Daduwal ਪਹੁੰਚੇ ਸਿਰਸਾ ਡੇਰਾ ਜਗਮਾਲਵਾਲੀ, ਲੱਗੇ ਧੰਨ-ਧੰਨ ਸਤਿਗੁਰੂ ਦੇ ਨਾਅਰੇ | News18 Punjab

Поделиться
HTML-код
  • Опубликовано: 18 сен 2024
  • ਡੇਰਾ ਜਗਮਾਲਵਾਲੀ ਦੇ ਵਾਰਿਸ ਨੇ ਸਾਂਭੀ ਗੁਰੂ ਗੱਦੀ। ਬਾਬਾ ਵਰਿੰਦਰ ਢਿੱਲੋਂ ਨੇ ਸਾਂਭੀ ਡੇਰੇ ਦੀ ਗੱਦੀ। ਸਿਰਸਾ ਸਥਿਤ ਡੇਰਾ ਜਗਮਾਲਵਾਲੀ 'ਚ ਹੋਇਆ ਸਮਾਗਮ। ਡੇਰਾ ਬਿਆਸ ਮੁਖੀ ਵੀ ਸਮਾਗਮ ਚ ਹੋਏ ਸ਼ਾਮਲ। ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਕੀਤੀ ਦਸਤਾਰਬੰਦੀ। ਸਾਬਕਾ HSGMC ਪ੍ਰਦਾਨ ਬਲਜੀਤ ਸਿੰਘ ਦਾਦੂਵਾਲ ਵੀ ਹੋਏ ਸ਼ਾਮਲ।
    #BabaVarinderDhillon #derabeas #news18punjab #derabeas #DeraJagmalwaliNewChief #Daduwal #DeraJagmalwali #news18punjab #sirsa #BabaGurinderDhillon
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | N18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 16

  • @KuldeepSingh-ru4pl
    @KuldeepSingh-ru4pl День назад

    ਬਹੁਤ ਬਹੁਤ ਧੰਨਵਾਦ ਦਾਦੂਵਾਲ ਸਾਹਿਬ ਜੀ

  • @chanchalsingh9938
    @chanchalsingh9938 19 часов назад

    ਦਾਦੂਵਾਲ ਤਾ ਹਰ ਜਗਾ ਡੇਰਾ ਬਣਾਉਣ ਲਈ ਤਿਆਰ ਰਹਿੰਦਾ ਧੰਨ ਧੰਨ ਸਤਿਿਗੁਰੂ ਤੇਰਾ ਆਸਰਾ
    ਸਰਸਾ ਵਾਲੇ

  • @BaldevSingh-v1t
    @BaldevSingh-v1t День назад +3

    Oh dera sirsa nahi jagmalwali hai Bhai photo koi hor lga dinde ho

  • @KarmjeetSingh-f9m
    @KarmjeetSingh-f9m 13 часов назад +1

    Jagmalvali dera hor dera hai , doosra dera hor dera hai

  • @PrinceKumar-cf7ek
    @PrinceKumar-cf7ek День назад +1

    🙏🏻💐💐💐🙏🏻😊🥰

  • @Omnix2020
    @Omnix2020 23 часа назад +2

    ਦਾਦੂਵਾਲ ਜੀ ਡੇਰਿਆ ਵਾਲਿਆ ਨਾਲ ਤੇਰਾ ਕਾਫੀ ਪ੍ਰੇਮ ਹੋ ਜਾਂਦਾ ਹੈ ਤੇਰਾ ਆਸਰਾ ਛੱਡ ਸਿੱਖ ਬਣ ਜਾ ਵੱਖਰੇ ਬਣ ਕੇ ਖੁੱਲੇ ਆਮ ਲੋਕਾਂ ਨੂੰ ਗੁਮਰਾਹ ਕਰਨਾ ਸ਼ੁਰੂ ਕਰੋ ਤਾਂ ਕਿ ਰਹਿੰਦੀ ਪੋਲ ਵੀ ਖੁੱਲ ਜਾਵੇ ਡੇਰੇ ਉਹ ਹਨ ਜੋ ਕਹਿੰਦੇ ਨੇ ਮੰਤਰ/ਨਾਮ ਕਿਸੇ ਨੂੰ ਦੱਸਣਾ ਨਹੀ ਹੈ ਫਿਰ ਇਹ ਗਿਆਨ ਕਿਵੇਂ ਹੋਇਆ

