ਉਗਰਾਹਾਂ ਦੀ ਮੋਦੀ ਨੂੰ ਸਲਾਹ। ਜੇ ਪੰਜਾਬ 'ਚ ਖਤਰਾ ਸੀ ਤਾਂ ਪਾਕਿਸਤਾਨ ਚਲੇ ਜਾਂਦੇ। Akhar

Поделиться
HTML-код
  • Опубликовано: 23 янв 2025

Комментарии • 557

  • @ManmeetSandhu.46
    @ManmeetSandhu.46 3 года назад +11

    ਸਹੀ ਗੱਲ ਆ ਬਾਬਾ ਜੀ 💯

  • @YadvinderSingh-j9c
    @YadvinderSingh-j9c 3 года назад +122

    ਪੰਜਾਬ ਦੇ ਲੋਕ ਸ਼ਾਂਤੀ ਪਸੰਦ ਹਨ। ਭਾਜਪਾ ਡਰਾਮੇਬਾਜ਼ੀ ਕਰ ਰਹੀ ਹੈ।

  • @BaldevSingh-yz3tr
    @BaldevSingh-yz3tr 3 года назад

    ਜੋਗਿੰਦਰ ਸਿੰਘ ਜੀ ਉਗਰਾਹਾਂ👍👍👍👍👍 🙏💕

  • @harmanchhina5584
    @harmanchhina5584 3 года назад

    👍👍👍👍👍👍👍👍

  • @SandeepSharma-pt3bq
    @SandeepSharma-pt3bq 3 года назад +128

    ਬਹੁਤ ਹੀ ਸਤਿਕਾਰਯੋਗ ਲੀਡਰ ਹਨ ਉਗਰਾਹਾਂ ਸਾਹਿਬ। ਪ੍ਰਧਾਨ ਜੀ ਨੇ ਹਮੇਸ਼ਾ ਸੱਚ ਬੋਲਣ ਦਾ ਜਿਗਰਾ ਰੱਖਿਆ ਹੈ। ਹਮੇਸ਼ਾ ਹਰ ਗੱਲ ਦਾ ਸਿੱਧਾ ਤੇ ਸਪਸ਼ਟ ਜਵਾਬ ਦਿੰਦੇ ਹਨ।

    • @gurjantsinghgill1705
      @gurjantsinghgill1705 3 года назад

      Best reply. God bless you.

    • @makhansingh4492
      @makhansingh4492 3 года назад

      Q1

    • @sarbjitsingh6984
      @sarbjitsingh6984 3 года назад

      ਪਹਿਲੀ ਵਾਰ ਸਹੀ ਬੋਲੇ ਨੇ ਮੈਨੂੰ ਉਹ ਵੀ ਪਤਾ ਕਿਉਂ ਪਰ ਚੰਗੀ ਗੱਲ ਏ ਸਹੀ ਬੋਲੇ

  • @MohanSharma-rr6iy
    @MohanSharma-rr6iy 3 года назад

    👍

  • @AmanSingh-ms6ub
    @AmanSingh-ms6ub 3 года назад

    👍👍👍👍🤗🤗

  • @shivgudu2185
    @shivgudu2185 3 года назад

    Good🙏🙏🙏

  • @alphaq5899
    @alphaq5899 3 года назад

    Bilkul Sai ji

  • @goppisingh1158
    @goppisingh1158 3 года назад +79

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ

  • @sudarshankumar785
    @sudarshankumar785 3 года назад

    You are right 👍👍👍👍👍👍

  • @taj_sidhu98
    @taj_sidhu98 3 года назад

    Ok g

  • @sarbjitsingh6984
    @sarbjitsingh6984 3 года назад +114

    ਪਹਿਲੀ ਵਾਰ ਤੁਸੀਂ ਵਧੀਆ ਬੋਲੇ ਓ ਉਗਰਾਹਾਂ ਸਾਹਿਬ ਏਦਾਂ ਇੱਕ ਮੁੱਠ ਹੋ ਜਾਵੋ ਸਾਰੇ ਇਕੱਲੀ ਇਕੱਲੀ ਗੱਲ ਸੱਚ ਬੋਲੀ ਆ ਤੁਸੀਂ।

