗਾ ਗਿਆ ਕਿੱਧਰ ਨੂੰ😂😂
    ਦੋ ਕੁ ਦਿਨ ਤੇ ਬੜਿਆ ਪ੍ਰੈੱਸ ਕਾਨਫਰੰਸ ਵੀ ਕੀਤੀਆ ਸੀ ੳਦੋ ਤੇ ਲੱਗਦਾ ਸੀ ਕੇ ਹੁਣ ਏਹ ਕੁਛ ਨਾ ਕੁਛ ਕਰੂਗਾ ਪਰ ਬਾਦ ਚ ਤੇ ਪਤਾ ਨਹੀ ਕਿਥੇ ਗੁੰਮ ਹੋ ਗਿਆ। 😂😂😂😂

  • @Lakha-ov5mr
    @Lakha-ov5mr 2 месяца назад +26

    ਮਖੂ ਸਾਹਿਬ ਜੀ ਕੁੱਤੇ ਬਿੱਲੇ ਬਹੁਤ ਭੌਂਕਦੇ ਆ ਕਿਉਂਕਿ ਹੁਣ ਸ਼ੇਰ ਪਿੰਜਰੇ ਵਿੱਚ ਤੜਿਆ ਹੋਇਆ ਵਾ

  • @Beant76
    @Beant76 2 месяца назад +19

    Mai v 13 din khalsa vheer vich rhe aa ji koi aho jihi gl ni c je koi nsha krke vheer aounda c us nu fad k smjhayea jnda c naa k nshaa hunda c othe asi apne akhi sab dekhea ah jan k bhai saab da kirdar khrab krde ne jo k kdi nhi ho skda KHALESTAN ZINDABAD KHALESTAN ZINDABAD ❤❤❤❤

  • @sukhdeepkaur2780
    @sukhdeepkaur2780 2 месяца назад +35

    ❤❤ ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @JaskaranJanjua
    @JaskaranJanjua 2 месяца назад +21

    Bhai amritpal singh zindabad

  • @djgamer7606
    @djgamer7606 2 месяца назад +118

    ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ

  • @Kuljeet2001
    @Kuljeet2001 2 месяца назад +4

    ਹੁਣ. ਦੇਣ. ਉਹ ਲੋਕ. ਇਹ ਮੁੰਡੇ ਨੂੰ ਸਬੂਤ. ਵੇ. ਕਾਰ. ਲੋਕ. ਸ਼ਰਮ ਨੀ ਮੰਨਦੇ ਵੀ. ਆਪਣੇਆ ਦੀਆਂ ਹੀ ਜੜ੍ਹਾਂ ਵੱਡੀ ਜਾਦੇ. ਨੇ. ਵੇ ਸ਼ਰਮ ਲੋਕੋ

  • @gagandeepsidhu6633
    @gagandeepsidhu6633 2 месяца назад +12

    Bhai amitpal zindabad

  • @Pangli2897
    @Pangli2897 2 месяца назад

    ਜਿਗਰਾ ਵੀਰ ਤੇਰਾ ਸੱਚ ਬੋਲਣ ਦਾ,,, ਧੰਨਵਾਦ ਸਾਰੀ ਭਾਈ ਸਾਬ ਦਾ ਭਲਾ ਚਾਹੁਣ ਵਾਲਿਆ ਵਲੋਂ,,, ਜ਼ਿੰਦਾਬਾਦ

  • @baljeetsinghbhullar8589
    @baljeetsinghbhullar8589 2 месяца назад +3

    Waheguru chardikla Rakhe sab di

  • @judgerandhawa1361
    @judgerandhawa1361 2 месяца назад +37

    ਗੱਲ ਕੁਝ ਨਹੀਂ ਕੁਲਜੀਤ ਨਿਹੰਗ ਦੀ ਮਾਂ ਕਿਸੇ ਨਾਲ ਫੜੀ ਗਈ ਨੰਗੀ!ਉਸ ਗੱਲ ਨੂੰ ਲਕੋਣ ਲਈ ਭਾਈ ਸਾਬ੍ਹ ਤੇ ਇਲਜ਼ਾਮ ਲਾਏ ਨੇ!😂

    • @varindersingh-se5qk
      @varindersingh-se5qk 2 месяца назад +13

      Bhai sab kuljeet nakli nihang aa no doubt but Kise di maa nu Galt bolna Galt gall aa g

    • @JassDhillon-vg8xc
      @JassDhillon-vg8xc 2 месяца назад +4

      Brother I know Kuljeet Singh is wrong please brother i request you please don’t abuse anybody mother please

    • @kaursukh6634
      @kaursukh6634 2 месяца назад +4

      Sahi gal aa.apne punjabi duje di dhee bhain nu nanga krn ch second ni launde.je avdi maa bhain di gal hove fer khoon sukk janda ehna da. Gurbani ch likhea mawa bhaina sab dian sanjhia hundian.

