Размер видео: 1280 X 720853 X 480640 X 360
Показать панель управления
Автовоспроизведение
Автоповтор
ਬਹੁਤ ਵਧੀਆ ਸੁਨੇਹਾ ❤❤❤❤🙏🏼🙏🏼🙏🏼🙏🏼🙏🏼
ਗੁਰਚੇਤ ਵੀਰੇ, ਦਿਲ ਖੁੱਸ਼ ਹੋ ਗਿਆ। ਜਿੰਨੀ ਸਿਫਤ ਕਰੀਏ ਉੰਨੀ ਘੱਟ ਆ। ਬਹੁਤ ਖੂਬ। 💕🙏🙂💕
😊😊
ਹੁਣ ਤੱਕ ਦੀਆ ਸਾਰੀਆਂ ਫਿਲਮਾ ਚੋ ਵਧੀਆ। ਧੰਨਵਾਦ ਬਾਈ।
ਬਹੁਤ ਹੀ ਸੋਹਣੀ movi ਸੀ ਐ ਤੁਹਾਡੀ👌👌👌 ਨਜਾਰਾ ਆ ਗਿਆ ਦੇਖ ਕੇ
ਬਹੁਤ ਹੀ ਵਧੀਆ ਬਾਈ ਕਿਆ ਬਾਤ ਹੈ ਕਮਾਲ ਕਰਤੀ ਬਾਈ❤️❤️ 🙏🙏🙏🙏🙏
ਬਹੁਤ ਵਧੀਆ ਬਾਈ ਨਜ਼ਾਰਾ ਲਿਆਤਾ ਨਜ਼ਾਰਾ ਸਿਉ ਨੇ👌👌👍👍
ਬਹੁਤ ਵਧੀਆ ਹੀ ਸਾਰੀ ਟੀਮ ਨੇ ਕੰਮ ਕੀਤਾ ਜਿੰਨੀ ਸਿਫ਼ਤ ਕੀਤੀ ਜਾਵੇ ਉਨੀਂ ਥੋੜੀ ਆ ਬਹੁਤ ਸੋਹਣੇ ਘਰ ਪੁਰਾਣਾ ਪੰਜਾਬ ਵਾਹਿਗੁਰੂ ਚੜਦੀ ਕਲਾ ਰੱਖੇ
ruclips.net/user/shortsTg1d7QEwauc?si=U4vbhAy0V3YMqRdM
😮
ਸਿਆਣੀ ਜਨਾਨੀ ਘਰ ਨੂੰ ਸਵਰਗ ਬਣਾ ਦਿੰਦੀ ਏਤੇ ਮਾੜੀ ਜਨਾਨੀ ਨਰਕਬਹੁਤ ਵਧੀਆ ਮੂਵੀ ਏਨਜਾਰਾ ਸਿਆਂ ਨਜਾਰਾ ਲਿਆ ਤਾ
ਬਹੁਤ ਵਧੀਆ ਹੀ ਵੀਡੀਓ ਪੁਰਾਣਾ ਪੰਜਾਬ ਪੁਰਾਣਾ ਸਭਿਆਚਾਰ ਸਾਰੀ ਟੀਮ ਬਹੁਤ ਵਧੀਆ ਲਵਪ੍ਰੀਤ ਦਾ ਰੋਲ ਬਹੁਤ ਵਧੀਆ ਲੱਗਿਆ ਸਟੋਰੀ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਰੱਖੇ
ਬਹੁਤ ਵਧੀਅਾ ਮੈਸਜ ਦਿੱਤਾ ੲੇਹੋ ਜਹੀਅਾ ਫਿਲਮਾਂ ਦੀ ਬਹੁਤ ਜਰੂਰਤ ਹੈ ਅੱਜ ਦੇ ਸਮੇਂ ਵਿੱਚ
🌹ਬਹੁਤ ਹੀ ਵਧੀਆ ਵੀਡੀਓ ਪੁਰਾਣਾ ਵਿਰਸਾ ਦੇਖਕੇ ਮਨ ਖ਼ੁਸ਼ ਹੋ ਗਿਆ 🙏
Ghart movie . Very nice story . Sara de story both soni kari aa 🎉🎉🎉🎉🎉
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਇਕ ਵਧੀਆਂ ਸੁਨੇਹਾ ਦਿੱਤਾ ਫਿਲਮ ਰਾਹੀ ਧੰਨਵਾਦ ਜੀ
ਧੰਨਵਾਦ ਜੀ 🙏🏼😊
ਕਿ ਹਾਲ ਹੈ
@@JASPREETSIDHU. ਵਧੀਆ ਬਾਬੇ
ਬੁਹਤ ਹੀ ਸੋਹਣੀ ਵੀਡਿਓ 👌👌👌👌👌
Gurchat ji very goodਬਹੁਤ ਵਧੀਆ ਨਫਰਤ ਖਤਮ ਕਰਕੇਪਿਆਰ ਭਾਇਆ ਦਾ ਪਰਵਾਰ ਵਧਦਾਏ Veery good
Chamkaur veer sira krta
Mza aa gya😁😁🥰🥰
ਬਹੁਤ ਵਧੀਆ ਵੀਡੀਓ ਆ ਚਿੱਤਰਕਾਰ ਬਾਈ ਜੀ । ਵੀਡੀਓ ਜੱਲਦੀ ਪਾਇਆ ਕਰੋ। ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਬਹੁਤ ਵਧੀਆ ❤ਬਾਈ ਜੀ
❤ ਦੇਖਣ ਤੋ ਪਹਿਲਾ ਹੀ ਲਾਈਕ ਕਰ ਦਿੱਤੀ ਵੀਡਓ।
ਬਾਈ ਜੀ ਬਹੁਤ ਵਧੀਆ ਵੀਡੀਓ ਬਣਾਈ ਸੀ ਬਹੁਤ ਵਧੀਆ ਸੰਦੇਸ਼ ਦਿੱਤਾ ਇਸ ਵੀਡੀਓ ਵਿੱਚ ਸਾਨੂੰ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ
ਬਹੁਤ ਸੋਹਣੀ ਫ਼ਿਲਮ ਇਕ ਸਿੱਖਿਆ ਦੇਣ ਦਾ ਵਧਿਆ msg ਦਿਤਾ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ 👍👌❤️❤️
ਬਹੁਤ ਵਧੀਆ ਸੁਨੇਹਾ ਬਾਈ ਜੀ....
