Bro 6 each band ielts compania v lut rahi ne. Marzi nal 1 ja 2 paper aukhe pa ke band decrease kr dinde. 70% student eda de ne jina de overall 6 band aa. Te 6 each krke 5 var v paper de aye ne
Bassi Saab ,Great 👍 job . This type of people should be totally exposed so that right people who are honest, hardworking and responsible but not this type of fraudsters should come to Canada, Australia and other countries. Thanks again and congratulations. 🙏🏻
Sir, please also take up case of those students who at coaching center are scoring good band scores ,but at IELTS exam these students were alloted less bands in many time appeared exams
Aa gayi oss kudi vargi 1 hor .. ohdi side laen haha .. agla nahi ja sakkeya, ohda dukh te hega aa.. but jehdi kudi ne chalaki khedi , ohde karke kar reha oh eh sab.. jehde canada picche kudi ne ohde latt maari.. agla v otho kadda k saah layu
ਆਹ ਕੰਮ ਲਈ ਬਾਸੀ ਨੂੰ salute ਆ।
Good
ਬਾਸੀ ਨੂੰ ਬਿਲਕੁਲ ਹੀ ਐਕਟਿੰਗ ਨਹੀਂ ਆਉਂਦੀ ,ਮੈਂ ਤਾਂ ਚਾਹੁੰਦਾ ਹਾਂ ਕਿ ਸਿੱਧੂ ਸਾਹਿਬ ਨੂੰ ਆਪਣਾ ਵੱਖਰਾ ਚੈਨਲ ਬਣਾ ਕੇ ਵੱਖਰਾ ਸ਼ੋਅ ਚਲਾ ਲੈਣਾ ਚਾਹੀਦਾ |
Baasi nu ta akal ghtt e aa..
Sidhu sahib nu gll v wadhia krni aoundi aa...te acting v....baasi bkwaas jyaada krda..to the point.gll ni krda...
