Moga News | Karamjit Anmol ਦਾ ਸਾਥ ਦੇਣ ਪਹੁੰਚਿਆ ਅੱਧਾ ਪਾਲੀਵੁੱਡ | BN Sharma | Faridkot Seat | N18V

Поделиться
HTML-код
  • Опубликовано: 11 янв 2025

Комментарии • 439

  • @kirpalsingh9402
    @kirpalsingh9402 8 месяцев назад +43

    ਫਿਲਮਾਂ ਵਾਲੇ ਸੰਨੀ ਦਿਓਲ ਨੇ ਪੰਜਾਬ ਦਾ ਕੀ ਸਵਾਰਤਾ ਤੁਸੀਂ ਗੁਰਦਾਸਪੁਰ ਵਾਲਿਆਂ ਤੋਂ ਪੁੱਛ ਕੇ ਦੇਖੋ ।

  • @SK-io4gd
    @SK-io4gd 8 месяцев назад +15

    ਫਰੀਦਕੋਟ ਵਾਲਿਆਂ ਨੂੰ ਵੀ ਭੰਡ ਕਲਾਕਾਰ ਨੂੰ ਚੁਣਨ ਦਾ ਸੁਭਾਗ ਉਸੇ ਤਰ੍ਹਾਂ ਪ੍ਰਾਪਤ ਹੋਣਾ ਜਿਵੇਂ ਬਠਿੰਡੇ ਆਲਿਆਂ ਨੂੰ ਖਾਲੀ ਪੀਪਾ ਮੰਤਰੀ ਨੂੰ ਚੁਣਨ ਤੋਂ ਬਾਅਦ ਹੋਇਆ ਸੀ।

  • @nishansingh2287
    @nishansingh2287 8 месяцев назад +105

    ਅੱਗੇ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਭੱਡ ਅਤੇ ਨਚਾਰ ਬਹੁਤ ਹੈ

  • @HarjinderSingh-ce2be
    @HarjinderSingh-ce2be 8 месяцев назад +44

    ਸ਼ਰਮਾ ਜੀ ਕਿਉਂ ਪਾਪਾਂ ਦੇ ਭਾਗੀ ਬਣ ਰਹੇ ਓ । ਪੰਜਾਬੀਆਂ ਵਿਚ ਤੁਹਾਡੀ ਬਹੁਤ ਇਜ਼ਤ ਹੈ।ਕਿਤੇ ਗਵਾ ਨਾ ਲਿਓ।

    • @Sachdiawz
      @Sachdiawz 8 месяцев назад +1

      Kehde punjabi ,,,kina ku peyar a sanu ,,,lakh lahnt a sadey te,,,,dharne la la ke kanka asi adani de godama ch de re a,,shrm kro pehla ohna nu lahnta payo

  • @ranjeetkaur6746
    @ranjeetkaur6746 8 месяцев назад +30

    ਲੱਖ ਦੀ ਲਾਅਨਤ ਇਹਨਾਂ ਸਾਰਿਆਂ ਦੇ , ਇਹਨਾਂ ਦੀਆਂ ਫਿਲਮਾਂ ਦਾ ਬਾਈਕਾਟ ਕੀਤਾ ਜਾਵੇ। ਸਾਰੀਆਂ ਹੀ ਚਵਲਾਂ ਇਕੱਠੀਆਂ ਹੋ ਗਈਆਂ 😮😮😮

  • @Lyrics_Sony_Insan.
    @Lyrics_Sony_Insan. 8 месяцев назад +24

    ਇਹ ਪਹਿਲਾ ਪੰਜਾਬੀ ਸੱਭਿਆਚਾਰ ਨੁੰ ਪੈਰਾਂ ਚੰ ਲਿਤਾੜ ਕੇ ਆਏ ਨੇ ਹੁਣ ਪੰਜਾਬ ਨੁੰ ਪੈਰਾਂ ਚੰ ਲਿਤਾੜਣਗੇ ਸਾਰੇ ਕਲਾਕਾਰ ਰਲ ਕੇ

  • @RajinderSingh-bd6qd
    @RajinderSingh-bd6qd 8 месяцев назад +29

    ਸ਼ੇਰ ਏ ਪੰਜਾਬ ਕਹਿਣ ਤੋ ਪਹਿਲਾਂ ਸੋਚ ਲਿਆ ਕਰੋ ਜਨਾਬ ਜੇਕਰ ਲੋਕ ਤੁਹਾਨੂੰ ਕਲਾਕਾਰ ਵਜੋਂ ਪਸੰਦ ਕਰਦੇ ਨੇ ਤਾਂ ਇਸਦਾ ਮਤਲਬ ਇਹ ਨੀ ਕੇ ਤੁਸੀਂ ਜੋ ਮਰਜੀ ਬੋਲੀ ਜਾਓ

