Veerji mummy tuhadi bahut bholi ena nu hamesha khush rakheo god bless all of you hamesha chardikala ch raho parmatma tuhanu sabh kushyan den jina de tusi hakdar ho hun KDE v koi dukh na ae tuhadi jindgi ch main hamesha ehi ardas kragi🎉
Tuc bhut vadia SAS o ehda maa vag ral mil ke rho ❤menu thode vlog bhut vadia lgde a Te thodi noh bhut sohni te syani a ❤❤nice couple verr bhabi nu ehda hi kush rkheyoo😊
ਸਭ ਤੋਂ ਸੋਹਣਾ ਉਦੋ ਲੱਗਿਆ ਜਦੋ ਵੀਰੇ ਨੂੰ ਭਾਬੀ ਨੇ ਮਾਤਾ ਜੀ ਨੂੰ ਪਰੋਠਾ ਖਵਾਉਣ ਦਾ ਇਸ਼ਾਰਾ ਕਰਿਆ❤ਹਮੇਸ਼ਾ ਐਵੇਂ ਹੀ ਪਿਆਰ ਬਣਿਆ ਰਹੇ🙏🙏
ਭਾਜੀ ਮੈਂ ਹੁਣ ਦੇਖਣ ਲੱਗੀਆ ਤੁਹਾਡੇ ਬਲੋਗ ਪਹਿਲਾ ਨੀ ਸੀ ਦੇਖਦੀ ਬਲੋਗ ਬਹੁਤ ਬਧੀਆ ਹੁੰਦੇ ਤੁਹਾਡੇ ਰੱਬ ਖੁਸ਼ ਰੱਖੇ ਸਾਰੇ ਪਰਿਵਾਰ ਨੂੰ 😊😊ਸਰਬਜੀਤ,,,ਕੋਰ ਗੜਦੀਵਾਲਾ
Ma've , I watched some time, but now I am watching every blog .
Same here
Asi v garh to a
Hlo didi
ਮੈਂ bhabhi ਨੂੰ ਦੇਖਣ ਲਈ ਬਲੋਗ ਦੇਖਣ ਲੱਗੀ।ਪਹਿਲੇ ਕਦੀ ਵੀ ਨਹੀਂ ਸੀ ਦੇਖਿਆ।ਮੈਨੂੰ bhabhi ਬਹੁਤ ਸੋਹਣੀ ਲੱਗਦੀ
ਵੀਰ ਜੀ ਤੁਸੀਂ ਬਹੁਤ ਵਧੀਆ ਜੀ ਇਸ ਤਰ੍ਹਾਂ ਦੇ ਪੁੱਤਰ ਹੋਣ ਤੇ ਮਾਪਿਆਂ ਨੂੰ ਬਹੁਤ ਖੁਸ਼ੀ ਮਿਲਦੀ ਆ
ਭਾਬੀ ਬਹੁਤ ਸੋਹਣੀ ਆ ਸਦਾ ਹੱਸਦੇ ਖੇਡਦੇ ਰਹੋ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਐਂਟੀ ਜੀ ਬਹੁਤ ਪਿਆਰੇ ਲੱਗਦੇ ਨੇ ਸਦਾ ਖੁਸ਼ ਰਹੋ
ਜੋੜੀ ਬਹੁਤ ਸੋਹਣੀ ਆ ਪ੍ਰਮਾਤਮਾ ਖੂਸ਼ ਰੱਖੇ ਪਰਿਵਾਰ ਨੂੰ 👌👌👌👌👍
ਬਹੁਤ ਵਧੀਆ ਜੀ ਵਾਹਿਗੁਰੂ ਜੀ ਤਹਾਨੂੰ ਹਮੇਸ਼ਾ ਖੁਸ਼ ਰੱਖਣ
Veer ji tuhadi wife bhut lucky aa tuhade lai phela nalo jada views milde tuhanu hun waheguru ji always bless both of you ❤️
ਮੈਂ ਤਾਂ ਪਹਿਲੀ ਵਾਰ ਦੇਖਿਆ ਬਲੋਗ ਬਹੁਤ ਹੀ ਵਧੀਆ ਲੱਗਿਆ, ਪੰਜਾਬੀ ਕਲਚਰ ਦਿਖਦਾ ਤੁਹਾਡੇ ਬਲੋਗ ਵਿਚ, ਬਹੁਤ ਵਧੀਆ, congratulations marriage de🎉