ਕਨੈਡਾ ਵਾਲੇ ਸਾਰੇ ਖੁਸ਼ ਹੈ ਪੰਜਾਬ ਵਾਲੇ ਸਾਰੇ ਦੁਖੀ ਹੈ ਅਫਸੋਸ ਦੀ ਗੱਲ ਹੈ ਪੰਜਾਬੀਆਂ ਦੇ ਹੀ ਫੋਨ ਆ ਰਹੇ ਨੇ ਕਿਸੇ ਵੀ ਗੋਰੇ ਦਾ ਫੋਨ ਨੀ ਆਇਆ ਬਾਸੀ ਸਾਬ ਨੂੰ ਪੰਜਾਬੀ ਪੰਜਾਬੀਆਂ ਦੀਆਂ ਜੜ੍ਹਾਂ ਬੱਡਣ ਨੂੰ ਲੱਗੇ ਪਏ ਨੇ ਜਿਹੜੇ ਸਾਰੇ ਕਨੈਡਾ ਵਾਲੇ ਫੋਨ ਕਰਦੇ ਪਤਾ ਨਹੀਂ ਕਿੰਨੇ ਕਿ ਆਪਣੀਆਂ ਰਿਸ਼ਤੇਦਾਰੀਆਂ ਨਾਲ ਵਿਆਹ ਕਰਾ ਕੇ ਆਏ ਹੋਣੇ ਲੋਕ ਇੰਨਾ ਦੁਖੀ ਆਪਣੇ ਦੁੱਖਾਂ ਤੋਂ ਨੀ ਜਿੰਨਾ ਦੁਜਿਆ ਦੇ ਸੁੱਖਾਂ ਤੋਂ ਨੇ ਬਾਸੀ ਸਾਬ ਨੂੰ ਮੈ ਪਹਿਲੀ ਵਾਰ ਸੁਣਿਆਂ ਆਪਣੀ ਡਿਊਟੀ ਵਧੀਆ ਨਿਭਾ ਰਹੇ ਨੇ ਪਰ ਦੁੱਖ ਇਸ ਗੱਲ ਦਾ ਜਿਨੇ ਵੀ ਕਾਲ ਕਰ ਰਹੇ ਨੇ ਕਨੈਡਾ ਤੋਂ ਕਸਮ ਖਾਣ ਗੁਰੂ ਸਾਹਿਬ ਦੀ ਕਿ ਤੁਸੀਂ ਕਿਸੇ ਨੇ ਵੀ ਕੋਈ ਬੇਈਮਾਨੀ ਠੱਗੀ ਨੀ ਮਾਰੀ ਕਨੈਡਾ ਨਾਲ ਪੰਜਾਬ ਵਿੱਚ ਨੋਕਰੀ ਹੈ ਨੀ ਸਰਕਾਰੀ ।ਪ੍ਰਾਇਵੇਟ ਵਾਲੇ ਦਿੰਦੇ ਕੁੱਝ ਨੀ ਟਰੱਕ ਡਰਾਈਵਰ ਨੂੰ 5000 ਰੁਪਏ ਮਹੀਨਾ ਮਿਲਦਾ ਰਾਸ਼ਣ ਦਿਨ ਪਰ ਦਿਨ ਮਹਿੰਗਾ ਹੋ ਰਿਹਾ ਕਿਸਾਨ ਦਿਨ ਪਰ ਦਿਨ ਮਰ ਰਿਹਾ ਫਸਲ ਦਾ ਮੁੱਲ ਨੀ ਰਿਹਾ ਖਾਦ ਬੀਜ ਦੇ ਰੇਟ ਅਸਮਾਨੀ ਚੜੇ ਪਏ ਨੇ ਫਾਹੇ ਲੈ ਲੈ ਮਰਦਾ ਕਿਸਾਨ ਹਰ ਪਾਸੇ ਤੋਂ ਮਾਰਾ ਨੇ ਸਰਕਾਰਾਂ ਤੋਂ ਦੁਖੀ ਨੇ ਜੇ ਕਿਸੇ ਨੇ ਕਿੱਲਾ ਵੇਚ ਕੇ ਆਪਣੇ ਪੁੱਤਰ ਨੂੰ ਕਨੇਡਾ ਭੇਜ ਹੀ ਦਿੱਤਾ ਕਿਸੇ ਨਾ ਕਿਸੇ ਤਰ੍ਹਾਂ ਜੁਗਾੜ ਲਾ ਕੇ ਤਾਂ ਕੀ ਹੋ ਗਿਆ ਰਿਸ਼ਤੇਦਾਰੀਆਂ ਤਾਰ ਤਾਰ ਤਾਂ ਨੀ ਕੀਤੀਆ ਕਮਾਲ ਹੈ ਪੰਜਾਬੀਓ ਕਨੈਡਾ ਵਾਲਿੳ ਆਪਣੇ ਆਪਣਿਆ ਦੇ ਵੈਰੀ ਜਿਨੇ ਵੀ ਹੁਣ ਬੇਕਸੂਰ ਟੰਗੇ ਜਾਣੇ ਕਨੇਡਾ ਵਿੱਚ ਜਿਨੀ ਲੱਖਾ ਰੁਪਏ ਲਾਏ ਜੇ ਕਿਸੇ ਗਰੀਬ ਦਾ ਧੀ ਪੁੱਤ ਮਰ ਗਿਆ ਤੁਹਾਨੂੰ ਦੁਰਾਅਸੀਸਾ ਮਿਲਣੀਆਂ
ਬਾਸੀ ਸਾਬ੍ ਮੈ ਖ਼ੁਦ ਇਸ ਵੱਕਤ ਇਸ ਬੰਦੇ ਦੀ SUPPORT ਕਰਦਾ ਹਾ. ਇਹ ਬੁਹਤ ਸਾਰੇ ਸਟੂਡੈਂਟਸ ਦਾ ਸੁਪਨਾ ਪੂਰਾ ਕਰਦਾ. ਇਸ ਸਮੇ 6 EACH BAND IELTS COMPANIES ਦੇ ਹੀ ਨੀ ਰਹੀਆਂ ਓਹਨਾ ਨੂੰ ਕੋਈ ਪੁੱਛਣ ਵਾਲਾ ਹੈਨੀ ਮਰਜ਼ੀ ਨਾਲ ਫੀਸ ਵਾਧਾ ਕਰ ਦਿਆ. 70% ਸਟੂਡੈਂਟਸ ਏਦੇ ਦਾ ਆ ਜਿਹੜੇ 3 4 ਵਾਰ ਏਕਜਾਮ ਦੇ ਹਟੇ ਤੇ 6 EACH BAND ਨੀ ਆਏ.
ਜਿਹੜੇ ਬੱਚੇ ਡੁਪਲੀਕੇਟ ਬੈਂਡ ਲੈਕੇ ਅਾੲੇ ਅਾ ੳੁਹਨਾ ਬੱਚਿਅਾ ਨੂੰ ਵਾਪਸ ਭੇਜੋ !!!