Bhaut vdiya ਸੁਨੇਹੇ ❤️❤️❤️❤️❤️❤️❤️❤️❤️❤️❤️❤️❤️❤️❤️❤️😘❤️😘😘❤️ ਤੇ ਪਰਿਵਾਰਕ movie
ਬਹੁਤ ਵਧੀਆ ਵੀਡੀਓ ਬਣਾਈ ਤੁਸੀਂ ਵਧੀਆ ਮੈਸਿਜ ਦਿੱਤਾ ❤
ਬਹੁਤ ਖੂਬ ਚਿੱਤਰਕਾਰ ਸਾਬ
ਸੱਚ ਨੂੰ ਸਲਾਮ ਵੀਰ ❤️❤️🙏🙏🙏
❤❤ਬਾਈ ਜੀ ਘੇਟ ਪੰਜਾਂਬੀ ਜੱਟ ❤❤❤❤❤❤❤❤
ਬਹੁਤ ਵਧੀਆ ਵੀਡੀਓ ਬਾਈ ਜੀ 👌👌👌👌👌👌👌👌👌👌👌👌👌👌👌👌
ਵਾਹਿਗੁਰੂ ਸਭ ਸਮੱਤ ਬਖਸ਼ੇ ਬਹੁਤ ਵਧੀਆ ਤਰੀਕਾ
ਬਹੁਤ ਹੀ ਵਧੀਆ ਵੀਡੀਓ ਬਣਾਈ ਆ ਬਾਈ ਜੀ ਸਾਰਿਆ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ ਇਸਦਾ ਅਗਲਾ ਭਾਗ ਵੀ ਚਲਦੀ ਲੈ ਕੇ ਆਉਣਾ ਜੀ
ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਜੀ❤ ਅਤੇ ਸਾਨੂੰ ਬਹੁਤ ਸਿਖਿਆ ਵੀ ਮਿਲਦੀ ਜੀ ਸਾਰੀ ਟੀਮ ਨੇ ਬਹੁਤ ਵਧੀਆ👍💯 ਕੰਮ ਕੀਤਾ 🙏🙏🙏🙏🙏❤❤❤
Njara aa gya video vekh ke ❤❤❤❤
ਬੋਹਤ ਵਧੀਆ ਲੱਗਿਆ ਚਿੱਤਰਕਾਰੀ ਦੇਖ। ਦੋ ਪਰਿਵਾਰਾਂ ਨੂੰ ਜੋੜਣਾ ❤❤
👌👌ਬਹੋਤ ਸੋਹਣੀ ਵਿਡੀੳ
Wah bahut vadhiya kam kita sarea ne 👍
Bohat Sohna Message Great Video
ਬਹੁਤ ਵਧੀਆ ਸੰਦੇਸ਼ ਦਿੱਤਾ ਵੀਰ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਹੀ ਸ਼ਲਾਘਾਯੋਗ, ਮਜ਼ਾਹੀਆ ਤੇ ਸਿਖਿਆ ਦਾਇਕ ਫਿਲਮ ਵੇਖ ਕੇ ਬਹੁਤ ਖੁਸ਼ੀ ਹੋਈ ਜੀ, ਸਾਰੀ ਟੀਮ ਨੂੰ ਦਿਲੋਂ ਸਲਾਮ ਤੇ ਬਹੁਤ ਬਹੁਤ ਮੁਬਾਰਕਾਂ ਜੀ 🌹🙏
ਕਾਸ਼ ਇਹ ਦਿਨ ਵਾਪਿਸ ਆ ਜਾਣ ❤ ਸਿੰਪਲ ਸਾਦੀ ਜਿੰਦਗੀ 😊
Sahi gal aa pra
@@samdarshbal39071:14
Shi gall veer
@@samdarshbal3907o😢🎉
@@samdarshbal3907 .
Bai ji video jva siraa banai hai 👍👍👍👍👍👍
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਚਮਕੌਰ ਬਾਈ ਵੱਟ ਕਢਤੇ 👌👌
ਧੰਨਵਾਦ ਸੰਧੂ ਸਾਬ 🙏🏼😊
Bahut vadhiya film 🎥 hai eh ta ghar ghar di agggg🔥🔥🔥hai bahut vadhiya message
ਬਹੁਤ ਹੀ ਵਧੀਆ ਤੇ ਸਿਖਿਆਦਾਇਕ ਫਿਲਮ
ਬੂਹਤ ਹੀ ਵਧੀਆ ਬਾਈ ਦਿਲ ਖੁਸ਼ ਕਰਤਾ ਵਾਕੇਹੀ ਜੱਟ ਵਰਗਾ ਬੰਦਾ ਪੁਰੀ ਦੁਨੀਆ ਤੇ ਨੀ ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਉਂਦਾ ਰਹਿ ਬਾਈ 💯💯👌👌
❤❤❤😊😊😊 bahut vdia video c..
