Amrinder Gill ਨਾਲ ਮੇਲ ਹੋਣਾ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ : Bir Singh

Поделиться
HTML-код
  • Опубликовано: 20 окт 2024
  • Amrinder Gill ਨਾਲ ਮੇਲ ਹੋਣਾ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ : Bir Singh
    #AmrinderGill #BirSingh #Interview
    Keep Yourself Active With The Crunchy News Of Punjabi Entertainment On The Bollywood Tadka Punjabi Page. We Keep Our Eyes Rolling Around For Pollywood And Bollywood News By Being A Special Part Of Punjab Kesari Group.
    Subscribe To Our RUclips Channel : / @bollywoodtadkapunjabi
    Also Like our Facebook Page : / punjabkesaripunjabitadka

Комментарии • 482

  • @bipulsingh95
    @bipulsingh95 5 лет назад +242

    ਬਹੁਤ ਸੋਹਣਾ ਸਰੂਪ , ਲਹਿਜ਼ਾ , ਸੋਹਣੇ ਵਿਚਾਰ । ਕਮਾਲ ਦਾ ਕਲਾਕਾਰ ।

  • @rahulkarthol9620
    @rahulkarthol9620 Год назад +2

    Dilloooo pyaaar satinder sartaj, bir Singh, amrinder gill......love u .....

  • @sidharthkashyap4870
    @sidharthkashyap4870 5 лет назад +92

    ਹੀਰਾ ਬੰਦਾ ਆ ਯਾਰ ।।

  • @tejindersingh7279
    @tejindersingh7279 5 лет назад +115

    ਬਹੁਤ ਵਧੀਆ ਵਿਚਾਰ ਕੀਤੀ ਬੀਰ ਸਿੰਘ ਜੀ, ਤੁਹਾਨੂੰ ਹਮੇਸ਼ਾਂ ਇਸੇ ਹੀ ਸਰੂਪ ਵਿੱਚ ਦੇਖਣਾ ਪਸੰਦ ਕਰਾਂਗੇ, ਵਾਹਿਗੁਰੂ ਜੀ ਤੁਹਾਨੂੰ ਕਾਮਯਾਬੀ ਬਖਸ਼ਣ

  • @kultarsingh9161
    @kultarsingh9161 4 года назад +13

    ਸੱਚਾ ਗੁਰਸਿੱਖ ਗੁਰੂ ਦਾ - ਵਾਹਿਗੁਰੂ ਕਰੇ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹੇ ।

  • @birbalsingh8119
    @birbalsingh8119 4 года назад +31

    ਬਹੁਤ ਵਧੀਅਾ ਵੀਰ ਸਿੰਘ ਜੀ ਬੱਸ ਏਦਾਂ ਹੀ ਰਹਿਣਾ ਮਤਲਬ ਸਰੂਪ ਗੁਰੂ ਨੇ ਦਿੱਤਾ ਤੇ ਤੁਹਾਡੇ ਸਰੂਪ ਤੋ ਸਾਨੂੰ ਬਹੁਤ ਕੁਝ ਸੋਚਣ ਲੲੀ ਮਜਬੂਰ.ਕਰ ਦਿੰਦਾ .

  • @CHASHAM91
    @CHASHAM91 5 лет назад +157

    Proud of him , he was my classmate 😊 Very down to earth person 🤗

    • @manmohansingh1956
      @manmohansingh1956 4 года назад +3

      ਕੋਈ ਚੰਗੀ ਯਾਦ ਸਾਡੇ ਨਾਲ ਸਾਂਝੀ ਕਰੋ ਜੀ।

    • @debadritadutta3882
      @debadritadutta3882 3 года назад

      I feel so jealous of u😭

  • @sajjansingh8897
    @sajjansingh8897 5 лет назад +43

    ਬਹੁਤ ਸੋਹਣਾ ਸਰੂਪ ਵੀਰ ਦਾ👳‍♂️👳‍♂️👌👌

  • @likhanhaar8822
    @likhanhaar8822 5 лет назад +174

    ਕਵਿਤਾ ਉਡਦੇ ਕਬੂਤਰ ਵਾਂਗ ਹੁੰਦੀ...ਸ਼ਾਂਤ ਹੋ ਕੇ ਬੈਠੋ ਤਾਂ ਆਪੇ ਆ ਕੇ ਮੋਢੇ ਤੇ ਬਹਿ ਜਾਂਦੀ..
    ❤🌷🌹🌸