  • @SartajJammu
    @SartajJammu 8 месяцев назад +28

    ਭੰਡ ਫਿਲਮਾਂ ਵਿਚ ਕੰਮ ਕਰਦੇ ਚੰਗਾ ਲੱਗਦਾ ਰਾਜਨੀਤੀ ਵਿੱਚ ਨਹੀਂ

  • @chamkaursinghhappy4342
    @chamkaursinghhappy4342 8 месяцев назад +38

    ਫਿਲਮਾ ਨੂੰ ਵੋਟ ਨੀ ਪੈਣੀ

  • @karnailchahal6833
    @karnailchahal6833 8 месяцев назад +72

    ਡਾਂਸ ਕਰਨ ਵਾਸਤੇ ਨਹੀ ਚੁਣਨਾਂ

  • @rajwantsingh2523
    @rajwantsingh2523 8 месяцев назад +53

    ਕਮੇਡੀਅਨ ਤੇ ਨਚਾਰ ਯੋਧੇ ਨਹੀਂ ਹੁੰਦੇ ।

    • @GhanshamKhosa
      @GhanshamKhosa 8 месяцев назад

      Good

    • @butakhan3468
      @butakhan3468 8 месяцев назад

      ਫੇਰ ਤਾਂ ਭਾਜਪਾ ਕਾਂਗਰਸ ਤੇ ਅਕਾਲੀ ਰਹਿਗੇ

    • @SurinderSingh-mz9px
      @SurinderSingh-mz9px 8 месяцев назад

      Veer Sarabjit Singh hega Jodha❤❤❤❤❤❤

  • @chamkaursinghhappy4342
    @chamkaursinghhappy4342 8 месяцев назад +39

    ਬਲਕਾਰ ਸਿੱਧੂ ਨੇ ਕਿਨੇ ਕੁਝ ਕੰਮ ਕਰ ਤੇ

  • @SatnamSinghSingh-kv3xv
    @SatnamSinghSingh-kv3xv 8 месяцев назад +41

    ਸ਼ਰਮਾ ਜੀ ਇਹ ਤਾਂ ਝੂਠ ਬੋਲਦੇ ਤੁਸੀਂ ਵੀ ਝੂਠ ਬੋਲੀ ਜਾਨੇ

  • @birsingh4200
    @birsingh4200 8 месяцев назад +31

    ਸ਼ਰਮਾ ਜੀ ਜਿਸ ਨੂੰ ਸ਼ੇਰੇ ਪੰਜਾਬ ਦਾ ਖਿਤਾਬ ਦੇ ਰਹੇ ਓ ਉ ਮਜਦੂਰ ਜਮਾਤ ਦਾ ਦੁਸ਼ਮਣ ਆਂ ।

    • @mukhtarsingh7847
      @mukhtarsingh7847 8 месяцев назад

      Punjab vich bade hasptal greba de ilaj lai bade skool kalj model jati de loka vaste khuli Sare indastre rallke 15/ pese greba kou le lia karou khuli hospitel te kalj

  • @JaswinderSingh-zt8zw
    @JaswinderSingh-zt8zw 8 месяцев назад +23

    ਹੁਣ ਤਾਂ ਡਾਸਰ ਹੀ ਆ ਗਏ

    • @kisankaur4459
      @kisankaur4459 8 месяцев назад +1

      NACHAN WALIE..........💃💃 AA GE

  • @rajbindersingh5777
    @rajbindersingh5777 8 месяцев назад +38

    ਸ਼ੇਰੇ ਪੰਜਾਬ ਸਿਰਫ ਮਹਾਰਾਜਾ ਰਣਜੀਤ ਸਿੰਘ ਜੀ ਸਨ ਹੋਰ ਕੋਈ ਨਹੀਂ ਬੀ ਐਨ ਸ਼ਰਮਾ ਗਲਤ ਨਾਂ ਬੋਲੋ

  • @fojiram730
    @fojiram730 8 месяцев назад +32

    ਪੰਜਾਬੀ ਇੰਡਸਟਰੀ ਵਿੱਚ ਮੱਰੀਆ ਜ਼ਮੀਰਾਂ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇੱਕ ਮਾਂ ਪਿਓ ਦਾ ਇਕਲੌਤਾ ਪੁੱਤ ਸ਼ੇਰ ਵੱਰਗਾ ਹਿਰਾ ਪੁੱਤ ਸਿੱਧੂ ਮੂਸੇ ਵਾਲਾ ਦਾ ਕਾਤਲ ਕਰੋਣ ਵਾਲ਼ੀ ਆਮ ਆਦਮੀ ਪਾਰਟੀ ਦਾਂ ਸਾਥ ਦੇਣ ਵਾਲੇ ਦਿੱਲੀ ਦੇ ਗੁਲਾਮ ਸਿੱਧੂ ਮੂਸੇ ਵਾਲਾ ਦਾ ਕਾਤਲ ਕਰਵਾਇਆ ਸਕਿਉਲਟੀ ਬਾਵਸ ਲਈ ਬਲਤੇਜ ਪੰਨੂੰ ਨੇ ਚੈਨਲਾਂ ਤੇ ਨਿਊਜ਼ ਚਲਾਈ ਹਾਈਕੋਰਟ ਵਿੱਚ ਭਗਵੰਤ ਮਾਨ ਨੇ ਹੁੰਦ ਮੰਨ ਲਿਆ ਆਮ ਆਦਮੀ ਪਾਰਟੀ ਨੂੰ ਸਪੋਟ ਕਰਨ ਵਾਲੇ ਲੋਕਾਂ ਨੂੰ ਪਿੰਡ ਸ਼ਹਿਰ ਵਿੱਚ ਵੜਨ ਨਾ ਦਿੱਤਾ ਜਾਵੇ

    • @Shortshows295
      @Shortshows295 8 месяцев назад

      Bilkul veer no entry ohna kanjran nu jihna apna bai marwaya ...sare marn keede Pai Pai waheguru ji🙏🙏🙏🙏