Veerji mummy tuhadi bahut bholi ena nu hamesha khush rakheo god bless all of you hamesha chardikala ch raho parmatma tuhanu sabh kushyan den jina de tusi hakdar ho hun KDE v koi dukh na ae tuhadi jindgi ch main hamesha ehi ardas kragi🎉
ਭਾਬੀ ਜੀ ਦੀਆ ਅੱਖਾਂ ਬਹੁਤ ਸੋਹਣੀਆ ਵੀਰੇ❤❤🎉🎉
ਬਹੁਤ ਵਧੀਆ ਬਲੌਗ ਹੈ ਪੁੱਤਰ ਜੀ ਵਾਹਿਗੁਰੂ ਤੁਹਾਡੇ ਪਰਿਵਾਰ ਤੇ ਮੇਹਰ ਰੱਖੇ ❤❤❤❤
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
Parmatma thuhade pariwar nu chadiya kala vich rakhe god bless you 🙏🏻🙏🏻♥️
ਬਹੁਤ ਸੋਹਣਾ ਬਲੋਗ ਵੀਰ ਜੀ ਰੱਬ ਹਮੇਸ਼ਾ ਹਮੇਸ਼ਾ ਖੁਸ਼ ਰੱਖਣ ❤
100k congratulations 🎊 Aunty ji Bro and Bhabi ji
Aunty ji siraaaaaaaaa karonde 🙏🏻
Bhut sohne family h tuhadi mummy v bhut vdiya ne tuhade❤❤❤❤❤❤❤
tuhade mmy bhut nice ne hamesha help krde aa har kmm vich bhau di eda di sasu maa kishmat valya nu milde ne
Mainu eh gal bahut vadia gal lagi jehdi ki bhabi ji ne Mummy ji nu vi burki khwaun da ishara paji nu kita
ایکدم اعلی۔ دل چھو لینے والی بات۔اس ویڈیو میں بہترین لمحہ۔ رب العزت اس کا اجر عطا فرمائے گا۔ نیک خواہشات اور تمنائیں ھمسایہ پنجاب سے۔
ਬਹੁਤ ਵਧੀਆ ਪਰਿਵਾਰ ਰੱਬ ਖੁਸ਼ ਰੱਖੇ
Ma naal eda hi pyar bna ke rakho waheguru ji bless you ❤
Nice family rb aapko hmesha khush rakhe 😊😊
ਸਹੀ ਗੱਲ ਆ ਮਾਂ ਕਦੇ ਨੀ ਪੁੱਛਦੀ ਹੁੰਦੀ ਵੀ ਕਿਨੇ ਪਰਾਂਠੇ ਖਾਓਗੇ 😅😅😅
Nice bro ❤❤❤ tusi roj hi blog paya kro 😊
ਬਹੁਤ ਵਧੀਆ ਵੀਰ ਜੀ
ਬਹੁਤ ਸੋਹਣੀ ਅ ਰਾਜੇ ਤੇਰੀ ਘਰਵਾਲੀ
Vere thude family bht sweet aw ..m bus add he dekhde c thudi hun m vlogs dekhdi aw nyc family...GBU ❤
Apni mummy ki hamesha respect karna or khayal rakhna.
