ਭਰਾ ਕਮਲਾ ep 231 |new Punjabi Short movie 2024 | Punjabi Natak | Sukhpal Video |

Поделиться
HTML-код
  • Опубликовано: 14 дек 2024

Комментарии • 837

  • @GursewakSingh-xp3kx
    @GursewakSingh-xp3kx 4 месяца назад +40

    ਯੂਟਿਉਬ ਚੋ ਪਹਿਲੀ ਵਾਰ ਕੋਈ ਵਧੀਆ ਵਿੱਡੀਉ ਬਨਾਉਣ ਵਾਲੇ ਜੱਸਾ ਤੇ ਸੁਖਪਾਲ ਇਹਨਾ ਤੋ ਉਪਰ ਹੋਰ ਕੋਈ ਵੀ ਨਹੀ ਇਸੇ ਤਰਾ ਪ੍ਰਵਾਰਕ ਵਿੱਡੀਉ ਬਣਾਉ ਜੀ ਤਾ ਕੇ ਲੋਕਾ ਨੂ ਸਹੀ ਦਿਸ਼ਾ ਮਿਲ ਸਕੇ ਗੁਰਸੇਵਕ ਸਿੰਘ ਗੋਬਿੰਦਪੁਰ ਬੇਲਾ ਸਿਰੀ ਅਨੰਦਪੁਰ ਸਾਹਿਬ ਤੋ🥀🌻🌻🌷🌷🌹👌👌👌❤

  • @karmitakaur3390
    @karmitakaur3390 4 месяца назад +98

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @Gulabkaur-h2z
    @Gulabkaur-h2z 4 месяца назад +7

    ਇਹੋ ਜਿਹਾ ਬੰਦਾ ਤਾਂ ਸਪੈਸ਼ਲ ਵਾਹਿਗੁਰੂ ਜੀ ਦਾ ਪਿਆਰਾ ਹੁੰਦਾ ਐ ਕੋਈ ਉਹਦਾ ਚੰਗ਼ਾ ਕਰੇ ਕੋਈ ਮਾੜਾ ਉਸਨੂੰ ਤਾਂ ਸਾਰੇ ਇੱਕੋ ਜਿਹੇ ਲਗਦੇ ਆ🙏

  • @mukhtiarsinghtaggar1445
    @mukhtiarsinghtaggar1445 4 месяца назад +35

    ਤੇਜਾ ਸਿੰਘ ਦਾ ਰੋਲ ਬਹੁਤ ਜ਼ਿਆਦਾ ਵਧੀਆ ਲੱਗਿਆ ਖੂਸ਼ ਕਰਤੇ ਕਮਾਲ ਦਾ ਬੰਦਾ ❤

  • @Goldiplayezzx
    @Goldiplayezzx 4 месяца назад +4

    ਰੱਬ ਰਾਖਾ ❤❤

  • @sandeepkumarsonusharma1202
    @sandeepkumarsonusharma1202 2 месяца назад +1

    ਬਹੁਤ ਸੋਹਣੀ ਵੀਢੀਓ ਅਾ ਵੀਰ ਜੀ❤❤❤❤

  • @manjeetkaurrattansingh3084
    @manjeetkaurrattansingh3084 4 месяца назад +2

    ਬਹੁਤ ਵਧੀਆ ਵਡੀਊ

  • @SatteSatte-iz4fy
    @SatteSatte-iz4fy 4 месяца назад +1

    ਬਹੁਤ ਵਧੀਆ ਵੀਡਿਓ ਲੱਗੀ ਜੀ 🎉❤

  • @Babehuni5911
    @Babehuni5911 3 месяца назад +1

    ਰਾਏਕੋਟ ਅਰਸ਼ ਸੋਹਣੀ ਵੀਡੀਓ ਆ ❤❤

  • @SukhwinderSingh-wq5ip
    @SukhwinderSingh-wq5ip 4 месяца назад +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