  • @rajbindersingh5777
    @rajbindersingh5777 8 месяцев назад +59

    ਉਥੇ ਡਾਂਸ ਨੀਂ ਕਰਾਉਣੇ ਸੰਸਦ ਚ

  • @gurpalsingh2724
    @gurpalsingh2724 8 месяцев назад +13

    ਸ਼ਰਮਾ ਜੀ ਪਾਪ। ਨਾ ਕਰੋ। ਸਭ ਕੁਝ ਪਤਾ ਸਾਨੂੰ। ਸ਼ੂਟਿੰਗ ਨਹੀਂ ਕਰਨੀਆਂ

  • @rajindersinghrajinder7207
    @rajindersinghrajinder7207 8 месяцев назад +54

    ਲੱਗਦਾ ਫਰੀਦਕੋਟ ਵਾਲੇ ਲਾਹਨਤਾ ਖੱਟਣਗੇ ਇਸ ਵਾਰੀ

  • @bikkersohi5928
    @bikkersohi5928 8 месяцев назад +9

    ਜੇ ਲੋਕਾਂ ਨੇ ਇਸ ਨੂੰ ਵੋਟ ਪਾ ਦਿੱਤੀ ਤਾਂ ਲੋਕ ਪਛਤਾਉਣਗੇ

    • @butakhan3468
      @butakhan3468 8 месяцев назад

      ਅਤੇ ਜੇ ਭਾਜਪਾ ਕਾਂਗਰਸ ਤੇ ਅਕਾਲੀਆ ਨੂੰ ਞੋਟ ਪਾ ਦਿੱਤੀ ਫੇਰ ਨਹੀ ਪਛਤੌਣਗੇ

    • @SurinderSingh-mz9px
      @SurinderSingh-mz9px 8 месяцев назад

      Sada Veer Hai Gaye Sarabjit Singh❤❤❤❤

  • @RAITVCHANNEL
    @RAITVCHANNEL 8 месяцев назад +33

    ਨਚਾਰ ਸਭ ਆਏ ਨਚਾਰ ਦੇ ਹੱਕ ਚ

  • @SonaSingh-wc7oj
    @SonaSingh-wc7oj 8 месяцев назад +28

    ਆ ਜਿੰਨੇ ਵੀ ਜਿੰਨੇ ਵੀ ਫਿਲਮਾਂ ਵਾਲੇ ਵੀਰ ਆ ਭੈਣ ਭਰਾ ਬਹੁਤ ਵਧੀਆ ਤੁਹਾਡਾ ਸਤਿਕਾਰ ਆ ਪਰ ਕਰਮਜੀਤ ਅਨਮੋਲ ਨੂੰ ਵੋਟ ਨਹੀਂ ਪਾਉਣੀ

  • @SandeepRanu-qh4lx
    @SandeepRanu-qh4lx 8 месяцев назад +24

    ਧਰਨੇ ਤੇ ਕਿੳ ਨੀ ਗੲਏ ਤੁਸੀਂ

  • @AngrejSingh-bo9zb
    @AngrejSingh-bo9zb 8 месяцев назад +22

    ਜੇਕਰ ਫਰੀਦਕੋਟ ਵਾਸੀ ਸਿਆਣੇ ਹੋਏ ਤਾਂ ਖੜਬਜੀਆ ਲਵਾ ਦੇਣ ਗੇ

  • @JoraSingh-ut1rv
    @JoraSingh-ut1rv 8 месяцев назад +31

    ਸ਼ਰਮਾ ਜੀ ਥੋੜਾ ਜਿਹਾ ਬਕਵਾਸ ਜ਼ਿਆਦਾ ਨਹੀਂ ਕਰਤਾ

  • @harbindersingh2995
    @harbindersingh2995 8 месяцев назад +9

    Plz don’t vote for AAP. I’m not against Karamjeet. I’m against AAP

  • @gurujisingh584
    @gurujisingh584 8 месяцев назад +8

    ਬੀ ਐਨ ਸ਼ਰਮਾ ਸ਼ਰਮ ਕਰ ਨਚਾਰ ਭੰਡ ਗੱਪੀ ਸ਼ਰਾਬੀ ਬੇਸ਼ਰਮ ਬੰਦੇ ਨੂੰ ਭਗਵੰਤੇ ਨੂੰ ਸ਼ੇਰੇ ਪੰਜਾਬ ਦਾ ਨਾਂ ਦੇ ਕੇ ਮਹਾਰਾਜਾ ਰਣਜੀਤ ਸਿੰਘ ਦੇ ਨਾਮ ਨੂੰ ਕਲੰਕ ਨਾ ਲਾ ਲਾਹਨਤ ਹੈ ਤੇਰੇ ਬੇਗੈਰਤ ਬੰਦੇ ਦੇ

  • @nirmalghuman6077
    @nirmalghuman6077 8 месяцев назад +38

    ਭੰਤੇ ਭੰਡ ਨੇ ਆਪਣੇ ਵਰਗੇ ਈ ਭੰਡਾਂ ਦਾ ਇੱਜੜ ਸੱਦ ਲਿਆ ਸੁਪੋਰਟ ਤੇ
    ਪਰ ਇਸ ਵਾਰ ਇਹਨਾਂ ਨਾਲ ਕੁੱਤੇਖਾਣੀ ਬਹੁਤ ਭੈੜੀ ਹੋਣੀ ਐਂ ਮਿੱਤਰੋ👍👍👍👍

    • @kisankaur4459
      @kisankaur4459 8 месяцев назад

      SUCH......KUTTEKANI, LOVE TO WATCH, LOVE YOUR COMMENTS

  • @bikarsinghsingh8051
    @bikarsinghsingh8051 8 месяцев назад +34

    ਤਹਿਸੀਲਦਾਰਨੀ ਨਹੀ ਆਈ

  • @amarjitdhillon4636
    @amarjitdhillon4636 8 месяцев назад +8

    ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਕਿਤੇ ਆਪਣੀ ਵੀ ਸੇਵਾ ਨਾ ਕਰਵਾ ਲਿਓ

    • @mewasingh4065
      @mewasingh4065 8 месяцев назад +1

      Sidhu Musewala Bai Jindabad ❤❤ only Singer

  • @Babbu_AK47
    @Babbu_AK47 8 месяцев назад +8

    ਇਹਨਾਂ ਸਾਰੇ ਦੱਲਿਆਂ ਦਾ ਬਾਈਕਾਟ ਕਰੋ

    • @butakhan3468
      @butakhan3468 8 месяцев назад

      ਅਤੇ ਆਪਾ ਵੋਟ ਕਿਸਨੂੰ ਪਾਉਣੀ ਹੈ

  • @kamarbirsingh2588
    @kamarbirsingh2588 8 месяцев назад +28

    Moosaewale da bhog tan ehna zoothan nu yaad nahi c ke othe v jana... oh v kalakaar category da c... Qatal lokan da group dekh lvo ....