    • @didarsinghgill9968
      @didarsinghgill9968 3 года назад +3

      ਉਹ ਹਮੇਸਾ ਹੀ ਵਧੀਆ ਤੇ ਸੱਚ ਬੋਲਦੇ ਹਨ ।

    • @baljindersingh1184
      @baljindersingh1184 3 года назад +2

      ਇਕੱਮੁਟ ਨਹੀਂ ਹੁੰਦਾ ।ਸਹੀ ਸ਼ਬਦ " ਇੱਕ ਮੁੱਠ ਹੁੰਦਾ ਹੈ ।

    • @sarbjitsingh6984
      @sarbjitsingh6984 3 года назад +1

      @@baljindersingh1184 ਗਲਤ ਲਿਖਿਆ ਗਿਆ ਧੰਨਵਾਦ ਜੀ

    • @kewalgill9233
      @kewalgill9233 3 года назад

      Ih always wadiya bolde nee

    • @sarbjitsingh6984
      @sarbjitsingh6984 3 года назад

      @@kewalgill9233 always ਕੋਈ ਵੀ ਸਹੀ ਨੀ ਹੁੰਦਾ ਕਹਿਣਾ ਨਹੀਂ ਚਾਹੁੰਦਾ ਪਰ ਤੁਸੀਂ ਹੱਟਦੇ ਨੀ। ਬਹੁਤ ਕੁਝ ਗਲਤ ਬੋਲਿਆ ਸਾਡਾ ਬਾਪੂ ਰਹਿਣਾ ਆਪਣਾ ਈ ਆ ਚਾਹੇ ਗਲਤ ਚਾਹੇ ਸਹੀ। ਹੁਣ ਆਪਾ ਨਾ ਪੱਖੀ ਗੱਲਾ ਨਾ ਕਰੀਏ ਬੱਸ

  • @goppisingh1158
    @goppisingh1158 3 года назад +71

    ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ,✊✊✊

  • @Deephdstudio2626
    @Deephdstudio2626 3 года назад

    ਸਹੀ ਗੱਲ ਆ ਜੀ

  • @veerdasdhaliwal3677
    @veerdasdhaliwal3677 3 года назад

    Good👍👍

  • @parmjeetsingh5039
    @parmjeetsingh5039 3 года назад

    Great

  • @kamalgill7408
    @kamalgill7408 3 года назад

    Very nice👌 yes

  • @harpalbhatti3012
    @harpalbhatti3012 3 года назад +1

    ਬਹੁਤ ਵਧੀਆ ਉਗਰਾਹਾਂ ਸਾਬ ਜੀ।

  • @gurarpansingh3475
    @gurarpansingh3475 3 года назад +52

    ਉਗਰਾਹਾਂ ਸਾਹਿਬ ਜੀ ਇਕੱਠੇ ਰਹੋ ਤੁਸੀਂ ਸੱਚ ਕਿਹਾ ਹੈ ਪਾਕਿਸਤਾਨ ਚਲੇ ਜਾਦਾਂ ਪੰਜਾਬ ਵਿੱਚ ਵੜੇਮੇ ਲੈਣ ਆਇਆ ਸੀ ਸੈਂਟਰ ਦਾ ਗਦਾਰ ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @faqirsingh4723
    @faqirsingh4723 3 года назад

    Nice. Ok. 🌷🌷🌷🌷👍

  • @baljitsidhu5031
    @baljitsidhu5031 3 года назад

    ⚔️🌾🚜🌾⚔️

  • @vishavdeepsingh3918
    @vishavdeepsingh3918 3 года назад

    Very nice 👍👍

  • @HardeepSingh-ul2bz
    @HardeepSingh-ul2bz 3 года назад +34

    ਉਗਰਾਹਾਂ ਸਾਬ ਜੀ ਨੇ ਬਹੁਤ ਵਧੀਆ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਉਗਰਾਹਾਂ ਸਾਬ ਜਿੰਦਾਬਾਦ।