    • @tales_by_lens
      @tales_by_lens 5 лет назад +1

      ਵਾਹ

    • @gursharansingh1032
      @gursharansingh1032 5 лет назад

      Sohna comment kita

    • @manmohansingh1956
      @manmohansingh1956 4 года назад +1

      ਕਾਕਾ, ਤੂੰ ਵੀ ਲਿਖ। ਤੇਰੇ ਚ ਵੀ ਕੁੱਝ ਹੈ, ਚੁੰਬਕ ਵਰਗਾ !!!

    • @likhanhaar8822
      @likhanhaar8822 4 года назад

      @@manmohansingh1956 ਅਸੀ ਕਿਥੇ ਜੀ

    • @manmohansingh1956
      @manmohansingh1956 4 года назад

      @@likhanhaar8822 ਕੋਸ਼ਿਸ਼ ਕਰ। ਮੇਰਾ ਅਸ਼ੀਰਵਾਦ ਹੈ।

  • @cncpunjab
    @cncpunjab 5 лет назад +112

    ਇਸ ਬੰਦੇ ਲਈ ਸਲੂਟ ਆ ਤੇ ਜਿਹੜੇ fake ਸਿੱਖ ਨੇ ਉਹਨਾਂ ਨੂੰ ਲਾਹਨਤਾਂ।

  • @avtarvirdi1540
    @avtarvirdi1540 5 лет назад +67

    ਗੁਰੂ ਜੀ ਦੇ ਲਾਡਲੇ ਹੋ ਵੀਰ ਜੀ।। ਸੋਹਣਾ ਸਰੂਪ ਹੈ ਜੀ

  • @bl_boutique_bathinda_9600
    @bl_boutique_bathinda_9600 5 лет назад +31

    ਸੱਚੇ ਸਰਦਾਰ ਜੀ
    #respect
    🙏

  • @rajneeshprajapati2915
    @rajneeshprajapati2915 5 лет назад +61

    Bir Singh___ highly talented singer... best singer...
    Love from UP(Azamgarh)

  • @reshamsinghgill5057
    @reshamsinghgill5057 5 лет назад +18

    ਵਹਿਗੁਰੂ ਜੀ ਵੀਰ ਨੂੰ ਖੁਸ਼ ਰੱਖਣ

  • @farminglover1656
    @farminglover1656 5 лет назад +105

    ਭਰਾ ਚ ਠਹਿਰਾ ਬਹੁਤ ਹੈ । ਸ਼ਾਤ ਪਾਣੀ ਵਾਂਗ ਵੱਗਦਾ ।

  • @samreenkaur027
    @samreenkaur027 3 года назад +4

    ਬੀਰ ਸਿੰਘ ਜੀ ਵਰਗੇ ਕਲਾਕਾਰ ਨੇਮਤ ਤੋਂ ਘੱਟ ਨਹੀਂ ਹੁੰਦੇ🙌🎊
    ਬਾਕਮਾਲ, ਹਰ ਗੀਤ, ਹਰ ਵਿਚਾਰ, ਹਰ ਅੰਦਾਜ਼, ਹਰ ਚੀਜ਼ ਬਾਕਮਾਲ🤞🙌

  • @NirmalSingh-nq5mc
    @NirmalSingh-nq5mc 4 года назад +14

    ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆ ਗੀਤ ਕਾਰ ਅਤੇ ਗਾਇਕ ਹੈ ਜੀ ਵਾਹਿਗੁਰੂ ਜੀ ਮੇਹਰ ਕਰਨ