  • @singhjagdip3947
    @singhjagdip3947 8 месяцев назад +20

    ਪੰਜਾਬ ਵਾਲੋ ਤੁਸੀਂ ਭਲ ਜਾਣ ਦੇ ਆਧੀ ਹੋ ਗਏ ਮਾੜੀ ਜੀ ਵੀ ਆਨਖ ਰੱਖ ਲਓ ਸਾਡੇ ਤੇ 1984 ਵਾਪਸ ਆਉਣ ਸਾਭ ਲਓ ਆਪਣੇ-ਆਪ ਨੂੰ

  • @AmrikSingh-wm3px
    @AmrikSingh-wm3px 8 месяцев назад +3

    ਕੰਜਰੀਵਾਲ ਕੰਜਰੀਵਾਲ,,, ਸਾਰੇ ਪੰਜਾਬ ਦੇ ਕੰਜਰ ਤੇਰੇ ਨਾਲ 😂😂😂

  • @KangDeepMusic
    @KangDeepMusic 8 месяцев назад +30

    ruclips.net/user/shorts4xpBkGlgyNg?si=jxOVYbiUL4aAmdwR ਭਾਈ ਅਮ੍ਰਿਤਪਾਲ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਜਿੰਦਾਬਾਦ 🙏

  • @shivanisharma5562
    @shivanisharma5562 8 месяцев назад +8

    ਕੁਰਪਸ਼ਨ ਜ਼ੋਰਾਂ ਤੇ ਹੈ ਖਰੜ ਵਿਖੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢😢

  • @gurujisingh584
    @gurujisingh584 8 месяцев назад +6

    ਫ਼ਰੀਦਕੋਟ ਹਲਕੇ ਦੇ ਲੋਕੋ ਕਰਮਜੀਤ ਅਨਮੋਲ ਦੀ ਅਤੇ ਝਾੜੂ ਵਾਲਿਆਂ ਫੱਟੀ ਪੋਚ ਕੇ ਰੱਖ ਦਿਓ ਆਪਣੇ ਹਲਕੇ ਦੇ ਉਮੀਦਵਾਰ ਨੂੰ ਵੋਟ ਪਾਉ ਇਹ ਕਰਮਜੀਤ ਅਨਮੋਲ ਬਾਹਰਲੇ ਹਲਕੇ ਦਾ ਇਹਨੂੰ ਮੂੰਹ ਨਾ ਲਾਓ ਇਹ ਫਰੀਦਕੋਟ ਹਲਕੇ ਦਾ ਨਹੀਂ ਕੈਨੇਡਾ ਦਾ ਪੱਕਾ ਵਸਨੀਕ ਹੈ ਇਸ ਕਰਕੇ ਆਪਣੇ ਹਲਕੇ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਓ ਝਾੜੂ ਵਾਲਿਆਂ ਨੂੰ ਮੂੰਹ ਨਾ ਲਾਓ

    • @butakhan3468
      @butakhan3468 8 месяцев назад

      ਅਕਾਲੀਆ ਨੂੰ ਵੋਟ ਪਾ ਦੇਵੋ

    • @SurinderSingh-mz9px
      @SurinderSingh-mz9px 8 месяцев назад

      Sarabjit Singh jindabad❤❤❤❤❤❤

  • @LakhwinderSingh-xb4id
    @LakhwinderSingh-xb4id 8 месяцев назад +6

    ਕੋਈ ਕੰਮ ਕਰਨ ਵਾਲੇ ਨੂੰ ਅੱਗੇ ਆਉਣ ਦੀ ਲੋੜ ਹੈ ਨਾ ਕਿ ਨਚਾਰ, ਭੰਡ, ਅਤੇ ਚੁਟਕਲੇ ਸੁਣਾ ਕੇ ਪੈਸੇ ਕਮਾਉਣ ਵਾਲੇ।

  • @AmrikSingh-wm3px
    @AmrikSingh-wm3px 8 месяцев назад +3

    ਲੋਕਾਂ ਤੁਹਾਡੀਆਂ ਫ਼ਿਲਮਾਂ ਦਾ ਬਾਈਕਾਟ kar ਦੇਣਾ,,, ਨਚਾਰਾਂ ਦੀ ਸਾਨੂ ਜਰੂਰਤ ਨਹੀਂ,,,,,, ਬਾਕੀ pb ਨੂੰ ਅਜ਼ਾਦੀ ਚਾਹੀਦੀ ਆ

