ਮੁੜ ਤੋਂ ਰੌਸ਼ਨ ਹੋਇਆ ਅੱਖਾਂ ਦੇ ਇਨ੍ਹਾਂ ਮਰੀਜ਼ਾ ਦਾ ਜਹਾਨ

Поделиться
HTML-код
  • Опубликовано: 19 дек 2024
  • ਮੁੜ ਤੋਂ ਰੌਸ਼ਨ ਹੋਇਆ ਅੱਖਾਂ ਦੇ ਇਨ੍ਹਾਂ ਮਰੀਜ਼ਾ ਦਾ ਜਹਾਨ, ਸੁਪਨਿਆਂ ਦੇ ਘਰ ਲੱਗੇ Eye Camp ਤੋਂ ਬਾਅਦ ਹੋਏ ਸੀ ਅਪਰੇਸ਼ਨ
    #manukhta_di_sewa_sab_ton_waddi_sewa #manukhtadisewasociety #gurpreetsinghmintumalwa #Mdss #manukhtadisewa #mdsewasociety #eyecampmdss
    "ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ" ਸੁਪਨਿਆਂ ਦੇ ਘਰ ਵਿੱਚ ਜਿੱਥੇ ਸਾਡੇ ਕਰੀਬ 800 ਮੈਂਬਰ ਰਹਿੰਦੇ ਨੇ ਉੱਥੇ ਹੀ ਇਸ ਘਰ ਵਿੱਚ ਹਰੇਕ 14 ਦਿਨਾਂ ਬਾਅਦ ਦਿਮਾਗ਼ ਦੀਆਂ ਗੰਭੀਰ ਬਿਮਾਰੀਆਂ ਦਾ ਕੈਂਪ ਵੀ ਲਗਾਇਆ ਜਾਂਦਾ ਹੈ ਤੇ ਇਸੇ ਦੇ ਨਾਲ-ਨਾਲ ਸਾਲ ਦੇ ਵਿੱਚ 2 ਵਾਰ ਅੱਖਾਂ ਦੇ ਫ਼ਰੀ ਚੈਕਅੱਪ ਅਤੇ ਅਪ੍ਰੇਸ਼ਨਾਂ ਦਾ ਕੈਂਪ ਵੀ ਲਗਾਇਆ ਜਾਂਦਾ ਹੈ। ਇਹ ਕੈਂਪ ਸਾਡੇ ਦੋ ਸਵਰਗ ਵਾਸੀ ਵੀਰ ਸਰਬਜੀਤ ਸਿੰਘ ਗਰੇਵਾਲ ਜੀ ਅਤੇ ਵੀਰਇੰਦਰ ਸਿੰਘ ਗਰੇਵਾਲ ਜੀ ਦੀ ਯਾਦ ਵਿੱਚ ਲਗਾਇਆ ਜਾਂਦਾ ਹੈ। ਕਈ ਸਾਲਾਂ ਤੋਂ ਲਗਾਏ ਜਾ ਰਹੇ ਇਸ ਕੈਂਪ ਦੀ ਲੜੀ ਦੇ ਤਹਿਤ ਮਿਤੀ 16 ਦਸੰਬਰ 2024 ਦਿਨ ਸੋਮਵਾਰ ਨੂੰ ਵੀ ਸੁਪਨਿਆਂ ਦੇ ਘਰ ਦੇ ਵਿੱਚ ਅੱਖਾਂ ਦੇ ਫ਼ਰੀ ਚੈਕਅੱਪ ਅਤੇ ਅਪ੍ਰੇਸ਼ਨਾਂ ਦਾ ਕੈਂਪ ਲਗਾਇਆ ਗਿਆ ਸੀ। ਇਸ ਕੈਂਪ ਦੇ ਵਿੱਚ ਸ਼ੰਕਰਾ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ ਅੱਖਾਂ ਦੇ ਚੈਕਅੱਪ ਕੀਤੇ ਗਏ ਅਤੇ ਜਿਨ੍ਹਾਂ ਮਰੀਜ਼ਾ ਦੇ ਚਿੱਟੇ ਮੋਤੀਏ ਦੇ ਅਪਰੇਸ਼ਨ ਦੀ ਜ਼ਰੂਰਤ ਸੀ ਉਨ੍ਹਾਂ ਦੇ ਅਪਰੇਸ਼ਨ ਵੀ ਕੀਤਾ ਗਿਆ।ਅੱਜ ਇਹ ਮਰੀਜ ਅੱਖਾਂ ਦੇ ਅਪਰੇਸ਼ਨ ਕਰਵਾ ਕੇ ਵਾਪਸ ਸੁਪਨਿਆਂ ਦੇ ਘਰ ਆਏ ਹਨ। ਅਰਦਾਸ ਕਰਿਓ ਕਿ ਅਪਰੇਸ਼ਨ ਕਰਵਾ ਕੇ ਆਏ ਸਾਰੇ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਜਾਣ।
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to RUclips ► / manukhtadisewasocietyl...
    👉 Subscribe to RUclips ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/message/... 📖
    📧 mail us at: - mdsspunjab@gmail.com
    🌐 Visit our Website: - manukhtadisewa...
    🌍📞 +919780300071 🌍📞 +918284800071 📞+0161-5200071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Комментарии • 43