  • @Shivashiva-qn6jn
    @Shivashiva-qn6jn 4 года назад +1

    22 ਵੀਰ ਸਿੰਘ ਜੀ ਮੇਰੇ ਵੱਲੋਂ ਬਹੁਤ ਜਿਆਦਾ ਤੁਹਾਨੂੰ ਪਿਆਰ ।

  • @RajRaj-md6bd
    @RajRaj-md6bd 5 лет назад +30

    ਪਹਿਲੀ ਵਾਰ ਗਾਣਾ ਸੁਣਿਆ ਸੀ ਅੰਬਰ ਨਯੋ ਕੇ ਵੇਖਦੇ
    ਮੈਨੂੰ ਲੱਗਾ ਏਹ ਬੰਦਾ ਵੇਖਣਾ ਵੀ ਹੈ ਕੌਣ ਜਿਸ ਨੇ ਇਨ੍ਹਾਂ ਸੋਹਣਾ ਗਇਆ
    ਬਾਈ ਥੋਡੀ look ਵਾਲੀ giant ਆ

    • @sukhwinderkaur8696
      @sukhwinderkaur8696 4 года назад +1

      ਬਹੁਤ ਵਧੀਆ ਵੀਰ ਜੀ

    • @Its_me.89
      @Its_me.89 4 года назад

      Raj raj eh bir singh khud hi likhea te apna likhea gaunde han

  • @roycehundal8792
    @roycehundal8792 5 лет назад +40

    Amrinder gill sir u r the best

  • @parmindergrewal7291
    @parmindergrewal7291 2 года назад

    ਬਹੁਤ ਵਧੀਆ ਵਿਚਾਰ ਦਿੱਤੇ ਬੀਰ ਸਿੰਘ ਜੀ ਨੇ
    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @Prabhneet62
    @Prabhneet62 4 года назад +5

    ਬਹੁਤ ਮਿੱਠੀ ਆਵਾਜ਼
    ਜਾਨ ਕੱਢੀ ਜਾਵੇ
    ਮੇਰੇ ਮਨਪਸੰਦ ਕਵੀ ਹੋ ਤੁਸੀ
    ਤੇ ਸਰਤਾਜ ਜੀ,,,,ਸਦਾ ਖੁਸ਼ ਰਵੋ,,

  • @wirringkaur5293
    @wirringkaur5293 2 года назад

    ਬਹੁਤ ਹੀ ਵਧੀਆ ਵੀਰ ਆਪ ਜੀ ਇਸੇ ਸਰੂਪ ਵਿੱਚ ਬਰਕਰਾਰ ਰੱਖਣਾ ਚੜ੍ਹਦੀ ਕਲਾ ਵਿਚ ਰਹੋ ਵਾਹਿਗੁਰੂ ਜੀਉ

  • @ravindergarhi9653
    @ravindergarhi9653 4 года назад +3

    Bott sweet singer 👌👌👌👌allag Sbb nalo.. Wmk 🙏🙏

  • @khushpalchahal3824
    @khushpalchahal3824 3 года назад

    ਬਹੁਤ ਹੀ ਸਾਦੀ ਜਿਹੀ ਇਹ ਮਹਾਨ ਹਸਤੀ ਸਾਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ ਜੀ ਪ੍ਰਮਾਤਮਾ ਬੀਰ ਸਿੰਘ ਜੀ ਨੂੰ ਹੋਰ ਤਰੱਕੀ ਬਖਸ਼ਣ🙏🙏

  • @JagjitSingh-fn9zn
    @JagjitSingh-fn9zn 4 года назад +1

    Guru ji ese trah hi saroop banae rakhe

  • @alesbrar5417
    @alesbrar5417 5 лет назад +47

    He is the real king 👑... i had never seen a guy so humble and sensible , he is one of the best not only as a singer and lyrics but also as a human being .