ਬਹੁਤ ਵਧੀਆ ਵੀਡਿਓ ਆ ਬਾਈ ਗੁਰਚੇਤ ਵਧੀਆ ਕਹਾਣੀ ਆ ਵਾਈ ਸਿਰਾ ਕਰਤਾ ਬਾਬਿਓ ਨਾਇਸ਼ 👍👍👍👍👌👌👌💙💙💙🧡💯💯
ਬਹੁਤ ਸੋਹਣੀ ਵੀਡਿਓ ਐ
ਬਹੁਤ ਵਧੀਆ ਟੋਪਿਕ ਲਿਆ ਬਾਈ ਸਿਰਾ ਹੀ ਕਰਾਤਾ ਸਾਰੇ ਕਲਾਕਾਰਾਂ ਨੇ ਕੰਮ ਵੀ ਬਹੁਤ ਸੋਹਣਾ ਕੀਤਾ ਇਹ ਫਿਲਮ ਦਾ ਸੁਨੇਹਾ ਵੀ ਬਹੁਤ ਸੋਹਣਾ ਤੇ ਸਭ ਨੂੰ ਸਮਝ ਆਵੇ ਸਤ ਸ੍ਰੀ ਅਕਾਲ
Aslli Jatt..love it jatt verga banda pori duniya te ni.....🤭🤭
ਬਹੁਤ ਸੋਹਣੀ ਮੂਵੀ,, ਘੱਟੋ ਘੱਟ ਦੋ ਵਾਰ ਹੋਰ ਦੇਖਾਂਗਾ।❤❤❤❤❤
ਬਹੁਤ ਈ ਵਧੀਆ ਗੁਰਚੇਤ ਵੀਰ
ਬਹੁਤ ਵਧੀਆ ਸਟੋਰੀ ਸੀ❤❤❤❤❤
ਬਹੁਤ ਵਧੀਆ ਵੀਡਿਉ ਵਾਰ ਵਾਰ ਦੇਖਣ ਨੂੰ ਜੀ ਕਰਦਾ ਦੋ ਪਰਿਵਾਰਾਂ ਨੂੰ ਇੱਕ ਕਰਕੇ ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਜੀ
ਬਹੁਤ ਹੀ ਵਧੀਆ ਵੀਡੀਓ ਬਾਈ ਸੱਚੀ ਨਜਾਰਾ ਆ ਗਿਆ 😊
ਬਹੁਤ ਵਧੀਆ ਲੱਗਿਆ ਜੀ ਮੈਨੂੰ ਊਡੀਕ ਰਹਿਦੀ ਏ ਤੁਹਾਡੀ ਵੀਡੀਓ ਦੀ ਹਸਦੇ ਵਸਦੇ ਰਹੋ ਜੀ
ਬਹੁਤ ਵਧੀਆ ਗੁਰਚੇਤ ਬਾਈ, ਸਵਾਦ ਆ ਗਿਆ,
Bhut badhiya topic e video banai ❤❤❤
Bai Pura sirra sirra to be bhut sirra
ਪੁਰਾਣਾ ਸਮਾ ਅਕਾਸ਼ ਕੀਤੇ ਵਾਪਸ ਆਜੇ❤
😮😢🎉😂❤😅😅
Waha ji wahaKya baatKya baatKya baat
ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌💞💞💞💞👌👌👌
ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਬਾਈ,,
Chamkaur Bai di acting sirrraaa
ਵਾਹਲੀ ਘੈਂਟ ਵੀਡੀਓ ਬਾਈ
ਬਾਈ ਜੀ ਬਹੁਤ ਵਧੀਆ ,ਕਾਸ ਇਹੋ ਜਿਹੇ ਵੇਲੇ ਵਾਪਿਸ ਆ ਜਾਣ,ਬੱਸ ਜੇ ਅੱਜ ਵੀ ਨੁਜਵਾਣ ਇੰਜਣ ਬਨਣ ਸਿੱਖ ਜਾਨ,,ਇੰਨਾ ਵਾਂਗੂੰ,
ink ghar aur baki location boht hi piyari h.dekh k lgta h jesay hmary grendparents ne zndgi guzri thi woi hm dekh rhy hn❤❤❤
ਵਾਈ ਤੇਰੀਆ ਕਿਆ ਬਾਤਾਂ ❤❤
ਬਹੁਤ ਪਿਆਰਾ ਮੈਸੇਜਿਸ ਇਸ ਤਰ੍ਹਾਂ ਸਾਡੇ ਘਰ ਵੀ ਪਹਿਲਾਂ ਹੁੰਦਾ ਸੀ ਤੇ ਬਾਅਦ ਵਿਚ ਸਾਰੇ ਵੱਖੋ ਵੱਖਰੇ ਹੋ ਗਏ 😭😭😭😭😭🙏👌
ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ
@@Yaar_Amloh_To😢😢
