Love from Pakistan baba bulleh shah ki shayri Dil MN utr jati hai Allah hmein bhi is ko smjne or ispe Amal krne ki toufik de best baba guru Nanak ki ki shayri b prn mashallah bht achi or helpful h life mn
Bhuleh shaah ji schey sufi sant han, jinha ne atmik prakash nu smjh leya te apna dhyan, khyal or shabad ch malik da jikr kitta hai. Atma de parmatma naal vichhore da bhaav byaan kitta h,duniyavi pdartha nu bekaar byaan kitta h scha prem sirf rubb h baaki sbkuch nashvar hai.
Thanku for sharing this beautiful kalaam of babz bulle Shah ji 🙏 its really soul touching ,may god bless whole world with this kind of love for waheguru ji 🙏
ਬਹੁਤ ਵਧੀਆ ਸੂਫ਼ੀ ਸੰਤ ਬਾਬਾ ਬੁੱਲ੍ਹੇ ਸ਼ਾਹ ਜੀ ।
ਅੰਦਰ ਦੀ ਗੱਲ ਉਹੀ ਜਾਣੇ ਜੋ ਅੰਦਰ ਵੜਦਾ ਹੈ ।
ਕਿੰਨੀਆ ਡੂੰਘੀਆਂ ਗੱਲਾਂ ਕਹਿ ਗਏ ਬੁੱਲ੍ਹੇ ਸ਼ਾਹ ਜੀ 🙏🏻
ਬਾਬੇ ਬੁੱਲੇ ਸ਼ਾਹ ਵਰਗਾ ਸੂਫੀ ਸਾਇਰ ਤੇ ਸੂਫੀ ਸੰਤ ਕੋਈ ਨਹੀਂ
Bhai veer Singh nu v Parr k dekhna kde
0:58 @@harinderkahlon718
Lll
ਧੰਨ ਇਸ਼ਕ ਹੈ ਬਾਬੇ ਬੁੱਲੇ ਦਾ...ਵਾਹਿਗੁਰੂ ਜੀ ☬☬☬
Bahut 2 salaam bulle shah sufi kavi nu jina ene sohne sufi ✍️✍️kaveya sadi jholi wich payaa hai. We love u bulle shah ji. We slute u...
ਬਾਬਾ ਬੁੱਲ੍ਹੇ ਸ਼ਾਹ ਜੀ ਰੱਬੀ ਫ਼ਕੀਰ ਸਨ ਰੱਬ ਦੇ ਪਿਆਰਿਆਂ ਨੂੰ ਕੋਟਿ ਕੋਟਿ ਸੱਜਦਾ ਜੀ
ਬਹੁਤ ਸੋਹਣਾ ਜੀ ...
Ati Sundar...
Dhan ne baba bulley Shah ji
Dhan ne uhna de satguru,
Satguru Shah Inayat Sahib ji... 🙏
ਬਹੁਤ ਸਾਰਾ ਪਿਆਰ ਸਤਿਕਾਰ
ਸਾਯਾਦ ਬਾਬਾ ਬੁੱਲ੍ਹੇ ਸ਼ਾਹ ਜੀ
Baba Bulleh was a great punjabi language father!
kinne pyare shabad use kitte kinna pyara define kitta enna sukoon mileya sun k...bhottt pyaraaa likhyaaaa🤗😍
Bahut dil nu hilaan waala kalam awaz te dhun ! Ikk malik di raza vich sabb da bhala hovve !