  • @happyramanand1022
    @happyramanand1022 8 месяцев назад +1

    ਜੋਂ ਮਰਜੀ ਕਰਲਾਏ ਏਹਨਹੀ ਜਿੱਤਣਾ

  • @gurveerkaur1807
    @gurveerkaur1807 8 месяцев назад +1

    Good Action ਤੁਸੀਂ ਬਹੁਤ ਵਧੀਆ ਐਕਟਿੰਗ ਕੀਤੀ,ਪਰ ਰਾਜਨੀਤੀ ਪਤਾ ਨਹੀਂ

  • @rajindersinghbaaghi
    @rajindersinghbaaghi 8 месяцев назад +3

    ਬਿੱਲੂ ਬਕਰੇ ਤੈਂਨੂੰ ਪੈਸੇ ਬਣਦੇ ਆ ਇਸ ਲਈ ਸਾਰੇ ਭੰਡ ਪਾਰਲੀਮੈਂਟ ਵਿੱਚ ਭੇਜ ਦੋ

  • @HarvinderSingh-206
    @HarvinderSingh-206 8 месяцев назад +1

    ਪਹਿਲਾਂ ਤਾ ਕਦੇ ਨਹੀਂ ਅਾਉਂਦੇ ਹੁਣ ਭੰਡ ਕਿਵੇਂ ਆ ਗਏ😮😮

  • @Singh-vr9no
    @Singh-vr9no 8 месяцев назад +2

    ਸ਼ੇਰੇ ਪੰਜਾਬ ਬਹੁਤ ਮਹਾਨ ਸੀ ਇਸ ਅਮਲੀ ਨੂੰ ਉਹਦੇ ਨਾਲ ਨਾਰ ਲਾਓ J

  • @jasvindersingh-mb7cw
    @jasvindersingh-mb7cw 8 месяцев назад +19

    Koi fyida ni ehna nu vote paun daaaa

  • @KaranThappar1226
    @KaranThappar1226 8 месяцев назад +2

    ਧਰਮ ਦੇ ਨਾਂ ਤੇ ਵੋਟ ਪਾਉਣ ਵਾਲੇ ਲੋਕ ਕਹਿ ਰਹੇ ਨੇ, ਫਿਲਮਾਂ ਵਾਲਿਆ ਨੂੰ ਵੋਟ ਨੀ ਪਾਉਣੀ । What an Irony 😂😂😂

  • @amitjethi6343
    @amitjethi6343 8 месяцев назад +21

    Sidhu de insaaf lai kyo thode muh band ho gaye si

  • @JagsirPathan-tf1rl
    @JagsirPathan-tf1rl 8 месяцев назад +1

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @sanjivkumar7422
    @sanjivkumar7422 8 месяцев назад +5

    ਫਰੀਦਕੋਟ ਦੀ ਸੀਟ ਅਜਾਦ ਉਮੀਦਵਾਰ ਦੀ ਝੋਲੀ ਵਿੱਚ ਪਉ

  • @nirmalsinghsinghsingh4604
    @nirmalsinghsinghsingh4604 8 месяцев назад

    ਬੀ ਐੱਨ ਸ਼ਰਮਾਂ ਜੀ, ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੇਰੇ ਛੋਟੇ ਭਰਾ ਕਰਮਜੀਤ ਅਨਮੋਲ ਜੀ ਦੇ ਬਾਰੇ ਫਰੀਦਕੋਟ ਹਲਕੇ ਦੇ ਲੋਕਾਂ ਨੂੰ ਨਿੱਜੀ ਤੌਰ ਤੇ ਉਨ੍ਹਾਂ ਬਾਰੇ ਦੱਸਿਆ ਹੈ। ❤

  • @AmrikSingh-wm3px
    @AmrikSingh-wm3px 8 месяцев назад +1

    ਬੈੱਡ, ਸ਼ੁਨਸ਼ਨੇ ਵਜਾਓ,, ਆਜ਼ਾਦੀ hi ਹਲ ਆ, pb, da

  • @knowledgegrow4500
    @knowledgegrow4500 8 месяцев назад +1

    ਲੋਕੋ ਇਹਨਾਂ ਨਚਾਰਾਂ ਤੋਂ ਸਾਵਧਾਨ ਰਹੋ , ਧਿਆਨ ਮਾਰੋ ਜਿਹੜੇ ਵੀ ਨਚਾਰ ਜਾਂ celebriety ਜਿੱਤੇ ਨੇ ਲੋਕਾਂ ਵਾਸਤੇ ਕਿ ਕੀਤਾ

  • @JagsirPathan-tf1rl
    @JagsirPathan-tf1rl 8 месяцев назад +1

    ਭਗਵੰਤ ਸਿੰਘ ਮਾਨ ਜ਼ਿੰਦਾਬਾਦ
    ਕਰਮਜੀਤ ਅਨਮੋਲ ਜ਼ਿੰਦਾਬਾਦ

  • @dilbarsingh9373
    @dilbarsingh9373 8 месяцев назад +1

    ਲੋਕੋ ਰੱਜਿਆਂ ਨੂੰ ਨਾ ਰਜਾਇਓ, ਮਜੂਦਾ ਸਰਕਾਰ ਤੋਂ ਚੋਰੀਆਂ, ਲੁੱਟਾ ਖੋਹਾਂ, ਚਿੱਟਾ ਰੋਕ ਨਹੀਂ ਸਕੇ, ਕਿਉਂ ਵੋਟਾਂ ਸੋਚ ਸਮਝਕੇ

  • @Desivibe-h3z
    @Desivibe-h3z 8 месяцев назад +9

    no vote for Kanjriwal 😂

  • @butakhan3468
    @butakhan3468 8 месяцев назад

    ਬਾਈ ਜੀ ਫੇਰ ਵੋਟ ਕਿਸਨੂੰ ਪਾਉਣੀ ਚਾਹੀਦੀ ਹੈ ਦੱਸੋ ਜਲਦੀ ਜਲਦੀ

  • @BalwinderSingh-wi7qr
    @BalwinderSingh-wi7qr 8 месяцев назад

    ਜੁੱਗ ਜੁੱਗ ਜੁੱਗ ਜੁੱਗ ਜੀਵੋ ਕਲਾਕਾਰ ਵੀਰੋ ਜ਼ੋ ਆਪਣੇ ਪੰਜਾਬ ਬਾਰੇ ਵਧੀਆ ਸੋਚ ਦੇ ਹੋ ਕਲਾਕਾਰ ਵੀਰ ਮੁੱਖ ਮੰਤਰੀ CM ਜੀ ਜਿੰਦਾਬਾਦ ਜ਼ਿੰਦਾਬਾਦ ❤❤❤❤

