ਮੈਡਮ ਭੋਲੇ ਦੀ vs ਹੈਡ ਮਾਸਟਰ ਭਾਗ 01 PUNJABI BEST SHORT MOVIE 2024 | PUNJABI FILM VCR WALE JATT

Поделиться
HTML-код
  • Опубликовано: 20 окт 2024

Комментарии • 87

  • @SukhwinderSingh-wq5ip
    @SukhwinderSingh-wq5ip 2 месяца назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @championgamemap6485
    @championgamemap6485 2 месяца назад +8

    ❤ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭੋਲਾ ਸਰਪੰਚ ਜਿੰਦਾ ਬਾਦ ❤

  • @gurjindersingh3638
    @gurjindersingh3638 2 месяца назад +5

    ਬਹੁਤ ਵਧੀਆ ਵੀਡੀਓ ਭੋਲੇ ਜੀ 🙏 ਸੁਨੀਤਾ ਸ਼ੈਲਜਾ ਦੀ ਐਕਟਿੰਗ ਬਹੁਤ ਵਧੀਆ ਆਲ ਟੀਮ ਗੁੱਡ ਅਕਟਿੰਗ 🙏🌿💛🌿👌 ਯਮੂਨਾ ਨਗਰ

  • @BittuBittugill-v5m
    @BittuBittugill-v5m 2 месяца назад +5

    ਬਹੁਤ ਵਧਿਆ ਵਿਡਿੳ ਭੌਲੈ

  • @naibsingh5273
    @naibsingh5273 2 месяца назад +8

    ਭੋਲਾ ਰਾਜ਼ ਤੇ ਸ਼ੈਲਜਾ ਇਹ ਤਿੰਨ ਜਾਣੇ ਕੋਈ ਵੀ ਮੂਵੀ ਬਣਾਉਣ ਬਹੁਤ ਹੀ ਵਧੀਆ ਹੁੰਦੀ ਹੈ ਭੋਲੇ ਤੇਰੇ ਨਾਲ ਸ਼ੈਲਜਾ ਹੀ ਵਧੀਆ ਲੱਸਗਦੀ ਹੈ ਗੋਰੋ ਨਹੀਂ 29:27

  • @naibsingh5273
    @naibsingh5273 2 месяца назад +8

    ਸ਼ੈਲਜਾ ਨੂੰ ਬੋਲਣ ਦਾ ਬਹੁਤ ਵਧੀਆ ਢੰਗ ਹੈ ਬਾਕੀ ਭੋਲੇ ਸੱਭ ਤੋਂ ਪੁਰਾਣੀ ਸ਼ੈਲਜਾ ਹੀ ਹੈ ਤੇਰੇ ਨਾਲ ਸੱਭ ਤੋਂ ਵਧੀਆ ਐਕਟਿੰਗ ਵੀ ਸ਼ੈਲਜਾ ਦੀ ਹੈ

  • @rupinderdhillon2374
    @rupinderdhillon2374 2 месяца назад +6

    ਵੀਡੀਓ ਬਹੁਤ ਹੀ ਵਧੀਆ ਲੱਗੀ

  • @KuldeepSingh-nu9ez
    @KuldeepSingh-nu9ez 2 месяца назад +5

    ਬਹੁਤ ਵਧੀਆ ਵੀਡੀਓ ਭੋਲੇ ਬਾਈ ਜੀ

  • @amarjitsingh1946
    @amarjitsingh1946 2 месяца назад +1

    ਬਹੁਤ ਵਧੀਆ ਵੀਡਿਓ ਆ ਵਾਈ ਭੋਲੇ ਪੰਮੀ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤❤

  • @KultarSingh-ji3qy
    @KultarSingh-ji3qy 2 месяца назад +1

    ਵੀਡੀਓ ਬਹੁਤ ਬਹੁਤ ਵਧੀਆ ਭੋਲੇ ਦੀ ਐਕਟਿੰਗ ਬਹੁਤ ਹੀ ਵਧੀਆ ਹੋਰ ਗੱਲਾ ਦੀਆ ਗੱਲਾ ਭੋਲੇ ਮੈਡਮ ਬਹੁਤ ਵਧੀਆ ਤਾ ਈ ਤਾ ਉਹ ਤੈਨੂੰ ਪਸੰਦ ਨਹੀ ਕਰਦੀ
    ਤੂੰ ਲਿਬੜਿਆ ਸੀ ਨਾਲੇ ਉਹਦਾ ਪਰਿਨਸੀਪਲ ਆਉਦਾ ਸੀ ਉਹਦੀ ਟੋਹਰ ਚ ਫਰਕ ਪੈਦਾ ਸੀ ਸਕੂਲੇ ਉਹਦੀ ਪੂਰੀ ਟੌਹਰ ਆ