  • @bachittersinghaulakh4162
    @bachittersinghaulakh4162 2 года назад

    ਬੀਰ ਸਿੰਘ ਜੀ ਬੜੀ ਖੁਸ਼ੀ ਹੋਈ ਤੁਹਾਡਾ ਪਿੰਡ ਨਾਗੋਕੇ (ਖੱਡੂਰ ਸਾਹਿਬ) ਹੈ ਤਾਂਹੀ ਤੁਹਾਡੇ ਤੇ ਰੱਬ ਦੀ ਮੇਹਰ ਹੋਈ ਤੁਸੀਂ ਬੁਲੰਦੀਆਂ ਤੇ ਪਹੁੰਚੇ। ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ। ਸਦਾ ਚੜ੍ਹਦੀ ਕਲ੍ਹਾ ਵਿੱਚ ਰਹੋ ਅਸੀਂ ਵੀ ਤੁਹਾਡੇ ਨਾਲ ਅਨੰਦ ਮਾਣਦੇ ਰਹੀਏ।
    ਸਾਬਕਾ ਇੰਸਪੇਕਟਰ ਪੰਜਾਬ।

  • @SimranjeetSingh-zv4xe
    @SimranjeetSingh-zv4xe 5 лет назад +5

    Bhut hi pyaari rooh Bir Singh......bhut kuch sikhn nu milda veer de attitude toh

  • @ManpreetKaur-ji7jq
    @ManpreetKaur-ji7jq 5 лет назад +11

    Bir Singh jii...1 Rabbi Rooh....tuhadia akhan ch 1 vkhri kisam da skoon aa g..jeonde vsde rho...Baba G edda e Mehar bnaye rkhn🙏🙏...bhut mohabtan😙😙😙🌹🌹

  • @H.singh_Sheron
    @H.singh_Sheron 2 года назад

    ਵੀਰ ਬੀਰ ਸਿੰਘ ਜੀ, ਇਕ ਵੱਖਰੀ ਸ਼ਖ਼ਸੀਅਤ ਦੇ ਮਾਲਿਕ ਨੇ

  • @poooomy
    @poooomy 5 лет назад +14

    WHAT A AMAZING VOICE AND BEAUTIFUL MIND LOVE YOU BIR SINGH G FROM LAHORE PAKISTAN

  • @BuntyJharon
    @BuntyJharon 5 лет назад +9

    ਜਿਓੰਦੇ ਵੱਸਦੇ ਰਹੁ ਜੀ👏👏❤️❤️🌱🌱❤️

  • @navdeepsohijassi6170
    @navdeepsohijassi6170 4 года назад +2

    Buhat sohna madam jio, Chardikala wale Singh laa k aunde reheo, malak app ji de kama vich hak sach di awaz fill karda rehe 🙏 ਹੁੰਗਾਰਾ ਮਿਲੇ ਆਪ ਜੀ ਨੂ

  • @parvinderkaurkhalsa9645
    @parvinderkaurkhalsa9645 5 лет назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਸਰੂਪ ਹੈ

  • @manmohansingh1956
    @manmohansingh1956 4 года назад +9

    ਅਮਰਿੰਦਰ ਗਿੱਲ, ਸਰਤਾਜ, ਬੀਰ ਸਿੰਘ ਦਾ ਆਉਣਾ ਪੰਜਾਬੀ ਗੀਤ ਸੰਗੀਤ ਲਈ ਸ਼ੁੱਭ ਹੈ। ਨਸ਼ੇ ਹਥਿਆਰਾਂ ਵਾਲੇ ਗੀਤਾਂ ਤੋਂ ਰਾਹਤ ਬਖਸ਼ਦੇ ਹਨ।

  • @any696969
    @any696969 5 лет назад +15

    Simplicity is the best
    Hats off bro

  • @gagandeepsinghdeep8567
    @gagandeepsinghdeep8567 3 года назад

    ਖੂਬਸੂਰਤ ਜੀ, ਬਹੁਤ ਸੋਹਣੀ ਸੂਰਤ, ਸੀਰਤ, ਬਾਕਾਮਾਲ

  • @kanwaljitsingh1801
    @kanwaljitsingh1801 4 года назад +2

    Naturally Shant Sareer and very sensible speaker. Babe di full KIRPA Bir Singh te.
    Very good interview

  • @syn7sin
    @syn7sin 5 лет назад +18

    Great Person, Great Singer, Great Human Being, Great Writer, Great personality & above all a truly Sikh ! Lub u Bir Paaji !