ਸਿਰਾ ਗਲਬਾਤ ਅਾ ਆਵਾਜ਼ ਵੀ ਸਿਰਾ ਅਾ👌👌
Try ruhani safar vouce as well
ਏ ਸੰਸਾਰ ਵਿਖਾਵਾ ਨਿੱਤ ਕਰਦਾ ਤੂੰ ਵਿਖਾਵਾ ਨਾਂ ਕਰਿਆ ਕਰ ਧੰਨ ਧੰਨ ਸਤਿਗੁਰ ਬਾਬਾ ਸੀ੍ ਚੰਦ੍ਰ ਜੀ ਮੇਹਰ ਕਰੋ ਜੀ ਸਭ ਸੰਗਤਾਂ ਤੇ ਜੀ ਵਹਿਗੁੱਰੂ ਜੀ
इतनी दिलकश और लाज़वाब सूफी शायरी को unlike कौन कर देता है😘😘
Oo Jhi kdde suneda Kno word smg Ave ki
Je Tu IK Varrí akké Mére Sèèné Ñaal patt Jáye 🤭🤭🤭🤭
ਸ਼ੀਸ਼ਾ ਦਿਲ ਦੇ ਸਾਹਮਣੇ ਰੱਖ ਯਾਰ ਤੱਕ ਲੈਂਦੇ ਅਖੀਆਂ ਵਿਚ ਯਾਰ ਸਮਾਂ ਲੈਂਦੇ ਧੰਨ ਧੰਨ ਸਤਿਗੁਰ ਬਾਬਾ ਸੀ੍ ਚੰਦ੍ਰ ਜੀ ਮੇਹਰ ਕਰੋ ਜੀ ਸਭ ਸੰਗਤਾਂ ਤੇ ਜੀ ਵਹਿਗੁੱਰੂ ਜੀ
ਵਾਹਿਗੁਰੂ ਜੀ । ਅੱਜ ਜਰੂਰ ਜਪੁ ਜੀ ਸਾਹਿਬ ਦਾ ਪਾਠ ਕਰੋ ।
Superb words 🥰🥰🥰 no words 👍
ਤੁਹਾਡੀ ਮਿੱਠੀ ਅਵਾਜ਼ ਨੇ ਬੋਲਾ ਵਿੱਚ ਜਾਨ ਪਾ ਦਿੱਤੀ ਜੀ।🙏🙏🙏
🙏🙏
Mai vi apne channel te poetry upload keeti aa ji. Ikk vaar jaroor dekhyo
@@thatrandomstory4121 GOOD WORK
ਬਹੁਤ ਸੁਰੀਲੀ ਅਵਾਜ ਵਾਹਿਗੁਰੂ ਜੀ ਨੇ ਆਪ ਨੂੰ ਬਖਸ਼ੀ ਹੈ।🙏🙏🙏👍👍Fremont California USA
bhulle shah ji da kalam ba-kamal👍👍
Wow dil ko sukun milta hei inki poetry sun ke
ਬਾਬਾ ਬੁੱਲੇ ਸ਼ਾਹ ਜੀ ਦੀ ਲਿਖਤ ਰੱਬ ਨਾਲ ਗੱਲ ਕਰਾੳੁਦੀ
ਗੁੱਡ ਬਹੁਤ ਸੋਹਣੇ ਕਲਾਮ ਜੀ ਬਾਬਾ ਬੁੱਲ੍ਹੇ ਸ਼ਾਹ ਜੀ ਦੇ
Kiya klam han te kiya awaj ha waheguru ji mehar krn veer
❤️ਜੇਕਰ ਲਾਈਏ ਯਾਰੀ ਬੁੱਲਿਆ ਫਿਰ ਯਾਰਾਂ ਨਾਲ ਹਿਸਾਬ ਨਹੀ ਹੁੰਦੇ...❤️
Wah wah ena akha cho hanju aa gye us yaar nu yaad kr ke😢😢😓
ਬੇਹੱਦ ਖੂਬਸੂਰਤ ਵੀਰੇ। ਨਵੀਆਂ ਨਵੀਆਂ ਵੀਡੀਓ ਲੈਕੇ ਆਉਂਦੇ ਰਹੋ।
Reality of life 🙏🙏 heart touching 👌👌
Very very nyc dear so sweet
Very good words
@@sukhjot5513 are
@@PankajSharma-wl8kl
L
Vry ncc bhut hi vdiya lgi👍🏼☺️ voice 👍🏼☺️☺️☺️
Very good i liked that
Heart touching sir 💯♥️♥️👌🏻👌🏻
Jai sai baba bulle shah ji🙏🏻
بہت خوبصورت خدایا ، آپ اس طرح لکھتے رہتے ہیں۔
ਜਿਉਦੇ ਵਸਦੇ ਰਹੋ ਵੀਰ ਜੀ😘😘😘
Love from Pakistan baba bulleh shah ki shayri Dil MN utr jati hai Allah hmein bhi is ko smjne or ispe Amal krne ki toufik de best baba guru Nanak ki ki shayri b prn mashallah bht achi or helpful h life mn
waheguru ji baba bule shah one of the best Sufi poet in the world
ਜਿਉਂਦੇ ਰਹੋ ਭਾਈ ਜੀ ਖੁਸ਼ ਰਹੋ
ਬਹੁਤ ਵਧੀਆ ਵੀ ਰ ਜੀ
Marsha allah k.singh
Kal v sach si
Aaj v sach hai
Banda mane na mane usadii marji !!
BeMisaal shayari Rub nal jude di.
Yakeen nai hotta baba ji ne 200 saal pahle itne ache se baakamal likha ha
Sawad aa geya ,bulle sha katte poriya poriya ji ,aadatan baad निसाहता jandiya na ji ❤️
Baba bule sha jindabad...love from india.