  • @CharanjitSingh-dg6hl
    @CharanjitSingh-dg6hl 2 месяца назад +4

    ਬਹੁਤ ਵਧੀਆ

  • @sukhwinderkaur7145
    @sukhwinderkaur7145 2 месяца назад +35

    ਭੋਲਾ ਜੋਨੀ ਲੀਵਰ ਵਰਗਾ ਲੱਗਦਾ, ਜਿਆਦਾ ਪੜੀ ਲਿਖੀ ਹੋਈ ਜਨਾਨੀ ਵੀ ਠੀਕ ਨਹੀਂ, ਪਰ ਭੋਲੇ ਦੀ ਵੀਡੀਓ ਦੇਖ ਕੇ ਟੈਨਸਨ ਦੂਰ ਹੋ ਜਾਂਦੀ ਹੈ❤❤❤❤❤❤🎉🎉🎉🎉🎉

  • @ToniPunch
    @ToniPunch 2 месяца назад +3

    Vah ji Kia bat bhole Bhai te Chano Puri teem atat parmatma Lambi umar kre vpo kala bakra

  • @SukhdevSingh-z8l
    @SukhdevSingh-z8l 2 месяца назад +4

    ਬਹੁਤ ਵਧਿਆ। ਹੇ

  • @sukhwindersidhu9105
    @sukhwindersidhu9105 2 месяца назад +6

    ਵੀਰ ਜੀ ਜੇਕਰ ਇੰਨੀ ਖੁੱਲ ਹੈ ਤਾਂ ਹੀ ਤਲਾਕ ਹੁੰਦੇ ਹਨ ਅੱਜ ਕੱਲ ਕੋਈ ਹੋਟਲ ਵਿਚ ਪ੍ਰੇਮੀ ਜੋੜਾ ਫੜਿਆ ਜਾਂਦਾ ਹੈ ਕੋਈ ਆਸ਼ਕ ਮਸ਼ੂਕ ਦੇ ਘਰ ਗਿਆ ਫੜਿਆ ਜਾਂਦਾ ਅਗਲੇ ਵੱਢ ਦਿੰਦੇ ਹਨ। ਬੰਦਾ ਪੁੱਛੇ ਜਦੋਂ ਚੰਨੋ ਕੋਲ ਆਪਣੀ ਐਕਟਿਵਾ ਸਕੂਟਰੀ ਹੈਗੀ ਫਿਰ ਇਕੱੱਲੀ ਸਮਾਨ ਨਹੀਂ ਸੀ ਲਿਆ ਸਕਦੀ ਸਮਾਨ ਕਿੰਨਾ ਕੁ ਲਿਆਉਣਾ ਸੀ ਜੇਕਰ ਦੋ ਜਾਣਿਆ ਬਿਨਾਂ ਸਮਾਨ ਨਹੀਂ ਵੀ ਆਉਂਦਾ ਸੀ ਫਿਰ ਦੋ ਮੈਡਮਾਂ ਵੀ ਐਕਟਿਵਾ ਆ ਕੇ ਲਿਜਾ ਸਕਦੀਆਂ ਸਨ ਜਾਂ ਹੈਡ ਮਾਸਟਰ ਨਾ ਹੋਰ ਮਾਸਟਰ ਵੀ ਜਾਂ ਸਕਦਾ ਸੀ। ਗੱਲ ਕਹਾਦੀ ਜੋਂ ਕੋਈ ਆਪਣੇ ਆਪ ਮਾਰਜੀ ਆਖਦੀ ਜਾਵੇ ਲੱਗਭੱਗ ਹਰੇਕ ਵਿਅਕਤੀ ਦੇ ਮਨ ਅੰਦਰ ਕੁੱਝ ਹੁੰਦਾ ਹੀ ਹੈ। ਹੁਣ ਤਾਂ ਹਜ਼ਾਰਾਂ ਵਿੱਚ ਇੱਕ ਅੱਧਾ ਹੈਗਾ ਜਿਹੜਾ ਬਿਗਾਨੀ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦਾ ਹੋਵੇ ਉਪਰੋਂ ਉਪਰੋ ਜੋਂ ਕੋਈ ਮਰਜ਼ੀ ਆਖੀ ਜਾਵੇ।

