ਮਾਧੋ ਹਮ ਐਸੇ ਤੂ ਐਸਾ ॥ ਸ਼ਬਦ ਕੀਰਤਨ | ਭਾਈ ਅਨੰਤਵੀਰ ਸਿੰਘ ਐਲ ਏ ਵਾਲੇ ||✨🙏🏻

Поделиться
HTML-код
  • Опубликовано: 3 июл 2024
  • Madho Hum Aise Tu Aisa... is a Beautiful Shabad from Sri Guru Granth Sahib Ji. A popular version of it is sung by Bhai Anantvir Singh Ji
    ਮਾਧੋ ਹਮ ਐਸੇ ਤੂ ਐਸਾ ॥✨🙏🏻
    ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ
    ਮਾਧੋ ਮਾਧੋ... ਮਾਧੋ ਮਾਧੋ... ਹਮ ਐਸੇ ਤੂ ਐਸਾ ॥
    ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥
    ਹਮ ਮੂਰਖ ਤੁਮ ਚਤੁਰ ਸਿਆਣੇ
    ਤੁਮ ਚਤੁਰ ਸਿਆਣੇ.. ਤੁਮ ਚਤੁਰ ਸਿਆਣੇ..
    ਤੂ ਸਰਬ ਕਲਾ ਕਾ ਗਿਆਤਾ ॥
    ਮਾਧੋ ਮਾਧੋ... ਮਾਧੋ ਮਾਧੋ... ਹਮ ਐਸੇ ਤੂ ਐਸਾ ॥
    ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ
    ਮਾਧੋ ਮਾਧੋ... ਮਾਧੋ ਮਾਧੋ... ਹਮ ਐਸੇ ਤੂ ਐਸਾ ॥
    ਮਾਧੋ ਹਮ ਐਸੇ ਤੂ ਐਸਾ ॥
    ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥
    ਨਿਰਗੁਨੀਆਰੇ ਗੁਨੁ ਨਹੀ ਕੋਈ
    ਗੁਨੁ ਨਹੀ ਕੋਈ.. ਗੁਨੁ ਨਹੀ ਕੋਈ..
    ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ
    ਏਕੁ ਗੁਣੁ ਨਾਹੀ.. ਏਕੁ ਗੁਣੁ ਨਾਹੀ..
    ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥
    ਮਾਯਾ ਮੋਹ ਭਰਮ ਪੈ ਭੂਲੇ
    ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥
    ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ
    ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥
    ਇਕ ਅਰਦਾਸਿ ਭਾਟ ਕੀਰਤਿ ਕੀ
    ਗੁਰ ਰਾਮਦਾਸ ਰਾਖਹੁ ਸਰਣਾਈ ॥
    ਜੀ ਗੁਰ ਰਾਮਦਾਸ.. ਗੁਰ ਰਾਮਦਾਸ..
    ਗੁਰ ਰਾਮਦਾਸ.. ਗੁਰ ਰਾਮਦਾਸ..
    ਨਿਰਗੁਨੀਆਰੇ ਗੁਨੁ ਨਹੀ ਕੋਈ
    ਤੁਮ ਦਾਨੁ ਦੇਹੁ ਮਿਹਰਵਾਨਾ ॥
    ਮਾਧੋ ਮਾਧੋ... ਮਾਧੋ ਮਾਧੋ...
    ਮਾਧੋ ਮਾਧੋ... ਮਾਧੋ ਮਾਧੋ...
    ਹਮ ਐਸੇ ਤੂ ਐਸਾ ॥
    ਮਾਧੋ ਹਮ ਐਸੇ ਤੂ ਐਸਾ ॥
    ਤੁਮ ਕਰਹੁ ਭਲਾ ਹਮ ਭਲੋ ਨ ਜਾਨਹ
    ਤੁਮ ਸਦਾ ਸਦਾ ਦਇਆਲਾ ॥
    ਤੁਮ ਸੁਖਦਾਈ ਪੁਰਖ ਬਿਧਾਤੇ
    ਤੁਮ ਰਾਖਹੁ ਅਪੁਨੇ ਬਾਲਾ ॥
    ਰਾਮਈਆ ਹਉ ਬਾਰਿਕੁ ਤੇਰਾ ॥
    ਰਾਮਈਆ ਹਉ ਬਾਰਿਕੁ ਤੇਰਾ ॥
    ਵਾਹਿਗੁਰੂ ਜੀ, ਹਉ ਬਾਰਿਕੁ ਤੇਰਾ ॥
    ਵਾਹਿਗੁਰੂ ਜੀ, ਹਉ ਬਾਰਿਕੁ ਤੇਰਾ ॥
    ਕਾਹੇ ਨ ਖੰਡਸਿ ਅਵਗਨੁ ਮੇਰਾ ॥
    ਕਾਹੇ ਨ ਖੰਡਸਿ ਅਵਗਨੁ ਮੇਰਾ ॥
    ਸੁਤੁ ਅਪਰਾਧ ਕਰਤ ਹੈ ਜੇਤੇ ॥
    ਜਨਨੀ ਚੀਤਿ ਨ ਰਾਖਸਿ ਤੇਤੇ ॥
    ਰਾਮਈਆ ਹਉ ਬਾਰਿਕੁ ਤੇਰਾ ॥
    ਰਾਮਈਆ ਹਉ ਬਾਰਿਕੁ ਤੇਰਾ ॥
    ਤੁਮ ਰਾਖਹੁ ਅਪੁਨੇ ਬਾਲਾ
    ਮਾਧੋ ਮਾਧੋ... ਮਾਧੋ ਮਾਧੋ...