  • @urmilarani5963
    @urmilarani5963 Год назад

    ❤❤❤Amrinder gill
    Love this song

  • @sandipsingh8393
    @sandipsingh8393 3 года назад

    ਬਹੁਤ ਵਧੀਆ ਵਿਚਾਰ ਬੀਰ ਸਿੰਘ ਜੀ

  • @pawanpreetkaur7181
    @pawanpreetkaur7181 5 лет назад +9

    Great singer.... Great thoughts...

  • @neetukamboj84
    @neetukamboj84 2 года назад

    So beautiful voice...bir ji 🙏🤗🥰💐💐..

  • @shivatribe6297
    @shivatribe6297 4 года назад

    Mai pehli bar dekhya se Veer nu schi man shant ho gya gana sunke such amazing personality and amrinder gill is love

  • @gurjeetmaan311
    @gurjeetmaan311 5 лет назад +18

    Bahut vadia singer.. bir singh
    one of the best singer and lyricst of punjabi industry.,
    baaki singer v eda de hone chahide aw...
    love u bir singh bhaaaji....

  • @AmarjitSingh-lc8qx
    @AmarjitSingh-lc8qx 2 года назад

    Bir singh ji tusi ese soch laike apni manjil wal wadhde raho waheguru tuhade angsang han

  • @ਰਾਜਿੰਦਰਕੌਰਮਾਵੀ

    ਸਦਾ ਖ਼ੁਸ਼ ਰਹੋ!...ਪੰਜਾਬੀ ਬੋਲੀ ਦੀ ਸੇਵਾ ਕਰਦੇ ਰਹੋ

  • @harjindersingh8660
    @harjindersingh8660 4 года назад

    Veer de geet, awaz te Gallan sariya Sidha dil nu chhohndiya ne.....he is a legend in Punjabi Singing.....Baki ta bas kamai lai gai jande ne...

  • @sarvjotsingh6951
    @sarvjotsingh6951 5 лет назад +2

    Sb tou jruri gl bir singh ji di mainu chngi lgi ehna diyan eyes pure interview ch niche c wah veerji salute aa

  • @Pannu.kulwindersingh
    @Pannu.kulwindersingh 4 года назад

    ਸਾਬਤ ਸੂਰਤ ਭਰਾ ਨੂੰ ਦਿਲੋਂ ਸਲੂਟ

  • @ShivamBihar999
    @ShivamBihar999 3 года назад +2

    Bir Singh is the best 🤘🌿 love from Bihar ❤️

  • @vanditatandon7597
    @vanditatandon7597 5 лет назад +18

    Best Lyricist😘😍
    Such an amazing person😘😍
    Lots of respect for you Bir ji😘😍

  • @arunmahesh19
    @arunmahesh19 5 лет назад +12

    Amrinder Gill paaji ✌❤

  • @amanpreetsingh2614
    @amanpreetsingh2614 3 года назад

    Rabb ਥੋਨੂੰ ਤਰੱਕੀਆ ਬਖਸ਼ੇ veer

  • @navroopturr9382
    @navroopturr9382 3 года назад +1

    Eh veer ji bht jada nice ne real ch v
    Sade kol hi pind aa ehna na 💕

  • @amardeepsingh9622
    @amardeepsingh9622 4 года назад

    Guru Sahib ji de Apar Kirpa Hai Veer te, Maharaj aap sahai hon.