    • @Sidhusaab4824
      @Sidhusaab4824 2 месяца назад

      😅😅😅😂😂😂😂😂

  • @kuldeepsingh-cy8jt
    @kuldeepsingh-cy8jt 2 месяца назад

    ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ ਜੀ

  • @BahadurSinghBareta
    @BahadurSinghBareta 2 месяца назад +18

    Very good ji 🙏❤️🙏

  • @chanchalsingh9938
    @chanchalsingh9938 2 месяца назад +6

    ਜੇ ਤਾ ਨਸਾ ਕਰਦਾ ਸੀ ਪਹਿੰਲੇ ਪਿੰਡ ਪਤਾ ਹੋਏ ਗਾ
    ਜਾ ਕੌਈ ਹੌਰ ਨਾਲ ਹੋਏ ਗਾ ਤਾ ਏ ਚੀਜ ਕੌਈ ਲਕੌਏ ਨਹੀ ਸਕਦਾ ਨਾ ਨਸਾ ਛੁਪਿਆ ਰਹਿੰਦਾ

  • @baldevsinghriar4830
    @baldevsinghriar4830 2 месяца назад +1

    ਭਾਈ ਅਮਿ੍ੰਤਪਾਲ ਸਿੰਘ ਜੀ ਖਾਲਸਾ ਜੀ ਜ਼ਿੰਦਾਬਾਦ ਇਨ੍ਹਾਂ ਦੁਸ਼ਟਾ ਨੂੰ ਸਿੱਖ ਤੇ ਸਿੱਖੀ ਚੰਗੀ ਨਹੀ ਲੱਗਦੀ ਸਿੱਖ ਚੁੱਭਦੇ ਹਨ ਕਿਉਂਕਿ ਸਿੱਖ ਨੂੰ ਗੁਲਾਮੀ ਮਨਜ਼ੂਰ ਨਹੀਂ ਇਸ ਲਈ ਸਿੱਖਾਂ ਸਿਰ ਨਹੀ ਚੁੱਕਣ ਨਹੀ ਦੇਣਾ ਚਾਹੁੰਦੇ ਹਨ ਬਿਲਕੁਲ ਸਹੀ ਤੇ ਸੋਲਾਂ ਆਨੇ ਸੱਚ ਹੈ ਖਾਲਸਾ ਜੀ ਸੱਚ ਨੂੰ ਦਬਾਉਣ ਲਈ ਸਭ ਕੁਝ ਕਰ ਰਹੀ ਸਰਕਾਰ

  • @LakhwinderSingh-px1td
    @LakhwinderSingh-px1td 2 месяца назад +14

    Very good

  • @HarwindarSingh-ls7vx
    @HarwindarSingh-ls7vx 2 месяца назад +10

    Good jii

  • @daljitkaur5053
    @daljitkaur5053 2 месяца назад +6

    Waheguru ji bless all team

  • @nanaksarsahibjandialaguru6441
    @nanaksarsahibjandialaguru6441 2 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਪਹਿਲੀ ਵਾਰ ਅਕਾਲ ਤਖਤ ਸਾਹਿਬ ਜੀ ਤੋਂ ਖਾਲਸਾ ਵਹੀਰ ਚੱਲੀ ਹੈ ਗੁਰਦੁਆਰਾ ਨਾਨਕਸਰ ਸਾਹਿਬ ਜੰਡਿਆਲਾ ਗੁਰੂ ਵਿਖੇ ਰਾਤ ਦਾ ਦੀਵਾਨ ਸਜਾਇਆ ਗਿਆ ਦੂਜੇ ਦਿਨ ਅੰਮ੍ਰਿਤ ਸੰਚਾਰ ਤੋਂ ਉਪਰੰਤ ਖਾਲਸਾ ਵਹੀਰ ਦੂਜੇ ਪੜਾ ਵਾਸਤੇ ਚਾਲੇ ਪਾ ਦਿੱਤੇ ਗਏ ਜੋ ਖਾਲਸਾ ਵਹੀਰ ਦੇ ਵਿੱਚ ਜਿੰਨੀ ਵੀ ਮਾਇਆ ਦੀ ਸੇਵਾ ਦੋ ਦਿਨ ਵਿੱਚ ਹੋਈ ਉਹ ਗੁਰਦੁਆਰਾ ਨਾਨਕਸਰ ਸਾਹਿਬ ਨੂੰ ਸਾਰੀ ਸੇਵਾ ਦੇ ਦਿੱਤੀ ਗਈ