    • @gurmindersingh4579
      @gurmindersingh4579 26 дней назад

      bai ji isse karke punjab wich Heroinna de ginti vad gai ha hun ta jinu koi pushda nahi o v u tyube te Actor bania firda u tyube te ghand pia hoia ha

  • @BoharDhillon-hw3uc
    @BoharDhillon-hw3uc 2 месяца назад +3

    Very Very nice ji 👍👍👍👍👍
    👌👌👌👌👌

  • @RajuMaan-k2t
    @RajuMaan-k2t 2 месяца назад +2

    Sirra,video,VCR wale,jatt❤❤❤❤❤❤❤❤

  • @SukhKhehra-b8q
    @SukhKhehra-b8q 2 месяца назад +4

    ਚੱਨੌ ਮੈਡਮ ਨੇ ਭੈਲੇ ਨਾਲ ਬਹੁਤ ਮਾੜੀ ਕੀਤੀ ❤❤

  • @KultarSingh-ji3qy
    @KultarSingh-ji3qy 2 месяца назад +1

    ਅੱਜ ਤਾ ਐਨਕਾ ਚ ਭੋਲਾ ਬਹੁਤ ਵਧੀਆ ਲੱਗਦਾ

  • @manjitaroa6072
    @manjitaroa6072 2 месяца назад +2

    ਭੋਲੇ ਬਾਈ ਸਿਰਾਂ ਵੀਡੀਉ

  • @Harmailsingh-gc2ck
    @Harmailsingh-gc2ck 2 месяца назад +1

    ਬਹੁਤ ਵਧੀਆ ਸਟੋਰੀ❤❤❤❤❤❤

  • @jagvirsinghbenipal5182
    @jagvirsinghbenipal5182 2 месяца назад +1

    ਸਿਰਾ ਬਾਈ ਜੀ 👌👌🔥🔥

  • @seemabansal1671
    @seemabansal1671 2 месяца назад +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹

  • @PalaAULAKH
    @PalaAULAKH 2 месяца назад +2

    ਭੋਲੇ ਬਾਈ ਵੀਡੀਓ ਤਾਂ ਬਹੁਤ ਸੋਹਣੀ ਆ ਪਰ ਭੋਲੇ ਤੇਰੀ ਜੋੜੀ ਗੋਰੋ ਨਾਲ ਬਹੁਤ ਘੈਂਟ ਲੱਗਦੀ ਆ ਵੈਸੇ ਤਾਂ ਚੰਨੋ ਵੀ ਠੀਕ ਆ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਜੀ ਸਾਰਿਆਂ ਨੂੰ ❤❤👍👍❤❤👌👌❤❤🎉🎉

  • @harindersingh1121
    @harindersingh1121 2 месяца назад +1

    Bhole veere thodi video bhut khaint aa👌👌👌👌👌❤❤❤❤

  • @KaramjeetKaur-u8o
    @KaramjeetKaur-u8o 2 месяца назад +1

    Nice gd ekting bhola veer jii

  • @malkeetSingh-cn4oi
    @malkeetSingh-cn4oi 2 месяца назад +2

    Polae Veerji Very Good Video hai Veerji

  • @JotBoda2
    @JotBoda2 2 месяца назад +2

    ❤❤❤❤🎉🎉🎉 good 👍👍👍

  • @GurpreetSingh-fq7di
    @GurpreetSingh-fq7di 2 месяца назад +1

    Very nice video brother Bhole always your videos superb and your all team members work awesome 👍🌹❤️🙏🙏