  • @knowledgegrow4500
    @knowledgegrow4500 8 месяцев назад

    ਇਹਨਾਂ ਨਚਾਰਾਂ ਨੂੰ ਜਿਤਾਉਣ ਦੀ ਥਾਂ ਗੁਰਪ੍ਰੀਤ ਵੀਰ ਮਨੁੱਖਤਾ ਦੀ ਸੇਵਾ ਸੋਸਾਇਟੀ, ਅਨਮੋਲ ਕਵਾਰਤਾ ਵਰਗੇ ਵੀਰਾ ਨੂੰ ਜਿਤਾਯੋ ਜੋਂ ਸੱਚ ਹੀ ਸਮਾਜ ਦੀ ਸੇਵਾ ਕਰ ਰਿਹੈ ਨੇ ਓਵੀ ਬਿਨਾ ਕਿਸੇ ਸਰਕਾਰੀ ਸਹਿਯੋਗ ਤੋਂ

  • @RB-vp5jh
    @RB-vp5jh 8 месяцев назад +26

    Klakar nu vote nhi devaga👎👎👎👎

    • @NabhaNabha-y1t
      @NabhaNabha-y1t 8 месяцев назад +2

      Aap only aap 🕉️🇳🇪💯👏

    • @harpreetsingh4233
      @harpreetsingh4233 8 месяцев назад +1

      Asi ta karamjit Anmol nu vote paavage.. Poore proud naal

    • @NabhaNabha-y1t
      @NabhaNabha-y1t 8 месяцев назад

      @@harpreetsingh4233 right veer ji 👏

  • @Ambarsaria--pb
    @Ambarsaria--pb 8 месяцев назад +1

    ਸ਼ਰਮ ਕਰੋ ਯਾਰ

  • @Kiranpal-Singh
    @Kiranpal-Singh 8 месяцев назад +1

    ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ !
    *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !

  • @rajindersinghbaaghi
    @rajindersinghbaaghi 8 месяцев назад +1

    ਸਾਰੇ ਨਚਾਰਾਂ ਨੇ ਗੰਦ ਪਾਇਆ l

  • @DESH_PUNJAB
    @DESH_PUNJAB 8 месяцев назад +1

    ਕੱਲੇ ਨਚਾਰਾਂ ਦੀਆਂ ਵੋਟਾਂ ਨੇ ਨਹੀਂ ਜਿਤਾਉਣਾ ਨਚਾਰ ਨੂੰ

  • @KulwinderSingh-tp1ho
    @KulwinderSingh-tp1ho 8 месяцев назад

    ਬਹੁਤ ਹੀ ਨੇਕ ਕੰਮ ਹੈ ਵੀਰ ਜੀ ਧੰਨਵਾਦ

  • @LuckySingh-pc9jy
    @LuckySingh-pc9jy 8 месяцев назад +3

    🧹🧹 ਝਾੜੂ ਪੋਚਾ 00%%👉✌️✌️⚖️⚖️⚖️

  • @meharsingh426
    @meharsingh426 8 месяцев назад +1

    ਜਿੰਨੇ .ਮਰਜੀ ਪਾਲੀਵੁੱਡ ਵਾਲੇ ਬਾਲੀਵੁੱਡ ਵਾਲੇ ਆਈ ਜਾਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਹੀਂ ਜਿਤਦੇ ?

  • @dilbagsidhu7651
    @dilbagsidhu7651 7 месяцев назад

    ਪੰਜਾਬੀਉ ਅਸੀ ਦੁਨੀਆ ਚ ਸਿਰ ਤਾਹੀ ਉੱਚਾ ਚੁੱਕ ਕੇ ਤੁਰਦੇ ਹਾ ਕਿ ਜਿਹੜੇ ਸਾਡੇ ਤੇ ਚੜ ਕੇ ਆਏ ਬੇਸੱਕ ਮੱਸਾ ਰੰਘੜ ਹੋਵੇ ਜਰਨਲ ਡਾਇਰ ਹੋਵੇ ਇੰਦਰਾ ਗਾਧੀ ਹੋਵੇ .ਅਸੀ ਉਹਨਾ ਦੇ ਵਾਰਿਸ ਹਾਂ ਜਿਨਾ ਨੇ ਭਾਜੀ ਦੁਸਮਣ ਦੇ ਘਰ ਜਾ ਕੇ ਮੋੜੀ..ਉਹ ਕਿਨੇ ਅਕਿਰਤਘਣ ਸਿੱਖ ਹੋਣਗੇ ਜੋ ਇੱਕ ਬਟਨ ਵੀ ਨਹੀ ਦਵਾ ਸਕਦੇ ਭਾਈ ਬੇਅੰਤ ਸਿਘ ਯੋਧੇ ਦੇ ਵਾਰਿਸ ਲਈ ਜੋ ਸਾਡੇ ਲਈ ਜਾਨ ਦੀ ਬਾਜੀ ਲਾ ਗਏ..ਕੱਲੇ ਫਰੀਦਕੋਟ ਨੂ ਹੀ ਨਹੀ ਮੇਹਣਾ ਰਹੂ ਦੁਨੀਆ ਭਰ ਚ ਵਸਦੇ ਸਿੱਖੋ ਸਾਡੇ ਲਈ ਜੇਕਰ ਭਾਈ ਸਰਬਜੀਤ ਸਿੰਘ ਖਾਲਸਾ ਲਈ ਸਪੋਰਟ ਨਾ ਕਰ ਸਕੇ..