    • @KashmirKaur-y9q
      @KashmirKaur-y9q 4 месяца назад

      ਬਹੁਤ ਵਧੀਆ ਵੀਡੀਓ ਹੈ ਸੁਖਪਾਲ ਭੈਣ ਬੇਬੇ ਦੀ ਵਾ ਜਲੀ ਹੋਈ ਮਚੀ ਹੋਈ ਦੇਖਣੀ ਚਾਹੀਦੀ ਸੀ

    • @PenduVirsaMansa
      @PenduVirsaMansa  4 месяца назад

      🙏🙏

  • @SimranKaur-xp8xy
    @SimranKaur-xp8xy 3 месяца назад +1

    very nice god bless you team members 👍👍👌🏻👌🏻🙏🙏

  • @ParminderKaur-gn1sz
    @ParminderKaur-gn1sz 4 месяца назад +1

    ❤❤❤❤voot khant video

  • @GurpreetSingh-k6w
    @GurpreetSingh-k6w 4 месяца назад

    Very nice video ji jassa te sukhpal di ji 🎉🎉🎉🎉🎉🎉❤❤❤❤

  • @kuldeepkaur8151
    @kuldeepkaur8151 4 месяца назад +1

    ਬਿੰਦਰ.ਭੇਣ.ਮਾਣੁਕੇ❤❤❤❤❤🎉🎉🎉🎉

  • @kk-wy5eq
    @kk-wy5eq 4 месяца назад +1

    So so so funny very good acting from bhra 😂😂😂😂😂

  • @bahadurdassbhangu2565
    @bahadurdassbhangu2565 4 месяца назад +1

    Very nice 🎉🎉 nanak nam chardi kla tere bhane sarbat Da bhala thanks 🙏🙏🙏🙏

  • @GurmanveerSingh-f8f
    @GurmanveerSingh-f8f 4 месяца назад +1

    😂😂😂 bai kent video si

  • @rajabajwa5323
    @rajabajwa5323 4 месяца назад +1

    ਬਹੁਤ ਸੌਹਣੀ ਵੀਡੀਓ ❤❤
    ਰਾਜਬੀਰ ਸਿੰਘ ਨਿਊਜੀਲੈਂਡ

  • @GurpreetBrar-c2i
    @GurpreetBrar-c2i 4 месяца назад +1

    ਜੋਰਾਵਰ ਸਿੰਘ ਪਿੰਡ ਸੁਖਨਾ ਅਬਲੂ ❤️❤️

  • @Gulabkaur-h2z
    @Gulabkaur-h2z 4 месяца назад +4

    ਭੈਣਾਂ ਨੂੰ ਭਰਾ ਬਹੁਤ ਪਿਆਰੇ ਹੁੰਦੇ ਨੇ,ਜਿਹੋ ਜਿਹੇ ਮਰਜ਼ੀ ਹੋਣ,

  • @harseesjawanda4893
    @harseesjawanda4893 4 месяца назад +1

    Very nice video g 👌👌👌👌👌👌👌👌👌👌👌

  • @satgursingh-hf3wp
    @satgursingh-hf3wp 4 месяца назад +1

    very very nice and funny video 📷📷❤❤

  • @TejwinderSingh-gp7cf
    @TejwinderSingh-gp7cf 4 месяца назад +1

    🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥

  • @MaanKaur-ht4mn
    @MaanKaur-ht4mn 4 месяца назад +2

    Teja de acting bhohot wadia aaa very nice acting all team 💖💖💖💖💗💗💗💗💘💘💘💘💘💝💝💝💝💕💕💕💕💕💞💞💞💞💞💓💓💓