ਸੜਕਾ ਤੇ ਰੁਲਦੇ ਨਵਾਬ ਦੇਖੇ👍👌🙏
ਝੂਠ ਦੀ ਜਿੰਦਗੀ ਦਾ ਕੌੜਾ ਸੱਚ ਜਿਹਨੂੰ ਅਸੀਂ ਜਾਣਦੇ ਜਰੂਰ ਹਾਂ ਪਰ ਮੰਨਦੇ ਨਹੀਂ 🙏🙏🙏🙏🙏
Very deep down from the soul, ਰੂਹ ਦੀ ਗੱਲ,
Such heart touching wordings waaahhhh ❤️ I respect bulle shah ji ...dil jitt liya...1 like to banta ha 😎
Jai Peer Baba Hazrat Bulle Shah Qadri Ji Karam Kardeo Ji
ਬਹੁਤ ਸੋਹਣੀ ਆਵਾਜ਼ ਵੀਰ ਜੀ
ਉਸ ਤੋਂ ਵੀ ਲਾਜਵਾਬ ਬੋਲਣ ਦਾ ਲਹਿਜ਼ਾ
ਰੱਬ ਚੜਦੀ ਕਲਾ ਬਖਸ਼ੇ 🙏🙏
Kya bat hi ji bully shah ji Salam ji
ਰੱਬ ਜੀ ਲਈ ਵੀ ਅੱਜ ਟਾਇਮ ਕੱਢਣਾ ਹੈ ਜੀ । ਬੇਨਤੀ ਹੈ ਜੀ ਹੱਥ ਜੋੜ ਕੇ 🙏
Baba bule shah is the best poet in the word waheguru ji
ਬਹੁਤ ਖੂਬ ਬਾਈ ਗਗਨ ਸਿਆਂ, ਬਹੁਤ ਖੂਬ!!!!
Mangaldeep Singh dhanwad veer
@@PunjabiCreations
Sir,
Request english translations please.
Very nice bulle shah ji lajawaw poetry 🙏🙏🙏👌👌👌🙏🙏🙏
Excellent saloks of Bulley Shah . 🙏🙏🙏🌹
Bhuleh shaah ji schey sufi sant han, jinha ne atmik prakash nu smjh leya te apna dhyan, khyal or shabad ch malik da jikr kitta hai.
Atma de parmatma naal vichhore da bhaav byaan kitta h,duniyavi pdartha nu bekaar byaan kitta h scha prem sirf rubb h baaki sbkuch nashvar hai.
dhan dhan baba bulle shah koti koti Namaskara ji
ਬਹੁਤ ਹੀ ਵਧੀਆ ਸ਼ੇਅਰ ਹੈ
My favourite Poet and I Proud to be belong to the City of Baba Bullay Shah Kasur ❤️❤️❤️❤️
Many 😭 tears rolled down my cheeks listening to Baba Bullah Shah here.
Unconditional respect and love to your family and to you
🙏🙏🙏🙏🙏❤️❤️❤️❤️❤️
Every line is dedicated to god only 😍😍😘
ਅੱਨਾ ਸੋਚੇ ਆਸ਼ ਨੂੰ 👀 ਰੂਹ ਦੇਖੇ ਆਪਨੀ ਲਾਸ਼ ਨੂੰ🙏🏻
bhut piyari voice 👏👏🤲🤲
" Rabb Tere vich VASDA !!" WOW ! THAT IS THE ENLIGHTENMENT
Very beautiful lines. We r too small to comment on this heart touching poem by baba bulleh shah.
Kuj lafaz hi nhi aa tareef vaaste dil nu touch kardiyan gallan ❤️💕❤️💕❤️💕❤️💕✍🏻✍🏻✍🏻✍🏻✍🏻
Very true ,WAHEGURU JI
ਵਾਹਿਗੁਰੂ ਮੇਹਰ ਕਰੀਂ
Mind-blowing
Speech.less
No words for express
For my feelings ,,,
🙏👌👌👌👌👌😔
Nice video nice bol aa 👏👏 🙏ਬਾਬਾ ਬੁੱਲੇ ਸ਼ਾਹ 🙏
😱😱😱So sad 😢😢😢😢 so true!!! Made me cry!!!!