Maava Thandia Chaava❤
ਗਰਮ ਡੱਬੇ ਵਿੱਚ ਦੇਹੀ ਜਮਾਓ ਬਹੁਤ ਵਧੀਆ ਜੰਮਦਾ ਇਸ ਨੂੰ ਢਕਣ ਦੀ ਲੋੜ ਨਹੀਂ
Veere m sare vlog dekhdi a boht sohne hundea bohot pyaari family aa bs ek kmi aa tade dady g di chllo jive waheguru nu manjur ❤
🎉🎉🎉🎉🎉vadiya volg veer ji❤❤❤
ਬਹੁਤ ਵਧੀਆ ਲੱਗਿਆ ਵੀਰ
Your mom very helpful & very nice 😊I like your mom
Bhut vadia paratha bana khush raho tuc sarra pehla pehla sarria kuria eda hee changia rahndia sasa taa ghar walla nal bad ch vee eda hee rahina chaida bad ch maa baap chukda ohna daa akhla lagan jandia
ਬਹੁਤ ਵਧੀਆ ਵੀਰੇ ❤❤❤❤
ਸਭ ਤੋਂ ਵਧੀਆ ਗੱਲ ਆ ਕਿ ਤੁਹਾਡੇ ਪਰਿਵਾਰ ਚ ਬਹੁਤ ਪਿਆਰ ਹੈ।ਬਾਕੀ ਜਿੰਨੇ ਮਾਤਾ ਜੀ ਚੁਸਤ ਦਰੁਸਤ ਲਗਦੇ ਆ,ਨੂੰਹ ਰਾਣੀ ਓਨੇ ਈ ਸੁਸਤ ਜਾਪਦੇ ਆ 😂। ਤੇ ਦੀਦੀ ਨੂੰ ਭਾਬੀ ਦੇ ਸਪੈਲਿੰਗ ਲਿਖਨੇ ਨਹੀਂ ਆਉਂਦੇ। gift ਉੱਤੇ ਉਹਨਾਂ ਨੇ ਪਾਬੀ ਲਿਖਿਆ😂😂😂😂😂
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਵੀਰੇ 🎉🎉🎉
ਬਹੁਤ ਹੀ ਜ਼ਿਆਦਾ ਵਧੀਆ ਆ ਵੀਰਾ ❤❤
Bhot bhot bhot bhot sohna ❤❤
Beautiful family! Wishing best now and coming years to come.
Waheguru ji sda khush rakkhan tuhadee priwar nu
ਬਹੁਤ ਸੋਹਣਾ ਵਲੋਗ ਸੀ ਵੀਰੇ ❤
ਬਹੁਤ shona vlog brother
God bless you ji weheguru ji sonu bhut khus rukhan ji
Very nice vlog❤ beautiful family❤ rabb thodi jodi te mehar bhrya hath rkhn😊aunty de pranthe ene tasty 😋😋 mein v ghr bna k khade❤
ਬਹੁਤ ਬਹੁਤ ਮੁਬਾਰਕਾਂ ਹੋਣ ਵੀਰ ਜੀ 100k ਪੂਰੇ ਹੋ ਗਏ ਨੇ🎉🎉🎉🎉🎉
❤ bohat sona vlog thda veere 🎉🎉
Bhut phayer vlog be happy
ਬਹੁਤ ਵਧੀਆ ਆ ਰੱਬ ਤੈਨੂੰ ਹਮੇਸ਼ਾ ਖ਼ੁਸ਼ ਰੱਖਣ 🎉
bhut jada sohnaa ji waheguru khush rkhe❤
Very nice puttar ji ❤️🧿 baba ji blessings you
Veerji bhabi bht piari aa tusi dono apni mum nu hamesha khush rakhna Bht Good ho
ਬਹੁਤ ਸੋਹਣੇ ਗਿਫ਼ਟ ਨੇ ਵੀਰ ❤❤❤
ਬਹੁਤ ਵਧੀਆ ਲੱਗਿਆ ਵੀਰ
Bahut badhiya lag Gaya bahut bahut pyar❤❤❤🎉🎉🎉🎉
❤❤❤🎉🎉🎉🎉
Very lovely couple & nice &all the vlogs r very good 👍
Aunty ji v bohat acche ne
Bhout vadiya veer ji 🤟
ਬੁਹਤ ਵਧੀਆ volg hunde ਵੀਰ ਜੀ ਬੁਹਤ simple te ਸਾਦੇ mai v hune jror ddekhde ਤੁਹਾਡੇ
ਵੀਰ ਜੀ ਬਹੁਤ ਵਧੀਆ ਭਾਬੀ ਜੀ ❤❤❤❤
Tusi mom nu Ek bite diti veere
Bhuat kush hoye asi
Whegure ji thanu hemasha kush rakhan
Sadi Bhabi khaint❤🎉🎉🎉🎉
Khush rkhe prmatma sari faimly nu 🙏
ਬਹੁਤ ਵਧੀਆ ਲੱਗਿਆ ਜੀ ♥️♥️👩❤️👨👍