  • @rajindersingh8304
    @rajindersingh8304 4 года назад

    Salute Sikhi saroop nu mann he sanu heo jahe kalakara te God bless 🙏 you

  • @sailkiana
    @sailkiana 5 лет назад +29

    I have been following him from long time and he is growing day by day coz of his humble nature. I have no words for him. May God bless you with lots of success and happiness. Fan for ever Bir Singh ji 🙏🙏🙏

  • @reshamsingh2860
    @reshamsingh2860 5 лет назад +14

    Meri Jaan MERI Umar tohanu lag jawe mere veer beer Singh ji

  • @jatindertiwana82
    @jatindertiwana82 5 лет назад +6

    Rab di kirpa ha y ji te

  • @sanjotsingh9158
    @sanjotsingh9158 5 лет назад +5

    Bhut hi vadia bir Singh is the best singer in ever....

  • @yashpreetkaur4951
    @yashpreetkaur4951 4 года назад

    Boht hi saadhgi bhari moorat Bir singh g di..❤️ parmatma kirpa kre💯

  • @taranjeetksawhney6950
    @taranjeetksawhney6950 5 лет назад +9

    Very great person. I love the host too she is good.

  • @tejindersingh9021
    @tejindersingh9021 4 года назад

    ਬਾਬਾ ਨਾਨਕ ਜੀ ਮੇਹਰ ਰੱਖੇ ਆਪ ਤੇ।ਵੀਰ ਜੀ

  • @Jattmajheda
    @Jattmajheda Год назад

    Amrinder Gill paji lai saria de dillo chngia hi galan sunan nu miln giyi kyu k industry da iko hi insaan a Heera banda only only Amrinder Gill paji bhot sara pyar te satkaar dillo biggest respect him 🙌🙌🥰🥰

  • @Life-Interactions
    @Life-Interactions 5 лет назад +11

    I'm so happy to see you . You're the true representative of our music, culture and humanity .

  • @Amandeep-tl4hu
    @Amandeep-tl4hu 5 лет назад +7

    Bir Singh ji tuhadi last te jo tuc gall khe o bakmal c..very nice god bless u...

  • @vijaypartap4341
    @vijaypartap4341 5 лет назад +2

    ਵਾਿਹਗੁਰੂ ਜੀ ਕਿਰਪਾ ਰੱਖਣ

  • @tarandeepsingh9261
    @tarandeepsingh9261 5 лет назад +4

    Great personality Sardar Bir singh ji🙌👍👌

  • @dalbirsingh9547
    @dalbirsingh9547 3 года назад

    Dil nu bhut khushi hundi tuhanu dekh Kay... Love u always bro..

  • @sherakhehra1731
    @sherakhehra1731 5 лет назад +12

    Bir singh Great person😍😍😍

  • @sandeep-rm7ft
    @sandeep-rm7ft 2 года назад

    Akha apne aap bhar ondiya thode song sunke rooh nu sukoon milda thode song sunke parmatma thode te eda e mrhr bnayi rkhe 🤲🤲

  • @amarjeetsinghsahota9770
    @amarjeetsinghsahota9770 3 года назад

    Bht piyari voice aa bir bhaji love you

  • @jaspaskaurjaspalkaur9417
    @jaspaskaurjaspalkaur9417 2 года назад

    Bht sohna saroop veer ji 🙏

  • @harrysing5221
    @harrysing5221 4 года назад +1

    Good great bir paje

  • @baljeetgillsaab9462
    @baljeetgillsaab9462 5 лет назад +38

    Gursikh veer

  • @Fatehsiyan
    @Fatehsiyan 5 лет назад +2

    Bhut sohne vichar

  • @deepsinghchahal3805
    @deepsinghchahal3805 3 года назад

    Always ❤️👍🙏😘👍🙏 so lovely honest nd so nyc, smiling man , gentle person nd so much good 👍🙏🙏❤️❤️❤️❤️👍 lyrics mind-blowing👌👌👌❤️

  • @SandeepKaur-zy4yp
    @SandeepKaur-zy4yp 5 лет назад +10

    Very nice sardar ji.....👍👍👍

  • @sahabg7345
    @sahabg7345 5 лет назад +49

    bir singh ji val vekh k hor sare sikh singers nu sharam auni chahidi a jinna ne apna sikhi saroop vigarheya a te jinna val vekh vekh k punjab de sare munde darhi kais kta rhe ne .