@@AngrejsinghSahota-o6g ਟੁੱਟੀਆਂ ਕੜੀਆਂ ਨੂੰ ਆਪ ਹੀ ਜੋੜਣਾ ਪੈਂਦਾ ਹੈ ਇਸ ਲਈ ਕੋਈ ਵੀ ਮੌਕਾ ਨਾ ਜਾਣ ਦਿਓ ਜਿਸ ਨਾਲ ਪਰਿਵਾਰਾਂ ਦੀ ਸਾਂਝ ਵਧੇ, ਉਦਾਸ ਨਾ ਹੋਵੋ,😊🙏🏼
ਦੋਹਾਂ ਪਰਿਵਾਰਾਂ ਨੂੰ ਇਕ ਕਰਨ ਵਾਲਾ ਚਾਹੇ ਢੀਠ ਹੀ ਹੋਵੇ ਪਰ ਸੋਹਣਾ ਏ। ਮੁਬਾਰਕਾਂ
ਬਹੁਤ ਵਧੀਆ ਵੀਡੀਓ ਆ ਚਿੱਤਰਕਾਰ ਜੀ,, ਇਹੋ ਜਿਹੇ ਉਪਰਾਲੇ ਨੂੰ ਸਾਰੇ ਸਪੋਟ ਤੇ ਲਾਇਕ ਕਰਿਆ ਕਰੋ ❤❤
Jatt varga banda puri duniya te nhi 🎉🎉❤❤
Bhut vdia g❤
Att a Bai Dil kush ho ga a video bhut he sirra
ਗੁਰਚੇਤ ਚਿੱਤਰਕਾਰ ਜੀ ਬਹੁਤ ਵਧੀਆ ਸਟੋਰੀ ਐ
ਬਹੁਤ ਵਧੀਆ
ਬਹੁਤ ਵਧੀਆ ਵੀਡਿਓ ਆ ਵਾਈ ਗੁਰਚੇਤ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌🧡🧡
Nice 22 🎉🎉🎉🎉🎉🎉
Sirra video bhut sohna msg. Hasdeya de ghar vasde. Aj kal de sammey ch pariwara ch thapak hona bhut jroori aa.
420 ਤੋ ਲੈਕੇ ਅੱਜ ਤੱਕ ਸਾਰੀਆਂ ਹੀ ਫਿਲਮਾ ਦੇਖੀਆਂ ਸਾਰੀਆਂ ਹੀ ਅੱਤ ਆ ਬਾਈ ਜੀ
ਬਹੁਤ ਹੀ ਵਧੀਆ ਸੀ ਕਮਾਲ ਕਰਤੀ
ਜਿਸ ਘਰ ਪਰਿਵਾਰ ਵਿੱਚ ਜਨਾਨੀ (ਔਰਤ )ਦੀ ਸਰਦਾਰੀ ਹੋਵੇ ਉਹ ਘਰ ਕਦੇ ਵੀ ਖੁਸ਼ ਨਹੀਂ ਰਹਿੰਦਾ
Ryttt
💯 right
@@nirwail9544😊
M
@nirwail9544 0000000000000000000❤
बहुत बढ़िया!!!👍👍👍
ਬਹੁਤ ਵਧੀਆ ਲੱਗਾ ਢੀਠ ਜਵਾਈ
ਬਹੁਤ ਵਧੀਆ ਸੁਨੇਹਾ ਦਿੱਤਾ ਇਸ ਮੂਵੀ ਵਿਚ।
ਬਹੁਤ ਵਧੀਆ ਵੀਰੇ
ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ
ਗੁਰਚੇਤ ਬਾਈ ਤੇਰੀ ਹਰ ਵੀਡੀਓ ਹੋਵੇ ਜਾ ਇੰਟਰਵਿਊ ਧਰਮ ਨਾਲ ਦਿਲ ਨੂੰ ਸਕੂਨ ਦੇਦੀ ਆ,,Love you bro,ਰੱਬ ਰਾਖਾ
Buat vdia video ha g god bless you 🎉
ਦੇਖਣ ਤੋਂ ਪਹਿਲਾਂ ਹੀ ਕਹਿੰਦੇ ਆ ਵਧੀਆ ਹੀ ਹੋਵੇਗੀ ਸਾਨੂੰ ਜਕੀਨ ਐ ਪੁਰੀ ਟੀਮ ਤੇ
Gurchate y sirea❤❤❤❤
Congratulations 👏👏👏👏 all teem
ਬਹੁਤ ਵਧੀਆ ਲੱਗਾ ਚੇਤੇ ਬਾਈ ਜੀ
ਸਿਰਾ ਈ ਲਾਇਆ ਪਿਆ ਨਜਾਰਾ ਸਿਆ ਬਹੁਤ ਹੀ ਵਧੀਆ ਸਟੋਰੀ ਆ
Sira movie a kya baat a ehde vich bhut sikhn nu milda❤❤❤
ਸੱਭ ਤੋਂ ਵਧੀਆ ਫਿਲਮ ਲੱਗੀ
ਬਹੁਤ ਵਧੀਆ ਵਿਸ਼ਾ ਤੇ ਬਾਕਮਾਲ ਪੇਸ਼ਕਾਰੀ। ਸਾਦਗੀ ਤੇ ਸੰਜੀਦਗੀ ਦਾ ਸੁਮੇਲ। ਰਿਸ਼ਤਿਆਂ ਦੀ ਅਹਿਮੀਅਤ ਤੇ ਹਲਕਾ ਹਾਸਾ ਠੱਠਾ ਕਰਦਿਆਂ ਪਰਵਾਰਾਂ ਨੂੰ ਜੋੜਣਾ, ਪੁੰਨ ਕਰਮ ਹੈ। ਫਿਲਮ ਟੁੱਟੇ ਪਰਵਾਰਾਂ ਨੂੰ ਜੋੜ ਦੇਵੇ, ਇਹੋ ਅਰਦਾਸ ਹੈ।