Asiਬਿਲੀ ਕਛ ਕਹਿਨੇ ਆ ਵੀਰੇ😂😂
Dil khush fmily ❤
Tuc bhut vadia SAS o ehda maa vag ral mil ke rho ❤menu thode vlog bhut vadia lgde a
Te thodi noh bhut sohni te syani a ❤❤nice couple verr bhabi nu ehda hi kush rkheyoo😊
Jodi bhot soni mata ji bhot vdia nature
Always stay blessed 🎉
veere tuc apni mom de wife de bhut respect karde a bhut vidhiya gal weheguru ji tanu khus rukhan te tu veere hemsa respect karda rehe
So sweet family God bless you
Very nice blog love from Himachal Pradesh ❤ and beutiful family Kaash uncle ji hote to aur b achaa hota ,🙏
ਬਹੁਤ ਸਿਆਣੇੇ ਬੱਚੇ ਨੇ ਰੱਬ ਸਦਾ ਖੁਸ਼ ਰੱਖੇ❤❤❤❤
Veere aaj ma first time tuhada vlog dekhya menu bohut pasand eaya ❤❤❤❤ humesha khush raho
ਬਹੁਤ ਸੋਣੀ ਵੀਡੀਓ ❤
ਵਧੀਆ ਜੀ❤
ਬਹੁਤ ਬਹੁਤ ਵਧੀਆ ਜੀ 👍👍👍👍
ਐਡਾ ਤੁਹਾਡਾ ਬੇੜਾ ਇੱਕ ਪਾਸੇ ਮੂਲੀਆਂ ਦਾ ਛੜਿਆ ਕਰੋ❤😂
❤❤❤❤❤❤❤❤❤❤❤❤❤❤❤❤ lots of respect for you mom 🙏♥️
Hanji Mai v hun vekhn lgii aa bhout vadia blog 🎉🎉🎉
Nice God bless you 😍🥰🥰🥰
Beautiful blog veer Gi ❤❤
Happy family
Mummy bhut change ne
Waheguru thodu chaddikala bich rakhe veere
Moolian de tasty pronthe you make me hungry guys 😊👍
Lots of love….❤❤❤😊
Very nice and beautiful ❤️❤️❤️❤️❤️❤️❤️ family members god bless you waheguru ji chardikala vich Rakhi
ਜਿਹਦੇ ਨਾਲ ਮੂਲੀਆਂ ਕਸ਼ ਕਰੀਦੀਆਂ ਕੱਦੂਕਸ਼ ਕਰੀਦੇ ਇਹਨੂੰ ਬਿੱਲੀ ਹੀ ਕਹਿੰਦੇ ਆ ਸਾਡੇ ਮਾਝੇ ਵਿੱਚ
Asi ਮਾਲਵੇ ਵਿੱਚ v ਬਿੱਲੀ ਕੱਛ khande aa❤
Ryt@@Gurbindersandhu1
Vlog bhut Sona C veere pr Sanu ta Muli Vali roti Khiladi Ni tusi te bhabi te anti kle hi ਖਾ ਗਏ ਸੋ ਕੋਈ ਗਲ ਨੀ god bless you baba ਤੁਹਾਨੂੰ ਤਰਕਿਆ ਦੇਣ
ਬਹੁਤ ਵਧੀਆ ਵੀਰੇ ❤❤ ਅਸੀ ਲੁਧਿਆਣ ਏ ਤੋ ਕੁਲਜੀਤ ਗੁਰਨੂਰ ਗੁਰਸਿਮਰਨ ਜੈਸਮੀਨ ਸੋਨੂ ❤❤
Very very nice put Ji god bless you ❤❤❤❤❤🎉🎉🎉🎉🎉😂😂
Bhut sohna veer
Family bhut vadea g
ਹਾਂ ਜੀ ਬਿੱਲੀ ਕਸ਼ ਮਾਝੇ ਵਿੱਚ ਕਹਿੰਦੇ ਨੇ ਮੇਰੇ ਭੂਆ ਜੀ ਹੋਰੀ ਵੀ ਕਹਿੰਦੇ ਨੇ
Asi kehne ji 😂
God bless you veere ❤❤❤❤
Nice Vedio dekty a good 👍 Italy Sandhu ❤🇮🇹🇮🇳💐
Veere aunty da nature bhut vadiya and bhabhi de hair long bhut sone a
Veere tuc te bhabi bhut sohne❤aunty ji so cute
Bht vadia vlog ji😊
Bohat jada nice a pajii tuhada vlog v te tuhadi family v rab tuhanu hamesha chad dikla rakhe
Manu kabhi dukh nahin dena veere❤❤❤❤❤