  • @jagjiwansingh7694
    @jagjiwansingh7694 4 месяца назад +2

    Nice ji 👌👌

  • @manjeetsinghsukhanand2473
    @manjeetsinghsukhanand2473 4 месяца назад +12

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਸਿਧਰੇ ਨੂੰ ਕੋਈ ਸੰਭਾਲਦਾ ਸਿਧਾ ਸਾਧਾ ਬੰਦਾ ਤਾਂ ਰੱਬ ਦਾ ਰੂਪ ਹੁੰਦਾ ਕੋਈ ਕੁਝ ਕਹੀ ਜਾਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਵਾਹਿਗੁਰੂ ਜੀ ਸਾਰਿਆਂ ਭਰਾਵਾਂ ਨੂੰ ਲੰਮੀਆਂ ਉਮਰਾਂ ਬਖ਼ਸ਼ੀ ਰੱਬ ਰਾਖਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👌❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉😂

  • @palwinderkaur7270
    @palwinderkaur7270 4 месяца назад +1

    ❤ਧਨਧਨ ਬਾਬਾਦੀਪਸਿਘਜੀਮੇਹਰ ਕਰਨਵੀਰਜੀ

  • @GurpreetKaur-jr7wv
    @GurpreetKaur-jr7wv 4 месяца назад +1

    Bahut sohni te funny video ❤
    Saari team tarrakian kare

  • @harpreetsharma4125
    @harpreetsharma4125 4 месяца назад +1

    ਬਹੁਤ ਹੀ ਵਧੀਆ ਵੀਡੀਓ ਹੈ ਹਾਸੇ ਵਾਲੀ ਵੀਡੀਓ ਹੈ ❤❤ ਪਰਮਜੀਤ ਜਗਰਾਓਂ

  • @SavitaVerma-p3z
    @SavitaVerma-p3z 4 месяца назад +1

    Teja singh ki akting bahut badiya hai❤❤❤❤❤❤

  • @KarmjeetSingh-z5c
    @KarmjeetSingh-z5c 4 месяца назад +2

    ਬਹੁਤ ਵਧੀਆ ਵੀਡੀਓ ਹੈ

  • @sarojbala7376
    @sarojbala7376 4 месяца назад +1

    🤔🤔 kamla bhara 🤔🤔 today episode emotional 😢😢 congratulations pendu virsa team bappian saroj Bala mittal mansa 🎉🎉😢😢😢😢😢

  • @anitaverma9175
    @anitaverma9175 4 месяца назад +2

    Super hit ❤❤❤❤❤🎉🎉

  • @eetsingh8923
    @eetsingh8923 4 месяца назад +1

    Ghaint video ji God bless you 👌👌 Amandeep Sri muktsar sahib

  • @Ram1.47
    @Ram1.47 4 месяца назад +2

    O Bhai Wonderful acting ❤❤❤❤

  • @SukhwinderSingh-c7i
    @SukhwinderSingh-c7i 20 дней назад

    ਤਾਸ਼ ਦੀ ਆਦਤ ਬੁਰੀ ਹੁੰਦੀ a ਬਾਈ ਜੀ ਸੁਖਵਿੰਦਰ ਸਿੰਘ ਕੁਕੋਵਾਲ

  • @RekhaMakkar-v7q
    @RekhaMakkar-v7q 4 месяца назад +1

    Very funny video 😂🎉teje veery di acting lajwab h😅🎉all team members are very beautiful working good job Be happy be healthy keep smiling always you an your team members ❤️ 😊blessings always guru g 🙏🏻🙏🏻💕💕

    • @PenduVirsaMansa
      @PenduVirsaMansa  4 месяца назад

      ਧੰਨਵਾਦ ਜੀ🙏

    • @RekhaMakkar-v7q
      @RekhaMakkar-v7q 4 месяца назад

      @@PenduVirsaMansa no mantion 🙏🏻🙏🏻your very nice jassy brother g ❤️

    • @RekhaMakkar-v7q
      @RekhaMakkar-v7q 4 месяца назад

      Sorry upper mistake....no mantion ur very nice jassy veer g nd sukhpal didi ❤️❤️blessings 😍 🙌 🙏🏻