😊😊😊😊😊😊😊😊😊😊😊😊😊😊😊😊😊😊😊😊😊😊
😊
Pl
Bhut hee ghaint video aa baii all team good work👍👍👍👌👌👌
ਬਹੁਤ ਵਧੀਆ ਸੁਨੇਹਾ ❤❤❤❤🙏🏼🙏🏼🙏🏼🙏🏼🙏🏼
ਗੁਰਚੇਤ ਵੀਰੇ, ਦਿਲ ਖੁੱਸ਼ ਹੋ ਗਿਆ। ਜਿੰਨੀ ਸਿਫਤ ਕਰੀਏ ਉੰਨੀ ਘੱਟ ਆ। ਬਹੁਤ ਖੂਬ। 💕🙏🙂💕
😊😊
ਹੁਣ ਤੱਕ ਦੀਆ ਸਾਰੀਆਂ ਫਿਲਮਾ ਚੋ ਵਧੀਆ।
ਧੰਨਵਾਦ ਬਾਈ।
ਬਹੁਤ ਹੀ ਸੋਹਣੀ movi ਸੀ ਐ ਤੁਹਾਡੀ👌👌👌 ਨਜਾਰਾ ਆ ਗਿਆ ਦੇਖ ਕੇ
ਬਹੁਤ ਹੀ ਵਧੀਆ ਬਾਈ ਕਿਆ ਬਾਤ ਹੈ ਕਮਾਲ ਕਰਤੀ ਬਾਈ❤️❤️
🙏🙏🙏🙏🙏
ਬਹੁਤ ਵਧੀਆ ਬਾਈ ਨਜ਼ਾਰਾ ਲਿਆਤਾ ਨਜ਼ਾਰਾ ਸਿਉ ਨੇ👌👌👍👍
ਬਹੁਤ ਵਧੀਆ ਹੀ ਸਾਰੀ ਟੀਮ ਨੇ ਕੰਮ ਕੀਤਾ ਜਿੰਨੀ ਸਿਫ਼ਤ ਕੀਤੀ ਜਾਵੇ ਉਨੀਂ ਥੋੜੀ ਆ ਬਹੁਤ ਸੋਹਣੇ ਘਰ ਪੁਰਾਣਾ ਪੰਜਾਬ ਵਾਹਿਗੁਰੂ ਚੜਦੀ ਕਲਾ ਰੱਖੇ
ruclips.net/user/shortsTg1d7QEwauc?si=U4vbhAy0V3YMqRdM
😮
ਸਿਆਣੀ ਜਨਾਨੀ ਘਰ ਨੂੰ ਸਵਰਗ ਬਣਾ ਦਿੰਦੀ ਏ
ਤੇ ਮਾੜੀ ਜਨਾਨੀ ਨਰਕ
ਬਹੁਤ ਵਧੀਆ ਮੂਵੀ ਏ
ਨਜਾਰਾ ਸਿਆਂ ਨਜਾਰਾ ਲਿਆ ਤਾ
ਬਹੁਤ ਵਧੀਆ ਹੀ ਵੀਡੀਓ ਪੁਰਾਣਾ ਪੰਜਾਬ ਪੁਰਾਣਾ ਸਭਿਆਚਾਰ ਸਾਰੀ ਟੀਮ ਬਹੁਤ ਵਧੀਆ ਲਵਪ੍ਰੀਤ ਦਾ ਰੋਲ ਬਹੁਤ ਵਧੀਆ ਲੱਗਿਆ ਸਟੋਰੀ ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਰੱਖੇ
ਬਹੁਤ ਵਧੀਅਾ ਮੈਸਜ ਦਿੱਤਾ ੲੇਹੋ ਜਹੀਅਾ ਫਿਲਮਾਂ ਦੀ ਬਹੁਤ ਜਰੂਰਤ ਹੈ ਅੱਜ ਦੇ ਸਮੇਂ ਵਿੱਚ
🌹ਬਹੁਤ ਹੀ ਵਧੀਆ ਵੀਡੀਓ ਪੁਰਾਣਾ ਵਿਰਸਾ ਦੇਖਕੇ ਮਨ ਖ਼ੁਸ਼ ਹੋ ਗਿਆ 🙏
Ghart movie . Very nice story . Sara de story both soni kari aa 🎉🎉🎉🎉🎉
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਇਕ ਵਧੀਆਂ ਸੁਨੇਹਾ ਦਿੱਤਾ ਫਿਲਮ ਰਾਹੀ ਧੰਨਵਾਦ ਜੀ
ਧੰਨਵਾਦ ਜੀ 🙏🏼😊
ਕਿ ਹਾਲ ਹੈ
@@JASPREETSIDHU. ਵਧੀਆ ਬਾਬੇ
ਬੁਹਤ ਹੀ ਸੋਹਣੀ ਵੀਡਿਓ 👌👌👌👌👌
Gurchat ji very good
ਬਹੁਤ ਵਧੀਆ ਨਫਰਤ ਖਤਮ ਕਰਕੇ
ਪਿਆਰ ਭਾਇਆ ਦਾ ਪਰਵਾਰ ਵਧਦਾਏ
Veery good
Chamkaur veer sira krta
ਧੰਨਵਾਦ ਜੀ 🙏🏼😊
Mza aa gya😁😁🥰🥰