    ਮਾਧੋ ਮਾਧੋ... ਮਾਧੋ ਮਾਧੋ...
    ਵਾਹਗੁਰੂ ਵਾਹਿਗੁਰੂ ਵਾਹਿਗੁਰੂ ਵਾਹਗੁਰੂ (ਸਿਮਰਨ)
    ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥
    ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ...
    ਤੁਮ ਹੋ ਸਭ ਰਾਜਨ ਕੇ ਰਾਜਾ ॥
    ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ
    ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ...
    ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥
    ਐਸੋ ਰਾਜ ਛੋਡਿ ਅਉਰ ਦੂਜਾ ਕਉਨ ਧਿਆਈਐ ॥
    ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ...
    ਮਹਾਰਾਜਨ ਕੇ ਮਹਾਰਾਜਾ...
    ਰਾਜਾਨ ਰਾਜ ॥ ਭਾਨਾਨ ਭਾਨ ॥
    ਦੇਵਾਨ ਦੇਵ ॥ ਉਪਮਾ ਮਹਾਨ ॥
    ਰਾਜਾਨ ਰਾਜ ॥ ਭਾਨਾਨ ਭਾਨ ॥
    ਦੇਵਾਨ ਦੇਵ ॥ ਉਪਮਾ ਮਹਾਨ ॥
    ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥
    ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥
    ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ... ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ...
    ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥
    ਕਹੁ ਨਾਨਕ ਹਮ ਇਹੈ ਹਵਾਲਾ
    ਕਹੁ ਨਾਨਕ ਹਮ ਇਹੈ ਹਵਾਲਾ..
    ਰਾਖੁ ਸੰਤਨ ਕੈ ਪਾਛੈ ॥
    ਮਾਧੋ ਮਾਧੋ... ਮਾਧੋ ਮਾਧੋ...
    ਮਾਧੋ ਮਾਧੋ... ਮਾਧੋ ਮਾਧੋ...
    ਹਮ ਐਸੇ ਤੂ ਐਸਾ ॥
    ਮਾਧੋ ਹਮ ਐਸੇ ਤੂ ਐਸਾ ॥
    ਹਮ ਪਾਪੀ ਤੁਮ ਪਾਪ ਖੰਡਨ
    ਤੁਮ ਪਾਪ ਖੰਡਨ.. ਤੁਮ ਪਾਪ ਖੰਡਨ..
    ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ...
    ਤੁਮ ਪਾਪ ਖੰਡਨ.. ਤੁਮ ਪਾਪ ਖੰਡਨ..
    ਨੀਕੋ ਠਾਕੁਰ ਦੇਸਾ
    ਮਾਧੋ ਮਾਧੋ... ਮਾਧੋ ਮਾਧੋ...
    ਮਾਧੋ ਹਮ ਐਸੇ ਤੂ ਐਸਾ ॥
    ਹਮ ਪਾਪੀ ਤੁਮ ਪਾਪ ਖੰਡਨ
    ਨੀਕੋ ਠਾਕੁਰ ਦੇਸਾ
    ਮਾਧੋ ਮਾਧੋ... ਮਾਧੋ ਮਾਧੋ...
    ਹਮ ਐਸੇ ਤੂ ਐਸਾ ॥
    ਵਾਹਿਗੁਰੂ ਜੀ ਹਮ ਐਸੇ ਤੂ ਐਸਾ ॥
    •••••••••••••••••••••••••••••••••••••••••••••••
    LIKE 👍🏻
    SHARE✨
    SUBSCRIBE 🪷
    #gurbani #trending #viral #sikhism #sikhguru #waheguru #gurbanikirtan #inspiration #viralvideo #trendingvideo

Комментарии •