  • @harsimrankaursimran8262
    @harsimrankaursimran8262 4 месяца назад +1

    ਭਰਾ ਤਾ ਭਰਾ ਹੀ ਹੰਦਾ❤❤❤❤❤❤❤❤❤

  • @AmanBajwa-w4h
    @AmanBajwa-w4h 4 месяца назад +1

    ਬਹੁਤ ਵਧੀਆ ਵੀਡੀਓ ❤
    ਵਾਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆ ਤੇ
    ਅਮਨਦੀਪ ਕੌਰ ਨਿਊਜ਼ੀਲੈਂਡ

  • @samarpreetkaur6048
    @samarpreetkaur6048 4 месяца назад +2

    ਬਹੁਤ ਵਧੀਆ ਤੇ ਹਾਸੇ ਵਾਲੀ ਵੀਡੀਓ ਹੈ। ਤੇ ਬਹੁਤ ਚੰਗੀ ਵੀਡੀਓ ਹੈ ਅਤੇ ਸ਼ਾਨਦਾਰ ਵੀਡੀਓ ਹੈ।
    ਰਜਿੰਦਰ, ਸੁਰਿਸ਼ਟਾ।🙏🙏

  • @Punjabi..vegcorner
    @Punjabi..vegcorner 4 месяца назад +2

    ਬਹੁਤ ਵਧੀਆ ਵੀਡਿਓ ਆ
    ਸਤਿ ਸ੍ਰੀ ਅਕਾਲ

  • @BhindersinghSingh-xc8wq
    @BhindersinghSingh-xc8wq 4 месяца назад +2

    Ramanpreet kaur kotli kalan Mansa bhot vadia verry nice parmatma ਵਾਧਾ ਕਰੇ❤❤❤❤❤❤❤❤❤❤❤

  • @TaraTara-ml3rs
    @TaraTara-ml3rs 4 месяца назад +1

    Sirrraaa video teje ne bahut videa fun keeta

  • @DeshRaj-oi8pg
    @DeshRaj-oi8pg 4 месяца назад +1

    Bhut hi bhadya video Rab rakha

  • @allrounder833
    @allrounder833 4 месяца назад +10

    ਬਹੁਤ ਸੋਹਣੀ ਵਿਡੀਓ ਵੀਰ ਤੇ ਸੁਖਪਾਲ ਭੈਣ ਪਰਮਾਤਮਾ ਥੋਡੀ ਤਰੱਕੀ ਕਰੇ ਜੁਗ ਜੁਗ ਜੀ ਜਵਾਨੀਆਂ ਮਾਣੋ ਪਿੰਡ ਸਾਡਾ ਹਿੰਮਤਾਨਾ ਜਿਲਾ ਮਲੇਰਕੋਟਲਾ ਹਸਨ ਦੀਨ 🎉🎉🎉❤❤ ਚੱਕ ਦਿਓ ਫੱਟੇ 🎉🎉🎉

  • @navjotsingh6589
    @navjotsingh6589 4 месяца назад +1

    Bht sohni video

  • @NavjotKaurD4
    @NavjotKaurD4 4 месяца назад +1

    ❤❤❤❤❤❤😂😂😂😂😂🎉🎉🎉🎉 ਜਸਵਿੰਦਰ ਕੌਰ ਜੰਗੀਆਣਾ

  • @MeenaSharma-nx7qg
    @MeenaSharma-nx7qg 4 месяца назад +1

    Taja da rol but Vada ha god bless you all tem by Meena Sharma mande gobend grha 👍👍