ਬਾਸੀ ਸਾਹਿਬ ਅਤੇ ਸਿੱਧੂ ਸਾਹਿਬਜੀ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਧੰਨਵਾਦ
RAJINDER SINGH AUSTRIA
(VIENNA)
ਓ ਭਰਾ ਜੀ ਪਹਿਲਾਂ ਤੋਂ ਹੀ ਸਹੀ ਤਰੀਕੇ ਨਾਲ ਵੀ ਜਾਂਦੇ ਹੈ ਗ਼ਲਤ ਤਰੀਕੇ ਨਾਲ ਵੀ ਆਪਣੇ ਵੇਲੇ ਭੁੱਲ ਜਾਂਦੇ ਹੈਂ ਪਹਿਲੇ ਸਮਿਆਂ ਵਿੱਚ ਸੁਣਦੇ ਹੁੰਦੇ ਸੀ ਮੁੰਡਾ ਬਾਹਰੋਂ ਆਇਆ ਹੈ ਕੁੜੀਆਂ ਵਾਲਿਆਂ ਦੀ ਲੈਣ ਲੱਗ ਜਾਂਦੀ ਰੱਜਕੇ ਦਾਜ ਲੈਂਦੇ ਅਤੇ ਕੁੜੀ ਨਾਲ ਵਿਆਹ ਕਰਵਾ ਕੇ ਇਥੇ ਹੀ ਛੱਡ ਦਿੰਦੇ ਸੀ ਉਹ ਕਿਹੜਾ ਚੰਗਾ ਸੀ ਹੁਣ ਇਸ ਤਰ੍ਹਾਂ ਪੇਪਰ ਦੇ ਕੇ ਜੇਕਰ ਕੋਈ ਬੱਚਾ ਬਾਹਰ ਆਇਆ ਹੈ ਉਸ ਨੇ ਕਿਸੇ ਕੁੜੀ ਦੀ ਇੱਜ਼ਤ ਤਾਂ ਨਹੀਂ ਰੋਲੀ ਬਾਹਰ ਆ ਕੇ ਕੰਮ ਕਰੂ ਟੈਕਸ ਭਰੂ ਫੇਰ ਪੱਕਾ ਹੋਉ ਪੰਜਾਬੀ ਪੰਜਾਬੀ ਦਾ ਵੈਰੀ ਨਾ ਬਣਿਆ ਕਰੋ ਇਥੋਂ ਦੀਆਂ ਸਰਕਾਰਾਂ ਵੈਰੀ ਹੈ ਭਰਾ ਜੀ ਮੇਹਰ ਕਰੋ ਜੀ
Sahi ji bilkul
ae v gl shi aa yr jehra baccha weak aa oh ki kro ethe.. ethe dia sarkaara ne dukhi kita ae
ਬਾਸ਼ੀ ਜੀ ਸਿਧੂ ਨੂੰ ਟਾਇਮ ਦਿਆਂ ਕਰੋ ਬੋਲਣ ਦਾ plz
ਸਿੱਧੂ ਸਾਹਿਬ ਯੂ ਆਰ ਟੂ ਗੁੱਡ !! ਐਕਚੁਲੀ ਯੂ ਆਰ ਗਰੇਟ ਸਾਹਿਬ ਜੀ !!