  • @ManiKalyan-fx2iw
    @ManiKalyan-fx2iw 2 месяца назад +3

    ਸ਼ੈਲਜਾ ਨੇ ਚੰਮ ਬਹੁਤਾ ਚਾੜ ਲਿਆ ਹੁਣ ਤਾਂ ਮੋਟੋ ਹੀ ਨਾਮ ਰੱਖ ਲਵੇ ਥੋੜੀ ਪਤਲੀ ਹੋਣੀ ਚਾਹੀਦੀ ਹੈ

  • @GurtejGhuman-ro7dr
    @GurtejGhuman-ro7dr 2 месяца назад +1

    Very good

  • @gurdeepaujla1442
    @gurdeepaujla1442 2 месяца назад +2

    Very nice video

  • @baljeetkaur7426
    @baljeetkaur7426 2 месяца назад +1

    Good 👍

  • @KSGAklia
    @KSGAklia 2 месяца назад +1

    Good ❤❤❤❤❤

  • @KaramjeetKaur-u8o
    @KaramjeetKaur-u8o 2 месяца назад +1

    ❤❤❤❤❤👍👍👍👌👌👌

  • @SukhdevSingh-z8l
    @SukhdevSingh-z8l 2 месяца назад +2

  • @AjeetSingh-md5eb
    @AjeetSingh-md5eb 2 месяца назад +1

    🎉😂❤🎉 ਚਨੋ ਤਾਂ ਸੋਹਣੀ ਚੰਦ ਵਰਗੀ ਬਣ ਗਈ ਮਾਸਟਰ ਨੀ ਲੱਗ ਕੇ ਰਾਜ ਵੈਸੇ ਚੰਦ ਦਾ ਟੁਕੜਾ ਬਣੀ ਫਿਰਦੀ ਆ ਪਾ ਕੇ ਲਾਲ ਕਮੀਜ਼

  • @Gurjeetsingh-mx9ic
    @Gurjeetsingh-mx9ic 2 месяца назад +2

    Very nice video ❤❤❤

  • @TejwinderSingh-gp7cf
    @TejwinderSingh-gp7cf 2 месяца назад +1

    Good Video 🙏👌🙏👌🙏👌🙏👌🙏👌🙏👌🙏👌🙏

  • @majorsingh1124
    @majorsingh1124 2 месяца назад +1

    Very nice vod ji🎉🎉🎉🎉🎉❤❤❤❤❤

  • @TejwinderSingh-gp7cf
    @TejwinderSingh-gp7cf 2 месяца назад +1

    Nice video 👍👍👍👍👍👍👍👍👍👍👍👍👍👍

  • @JasbirSingh-is5rl
    @JasbirSingh-is5rl 2 месяца назад +1

    Nazara, Hi, a, Janda❤❤❤❤❤, very good, acting

  • @inderjeetgrewal9731
    @inderjeetgrewal9731 2 месяца назад +4

    ਬਾਪੂ ਹੋਰ ਲਬ ਜੂ ਹੀਮਤ ਹੋਣੀ ਚਾਹੀਦੀ ਇ

  • @GurchainSingh-x1i
    @GurchainSingh-x1i 2 месяца назад +1

    Good...bhola..Raj.Channo.

  • @Dhillon_raspal
    @Dhillon_raspal 2 месяца назад +2

    Nice video

  • @reshamsingh7501
    @reshamsingh7501 2 месяца назад +1

    Very good 👍

  • @avtarmaan6736
    @avtarmaan6736 2 месяца назад +1

    Nice ❤❤

  • @Rajan_aulakh007
    @Rajan_aulakh007 2 месяца назад +1

    ❤❤👌👌❤❤🎉🎉❤❤

  • @TejwinderSingh-gp7cf
    @TejwinderSingh-gp7cf 2 месяца назад +1

    Nice ❤❤❤❤❤❤❤❤❤❤❤❤❤❤❤❤❤

  • @manjitvirk8548
    @manjitvirk8548 2 месяца назад +1

    Very nice video ji 😂😂❤❤

  • @AmarjitSingh-s8v
    @AmarjitSingh-s8v 2 месяца назад +4

    ਸਾਰੇ ਨਾਟਕਾਂ ਚ music ਇੱਕ ਹੈ, ਥੋੜ੍ਹਾ ਕੁਝ cheje ਕਰੋ

  • @sidhu-647
    @sidhu-647 2 месяца назад +1

    Very nice video bro ❤❤

  • @riyasanjeevbajaj
    @riyasanjeevbajaj 2 месяца назад +1

    Very nice video 😅😅

  • @SarwanDass-qp1pi
    @SarwanDass-qp1pi 2 месяца назад +1

    Haanji ki Haal ehh ji thodaaaaaaaaaaaaaaaa VCR Wale Jatt team waleyo Sat Sri Akal Ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar 🙏🙏🙏🙏🙏🙏🙏🙏🙏🙏🙏