ਬਹੁਤ ਵਧੀਆ ਵੀਡੀਓ ਆ ਚਿੱਤਰਕਾਰ ਬਾਈ ਜੀ । ਵੀਡੀਓ ਜੱਲਦੀ ਪਾਇਆ ਕਰੋ। ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਬਹੁਤ ਵਧੀਆ ❤ਬਾਈ ਜੀ
❤ ਦੇਖਣ ਤੋ ਪਹਿਲਾ ਹੀ ਲਾਈਕ ਕਰ ਦਿੱਤੀ ਵੀਡਓ।
ਬਾਈ ਜੀ ਬਹੁਤ ਵਧੀਆ ਵੀਡੀਓ ਬਣਾਈ ਸੀ ਬਹੁਤ ਵਧੀਆ ਸੰਦੇਸ਼ ਦਿੱਤਾ ਇਸ ਵੀਡੀਓ ਵਿੱਚ ਸਾਨੂੰ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ
ਬਹੁਤ ਸੋਹਣੀ ਫ਼ਿਲਮ ਇਕ ਸਿੱਖਿਆ ਦੇਣ ਦਾ ਵਧਿਆ msg ਦਿਤਾ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ 👍👌❤️❤️
ਬਹੁਤ ਵਧੀਆ ਸੁਨੇਹਾ ਬਾਈ ਜੀ....
Bhaut vdiya ਸੁਨੇਹੇ ❤️❤️❤️❤️❤️❤️❤️❤️❤️❤️❤️❤️❤️❤️❤️❤️😘❤️😘😘❤️ ਤੇ ਪਰਿਵਾਰਕ movie
ਬਹੁਤ ਵਧੀਆ ਵੀਡੀਓ ਬਣਾਈ ਤੁਸੀਂ ਵਧੀਆ ਮੈਸਿਜ ਦਿੱਤਾ ❤
ਬਹੁਤ ਖੂਬ ਚਿੱਤਰਕਾਰ ਸਾਬ
ਸੱਚ ਨੂੰ ਸਲਾਮ ਵੀਰ ❤️❤️🙏🙏🙏
❤❤ਬਾਈ ਜੀ ਘੇਟ ਪੰਜਾਂਬੀ ਜੱਟ ❤❤❤❤❤❤❤❤
ਬਹੁਤ ਵਧੀਆ ਵੀਡੀਓ ਬਾਈ ਜੀ 👌👌👌👌👌👌👌👌👌👌👌👌👌👌👌👌
ਵਾਹਿਗੁਰੂ ਸਭ ਸਮੱਤ ਬਖਸ਼ੇ ਬਹੁਤ ਵਧੀਆ ਤਰੀਕਾ
ਬਹੁਤ ਹੀ ਵਧੀਆ ਵੀਡੀਓ ਬਣਾਈ ਆ ਬਾਈ ਜੀ ਸਾਰਿਆ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆ ਬਖਸ਼ਣ ਇਸਦਾ ਅਗਲਾ ਭਾਗ ਵੀ ਚਲਦੀ ਲੈ ਕੇ ਆਉਣਾ ਜੀ
ਦਿਲ ਖੁਸ਼ ਹੋ ਗਿਆ ਵੀਡੀਓ ਦੇਖ ਜੀ❤ ਅਤੇ ਸਾਨੂੰ ਬਹੁਤ ਸਿਖਿਆ ਵੀ ਮਿਲਦੀ ਜੀ ਸਾਰੀ ਟੀਮ ਨੇ ਬਹੁਤ ਵਧੀਆ👍💯 ਕੰਮ ਕੀਤਾ 🙏🙏🙏🙏🙏❤❤❤
ruclips.net/user/shortsTg1d7QEwauc?si=U4vbhAy0V3YMqRdM
Njara aa gya video vekh ke ❤❤❤❤
ਬੋਹਤ ਵਧੀਆ ਲੱਗਿਆ ਚਿੱਤਰਕਾਰੀ ਦੇਖ। ਦੋ ਪਰਿਵਾਰਾਂ ਨੂੰ ਜੋੜਣਾ ❤❤
👌👌ਬਹੋਤ ਸੋਹਣੀ ਵਿਡੀੳ
Wah bahut vadhiya kam kita sarea ne 👍
Bohat Sohna Message Great Video
ਬਹੁਤ ਵਧੀਆ ਸੰਦੇਸ਼ ਦਿੱਤਾ ਵੀਰ ਜੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
ਬਹੁਤ ਹੀ ਸ਼ਲਾਘਾਯੋਗ, ਮਜ਼ਾਹੀਆ ਤੇ ਸਿਖਿਆ ਦਾਇਕ ਫਿਲਮ ਵੇਖ ਕੇ ਬਹੁਤ ਖੁਸ਼ੀ ਹੋਈ ਜੀ, ਸਾਰੀ ਟੀਮ ਨੂੰ ਦਿਲੋਂ ਸਲਾਮ ਤੇ ਬਹੁਤ ਬਹੁਤ ਮੁਬਾਰਕਾਂ ਜੀ 🌹🙏
ਕਾਸ਼ ਇਹ ਦਿਨ ਵਾਪਿਸ ਆ ਜਾਣ ❤ ਸਿੰਪਲ ਸਾਦੀ ਜਿੰਦਗੀ 😊
Sahi gal aa pra
@@samdarshbal39071:14
Shi gall veer
@@samdarshbal3907o😢🎉
@@samdarshbal3907 .