Sasskal ji menu ta ena changa laga ki aaj tusi kina vaddia kaaam kita tusi good job 👏🏻👏🏻👏🏻👏🏻👏🏻
ਬਾਸੀ ਜੀ ਤੁਹਾਡੀ ਅਵਾਜ ਹਰ ਕੋਈ ਪਹਿਚਾਣ ਲੈਂਦਾ
ਬਾਸੀ ਵੀਰ ਜੀ ਸਤਿ ਸ਼ਿਰੀ ਅਕਾਲ ਜੀ ਆਪ ਦਾ ਪਰੋਗਰਾਮ।ਬਹੁਤ ਵਧੀਆ ਰਿਹਾ ਏਸੇ ਤਰਾਂ ਫਸਾਓ ।ਸਚ ਸਾਹਮਣੇ ਆਵੇ ।ਮੱਛੀਆਂ ਵੀ ਵੱਡੀਆਂ ਵੱਡੀਆਂ ਨੇ ।ਸੰਗਰੂਰ
।ਬਾਸੀ ਵੀਰ ਸਾਨੂੰ ਦਸੋ ਅਸੀਂ ਕਿਵੇ ਜਾਈਏ । ਮੇਰੇ ਬੇਟੇ ਨੂੰਹ ਨੇ ਜਾਣਾ ਐ ਵੀਰ ਜੀ ।ਇਕ ਮੇਰੀ ਬੇਟੀ ਮੇਅਪ ਆਰਟਿਸਟ ਐ ਪੰਜਾਬੀ ਇੰਡਸਟਰੀ ਚ ।ਸੰਗਰੂਰ
ਜਹਿੜੇ ਬਚੇ ਮੇਹਨਤ ਕਰਕੇ ਜਾਂਦੇ ਨੇਓਹਨਿ ਨੂੰ ਬਹੁਤ ਮੁਸ਼ਕਲਾਂ ਵਿੱਚੋਂ ਲਗਣਾ ਪੈਂਦਾ ਹੈ 🙏🙏🙏🙏🙏
ਜਿਹੜੇ ਲੋਕ ਝੂਠੇ ਸਰਟੀਫ਼ਿਕੇਟ ਲੈ ਕੇ ਆਏ ਹਨ ਉਂਨਾਂ ਨੂੰ ਵਾਪਸ
ਕਰੋ
@Mr. Bhullar bilkul ji
ਬਾਸੀ ਸਾਹਿਬ ਗ਼ੁੱਸਾ ਖਾ ਗਏ !! ਬਹੁਤ ਵਧੀਆ ਕੰਮ ਕੀਤਾ ਤੁਸੀਂ ਇਹ ਸਭ ਕੁੱਝ ਸਹੀ ਸੀ ਕੁੱਝ ਵੀ ਫੇਕ ਨਹੀਂ ਸੀ !!
ਇਸ ਤਰਾਂ ਹੁਸ਼ਿਆਰ ਬਚੇ ਪਿੱਛੇ ਰਹਿ ਜਾਣਗੇ ਤੇ ਅਨਪੜ੍ਹ ਆਇਲ ਟਸ ਪਾਸ ਹੋ ਣਗੇ
ਬਿਲਕੁਲ ਸਹੀ ਕਿਹਾ ਆਪ ਨੇ
Bro 6 each band ielts compania v lut rahi ne. Marzi nal 1 ja 2 paper aukhe pa ke band decrease kr dinde. 70% student eda de ne jina de overall 6 band aa. Te 6 each krke 5 var v paper de aye ne
@SURINDER SINGH ਠੀਕ ਕਿੱਹਾ ਸੁਰਿੰਦਰ ਬਾਜੀ. ਜੇ ਇਹ ਬੰਦੇ ਕੁਜ ਪੈਸੇ ਲੈ ਕੇ ਸਟੂਡੈਂਟਸ ਦੀ ਸੁਪਨਾ ਪੂਰਾ ਕਰਦੈਂ ਤਾ ਮਾਰੀ ਗੱਲ ਤਾਂ ਹੈਨੀ. IELTS ਵਾਲੇ ਵੀ ਤਾ ਲੁੱਟਦੇ ਮਰਜ਼ੀ ਨਾਲ ਫੀਸ ਵਧਾਇਆ ਜਾਂਦੇ. ਤੇ 6 EACH BAND ਜ਼ਾਨ ਕੇ ਨਈਂ ਦਿਂਦੇ. IELTS ਹੁਣ BUSSINESS ਬਣ ਗਈ ਆ. ਸਮਜੇ ਗੱਲ ਨੂੰ.
@@malkitbadhan8064 ਬਿਲਕੁਲ ਸਹੀ bhaji
Sidhu Bro CHACHA KISE HOR NOO BANAUNA C , BASSI SIR DI AWAAZ SAB PAHCHANDE NE.😀
ਸਿੱਧੂ ਸਾਬ੍ਹ ਤੁਸੀ ਬਹੁਤ ਚੰਗੇ ਤਰੀਕੇ ਨਾਲ ਗੱਲ ਕੀਤੀ।ਥੋੜ੍ਹਾ ਟਾਈਮ ਹੋਰ ਗੱਲ ਕਰਦੇ ਤਾ ਸਹੀ ਸੀ। ਪਰ ਚਾਚਾ ਬਾਸੀ ਨੂੰ ਗੱਲ ਨਹੀਂ ਕਰਨੀ ਆਈ । ਇਨ੍ਹਾਂ ਮਾਣ ਨਹੀਂ ਕਰਨਾ ਚਾਹੀਦਾ। ਬੱਸੀ ਸਾਬ੍ਹ ਆਪਣੇ ਆਪ ਤੇ ਹੱਦ ਤੋਂ ਜਿਆਦਾ ਮਾਣ ਕਰਦੇ ਹੋ। ਸਿੱਧੂ ਸਾਬ੍ਹ ਤੁਸੀ ਬਹੁਤ ਘੈਂਟ ਕੰਮ ਕਰ ਰਹੇ ਹੋ।
ਜਿੰਨੇ ਕੌਲ ਕੀਤੀ ਸੀ ਇਹ ਜੁੱਤੀਆਂ ਦੇ ਲਾਇਕ ਦਾ ਏ ਬੱਸ ਹੋਰ ਕੁੱਝ ਨਹੀਂ !!