  • @GurjantSingh-v6y
    @GurjantSingh-v6y 4 месяца назад +1

    Gurjnat Singh ਮੋਗਾ ਦੁੱਨੇਕੇ ਬਹੁਤ ਵਧੀਆ 📸 ਹੈ

  • @inderjitkaur4820
    @inderjitkaur4820 4 месяца назад +3

    👌👌👌👌👌👍👍👍👍👍🌹🌹🌹🌹🎉🎉🎉🎉 inderjit kaur bathinda

  • @jaswantkaur6496
    @jaswantkaur6496 4 месяца назад +1

    Very nice video teja bhai good job 👍

  • @samarpreetkaur6048
    @samarpreetkaur6048 4 месяца назад +2

    ਬਹੁਤ ਵਧੀਆ ਅਤੇ ਹਾਸੇ ਵਾਲੀ ਵੀਡੀਓ ਹੈ। ਮਜ਼ਾ ਆ ਗਿਆ ਦੇਖ ਕੇ।
    ਸਮਰਪੀ੍ਤ, ਅਵਨੀਤ।
    ਪਠਾਨਕੋਟ।

  • @parmindersingh5165
    @parmindersingh5165 4 месяца назад +17

    ਬਹੁਤ ਵਧੀਆ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ ਤੰਦਰੁਸਤੀ ਬਖ਼ਸ਼ੇ। ਜਸਵਿੰਦਰ ਕੌਰ ਪਰਮਿੰਦਰ ਸਿੰਘ ਰਾਜਿਆਣਾ ਹੁਣ ਕੈਲਗਰੀ।

  • @gursewaksingh903
    @gursewaksingh903 4 месяца назад +1

    ਬਹੁਤ ਵਧੀਆ ਵੀਡੀਓ ਹੈ ਜੀ ❤

  • @d.smillingworksd.r.o8998
    @d.smillingworksd.r.o8998 4 месяца назад +1

    Waheguru ji tuhana sada khushi pradaan kare 🎉

  • @usharani6155
    @usharani6155 4 месяца назад +1

    Sohni video 😂😂😂

  • @jasbirvirdi6653
    @jasbirvirdi6653 4 месяца назад +1

    Bauht vadiha story sahi a

  • @Sun_shine_1313
    @Sun_shine_1313 4 месяца назад +1

    Kamley brother da roll bohut bohut fantasticc reha..wahhh kya acting kitti kamley ne...
    .sister sukhpal da apne brother lai sachha pyar te hamdardi dekh ke akhaan vh hanju aa gye.....kidda ikk sister na chahundey hoye v brother nu majboori ch ghar ton jaan nu kehandi hai....wahhh very touching movie👏👏👏👏👏👏👏

  • @banitechknowledge2427
    @banitechknowledge2427 4 месяца назад +1

    ਤੇਜੇ ਬਾਈ ਦੀ ਐਕਟਿੰਗ ਬਹੁਤ ਵਧੀਆ ਲੱਗੀ,,, ਇੱਕ ਵੀਡੀਓ ਹੋਰ ਬਣਾਓ ਜਿਸ ਵਿੱਚ ਤੇਜੇ ਬਾਈ ਨੂੰ ਠੀਕ ਹੁੰਦਿਆਂ ਵਿਖਾਓ,,,,, ਸਾਰੀ ਟੀਮ ਦਾ ਕੰਮ ਬਹੁਤ ਸਰਾਹੁਣ ਯੋਗ ਹੈ...... ਖੁਸ਼ ਰਹੋ ਸਾਰੇ ਜਣੇ, ਪਰਮਾਤਮਾ ਬਰਕਤਾਂ ਬਖਸ਼ਣ 🙏

  • @NishaSharma-wx3qr
    @NishaSharma-wx3qr 4 месяца назад +1

    ਬਹੁਤ ਸੋਹਣੀ ਵੀਡੀਓ🙏ਤੁਸੀਂ ਵੀਡੀਓ ਰਾਹੀਂ ਬਹੁਤ ਵਧੀਆ ਸੁਨੇਹਾ ਦਿੰਦੇ ਹੋ, ਪਰਮਜੀਤ ਕੌਰ, ਪਿੰਡ ਬਾਜਾ ਮਰਾੜ🙏🙏🙏🙏😊