  • @TejwinderSingh-gp7cf
    @TejwinderSingh-gp7cf 2 месяца назад +1

    Video 🌹🌹🌹🌹🌹🌹🌹🌹🌹🌹🌹🌹🌹🌹🌹🌹

  • @honeyhoney8465
    @honeyhoney8465 2 месяца назад +1

    Nice

  • @gurpreetSingh-jy7fj
    @gurpreetSingh-jy7fj 2 месяца назад +7

    ਮੈਡਮ ਸੈਲਜਾ ਮੋਂਟੀ ਬਹੁਤ ਹੋ ਗਈ

  • @sarbjeetdhiman7859
    @sarbjeetdhiman7859 2 месяца назад +1

    😂😂😂👌👌👌

  • @DavinderKaur-ex9fp
    @DavinderKaur-ex9fp 2 месяца назад +1

    😂🎉

  • @qsszxx7034
    @qsszxx7034 2 месяца назад +1

    Veer jee cooler chala do

  • @jaspreetkaur7619
    @jaspreetkaur7619 2 месяца назад +1

    जिवैं लाले नाल करदि है

  • @clairevandenhoeke794
    @clairevandenhoeke794 Месяц назад +1

    Pehla boht soni si aa mastrhni jado darnaat de natak vich andhi si hun ta gol gapha ban gya jama sahi nahi ..but acting nice he

  • @dalbirSinghghuman-fn6ch
    @dalbirSinghghuman-fn6ch 2 месяца назад +1

    Overwork, comparison, difference in duties and superficial deceptive perception of others work as a base of modern societal problems.

  • @Sita-c2n
    @Sita-c2n Месяц назад +1

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤V. Good vedo

  • @gulbaharsinghshahpuria3682
    @gulbaharsinghshahpuria3682 2 месяца назад +2

    Very nice video ❤❤❤❤❤❤❤❤❤❤❤❤❤❤🤣🤣🤣🤣🤣🤣🤣🤣🤣🤣🤣🤣🤣💯💯💯💯

  • @jarnailsingh4167
    @jarnailsingh4167 2 месяца назад +1

    Bhola tu ta channo da najar batu ha

  • @ranjitsinghkhangura9514
    @ranjitsinghkhangura9514 2 месяца назад +1

    Bhole pag da rang ta chenj ka La

  • @mandeepgarcha6662
    @mandeepgarcha6662 2 месяца назад +1

    ਕੁੜੀ ਹੁੰਦੀ ਕਿਸੇ ਦੇ ਕੰਮ ਆੳਦੀ ਕੰਮ ਸਾਰਦੀ

  • @amandhindsa6492
    @amandhindsa6492 2 месяца назад +1

    Shoni video

  • @BalwindersinghDhaliwal-v1v
    @BalwindersinghDhaliwal-v1v 2 месяца назад +1

    Sailja jis video vich tu kam kardi aa bahut sohni hundi hai tu bahut sohni lagdi aa tere v pump maran wale nai

  • @Harmailsingh-gc2ck
    @Harmailsingh-gc2ck 2 месяца назад +1

    ਬਹੁਤ ਵਧੀਆ ਸਟੋਰੀ❤❤❤❤❤❤

  • @GurmeetKaur-kl7zs
    @GurmeetKaur-kl7zs 2 месяца назад +2

    ❤❤❤

  • @GurlalSinghKhivakalan
    @GurlalSinghKhivakalan 2 месяца назад +2

    Very nice video

  • @jarnailsingh4167
    @jarnailsingh4167 2 месяца назад +2

    Very nice vedeo ❤❤❤

  • @SandeepGerwal-in8fs
    @SandeepGerwal-in8fs 2 месяца назад +1

    Nice

  • @majorsingh7120
    @majorsingh7120 2 месяца назад +1

    Very nice

  • @prabhdeepsingh7456
    @prabhdeepsingh7456 2 месяца назад +2

    Very nice

  • @soniuppal161
    @soniuppal161 2 месяца назад +1

    Very nice video