ਬਾਸੀ ਸਾਹਬ ਜੀ, ਸਿੱਧੂ ਸਾਹਬ ਜੀ, ਤੁਸੀਂ ਵਧਾਈ ਦੇ ਪਾਤਰ ਹੋ,,,,ਇਸ ਚੈਨਲ ਤੇ ਸੱਚ ਦੇ ਫੈਸਲੇ ਹੁੰਦੇ ਹਨ,,,,
ਜਿਉਂਦੇ ਰਹੋ
Bassi saab and sidhu saab great person ne .god bless you 👍👍👍🙏🙏🙏🙏
ਬਾਸੀ ਜੀ ਰੂਹ ਖੁਸ਼ ਕਰਤੀ ਤੁਹਾਡੇ ਆਪ੍ਰੇਸ਼ਨ ਨੇ ਲੱਖ ਲੱਖ ਮੁਬਾਰਕਾਂ ❤️
Sidhu paji tusi bassi nu chad k apna radio chalao bassi naalo wadh taraki krogy bassi bahut aukha bolda tuhanu
Sahi gl h...sidhu sir bolde kina vdiaa
Sidhu Saab da koi Jawab nai enne shone tareeke na gal krde lajawwb
😂😂
ਬਹੁਤ ਵਧੀਆ ਕੰਮ ਕੀਤਾ ਬਾਸੀ ਸਰ
Chacha ji gd job mja aaaa geya ajj thnx
No fake call real call c
ਚਾਚਾ ਭਤੀਜਾ ਜ਼ਿੰਦਾਬਾਦ
Badhiya sar
good job bassi sir and sidhu sir.
ਬਾਸੀ ਸਾਬ ਤੁਹਾਨੂੰ ਝੂਠ ਨੀ ਬੋਲਣਾ ਆਉਂਦਾ ਸਿੱਧੂ ਸਾਬ ਨੂੰ ਗੱਲ ਕਰਨ ਦਿਓ
ਬਾਈ ਜੀ ਏ ਤੇ ਸਿੱਧੂ ਸਾਹਿਬ ਦੀ ਬੇਇਜ਼ਤੀ ਏ !! ਮਾੜੀ ਗੱਲ ਏ ਬਾਈ ਜੀ !!
Aj te bassi sir show vich comedy jina hasa ayia ji please aap ji vi keese time lga ke dekh a ji very funny.
Good job sidhu paaji. Bassi saab sidhu paaji nu jaada time dea karo everyone love to listen sidhu the great 👍
ਬਾਸੀ ਜੀ ਤੁੱਹਾਡੀ ਅਵਾਜ ਪਹੇਛਾਣ ਆਉਦੀਆ ਕਿੱਸੇ ਹੋਰ ਨਾਲ ਗੱਲ ਕਰਾਏਆ ਕੱਰੋ ਸਿੱਧੂ ਸਹੀਬ ਗੁੱਡ ਨੇ
ਬਾਸੀ ਸਾਹਿਬ ਜੀ ਬਹੁਤ ਵਧੀਆ ਕੀਤਾ ਹੈ ਜੀ ।ਅਗੇ ਤੋਂ ਕਂਈ ਲੋਕ ਬਚ ਜਾਣਗੇ ।ਗੁਰਮੀਤ ਸਿੰਘ ਗਿੱਲ ਪੱਟੀ ਜਿਲਾ ਤਰਨਤਾਰਨ ।
Very good job bassi sir ji 👍🙏
ਬਹੁਤ ਵਧੀਆ ਚਾਚੂ !!