ਬਹੁਤ ਖੂਬਸੂਰਤ ਆਵਾਜ਼ ਵਿੱਚ ਬਾਬਾ ਬੁੱਲ੍ਹੇ ਸ਼ਾਹ
Mai vi apne channel te poetry upload keeti aa. Dekhyo jaroor 🙏🏻
kya bt kya bt .....💕💕💕💕osm ...❤️❤️❤️
@Susan🔥𝐆𝐨 𝐓𝐨 𝐌𝐲 РR0FILЕ ok vir ji
Thanku for sharing this beautiful kalaam of babz bulle Shah ji 🙏 its really soul touching ,may god bless whole world with this kind of love for waheguru ji 🙏
🌹Subhan allah 🌹Masha allah 🌹💕❤️💞🕋
WAHEGURU ALLAH GOD Ishwar Rab Her heri
🙏🏻Veer ji. U. R. Best ji 🙏🏻
🙏🏻Very nice video ji 🙏🏻
🌹Veer ji 🌹. Waheguru ji 🌹. Aap ji te Mehar kre ji 🙏🏻. Satnam ji waheguru ji 🙏🏻
Very nich heart touching lines👌👌👌👌
waah Syed Abdullah Shah Qadri ji or baba bulle shah ji , or thanks to gagan ji thode karke aine vadia sher sunnan nu milde ne ❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
🙏🙏🙏🙏 Heart touching kallam
ਬਹੁਤ ਖੂਬਸੂਰਤ ਪੇਸ਼ਕਾਰੀ
God Bless U Bro Nice
Thank you @Rajinder
Nice veerg
Muje punjabi nhi aati pr itna sukoon mil rha hai aaj inki bte sun kr , kya khubsoorati se baba bulleh shah ne aapni uchi bt sabke samne rkh di
ਵੀਰ ਜੀ koi sabd ਨੀ es kalm ਦੀ sift layi 🙏🙏🙏
ਬੁੱਲੇ ਸ਼ਾਹ ਰੰਗ ਫਿੱਕੇ ਹੋਗੇ, ਤੇਰੇ ਬਾਝੋਂ ਸਾਰੇ 😊
ਤੂੰ ਤੂੰ ਕਰਕੇ ਜਿੱਤ ਗਏ ਸੀ, ਮੈ ਮੈ ਕਰਕੇ ਹਾਰੇ 😊ਜਿਸ ਯਾਰ ਦੇ ਯਾਰ ਹਜਾਰ ਹੋਵਣ,ਉਸ ਯਾਰ ਨੂੰ ਯਾਰ ਨਾਂ ਸਮਝੀ 😊
ਜਿਹੜਾ ਹੱਦ ਤੋਂ ਵੱਧ ਕੇ ਪਿਆਰ ਕਰੇ ਉਸ ਪਿਆਰ ਨੂੰ ਪਿਆਰ ਨਾਂ ਸਮਝੀ 😊
ਹੋਵੇ ਯਾਰ ਤੇ ਦੇਵੇ ਹਾਰ ਤੈਨੂੰ, ਉਸ ਹਾਰ ਨੂੰ ਹਾਰ ਨਾਂ ਸਮਝੀ 😊
ਬੁੱਲ੍ਹੇ ਸ਼ਾਹ ਭਾਵੇਂ ਯਾਰ ਜਿੰਨਾ ਵੀ ਗਰੀਬ ਹੋਵੇ, ਉਹਦੀ ਸੰਗਤ ਨੂੰ ਬੇਕਾਰ ਨਾ ਸਮਝੀ!! 😊
Vohat vdiya paji
Bhut vdiya lyrics 👌👌👌
Mai ik kosis kr reha please Mera v channel jroor check kro
Great Bulle Shah ji
Salaam aa peer baba buleh shah g
Je ishq eabh ban jave taa sabar kithhon aave
ਬਹੁਤ ਸੋਹਣੀ ਲੱਗੀ ਵੀਰੇ ਮੈਨੂੰ
𝓱𝓵𝓸
ਬਹੁਤ ਖੂਬਸੂਰਤ ਆਵਾਜ ਵੀਰ ❤
ਬਹੁਤ ਸੋਹਣੀ ਰਚਨਾ ਹੈ ਤੇ ਅਵਾਜ਼ ਵੀ ਬਹੁਤ ਪਿਆਰੀ ਏ
ਬਹੁਤ ਖੂਬ ਜੀ
Heart touching words with heart touching voice ☺☺
Thank you ji
@@PunjabiCreations ...sir Punjabi language vich book kitho milegi...please help me
@@PunjabiCreations 😊
Waheguru ji 🙏
Baba bulleh shah really you’re shayri is Awesome 👏🏻 👏🏻👏🏻👏🏻💐💐💐💐💐superb 💖💖💖💖💖
❤💥💯 umda
bahout vadia kalam baba ji da
Wah g wah bhut khoob🙏
Duniya Ki sbse Vadiya sayeri