  • @panjab6531
    @panjab6531 5 лет назад +4

    ਵੀਰੇ ਬਹੁਤ ਸੋਹਣੇ ਵਿਚਾਰ ਤੇ ਬਹੁਤ ਸੋਹਣੀ ਕਲਾਕਾਰੀ

  • @jas1881you
    @jas1881you 5 лет назад +15

    tuhadi kalam de balhare ji
    Jehdi likhdi geet pyare ji
    Changa likheyo gaiyo tuhanu pyar karde rehn sare ji
    punjabi maa boli jeudi tuhade veera de sahare ji

  • @prakashkaur8957
    @prakashkaur8957 4 года назад

    Bhut sohna geet milde haa jdo tu te mai amber niou ke saanu vekhda waheguru ji tuhanu cjardikl ch rakhan 🌷🙏🌷

  • @parrymianiwala
    @parrymianiwala 5 лет назад +4

    ਸ਼ੁਕਰੀਆ ਬੀਰ ਸਿੰਘ🙏

  • @grewalsukhwinder
    @grewalsukhwinder 4 года назад +2

    One of a kind. Talented, intelligent and wise.

  • @harleenkaur3160
    @harleenkaur3160 4 года назад

    Awesome personality Bir Singh bhaji

  • @sonygill2622
    @sonygill2622 4 года назад

    Waah kyaa baat h Bir Sir 👏🏻👏🏻👏🏻👏🏻👏🏻👌🏻👌🏻👌🏻👌🏻🙏🏻

  • @sharanjitsinghgill7181
    @sharanjitsinghgill7181 4 года назад

    Very nice khalsha g waheguru g ka khalsha waheguru g ki faith

  • @pashminderkaur9947
    @pashminderkaur9947 4 года назад

    ਸਾਬਤ ਸੂਰਤ ਦਿਖ ਵਾਹਿਗੁਰੂ ਦੀ ਮੋਹਰ ਹੈ ।

  • @amandeepkaur-ux1kg
    @amandeepkaur-ux1kg 4 года назад

    bouht vadia sroop god ne dita he kash sade punjab de sare bache beer singh d tra darri or dastar banan d rees karan fur sada punjab bot he sohana lagega

  • @socialsukhi6985
    @socialsukhi6985 5 лет назад +4

    Bir Singh ji great singer

  • @YODH22
    @YODH22 4 года назад

    ਸਿੰਘ ਸਾਬ ਬਹੁਤ ਸੋਹਣੀ ਅਵਾਜ਼ ਤੇ ਲਿਖਤ ਆ ਤੁਹਾਡੀ
    ਮੈ ਤਾ ਹੁਣ ਤੱਕ ਅਮਰਿੰਦਰ ਗਿੱਲ ਦੀ ਅਵਾਜ਼ ਸਮਝਦਾ ਸੀ

  • @KuldeepSingh-xv4mx
    @KuldeepSingh-xv4mx Год назад +1

    ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਵਿਚਾਰ

  • @ishwarscreations6221
    @ishwarscreations6221 5 лет назад +2

    Vir ji inj hi kirpa rahe

  • @somparkash7805
    @somparkash7805 3 года назад

    Great personality.........great singer.........guru da lal........!!!!¡Waheguru hamesha mehar kare.........

  • @HarpreetSingh-dq9vb
    @HarpreetSingh-dq9vb 4 года назад

    Bahut sohna veer . Ji.

  • @Geddiwithgaddi
    @Geddiwithgaddi 5 лет назад +8

    As Expected answers..keep it up bir Singh

  • @lovigill159
    @lovigill159 3 года назад

    Bdi maan wali gall aa veer tusi sade bilkul kreeb de o

  • @sukhisukhi7128
    @sukhisukhi7128 4 года назад

    Waheguru ji tuhanu veer g hmesha chad di kla vich rakhan tarkkiya bakhshan