  • @omkaruppal2681
    @omkaruppal2681 3 года назад

    ਸ੍ਰ ਜੋਗਿੰਦਰ ਸਿੰਘ ਉਗਰਾਹਾਂ ਜ਼ਿੰਦਾਬਾਦ ❤️❤️🙏🙏

  • @nirmalkaur5570
    @nirmalkaur5570 3 года назад

    Ha ji👍ਸਿਖਾਂ ਪੂੰ ਧਮਕੀਆਂ ਦੇ ਰਹੇ ਹਨ ਕਿ ਸਿਖਾਂ ਦਾ ਨਰ ਸਹਾਰ ਕਰਨ ਲਈ ਭਾਜਪਾ ਕਹਿ ਰਹੇ ਹਨ ਅਗੇ 750ਸ਼ਹੀਦੀਆਂ ਕਿਸਾਨ ਦੇ ਕੇ ਆਏ ਗੁਰੂ ਘਰ ਸ਼ੈਤਾਨਾਂ ਨੂੰ ਬੇਅਦਬੀਆਂ ਕਰਨ ਲਈ ਭੇਜ ਰਹੇ ਹਨ ਹੁਨ ਤੁਸੀ ਪੰਜਾਬੀਉ ਸਤਰਕ ਰਹੋ।ਸੁਚੇਤ ਰਹੋ ਕਿਸਾਨ ਏਕਤਾ ਜਿੰਦਾ ਬਾਦ।ਕੁਝ ਦੇਨ ਨਹੀਂ ਚਾਲਬਾਜ ਪਖੰਡੀ ਪੰਖਡ ਕਰ ਕੇ ਚਲਾ ਗਿਆ ਪੰਜਾਬ ਨੂੰ ਸਿਖਾਂ ਨੂੰ ਬਦਨਾਮ ਕਰ ਰਹੇ ਹਨ ਕਿਸਾਨਾਂ ਦੀਆਂ ਮ ਗਾ ਨਹੀ ਸੀ ਮਨਨੀਆਂ ਇਹ ਵੀ ਇਕ ਚਾਲ ਹੈ ।

  • @KuldipSingh-fh4nh
    @KuldipSingh-fh4nh 3 года назад +71

    ਪੰਜਾਬ ਠੂੰ ਦਿੱਲੀ ਤੋਂ ਨਾ ਕਦੇ ਇਨਸਾਫ ਮਿਲਿਆ ਹੈ ਤੇ ਨਾ ਕਦੇ ਮਿਲੇਗਾ ।

    • @rs6163
      @rs6163 3 года назад

      pakistan to lae lyeo nahi ta congress to

  • @twinklesharma3306
    @twinklesharma3306 3 года назад

    Bilkul shi keha👍

  • @jagdeep6591
    @jagdeep6591 3 года назад

    Right ✅

  • @ssingh4432
    @ssingh4432 3 года назад +1

    ਉਗਰਾਹਾ ਸਾਹਿਬ ਤੁਸੀ ਬਹੁਤ ਸਾਤਿਕਾਰ ਜੋਗ ਹੋ ਤੁਹਾਡੀ ਸਪੀਚ ਸੁਣਕੇ ਮਾਨ ਨਾਲ ਸਿਰ ਉੱਚਾ ਹੋ ਜਾਦਾ ਪਲੀਜ ਤੁਹਾਡੇ ਚਰਨਾ ਚ ਬੇਨਤੀ ਹੁਣ ਏਕਤਾ ਨਾਲ ਪੰਜਾਬ ਚ ਸਰਕਾਰ ਬਣਾਉ ਪਲੀਜ ਏਜਤਾ ਰੱਖੋ ਨਹੀ ਤਾ ਸਾਡਾ ਮਨ ਬਹੁਤ ਦੁਖੀ ਹੋਵੇ ਜੇ ਏਕਤਾ ਨਾਲ ਚੋਣਾ ਨਾ ਲੜੀਆ ,🙏👍🙏