  • @VirSingh-nj3dc
    @VirSingh-nj3dc 8 месяцев назад

    ਜਦੋਂ ਕਲਾਕਾਰ ਰਾਜਨੀਤੀ ਚ ਆ ਗਿਆ ਸਮਝੋ ਉਸਦੀ ਕਲਾਕਾਰੀ ਖਤਮ। ਵੋਟਰ ਨੂੰ ਕਦੇ ਵੀ ਇਹਨਾਂ ਨੂੰ ਵੋਟ ਪ ਕੇ ਖਰਾਬ ਨਾ ਕਰਿਓ । ਪਹਿਲੇ ਕਲਾਕਾਰ ਸੰਨੀ ਦਿਓਲ ,ਹੰਸ ਆਦਿ ਦਾ ਹਾਲ ਵੇਖ ਲਓ ਕੋਈ ਨਹੀਂ ਪੁੱਛਦਾ।

  • @SupercarBlondieTigerKing
    @SupercarBlondieTigerKing 8 месяцев назад +1

    Waheguru ji Bhai Amritpal Singh Zindawad ❤❤❤❤

  • @sugrabegum6021
    @sugrabegum6021 8 месяцев назад +3

    ਇਹਨਾਂ ਸਭ ਨੁੰ ਮੂਹਰੇ ਕਰਤਾ .ਇਹਨਾਂ ਦੀ . ਇੱੱਜ਼ਾਤ ਵੀ ਗਾਈ ਬਸ .ਇਹ ਨੂੰ ਕਹਿੰਦੇ ਪੁੱਠੇ ਦਿਨ ਚਲ ਪਏ

  • @ruplalsehgal1117
    @ruplalsehgal1117 8 месяцев назад +1

    KEJRIWAL DI KATHPUTLI MANN ANMOL DI KI MAJAAL KUSAK JAWE
    WONDER MISAKE

  • @RajinderSingh-bd6qd
    @RajinderSingh-bd6qd 8 месяцев назад +2

    ਇਨਸਾਨ ਕਮਾਲ ਦਾ ਹੈ ਪਰ ਮਿਲਿਆ ਤਾਂ ਹੈ ਨਹੀ ਅੱਜ ਤੱਕ ਕਿਸੇ ਨੂੰ

  • @SohanSinghkhalsa290
    @SohanSinghkhalsa290 8 месяцев назад

    ਲੱਖ ਲਾਹਨਤਾਂ ਇਹੋ ਜਿਹੇ ਲੋਕਾਂ ਦੇ ਇਨ੍ਹਾਂ ਨੂੰ ਸ਼ੇਰੇ ਪੰਜਾਬ ਦਾ ਮਤਲਬ ਵੀ ਸ਼ਾਇਦ ਪਤਾ ਨਹੀਂ ਹੋਵੇਗਾ। ਪ੍ਰਚਾਰ ਕਰੋ ਪਰ ਸ਼ਬਦਾਂ ਦਾ ਵੀ ਖਿਆਲ ਰੱਖੋ।

  • @Lovenature-nt8zm
    @Lovenature-nt8zm 8 месяцев назад +1

    ਬਹੁਤ ਵਧੀਆ 🙏

  • @harvinderbal-qt9xg
    @harvinderbal-qt9xg 8 месяцев назад

    ਮੈਨੂੰ ਇਕ ਗੱਲ ਦਸੋ ਜੌ ਆਪਣੇ ਪੰਜਾਬ ਵਿੱਚ ਜਿੱਤ ਕੇ ਪੰਜਾਬ ਦੇ ਮੁੱਦੇ ਨਹੀ ਚੁੱਕ ਸਕਦੇ ਉਥੇ ਕਿ ਸਵਾ ਓਡਾਂਣ ਗੇ

  • @VikramSingh-jc5go
    @VikramSingh-jc5go 8 месяцев назад +7

    Bro tu filma vich thik a
    A tere vas di gal ni

  • @nirmalghuman6077
    @nirmalghuman6077 8 месяцев назад

    ਇਸ ਭੰਡ ਦਾ ਨਾਮ ਨੂੰ ਲੋਕ ਸ਼ਾਰਟਕੱਟ ਚ ਬੀ ਐੱਨ ਸ਼ਰਮਾ ਕਰਕੇ ਈ ਜਾਣਦੇ ਨੇ ਪਰ ਇਸਨੇ ਕਦੇ ਵੀ ਆਪਣਾ ਪੂਰਾ ਨਾਮ ਨਹੀਂ ਦੱਸਿਆ, ਸ਼ਾਇਦ ਪੂਰਾ ਨਾਂ ਦੱਸਦਿਆਂ ਸ਼ਰਮਾਉਂਦਾ ਆ
    ਇਸਦਾ ਪੂਰਾ ਨਾਮ ਆ
    ਮਿ. ਬੱਦਰੀ ਨਾਥ ਸ਼ਰਮਾ 😜😜😜😜😜

  • @jaspreetsohi5336
    @jaspreetsohi5336 8 месяцев назад

    ਪੰਜਾਬੀਓ ਏਨਾ ਦਾ ਕਿੱਤਾ ਐਕਟਿੰਗ ਆ ਏਨਾ ਐਕਟਿੰਗ ਕਰ ਲੋਕਾਂ ਨੂੰ ਬੁੱਧੂ ਬਣਾ ਜਾਣਾ ਆਪਣੀ ਵੋਟ ਸੋਚ ਸਮਝ ਕੇ ਪਾਉਣੀ