  • @jasvindersingh9773
    @jasvindersingh9773 2 месяца назад +2

    Bahut bahut dhanyawad veere sach boln waste Bhai amritpal singh khalsa zindabad zindabad

  • @bahadursingh9718
    @bahadursingh9718 2 месяца назад +9

    ਵੀਰ ਜੀ ਤੁਸੀਂ ਬਿੰਨ੍ਹਾ ਦਵਾਈ ਤੋਂ ਨਸ਼ਾ ਕਿਵੇਂ ਛੱਡਿਆ ਇਹ ਨਸ਼ਾ ਤੁਸੀਂ ਕਿਹੜਾਂ ਕਰਦੇ ਸੀ। ਬਿਨਾਂ ਡਾਕਟਰ ਦੀ ਸਹਾਇਤਾ ਤੋਂ ਨਸ਼ਾ ਕਿਵੇਂ ਛੱਡ ਦਿੱਤਾ। ਕਮਾਲ ਕਰਤੀ ਇਹ ਗੱਲ ਝੂਠ ਤਾਂ ਨਹੀਂ ਹੈ ਜੇਕਰ ਸੱਚ ਹੈ ਤਾਂ ਬਹੁਤ ਵਧੀਆ

    • @babblysidhu5273
      @babblysidhu5273 2 месяца назад

      ਬਿਨਾਂ ਦਵਾਈਆਂ ਤੋਂ ਨਸਾ ਸੁੱਟ ਸਕਦਾ ਜਦੋਂ ਮਨ ਬਣ ਜਾਵੇ ਨਸਾਂ ਸੁੱਟ ਜਾਦਾ

  • @waheguruji55
    @waheguruji55 2 месяца назад

    ਵਧੀਆ ਹੈ ਇਸ ਤਰਾਂ ਅਗਵਾਈ ਦਿਉ ਕਰੋ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਵਾਰੇ ❤

  • @rickyd5758
    @rickyd5758 2 месяца назад +3

    ਅੱਜਕਲ੍ਹ ਹਰ ਹੱਥ ਚ ਕੈਮਰਾ ਹੁੰਦਾ ਏਦਾਂ ਦਾ ਕੁਝ ਵੀ ਹੋਵੇ ਤਾਂ ਨਾਲ ਦੀ ਨਾਲ ਹੀ ਰੌਲਾ ਪੈ ਜਾਂਦਾ ਵੀਡੀਓ ਬਣਕੇ ਵਾਇਰਲ ਹੋ ਜਾਂਦੀਆਂ, ਏਨਾ ਸਮਾਂ ਨਹੀਂ ਲੱਗਦਾ ਗੱਲਾਂ ਨਿਕਲਣ ਚ

  • @bikarjitsingh34bikarjitsin10
    @bikarjitsingh34bikarjitsin10 2 месяца назад +70

    ਭਕਾਈ ਮਾਰਦਾ ਨਕਲੀ ਨਿਹੰਗ ਕੁਲਜੀਤ ਗਦਾਰ

  • @gurmejsinghjohal1478
    @gurmejsinghjohal1478 2 месяца назад +5

    Makhu Sahib asi Amritpal nu Milan gae asi ohna nu ta nhi mil sake asi Guru Ghar ja ke Singhan nu mil k aae c bahut hi good program set kita hoia c, sare Singhan nu good khurak te Guru Ghar ch hi boliball di ground bnai hoi c her roj sare Singh ground ch khad de hunde c te Gurbani pad de hunde c.