  • @buntyjatt5567
    @buntyjatt5567 3 года назад +90

    ਸੱਤ ਸ਼੍ਰੀ ਆਕਾਲ ਜੀ ਉਗਰਾਹਾਂ ਸਾਬ੍ਹ 🌾🌾🚜🌾
    ਵਾਹਿਗੁਰੂ ਜੀ ਮੇਹਰ ਰੱਖੇ 🙏🙏🙏

  • @ਕਮਲਜੀਤਸਿੰਘ-ਚ4ਹ
    @ਕਮਲਜੀਤਸਿੰਘ-ਚ4ਹ 3 года назад +162

    ਬਿਲਕੁਲ ਸੱਚ ਕਹਿ ਰਹੇ ਹੋ । ਮੋਦੀ ਖਾਲੀ ਕੁਰਸੀਆਂ ਵੇਖਕੇ ਹੀ ਇਹ ਡਰਾਮਾ ਕਰਕੇ ਗਿਆ।

    • @sulekhamsinghdandiwal5625
      @sulekhamsinghdandiwal5625 3 года назад +1

      Pehli var ni y a roz hi sach volde n tusi pehli var sunyea

    • @ਕਮਲਜੀਤਸਿੰਘ-ਚ4ਹ
      @ਕਮਲਜੀਤਸਿੰਘ-ਚ4ਹ 3 года назад +1

      @@sulekhamsinghdandiwal5625 ਮੈਂ ਕਿਹੜਾ ਕਿਹਾ ਕਿ ਪਹਿਲੀ ਵਾਰੀ ਸੱਚ ਕਹਿ ਰਹੇ ਹੋ ।

    • @sarbjitsingh6984
      @sarbjitsingh6984 3 года назад

      @@sulekhamsinghdandiwal5625 ਪਹਿਲੀ ਵਾਰ ਈ ਸਹੀ ਬੋਲੇ ਨੇ ਮੈਂ ਕਹਿ ਰਿਹਾ ਅੱਗੇ ਹੰਕਾਰ ਬੋਲਦਾ ਬਾਪੂ ਜੀ ਵਿੱਚੋਂ। ਅਮਰੀਕਾ ਵਾਲੇ ਡਾਕਟਰ ਵਾਰੇ ਗਲਤ ਬੋਲੇ ਫੇਰ ਕਬੱਡੀ ਵਾਲੇ ਸਾਡੇ ਵੀਰ ਵਾਰੇ ਗਲਤ ਬੋਲੇ ਫੇਰ ਫ਼ਤਿਹ ਬਣਾਉਣ ਤੋਂ ਨਾ ਕਰਨਾ ਤੇ ਇਕ ਹੋਰ ਗੱਲ ਸਰਸੇ ਵਾਲੇ ਚੇਲਿਆਂ ਦਾ ਗਰੋਹ ਨਾਲ ਰੱਖਣਾ ਹਾਂ ਇਹ ਪਹਿਲੀ ਵਾਰ ਸਹੀ ਬੋਲੇ ਮੈਂ ਕਹਿਣਾ। ਕਿਸੇ ਦੇ ਵੀ ਅੰਨੇ ਭਗਤ ਨਾ ਬਣੋ ਚਾਹੇ ਕੋਈ ਵੀ ਬੱਸ ਰੱਬ ਤੋਂ ਬਿਨਾ

    • @jaspaldhaliwal2619
      @jaspaldhaliwal2619 3 года назад

      @@sulekhamsinghdandiwal5625 )😜#😜

  • @gurcharnsingh8954
    @gurcharnsingh8954 3 года назад +50

    ਬਹੁਤ ਹੀ ਵਧੀਆ ਉਗਰਾਹਾਜੀ

  • @kamaljitsinghsandhar3478
    @kamaljitsinghsandhar3478 3 года назад

    ਉਗਰਾਹਾਂ ਸਾਹਿਬ ਸਤਿ ਸ੍ਰੀ ਅਕਾਲ ਬੁਲਾਈ ਪਰਵਾਨ ਕਰਿਉ ਜੀ ।ਬੇਨਤੀ ਹੈ ਕਿ ਆਪ ਸਾਰੀਆਂ ਜਥੇਬੰਦੀਆਂ ਏਕਤਾ ਰੱਖਿਉ ।ਸੰਯੁਕਤ ਕਿਸਾਨ ਮੋਰਚਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਬੀਜੇਪੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ।

  • @shivcharnsidhu859
    @shivcharnsidhu859 3 года назад +56

    ਮੋਦੀ ਦੀ ਰੈਲੀ ਦੇ ਇਕੱਠ ਨਾਲੋਂ ਜਿਆਦਾ ਤਾਂ ਜਦੋਂ ਮੇਰਾ ਟਰੈਕਟਰ ਕੱਦੂ ਕਰਦਿਆਂ ਫਸਿਆ ਕਢਣ ਵੇਲੇ ਲੋਕ ਇਕੱਠੇ ਹੋ ਜਾਂਦੇ ਨੇ, ਵੱਲੋਂ ਸ਼ਿਵਚਰਨ ਸਿੰਘ ਮੁੰਡੀ ਜਮਾਲ, ਮੋਗਾ

  • @sodhisingh4892
    @sodhisingh4892 3 года назад +56

    ਉਗਰਾਹਾਂ। ਜਿੰਦਾਬਾਦ। 🙏🙏🙏🙏🙏👍👍

  • @amandeepsinghguru26
    @amandeepsinghguru26 3 года назад

    Bilkul shi

  • @sboparai9691
    @sboparai9691 3 года назад +114

    ਉਗਰਾਹਾਂ ਜੀ ਬੁਹਤ ਵਧੀਆ ਇਨਸਾਨ ਨੇ♥️🙏🏻🙏🏻

  • @nachhattarsingh592
    @nachhattarsingh592 3 года назад +16

    ਜਨਵਰੀ 5 ਦੀ ਰੈਲੀ ਤੋਂ ਬਾਅਦ ਸੱਭ ਤੋਂ ਵੱਧ ਸੱਚਾ ਅਤੇ ਵਧੀਆ ਬਿਆਨ ਦਿੱਤਾ ਉਗਰਾਹਾਂ ਜੀ ਨੇ।

  • @ujagarsingh3806
    @ujagarsingh3806 3 года назад

    very good

  • @sandeepboparai4577
    @sandeepboparai4577 3 года назад

    Good uncle ji🤗🤗👍

  • @JaswinderKaur-yb8ss
    @JaswinderKaur-yb8ss 3 года назад

    Very good I am agree with you

  • @amarjeetgill1369
    @amarjeetgill1369 3 года назад

    Sahi gal baba ji

  • @gurmailsinghsandhawalia5427
    @gurmailsinghsandhawalia5427 3 года назад +209