Bai ji video jva siraa banai hai 👍👍👍👍👍👍
ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਚਮਕੌਰ ਬਾਈ ਵੱਟ ਕਢਤੇ 👌👌
ਧੰਨਵਾਦ ਸੰਧੂ ਸਾਬ 🙏🏼😊
Bahut vadhiya film 🎥 hai eh ta ghar ghar di agggg🔥🔥🔥hai bahut vadhiya message
ਬਹੁਤ ਹੀ ਵਧੀਆ ਤੇ ਸਿਖਿਆਦਾਇਕ ਫਿਲਮ
ਬੂਹਤ ਹੀ ਵਧੀਆ ਬਾਈ ਦਿਲ ਖੁਸ਼ ਕਰਤਾ ਵਾਕੇਹੀ ਜੱਟ ਵਰਗਾ ਬੰਦਾ ਪੁਰੀ ਦੁਨੀਆ ਤੇ ਨੀ ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜਿਉਂਦਾ ਰਹਿ ਬਾਈ 💯💯👌👌
❤❤❤😊😊😊 bahut vdia video c..
ਬਹੁਤ ਵਧੀਆ ਵੀਡਿਓ ਆ ਬਾਈ ਗੁਰਚੇਤ ਵਧੀਆ ਕਹਾਣੀ ਆ ਵਾਈ ਸਿਰਾ ਕਰਤਾ ਬਾਬਿਓ ਨਾਇਸ਼ 👍👍👍👍👌👌👌💙💙💙🧡💯💯
ਬਹੁਤ ਸੋਹਣੀ ਵੀਡਿਓ ਐ
ਬਹੁਤ ਵਧੀਆ ਟੋਪਿਕ ਲਿਆ ਬਾਈ ਸਿਰਾ ਹੀ ਕਰਾਤਾ ਸਾਰੇ ਕਲਾਕਾਰਾਂ ਨੇ ਕੰਮ ਵੀ ਬਹੁਤ ਸੋਹਣਾ ਕੀਤਾ ਇਹ ਫਿਲਮ ਦਾ ਸੁਨੇਹਾ ਵੀ ਬਹੁਤ ਸੋਹਣਾ ਤੇ ਸਭ ਨੂੰ ਸਮਝ ਆਵੇ ਸਤ ਸ੍ਰੀ ਅਕਾਲ
Aslli Jatt..love it jatt verga banda pori duniya te ni.....🤭🤭
ਬਹੁਤ ਸੋਹਣੀ ਮੂਵੀ,, ਘੱਟੋ ਘੱਟ ਦੋ ਵਾਰ ਹੋਰ ਦੇਖਾਂਗਾ।❤❤❤❤❤
ਬਹੁਤ ਈ ਵਧੀਆ ਗੁਰਚੇਤ ਵੀਰ
ਬਹੁਤ ਵਧੀਆ ਸਟੋਰੀ ਸੀ❤❤❤❤❤
ਬਹੁਤ ਵਧੀਆ ਵੀਡਿਉ ਵਾਰ ਵਾਰ ਦੇਖਣ ਨੂੰ ਜੀ ਕਰਦਾ ਦੋ ਪਰਿਵਾਰਾਂ ਨੂੰ ਇੱਕ ਕਰਕੇ ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਜੀ
ਬਹੁਤ ਹੀ ਵਧੀਆ ਵੀਡੀਓ ਬਾਈ ਸੱਚੀ ਨਜਾਰਾ ਆ ਗਿਆ 😊
ਬਹੁਤ ਵਧੀਆ ਲੱਗਿਆ ਜੀ ਮੈਨੂੰ ਊਡੀਕ ਰਹਿਦੀ ਏ ਤੁਹਾਡੀ ਵੀਡੀਓ ਦੀ ਹਸਦੇ ਵਸਦੇ ਰਹੋ ਜੀ
ਬਹੁਤ ਵਧੀਆ ਗੁਰਚੇਤ ਬਾਈ, ਸਵਾਦ ਆ ਗਿਆ,
Bhut badhiya topic e video banai ❤❤❤
Bai Pura sirra sirra to be bhut sirra
ਪੁਰਾਣਾ ਸਮਾ ਅਕਾਸ਼ ਕੀਤੇ ਵਾਪਸ ਆਜੇ❤
😮😢🎉😂❤😅😅
Waha ji waha
Kya baat
Kya baat
Kya baat
ਬਹੁਤ ਖੂਬਸੂਰਤ ਵੀਡੀਓ ਬਣਾਈ ਆ ਜੀ 👌💞💞💞💞👌👌👌
ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਬਾਈ,,
Chamkaur Bai di acting sirrraaa
ਧੰਨਵਾਦ ਜੀ 🙏🏼😊
ਵਾਹਲੀ ਘੈਂਟ ਵੀਡੀਓ ਬਾਈ
ਬਾਈ ਜੀ ਬਹੁਤ ਵਧੀਆ ,ਕਾਸ ਇਹੋ ਜਿਹੇ ਵੇਲੇ ਵਾਪਿਸ ਆ ਜਾਣ,ਬੱਸ ਜੇ ਅੱਜ ਵੀ ਨੁਜਵਾਣ ਇੰਜਣ ਬਨਣ ਸਿੱਖ ਜਾਨ,,ਇੰਨਾ ਵਾਂਗੂੰ,