ਬਾਸੀ ਸਾਬ Ielts ਵਿਚ੍ 6 each band ਤਾ ਮਿਲ੍ਦੇ ਨੀ ਅਸੀ ਵਰ੍ ਵਰ੍ exam ਦੇ ਰਹ੍ਰੇ ਹਾ. ielts. ਵਾਲੇ ਇਕ੍ ਅਧਾ ਪਪੇਰ੍ ਔਖਾ ਪਾ ਹੀ ਦਿਦੇ ਜਿਸ੍ ਕਾਰ੍ਨ੍ 6 Each Band nai ਮਿਲ੍ਦੇ .ਜੇ ਉਹ ਬੰਦਾ ਕਿਸੇ ਦੀ ਹੈਲਪ ਕਰਦਾ ਆ ਤਾਂ ਕੋਈ ਮਾਰੀ ਗੱਲ ਤਾਂ ਹੈਨੀ. ielts ਕੰਪਨੀਆ ਵੀ ਵਾਧੂ ਪੈਸਾ ਕਮਾ ਰਹੀਆਂ ਨੇ.
🤡🤡wahh te pdh ke lailo band
Right kyo ki.bachie di life bn di aa
Good Baassi Sahib
Thanks, buhat 2 sukria,eh jahe hi ja k changia di kadar ghatohde ne
Victor ਵਾਲੀਆਂ ਦੀ bassi ਨੇ ਫ੍ਰੀ ਵਿਚ ਐਡ ਕਰ ਦਿਤੀ ਜਿਸਨੂੰ ਇਸ ਜੁਗਾੜ ਦਾ ਪਤਾ ਨਹੀਂ ਸੀ ਓਹਨਾ ਨੂੰ ਬੀ ਲੱਗ ਗਿਆ ਵਹੁਤ ਨੇ ਜਿਹਨਾਂ ਕੋਲੋਂ ilets ਨਹੀਂ ਹੋ ਰਹੀ ਹੁਣ ਧੱਕਾ ਪੈ ਜਾਨਾ ilets ਕਰਨ ਵਾਲੀਆਂ ਦਾ.
ਸਹੀ ਕਿਹਾ ਬਾਈ ਜੀ ਮੈਨੂੰ ਵੀ ਨੀ ਪਤਾ ਸੀ ਹੁਣ ਪਤਾ ਲਗ ਗਿਆ ਹੈ
Shi aa y m v jau canada hun 😇😎
😀😀
ਕੋਈ ਨਾ ਬਾਈ ਸਭ ਫੜ੍ਹੇ ਜਾਣਗੇ 😂😂
🤣🤣🤣🤣🤣💯💯💯rty bro m v kru😉😉😉🤣🤣hun😉🤭😃😃😃
Bassi sir and sidhu love you both 🥰
Great job 👍well done Bassi Sahib
Bassi Saab ,Great 👍 job . This type of people should be totally exposed so that right people who are honest, hardworking and responsible but not this type of fraudsters should come to Canada, Australia and other countries. Thanks again and congratulations. 🙏🏻
ਬਾਸੀ ਸਾਬ ਬਹੁਤ ਵਧੀਆ ਕੀਤਾ ਬਾਕੀ ਜੋ ਫੇਕ ਕਹਿੰਦਾ ਹੋ ਸਕਦਾ ਉਹਨਾਂ ਦਾ ਭੇਜਿਆ ਹੋਇਆ ਸਟੂਡੈਂਟ ਹੋਵੇ ਇਹੋ ਜਿਹੇ ਲੋਕਾਂ ਦੀ ਪ੍ਰਵਾਹ ਨਾ ਕਰੋ ਬਾਕੀ 100% ਤਾਂ ਪਰਮਾਤਮਾ ਨੂੰ ਵੀ ਚੰਗਾ ਨਹੀਂ ਕਹਿੰਦੇ 99.99% ਲੋਕ ਤੁਹਾਨੂੰ ਸਹੀ ਕਹਿੰਦੇ ਹਨ ਚੱਕਦੋ ਫੱਟੇ
ਮੈਂ ਪੰਜਾਬ ਸੰਗਰੂਰ ਤੋਂ ਹਰ ਦਿਨ ਤੁਹਾਡਾ ਪ੍ਰੋਗਰਾਮ ਦੇਖਦਾ ਹਾਂ
Haahhahhahahahahahahaha siraaaa laaata 😂😂😂😂😂😂😂😂😂😂😂😂😂😂
Sir, please also take up case of those students who at coaching center are scoring good band scores ,but at IELTS exam these students were alloted less bands in many time appeared exams
Very good keep it up
I salute to you bassi ji and sidhu
ਬਾਸੀ ਸਰ ਜੀ ਓਨਾ ਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਬਾਸੀ ਸੌਅ ਵਿਚ ਲਾਈਵ ਚਲ ਰਿਹਾ
Waheguru ji
ਬਾਸੀ ਸਾਹਿਬ ਇਹ ਫੇਕ ਕਹਿਣ ਵਾਲਾ ਵੀ ਇਹਨਾਂ ਤੋਂ ਹੀ ਫੇਕ ਬੈਂਡ ਲੈਕੇ ਬਾਹਰ ਗਿਆ ਹੋਊਗਾ ਪੱਕਾ।
Sir loka da ki h g Sharm ni andi
Institute wale ghoose aa, eda dia galla phone 📱 te ni hundia eda se kamm secret mil ke kite jande aa fer galla hundia, kache aa bande 😂😂😂😂😂😂
Sahi gal aa ,ohna ne detail v sari phn te e das diti ,eh nhi keha v centre visit krlo 😀😆
Kache bande aa
Jhoothi gal ha ene fuddu ne honde institute wale..jhde phn te bolde ne..