    ਜਿਉਂਦੇ ਰਹੋ ਉਗਰਾਹਾਂ ਸਾਹਿਬ ਜੀ, ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @cookingwithsadarji6581
    @cookingwithsadarji6581 3 года назад +32

    ਜੋਦੋ ਵਗੈਰ ਦੱਸੇ ਪਾਕਿਸਤਾਨ ਨਵਾਜਸਰੀਫ਼ ਕੋਲ ਚੱਲੇ ਗਿਆ ਉਥੇ ਖਤੱਰਾ ਨਹੀ ਸੀ ਹੋਇਆ

  • @gurbahalsinghbhullar9069
    @gurbahalsinghbhullar9069 3 года назад

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾ ਬਾਦ

  • @kailashnavhal4071
    @kailashnavhal4071 3 года назад

    ਉਗਰਾਹਾਂ ਫੇਰ ਤੇਰਾ ਮਤਲਬ ਹੈ ਇਹ ਜਿਹੜੇ ਸੜਕ ਰੋਕ ਕੇ ਖੜ੍ਹੇ ਸੀ ਉਹ ਕਿਸਾਨ ਨਹੀਂ ਸੀ

  • @sawaransingh1948
    @sawaransingh1948 3 года назад

    Good job 👌 sir

  • @nirmalkaur5570
    @nirmalkaur5570 3 года назад +2

    ਹੁਨ ਕਿਸਾਨ ਹੋਰ ਸਤਰਕ ਹੋਨ ਕਿਸਾਨ ਏਕਤਾ ਜਿੰਦਾਬਾਦ।

  • @amritchoudhary9602
    @amritchoudhary9602 3 года назад +123

    ਉਗਰਾਹਾਂ ਸਾਹਿਬ ਜੀ ਬਹੁਤ ਖੂਬ ਸੱਚ ਕਿਹਾ 100% ਵਾਹਿਗੁਰੂ 🙏 🌅🌹 ਤੁਹਾਨੂੰ ਚੜ੍ਹ ਦੀ ਕਲਾ ਚ ਰੱਖੇ ਖੁਸ਼ ਰੱਖੇ ਹਮੇਸ਼ਾ ਵਾਹਿਗੁਰੂ 🙏🌅 ਮੇਹਰ ਕਰੇ ਪੰਜਾਬ ਤੇ 🙏🌅🌾 🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾

    • @rishabhgarg75
      @rishabhgarg75 3 года назад +1

      ⁰⁰

    • @gurmeetsinghsandhu2340
      @gurmeetsinghsandhu2340 3 года назад +1

      ਧਨਵਾਦ ਜੀ ਉਗਰਾਹਾਂ ਸਹਿਬ ਸਚਾਈ ਬੋਲਣ ਲਈ ਧੰਨਵਾਦ

  • @GS-bd5qe
    @GS-bd5qe 3 года назад +21

    ਕਈਆਂ ਸਾਲਾਂ ਚ ਅਜਿਹਾ ਪਹਿਲੀ ਵਾਰ ਹੋਇਆ ਉਗਰਾਹਾਂ ਸਾਬ ਇਕ ਪੰਜਾਬੀ ਦੀ ਤਰ੍ਹਾਂ ਬੋਲਿਆ
    ਵਧੀਆ ਲੱਗਾ

  • @harpinderbhullar5719
    @harpinderbhullar5719 3 года назад

    ਬਹੁਤ ਵਧੀਆ ਜਵਾਬ ਦਿੱਤਾ ਉਗਰਾਹਾ ਸਾਹਿਬ ਨੇ ਮੋਦੀ ਲੱਡਰ ਨੂੰ

  • @Singh-mj2eq
    @Singh-mj2eq 3 года назад

    ਸੱਚੀਆਂ ਗੱਲਾਂ ਕਹੀਆਂ

  • @mohindersinghkumra1713
    @mohindersinghkumra1713 3 года назад

    Very good ugrahan g bahoot vadhia jurat vali gal

  • @BaljinderSingh-lk6ex
    @BaljinderSingh-lk6ex 3 года назад

    App ok

  • @goppisingh1158
    @goppisingh1158 3 года назад +78

    ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਜ਼ਿੰਦਾਬਾਦ ✊✊✊✊

  • @rajsidhu4193
    @rajsidhu4193 3 года назад

    love you bapu tu ideal Aa apna zionda reh 🙏🏻👌🏻👌🏻✊🏻✊🏻✊🏻

  • @babbusandhu3133
    @babbusandhu3133 3 года назад

    Sahi gall a very good

  • @tarsemsinghrajput6675
    @tarsemsinghrajput6675 3 года назад

    ਕਿਸਾਨ ਮਜ਼ਦੂਰ ਏਕਤਾ ਜਿੰਦਬਾਦ।

  • @neelamantil9565
    @neelamantil9565 3 года назад +1

    Jai. Kishan

  • @ib1463
    @ib1463 3 года назад

    Good good good

  • @gurwinderagricultureworkst4640
    @gurwinderagricultureworkst4640 3 года назад +52