  • @SukhchanSingh-ng8kg
    @SukhchanSingh-ng8kg 22 часа назад

    Pnkhdia,ਨਾਲ,ਰਲ,ਕੇ,ਦਾਦੂਵਾਲ,ਨੇ,ਆਪਣੀ,ਪਹਿਲੀ,ਸੇਵਾ,ਵੀ,ਗੁਆ, ਲਾਈ

  • @gurnamsinghsarpanch1818
    @gurnamsinghsarpanch1818 23 часа назад

    ਤੂੰ ਹੱਥ ਕਰਦਾ ਰਹ ਗਿਆ ਉਹਦੇ ਵਾਲ ਤੈਨੂੰ ਉਸਨੇ ਦਖਾਇਆ ਵੀ ਨਹੀਂ ਹੱਥ ਵੀ ਨਹੀਂ ਮਿਲਾਇਆ

  • @deeparshi2582
    @deeparshi2582 22 часа назад

    ਇਹ ਡੇਰਾ ਸਿਰਸਾ ਨਹੀਂ ਝੂਠ ਨਾਂ ਬੋਲੋ

  • @BaljitSingh-ro1ll
    @BaljitSingh-ro1ll День назад +5

    ਦੁਰ ਫਿੱਟੇ ਮੂੰਹ ਦਾਦੂਵਾਲ ਦੇ

  • @harpreetkaur6337
    @harpreetkaur6337 22 часа назад

    dekho sikh dhram vich deravaad nhii h ... te nhii howna chahinda . ..sikh bahut jayda dhdean vich wnde ja chuke ne deravaad kar k ... baki eh direct indirect dera sira da 2 nd part h wakh kehen naal wakh nhii ho janda ... baki daduwal saab nu ethe nhii ja na chahinda c ikk amritdhari sikh lyi deravaad vich pehna sehi nhii h baki kise bhii sikh nu deravaad vich nhii pehna chahinda.. jidhon guru saab keh gye k..."🙏🙏guru maneyo granth " 🙏🙏taa dere bnaun da mtlbh he nhii h k guru saab ne taa dehdhari nu guru mnan da wese he virodh karea h phir bhii sikh uljhe phirde ne pta nhii kyu?

  • @jagmeetgill6948
    @jagmeetgill6948 13 часов назад

    Vakeel sahib ne akal bakshi e sanu anya nu ki gaddi te behn nal koi sadu sant nai banhda..jinde andr satguru perget hunda e..jindi rooh parbram jandi e o sadu hai te jindi satlok o sant hai..eh dharm de theke dara de hath nai auna asi..agli boddy vich sawan sahi mauj e kite ne kite onu labhna asi ta

  • @jagmeetgill6948
    @jagmeetgill6948 13 часов назад

    Eh sab bjp de kam ne sab bjp de under ne

  • @sikhwarrior7283
    @sikhwarrior7283 6 часов назад

    Rapist rahim di photo da mtlb?

  • @gurnamsinghsarpanch1818
    @gurnamsinghsarpanch1818 23 часа назад +2

    ਤੂੰ ਹੱਥ ਕਰਦਾ ਰਹ ਗਿਆ ਉਹਦੇ ਵਾਲ ਤੈਨੂੰ ਉਸਨੇ ਦਖਾਇਆ ਵੀ ਨਹੀਂ ਹੱਥ ਵੀ ਨਹੀਂ ਮਿਲਾਇਆ