ਬਹੁਤ ਵਧੀਆ
Shi kita tuc sir
Well done brother 👍 tuc bohut vadde dhokhe ton ਬਚਾ kar rahe ho loka da 👍❤️
Chacha ji Jai ho.....NO 1 SHOW...👌😇🌹🙏
Chacha waw 😂😂
ਬਾਸੀ ਸਾਬ ਤੁਸੀਂ ਕਲੰਨ ਓ !
ਸਿੱਧੂ ਬੰਦਾ ਦਿਮਾਗ਼ ਨਾਲ ਖੇਡ ਦਾ! ਸਿੱਧੂ ਸਾਬ ਗੁਡ ਮੈਨ !
sahi gall aaa..bassi nu computer dekhne chahide A
@@harmanpreetsingh10 lol ehnu phone ni chalauna aunda tu computer te bethaun nu firda
Basi g ਲਾਈਵ ਨਾ ਚਲਾਇਆਂ ਕਰੋ ਇਦਾ ਦਾ ਆਪਰੇਸ਼ਨ,ਏਨਾਂ ਨੂੰ ਕੋਈ ਨਾ ਕੋਈ ਫੋਨ ਕਰ ਦੇਂਦਾ
Operation chad eh ta advertising kr rea a
@@rockysingh4090 aho
@@antarpreetkaursran3011 kde kde ta baasi wichola te kde biliya di ladai ala 🐒 lagda apda swad te paihay bna jnda
V good program
ਸਿੱਧੂ ਸਾਬ ਬੇਨਤੀ ਆ ਵੀ ਸਟਿੰਗ ਆਪ੍ਰੇਸ਼ਨ ਵਾਲਾ ਕੰਮ ਤੁਸੀ ਆਪ ਹੀ ਕਰਿਆ ਕਰੋ ਆਹ ਥੋਡੇ ਚਾਚੇ ਨੇ ਤਾਂ ਬਣਿਆ ਬਣਾਇਆ ਕਮ ਖਰਾਬ ਕਰ ਦੇਣਾ ਸੀ ਉਹ ਤਾਂ ਸ਼ੁਕਰ ਆ ਵੀ ਅਗਲਾ ਬੰਦਾ ਡਫਰ ਸੀ
Bassi saab wah ji wah wh vadya Kam kita ah ji
Very good 👍👍
Very good Bassi saab ji ❤️❤️❤️❤️
Good sir
Big entrtainment😂😂😂😂
ਜੀ ਬਿਲਕੁਲ OK
why u are deleting the comments
You are very great bassist ji and sadhu ji
Well done Mr.bassi and Mr.sidhu.
Very nice Bassi sir
You are great person waheguru g
very good job love you veer ji❤❤
ਜੇਕਰ ਅਏਲੇਟਸ ਕਰਨ ਵਾਲੀ ਕੁੜੀ ਗਲਤ ਹੈ ਪਰ ਕਰਵਾਈ ਤਾ ਚੀਕੂ ਨੇ ਸੀ ਓਹੋ ਵੀ ਬਰਾਬਰ ਦਾ ਦੋਸ਼ੀ ਹੈ ਹੁਣ ਓਹੋ ਮੁਕਬਰ ਬਣਗਿਆ ਹੈ ਜਦੋਂ ਉਸਨੂੰ ਕਨੇਡਾ ਅਉਣ ਤੋ ਜਵਾਬ ਮਿਲਿਆ
Aa gayi oss kudi vargi 1 hor .. ohdi side laen haha .. agla nahi ja sakkeya, ohda dukh te hega aa.. but jehdi kudi ne chalaki khedi , ohde karke kar reha oh eh sab.. jehde canada picche kudi ne ohde latt maari.. agla v otho kadda k saah layu
Baki mainu lagda tusi v kaafi vaar fail hoye IELTS cho.. koi na , hor bathere ne number vadha k daen wale.. tension na lo 👍👍👍👍👍
grat Bassi ji
Sirra krta bassi saab 😂😂
Satsriakal g Sab nu ... ✌️
ਗੁਰਮੀਤ ਮਗਰ ਹੀ ਪੈ ਗਏ ਸਾਰੇ 😂ਸ਼ੋ ਕੋਈ ਹੋਰ ਏ ਗੱਲ ਕੋਈ ਹੋਰ
Sidhu saab always right.. ♥
true
@@lyfhard2419 bassi kde ni gll sunda vichare di.. aape hi bouliya mari janda..