    ਪਤਾ ਨੀ ਯਾਰ ਕੀ ਬਣੂ ਮੇਰੇ ਪੰਜਾਬ ਦਾ🙏

  • @GurmeetSingh-oc1sn
    @GurmeetSingh-oc1sn 3 года назад +27

    ਕੈਪਟਨ ਇਕ ਕੋਬਰਾ ਸੱਪ ਆਸਤੀਨ ਕਾ ਸਾਪ 🪱🪱🪱

  • @jasnoorkaur4397
    @jasnoorkaur4397 3 года назад

    ਉਗਰਾਹਾਂ ਜੀ ਬਿਲਕੁਲ ਸਹੀ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Editverse324
    @Editverse324 3 года назад

    100% sach

  • @man_sandhu__1
    @man_sandhu__1 3 года назад

    👍👍

  • @SidhuJagjeet-mj3vm
    @SidhuJagjeet-mj3vm 3 года назад

    ਨਹੀਂ ਰੀਸਾਂ ਉਗਰਾਹਾਂ ਜੱਥੇਬੰਦੀ ਦੀਆਂ👍👍👍👌👌👌👌👌

  • @fatehsingh356
    @fatehsingh356 3 года назад

    Ugrahan sahab the great🙏.... Salute to your committment

  • @Sonu-eb8qf
    @Sonu-eb8qf 3 года назад +1

    ਸਰਦਾਰ ਜੋਿਗੰਦਰ ਿਸੰਘ ਜੀ ਸੱਚੀ ਗੱਲ ਕਰਨ ਤੇ ਤੁਹਾਡਾ ਬਹੁਤ ਧੰਨਵਾਦ ਜੀ। ਮੋਦੀ ਨੇ ਜਾਣ ਕੇ ਚਾਲ ਕੀਤੀ ਹੈ

  • @RanjeetSingh-jk9ds
    @RanjeetSingh-jk9ds 3 года назад +40

    ਵਾਹਿਗੁਰੂ ਜੀ ਜਿਹੜਾ ਸਭ ਤੋਂ ਚਲਾਕ ਚਤਰ ਪਖੰਡੀ ਚਾਲਬਾਜ਼ ਬਹੁਰੂਪੀਏ ਹੀ ਝੂਠ ਦੇ ਸਹਾਰੇ ਪੀ ਐਮ ਬਣ ਗਿਆ।ਇਕ ਸਰਪੰਚ ਤੋਂ ਲੈਕੇ ਰਾਸ਼ਟਰਪਤੀ ਤੱਕ ਸਭ ਕੋਲ ਸੀ ਆਈ ਡੀ ਹੁੰਦੀ ਹੈ । ਬਾਰਸ਼ ਠੰਡ ਕਾਰਨ ਇਕੱਠ ਹੋਇਆ ਨਹੀਂ।। ਬਹਾਨਾਂ ਬਣਾਇਆ ਹੋਰ ਕੀ ਕਰਦਾਂ।ਖਾਲੀ ਕੁਰਸੀਆਂ ਨੂੰ ਕਿਵੇਂ ਸੰਬੌਧਨ ਕਰਦਾ ਆਪਣੀ ਚਮੜੀ ਬਚਾਈਂ।

  • @singh-lp5xs
    @singh-lp5xs 3 года назад +47

    ਬਿਲਕੁੱਲ ਸਹੀਂ ਗਲ਼ ਕਿਸਾਨ ਆਗੂ ਉਗਰਾਹਾ ਜੀ ਸੱਚ ਬੋਲਿਆ ਤੁਸੀ ਮੁੱਖ ਮੰਤਰੀ ਚੰਨੀ ਵੀ ਸਟੇਡ ਲੇ ਗਿਅਾ ਬਾਕੀ ਪਾਰਟੀਆ ਦੇ ਲੀਡਰਾ ਨੇੰ ਅੱਗ ਲੌਣ ਆਲੇ ਬਿਆਨ ਦੇ ਰਹੇ