  • @PardeepSingh-zf5tg
    @PardeepSingh-zf5tg 4 месяца назад +1

    Very nice video Rekha khara Barnala

  • @HardeepKaur-yv8ng
    @HardeepKaur-yv8ng 4 месяца назад

    ਬਹੁਤ ਵਧੀਆ ਵੀਡੀਓ ਹੈ ਜੀ 👍 ਕੁਲਦੀਪ ਸਿੰਘ ਸਿੱਧੂ ਭਰਤਗੜ੍ਹ ਰੋਪੜ

  • @Gurlal-o3o
    @Gurlal-o3o 4 месяца назад +1

    ਬਹੁਤ ਵਧੀਆ ਵਿਡੀਉ ਜਸਾ ਭਾਗ2

  • @vijayghai7929
    @vijayghai7929 4 месяца назад +1

    Vijay kuparthala nic moves

  • @KulwindarSingh-sx9dh
    @KulwindarSingh-sx9dh 4 месяца назад +1

    ਕੁਲਵਿੰਦਰ ਸਿੰਘ ਸਮਰਾ ਪਿੰਡ ਪੋਹੀੜ ਤੋ ਵੀਡੀਓ ਬਹੁਤ ਵਧੀਆ ਹੁੰਦਿਆ ਬਾਈ ਧੰਨਵਾਦ

  • @MakhanSingh-c3d
    @MakhanSingh-c3d 4 месяца назад +1

    ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @SonalSand
    @SonalSand 4 месяца назад +1

    Bhut vadia video tuhde sir

  • @rajveerkaur747
    @rajveerkaur747 4 месяца назад

    ਬਹੁਤ ਵਧੀਆ ਵਿਡੀਓ 👌👌👌 ਰਾਜਵੀਰ ਕੌਰ ਪਿੰਡ ਪੱਕਾ ਕਲਾਂ

  • @MeenaKumari-d4h5n
    @MeenaKumari-d4h5n 4 месяца назад

    Bhut. Bhut. Acha🎉🎉😢😢

  • @parmindersinghdeol7656
    @parmindersinghdeol7656 4 месяца назад +1

    ਤੇਜੇ ਦਾ ਰੋਲ ਬਹੁਤ ਸੋਹਣਾ ਲੱਗਿਆ ਬਿਲਕੁਲ ਅਸਲੀ ਲੱਗਦਾ ਹੈ ਪਰਮਿੰਦਰ ਸਿੰਘ ਦਿਉਲ ਹਿੰਮਤਪੁਰਾ ਮੋਗਾ

  • @userPali
    @userPali 4 месяца назад +5

    ਤੇਜੇ ਵੀਰੇ ਦੀ ਐਕਟਿੰਗ ਬਹੁਤ ਵਧੀਆ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ 🙏👌ਪਾਲੀ,ਪੈਰੀ ਮਾਨਸਾ

  • @Gurlal-o3o
    @Gurlal-o3o 4 месяца назад

    ਬਹੁਤ ਵਧੀਆ ਵਿਡੀਉ ਜੱਸੇ ਬਾਈ ਤੇ ਸੁਖਪਾਲ ਭੈਣ ਜੀ ਮੈਂ ਤਾਂ ਨਵਾਂ ਹੀ ਲੱਗਿਆ ਤੁਹਾਡੀਆਂ ਵਿਡੀਉ ਦੇਖਣ ਪਹਿਲਾਂ ਮੇਰਾ ਮੁੰਡਾ ਤੁਹਾਡੀ ਹਰ ਵਿਡੀਉ ਦੇਖਦਾ ਹੁੰਦਾ ਹੈ ਅੱਜ ਮੈਨੂੰ ਬਹੁਤ ਵਧੀਆ ਵਿਡੀਉ ਲੱਗੀ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੀ ਪੂਰੀ ਵਧੀਆ ਪੰਜਾਬੀ ਭਾਸ਼ਾ ਵਿਚ ਪੂਰੀ ਸਮਝ ਤੇ ਸਾਫ਼ ਅਵਾਜ਼ ਵਿਚ ਧੰਨਵਾਦ ਬਾਈ ਅਗਲੀ ਵਿਡੀਉ ਜਲਦੀ ਪਾਇਉ ਮੇਰਾ ਪਿੰਡ ਫੱਲੋਖਾਰੀ ਨੇੜੇ ਤਲਵੰਡੀ ਸਾਬੋ ਦਮਦਮਾ ਸਾਹਿਬ ਜ਼ਿਲ੍ਹਾ ਬਠਿੰਡਾ❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉

  • @japjotdavoli7711
    @japjotdavoli7711 4 месяца назад +2

    😂very funny kamle di acting bohot vadia si 😂😂

  • @BeantSingh-xb9cv
    @BeantSingh-xb9cv 4 месяца назад +2

    ਸੁਖਪਾਲ ਭੈਣਾਂ ਨੂੰ ਤਾਂ ਭਰਾ ਨਹੀਂ ਸਰਦੇ ਲੱਗਦ ਸੱਸ ਨੂੰ ਨੋਹਾਂ ਭਰਾ ਬੁਰੇ ਲੱਗਦੇ

  • @king_gamerz00
    @king_gamerz00 4 месяца назад +2

    Bhut vadhia video rabb mehr kare
    Barkatan deve

  • @AnmolChahal-j3y
    @AnmolChahal-j3y 4 месяца назад +1

    ਬੁਹਤ ਸੋਣੀ ਆ ਵੀਡੀਓ ਬਾਈ ਜੀ

  • @parmodgarg5944
    @parmodgarg5944 4 месяца назад +2

    Good y ji God bless you❤❤🎉🎉🎉

  • @manjitkaurfaridkot2888
    @manjitkaurfaridkot2888 4 месяца назад +1

    Waheguru ji chaddikla bakhshn 🙏 ❤️ ♥️ ❤

  • @BaldevSingh-gj6ex
    @BaldevSingh-gj6ex 4 месяца назад +1

    🙏🙏🙏🙏🙏

  • @shnasir1649
    @shnasir1649 4 месяца назад +1

    Jasa bai ge apke video bohat ache hoti hein hum sab apke wedeo bohat shoq sy dekhty hein owr psand karty hein..SHEIKH ibraheem.SHEIKH and Azhan jani FAISALABAD Pakistan

  • @TejwinderSingh-gp7cf
    @TejwinderSingh-gp7cf 4 месяца назад

    Nice ❤❤❤❤❤❤❤❤❤❤❤❤❤❤❤❤❤❤❤❤

  • @Mannatfazilka
    @Mannatfazilka 4 месяца назад +1

    Bahut sohni video.. Asi may 2023 ch shuru kitia videos dekhnia.. Hun tk koi miss nhi kiti.. Bahut sohni video bnade ho sukhpaal bhen te jassa bayi... Tuhanu miln nu jee krda hai

  • @TejwinderSingh-gp7cf
    @TejwinderSingh-gp7cf 4 месяца назад +1

    Video 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @Amritpal-o5k
    @Amritpal-o5k 4 месяца назад +6

    ਬਹੁਤ ਵਧੀਆ ਵੀਡੀਓ ਦੀਦੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਮ੍ਰਿਤ ਪਾਲ ਕੌਰ ਕੋਟ ਫੱਤਾ 🎉🎉🎉🎉

  • @RamandeepDhillon-p7c
    @RamandeepDhillon-p7c 4 месяца назад +1

    Very beautiful ji iam waiting 😍

  • @rachhpalsingh78466
    @rachhpalsingh78466 4 месяца назад +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @HarmasMann
    @HarmasMann 4 месяца назад