  • @ekambura9261
    @ekambura9261 2 месяца назад +18

    ਉਹ ਨਿਹੰਗ ਵਕਾਓ ਮਾਲ ਹੁਣਾ ਖਰੀਦੀਆ ਬੰਦਾ ਸੀ ਨਿਹੰਗ ਬਾਣੇ ਵਿਚ ਮਖੂ ਸਾਹਬ

    • @gurdeepsingh1126
      @gurdeepsingh1126 2 месяца назад

      ਉਹਦੀਆਂ ਫੋਟੋਆਂ ਬੀਜੇਪੀ ਆਫ਼ਿਸ ਦੀਆਂ ਬਹੁਤ ਨੇ ਉਹ ਬੀਜੇਪੀ ਦਾ ਦੱਲਾ ਏ

  • @baljeetbajwa4574
    @baljeetbajwa4574 2 месяца назад +1

    Bhut bhut dhanwad bai ji

  • @ArshkaurDhanoa
    @ArshkaurDhanoa 2 месяца назад +1

    Waheguru tuhanu hor trrakki bakhshn sach da saath den walya nu

  • @ParminderSinghKular-z3j
    @ParminderSinghKular-z3j 2 месяца назад +3

    Veer Nice tere tu Sach keha

  • @Wahegurusathai
    @Wahegurusathai 2 месяца назад +3

    ਮਖੂ ਭਾਈ ਸਾਹਿਬ ਜੀ ਕੁਲਜੀਤ ਸਿੰਘ ਨਹਿੰਗ ਨੂੰ ਨਾਲ ਲਾਈਨ ਵਿਚ ਲੋ ਲਾਉਣ ਜੀ

  • @kulwantkaur482
    @kulwantkaur482 2 месяца назад +1

    Bohat vadiya gl kiti beta ji bhai Amiratpal singh jindabad

  • @waheguruji55
    @waheguruji55 2 месяца назад

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀਆਂ ਗੱਲਾਂ ਸੁਣ ਕੇ ਨੋਜਵਾਨ ਪੀੜੀ ਨਸਾਂ ਛੱਡ ਜਾਦੀ ਸੀ 🙏🏽ਇਹ ਸੱਚੀਆਂ ਗੱਲਾਂ ਹਨ

  • @sarupsingh4790
    @sarupsingh4790 2 месяца назад +1

    ਸੱਚ ਸਬਣਾ ਹੋਇ ਦਾਰੂ ਪਾਪ ਕਢੇ ਧੋਇ

  • @HarjitKaur-sb7jo
    @HarjitKaur-sb7jo 2 месяца назад

    Buhat vadia chote veer ji telling us truth we love bhai amritpal singh ji Wherguru Bhai shaib ji and harpreet singh ji the lambi umar kare and ohana the parvar The mahar kare

  • @sabi-mansa
    @sabi-mansa 2 месяца назад +2

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    ਭੰਡ 🦮ਬੁੱਚੜ ਭਜਾਓ ਪੰਜਾਬ ਬਚਾਓ

  • @singhbindi9806
    @singhbindi9806 2 месяца назад +9

    AMRITPAL SINGH ji ❤🙏🙏🙏🙏🙏

  • @dharambirbhinder66
    @dharambirbhinder66 2 месяца назад +6

    Makku Sahab waheguru ji bhai sahab ne bilkul sahi Kiya sacchai ki awaaz duplicate nihang Kuljeet Gaddar punjab

  • @SmilingBambooForest-qu8ys
    @SmilingBambooForest-qu8ys 2 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਖੂ ਵੀਰ ਜੀ

  • @sukhdevsingh-dx4xe
    @sukhdevsingh-dx4xe 2 месяца назад

    ਧੰਨਵਾਦ ਵੀਰ ਜੀ

  • @chamkaursinghmaanmaan6598
    @chamkaursinghmaanmaan6598 2 месяца назад +11

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @HarmeetSingh-hk3fk
    @HarmeetSingh-hk3fk 2 месяца назад +1