    • @gamezindagidi7185
      @gamezindagidi7185 3 года назад +2

      ਹਾਂ ਬਾਈ ਜੀ 🙏

    • @gurcharnsingh8954
      @gurcharnsingh8954 3 года назад +2

      ਪਾਕਿਸਤਾਨ ਦੀ ਅਰੁਸਾਆਲਮ ਹੈ

    • @gurcharnsingh8954
      @gurcharnsingh8954 3 года назад +2

      ਪਾਕਿਸਤਾਨ ਦੀ ਅਰੁਸਾਆਲਮ ਹੈ

    • @Bbrave6868
      @Bbrave6868 3 года назад +4

      ਚੰਨੀ ਸਾਹਿਬ ਵੀ ਬਹੁਤ ਵਧੀਆ ਜਵਾਬ ਦਿੱਤਾ ਹੈ ਮੋਦੀ ਝੂਠਾ ਬੰਦਾ ਹੈ

  • @charanjitsingh375
    @charanjitsingh375 3 года назад +16

    ਭਾਜਪਾ ਦੇਸ਼ ਦੀ ਅਖੰਡਤਾ ਲਈ ਖਤਰਾ।

  • @Maan_majha
    @Maan_majha 3 года назад +1

    😂😂😂🙏🙏👍🏻👍🏻👍🏻👌👌

  • @luckygrewal4421
    @luckygrewal4421 3 года назад

    Right ugrahan saab

  • @GurpreetSingh-jb5oy
    @GurpreetSingh-jb5oy 3 года назад +44

    ਜੋਗਿੰਦਰ ਸਿੰਘ ਉਗਰਾਹਾਂ 100/100ਸੱਚ ਆ

  • @AmanDeep-nh3yq
    @AmanDeep-nh3yq 3 года назад +18

    ਕੈਪਟਨ ਆਪ ਤਾਂ 5 ਸਾਲ ਅਰੂਸਾ ਦੇ ......... ਚ ਵੜਿਆ ਰਿਹਾ ਹੁਣ ਚੀਕਾਂ ਮਾਰਦਾ। ਹੁਣ ਵੀ ਗੱਲ ਗੱਲ ਨਾਲ਼ ਸੁਹਰਿਆਂ ਨੂੰ ਹੀ ਚੇਤੇ ਕਰੀ ਜਾਂਦਾ

  • @bhullar5946
    @bhullar5946 3 года назад

    👌👌👌👌👌

  • @sonnysharma3806
    @sonnysharma3806 3 года назад

    god baba ji

  • @harpreetgrewal7934
    @harpreetgrewal7934 3 года назад +27

    ਬਿਲਕੁਲ ਸਹੀ ਉਗਰਾਹਾਂ ਸਾਬ 😂😂😂

  • @jagmailsingh3509
    @jagmailsingh3509 3 года назад +109

    ਉਗਰਾਹਾਂ ਜੀ ਵਧੀਆ ਲੀਡਰ ਨੇ ਵਾਹਿਗੁਰੂ ਜੀ ਲੰਬੀ ਉਮਰ ਬਖਸੇ

  • @jaswindernbbardar5800
    @jaswindernbbardar5800 3 года назад +21

    ਜੋਗਿੰਦਰ ਸਿੰਘ ਉਗਰਾਂਹਾ ਜਿੰਦਾਬਾਦ💪💪

  • @naseebchand8371
    @naseebchand8371 3 года назад +15

    ਬਹੁਤ ਵਧੀਆ ਗੱਲ ਹੈ ਸੰਚਾਈ 110% ਸਾਹਮਣੇ ਹੈ ਧੰਨਵਾਦ ਪੰਜਾਬ ਮੋਦੀ ਨੂੰ ਪਸੰਦ ਨਹੀਂ ਕਰਦਾ 70000 ਕੁਰਸੀਆਂ ਖ਼ਾਲੀ ਵੇਖ ਕੇ ਕੈਪਟਨ ਅਮਰਿੰਦਰ ਸਿੰਘ 0200ਕੁਰਸੀਆ ਸੰਬੋਧਨ ਕੀਤਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਗੁਟਕਾ ਸਾਹਿਬ ਜੀ ਦੀ ਸੋਹੋ ਨੇ ਡੋਵ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦਾ/ਸਿਧੂ ਕਾਂਗ੍ਰੇਸ ਦਾ ਬੇੜਾ ਗ਼ਰਕ ਕਰ ਦਿੱਤਾ