ink ghar aur baki location boht hi piyari h.dekh k lgta h jesay hmary grendparents ne zndgi guzri thi woi hm dekh rhy hn❤❤❤
ਵਾਈ ਤੇਰੀਆ ਕਿਆ ਬਾਤਾਂ ❤❤
ਬਹੁਤ ਪਿਆਰਾ ਮੈਸੇਜਿਸ ਇਸ ਤਰ੍ਹਾਂ ਸਾਡੇ ਘਰ ਵੀ ਪਹਿਲਾਂ ਹੁੰਦਾ ਸੀ ਤੇ ਬਾਅਦ ਵਿਚ ਸਾਰੇ ਵੱਖੋ ਵੱਖਰੇ ਹੋ ਗਏ 😭😭😭😭😭🙏👌
ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ
@@Yaar_Amloh_To
😢😢
@@AngrejsinghSahota-o6g ਟੁੱਟੀਆਂ ਕੜੀਆਂ ਨੂੰ ਆਪ ਹੀ ਜੋੜਣਾ ਪੈਂਦਾ ਹੈ ਇਸ ਲਈ ਕੋਈ ਵੀ ਮੌਕਾ ਨਾ ਜਾਣ ਦਿਓ ਜਿਸ ਨਾਲ ਪਰਿਵਾਰਾਂ ਦੀ ਸਾਂਝ ਵਧੇ, ਉਦਾਸ ਨਾ ਹੋਵੋ,😊🙏🏼
ਦੋਹਾਂ ਪਰਿਵਾਰਾਂ ਨੂੰ ਇਕ ਕਰਨ ਵਾਲਾ ਚਾਹੇ ਢੀਠ ਹੀ ਹੋਵੇ ਪਰ ਸੋਹਣਾ ਏ। ਮੁਬਾਰਕਾਂ
ਬਹੁਤ ਵਧੀਆ ਵੀਡੀਓ ਆ ਚਿੱਤਰਕਾਰ ਜੀ,, ਇਹੋ ਜਿਹੇ ਉਪਰਾਲੇ ਨੂੰ ਸਾਰੇ ਸਪੋਟ ਤੇ ਲਾਇਕ ਕਰਿਆ ਕਰੋ ❤❤
Jatt varga banda puri duniya te nhi 🎉🎉❤❤
Bhut vdia g❤
Att a Bai Dil kush ho ga a video bhut he sirra
ਗੁਰਚੇਤ ਚਿੱਤਰਕਾਰ ਜੀ ਬਹੁਤ ਵਧੀਆ ਸਟੋਰੀ ਐ
ਬਹੁਤ ਵਧੀਆ
ਬਹੁਤ ਵਧੀਆ ਵੀਡਿਓ ਆ ਵਾਈ ਗੁਰਚੇਤ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌👌🧡🧡
Nice 22 🎉🎉🎉🎉🎉🎉
Sirra video bhut sohna msg. Hasdeya de ghar vasde. Aj kal de sammey ch pariwara ch thapak hona bhut jroori aa.
420 ਤੋ ਲੈਕੇ ਅੱਜ ਤੱਕ ਸਾਰੀਆਂ ਹੀ ਫਿਲਮਾ ਦੇਖੀਆਂ ਸਾਰੀਆਂ ਹੀ ਅੱਤ ਆ ਬਾਈ ਜੀ
ਬਹੁਤ ਹੀ ਵਧੀਆ ਸੀ ਕਮਾਲ ਕਰਤੀ
ਜਿਸ ਘਰ ਪਰਿਵਾਰ ਵਿੱਚ ਜਨਾਨੀ (ਔਰਤ )ਦੀ ਸਰਦਾਰੀ ਹੋਵੇ ਉਹ ਘਰ ਕਦੇ ਵੀ ਖੁਸ਼ ਨਹੀਂ ਰਹਿੰਦਾ
Ryttt
💯 right
@@nirwail9544😊
M
@nirwail9544 0000000000000000000❤
बहुत बढ़िया!!!👍👍👍
ਬਹੁਤ ਵਧੀਆ ਲੱਗਾ ਢੀਠ ਜਵਾਈ
ਬਹੁਤ ਵਧੀਆ ਸੁਨੇਹਾ ਦਿੱਤਾ ਇਸ ਮੂਵੀ ਵਿਚ।
ਬਹੁਤ ਵਧੀਆ ਵੀਰੇ
ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤
ਬਹੁਤ ਵਧੀਆ ਜੀ ਬਿੱਟੂ ਲੋਹਾ ਖੇੜਾ ਜੀ
ਗੁਰਚੇਤ ਬਾਈ ਤੇਰੀ ਹਰ ਵੀਡੀਓ ਹੋਵੇ ਜਾ ਇੰਟਰਵਿਊ
ਧਰਮ ਨਾਲ ਦਿਲ ਨੂੰ ਸਕੂਨ ਦੇਦੀ ਆ,,Love you bro,
ਰੱਬ ਰਾਖਾ