    Waheguru ji mehar kro apni koum teh bs tahuda he sahara ha 🙏🙏🙏🙏🙏🙏

  • @HARINDERSINGHDHALIWAL-t9n
    @HARINDERSINGHDHALIWAL-t9n 2 месяца назад +1

    ਆਗੂ ਨਸ਼ੇੜੀ ਨਿਕਲੇ ਆਗੂ ਦੇ ਸਮੱਰਥਕ ਭੇਡਾਂ ਨਿਕਲੇ

  • @NavdeepSingh-s9o
    @NavdeepSingh-s9o 2 месяца назад +3

    Wah right

  • @SubhdeepSingh-cr3ix
    @SubhdeepSingh-cr3ix 2 месяца назад

    ਵਾਹਿਗੁਰੂ ਚੜ੍ਹਦੀ ਕਲਾ ਕਰਨ

  • @sarbjitsinghsarbjitsingh6816
    @sarbjitsinghsarbjitsingh6816 2 месяца назад +1

    ਵਾਹਿਗੁਰੂ ਜੀ ਰਾਜ ਕਰੇਗਾ ਖਾਲਸਾ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜੀ

  • @KulwinderKaur-ik1em
    @KulwinderKaur-ik1em 2 месяца назад

    ਸੱਚ ਬੋਲਣ ਲੇਈ ਧੰਨਵਾਦ ਜੀ

  • @BikramSingh-f7o
    @BikramSingh-f7o 2 месяца назад +1

    ਮਖੁ ਸਾਹਿਬ ਹੁਣ ਜਿਨਾ ਮਰਜੀ ਜੋਰ ਲਈ ਚਲੋ ਸੱਚ ਸਾਹਮਣੇ ਆ ਹੀ ਜਾਣਾ ਥੋੜਾ ਇੰਤਜ਼ਾਰ ਕਰੋ

  • @sukhdevkaur7845
    @sukhdevkaur7845 2 месяца назад

    ਬਾਈ ਜੀ ਅੱਜ ਦੇ ਨਹਿੰਗ ਸਿੰਘਾਂ ਦਾ ਬਹੁਤਾ ਯਕੀਨ ਨਹੀ ਵਿਕ ਵੀ ਸਕਦਾ

  • @sunjanjua
    @sunjanjua 2 месяца назад +1

    ਜਦ ਸ਼ੇਰ ਪਿੰਜਰੇ ਵਿਚ ਹੁੰਦਾ ਉਦੋਂ ਤੇ ਬੱਚੇ ਵੀ ਵੱਟੇ ਮਾਰ ਲੈਂਦੇ ਨੇ, ਸੂਰਮਾ ਤੇ ਓਹ ਹੁੰਦਾ ਜੋਂ ਅਜ਼ਾਦ ਸ਼ੇਰ ਦੇ ਸਾਹਮਣੇ ਖੜ੍ਹ ਕੇ ਉਸ ਦੀ ਅੱਖ ਵਿਚ ਅੱਖ ਹੀ ਪਾ ਲਵੇ।

  • @gurlabhsingh7627
    @gurlabhsingh7627 2 месяца назад

    ਵਾਹਿਗੁਰੂ ਜੀ ਕਿਰਪਾ ਕਰੋ ਜੀ

  • @balkarchauhan
    @balkarchauhan 2 месяца назад +4

    ❤❤

  • @darshankaur-rb9or
    @darshankaur-rb9or 2 месяца назад

    ਵਹਿਗੁਰੂ ਜੀ 🙏🙏🙏🌹🌹🌹👌👌👌

  • @kahlonsingh6971
    @kahlonsingh6971 2 месяца назад +7

  • @kuldeepsingh-cy8jt
    @kuldeepsingh-cy8jt 2 месяца назад +1

    ਖਾਲਸਾ ਜੀ,, ਭਾਈ ਸਾਹਿਬ ਭਾਈ ਅਮਿ੍ਤਪਾਲ ਸਿੰਘ ਜੀ ਤੇ, ਸ੍ਰੀ ਦਸਮੇਸ਼, ਪਿਤਾ ਜੀ ਦੀ, ਕਿਰਪਾ ਹੈ, ਜੀ,ਆ, ਜੇੜੇ, ਵਕਵਾਸ ਮਾਰਦੇ,ਹਨ,ੳ,ਗਲ,ਹੈ, ਦਿਲੀ ਦੇ,ਦਲੇ,ਹਨ, ਜੀ, ਵਾਲਿਆਂ,ਗਲਾ,ਕਹ, ਕੇ,ਆਪੰਣਾ ਮੂੰਹ ਕਿੳ,ਗੰਦਾ, ਕਵੰਣਾ,ਹੈ, ਜੀ