  • @baltimoresingh1519
    @baltimoresingh1519 3 года назад

    100%ੳਗਰਹਾਂ ਸਾਹਿਬ right

  • @lovelysingh-uy7hi
    @lovelysingh-uy7hi 3 года назад

    Good job ji good job

  • @rsrickysaini1201
    @rsrickysaini1201 3 года назад

    👌

  • @Ja5want-5ingh
    @Ja5want-5ingh 3 года назад +59

    ਮੋਦੀ ਦੀ ਰੈਲੀ ਨਾਲੋ ਜਿਆਦਾ ਲੋਕ ਤਾ JCB ਮਸ਼ੀਨ ਚਲਦੀ ਦੇਖਣ ਲਈ ਇਕੱਠੇ ਹੋ ਜਾਦੇ ਆ🤣🤣🤣🤣

    • @spsingh7041
      @spsingh7041 3 года назад +3

      Very good point

    • @Ja5want-5ingh
      @Ja5want-5ingh 3 года назад +2

      @@spsingh7041 🤣🌾🚜👍

    • @pb29.48
      @pb29.48 3 года назад +2

      😂😂😂😂😂😂😂

    • @Ja5want-5ingh
      @Ja5want-5ingh 3 года назад +2

      @@pb29.48 👍🚜🌾🤣

  • @komalphoto
    @komalphoto 3 года назад

    verry good baba joginder singh ji

  • @jasveersinghkhosa1673
    @jasveersinghkhosa1673 3 года назад

    🙏🙏🙏🙏🙏👍👍👍👍🚜🚜🚜🚜✌️💯👌

  • @paramaujla9115
    @paramaujla9115 3 года назад +13

    ਅੱਜ ਅਸੀਂ ਸਮਝ ਗੇ ਏਕਤਾ ਨਾਲ ਹੀ ਅਸੀਂ ਆਪਣੇ ਸਘਰਸ਼ ਨੂੰ ਜਿਤੇ ਹਾਂ ਤੇ ਜਿਤਾ ਗੇ। ਰਾਜਨੀਤੀ ਕਿਸਾਨ ਵੀਰਾਂ ਨੂੰ ਜਚਦੀ ਨਹੀ। ਉਗਰਾਹਾਂ ਸਾਹਿਬ ਹਮੇਸ਼ਾ ਰਾਜਨੀਤੀ ਤੋਂ ਦੂਰ ਰਹਿ ਕੇ ਸੰਗ ਰਸ਼ ਜਿਤਣ ਦੀ ਗੱਲ ਕਰਦੇ ਹਨ।

  • @Kang-21081
    @Kang-21081 3 года назад +14

    ਬਹੁਤ ਖੂਬ ਜੀ

  • @BaljinderSingh-pj5pk
    @BaljinderSingh-pj5pk 3 года назад +1

    ਲੱਜਤ ਦੇਤੀ ਇੰਟਰਵਿਊ ਦੇਣ ਦੀ ਬਹੁਤ ਵਧੀਆ ਜਵਾਬ ਹੈ।

  • @apnapunjab2023
    @apnapunjab2023 3 года назад

    I LOVE YOU PUNJAB

  • @JoginderSingh-em1tb
    @JoginderSingh-em1tb 3 года назад

    Sat shri akal ji

  • @gursewaksingh1690
    @gursewaksingh1690 3 года назад

    Ograh saab bahut wadia

  • @g.boparai8835
    @g.boparai8835 3 года назад +38

    ਉਗਰਾਹਾਂ ਨੇ ਸੱਚੀਆਂ ਸਣਾ ਦਿਤੀਆਂ ਹੁਣ ਦੇਖਦੇ ਆਂ ਕਿੰਨਿਆਂ ਨੂੰ ਬਦਹਜ਼ਮੀ ਹੁੰਦੀ ਆ।

  • @gurmeetkaur4230
    @gurmeetkaur4230 3 года назад +1

    Ugrahan Sahib 👌👌👌👌👌👌🌷

  • @gurmitnahal8701
    @gurmitnahal8701 3 года назад

    Sahi galkiti,aa ugrahan g ne.

  • @karnailchahal6833
    @karnailchahal6833 3 года назад +15

    ਖਾਲੀ ਕੁਰਸੀਅਾਂ ਦੇਖ ਵਾਪਿਸ ਚਲਾ ਗਿਅਾ .. ਕਿਸਾਨ ਮਜਦੂਰ ੲੇਕਤਾ ਜਿੰਦਾਬਾਦ

  • @mandeepKaur-jf1qr
    @mandeepKaur-jf1qr 3 года назад +1

    Good sir🙏🙏🙏

  • @rajdawinderkaur215
    @rajdawinderkaur215 3 года назад +4

    ਬਿਲਕੁਲ ਠੀਕ ਕਿਹਾ ਉਗਰਾਹਾਂ ਸਾਹਿਬ ਜੀ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