Good 🇬🇧
Well done Job sir. Congrats
Great job bassi SAHIB
ਬਾਸੀ ਸਾਬ ਜੇ ਤੁਸੀਂ ਸਾਡੀ ਕੋਈ ਹੈਲਪ ਕਰਨੀ ਆ ਤਾਂ CANADA GOVERNMENT ਨੂੰ ਕਵ੍ਹੇ ਕਿ OVERALL 6 ਤੇ ਵੀਜਾ ਦੇਵੇ ਫਿਰ ਈਦਾ ਦੇ ਬੰਦਿਆ ਦੀ ਲੋਰ ਹਿ ਨੀ ਪੈਣੀ. ਸਾਰੇ ਸਟੂਡੈਂਟਸ 6 EACH BAND ਕਰਕੇ ਈਦਾ ਦੇ ਬੰਦਿਆ ਦੀ ਸਪੋਰਟ ਲੈਂਦੇ ਹਨ. ਬਾਸੀ 6 EACH BAND V OVERALL 6 HI HUNDE AA. SO OVERALL 6 TE VISE MILE SANU.
veere Canada nu tohdi
lod ni tohnu canada di lod ae
Canada ala jatt bassi sir sira kam
Don’t use same relation of chacha batija in future sting operations
Bassi ji Sidhu sir nu gll krn dyea kro Sidhu sir di performance bhut vdia hundi aa
Sidhu gal ta wdia krda par aj kal dunia kanjar khane nu jada priority dindi aa
Sting so funny 😂 😂😂😂😂😂😂😂
Aunty ji ,,,,,, u r correct☺
Haanji chachi ji
Seriously mr Bassi nd mr Sidhu you are a amazing
😁😁
Laadi bai kive aa
Well done good job
Bahut vadia bahut vadia basi Saab...
Sir you did great job weldone🙏
ਗਰੇਟ ਵੱਰਕ ਬਾਸੀ ਸਾਹਿਬ !!
Great Bassi g and Sidhu Sahib
Good bhasi sahib
Parda fash kita g bhout badiya g
Great job
bassi Sab good
Wah,fake ਕਹਿਣ ਵਾਲਾ ਵੀ fake ਹੀ ਆਇਆ ਹੋਣਾ
Bomb wa bassi a
Good. Job. Veer. Ji 🙏🙏🙏🙏🙏🙏🙏🌷
you are doing good job
Not fake , good job, Bassi Sir
Good morin said story keep up good job vadeo GOOD JOB
Successful God job 👍
very very good
ਵਾਹ ਜੀ ਵਾਹ ਪੰਜਾਬੀਓ ਛੱਡਿਓ ਨਾਂ ਕੋਈ ਜਗ੍ਹਾ ਗੰਦ ਪਾਉਣ ਤੋਂ।
ਤਿੰਨ ਤਿੰਨ ਵਾਰ ਆਈਲੈਟਸ ਵਿੱਚ ਫੈਲ ਬਾਅਦ 6_7ਬੈਂਡ ਲੈਕੇਪਾਸ ਕਰਦੇ ਅਸੀਂ ਵੀ ਹੈਰਾਨ 🤔
ਫੇਲ ਨਹੀਂ ਵੀਰੇ ਬੈਂਡ ਘੱਟ ਹੋਣ ਪੰਜ ਜਾਂ ਸਾਢੇ ਪੰਜ ਫਿਰ ਪੈਸੇ ਲੈਕੇ ਬੈਡ ਹੋਰ ਲੈਣ ਲਈ ਹੈਲਪ ਕਰਦੇ ਜਿਵੇਂ ਛੇ ਜਾ ਸਾਢੇ ਛੇ
Chacha Bateeja show nava na channel da
Kamyab hoye bassi saab