    Bhot vadia video aa rab sodi sari team nu tarkia bakhsayaa Bai

  • @bhajankaur8289
    @bhajankaur8289 4 месяца назад +2

    Menu tuhadia videos di bhut wait rehndi h parmatma tuhanu trrkia bakshn ❤❤❤❤❤ bhajan kaur jirkpur Chandigarh 🎉🎉🎉🎉🎉

  • @sharmasehaj1222
    @sharmasehaj1222 4 месяца назад

    ਵੀਡੀਓ ਬਹੁਤ ਸੋਹਣੀ ਸੀ 😂

  • @parmjeet5653
    @parmjeet5653 4 месяца назад

    ਭਾਗ ਦੂਜਾ ਜਲਦੀ ❤

  • @pavitarsingh9815
    @pavitarsingh9815 4 месяца назад +1

    Very nice film good rol sav da

  • @SukhwinderSingh-nk4wn
    @SukhwinderSingh-nk4wn 4 месяца назад +1

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਬਖਸ਼ੇ

  • @SimranSingh-zx4wj
    @SimranSingh-zx4wj 4 месяца назад +1

    ਜਿਵੇਂ ਮਰਜ਼ੀ ਆ ਭਰਾ ਤਾਂ ਭਰਾ ਹੀ ਹੁੰਦੇ ਨੇ 👌🏼👌🏼 ਤੇਜੇ ਵੀਰ ਜੀ ਨੇ ਬਹੁਤ ਵਧੀਆ ਐਕਟਿੰਗ ਕੀਤੀ ਆ

  • @GurmukhBrar-c7q
    @GurmukhBrar-c7q 4 месяца назад +1

    ਬਹੁਤ ਵਧੀਆ ਵੀਡੀਓ
    ਬਾਈ ਬਿੰਦਰ ਨੇ ਬਹੁਤ ਤੇਜ ਦੌੜ ਲਗਾਈ
    ਬਾਈ ਬਿੰਦਰ ਨੂੰ ਪੈਰਿਸ ਓਲੰਪਿਕ ਵਿੱਚ ਅਥਲੀਟ ਵਜੋਂ ਭਾਗ ਲੈਣਾ ਚਾਹੀਦਾ ਸੀ ,ਸ਼ਰਤ ਨਾਲ ਇਹ ਬਿੰਦਰ ਦੇ ਪਿਛੇ ਬਾਈ ਤੇਜੇ ਨੂੰ ਭਜਣ ਲਈ ਨਾਮਜ਼ਦ ਕਰਨਾ ਜਰੂਰੀ ਸੀ
    ਬਾਈ ਬਿੰਦਰ, ਬਾਈ ਜਸਾ ਤੇ ਬਾਈ ਤੇਜੇ ਨੇ ਬਹੁਤ ਵਧੀਆ ਐਕਟਿੰਗ ਕੀਤੀ ।
    ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡ

  • @dilpreet835
    @dilpreet835 4 месяца назад +1

    Very nice story je 🎉🎉🎉🎉🎉❤❤❤❤

  • @Mittal_908
    @Mittal_908 4 месяца назад +1

    Teja veere di acting bahut vdia si

  • @SukhvirKaur-y1x
    @SukhvirKaur-y1x 4 месяца назад

    ਬਹੁਤ ਵਧੀਆ ਵੀਡਿਓ ਬਣੀ ਸੁਖਵੀਰ ਕੌਰ ਪਿੰਡ ਲੋਹਾਰਾ ਮੋਗਾ

  • @RupinderShergill-tn9yf
    @RupinderShergill-tn9yf 4 месяца назад

    WAHEGURU JI MAHER KARN CHARDI KALA VICH RAKHAN SAB NU❤🎉

  • @sheetalarora7411
    @sheetalarora7411 4 месяца назад +1

    Vry nice video.mainu sariya videoes bahut vadiya lagdiya

  • @bbnnjjokhhjkchgcfh
    @bbnnjjokhhjkchgcfh 4 месяца назад +1

    Jasse veer ji bhut badia video se or teje bai da rol ve kamal da se Rub Rakha HSP