  • @kuldeepsingh-mf6pi
    @kuldeepsingh-mf6pi 8 месяцев назад +3

    Rabb Hee rakha punjab da😂

  • @JagmailSingh-fe9yr
    @JagmailSingh-fe9yr 8 месяцев назад +4

    ਪੰਜਾਬ ਤਰੱਕੀ ਦੇ ਰਾਹ ਤੇ ਐ ਲੁੱਟਾ ਖੋਹਾ ਫਰੋਤੀਆ ਨਸਾ ਸਰੇਆਮ ਵਿੱਕਦਾ

  • @KuldeepKipa-du3ul
    @KuldeepKipa-du3ul 8 месяцев назад +3

    ਆਮ ਆਦਮੀ ਪਾਰਟੀ ਜਿੰਦਾਬਾਦ ਜੀ ਬਾਈ ਕਮਲਜੀਤ ਸਿੰਘ ਅਨਮੋਲ ਜੀ ਜਿੰਦਾਬਾਦ ਜੀ

  • @ajitsingh736
    @ajitsingh736 8 месяцев назад

    ਤਸ਼ਵੀਹ ਸਹੀ ਦੇਵੋ ,ਸਰਕਾਰ ਤਾਂ ਫੇਲ੍ਹ ਹੋ ਚੁੱਕੀ ਹੈ,ਇਹ ਵੀ ਜ਼ੋਰ ਲਾਕੇ ਵੇਖ ਲਵੇ ।

  • @gagandeepsekhon8844
    @gagandeepsekhon8844 8 месяцев назад

    ਅਨਮੋਲ ਬਹੁਤ ਵਧੀਆ ਇਨਸਾਨ

  • @ruplalsehgal1117
    @ruplalsehgal1117 8 месяцев назад +1

    CONGRESS WINNING ALL OVER INDIA/ PUNJAB VICHO 7-8 SEATS JITEGI

  • @GurpreetSingh-jg8pw
    @GurpreetSingh-jg8pw 8 месяцев назад

    Very good sir ji

  • @jaswantrai5840
    @jaswantrai5840 8 месяцев назад +4

    B.N. Sharma je har koe shaire Punjab ne ban sakda. Sirf Maharaja Ranjit Singh je naal he eh lafaj lagda hai.

  • @karamjitsinghsidhu4587
    @karamjitsinghsidhu4587 8 месяцев назад

    ਹੁਣ ਕਲਾਕਾਰ ਬਚਾਉਣਗੇ ਪੰਜਾਬ ਨੂੰ ਇਹ ਸਮਾਂ ਵੀ ਆਉਣਾ ਸੀ

  • @RajinderSingh-bd6qd
    @RajinderSingh-bd6qd 8 месяцев назад +2

    ਸ਼ੂਟਿੰਗ ਵਾਲੀ ਗੱਲ ਤੋ ਇਹ ਸਾਬਤ ਹੁੰਦਾ ਕੇ ਤੁਹਾਨੂੰ ਕਿਸੇ ਤਰਾਂ ਦੀ ਮਦਦ ਕਰਨੀ ਗਲਤ ਹੈ

  • @LakhveerSingh-ww6cv
    @LakhveerSingh-ww6cv 8 месяцев назад

    Good

  • @Kkk-o2c
    @Kkk-o2c 8 месяцев назад

    ਨਸੇ ਨੇ ਖਤਮ ਕਰ ਦਿੱਤਾ ਜੀ ਪੰਜਾਬ ਚੋ ਪਹਿਲਾ ਨਸ਼ੇ ਤਾਂ ਖਤਮ ਕਰਵਾ ਦੋ ਜੀ ਬੁਰਾ ਹਾਲ ਕਰਤਾ ਨੌਜਵਾਨੀ ਦਾ

  • @kuldeepsinghjaura2787
    @kuldeepsinghjaura2787 8 месяцев назад

    ਕੀ ਦੇਨ ਹੈ ਦੇਸ਼ ਨੂੰ ਕਰਮਜੀਤ ਅਨਮੋਲ ਦੀ ਸਿਵਾਏ ਸ਼ਰਾਬੀ ਦਾ ਰੋਲ ਅਦਾ ਕਰਨ ਤੋਂ

  • @kulwanthitler1212
    @kulwanthitler1212 8 месяцев назад

    ਨਚਾਰ ਭਜਾਉ ,ਪੰਥ ਵਾਲੇ ਜਿਤਾਉ

  • @Jatinder-0001
    @Jatinder-0001 8 месяцев назад

    ਸੇਰੇ ਪੰਜਾਬ ਇਕ ਹੀ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀਂ ਸੀ

  • @rajwindersingh3929
    @rajwindersingh3929 8 месяцев назад

    ਆਪ ਪਾਰਟੀ ਜ਼ਿੰਦਾਬਾਦ

  • @jasjitsinghsingh3070
    @jasjitsinghsingh3070 8 месяцев назад

    ਏ ਕਿਸੇ ਦੇ ਮਿੱਤ ਨਹੀਂ ਜੇ ਫਰੀਦਕੋਟ ਵਾਲਿਓ ਬਚ ਜਾਓ ਇਹਨਾਂ ਤੋਂ

  • @MehakopVlogs
    @MehakopVlogs 8 месяцев назад

    ਫ਼ਿਲਮਾਂ ਫੁਲਮਾ ਬਣਾਈ ਜਾਂਦਾ ਚੰਗਾ ਸੀ ਹੁਣ ਤਾਂ ਛਿਤਰ ਹੀ ਪੈਣਗੇ

  • @varindersingh-th6bv
    @varindersingh-th6bv 8 месяцев назад +1

    Mann good cm aap

  • @kuldipsingh7622
    @kuldipsingh7622 8 месяцев назад +1

    ਬੀ ਐਨ ਸ਼ਰਮਾ ਸਾਲਾ ਭੰਡ ਨੂੰ ਸ਼ੇਰ ਪੰਜਾਬ ਦੱਸੀ ਜਾਂਦਾ ਖੱਚ

  • @BikramjitSingh-q3i
    @BikramjitSingh-q3i 8 месяцев назад

    🎉 panda nu vot na paao