ਕਰਮਾਂ ਵਾਲੀਆਂ ਧੀਆਂ ਜਿਨਾਂ ਦੀਆਂ ਮਾਵਾਂ ਜਿਉਂਦੀਆਂ ਨੇ।। ਮਾਵਾ ਜੀਉਦੀਆਂ ਹੋਣ ਤਾਂ ਘੁੱਟ ਕਲੇਜੇ ਲਾਉਂਦੀਆਂ ਨੇ

Поделиться
HTML-код
  • Опубликовано: 12 окт 2024
  • ਕਰਮਾਂ ਵਾਲੀਆਂ ਧੀਆਂ ਜਿਨਾਂ ਦੀਆਂ ਮਾਵਾਂ ਜਿਉਂਦੀਆਂ ਨੇ।। ਮਾਵਾ ਜੀਉਦੀਆਂ ਹੋਣ ਤਾਂ ਘੁੱਟ ਕਲੇਜੇ ਲਾਉਂਦੀਆਂ ਨੇ
    #ਧੀ ਦਾ ਗੀਤ#ਧੀਆ ਦਾ ਦਰਦ#ਦਰਦ bharya geet#sgnpunjabitalk #visora#emotional geet#vidayigeet #doligeet #viralgeet#punjabimarriage
    **********************************************
    ਇਸ ਗੀਤ ਦੇ ਵਿੱਚ ਇੱਕ ਧੀ ਦੇ ਅੰਦਰ ਦੀਆਂ ਪੀੜਾਂ ਬਿਆਨ ਹੋ ਰਹੀਆਂ ਹਨ ਉਸ ਨੂੰ ਆਪਣਾ ਪੇਕਾ ਪਿੰਡ ਯਾਦ ਆ ਰਿਹਾ ਹੈ ਉਸ ਦੇ ਤਾਏ ਚਾਚੇ ਦੀਆਂ ਕੁੜੀਆਂ ਜਦੋਂ ਪੇਕਿਆਂ ਆਉਂਦੀਆਂ ਹਨ ਤਾਂ ਉਸ ਦਾ ਵੀ ਜੀ ਕਰਦਾ ਹੈ ਕਿ ਮੈਂ ਵੀ ਆਪਣੇ ਪੇਕੇ ਘਰ ਜਾਵਾਂ ਫਿਰ ਸੋਚ ਕੇ ਉਹ ਆਪਣੇ ਪੇਕਿਆਂ ਪਿੰਡ ਤੁਰ ਪੈਂਦੀ ਹੈ ਅੱਗੋਂ ਉਸ ਦੀ ਮਾਂ ਇਸ ਦੁਨੀਆਂ ਤੇ ਨਹੀਂ ਤੇ ਪਰ ਉਸ ਦਾ ਵੀਰ ਉਸਨੂੰ ਟੱਕਰੇਆ ਤੇ ਉਸਨੂੰ ਕਹਿੰਦਾ ਤੈਨੂੰ ਕੌਣ ਲੈਣ ਗਿਆ ਸੀ ਤੇ ਉਸ ਦੀ ਭਰਜਾਈ ਵੀ ਕਹਿੰਦੀ ਤੈਨੂੰ ਦਾਜ ਦੇ ਕੇ ਤੋਰਿਆ ਸੀ ਤੂੰ ਫਿਰ ਆ ਗਈ ਹ ਇਹਨਾਂ ਗੱਲਾਂ ਨੂੰ ਸੁਣਦੇ ਹੋਏ ਨੂੰ ਆਪਣੀ ਮਾਂ ਦੀ ਯਾਦ ਆ ਰਹੀ ਆ। ਯਾਦਾਂ ਦੇ ਵਿੱਚ ਆਪਣੇ ਦਿਲ ਦਾ ਦਰਦ ਇਸ ਤਰ੍ਹਾਂ ਬਿਆਨ ਕਰ ਰਹੀ ਹੈ ਸਰੋਂ ਤੋਰੀਏ ਜਿਹਾ ਕੋਈ ਸਾਗ ਨਹੀਂ ਮਾਵਾਂ ਧੀਆਂ ਜਿਹਾ ਕੋਈ ਸਾਕ ਨਹੀਂ ਮਾਵਾਂ ਜਿਉਂਦੀਆਂ ਹੋਨ ਤਾਂ ਧੀਆਂ ਦੀਆਂ ਉਡੀਕਾਂ ਕਰਦੀਆਂ ਹਨ ਮਾਵਾਂ ਜਿਉਂਦੀਆਂ ਹੋਣ ਤਾਂ ਦੁੱਖ ਦਰਦ ਪੁੱਛਦੀਆਂ ਹਨ ਜੇ ਮਾਵਾਂ ਜਿਉਂਦੀਆਂ ਹੋਣ ਤਾਂ ਘੁੱਟ ਸੀਨੇ ਨਾਲ ਲਾਉਂਦੀਆਂ ਹਨ ਮਾਵਾਂ ਜਿਉਂਦੀਆਂ ਹੋਣ ਤਾਂ ਹਰ ਦੁੱਖ ਸੁੱਖ ਵਿੱਚ ਸਾਥ ਆ ਪਰ ਹੁਣ ਉਸਦੀ ਮਾਂ ਇਸ ਦੁਨੀਆਂ ਵਿੱਚ ਨਹੀਂ ਉਹ ਦੁੱਖ ਕਿਸ ਨੂੰ ਸੁਣਾਵੇ ਇਹ ਬਹੁਤ ਹੀ ਪਿਆਰਾ ਗੀਤ ਹੈ ਦਰਦ ਬਿਆਨ ਕਰ ਰਿਹਾ ਹੈ
    🙏🙏🙏🙏🙏🙏🙏🙏🙏🙏🙏🙏🙏🙏🙏🙏
    (⁠•⁠‿⁠•⁠)(⁠•⁠‿⁠•⁠)(⁠•⁠‿⁠•⁠)(⁠•⁠‿⁠•⁠) ਧੰਨਵਾਦ (⁠•⁠‿⁠•⁠)(⁠•⁠‿⁠•⁠)(⁠•⁠‿⁠•⁠)(⁠•⁠‿⁠•⁠)
    ◉⁠‿⁠◉◉⁠‿⁠◉◉⁠‿⁠◉ਮਨਦੀਪ ਕੌਰ ◉⁠‿⁠◉◉⁠‿⁠◉◉⁠‿⁠◉◉⁠‿⁠◉◉⁠‿⁠◉

Комментарии • 5